MP ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਖ਼ਿਲਾਫ਼ ਦਰਜ FIR ਦਾ ਸੱਚ !

Поділитися
Вставка
  • Опубліковано 11 лип 2024
  • MP ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਖ਼ਿਲਾਫ਼ ਦਰਜ FIR ਦਾ ਸੱਚ !
    #abcpunjab #punjab #amritpalsingh #fir #jalandhar
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

КОМЕНТАРІ • 90

  • @titusingh7799
    @titusingh7799 23 дні тому +32

    ਬਗਵੰਤ ਮਾਨ ਸਰਕਾਰ ਮੁਰਦਾ ਬਾਦ

  • @kaptanmusic143
    @kaptanmusic143 23 дні тому +26

    ਪੰਜਾਬ ਪੁਲਿਸ ਦਾ ਆਉਣ ਵਾਲਾ ਟਾਈਮ ਬਹੁਤ ਮੱਦਾ ਹੋਵੇ ਗਾ। ਜਿਸ ਹਿਸਾਬ ਨਾਲ ਏਹੇ ਜੀ ਸ਼ਰ ਜੀ ਸਰ ਕਰ ਕੇ ਕੰਮ ਕਰ ਰਹੀ ਆ । ਏਸ ਵਿੱਚ ਪੰਜਾਬ ਪੁਲਿਸ ਜੁੰਮੇਵਾਰ ਹੈ

  • @_Virk_84
    @_Virk_84 23 дні тому +18

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ
    ਐਮ, ਪੀ, ਖੰਡੂਰ ਸਹਿਬ ਪੰਜਾਬ ਜ਼ਿੰਦਾਬਾਦ 🚩🚩

  • @inderjitsingh1912
    @inderjitsingh1912 23 дні тому +28

    ਸਿਰਫ ਜੋ ਮਾਰਚ ਨੂੰ ਰੋਕਣ ਵਾਸਤੇ ਡਰਾਮੇ ਕਰਦੇ ਨੇ ਪੁਲਿਸ ਤੇ ਸਰਕਾਰ

  • @gurdevsinghmaan8762
    @gurdevsinghmaan8762 23 дні тому +17

    ਭਗਵੰਤ ਬੁੱਚੜ ਮੁਰਦਾਬਾਦ

  • @malkeetsingh5779
    @malkeetsingh5779 23 дні тому +27

    ਪੁਲੀਸ ਨੇ ਸਭ ਝੂਠ ਬਣਾਇਆ

  • @jattlife7451
    @jattlife7451 23 дні тому +7

    ਭਾਈ ਸਾਹਿਬ ਅੰਮ੍ਰਿਤਪਾਲ ਦੀ ਫੋਟੋ ਨਾਲ ਲਾਓਣਾ ਕੀ ਜਰੂਰੀ ਹੈ ਕੁਝ ਸ਼ਰਮ ਕਰੋ ਯਾਰ ਸਰਕਾਰ ਨੇ ਤਾਂ ਸ਼ਰਮ ਲਾਹ ਰੱਖੀ ਹੈ।

  • @user-pq8te4fn2n
    @user-pq8te4fn2n 23 дні тому +13

    Bhai Amrit pal Singh g jindabad jindabad jindabad jindabad

  • @user-rv8gk7rp5j
    @user-rv8gk7rp5j 23 дні тому +19

    ਪੰਜਾਬ ਪੁਲਿਸ ਨੂੰ ਯਾਦ ਰੱਖਣਾ ਚਾਹੀਦਾ ਅਮਰੀਕਾ ਵਿੱਚ ਇਹਨਾਂ ਅਫਸਰਾ ਦੀਆਂ ਲਿਸਟਾਂ ਬਣ ਰਹੀਆਂ ਨੇ ਪੁਰਾਤਨ ਸਿੰਘਾ ਵਾਲੀਆਂ ਸਜ਼ਾਵਾਂ ਦਿੱਤੀਆਂ ਜਾਣਗੀਆਂ ਜਿਵੇਂ ਟੋਆ ਪੁੱਟ ਕੇ ਸਿਰ ਉਪਰ ਹੱਗਿਆ ਜਾਓ

