ਨਾਸਿਰ ਮਦਨੀ ​​ਨੇ ਸਿੱਖ ਦੋਸਤਾਂ ਤੋਂ ਕਿਵੇਂ ਪ੍ਰੇਰਿਤ ਕੀਤਾ ? Nankana Sahib Pathar Speech

Поділитися
Вставка
  • Опубліковано 23 сер 2024
  • LIKE 👍 | SUBSCRIBE ✔️ | SHARE 😍
    ਨਾਸਿਰ ਮਦਨੀ ​​ਨੇ ਸਿੱਖ ਦੋਸਤਾਂ ਤੋਂ ਕਿਵੇਂ ਪ੍ਰੇਰਿਤ ਕੀਤਾ ? Nankana Sahib Pathar Speech
    ਨਾਸਿਰ ਮਦਨੀ ​​ਨੇ ਸਿੱਖ ਦੋਸਤਾਂ ਤੋਂ ਕਿਵੇਂ ਪ੍ਰੇਰਿਤ ਕੀਤਾ ? Nankana Sahib Pathar Speech
    ©️ Copyright ©️
    #TagraReaction is reaction based channel. We pick daily different videos on the demand of our viewers. Dear copyright owner this video is also made on the demand of our viewers, If you have any issue with this video on our channel please let us know we'll remove it. (Thanks)
    Facebook Page: / 100086415039684
    📧 sajjad.isp.sdk@gmail.com
    🔔 / sajjadsdk1
    💖 Patreon: / tagrareaction
    Tatla Vlogs: / @tatlavlogs
    We do not own copyright of this Music Video. If you have any problem with the video please DM or mail, we will remove. No need to Take down the video. We respect everyone’s concern related to their content.
    📺 Watch more hot 🔥 videos on our channel 📺

КОМЕНТАРІ • 198

  • @motivationalpanjab6223
    @motivationalpanjab6223 9 місяців тому +9

    || ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ || (Haq praya Nanka us suar us gaaye).....eh sahi aa

  • @HarpreetSingh-xu5db
    @HarpreetSingh-xu5db 9 місяців тому +19

    ਮੋਲਵੀ ਸਾਹਿਬ ਜੀ ਦੀ ਆਵਾਜ਼ ਬਹੁਤ ਮਿੱਠੀ ਹੈ ਜੀ ❤👌👍👏🌹❤️

  • @SukhwinderSingh-dq2xt
    @SukhwinderSingh-dq2xt 9 місяців тому +10

    ਮਦਨੀ ਸਾਹਿਬ ਦੀਆਂ ਗੱਲਾਂ ਬੜੀਆਂ ਸਚੀਆਂ ਸੁਚੀਆ ਨੇ।ਜੀ ਕਰਦਾ ਸੁਣਦੇ ਜਾਈਏ।

    • @MandeepSingh-eu9bi
      @MandeepSingh-eu9bi 9 місяців тому

      ਸਾਹਿਬ ਤਾਂ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਲੱਗਦੇ
      ਤੁਸੀਂ ਸਾਬ ਲਿੱਖ ਸਕਦੇ ਉ਼

  • @balrajdeepsingh615
    @balrajdeepsingh615 9 місяців тому +11

    ਗੁਡ ਮਦਨੀ ਸਾਹਬ ਜੀ ਭਾਉ ਠੀਕ ਠਾਕ ਜੇ ਅਸੀ ਪਾਕਿਸਤਾਨ ਵਾਲਿਓ ਨੂੰ ਬਹੁਤ ਪਿਆਰ ਕਰਦੇ ਹਾਂ ਸਾਡੇ ਭਾਈ ਨੇ

    • @sawindersingh9827
      @sawindersingh9827 9 місяців тому +1

      Verre ona nu Gurumukhi punjab samjh nai ondi oh shahmukhi te urdu likhde so comment simple punjabi language ch Karo ta jo sab nu samjh a sake tuhada bhut bhut dhanwad ji❤❤❤❤❤

