AMRITPAL SINGH MEHRON | SGPC ਦਾ ਮਿਲਿਆ ਸਾਥ | HONEY SETHI ਨੇ ਵੀ ਕਿੱਤੀ ਅੰਮ੍ਰਿਤਪਾਲ ਮਹਿਰੋਂ ਹਿਮਾਇਤ JAGRAON

Поділитися
Вставка
  • Опубліковано 22 лис 2024

КОМЕНТАРІ • 215

  • @frankyjatt186
    @frankyjatt186 2 місяці тому +33

    ਬਹੁਤ ਬਹੁਤ ਧੰਨਵਾਦ ਦੂਰੋ ਨੇੜੇਉ ਚੱਲ਼ਕੇ ਆਈਆਂ ਸੰਗਤਾਂ ਦਾ ਵਾਹਿਗ਼ੁਰੂ ਸਭ ਨੂੰ ਚੜਦੀ ਕਲਾ ਵਿੱਚ ਰੱਖਣ ਜੀ 🙏

  • @gurjeetsingh2072
    @gurjeetsingh2072 2 місяці тому +52

    ਵਾਹਿਗੁਰੂ ਜੀ ਬਹੁਤ ਵਧੀਆ ਕੀਤਾ ਸਾਰੇ ਵੀਰ ਕੱਠੇ ਹੋਏ ਮਨ ਖ਼ੁਸ਼ ਪੰਥ ਦੀ ਏਕਤਾ ਖੰਡਤਾ ਨੂੰ ਖ਼ਰਾਬ ਨੀ ਹੋ ਸਕਦਾ

  • @SukhmanMaan-g5u
    @SukhmanMaan-g5u 2 місяці тому +62

    ਜੇ ਸਾਰੇ ਸਿੱਖ ਮਹਿਰੋਂ ਵਰਗੇ ਹੋਣ ਤਾਂ ਕੋਈ ਅਪਰਾਧ ਨਾ ਹੋਵੇ

  • @DeepSingh-wd9jk
    @DeepSingh-wd9jk 2 місяці тому +9

    ਸ਼ੁਕਰ ਹੈ ਤੇਰਾ ਵਾਹਿਗੁਰੂ ਜੀ
    ਜੋ ਵੀਰ ਦੀ ਸਪੋਟ ਵਿਚ SGPC ਵਾਲੇ ਆਏੇ

  • @SupinderKaur-s1q
    @SupinderKaur-s1q 2 місяці тому +27

    ਵਾਹਿਗੁਰੂ ਸਾਹਿਬ ਜੀਕਿਰਪਾ ਕਰੋ ਇਹੋ ਜਿਹੇ ਯੋਧਿਆਂ ਉੱਪਰ ਆਪਣਾ ਮਿਹਰ ਭਰਿਆ ਹੱਥ ਰੱਖਣਾ

    • @bhinder259
      @bhinder259 2 місяці тому

      ਭੈਣੇ ਤੁਸੀਂ ਵੀ ਗੁਰੂ ਵਾਲੇ ਬਣੋ ਚੜ੍ਹਦੀ ਕਲਾ ਵਿੱਚ ਰਹੋ ਸ਼ਸਤਰ ਬਾਣੀ ਬਾਣੇ ਦੇ ਧਾਰਨੀ ਬਣੋ ਵਾਹਿਗੁਰੂ ਜੀ ਸਭ ਤੇ ਕਿਰਪਾ ਕਰਨਗੇ

  • @kultarsinghcheema7452
    @kultarsinghcheema7452 Місяць тому +9

    ਮਹਿਰੋਂ ਜੀ ਦਾ ਸਾਥ ਦੇਣ ਦਾ SGPC ਦਾ ਬਹੁਤ ਬਹੁਤ ਧੰਨਵਾਦ ਜੀ।

  • @kawaljeetkaur1294
    @kawaljeetkaur1294 2 місяці тому +11

    ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਹਦ ਖੁਸ਼ੀ ਹੋਈ ਹੈ ਬੇਹਦ ਖੁਸ਼ੀ ਹੋਈ ਹੈ ਧੰਨ ਕਲਗੀਧਰ ਪਾਤਸ਼ਾਹ ਤੇਰਾ ਸ਼ੁਕਰ ਹੈ🎉

  • @sukhmanjotsingh7427
    @sukhmanjotsingh7427 2 місяці тому +13

    ਵੈਰੀ ਗੁੱਡ ਮੈਹਰੋ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @kawaljeetkaur1294
    @kawaljeetkaur1294 2 місяці тому +8

    ਐਸ ਪੀਸੀ ਜੀ ਆ ਜੀ ਦਾ ਬਹੁਤ ਬਹੁਤ ਧੰਨਵਾਦ ਪੰਥ ਦੇ ਨਾਲ ਖੜੇ ਹੋਣਾ ਸਾਰੀ ਕੌਮ ਦਾ ਮਾਨ ਸਨਮਾਨ ਉੱਚਾ ਕੀਤਾ ਹੈ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਵਰਨਾ ਸਭ ਤੋਂ ਵਿਸ਼ਵਾਸ ਹੱਟ ਜਾਂਦਾ ਹੈ