    • @kaptanmusic143
      @kaptanmusic143 23 дні тому +5

      ਸੱਚ ਬੋਲਿਆ ਜੀ ਤੁਸੀ । ਪਰ ਸਾਡੇ ਲੋਕ ਭੁੱਲ ਜਾਂਦੇ ਆ । ਪਰ ਵਾਹਿਗੁਰੂ ਦੀ ਅਦਾਲਤ ਵਿਚ ਜਰੂਰ ਇਨਸਾਫ਼ ਹੈ ਤੇ ਏਨਾ ਦੀ ਸਜ਼ਾ ਪੱਕੀ ਆ ।

    • @amitbansal1012
      @amitbansal1012 23 дні тому

      Kon list bna reha pannu

    • @user-rv8gk7rp5j
      @user-rv8gk7rp5j 23 дні тому +2

      @@amitbansal1012 ਜੇ ਭਾਰਤ ਮਾਤਾ ਦਾ ਸਪੂਤ ਬਣਨ ਦਾ ਸ਼ੌਕ ਨਿਖਲ ਗੁਪਤਾ ਵਾਰੇ ਤਾਂ ਸੁਣਿਆ ਹੋਣਾ ਅਮਰੀਕਾ ਵਾਲੇ ਬਣਾ ਰਹੇ ਨੇ

  • @lakhbirkaur7263
    @lakhbirkaur7263 23 дні тому +6

    ਦੀਪ ਸਿੱਧੂ ਦੀ ਆਂਗੱਲਾਂਸੱਚਸਾਬਤਹੋਰਹੀਆਂ

  • @harmannatt5324
    @harmannatt5324 23 дні тому +9

    Fir ਵਿੱਚ sho ne ਕਿਹਾ ਗਿਆ ਕਿ ਡਰਾਈਵਰ ਸੀਟ ਉਪਰ ਹਰਪ੍ਰੀਤ ਸਿੰਘ ਬੈਠਾ ਸੀ ਤੇ ਬਾਅਦ ਚ dsp ਦੇ ਮੁਤਾਬਕ ਡਰਾਈਵਰ ਸੀਟ ਉਪਰ ਲਵਪ੍ਰੀਤ ਸਿੰਘ ਬੈਠਾ ਸੀ ਼਼ ਕਮਾਲ ਆ ਯਾਰ fir ਚ ਤਾਂ ਬਿਆਨ ਇਕ ਰੱਖਦੇ

  • @npsbrar560
    @npsbrar560 23 дні тому +13

    ਸਿਰਫ਼ ਚਾਰ ਗ੍ਰਾਮ ਫੜਨ ਦਾ ਐਨਾ ਰੌਲਾ ਕਿ ਵੱਡੇ ਵੱਡੇ ਅਫਸਰ ਪ੍ਰੈਸ ਕਾਨਫਰੰਸ ਕਰ ਰਹੇ ਹਨ।

  • @Amrik-ci6eb
    @Amrik-ci6eb 23 дні тому +6

    Sikh koum da babbar sher Bhai Amrit pal Singh ji khalsa jindabad hai te rahega ❤❤❤❤❤

  • @_Virk_84
    @_Virk_84 23 дні тому +5

    ਭਾਰਤ ਸਟੇਟ ਸਿੱਖਾਂ ਓਤੇ ਜਬਰ ਕਰ ਰਈ ਕੇ ਕੋਈ ਵੀ ਸਿੱਖ “ਖਾਲਸਾ ਰਾਜ“ ਦੀ ਗੱਲ ਨਾ ਕਰੇ

  • @RashpalSingh-yj5fr
    @RashpalSingh-yj5fr 23 дні тому +15

    Punjab sarkar murdabad👞👞👞

  • @SukhwinderSingh-jg1je
    @SukhwinderSingh-jg1je 22 дні тому +2

    ਲੱਖ ਲਾਹਨਤ ਇਹੋ ਜਿਹੀ ਕਹਾਣੀ ਬਣਾਉਂਣ ਵਾਲਿਆਂ ਦੇ

  • @JagjitSingh-uz4dv
    @JagjitSingh-uz4dv 22 дні тому +2

    ਭਾਈ ਅੰਮ੍ਰਿਤ ਪਾਲ ਸਿੰਘ ਨੂੰ ਬਦਨਾਮ ਕਰਨ ਕੋਸ਼ਸ਼

  • @sukhjindersingh3605
    @sukhjindersingh3605 22 дні тому +2

    ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ

  • @davinderkaur7592
    @davinderkaur7592 23 дні тому +4

    ਸਭ ਕੁਝ ਆਪਣੇ ਕੋਲੋਂ ਮੋਹਰ ਸਮੇਤ ।ਸਿਰ ਸੁਆਹ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ਟੀਮ ਦੇ ਝੂਠੀ ਕਹਾਣੀ ਬਣਾਉਣ ਲਈ।

