Parnaam Shaheeda Nu - Jagowale & Kam Lohgarh

Поділитися
Вставка
  • Опубліковано 25 гру 2024

КОМЕНТАРІ • 287

  • @itsamanat5116
    @itsamanat5116 3 роки тому +84

    ਗੱਜ ਕੇ ਜੈਕਾਰਾ ਗਜਾਵੇ ਜੈਕਾਰਾ ਗਜਾ ਕੇ ਨਿਹਾਲ ਹੋ ਜਾਵੇ ਸ਼ਹੀਦਾ ਸਿੰਘਾ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ

  • @KaranbirSingh-rx7sm
    @KaranbirSingh-rx7sm 2 роки тому +12

    ਪ੍ਰਣਾਮ ਸ਼ਹੀਦਾਂ ਨੂੰ 🙏🏻🙏🏻

  • @jagseersingh3046
    @jagseersingh3046 3 роки тому +7

    ਕੋਟਿ-ਕੋਟਿ ਪਰਨਾਮ ਸ਼ਹੀਦਾਂ ਨੂੰ ਜਿੰਨਾ ਕੌਮ ਲਈ ਜਿੰਦ ਵਾਰੀ ..... ਵਾਹਿਗੁਰੂ👏

  • @santspeechbhaisukhbirsingh
    @santspeechbhaisukhbirsingh 9 місяців тому +11

    ਸਿਰਤਾਜ ਸ਼ਹੀਦਾ ਦੇ,ਪੰਜਵੇਂ ਸਤਗੁਰ ਰੀਤ ਚਲਾਈ।
    ਨੌਵੇਂ ਗੁਰੂ ਸਤਿਗੁਰ ਜੀ ,ਹਿੰਦੂਆਂ ਲਈ ਸ਼ਹੀਦੀ ਪਾਈ।
    ਦਸਵੇਂ ਗੁਰੂ ਖੰਡੇ ਚੋ,ਸਜੀ ਕੌਮ ਦੀ ਪਰਉਪਕਾਰੀ।
    ਪ੍ਰਣਾਮ ਸ਼ਹੀਦਾਂ ਨੂੰ -------------।
    ਤਿਨ ਸਿੱਖ ਸ਼ਹੀਦਾ ਨੇ,ਪੋਲੀ ਜੜ੍ਹ ਮੁਗਲਾਂ ਦੀ ਕੀਤੀ।
    ਗੁਰੂ ਤੇਗ ਬਹਾਦਰ ਦੀ, ਜਿਨ੍ਹਾਂ ਤੋੜ ਨਿਭਾਈ ਰੀਤੀ।
    ਦੇਗਾਂ ਵਿਚ ਬਹਿ ਗਏ ਸੀ,ਸਿਰ ਤੇ ਚੱਲੀ ਤਿੱਖੀ ਆਰੀ।
    ਪ੍ਰਣਾਮ ਸ਼ਹੀਦਾਂ ਨੂੰ --------------।
    ਪੁੱਤ ਦਸਵੇਂ ਪਾਤਸ਼ਾਹ ਦੇ, ਸਾਕੇ ਵੱਡੇ ਛੋਟੀਆਂ ਜਿੰਦਾਂ।
    ਸੁੱਚਾ ਨੰਦ ਗੰਗੂ ਨੂੰ, ਪਾਵਾਂ ਲਾਹਨਤ ਨਾਲੇ ਨਿੰਦਾਂ।
    ਮਾਂ ਗੁਜਰ ਕੌਰ ਦਾਦੀ, ਲਾਈ ਵਿੱਚ ਦੁੱਖਾਂ ਦੇ ਤਾਰੀ।
