CM Maryam Sharif Nawaz ਨੇ ਜਿੱਤਿਆ ਸਿੱਖ ਕੌਮ ਦਾ ਦਿਲ | Sri Kartarpur Sahib
Вставка
- Опубліковано 18 кві 2024
- CM Maryam Sharif Nawaz ਨੇ ਜਿੱਤਿਆ ਸਿੱਖ ਕੌਮ ਦਾ ਦਿਲ | Sri Kartarpur Sahib
#Pakistan #MaryamNawaz #Sikhs #Punjab #abpsanjha #abplive
Subscribe Our Channel: ABP Sanjha / @abpsanjha Don't forget to press THE BELL ICON to never miss any updates
Watch ABP Sanjha Live TV: abpsanjha.abplive.in/live-tv
ABP Sanjha Website: abpsanjha.abplive.in/
Social Media Handles:
UA-cam: / abpsanjha
Facebook: / abpsanjha
Twitter: / abpsanjha
Download ABP App for Apple: itunes.apple.com/in/app/abp-l...
Download ABP App for Android: play.google.com/store/apps/de...
ਪੰਜਾਬ ਦੀ ਧੀ ਪੰਜਾਬ ਪੰਜਾਬੀਅਤ ਜਿੰਦਾਬਾਦ ❤🙏🏻👍✌️
ਮਰੀਅਮ ਨਵਾਜ਼ ਸ਼ਰੀਫ਼ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਪਿਆਰ ਲਹਿੰਦੇ ਪੰਜਾਬ ਦੀ ਪਹਿਲੀ ਮੁੱਖ ਮੰਤਰੀ ਬਣਨ ਦੀਆਂ ਲੱਖ ਲੱਖ ਮੁਬਾਰਕਾਂ ਇਹ ਸਾਡੇ ਪੰਜਾਬ ਦੀ ਬਹੁਤ ਪਿਆਰੀ ਧੀ ਹੈ ਮੈਂ ਅੱਲਾ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਮੇਰੀ ਪਿਆਰੀ ਧੀ ਨੂੰ ਲੰਮੀਆਂ ਉਮਰਾਂ ਬਖਸ਼ੇ ਤਾਂ ਕਿ ਉਹ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕੰਮ ਕਰਨ ਲਹਿੰਦੇ ਪੰਜਾਬ ਤੋਂ ਸ੍ ਜਸਵੀਰ ਸਿੰਘ ਮੱਤਾ ਜਿਲਾ ਫਰੀਦਕੋਟ
❤ ਲੈਂਦੇ ਪੰਜਾਬ ਨੂੰ ਇਸ ਤੋਂ ਵਧੀਆ ਮੁੱਖ ਮੰਤਰੀ ਨਹੀਂ ਮਿਲ ਸਕਦਾ ਤੁਸੀਂ ਵਧਾਈ ਦੇ ਪਾਤਰ ਹੋ ਸਰਕਾਰੀ ਤੌਰ ਤੇ ਵਿਸਾਖੀ ਮਨਾਈ ਅਸੀਂ ਤੁਹਾਡਾ ਦਿਲੋਂ ਸ਼ੁਕਰ ਗੁਜ਼ਾਰ ਹਾਂ
Pls speak on Daughter of Nankana sav granthi. She was kidnapped by Lehand Punjab brothers of Charda Punjab Sikhs.
She was forcefully converted into islam and married to muslim brother of Indian Sikhs😢😢
1 kutta hunda o har jagah bhonkda par usnu koi value ni dinda. Hun kitte nu samjh Lena chahida kon bhonk reha har jagah
ਉਹ ਜਾ ਭਾਈ ਤੂੰ ਜਾਕੇ ਦੱਸ ਉਥੇ ਅਤੇ ਕਰ ਕੁੱਝ। ਐਥੇ ਬੈਠ ਕੇ ਲੋਕਾਂ ਨੂੰ ਨਾ ਦੱਸ ਸਿਰਫ਼।
She is not deserve as peon of c.m
She is evil worst CM of Punjab.
Wow Ji Wow C M Hovay To Maryam Shareef Nawaz Jahsay Dill Khush Kr Dita Dill To Salute Ha Ji❤🙏🏻❤️
Suchi Dil jitt liya ............bhut bhut ijat te satkar
Pls speak on Daughter of Nankana sav granthi. She was kidnapped by Lehand Punjab brothers of Charda Punjab Sikhs.