  • @bhullarbhullar1892
    @bhullarbhullar1892 2 місяці тому +10

    ਵਾਹਿਗੁਰੂ ਚੜਦੀ ਕਲਾ ਰੱਖੇ

  • @balwinderjaswal422
    @balwinderjaswal422 2 місяці тому +41

    ਇੱਕੋ ਇੱਕ ਉਮੀਦ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਨਿਧੜਕ ਯੋਧਾ।।

  • @bhupindersingh1592
    @bhupindersingh1592 2 місяці тому +12

    ਬਾਬਾ ਜੀ ਅਗਰ ਦਾ ਸਾਥ ਦੇਵੇ ਤਾਂ ਸਾਡੀ ਚੜ੍ਹਦੀ ਕਲਾ ਤੇ ਚੜ੍ਹਦੀ ਕਲਾ ਹੀ ਰਹਿਣੀ ਆ

  • @SKaur_multani
    @SKaur_multani 2 місяці тому +31

    ਵਾਹਿਗੁਰੂ ਚੜਦੀ ਕਲਾ ਵਿਚ ਰਖਣ ਜੀ

  • @sukhwindersidhu9105
    @sukhwindersidhu9105 2 місяці тому +110

    ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਜੀ ਬਹੁਤ ਵਧੀਆ ਹਨ ਮੈਂ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਜੀ ਬੇਨਤੀ ਕਰਦਾ ਹਾਂ ਕਿ ਤਹਾਨੂੰ ਬੜਾ ਸੋਚ ਸਮਝ ਕੇ ਚੱਲਣਾ ਪੈਣਾ ਹੈ ਕਿਉਂਕਿ ਤਹਾਡੇ ਦੁਸ਼ਮਣਾਂ ਦੀ ਗਿਣਤੀ ਵੱਧ ਰਹੀ ਹੈ ਦੂਜੀ ਗੱਲ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਮਨ ਅੰਦਰ ਕਿਸੇ ਪ੍ਰਕਾਰ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਇਹ ਹੱਕ ਅਤੇ ਸੱਚ ਉਪਰ ਪਹਿਰਾ ਦਿੰਦਾ ਹੈ ਇਸ ਕਰਕੇ ਇਸ ਪ੍ਰਤੀ ਲੋਕਾਂ ਦਾ ਪਿਆਰ ਸਤਿਕਾਰ ਵਧਦਾ ਜਾ ਰਿਹਾ ਹੈ ਪਰ ਕਈ ਇਰਖਾ ਕਰਨ ਵਾਲੇ ਭਾਈ ਸਹਿਬ ਦੇ ਖਿਲਾਫ ਹਨ ਪਰ ਵੀਰ ਜੀ ਸਿੱਖ ਧਰਮ ਵਿੱਚ ਨਾਮ ਜਪੋ ਵੰਡ ਕੇ ਛਕੋ ਅਤੇ ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰੋਂ ਅਤੇ ਗਾਉ ਗਰੀਬ ਦੀ ਰੱਖਿਆ ਕਰੋ ਜਬਰ ਜ਼ੁਲਮ ਦਾ ਟਾਕਰਾ ਕਰੋ ਅਤੇ ਉਸ ਖਿਲਾਫ ਅਵਾਜ਼ ਉਠਾਉ।ਇਸ ਲਈ ਸਾਨੂੰ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਸਿੱਖੀ ਸਿਧਾਂਤਾਂ ਉੱਪਰ ਚੱਲਣ ਚਾਹੀਦਾ ਹੈ।

  • @SukhdevSingh-yv3mn
    @SukhdevSingh-yv3mn 2 місяці тому +18

    ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਜਿੰਦਾਬਾਦ

  • @kultarsinghcheema7452
    @kultarsinghcheema7452 Місяць тому +4

    ਮਹਿਰੋਂ ਜੀ ਤੁਸੀ ਏਸੇ ਤਰਾਂ ਹੀ ਪਖੰਡੀ ਅਤੇ ਡੰਬੀ ਸਾਧਾਂ ਨੂੰ ਉਧੇੜਦੇ ਰਹੋ ਅਤੇ ਹਮੇਸ਼ਾਂ ਚੜਦੀ ਕਲਾ ਵਿੱਚ ਰਹੋ ਜੀ। ਧੰਨਵਾਦ ਜੀ।