  • @user-pq8te4fn2n
    @user-pq8te4fn2n 23 дні тому +7

    Bhai Harpreet Singh g jindabad jindabad jindabad

  • @sukhjitsingh6668
    @sukhjitsingh6668 23 дні тому +2

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @Janti838
    @Janti838 23 дні тому +9

    Sub juth

  • @sukhdevsinghsidhu6779
    @sukhdevsinghsidhu6779 23 дні тому +5

    4 g di press conference ssp kar riha a

  • @Janti838
    @Janti838 23 дні тому +12

    Sub juth ha Sarkaar Murdabad

  • @soulofgod1721
    @soulofgod1721 23 дні тому +8

    Sab kujh Galt aa app sarkar murdabad murdabad

  • @KaramveerSingh-po5kn
    @KaramveerSingh-po5kn 23 дні тому +9

    Jhoothe parche

  • @soulofgod1721
    @soulofgod1721 23 дні тому +5

    Punjab police dee kahani which dam nahi saf pta Lagda kahani bnahi gy aaa waheguru ji maher karna Bhai Amritpal Singh Khalsa ji de veerg te

  • @Kawaljitkawal8085
    @Kawaljitkawal8085 23 дні тому +6

    ਬੁੱਚੜ ਸਰਕਾਰ ਮੁਰਦਾਬਾਦ

  • @naunihalsingh4108
    @naunihalsingh4108 23 дні тому +4

    Jekar ohna nasha he karna hunda ta oh appney area wicho he lai sakde se Ludhiana auan de ke jrurat se eh sara fake darama kita giya

  • @user-by6zu5xx2e
    @user-by6zu5xx2e 21 день тому +1

    ਆ ਹੰਸਾਂ ਦੀ ਜੋੜੀ ਦੀ ਦੁਸ਼ਮਣ ਬਣ ਗੲਈ ਬੁਚੜ ਸਰਕਾਰ

  • @HARPREETKAUR-bv7rv
    @HARPREETKAUR-bv7rv 23 дні тому +5

    Sach bolo ehna lyi police time kadh ke ayi se

  • @JaismeenKaurJaismeenKaur-jn5or
    @JaismeenKaurJaismeenKaur-jn5or 23 дні тому +2

    FIR ਵਿੱਚ ਹਰਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਦੇ ਅਡਰੈਸ ਲਿਖੇ ਗਏ ਹਨ ਪਰ ਜਦ ਖਬਰ ਫੈਲਣ ਤੋ ਬਾਦ ਕਿਸੇ ਪਤਰਕਾਰ ਦੇ ਪੁਛਣ ਤੇ ਕਿ ਇਹ ਭਾਈ ਅਮ੍ਰਿਤਪਾਲ ਸਿੰਘ ਦਾ ਭਰਾ ਹੈ ਤਾ SSP ਨੇ ਕਿਹਾ ਪਤਾ ਨਹੀ ।ਕੀ SSP ਭਾਈ ਅਮ੍ਰਿਤਪਲ ਸਿਘ ਨੂ ਨਹੀ ਜਾਣਦਾ ਹੋਵੇਗਾ ?ਵਖ ਵਖ ਸਮੇ ਤੇ ਬਿਆਨ ਵੱਖ ਵੱਖ ਕਿਉ ??