    ਪ੍ਰਣਾਮ ਸ਼ਹੀਦਾਂ ਨੂੰ --------------।
    ਬੰਦਾ ਸਿੰਘ ਯੋਧੇ ਨੇ,ਬਦਲੇ ਵਿੱਚ ਸਰਹੰਦ ਨੂੰ ਢਾਇਆ।
    ਨੀਹਾਂ ਵਿੱਚ ਵੀਰ ਚਿਣੇ, ਖ਼ਾਨ ਵਜ਼ੀਰ ਨੂੰ ਚੇਤਾ ਆਇਆ।
    ਆਖਰ ਵਿੱਚ ਦਿੱਲੀ ਦੇ,ਸਿੰਘ ਨੇ ਝੱਲੀ ਮੌਤ ਕਰਾਰੀ।
    ਪ੍ਰਣਾਮ ਸ਼ਹੀਦਾਂ ਨੂੰ -------------।
    ਟਕਸਾਲ ਦਮਦਮੀ ਦੇ,ਬਾਬਾ ਦੀਪ ਸਿੰਘ ਜੀ ਹੋਏ।
    ਵੰਗਾਰ ਦੁਸ਼ਮਣਾਂ ਨੂੰ,ਵੈਰੀ ਖੰਡੇ ਨਾਲ ਪਰੋਏ।
    ਸੀਸ ਧਾਰ ਤਲੀ ਉਤੇ,ਗੁਰਾਂ ਦੀ ਓਟ ਲੈ ਮੌਤ ਵੰਗਾਰੀ।
    ਪ੍ਰਣਾਮ ਸ਼ਹੀਦਾਂ ਨੂੰ ----------।
    ਮੁਗਲਾਂ ਦੀ ਸ਼ਾਹੀ ਨੇ,ਅੰਮ੍ਰਿਤਸਰ ਨੂੰ ਟੈਕਸ ਲਗਾਇਆ।
    ਭਾਈ ਮਨੀ ਸਿੰਘ ਜੀ ਨੇ, ਹੱਸ ਕੇ ਬੰਦ ਬੰਦ ਕਟਵਾਇਆ।
    ਮੁਗਲਾਂ ਦੇ ਪਾਪਾਂ ਦੀ , ਮਚੀ ਸਾਰੇ ਹਾਹਕਾਰੀ।
    ਪ੍ਰਣਾਮ ਸ਼ਹੀਦਾਂ ਨੂੰ ------------।
    ਪੁੱਤ ਬਾਜਾਂ ਵਾਲੇ ਦੇ,ਮੱਥਾ ਨਾਲ ਜੁਲਮ ਦੇ ਲਾਉਂਦੇ।
    ਨਾ ਡਰਦੇ ਤੋਪਾ ਤੋਂ, ਕੱਲੇ ਸਵਾ ਲੱਖ ਨੂੰ ਢਾਹੁੰਦੇ।
    ਰਣਨੀਤੀ ਜਾਨਣ ਜੋ,ਬਾਬੇ ਬਿਧੀ ਚੰਦ ਬਲਕਾਰੀ।
    ਪ੍ਰਣਾਮ ਸ਼ਹੀਦਾਂ ਨੂੰ -----------।
    78 ਵਿੱਚ ਸਿੰਘਾ ਨੇ,ਮੱਥਾ ਗੁਰ ਦੋਖੀ ਨਾਲ ਲਾਇਆ।
    ਸੀ ਪੰਥ ਦੋਖੀਆ ਨੇ, ਸਿੰਘਾਂ ਤਾਈ ਸ਼ਹੀਦ ਕਰਾਇਆ।
    ਆਖਰ ਵਿੱਚ 80 ਦੇ,ਕੀਤੇ ਨਕਲੀ ਖਤਮ ਨਿਰੰਕਾਰੀ।
    ਪ੍ਰਣਾਮ ਸ਼ਹੀਦਾਂ ਨੂੰ --------------।
    ਜਰਨੈਲ ਸਿੰਘ ਸੰਤਾਂ,ਨੰਗੀ ਕਰ ਸਰਕਾਰ ਦੀ ਨੀਤੀ।
    ਹਥਿਆਰ ਸੰਭਾਲਣ ਲਈ,ਲਈ ਏ ਧਾਰ ਗੁਰਾਂ ਦੀ ਨੀਤੀ।
    ਸੰਤਾ ਦੇ ਬਚਨਾਂ ਨੇ ,ਸੀ ਡਿੱਗੀ ਕੌਮ ਉਭਰੀ।
    ਪ੍ਰਣਾਮ ਸ਼ਹੀਦਾਂ ਨੂੰ --------------।
    ਫੇਰ ਸਾਥੀ ਸੰਤਾਂ ਦੇ,ਫੜ੍ਹ ਸਰਕਾਰ ਨੇ ਅੰਦਰ ਕੀਤੇ।