  • @GurnamGill-s9o
    @GurnamGill-s9o Місяць тому +2

    ਵਾਹਿਗੁਰੂ ਜੀ ਸਿੰਘ ਪੁੱਤਰ ਅੰਮ੍ਰਿਤ ਮਾਰੂ ਚੜ੍ਹਦੀਕਲਾ ਰਹੇ

  • @gurcharansingh7817
    @gurcharansingh7817 Місяць тому +2

    ਬਹੁਤ ਵਧੀਆ ਗੱਲ ਹੈ ਜੀ।ਐਸ ਜੀ ਪੀ ਸੀ ਦਾ ਬਹੁਤ ਬਹੁਤ ਧੰਨਵਾਦ ਹੈ।❤❤

  • @surjeetbrar4804
    @surjeetbrar4804 2 місяці тому +51

    ਅੰਮ੍ਰਿਤਪਾਲ ਸਿੰਘ ਮਹਿਰੋਂ ਚੜਦੀ ਕਲਾ ਵਾਲਾ ਸਿੰਘ ਹੈ

  • @gurnamsingh1404
    @gurnamsingh1404 2 місяці тому +27

    ਸਿੱਖ ਕੌਮ ਨੂੰ ਇਸੇ ਤਰ੍ਹਾਂ ਸਿੰਘਾਂ ਨਾਲ ਖੜਨਾ ਚਾਹੀਦਾ ਹੈ

  • @Gurmeetkaurarhi-jq2pm
    @Gurmeetkaurarhi-jq2pm 2 місяці тому +15

    Bhai Amritpal Singh Mehroo ji bhut vadhia kam kita waheguru ji thuvade te eda hi kirpa banai rakhe te ed hi eda de babea 5 de phed khol ke sohne souch nu age leande raho

  • @jatindersingh1809
    @jatindersingh1809 Місяць тому +4

    ਗੁਰੂ ਘਰ ਵਿੱਚ ਇਹ ਹੱਕ ਕਿਸੇ ਨੂੰ ਨਹੀਂ ਹੈ ਏਹਨਾ ਦੋਨੋ ਨੂੰ ਬਰਾਬਰ ਸਜਾ ਹੋਵੇ

  • @gurnamsingh4605
    @gurnamsingh4605 Місяць тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅੰਮ੍ਰਿਤਪਾਲ ਸਿੰਘ ਮੇਹਰੋ ਖਾਲਸਾ ਜੀ ਚਿਕਨੇ ਹੋਕੇ ਰੇਹਣਾ ਭਾਈ ਸਾਹਿਬ ਭਾਈ ਅਮਿ੍ਤਪਾਲ ਸਿੰਘ ਜੀ ਵਾਗ ਸਰਕਾਰ ਪਰਛਾਨ ਰਾਹੀਂ ਕੋਈ ਛਲ ਕਪਟ ਵੀ ਕਰ ਸਕਦੇ ਨੇ

  • @_Lavu_
    @_Lavu_ Місяць тому +2

    Shukar hai waheguru ji Amrit pal singh mehro ji nu sath milna shuru hoyea loka da 🙏🙏

  • @manjitji4495
    @manjitji4495 Місяць тому +2

    ਸੱਚ ਦੀ ਆਵਾਜ ਭਾਈ ਸਾਹਿਬ ਜੀ

  • @BaldevSingh-jo7wj
    @BaldevSingh-jo7wj Місяць тому +2

    ਮਹਿਰੋ ਜੀ ਦਾ ਸਾਥ ਦਿਓ ਸਾਰੇ ਪੰਜਾਬ ਧੰਨਵਾਦ

  • @KuldeepSingh-ru4pl
    @KuldeepSingh-ru4pl 2 місяці тому +18

    ਵਾਹਿਗੁਰੂ ਜੀ

  • @JagdeepSingh-m5t
    @JagdeepSingh-m5t 2 місяці тому +7

    ਵੀਰ ਉੰਨਾ ਵੀਰਾ ਵੱਲ ਧਿਆਨ ਦਿਉ ਜਿਹੜੇ ਗੁਰਬਾਣੀ ਦੀ ਸੰਥਿਆ ਬਿਣਾ ਪੈਸਿਆਂ ਤੋ ਕਰਵਾ ਰਹੇ ਆ ਪਰ ਉੰਨਾ ਵੀਰਾ ਕੋਲ ਆਪਣੇ ਘਰ ਨਹੀ ਆ ਕਮਾਈ ਦਾ ਕੋਈ ਸਾਧਣ ਨਹੀ ਆ