She was forcefully converted into islam and married to muslim brother of Indian Sikhs😢😢
Mariyam ਭੈਣ ਜਿਓਂਦੀ ਰਹਿ ਵਾਹਿਗੁਰੂ ਤਰੱਕੀ ਬਖਸ਼ੇ
Pls speak on Daughter of Nankana sav granthi. She was kidnapped by Lehand Punjab brothers of Charda Punjab Sikhs.
She was forcefully converted into islam and married to muslim brother of Indian Sikhs😢😢
A beautiful and gorgeous lady of substance and a true Punjaban and above all chief minister of Punjab on Pakistan side.My sister My daughter lot's of love from India
she is kashmiri
Also beautiful @@jayd4ever
If you don't know about mukhi mantari Maryam Nawaz then no matter but she is not kashmiri.This actually Punjabi even indian or Pakistani but she is 💯 Punjabi
A dramebaz lady even she is not deserve as c.m peon
@@parvaiziqbal7897 How come Parents are Punjabi n Daughter is Kashmiri ..? Ravi paro aye Rajinder Kumar J Om Parkash Bombay ch Punjabi ?
ਜਿਉਂਦੀ ਰਹਿ ਧੀਏ ਗੁਰੂ ਰਾਮਦਾਸ ਜੀ ਕਿਰਪਾ ਕਰਨ ਬਾਰਡਰ ਖੁਲ ਜਾਣ ਅਸੀ ਗਰੀਬ ਵੀ ਗੁਰੂ ਘਰਾ ਦੇ ਦਰਸ਼ਨ ਕਰੀਏ
Pls speak on Daughter of Nankana sav granthi. She was kidnapped by Lehand Punjab brothers of Charda Punjab Sikhs.
She was forcefully converted into islam and married to muslim brother of Indian Sikhs😢😢
ਬਹੁਤ ਬਹੁਤ ਮੁਬਾਰਕਾਂ ਭੈਣੇ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਬਣਨ ਦੀਆਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ❤❤, 🌹🌹🌹🥀🌹🌹🌹🌹🌹🌹
ਮਰੀਅਮ ਨਵਾਜ਼ ਸ਼ਰੀਫ਼ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਦਿਲ ਜਿੱਤ ਲਿਆ ਜੀ, ਅੱਲ੍ਹਾ ਪਾਕ ਆਪ ਜੀ ਹੋਰ ਮੁਹੱਬਤ ਬਖ਼ਸ਼ੇ ਜੀ।
Dil Apna Punjabi 🇵🇰🇮🇳
ਭੈਣ ਜੀ ਜਿਉਂਦੇ ਵਸ਼ਦੇ ਰਹੋ ਦਿਲ ਖੁਸ਼ ਹੋ ਗਿਆ ਤਹਾਨੂੰ ਦੇਖ ਕੇ
ਪੰਜਾਬ ਦੀ ਧੀ ਅਤੇ ਪੰਜਾਬਣ
भाइयों में मुसलमान के चक्कर में बिल्कुल मत आना पीठ में खंजर घूमने वाली कम है यह वह भी पाकिस्तान
Pls speak on Daughter of Nankana sav granthi. She was kidnapped by Lehand Punjab brothers of Charda Punjab Sikhs.
She was forcefully converted into islam and married to muslim brother of Indian Sikhs😢😢
Kis passo Punjabi a ....muslim a oh.....thonu sis lgde a ...ty ja lende punjab da hal dekho loon nal roti khnade a hindu Sikh .....dimaaag de khotooo
ਮਰਿਅਮ ਸਰੀਫ ਸੀ ਐਮ ਪੰਜਾਬ ਦਾ ਵੈਸਾਖੀ ਦੇ ਦਿਹਾੜੇ ਤੇ ਸੀਰੀ ਕਰਤਾਰਪੁਰ ਸਾਹਿਬ ਪਹੁੰਚਣ ਤੇ ਦਿਲੋ ਲੱਖ ਲੱਖ ਵਧਾਈ ਜੀ 🙏🙏🙏🙏🙏
I am very happy k sikh bhai pakisan vich khloty nay wahegrujee ❤❤❤❤❤❤❤❤❤❤❤❤❤❤❤❤❤❤🎉🎉🎉
ਬਹੁਤ ਵਧੀਆ ਅਤੇ ਸ਼ਲਾਘਾ ਯੋਗ ਕਿਮਤੀ ਸ਼ਬਦ ਬੋਲੇ ਆ ਤੁਸੀਂ ਆਪਣੀ ਜ਼ਬਾਨ ਤੋਂ ਮੁਖ ਮੰਤਰੀ ਪਾਕਿਸਤਾਨ ਪੰਜਾਬ ਬਹੁਤ ਬਹੁਤ ਧੰਨਵਾਦ ਆਪ ਜੀ ਦਾ
mariam ji ina piar tusi karde sikha nu mera dil tuhanu milan nu karda
🙏🏽 ਵਾਹਿਗੁਰੂ ਜੀ🙏🏽
ਬਹੁਤ ਬਹੁਤ ਧੰਨਵਾਦ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮਰੀਆਮ ਨਵਾਜ਼ ਸਾਬ ਜੀ🙏🏽
Tenu ki milnaaa .