    ਕੁਝ ਮਾਰ ਅਫ਼ਸਰਾਂ ਨੇ,ਲਏ ਸੀ ਸਰਕਾਰ ਤੋਂ ਫੀਤੇ।
    ਸੰਤਾ ਨੇ ਦੁਸ਼ਟਾਂ ਲਈ,ਕੀਤਾ ਵਿਚ ਜਵਾਬ ਤਿਆਰੀ।
    ਪ੍ਰਣਾਮ ਸ਼ਹੀਦਾਂ ਨੂੰ --------------।
    ਜਦੋਂ ਧਰਮ ਯੁੱਧ ਲੱਗਾ, ਪਾਗਏ ਸੈਂਕੜੇ ਸਿੰਘ ਸ਼ਹੀਦੀ।
    ਲੈ ਬਦਲਾ ਸਿੰਘਾਂ ਨੇ, ਛੇਵੇਂ ਗੁਰ ਦੀ ਧਰੀ ਮੁਰੀਦੀ।
    ਪੰਥ ਦੋਖੀਆਂ ਨੇ,ਦਿੱਤੀ ਦਿੱਲੀ ਰਿਪੋਰਟ ਸੀ ਸਾਰੀ।
    ਪ੍ਰਣਾਮ ਸ਼ਹੀਦਾਂ ਨੂੰ --------------।
    6ਜੂਨ 84 ਨੂੰ,ਢਾਹਿਆ ਤਖ਼ਤ ਅਕਾਲ ਪਿਆਰਾ।
    ਫੌਜ ਨੇ ਕੋਈ ਬਖਸ਼ਿਆ ਨਾ,ਕੀਤਾ ਲਹੂ ਮਿਝ ਦਾ ਗਾਰਾ।
    ਦਿੱਲੀ ਦੇ ਲਾਲਿਆ ਦੀ, ਚੱਲੀ ਸਿੱਖ ਕੌਮ ਤੇ ਆਰੀ।
    ਪ੍ਰਣਾਮ ਸ਼ਹੀਦਾਂ ਨੂੰ ---------------।
    ਸਤਵੰਤ ਸਿੰਘ ਯੋਧਾ,ਤੇ ਬੇਅੰਤ ਸਿੰਘ ਜੀ ਸੂਰਾ।
    ਘੇਰ ਇੰਦਰਾ ਨੂੰ,ਰੱਖਿਆ ਕੰਮ ਨਾ ਕੋਈ ਅਧੂਰਾ।
    ਹਿੰਦੂਆਂ ਦੀ ਰਾਣੀ ਦੀ,ਚੜ੍ਹ ਕੇ ਫਾਂਸੀ ਭੁਗਤ ਸਵਾਰੀ।
    ਪ੍ਰਣਾਮ ਸ਼ਹੀਦਾਂ ਨੂੰ --------------।
    ਹਿੰਦੂਆਂ ਦੀਆਂ ਫੌਜਾਂ ਨੇ,ਰੱਖਣਾ ਪੈਰ ਹਰਿਮੰਦਰ ਆ ਕੇ।
    ਬਣ ਖਾਲਿਸਤਾਨ ਜਾਊ,ਦੁਨੀਆ ਵੇਖੂ ਨਿਗ੍ਹਾ ਟਿਕਾ ਕੇ।
    ਇਹ ਬੋਲ ਸੀ ਸੰਤਾਂ ਦੇ,ਜਿਸ ਤੇ ਡੱਟ ਗਈ ਸੰਗਤ ਸਾਰੀ।
    ਪ੍ਰਣਾਮ ਸ਼ਹੀਦਾਂ ਨੂੰ ------------------।
    ਸੰਤਾ ਦੇ ਬਚਨਾਂ ਨੂੰ ,ਮੰਨ ਕੇ ਹੋਏ ਸ਼ਹੀਦ ਹਜਾਰਾਂ।
    ਤਾਹੀਓਂ ਵਿੱਚ ਸੰਗਤ ਦੇ,ਗਾਉਂਦੇ ਯੋਧਿਆ ਦੀਆ ਵਾਰਾਂ।
    ਹੈ ਮੇਹਰ ਸਤਿਗੁਰਾ ਦੀ,ਸਿੱਖੀ ਚੜ੍ਹਦੀ ਕਲਾ ਵਿਚ ਸਾਰੀ।
    ਪ੍ਰਣਾਮ ਸ਼ਹੀਦਾਂ ਨੂੰ, ਜਿਨ੍ਹਾਂ ਕੌਮ ਲਈ ਜਿੰਦ ਵਾਰੀ।
    ਪ੍ਰਣਾਮ ਸ਼ਹੀਦਾਂ ਨੂੰ ----------------।
    - ਸੁਖਬੀਰ ਸਿੰਘ-