  • @Pkw-m5q
    @Pkw-m5q 2 місяці тому +3

    ਵਾਹਿਗੁਰੂ ਚੜ੍ਹਦੀ ਕਲ੍ਹਾ ਬਖਸ਼ੇ।

  • @HarjinderSingh-x3m
    @HarjinderSingh-x3m 2 місяці тому +10

    ਸਿੱਖ ਕੌਮ ਦੀ ਮਹਾਨ ਸੰਸਥਾ ਸ਼੍ਰੋਮਣੀ ਕਮੇਟੀ ਜਦੋ ਨਾਲ ਖੜ੍ਹ ਗਈ ਫੇਰ ਸਭ ਅੱਗੇ ਅੱਗੇ ਭੱਜਣਗੇ

  • @Lakhbirsingh-l6n
    @Lakhbirsingh-l6n Місяць тому +2

    Waheguru ji waheguru ji waheguru ji waheguru ji waheguru ji 🙏🙏🙏🙏🙏🌺🌺🌺🌺🌺

  • @hsdairyfarm
    @hsdairyfarm 2 місяці тому +2

    ਜਿਹੜੀ ਸੰਗਤ ਅਤੇ ਜਥੇਬੰਦੀਆਂ ਦੇ ਆਗੂ ਅਮ੍ਰਿਤਪਾਲ ਦੇ ਹੱਕ ਵਿੱਚ ਆਏ ਤਹਿਦਿਲੋਂ ਧੰਨਵਾਦ ਜੀ

  • @baldevsinghriar4830
    @baldevsinghriar4830 2 місяці тому +21

    ਭਾਈ ਅਮਿ੍ੰਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ਜੋ ਭਾਈ ਸਾਹਬ ਜੀ ਕੰਮ ਕੀਤੇ ਜਿਨ੍ਹਾਂ ਦਾ ਬਹੁਤ ਹੀ ਵਧੀਆ ਰਾਜਲਿਟ ਮਿਲਿਆ ਜੋ ਕੰਮ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦਾ ਸੀ ਇਸ ਲਈ ਸਰਕਾਰ ਨੂੰ ਚੰਗਾ ਨਹੀਂ ਲੱਗਿਆ ਇਸ ਲਈ ਝੂਠੇ ਕੇਸ ਪਾ ਸਾਰੇ ਸਿੰਘਾਂ ਨੂੰ ਜੇਲ੍ਹ ਵਿਚ ਬੰਦ ਕਰ ਦਿੱਤਾ ਪੰਥ ਖਾਲਸੇ ਏਕਤਾ ਜ਼ਰੂਰੀ ਹੈ ਸਭ ਸਿੱਖ ਸੰਗਤਾਂ ਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ

  • @mandysandhu6439
    @mandysandhu6439 Місяць тому +2

    ਕੁਰੱਪਟ ਮੁਲਾਜ਼ਮਾਂ ਨੂੰ ਇਸ ਕੇਸ ਵਿੱਚੋ ਦੂਰ ਕੀਤਾ ਜਾਵੇ

  • @SukhmanMaan-g5u
    @SukhmanMaan-g5u 2 місяці тому +14

    ਮਹਿਰੋਂ ਸਾਬ ਸਾਨੂੰ ਹੋਣ ਵਾਲਾ ਜਥੇਦਾਰ ਚਾਹੀਦਾ

  • @karamjitkaur-d3p
    @karamjitkaur-d3p Місяць тому +2

    Thanks brother

  • @Velly-bande7jl2x
    @Velly-bande7jl2x 2 місяці тому +2

    ਚੜ੍ਹਦੀਕਲਾ ਵਾਲੇ ਸਿੰਘਾਂ ਦਾ ਸਾਥ ਦਿਆਂ ਕਰੋ 🙏

  • @GurjinderDeol-td7lj
    @GurjinderDeol-td7lj Місяць тому +2

    ਵਾਹਿਗੁਰੂ ਭਲੀ ਕਰੇ ਜੀ ❤❤

  • @jaseusihgjaseusihg8413
    @jaseusihgjaseusihg8413 2 місяці тому +25

    ਬੁਹਤ ਵੰਧੀਆ ਜੀ ਸਾਥ ਦੇਣਾ ਚਾਹੀ ਦਾ ਠਾਠਾ ਚ ਬਾਬੇ ਠਾਠ ਬਾਠ ਨਾ ਰਹਿੰਦੇ ਆ

  • @GurshansinghDhindsa-ky6nr
    @GurshansinghDhindsa-ky6nr 2 місяці тому +4

    ਜਿਹੜੇ ਪੰਜਾਬ ਦਾ ਦੁੱਖ ਸਮਝਦੇ ਉਹ ਸਾਰੇ ਬੁਲਾਰਿਆਂ ਨੂੰ ਅੱਜ ਇੱਥੇ ਆਉਣਾ ਚਾਹੀਦਾ ਹੈ ਨਹੀਂ ਤਾਂ ਇਹ ਨਹੀਂ ਤਾਂ ਇਹ ਸਮਝ ਲਿਓ ਵੀ ਉਹ ਕੌਣ ਨੇ ਕੀ ਸਿਰਫ ਉਹ ਆਪਣਾ ਨਾਮ ਦੇ ਜਾਂ ਕੁਰਸੀਆਂ ਦੇ ਹੀ ਭੁੱਖੇ ਨੇ

  • @gursangatsangtar7004
    @gursangatsangtar7004 2 місяці тому +2

    Bahut khusi hoi bai tere mukh ty khushi wekh k .Bai honsla ni harna sab tere nall a Sri chamkaur sahib to

  • @rozyrozy5527
    @rozyrozy5527 2 місяці тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Preet_kaurPreet
    @Preet_kaurPreet Місяць тому +3