  • @jasvirsanghera2759
    @jasvirsanghera2759 9 місяців тому +32

    ਮੌਲਵੀ ਸਾਹਿਬ ਜੀ ਦੀਆਂ ਗੱਲਾਂ ਬਹੁਤ ਕੀਮਤੀ ਤੇ ਹਰ ਇਨਸਾਨ ਨੂੰ ਬਹੁਤ ਅਕਲ ਲਿਆਉਂਣ ਵਾਲ਼ੀਆਂ ਹਨ ਬਹੁਤ ਹੀ ਤਹਿ ਦਿਲੋਂ ਧੰਨਵਾਦ

  • @HarpreetSingh-xu5db
    @HarpreetSingh-xu5db 9 місяців тому +15

    ਮੇਰੇ ਫੇਫਰਟ ਮੋਲਵੀ ਸਾਹਿਬ ਜੀ ❤👍👌👏🌹

  • @bahadursingh9718
    @bahadursingh9718 9 місяців тому +5

    ਪਿਆਰੇ ਦੋਸਤੋ ਤੁਸੀਂ ਪਿਉਰ ਪੰਜਾਬੀ ਭਾਸ਼ਾ ਬੋਲਦੇ ਹੋ ਮਨ ਖ਼ੁਸ਼ ਹੋ ਜਾਂਦਾ ਹੈ ਮੌਲਵੀਂ ਜੀ ਬੜੇ ਖੁੱਲੇ ਸੁਭਾਅ ਦੇ ਮਾਲਕ ਹਨ। ਪਿਆਰੇ ਵੀਰ ਆਪ ਜੀ ਦੀਆਂ ਵੀਡੀਓਜ਼ ਬਹੁਤ ਹੀ ਵਧੀਆ ਹੁੰਦੀਆਂ ਹਨ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ ਤਲਵੰਡੀ ਸਾਬੋ

  • @SatnamSingh-yf2te
    @SatnamSingh-yf2te 8 місяців тому +3

    ਮੈਂਨੂੰ ਬਹੁਤ ਪਿਆਰ ਐ ਨਾਸਿਰ ਸਾਹਿਬ ਨਾਲ. 🙏🏻🙏🏻🙏🏻🙏🏻🙏🏻

  • @gurbaxsingh8273
    @gurbaxsingh8273 6 місяців тому

    ਬਹੁਤ ਵਧੀਆ ਜੀ ਮਦਨੀ ਸਾਹਿਬ ਸੱਚ ਬੋਲਣ ਵਾਲੇ ਨਿੱਡਰ ਤੇ ਨਿਰਭੈ ਦੀਨ ਦੇ ਪ੍ਰਚਾਰਕ ਹਨ ਅੱਲ੍ਹਾ ਇਹਨਾਂ ਨੂੰ ਚੜਦੀ ਕਲਾ ਹੋਰ ਇਲਮ ਏ ਤੌਹੀਦ ਬਖਸ਼ੇ ਅਮੀਨ

  • @gurdevnosinghno8155
    @gurdevnosinghno8155 7 місяців тому

    ਮੌਲਵੀ ਸਾਹਿਬ ਜੀ ਸਲਾਮ ਹੈ ਜੀ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਜੀ ਗੁਰੂ ਨਾਨਕ ਸਾਹਿਬ ਜੀ ਨੇ ਊਚ ਨੀਚ ਖਤਮ ਕੀਤੀ ਸੀ

  • @arshfateh1948
    @arshfateh1948 7 місяців тому +1

    ਚੜਦੇ ਪੰਜਾਬ ਵਲੋਂ ਬੇਸ਼ੁਮਾਰ ਪਿਆਰ ਤੇ ਦਿਲੋਂ ਸਤਿਕਾਰ ਜੀ

  • @KmrttVitk
    @KmrttVitk 8 місяців тому

    ਵਾਹ ਮੌਲਵੀ ਸਾਬ੍ਹ ਸਿਰ ਝੁਕਦਾ ਏ ਤੁਹਾਡੀ ਸੋਚ ਨੂੰ

  • @sukhdevsinghsukhdevsinghkh8209
    @sukhdevsinghsukhdevsinghkh8209 9 місяців тому +1