  • @SardariDaSwag
    @SardariDaSwag 3 роки тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @PBX29.93
    @PBX29.93 3 роки тому +5

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਪ੍ਰਨਾਮ ਸ਼ਹੀਦਾਂ ਨੂੰ 🙏🙏🙏

  • @JujharSingh-te3sh
    @JujharSingh-te3sh 2 роки тому +35

    ਖ਼ੂਨ ਖੋਲਦਾ ਗਾਣਾ ਸੁਣ ਸੁਣਕੇ......🙏🙏🙏

    • @jarmanaulakh8136
      @jarmanaulakh8136 2 роки тому +1

      waheguru

    • @Harpalsingh-fm4zz
      @Harpalsingh-fm4zz 2 роки тому +5

      Veer ji gana nhi knde sabad knde aa

    • @lovesingh_883
      @lovesingh_883 Рік тому +2

      ਖੂਨ ਖੌਲਣਾ ਬਣਦਾ ਆ ਬਾਈ। ਗੁਰੂ ਗੋਬਿੰਦ ਸਿੰਘ ਦੇ ਪੁੱਤ ਆ🙏। ਵਾਰ ਕਹਿੰਦੇ ਨੇ ਬਾਈ ਜੋ ਸਿੰਘ ਸੁਣਾ ਰਹੇ ਨੇ

  • @GursewakSinghPadhrigurmattv
    @GursewakSinghPadhrigurmattv 3 роки тому +6

    ਬਹੁਤ ਖੂਬਸੂਰਤ ਜੀ

  • @pawanpreetsingh7770
    @pawanpreetsingh7770 3 роки тому +4

    ਪ੍ਰਣਾਮ ਸ਼ਹੀਦਾਂ ਨੂੰ ❤️🙏🏻

  • @reviewguy2456
    @reviewguy2456 3 роки тому +12

    Sat Shri Akaaaaaallllllll !!!!!!!

  • @inderpreet1467
    @inderpreet1467 3 роки тому +8

    Wahaguru ji 🙏🙏🙏

  • @davindersingh-mz5vr
    @davindersingh-mz5vr 2 роки тому +5

    Wah kmaal di awaaz aa ji.. Waheguru ji

  • @MandeepSingh-sy7wc
    @MandeepSingh-sy7wc 3 роки тому +5

    Dhan Dhan Dashmesh pita ji Maharaj... 🙏🙏🙏🙏🙏🙏🙏🙏🙏🙏🙏🙏🙏🙏🙏

  • @ਅਖੰਡਪੰਜਾਬ
    @ਅਖੰਡਪੰਜਾਬ 3 роки тому +5

    🙏🙏🙏🙏ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @harmanpreetsingh856
    @harmanpreetsingh856 3 роки тому +4

    ਪ੍ਰਣਾਮ ਸ਼ਹੀਦਾਂ ਨੂੰ ਜਿੰਨਾ ਕੌਮ ਲਈ ਜਿੰਦ ਵਾਰੀ 🙏🙏

  • @SatnamSinghMaan-n9k
    @SatnamSinghMaan-n9k 3 роки тому +4

    ਵਾਹਿਗੁਰੂ ਜੀ।

  • @Amarjitsidhu-qd3em
    @Amarjitsidhu-qd3em 2 роки тому +4

    ਪਿਤਾ ਸ਼ਹੀਦ ਪੁਤਰ ਸ਼ਹੀਦ ਸਰਬੰਸ ਦਾਨੀ ਪਿਤਾ ਦੇ ਚਰਨਾਂ ਨੂੰ ਲੱਖ ਲੱਖ ਵਾਰੀ ਪ੍ਣਾਮ

  • @honeysingh9539
    @honeysingh9539 Рік тому +5

    ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਧੰਨ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਸ਼ਹੀਦ