    ਭਾਈ ਅੰਮ੍ਰਿਤਪਾਲ ਸਿੰਘ ਮੈਂ ਰੋਜ ਜਿੰਦਾਬਾਦ

  • @chahalch-mj6kb
    @chahalch-mj6kb 2 місяці тому +5

    ਸੰਤਾਂ ਦੇ ਸਮੇ ਤੋਂ ਸੁਰੂ ਹੋਕੇ ਅਜੋਕੇਂ ਸਮੇ ਅੱਜ ਤੱਕ ਜੇਕਰ ਸਾਰੇ ਸਮੇਂ ਤੇ ਝਾਤ ਮਾਰੀੲੇ ਤਾਂ ਜਿਹਨੇ ਵੀ ਸਿੱਖ ਕੌਮ ਦੇ ਹੱਕ ਵਿਁਚ ਅਵਾਜ਼ ਚੁੱਕੀ ਓੁਸਨੂੰ ਜੇਲ ਜਾਂ ਮੌਤ ਦੇ ਘਾਟ ੳੁਤਾਰ ਦਿੱਤਾ ਗਿਅਾ ਬਾੲੀ ਦੀਪ ਸਿੱਧੂ ਅੈਕਸੀਡੈਟ ਵਿੱਚ ਮਾਰਤਾਂ ਭਾੲੀ ਅੰਮੀ੍ਤਪਾਲ ਸਿੰਘ ਖਾਲਸਾ ਜੇਲ ਵਿੱਚ ਡੱਕਤਾ ਤੇ ਹੁਣ ਵੀਰ ਅੰਮੀ੍ਤਪਾਲ ਸਿੰਘ ਮਹਿਰੋਂ ਜੇ ਥੋੜੇ ਵੀ ਅਵੇਸਲੇ ਹੋੲੇ ਤਾਂ ਪਤਾ ਨਹੀ ੲੇਹਨਾਂ ਨਾਲ ਕੀ ਕਰਨਗੇ ਬਾਬਾ ਜੀ ਅਾਪਣਾ ਧਿਅਾਨ ਰੱਖਣਾ

  • @VikasGupta-zc8kf
    @VikasGupta-zc8kf Місяць тому +2

    Bahut vdia lgya Apne Loka nu Ikthe dekh ke❤

  • @GurshansinghDhindsa-ky6nr
    @GurshansinghDhindsa-ky6nr 2 місяці тому +7

    ਅੱਜ ਇਸ ਇਕੱਠ ਦੇ ਵਿੱਚ ਸਾਰੀਆਂ ਸੰਸਥਾਵਾਂ ਨੂੰ ਵੀ ਸਾਥ ਦੇਣਾ ਚਾਹੀਦਾ ਹੈ

  • @SukhvinderSingh-h3x
    @SukhvinderSingh-h3x 2 місяці тому +9

    Mp Bhai Amrit pal Singh ji Khalsa Bhai Amrit pal Singh ji Khalsa mehru sade Babar Sher zindabad wmk mere sohne Veera the 🙏♥️

  • @KirandeepSahota-dw8tq
    @KirandeepSahota-dw8tq 2 місяці тому +2

    ਸਾਡੇ ਪਿੰਡ ਦੀ ਪੰਚਾਇਤ ਤੁਹਾਡੇ ਨਾਲ ਖੜੋਤੀ ਹੈ ਜੀ

  • @kawaljeetkaur1294
    @kawaljeetkaur1294 2 місяці тому +3

    ਐਸਜੀਪੀਸੀ ਬਾਬਾ ਜੀ ਤੁਸੀਂ ਵੀ ਨਾਨਕਸਰ ਨਾਲ ਜੁੜੇ ਹੋ ਕਿਉਂ ਭਾਈ ਗੁਰੂ ਨਾਨਕ ਨਾਲ ਕਿਉਂ ਨਹੀਂ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦਾ ਕਰੈਕਟਰ ਇਹਨਾਂ ਦੇ ਵਿੱਚ ਨਜ਼ਰ ਆਉਂਦਾ ਹੈ ਕੀ ਇਹ ਸਾਧਦਿਆਂ ਦੇ ਅੰਦਰ ਬਹੁਤ ਗਲਤ ਗਾਲ ਹੈ ਪੰਜਾਬੀਆਂ ਨੂੰ ਕਿਸੇ ਦੇ ਨਾਲ ਨਹੀਂ ਜੁੜਨਾ ਚਾਹੀਦਾ ਕੇਵਲ ਗੁਰੂਆਂ ਦਾ ਕਰੈਕਟਰ ਦੇ ਨਾਲ ਜੁੜੋ ਔਰ ਆਪਣੇ ਜੀਵਨ ਨੂੰ ਤੋਰੋ