    ਮੌਲਵੀ ਸਹਿਬ ਜੀ ਦਾ ਧੰਨਵਾਦ ਜੀ ਲੁਧਿਆਣਾ ਤੋਂ

  • @waraichsaab7
    @waraichsaab7 9 місяців тому +5

    Eh sach bolda banda hamesha ❤

  • @user-ub4yg3fc8e
    @user-ub4yg3fc8e 9 місяців тому +4

    ❤😂 Wahiguru Wahiguru Wahiguru Ji ❤🎉

  • @HarpreetSingh-xu5db
    @HarpreetSingh-xu5db 9 місяців тому +8

    ਵਾਹਿਗੁਰੂ ਜੀ ❤👌👍👏🌹

  • @user-ub4yg3fc8e
    @user-ub4yg3fc8e 9 місяців тому +3

    ❤🎉 Dillon Dhanwad g K Moge Wala ❤🎉

  • @kirmaljitchappus3725
    @kirmaljitchappus3725 9 місяців тому +6

    So proud of him ❤👍👍

  • @kaurasingh7750
    @kaurasingh7750 9 місяців тому

    ਨਾਸਿਰ ਮਦਨੀ ਜੀ ਇਸਲਾਮ ਵੇਲੇਕਮ ll ਚੜ੍ਹਦੇ ਪੰਜ਼ਾਬ ਤੋਂ ll

  • @jeeteditor4936
    @jeeteditor4936 9 місяців тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਬਾ ਜੀ

  • @sr-yh2ic
    @sr-yh2ic 9 місяців тому +3

    Kya baat ❤❤❤❤❤

  • @jaspalsingh-zp3td
    @jaspalsingh-zp3td 9 місяців тому

    ਹੱਕ ਪਰਇਅਾ ਨਾਨਕਾ ੳਸ ਸੁਅਰ ੳਸ ਗਾਏ ਜੇ ਹਿੰਦੁ ਪਰਾਇਅਾ ਹਕ ਖਾਏ ਤੇ ਗੳੁ ਖਾਏ ਜੇ ਮੁਸਲ ਮਾਨ ਖਾਏ ਤੇ ਸੁਰ ਖਾਏ

  • @jovnsingh1943
    @jovnsingh1943 9 місяців тому +2

    Assalam walekum bhai jaan and sister ji and family and madni sahab

  • @dhadigurbajsinghajaad5681
    @dhadigurbajsinghajaad5681 9 місяців тому +1

    ਨਾਸਿਰ ਮਦਣੀ ਜੀ ਬਹੁਤ ਵਧੀਆ ਬੋਲਦੇ ਨੇ

  • @channibaidwan4812
    @channibaidwan4812 9 місяців тому +1

    ਬਹੁਤ ਬਹੁਤ ਧੰਨਵਾਦ ਜੀ

  • @JaswinderSingh-io7uo
    @JaswinderSingh-io7uo 7 місяців тому

    ❤❤❤ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ❤❤❤

  • @sirajdeen9165
    @sirajdeen9165 9 місяців тому

    Fully support Màdni Sahieb Diamond Of true Humanity fm.Ldh PB Punjabi Punjabiat Zindabad

  • @BalwinderSingh-xl1hy
    @BalwinderSingh-xl1hy 9 місяців тому

    ਨਾਸਿਰ ਮਦਨੀ ਬਹੁਤ ਵਧੀਆ ਸੱਚੀਆ ਗੱਲਾਂ ਨੇ ਜੀ

  • @gurnamsingh3111
    @gurnamsingh3111 9 місяців тому +1

    ਬਹੁਤ ਵਧੀਆ ਜੀ

  • @JASBIRSINGH-iz2hu
    @JASBIRSINGH-iz2hu 9 місяців тому +2

    Waheguru Ji waheguru Ji ❤

  • @jaspalsingh4959
    @jaspalsingh4959 7 місяців тому

    ਵਾਹਿਗੁਰੂ ਵਾਹਿਗੁਰੂ ਜੀ👍👍👍❤❤❤

  • @GursahibSinghsandhu-mp7eb
    @GursahibSinghsandhu-mp7eb 9 місяців тому +1

    Nasir madni saab tohadi soch te ❤ love you Madni saab de pind to pitaewide charde panjab Amritsar sahib to