    • @JaismeenKaurJaismeenKaur-jn5or
      @JaismeenKaurJaismeenKaur-jn5or 22 дні тому

      ਗੁਰਪ੍ਰੀਤ ਸਿੰਘ ਨਹੀਂ ਲਵਪ੍ਰੀਤ ਸਿੰਘ ਸਹੀ ਨਾਮ ਹੈ।

  • @iqbalsohal335
    @iqbalsohal335 22 дні тому +1

    ਪੰਜਾਬ ਸਰਕਾਰ ਦੀ ਗਿਣੀ ਮਿਥੀ ਸਾਜਸ਼ ਅਧੀਨ ਇਹ ਸਭ ਕੁਝ ਕੀਤਾ ਗਿਆ ਹੈ

  • @sonakhehra1295
    @sonakhehra1295 23 дні тому +2

    It. Is. All. Planned

  • @jasvindersingh9773
    @jasvindersingh9773 23 дні тому +2

    Bhai amritpal singh khalsa zindabad zindabad

  • @Jattfarmerr78
    @Jattfarmerr78 22 дні тому +1

    ਭਾਈ ਅਮਰਿਤਪਾਲ ਸਿੰਘ ਖਾਲਸਾ ਜਿੰਦਾਵਾਦ ਅਤੇ ਸਿੱਖ
    ਕੌਮ ਦਾ ਦੁਸਮਨ ਭੰਡ ਮੁੱਖ ਮੰਤਰੀ ਅਤੇ ਝੂਠਾ ਪੁਲਿਸ ਪ੍ਰਸਾਸਨ ਮੁਰਦਾਵਾਦ

  • @SurjitSingh-ju9vp
    @SurjitSingh-ju9vp 23 дні тому +2

    ਭਗਵੰਤ ਮਾਨ ਮੁਰਦਾਬਾਦ

  • @RajinderSingh-wh2mj
    @RajinderSingh-wh2mj 23 дні тому +3

    ਝੂਠ

  • @ranjetbal2202
    @ranjetbal2202 23 дні тому +2

    saaf pta lgda k eni police ikkthi ho k scheme nal ayi c te ih sb mumkin aa jd tk cm man sahib ne is privar nal pta nhi ki ki hovega rbb hi jane shukr kro k 4gm kiha 4 kgm v keh skde sn PB police aa g

  • @lssandhu9263
    @lssandhu9263 21 день тому

    ਮਾਂ ਪਿਓ ਰਹਿ ਗਿਆ ਭਾਈ ਸਾਹਿਬ ਦਾ ਉਹਨਾ ਤੇ ਵੀ ਕੋਈ ਕੇਸ ਪਾ ਦਿਓ

  • @sukhjindersingh3605
    @sukhjindersingh3605 22 дні тому

    ਪੱਤਰ ਕਾਰ ਸਾਹਿਬ ਜੀ ਇੱਕ ਗੱਲ ਮੱਨਣ ਚੇ ਨਹੀ ਆਉਦੀ ਕੇ ਸਾਰੇ ਜਨਦੇ ਹਨ ਕਿ ਬਭ ਤੋਂ ਵੱਧ ਨਸਾ ਖਡੁਰ ਸਾਹਿਬ ਤੇ ਤਰਨਤਾਰਨ ਏਰੀਆ ਵਿੱਚ ਮਿਲਦਾ ਹੈ ਤੇ ਫਿਰ ਭਾਈ ਹਰਪ੍ਰੀਤ ਨੂੰ ਲੁਧਿਆਣੇ ਜਾਨ ਦੀ ਕੀ ਲੋੜ ਸੀ ਸਰਕਾਰ ਦੀ ਸੋਚੀ ਸਮਝੀ ਸਾਜ਼ਿਸ਼ ਹੈ ਭਾਈ ਸਾਹਿਬ ਨੂੰ ਬਦਨਾਮ ਕਰਨ ਦੀ

  • @rajkumarsingh-hd5yt
    @rajkumarsingh-hd5yt 23 дні тому

    Bhullar sahib, you are right

  • @rakeshraswanta1312
    @rakeshraswanta1312 23 дні тому

    ਦੋ ਦਿਨ ਇੱਕ ਕਮਰੇ ਵਿੱਚ ਕੈਮਰੇ ਲਾ ਕੇ ਵਧੀਆ ਰੋਟੀ ਪਾਣੀ ਦਿੱਤਾ ਜਾਵੇ ਕੈਮਰੇ ਲਾ ਕੇ ਲਾਈਵ ਕਰਕੇ je ਤੋੜ ਲੱਗੀ ਤਾਂ ਪਤਾ ਲੱਗੂ ਕੇ ਡੋਪ ਟੈਸਟ ਸਹੀ ਹੈ ਕਿ ਗੱਲਤ ਲੋੜ ਈ ਨੀ ਬਾਹਲੀਆਂ ਡੂੰਘੀਆਂ ਗਲਾਂ ਦੀ