  • @SidhuDeep-pt3yq
    @SidhuDeep-pt3yq 2 місяці тому +2

    Waheguru ji chardikala vich Rakhan 👏Amritpal mehro dilo salute Ji

  • @CharanjitSingh-f6p
    @CharanjitSingh-f6p Місяць тому +2

    ਅਜਿਹੇ ਪਖੰਡੀ ਸਾਧਾਂ ਦੇ ਡੇਰਿਆਂ ਦੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਜਾਂਣ ਬੁਹਤ ਪਾਪ ਹੋ ਰਹੇ ਹਨ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਹੋ ਜਿਹੇ ਗੰਦੇ ਕੰਮ ਕਰਨ ਵਾਲੇਆਂ ਨੂੰ ਨਾ ਬਖ਼ਸ਼ਿਆ ਜਾਵੇ

  • @balvirsingh5810
    @balvirsingh5810 2 місяці тому +20

    ਕਸੂਰ ਸਾਰਾ ਐਸ ਜੀ ਪੀ ਸੀ ਦਾ ਹੈ ਜਥੇਦਾਰਾਂ ਦਾ ਹੈ ਡੇਰਿਆਂ ਚੋ ਗੁਰੂ ਗ੍ਰੰਥ ਸਾਹਿਬ ਚੱਕਣੇ ਚਾਂਹੀਦੇ ਨੇ ,ਇਹ ਬਰਾਬਰ ਸਰੀਕ ਬਣਕੇ ਬਹਿੰਦੇ ਨੇ ਗੁਰੂ ਸਾਹਿਬ ਦੇ

  • @kawaljeetkaur1294
    @kawaljeetkaur1294 2 місяці тому +3

    ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਇਸਕੇ ਸਾਥ ਦੇ ਨਾਲ ਜੁੜਨਾ ਜਰੂਰੀ ਹੈ ਕੀ ਤੁਹਾਡਾ ਧਰਮ ਨਹੀਂ ਪੂਰਾ ਹੁੰਦਾ ਇਹਨਾਂ ਲੋਕਾਂ ਤੋਂ ਜੁੜੇ ਬਗੈਰ ਇਹਨਾਂ ਵਿੱਚ ਤੁਹਾਨੂੰ ਕੀ ਨਜ਼ਰ ਆਉਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਨਜ਼ਰ ਆਉਂਦੇ ਹਨ ਕਿ ਗੁਰੂ ਰਾਮਦਾਸ ਜੀ ਇਹਨਾਂ ਦੇ ਪਿੱਛੇ ਲੰਗੂਰ ਬਣ ਕੇ ਤੁਰਦੇ ਹੋ

  • @sehajpartap.756
    @sehajpartap.756 2 місяці тому +3

    ⚔️✊🏿⚡ਭਾਈ ਅੰਮ੍ਰਿਤ ਪਾਲ ਸਿੰਘ ਮੈਂ ਰੋਜ ਜਿੰਦਾਬਾਦ ਫੁੱਲ ਸਪੋਰਟ⚔️✊🏿🔥

  • @simarjit782
    @simarjit782 2 місяці тому +10

    good job beta g

  • @harshkhattra2803
    @harshkhattra2803 2 місяці тому +3

    waheguru ji vir da hamesha sath dena 🙏🙏

  • @Sonu-eb8qf
    @Sonu-eb8qf Місяць тому +2

    ਿਮਹਰੋ ਨੇ ਕੋਈ ਕੰਮ ਕੀਤਾ ਤਾ ਹੈ ਜੇ ਤੁਸੀ ਸਾਰੇ ਨਾਲ ਖੜੇ ਹੋ ਬਹੁਤ ਵਧੀਆ ਜੀ

  • @RanjitSandhu-t1j
    @RanjitSandhu-t1j 2 місяці тому +5

    Waheguru ji ❤ Good 22 G

  • @RajinderKaur-wq2ir
    @RajinderKaur-wq2ir 2 місяці тому +7

    Waheguru ji waheguru ji 🙏🙏

  • @bhinder259
    @bhinder259 2 місяці тому +2

    ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਇ ||

  • @chahalch-mj6kb
    @chahalch-mj6kb 2 місяці тому +3

    ਹੁਣ ਬਹੁਤ ਲੋਕ ਵੀਰ ਅੰਮੀ੍ਤਪਾਲ ਸਿੰਘ ਮਾਹਿਰੋਂ ਦੇ ਹੱਕ ਵਿੱਚ ਕਮੈਂਟ ਕਰ ਰਹੇ ਨੇ ਪਰ ਜੇਕਰ ਕੱਲਨੂੰ ਵੀਰ ਮਗਰ ਪੁਲਸ ਪੈਗੀਂ ਜਾਂ ੲੇਹਨਾਂ ਤੇ ਨਜਾੲੀਜ਼ ਕੇਸ ਪਾਕੇ ਜੇਲ ਵਿੱਚ ਡੱਕਤਾਂ ਤਾਂ ਅਫਸ਼ੋਸ ਦੀ ਗੱਲ ੲੇ ਕਿਸੇ ਸਿੱਖ ਨੇ ਨਾਲ ਨਹੀ ਖੜਨਾ