  • @sukhpalsinghsidhu3750
    @sukhpalsinghsidhu3750 9 місяців тому +5

    DHAN GURU NANAK JI❤❤❤❤❤

  • @rashpalsingh8962
    @rashpalsingh8962 9 місяців тому +3

    wahe guru ji 🙏🙏🙏🙏🙏

  • @user-ip8cy2yp4f
    @user-ip8cy2yp4f 8 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ

  • @virsingh2258
    @virsingh2258 9 місяців тому +3

    Bhut achy vichar❤❤

  • @user-xt9vx3hu4p
    @user-xt9vx3hu4p 9 місяців тому

    Nasir sab tusi ek shabad Dil da gal laga hai ji

  • @AvtarSingh-mc8en
    @AvtarSingh-mc8en 8 місяців тому

    Bhut vadhia ji Sach di tarif kiti kise de kite parupkar nu yad rakhna uchi soch vichar very good ji

  • @harpreetambkotli1864
    @harpreetambkotli1864 8 місяців тому

    ਬਹੁਤ ਵਧੀਆ ਪਰੋਗਰਾਮ ਜੀ।
    ਮੈਂ ਚੜਦੇ ਪੰਜਾਬ ਤੋਂ ਹਾਂ ਜੀ ਤੁਸੀਂ ਮੈਨੂੰ ਪਲੀਜ਼ ਤੁਸੀਂ ਨਾਸਿਰ ਮਦਨੀ ਜੀ ਦਾ ਮੋਬਾਈਲ ਨੂੰ ਦੇ ਸਕਦੇ ਹੋ ਜੀ।

  • @user-ls2cj3lq9c
    @user-ls2cj3lq9c 8 місяців тому

    ਵਾਹ ਦ
    ਵਾਹ ਜੀ ਵਾਹ

  • @kulwinderbrar883
    @kulwinderbrar883 9 місяців тому +1

    Bhout vadiy g Nasir madani g 🙏🙏

  • @palwinderpalsingh-ie8jt
    @palwinderpalsingh-ie8jt 7 місяців тому

    Well done 👍 maulbi sahib ji

  • @HarbhajanSingh-cx8mi
    @HarbhajanSingh-cx8mi 9 місяців тому +1

    ❤ very very nice

  • @ParamjitSingh-dc9px
    @ParamjitSingh-dc9px 9 місяців тому +1

    Verr j and bhan j Whuguru Allah ena verra Lami lami umer kar ❤❤❤❤❤❤❤❤❤salam w es chanl nu

  • @santoshrai8437
    @santoshrai8437 9 місяців тому +1

    ABAL ALLAHA NUR UPAYA KUDRAT KE SAB BANDE KAUN BHALE KAUN MANDE ,AH SAB ALLAHA JAN DE HAN ,,❤🎉🎉🎉

  • @gurbhejsingh3710
    @gurbhejsingh3710 9 місяців тому

    Nashir madni. Jinda bad punjabi zinda bad

  • @amarjotsinghsandhu6203
    @amarjotsinghsandhu6203 9 місяців тому +2

    Satnam Shri waheguruji 🙏🙏🙏🙏🙏very nice 👍 video 🙏

  • @amriksinghrandhawa8374
    @amriksinghrandhawa8374 9 місяців тому

    Haq Praya NANKA Uss Soor Uss
    GAYE. COW FOR HINDUS And SOOR For MUSLIMS. ASLAM E LAKEM. RAB RAAKHA.

  • @bhullarlopoke7570
    @bhullarlopoke7570 5 місяців тому

    ਮੇਰਾ ਪਿੰਡ ਲੋਪੋਕੇ ਭਿੱਟੇਵੱਡ ਪਿੰਡ ਦੇ ਲਾਗੇ ਵਾ ਮਦਨੀ ਸਾਹਿਬ ਜਦੋਂ ਸ੍ਰੀ ਅਮ੍ਰਿਤਸਰ ਸਾਹਿਬ ਆਵੋ ਤਾਂ ਸਾਡੇ ਕੋਲ ਜਰੂਰ ਆਉਣਾ