Cm maryam niwaz jindabaad, asi gurdaspur to haan, bahut khushi hoyi tuhanu sunke,
Pls speak on Daughter of Nankana sav granthi. She was kidnapped by Lehand Punjab brothers of Charda Punjab Sikhs.
She was forcefully converted into islam and married to muslim brother of Indian Sikhs😢😢
مریم نواز شریف زندہ باد ❤❤❤
Beautiful heart touching Speech mam Thanks to you for This Warm Welcome
May GoD bless you all
Love from Indian Punjab.
CORRECT....😊😊😊
ਵਾਹਿ ਗੁਰੂ ਜੀ ਤੁਹਾਨੂੰ ਚਾੜ੍ਹਦੀ ਕਲਾਂ ਵਿਚ ਰੱਖੇ
Wah Bhenh Wah, CM Punjab Pakistani Mariyam Sarif ne Sare Sikh Kaum da Dil Jit Liya. Salut Salut 🎉.
ਇਸੇ ਤਰ੍ਹਾਂ ਪਿਆਰ ਬਨਾਏ ਵਾਹਿਗੁਰੂ ਜੀ
Pls speak on Daughter of Nankana sav granthi. She was kidnapped by Lehand Punjab brothers of Charda Punjab Sikhs.
She was forcefully converted into islam and married to muslim brother of Indian Sikhs😢😢
ਵਾਹਿਗੁਰੂ ਜੀ ਮੇਹਰ ਕਰੋ ਜੀ ।
ਵਾਹਿਗੁਰੂ ਇਸ ਤਰਾ ਪਿਆਰ ਬਣਾ ਕੇ ਰੱਖਣ ਵਾਹ ਮੇਰੀ ਭੈਣ ਵਾਹਿਗੂਰੂ ਆਪ ਜੀ ਨੂੰ ਚੜਦੀਕਲਾ ਵਿੱਚ ਰੱਖਣ
Love from daska sialkot ❤❤ cm Punjab marryum Nawaz 🎉🎉great speech punjabi language ❤sadaa wasdaa rawey lehnda tey charda Punjab
Bht bht Mubarak bhen g. Mera pind Jati Umra hai. 1999 ch mere grandfather S. Arjun singh g Darwaja le k New Jatiumra Pakistan gaye c.
ਭੈਣ ਜੀ , ਗੁਰੂ ਨਾਨਕ ਸਾਹਿਬ ਜੀ , ਤੁਹਾਨੂੰ ਖੁਸ਼ ਰੱਖਣ।।
❤ ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮਨੀਅਮ ਸ਼ਰੀਫ ਜੀ ਨੂੰ ਸੁਣ ਕੇ ਦਿਲ ਬਹੁਤ ਖੁਸ਼ ਹੋਇਆ ਵਾਹਿਗੁਰੂ ਜੀ ਇਹਨਾਂ ਨੂੰ ਤੰਦਰੁਸਤੀ ਬਖਸ਼ਣ ਚੜਦਾ ਪੰਜਾਬ ਲਹਿੰਦਾ ਪੰਜਾਬ ਰੱਬਾ ਇੱਕ ਹੋ ਜਾਣ
Eh buhat chawal ran aa gandi aa maa yavi. Tiktok hi bana skdi hor sb Imran Khan hi krda kam eh chor di bachi hay
ਉਹ ਪਾਕਿਸਤਾਨੀ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਆ ਜੀ ਨਾਮ ਆ ਜੀ ਮਰਿਅਮ ਨਵਾਜ ਜੀ
35 saal to Maryam da pyo ta chacha cheif Minster ta prime minister na pakistan da @@kulwindersingh-id6xj
First woman Chief Minister of West Punjab is Maryam Nawaz, she has decided to introduce Punjabi language studies in the schools of Pakistani Punjab.