  • @gurtejbhullar6401
    @gurtejbhullar6401 22 дні тому

    Bhullar g negative na sochia kr soch postive rakh

  • @hajursingh8846
    @hajursingh8846 23 дні тому

    FIR ਦੇ ਵਿੱਚ ਹਮੇਸ਼ਾਂ ਪੁਲਿਸ ਗਸਤ ਕਰਦੀ ਹੀ ਮਿਲਦੀ ਏ ਜੋ ਲਿਖਿਆ ਗਿਆ ਹੈ ਉਹ ਧਰਾਤਲ ਉਪਰ ਨਹੀਂ ਹੁੰਦਾ ਤੇ ਨਾ ਹੀ ਹੋਇਆ ਹੋਵੇਗਾ।

  • @HARPREETKAUR-bv7rv
    @HARPREETKAUR-bv7rv 23 дні тому +2

    Enee kithe ho ke police wale aye

  • @gurmelsinghchahal5654
    @gurmelsinghchahal5654 21 день тому

    ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਇੱਕ ਸਾਜ਼ਿਸ਼ ਖੇਡੀ ਜਾ ਰਹੀ ਹੈ ਭਗਵੰਤ ਮਾਨ ਦੀ ਚਾਲ ਹੈ

  • @rajplsingh1309
    @rajplsingh1309 23 дні тому

    ਪੈਂਟ ਦੀ ਪਿਛਲੀ ਜੇਬ ਵਿੱਚ ਡਿਜੀਟਲ ਕੰਡਾ?

  • @jasjitsingh3870
    @jasjitsingh3870 23 дні тому +1

    Total nine policemen

  • @newcnel8851
    @newcnel8851 23 дні тому +1

    Bale bale ina jhuth 4 gram lai oh digital kanda nal lai firde c nira julhuth nira jhuth

  • @alexgill5611
    @alexgill5611 22 дні тому

    Planner Maan will never accept Bhai Amritpal singh and his
    Govt will never accept Bhai Amritpal singh to be free from dibrugarh jail

  • @SukhwinderSingh-lx6cv
    @SukhwinderSingh-lx6cv 23 дні тому

    Waheguru ji ne hisab lana

  • @user-ys7bl5jn8o
    @user-ys7bl5jn8o 23 дні тому +1

    Bhai amritpal singh ji khalsa jindabad jindabad jindabad hi rhega gandi sarkar murdabad

  • @manindersharma3495
    @manindersharma3495 21 день тому

    Mp bhai amritpal singh khalsa g zindabaad

  • @JasPinder-gx3xs
    @JasPinder-gx3xs 23 дні тому

    AJAY AMRITPAL AKHDA HAI PB NOO NSHA RAHET KUROO AAVDA OUSDA BHRA TE OUS KOLON SUJAEAA NHI GIAA RSDHALIWALL ❤Da

  • @user-ie6wi9jw5h
    @user-ie6wi9jw5h 23 дні тому +1

    Dop test vich sari sachai aa gai hai

    • @ranjetbal2202
      @ranjetbal2202 23 дні тому +1

      tu kita a test, dr police SB srkar de ishare te ho riha,

    • @user-fp8wb1kc4s
      @user-fp8wb1kc4s 23 дні тому

      Bilkul right bai ji ​@@ranjetbal2202

  • @sirajdeen9165
    @sirajdeen9165 23 дні тому

    Is dop test postive is lie and second dop test of blood confirmation will come within 2 or 3 days,If second test postive what will do,

  • @ranjetbal2202
    @ranjetbal2202 23 дні тому +1

    sb jhooth aa

  • @RAMSINGH-rt1lx
    @RAMSINGH-rt1lx 23 дні тому

    Samajh nhin Aaundaa ke police ate Sarkaar nu kei bimaari hai ke Ajihai Desh Bhaktaan nu kiun Fardi Jaandai hai

  • @SahilKhan-md7fe
    @SahilKhan-md7fe 20 днів тому

    Patarkar je.seraf.hae.saman.melea.hor.ko.pasa.ne.melea.hor.kus.ve.ne.c

  • @PritamSingh-ok4jf
    @PritamSingh-ok4jf 22 дні тому

    Police da kora jhooth.