  • @tarsemsingh5801
    @tarsemsingh5801 9 місяців тому +1

    Slam rab dea bandea

  • @GauravDeepSinghJhim-tr1wp
    @GauravDeepSinghJhim-tr1wp 8 місяців тому

    😊 ਮੌਲਵੀ ਸਾਹਿਬ ਨੇ ਜੋ ਕਿਹਾ ਸੱਚ ਕਿਹਾ ਸਿੱਖ ਧਰਮ ਕਿਸੇ ਧਰਮ ਦੀ ਬੇਅਦਬੀ ਕਰਨ ਦੇ ਖਿਲਾਫ ਹੈ ਇਕ ਸੱਚਾ ਸਿੱਖ ਨਾ ਤੇ ਉਹ ਕੁਰਾਨ ਦੇ ਬਾਰੇ ਗਲਤ ਬੋਲੇਗਾ ਨਾ ਕਿਸੇ ਮੁਸਲਮਾਨ ਵੀਰ ਬਾਰੇ ਗਲਤ ਬੋਲੇਗਾ।ਨਵਾਬ ਸ਼ੇਰ ਖਾਨ ਮਲੇਰਕੋਟਲਾ ਨੇਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਹਾਅ ਦਾ ਨਾਅਰਾ ਮਾਰ ਕੇ ਜੋ ਸਿੱਖ ਭਾਈਚਾਰੇ ਨੂੰ ਜੋ ਪਿਆਰ ਦਿੱਤਾ ਸਿੱਖ ਧਰਮ ਉਸ ਨਾਅਰੇ ਨੂੰ ਕਦੇ ਵੀ ਨਹੀਂ ਭੁੱਲੇਗਾ। ਸਿੱਖਾਂ ਦੀ ਇਸਲਾਮ ਧਰਮ ਨਾਲ ਕੋਈ ਵੀ ਦੁਸ਼ਮਣੀ ਨਹੀਂ ਹੈ ਜੇਕਰ ਸਿੱਖਾਂ ਦੀ ਕਿਸੇ ਨਾਲ ਦੁਸ਼ਮਣੀ ਸੀ ਤਾਂ ਉਹ ਮੁਗਲ ਸੀਗੇ ਜੋ ਕਿ ਆਪਣੇ ਮੁਲਕ ਵਿੱਚ ਆ ਕੇ ਨਫਰਤ ਫੈਲਾ ਰਹੇ ਸੀ ਆਪਣੇ ਮੁਲਕ ਨੂੰ ਲੁੱਟ ਰਹੇ ਸੀ

  • @jaskaransinghsingh6936
    @jaskaransinghsingh6936 9 місяців тому +1

    Madni.shahab.waheguru.mehar.kre.ji

  • @parminderkhosa1142
    @parminderkhosa1142 9 місяців тому +1

    Madni.ji.god.bless.u🙏🙏🙏🙏🙏

  • @user-kq1hj4tl3l
    @user-kq1hj4tl3l 8 місяців тому

    satnam waheguru ji ❤❤❤❤❤

  • @Hasnaingulzar-pg5dg
    @Hasnaingulzar-pg5dg 9 місяців тому +1

    Beautiful 🇵🇰🇵🇰 speach

  • @NarinderSingh-mo3vb
    @NarinderSingh-mo3vb 8 місяців тому

    Very good madni sahab

  • @SatnamSingh-rt2fj
    @SatnamSingh-rt2fj 9 місяців тому +1

    Very good

  • @Gurjeet988
    @Gurjeet988 6 місяців тому

    ❤waharguru ji ka waharguru ji ki fatai

  • @_sharn__vloger_
    @_sharn__vloger_ 8 місяців тому

    ਬਹੁਤ ਵਧੀਆ 👍✔️💯

  • @tarolchansinghsursingh9989
    @tarolchansinghsursingh9989 9 місяців тому

    ਹਕ ਪਰਾੲਿਅਾ ਨਾਨਕਾ ੳੁਸ ਸੂਰ ੳੁਸ ਗਾੲੇ

  • @surjitsingh6514
    @surjitsingh6514 8 місяців тому

    Waheguru bhen ji veer ji

  • @HardeepSingh-zb3ly
    @HardeepSingh-zb3ly 9 місяців тому

    ਜਿਲਾ ਮਾਲੇਰਕੋਟਲਾ 🤲🤲🙏🙏❤️❤️

  • @user-md5wm2xw1g
    @user-md5wm2xw1g 9 місяців тому

    Tana Tan Shri Guru Nanak Dev Ji

  • @ameekprakashsinghwaraich3173
    @ameekprakashsinghwaraich3173 9 місяців тому +1