Cm. 😢😢
Excellent speech
Bety maryam sharif niwaj tusi bahut wadhia kar rhe ho, Congretulation
ਭੈਣ ਜੀ, ਸਤਿ ਸ੍ਰੀ ਆਕਾਲ ਜੀ, ਅਟਾਰੀ ਵਾਲਾ ਬਾਰਡਰ ਖੋਲ੍ਹ ਦਿੱਤਾ ਜਾਵੇ ਤਾਂ ਕਿ ਚੜਦੇ ਅਤੇ ਲਹਿੰਦੇ ਪੰਜਾਬ ਦੇ ਲੋਕਾਂ ਵਿੱਚ ਖੁਸ਼ਹਾਲੀ ਆ ਸਕੇ। ਜਿਸ ਕਾਰਨ ਲੋਕਾਂ ਵਿਚ ਪਿਆਰ ਮੁਹੱਬਤ ਵੀ ਵਧੇਗੀ ❤
Pls speak on Daughter of Nankana sav granthi. She was kidnapped by Lehand Punjab brothers of Charda Punjab Sikhs.
She was forcefully converted into islam and married to muslim brother of Indian Sikhs😢😢
@@Chamkoramuslim is your brother
ਵਾਹਿਗੁਰੂ ਜੀ ਵਾਹਿਗੁਰੂ ਜੀ
ਹਾ ਜੀ ਮਰੀਆ ਜ਼ਿੰਦਾਬਾਦ ਚੜਦਾ ਲੈਦਾ ਪੰਜਾਬ ਜਿੰਦਾਬਾਦ
ਜਿੰਨੇ ਸੋਹਣੇ ਮੁੱਖਮੰਤਰੀ ਜੀ ਆਪ ਓਨੇ ਹੀ ਸੋਹਣੇ ਇਹਨਾਂ ਦੇ ਵਿਚਾਰ, ਵਾਹਿਗੁਰੂ ਜੀ ਚੜਦੀ ਕਲਾ ਚ ਰੱਖੇ ਹਮੇਸ਼ਾ
ماشاءاللہ ماشاءاللہ ماشاءاللہ ماشاءاللہ ماشاءاللہ ماشاءاللہ ❤❤❤❤❤❤❤❤❤
As sikhs we thank you very much. May God bless you 🙏
Waheguru ji kirpa karo punjab tia Sikh kaum tia
ਬਹੁਤ ਮੁਬਾਰਕ ਭੈਣ ਜੀ
ਮਰੀਅਮ ਨਵਾਜ ਸਰੀਫ ਜੀ ਦਾ ਤੈ ਦਲੋ ਧਨਵਾਦ
Congratulations to Marayam Nawaz🎉🎉🎉🎉🎉🎉🎉🎉
ਬਹੁਤ ਬਹੁਤ ਵਧਾਈਆਂ ਭੈਣ ਜੀ 🙏🙏👍👍
Appears to be brilliant and affectionate CM of Punjab, Pakistan
Weldone CM ❤❤❤
I am very surprise how well she speaks Punjabi
There is a misconception among Indian specially Indian Punjabis that Pakistani Punjabis can't speak Punjabi.
@@bhadwamodi8294Maryam Punjabi Ni Kashmiri Butt A
Her words are beyond politics, beyond borders... Simply heart to heart feelings. May Waheguru ji bless her and may her vision of future come true.
East and West Punjab Jindabad Mariyam sarif Navaj Jindabad
Sadi sister ji great ji allah hmesha khush rkn ji 🙏
❤ I Luv 💞 Awaam e Pak, dono mulkon k darmiyyan fir say behtar talukaat k saarey Raastey khulney Chahiye, Awaam aik dusrey ko kitna Pyyar karti hai, Aik dusrey ko kitna Chahti hai, Mera Rab Dono k darmiyyan saari Galtiyo ko khatam karey, or Fir say Fir say Dono Mulkon k Behater or Khubsurat rishtey ho, Luv 💞 from New Delhi 🎉🎉🎉🎉
Jati umra Village mere toh sirf 4 km te hai,, Tusi india Punjab mere area de ho, Sachi eh sun k ajj bahut Khushi hoi AA 🙏🙏🙏🙏
Sady Lahore vich v Jati umrah Hegha a
@@shovaizch6501o duplicate hai. Original ala te india wich hai jethu maryam de purvaj aye.