  • @kiratchhina2941
    @kiratchhina2941 2 роки тому +5

    Baba ji saka wada jinda nikya 💯 ryt c bkki tuc wdee te wd syana o

  • @waheguru459
    @waheguru459 3 роки тому +4

    Waheguru ji Jago ala jatha Pranaam jathe nu sewa lai,🙏🙏🙏

  • @sandeepgabba6063
    @sandeepgabba6063 2 роки тому +4

    Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji

  • @jaggibaitunsyawala2713
    @jaggibaitunsyawala2713 3 роки тому +6

    Parnaam shaheeda nu

  • @experimentman8131
    @experimentman8131 3 роки тому +4

    🙏ਵਾਹਿਗੁਰੂ ਜੀ🙏

    • @experimentman8131
      @experimentman8131 3 роки тому

      ਤੇਰੇ ਮੂੰਹ ਤੋਂ ਜੈਕਾਰਾ ਚੰਗਾ ਨੀ ਲੱਗਦਾ

  • @sumanmultani547
    @sumanmultani547 2 роки тому +5

    Parnam shaheda nu🙏🏻🙏🏻

  • @gaggupb036
    @gaggupb036 3 роки тому +3

    ਵਾਜਿਗੁਰੂ ਜੀ☝️🙏

  • @sandeepgabba6063
    @sandeepgabba6063 2 роки тому +5

    Bole So nihal Sat Sri Akal Ji

  • @virkulvir8603
    @virkulvir8603 3 роки тому +6

    ਪ੍ਰਣਾਮ ਸ਼ਹੀਦਾਂ ਨੂੰ 🙏

  • @ਮਨਜੀਤਾਸੰਧੂ
    @ਮਨਜੀਤਾਸੰਧੂ 2 роки тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Mannu-g9d
    @Mannu-g9d Рік тому +3

    ❤❤❤❤ waheguru ji waheguru ji waheguru ji waheguru ji waheguru ji waheguru ji waheguru ji

  • @DeepakSingh-bo7ow
    @DeepakSingh-bo7ow Рік тому +2

    ਪ੍ਰਣਾਮ ਸ਼ਹੀਦਾ ਨੂੰ ਜੀ 🙏🙏🌹🌹🌹🌹

  • @sandeepgabba6063
    @sandeepgabba6063 2 роки тому +4

    Satnam Shri Waheguru

  • @karamjitkaur3523
    @karamjitkaur3523 2 роки тому +4

    Waheguru ji ka khalsa waheguru ji ki Fateh 🙏❤️🌹

  • @GagandeepSingh-xe4pf
    @GagandeepSingh-xe4pf 2 роки тому +5

    ਖੂਨ ਖੋਲ ਦਾ ਵਾਰ ਸੁਣ ਕੇ ਜੀ,,,

  • @sandeepgabba6063
    @sandeepgabba6063 2 роки тому +3

    Waheguru Ji ka Khalsa Waheguru JI Fateh Ji

  • @tarunjjotdhillon4733
    @tarunjjotdhillon4733 2 роки тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @malkitsinghsidhu3598
    @malkitsinghsidhu3598 2 роки тому +4