    Bahut Vadhia Veer

  • @bakhshishsingh7978
    @bakhshishsingh7978 9 місяців тому

    Very good madden shab

  • @monteesingh5730
    @monteesingh5730 8 місяців тому

    ਗੁਰਬਾਣੀ ਦਾ ਇਹ ਦਰਸ਼ਾਉਂਦੀ ਹੈ। , [ ਹਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ] Guru Nanak Dev ਇਹ ਫਰਮਾਉਂਦੇ ਹਨ। ਧੰਨਵਾਦ। ਤੁਸੀਂ ਇਹ ਮੋਦੀ ਤੇ ਵਿਸ਼ਵਾਸ ਨਾਲ ਕਰਨਾ ਇਹ ਸੱਚ ਦਾ ਪਾਤਰ ਨਹੀਂ ਹੈ। ਇਹ ਤੁਹਾਡੇ ਦੇਸ਼ ਵਾਸਤੇ ਵਿਲੀਅਨ ਹੈ।

  • @GurmailSingh-hz2od
    @GurmailSingh-hz2od 9 місяців тому

    Slamalekam=ਸਲਾਹ=ਮਾਂ=ਲੇ=ਕਮ=
    Khuda=ਖੁਦ =ਆ =
    ਸਿੱਖ =ਕੀ ਮਤਲਬ ਨਿਕਲਿਆ=
    ਗੁਰੂ ਨਾਨਕ ਜੀ ਇਨਸਾਨੀਅਤ ਨੂੰ ਪਿਆਰ ਕਰਦੇ ਸੀ ਤੇ ਸਾਨੂੰ ਸਿੱਖਾਇਆ। ਪਿਆਰ ਕਰਨਾ ਸਿੱਖ। ਖ਼ੂਨ ਲਾਲ ਈ ਆ।
    ਗੁਰਮੇਲ ਸਿੰਗ ਲਾਲੀਆ ਪੰਜਾਬੀ ਬੈਲਜੀਅਮ।

  • @user-gs9rv4vn7k
    @user-gs9rv4vn7k 9 місяців тому

    Mdni. Extraordinary

  • @butasingh6411
    @butasingh6411 8 місяців тому

    Nasir Madni Sahib , vishaal soch de malik hn . Sikh dharm di sikhya hai ki hr wdhiya insaan di izzat keeti jaye , beshak oh kisay v dharm nu manan wala hovey .

  • @balwindersandhu1140
    @balwindersandhu1140 9 місяців тому +2

    Nasir madni❤is great man

  • @user-wc6eu1mo9i
    @user-wc6eu1mo9i 9 місяців тому

    Bole so nihal madni Sahib ji Jai Hind 🙏

  • @mahmoodahmad855
    @mahmoodahmad855 9 місяців тому

    His ancestors of Nasir Madni came from Eastern Punjab (Amritsar) that is why he always stand with Amritsari Balds of Dakoo Umra...... Agree with his lecture and openion/views about minorities especially his remarks n comments towards Sikhism.

  • @gurwindersinghcheema7060
    @gurwindersinghcheema7060 9 місяців тому

    Waheguru ji waheguru ji

  • @user-md5wm2xw1g
    @user-md5wm2xw1g 9 місяців тому

    Tan tan Shri Guru Nanak Dev Ji

  • @mohindersingh1467
    @mohindersingh1467 9 місяців тому

    I love nasar madani

  • @SurinderSingh-dr6rw
    @SurinderSingh-dr6rw 9 місяців тому

    Vir ji m pataria shinda punjab jalandhar to pakistan vih mere dosat ne bhatty te chema uhna nu sat shiri akal khena