@@Char444Anho Nai Apne Pind dai Name too rakhia
Gati Umrah
Twada pind kehra hai
@@deemaxful Mai Pindi Bhattian Too A
वह ही अच्छे नेता होते है जो कुछ आपने फायदे के साथ साथ देश की जनता की भलाई के लिये इच्छा रखती हो
Great ❤ massage Javed Iqbal Gill from Spain
❤❤❤❤❤❤❤❤❤❤❤❤❤❤❤❤❤❤❤❤❤❤PMLN from USA
❤ ਵਾਹਿਗੁਰੂ ਜੀ
وزیر اعلیٰ پنجاب مریم نواز شریف زندہ باد پاکستان پائندہ باد
Great and Brave Lady
So good to hear your Excellency.. we are proud of you… we love Punjab, Punjabi and Pakistan 🇵🇰.. we hope that May one day both Punjab unite… partitions was unfortunate, tragic and by geopolitical… opportunists …
Rabb Rakha 🙏💐♥️
ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ।
ਤਰੱਕੀਆ ਦੇ ਰਾਹ ਆਸਾਨ ਹੋ ਜਾਂਦੇ,,,,,ਜਦ,,,,ਦੁਵਾਵਾਂ ਨਾਲ ਵਾਹ ਹੋ ਜਾਂਦੇ।🙏🏼🙏🏼ਬਸ ਇਹਦੀ ਹੀ ਲੋੜ ਸੀ,,,, ਹੁਣ ਪਾਕਿਸਤਾਨ ਵੀ ਬਣ ਜਾਵੇਗਾ,,,,,ਖੁਸ਼ਹਾਲ,,,,,ਜਦ ਉੱਥੇ ਲੋਕਾਂ ਨੂੰ ਮਿਲੇਗਾ,,,,,ਰੋਜ਼ਗਾਰ,,,,,🙏🏼🙏🏼 ਇਕ ਦੇਸ਼ ਦੀ ਤਰੱਕੀ ਵਿੱਚ,,,,ਬਾਹਰੋ,,,,ਲੋਕਾਂ ਦਾ ਆਉਣਾ ਜਾਣਾ,,,,ਆਪਣਾ ਪੈਸਾ,,,,ਖਰਚਣਾ,,,,ਮੁਲਕਾਂ ਦੀ ਤਰੱਕੀਆ ਲਈ ਜਰੂਰੀ ਹੈ।। ਰਾਜਨੀਤੀਆਂ,,,,,ਸਿਆਸਤਦਾਨਾਂ,,,,,ਨੇ,,,,,ਆਮ ਲੋਕਾਂ ਦਾ ਬਹੁਤ ਨੁਕਸਾਨ ਕੀਤਾ,,,,ਇਹ ਸਭ ਕੁਝ ਪਹਿਲਾ ਹੀ,,,,,ਹੋਣਾ ਚਾਹੀਦਾ ਸੀ,,,,,,,ਮੁਲਕਾਂ ਦੀ ਤਰੱਕੀ,,,,,, ਲਈ ਜਰੂਰੀ ਹੈ ਸਭ।।ਆਪਸੀ ਵਿਓਪਾਰ ਵੀ ਜਰੂਰੀ ਹੈ ਮੁਲਕਾਂ ਲਈ,,,,,,ਆਮ ਜਨਤਾ ਨੂੰ ਖੁਸ਼ਹਾਲੀ,,,,,ਦੇਣਾ,,,,ਹੀ ਇਕ ਚੰਗੇ ਰਾਜੇ,,,(ਪ੍ਰਧਾਨਮੰਤਰੀ) ਦਾ ਰੋਲ ਹੈ।।ਇਹ ਦੁਵਾਵਾਂ,,,ਅਸੀਸਾਂ,,,,,,ਕਦੇ ਵੀ ਖਤਮ ਨਹੀਂ ਹੁੰਦੀਆ।।ਇਹ ਦੂਣ ਸਵਾਏ ਹੋ,,,,,ਜਾਂਦੀਆ ਹਨ।।🙏🏼🙏🏼
MARIAM NAWAZ.......A NEW FACE OF NEW PAKISTAN 😊😊😊 THANKS CM FOR A GRAND WELCOME TO OUR YATRIES.........!!!!!!!!!! FROM JALANDHAR CITY - 144008 EAST PANJAB
ਵਾਹਿਗੁਰੂ ਜੀ
🙏 Waheguru Ji sab te Maher kri 🙏🙏🙏🙏🌷💚❤️💜🌼🍁
ਬਹੁਤ ਵਧੀਆ ਵੀਚਾਰ ਵਾਹਿਗੁਰੂ ਕਿਰਪਾ ਕਰਨਗੇ
Very good job cm sahib ji 💐👍👍🙏🙏✌️
ਚੰਗੇ ਕੰਮ ਕਰੋ ਜੀ , ਬਹੁਤ ਵਧੀਆ ਹੈ
Punjabi Nawaaz Pariwar da dilo Dhanwad, Inshaallah agli perhi es saneh piyar nu kaim rakhange. Jeewe Sanjha Punjab Happy Wiasakhi.