  • @shota-oc6xh
    @shota-oc6xh 2 місяці тому +6

    Waheguru g ❤

  • @PrinceKumar-cf7ek
    @PrinceKumar-cf7ek 24 дні тому +1

    🙏🏻💐💐💐💐💐💐💐💐🙏🏻

  • @sardarjisardarji7946
    @sardarjisardarji7946 2 місяці тому +6

    Waheguru ji Maher karna

  • @ਸੁੱਖਮਨ-ਸ7ਛ
    @ਸੁੱਖਮਨ-ਸ7ਛ Місяць тому +2

    ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਜ਼ਿੰਦਾਬਾਦ, ਕੌਮ ਦਾ ਹੀਰਾ

  • @SwarnsinghSwarnsingh-d7m
    @SwarnsinghSwarnsingh-d7m Місяць тому +1

    🙏Waheguru ji ka khalsa Waheguru ji fhate amrtpal singh th sath dio

  • @karandeepsingh9624
    @karandeepsingh9624 2 місяці тому +4

    Waheguru ji 🙏

  • @KirandeepSahota-dw8tq
    @KirandeepSahota-dw8tq 2 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਜੀਦਿਆ ਹੀ ਨਾਲ ਆ ਪਿੰਡ ਸੁਰਖਪੁਰ ਚਿਲਾ ਕਰਪੂਥਲਾ

  • @realisbest3263
    @realisbest3263 2 місяці тому +3

    ਮਹਿਰੋ ਸਿੰਘ ਦੇ ਨਾਲ ਹਾਂ ਅਸੀ ,,👍👍

  • @Freedish11
    @Freedish11 2 місяці тому +7

    Waheguru ji bahut widea gal kitti ji

  • @amanmundian329
    @amanmundian329 2 місяці тому +3

    Amritpal veere aapna dhyan rekhya kr veere
    Baki Waheguru ji di bhute kirpa thode te

  • @SatwantSingh-ds4uz
    @SatwantSingh-ds4uz Місяць тому +1

    Verrygood❤❤❤❤❤

  • @rajbindersingh8237
    @rajbindersingh8237 2 місяці тому +2

    ਭਾਈ ਸਾਹਿਬ ਹੁਣ ਸੋਚ ਸਮਝ ਕੇ ਚੱਲਣ

  • @SukhvinderSingh-h3x
    @SukhvinderSingh-h3x 2 місяці тому +7

    Bhai Amrit pal Singh Khalsa mehru veer ji bahot badhiya kar rahe han waheguru ji kirpa Karan mere sohne vir the 👌🙏

  • @GurshansinghDhindsa-ky6nr
    @GurshansinghDhindsa-ky6nr 2 місяці тому +4

    ਬਾਈ ਆ ਜੋ ਸਾਰੇ ਨਹੀਂ ਤਾਂ ਬਹੁਤ ਵੱਡਾ ਪਛਤਾਵਾ ਹੋਣਾ ਜਿਵੇਂ ਦੀਪ ਸਿੱਧੂ ਚਲਿਆ ਗਿਆ ਬਾਅਦ ਚੋਂ ਕੋਈ ਫਾਇਦਾ ਨਹੀਂ ਰੋਣ ਦਾ

  • @harcharansingh1737
    @harcharansingh1737 2 місяці тому +15

    ਅਮ੍ਰਿਤਪਾਲ ਮਹਿਰੋਂ ਨੂੰ ਇਸ ਵਾਰੀ ਗਿੱਦੜਬਾਹਾ ਤੋਂ ਜ਼ਿਮਣੀ ਚੋਣ ਲੜਨੀ ਚਾਹੀਦੀ ਹੈ

  • @singhkuldeep82510
    @singhkuldeep82510 Місяць тому +2

    waheguru ji

  • @tejindersinghlegha7738
    @tejindersinghlegha7738 2 місяці тому +10

    22 g Mahrowalia bachi Grewal SGPC ton

  • @TheSadhaura
    @TheSadhaura Місяць тому +2

    Waheguru bless you all.

  • @rajsidhu7169
    @rajsidhu7169 2 місяці тому +4

    Waheguru ji kirpa karn chardikala rakkan

  • @daljitkaur5824
    @daljitkaur5824 Місяць тому +2

    ਬਾਬਾ ਜੀ ਅਸੀ ਕਾਲਾ ਸੁਣੀ ਆ ਸਰਮ ਆਉਦੀ ਹੈ ਜੀ

  • @JasvirSingh-l3q
    @JasvirSingh-l3q Місяць тому +2

    ਜੇਕਰ ਨਾਨਕਸਰ ਵਾਲਿਆ ਨਾਲ ਇਹ ਸਾਧ ਦਾ ਕੋਈ ਵਾਸਤਾ ਨਹੀਂ ਤਾਂ ਨਾਨਕਸਰ ਵਾਲਿਆ ਨੇ ਸਪੱਸ਼ਟ ਕਿਉਂ ਨਹੀਂ ਕੀਤਾ ਕਿ ਇਹ ਸਾਡਾ ਸਾਧ ਨਹੀਂ