  • @surjeetsingh-cp9ro
    @surjeetsingh-cp9ro 9 місяців тому

    Waheguru ji

  • @gurdeepshergill6099
    @gurdeepshergill6099 9 місяців тому +1

    I Love You Nasir Madni ji me aena da fan aa ae pegambar mohamad saheb de chahaye hoye raah te chalde ne sajjan veer sunny veere te bhabi bahut bahut dhanyawad aena de video te reaction karn waste te je tuc v pyar karde o ta bad to bad aena de video te reaction kreya kro love you ji ❤❤❤❤❤

  • @majidhussain6079
    @majidhussain6079 9 місяців тому

    Love u madni Saab

  • @santoshrai8437
    @santoshrai8437 9 місяців тому

    CHAK DEWO VEERO ,, ALLAHA RAKHA ❤

  • @ajayghanghas2201
    @ajayghanghas2201 8 місяців тому

    Positive thought can reunite our partitioned great old India to become supreme power of the world. Pak.should amend its constitution as secular.

  • @sukhdevsandhu5702
    @sukhdevsandhu5702 9 місяців тому

    Md ni. Sab. Slam. Akem. Ji. Waherguru. Ji

  • @World_Videos07
    @World_Videos07 9 місяців тому +1

    Love from Charda Punjab ♥️

  • @KB-fi6ks
    @KB-fi6ks 9 місяців тому +1

    Seriously ajj patta lagga ki sadde warge Pakistan wich ve soch rakh de ne I never watch pak channel before.💕👍

  • @ragveersingh3058
    @ragveersingh3058 9 місяців тому

    Molbe Saab God blushes ❤❤❤❤❤❤❤❤❤

  • @user-wn2bs8rd2x
    @user-wn2bs8rd2x 9 місяців тому

    Thanks

  • @Gurpreetsingh-is9tr
    @Gurpreetsingh-is9tr 9 місяців тому

    Sabb leaders dee khed hai...ikk insaan dusre insaan se piyar hi karta hai...Manas ki zaat sabey ekk pehchanbo...❤❤u baba ji...

  • @user-lk1tn9ue3n
    @user-lk1tn9ue3n 8 місяців тому

    Sat Sri akal ji

  • @SukhdevSinghSukhdev-gr4ku
    @SukhdevSinghSukhdev-gr4ku 9 місяців тому

    Love from east Panjab ❤🎉🎉🎉

  • @surinderpalsingh485
    @surinderpalsingh485 9 місяців тому +1

    Great g ,Veer g❤

  • @user-qp6vr8dk2p
    @user-qp6vr8dk2p 9 місяців тому +2

    ਭਾਈ ਸਾਹਿਬ ਸਾਡੇ ਪੰਜਾਬ ਦੇ ਪਿੰਡਾਂ ਵਿਚ ਹਾਲੇ ਵੀ ਮੁਸਲਮਾਨ ਬਹੁਤ ਹੈਗੇ

    • @amanbarar782
      @amanbarar782 7 місяців тому

      ਪਿੰਡ ਦਾ ਨਾਂ ਕਿ ਆ ਵੀਰ

  • @sukhpalsinghsidhu2525
    @sukhpalsinghsidhu2525 9 місяців тому +1

    ❤❤❤

  • @mohdharoon8441
    @mohdharoon8441 9 місяців тому

    Ashlama Alaiqum salamti di dua Aur Sat shri Akal ush malik de naam di tarif khushi naal bolea karo

  • @bhaijaimalsinghjiamritsarw2667
    @bhaijaimalsinghjiamritsarw2667 9 місяців тому

    Vah vah kya baat hai madni sahib ji

  • @rashpalsingh8962
    @rashpalsingh8962 9 місяців тому

    very good punjabi boli 🙏🙏🙏🙏🙏

  • @chanchalsinghsaini2208
    @chanchalsinghsaini2208 9 місяців тому

    Waheguru je

  • @user-nq5kt1oh5o
    @user-nq5kt1oh5o 9 місяців тому

    Good molvi ji Good Pakistan

  • @user-yk9bb8lx9r
    @user-yk9bb8lx9r 8 місяців тому

    Vvv nice

  • @JasvirSingh-ko8so
    @JasvirSingh-ko8so 9 місяців тому

    Good volví saab

  • @gurdialsinghkhalsa7861
    @gurdialsinghkhalsa7861 9 місяців тому +1

    Allha pakam pak a❤🎉