Nawaz Family Punjabi Ni Kashmiri Butt A
@@ranamunawarhussain6281 Oh kida ji …umrha Pind/Tarantarn Punjab ?
@@sjmahal5 Tanu Pta k Sanu Pta Eda Fer Imran Khan Da Baap V Punjab Jalandar To C Fer Ki O Punjabi Bn Gea
@@ranamunawarhussain6281jahill insan es tara ta sari dunya migration kiti huee ey koe 500 sal pehly kithy da si ty koe 1000 2000 saal pehly kithy da si
Es tarah ta fir koe vi apny jagah da ni
Jo banda jis Zameen py peda ho or apny ap ko usi Zameen or zuban ky sath jor ly to wo wahein ka ho jata hy
Waheguru Ji🙏🌹
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ.
Bhi ji jiyody ravy guru nanak dev ji waheguru ji ap ji hmesha khusi bkhasy ji...
One thing we must remember as Punjabis is the fact we who live in North America Canada/US there is a monument at a border that says "Children of common Mother" Every Punjabi wishes the same to rid of the border. We are free to shop in US or Canada. May the border be united to one as Berlin rid of the wall.
may God make this happen soon veer ji. from lenda punjab.
❤❤❤❤❤❤i ❤love ❤❤you Maryam Nawaz
INDIA ALSO LIKE MADAM MARIAM NAWAZ.......😊😊😊
Waheguru ji ❤❤
Bahut bahut mubaraka madam ji. ❤ Very nice speech madam ji. ❤
Very nice ji
God bless u good job 🎉
Waheguru ji 🙏🙏🙏🙏
ਇਹ ਬਾਡਰ ਇਮਰਾਨ ਖਾਨ ਖੋਲ ਗਿਆ ਦੋ ਉਹਨਾਂ ਸਿੱਖ ਕੌਮ ਨਾਲ ਕੀਤਾ ਉਸ ਨੂੰ ਵੀ ਨਹੀਂ ਭੁੱਲਣਾ ਚਾਹੀਦਾ
Well done
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
Most beautiful speech ❤
ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ 🙇♀️
ਵਾਹਿਗੁਰੂ ਚੜਦੀ ਕਲਾ ਵਿਚ ਰੱਖੇ
Good speed! M. Nawaaj Sharif jee. Waheguru bless you. Punjabiat is very much palpable in your body, spirit and soul. Good going!
Waheguru ji
MARYAM. NAWAZ
BIGGEST. LEADER
IN. WORLD
NO. 1
Bahut bahut besakhi deyan vedhayiyan C M Sahiban nu
ਵਾਹਿਗੁਰੂ ਜੀ ਤੁਸੀਂ ਕਿਰਪਾ ਕੀਤੀ ਹੈ
Veery good c m sahib ji ❤❤
Bahut vadiya g... Very elegant and nice lady.... We welcome you mam....
ਵਾਹਿਗੁਰੂ ਜੀ ਮੇਹਰ ਕਰੋ
main ik muslim pakistani hu main apnay Rab ko hazer nazer rakh kay kehta hoon jina pyar mujay apnay baru say hain utna hi punjab waly sikh logu say hain love you All jutta nu🤗❤️🩹
Ty fir Punjabi bol na Punjabi bolni likhni ni owndi ofsoss di gal ey
@@Tea.is.fantastic.2019 paji likhani andi way onj e urdu cha comment kar dita janab mafi chany a agr tanu bura laga howay tay❤️🩹
Punjab Punjab ay. No indian Punjab, No Pakistani Punjab.
Only chardha tey lehnda Punjab.
Punjab is Punjab.
Love from Lehnda Punjab ❤️❤️
MARIAM NAWAZ AS A CM.....VERY VERY POSITIVE FOR PAKISTAN. FROM JALANDHAR CITY JUNCTION- 144008 EAST PANJAB😊😊😊
God bless u sister..rub tonu sub kuj devega
Madam ji, thanks for lovely speech
Didi g rab tuhadia lamia umra kare ❤❤
God bless Miriam for what she says dosti phelow
Chardi klaa wich rho hamesha Maryam mam....
What a Beautiful Video ❤