  • @BhupinderSingh-jn5ej
    @BhupinderSingh-jn5ej 20 днів тому

    Bilkul.fake.stori.ha.eh.dono.najaij.phare.hun.ki.police.tlasi.karn.lugeya.gest.officer.di.wait.kardi.ha

  • @RAMSINGH-rt1lx
    @RAMSINGH-rt1lx 23 дні тому

    Bholai Bhaalai Baapu nu ke patahai ke Ajihai Katarduaan nu ke bimaari hundi hai Ajihai Katarduaan nu chaddadai taan Majh Thalai nu hai Par eh jaa Vardadai ne Chotai Thalai

  • @dhattsaab-911
    @dhattsaab-911 23 дні тому

    Police jhoothi F.I.R. Karan ch mahar hai.sach jhooth court ch saaf ho jayega.

  • @user-sq9gd5fj3q
    @user-sq9gd5fj3q 21 день тому

    ਬੱਸ ਕਰੋ ਮੀਡੀਆ ਵਾਲਿਓ ਝੂਠ ਹੀ ਗੰਡ ਗੰਢ ਕੇ ਵੀਡਿਓ ਪੌਨੇ ਓ ਤੁਸੀ ਬਾਕੀ ਹੌਸਪੀਟਲ ਪੁਲੀਸ ਜੌ ਵੀ ਸਰਕਾਰੇ ਦੇ ਹੱਥ ਵਿੱਚ ਹੈ ਕੇ ਏਨੀ ਹਿਮਤ ਹੈ ਤਾਂ ਭਾਈ ਹਰਪ੍ਰੀਤ ਸਿੰਘ ਨੂੰ ਸਾਹਮਣੇ ਲੈਕੇ ਪਰਿਵਾਰ ਨਾਲ ਗਲਬਾਤ ਕਰਨ ਦਾ ਮੌਕਾ ਦੇਵੋ ਓਕੇ

  • @SamBrar-xn7ti
    @SamBrar-xn7ti 23 дні тому +1

    Very good Punjab police . Iss patarkar te vee parcha hona chahida. Vele mahaul kharaab karn nu.

  • @raikotbaring4833
    @raikotbaring4833 22 дні тому

    ਪੰਜਾਬ ਸਰਕਾਰ ਜ਼ਿੰਦਾਬਾਦ
    ਭਗਵੰਤ ਮਾਨ ਜ਼ਿੰਦਾਬਾਦ 🇮🇳🇮🇳🇮🇳

  • @jasvirdhillon8394
    @jasvirdhillon8394 20 днів тому

    ਕਰਦੇ ਨੇ ਪੁਲਸ ਵਾਲੇ ਪਰ ਭਰਦੇ ਇਹਨਾਂ ਦੇ ਬੱਚੇ

  • @JagjitSingh-uz4dv
    @JagjitSingh-uz4dv 22 дні тому +1

    ਭਾਈ ਅੰਮ੍ਰਿਤ ਪਾਲ ਸਿੰਘ ਨੂੰ ਬਦਨਾਮ ਕਰਨ ਕੋਸ਼ਸ਼

  • @HARJINDERSINGH-km9ee
    @HARJINDERSINGH-km9ee 20 днів тому

    ਬੁੱਚੜ ਸਰਕਾਰ ਮੁਰਦਾਬਾਦ

  • @user-ie6wi9jw5h
    @user-ie6wi9jw5h 23 дні тому +1

    Dop test vich sari sachai aa gai hai

    • @kaptanmusic143
      @kaptanmusic143 23 дні тому +2

      ਤੇਰਾ ਡੋਬ ਟੈਸਟ ਵਿੱਚ ਕੜ੍ਹ ਦਿਨੇ ਆ ਵੀ ਤੂੰ ਸਰਕਾਰ ਦੀ ਭੇੜ ਆ। ਬੋਲ ਹੁਣ। ਕਿਉ ਪੰਜਾਬ ਨੂੰ ਖਤਮ ਕਰਨ ਵਿਚ ਲੱਗੇ ਹੋ ਤੁਸੀ। ਸਿਰਫ ਝੂਠ ਨੂੰ ਸੱਚ ਕਰਨ ਲਈ ਕਮੈਂਟਸ ਕਰਤਾ

    • @ravidhindsa4593
      @ravidhindsa4593 20 днів тому

      O​@@kaptanmusic143 oh brava eh IT cell aa, es ne reply nhi krna, I'd check kro,