  • @SukhwinderSingh-lx6cv
    @SukhwinderSingh-lx6cv 2 місяці тому +6

    Haga kom da sher eh kise te bakhsis hundi Aa

  • @jasbirsing6568
    @jasbirsing6568 2 місяці тому +5

    Very good nice

  • @Manyakaur1313
    @Manyakaur1313 2 місяці тому +2

    Guru saab de sache sikh amritpal mehro ji❤❤❤❤❤❤

  • @satnamSingh-nm8hq
    @satnamSingh-nm8hq Місяць тому +2

    ਪੰਜਾਬ ਦਾ ਨਵਾਂ ਮੁੱਖ ਮੰਤਰੀ ਭਾਈ ਅੰਮ੍ਰਿਤਪਾਲ ਸਿੰਘ । ਸਿਧੂ ਭਾਈ ਮਨਾ ਭਾਈਮਹਿਰੋ ਭਭਾਈ ਮੰ ਡਲ ਲੱ ਖਾ ਸਧਾਣਾ ਤੋਂ ਝੋਟਾ ਅਕਾਲੀ ਦਲ ਬਣਾ ਕੇ ਣਾ ਨੂੰ ਇਕੱਠੇ ਹੋ ਜਾਣਾ ਚਾਹੀਦਾ ਸੇ ਟੀਮਪਜਾਥ ਦਾ ਭਲਾ

  • @TaraSingh-tt9ov
    @TaraSingh-tt9ov Місяць тому +1

    ਅਕਾਲ

  • @gulzarsingh3746
    @gulzarsingh3746 Місяць тому +1

    Bhai Amrit pal Singh mahron jindabad jindabad jindabad guru Gobind Singh Ji da puttar mahro jindabad jindabad jindabad

  • @HarjinderSingh-h1z
    @HarjinderSingh-h1z Місяць тому +1

    Bhai amritpal singh ji jindabad c han te rahinge wi maharaj kirpa krn ina te

  • @amarjitsingh4470
    @amarjitsingh4470 2 місяці тому +5

    ਏ 😂😂😂 ਸਾਰੇ ਦੇਹਧਾਰੀ ਪਾਖੰਡੀਆਂ ਦੇ ਡੇਰਿਆਂ ਦਾ ਕਾਰੋਬਾਰ ਠਾਠ ਬਾਠ 😂😂😂 ਅਯਾਸ਼ੀ ਦੇ ਅੱਡੇ ਆ ਜੀ ❤❤❤😂😂😂 ਗੁਰੂ ਗ੍ਰੰਥ ਸਾਹਿਬ ਜੀ ਦੇ ਖਿਲਾਫ ਬਕਵਾਸ ਮਾਰਦੇ ਆ ਜੀ 😂❤😂😂😂❤

  • @DaljeetSingh-c8d
    @DaljeetSingh-c8d 2 місяці тому

    Good work khalsa ji 🙏🏻

  • @PunjabBalarwal
    @PunjabBalarwal 2 місяці тому +5

    👌👌👌👌👍👍👍🙏🙏🙏

  • @gurbhajankaur3281
    @gurbhajankaur3281 Місяць тому +2

    ਸਭ ਸਿੱਖ ਕੌਮ ਦੀ ਚੜਦੀ ਕਲਾ ਹੋਵੇ। ❤

  • @Maninder-ti7ws
    @Maninder-ti7ws 2 місяці тому +4

    Wmk🙏🙏🙏🙏

  • @Jassi6dh4ht8j
    @Jassi6dh4ht8j Місяць тому +1

    Good 👍 bro

  • @MajorSingh-v2d
    @MajorSingh-v2d 2 місяці тому

    , ਜਦੋਂ ਜਾਗਦੀਆਂ ਜ਼ਮੀਰਾਂ ਵਾਲੇ ਸਿੰਘ ਤੇ ਗੁਰੂ ਗੋਬਿੰਦ ਸਿੰਘ ਦੇ ਸਿੰਘ ਇਕੱਠੇ ਹੋ ਗਏ ਕਾਫਲਾ ਸਮਝ ਲਓ ਵੀ ਚੜ੍ਹਦੀ ਕੱਲ ਵੱਲ ਤੁਰ ਪਿਆ ਚੜਦੀ ਕਲਾ ਹੋਣ ਬੋਲੇ ਸੋ ਨਿਹਾਲ ਤੇ ਸਤਿ ਸ੍ਰੀ

  • @JoginderSingh-b8m
    @JoginderSingh-b8m Місяць тому +2

    Bhai amritpal klomi jodha

  • @RAVINDERKAUR-x7u
    @RAVINDERKAUR-x7u Місяць тому +1

    ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ

  • @kangsaab-s4t
    @kangsaab-s4t 2 місяці тому +2

    ❤️❤️❤️❤️❤️

  • @flopers8150
    @flopers8150 2 місяці тому

    Waheguru chardikala rakhn