    ਪ੍ਰਣਾਮ ਸ਼ਹੀਦਾਂ ਨੂੰ🙏🙏🙏🙏

  • @angelsyoutube7268
    @angelsyoutube7268 2 роки тому +3

    Saint Jarnail Singh ji n Deep Singh Sidhu ji 🙏🙏

  • @13KaranSingh
    @13KaranSingh 3 роки тому +5

    Waheguru ji 💙

  • @manpreetmann3665
    @manpreetmann3665 2 роки тому +1

    Waheguru ji... Saake vdde nikkia jinda.... Baaki waheguru ji mehr krna🙏🙏🙏

  • @princepalsingh2533
    @princepalsingh2533 3 роки тому +3

    Parnam Sheeda Nu 🙏🙏🙏🙏🙏

  • @yogianandshiv
    @yogianandshiv 3 роки тому +4

    जय किसान जय गुरु गोबिंद सिंह

  • @lovejitkaur4385
    @lovejitkaur4385 Рік тому +2

    Waheguru da khalsa waheguru ji di fateh🙏🙏

  • @tarnbrar7305
    @tarnbrar7305 3 роки тому +3

    ਵਾਹਿਗੁਰੂ ਜੀ

  • @DilpreetSandhu-i9j
    @DilpreetSandhu-i9j 6 місяців тому +2

    ❤ waheguru ji waheguru ji waheguru ji 🙏🏻

  • @itsamanat5116
    @itsamanat5116 3 роки тому +2

    Dil to respect tera le kam lohgarh vvera

  • @gaganchahal8969
    @gaganchahal8969 17 днів тому

    ਵਾਹਿਗੁਰੂ ਜੀ ਵਾਹਿਗੁਰੂ ਸਤਿਗੁਰ ਤੇਰੀ ਓਟ

  • @navjotsingh-pk4jy
    @navjotsingh-pk4jy 2 роки тому +4

    Parnam shadeda nu

  • @random.shorts779
    @random.shorts779 3 роки тому +5

    Waheguru ji

  • @sandeepgabba6063
    @sandeepgabba6063 2 роки тому +3

    Bole So nihal Sat Sri Akal

  • @itsamanat5116
    @itsamanat5116 3 роки тому +3

    Waheguru ji ka khalsa waheguru ji ki Fateh

  • @SandeepSingh-hj6wb
    @SandeepSingh-hj6wb 3 роки тому +2

    ਪ੍ਨਾਮ ਸ਼ਹਿਦ ਨੂੰ

  • @gurtajgamerz7426
    @gurtajgamerz7426 2 роки тому +3

    Parnaam shaheeda nu.. Waheguru ji🙏🙏🙏🙏

  • @kaimdeep9830
    @kaimdeep9830 3 роки тому +6

    " ਝੂਠਾ ਨੰਦ ਗੰਗੂ ਨੂੰ , ਪਾਵਾਂ ਲਾਹਨਤਾਂ ਨਾਲੇ ਨਿੰਦਾ "

  • @DeepSingh-m1g2m
    @DeepSingh-m1g2m 9 місяців тому

    Waheguru ji ka Khalsa waheguru ji ki Fateh
    Ajo mere viro sare guru Wale baneya
    Singh sajo

  • @amansandhu4464
    @amansandhu4464 3 роки тому +4

    Waheguru ji 🙏

  • @kpSingh-kt5in
    @kpSingh-kt5in Рік тому +4

    Baba hanuman singh ji da Shabad v bnao 🙏

  • @AishpreetSingh-kt9fj
    @AishpreetSingh-kt9fj Рік тому +2

    Waheguru baba g mehr kreo❤🙏🙏

  • @neerajbatra1622
    @neerajbatra1622 2 роки тому +2

    Waheguru Ji ka Khalsa Waheguru Ji ki Fthe

  • @SukhwinderKaur-w1f
    @SukhwinderKaur-w1f Рік тому +3

    Waheguru ji👏👏😢😢😢😢😢

  • @desiboyssingh8192
    @desiboyssingh8192 3 роки тому +4

    Satname waheguru ji 🙏🙏🙏🙏

  • @jaspreet5695
    @jaspreet5695 2 роки тому +2

    We he guru JI 🙏🙏🙏🙏😍😍

  • @dograregiment1592
    @dograregiment1592 Рік тому +4

    Gaj ke fateh bulao khalsa ji Waheguru ji ka khalsa waheguru ji ki Fateh ❤️

  • @itzsinghsahib
    @itzsinghsahib 3 роки тому +5

    Akaal ❤️⚔️

  • @karamjitkaur3523
    @karamjitkaur3523 2 роки тому +2

    Dhan dhan Sri guru gobind singh ji 🙏❤️🌹

  • @guchansingh7192
    @guchansingh7192 3 роки тому +2

    Waheguru ji waheguru ji waheguru ji waheguru ji waheguru ji waheguru ji

  • @lovedhanjudeep0
    @lovedhanjudeep0 3 роки тому +3

    Waheguru ji 🙏, bhut vdia , dislike krn waleya nu waheguru sumat bakshe

  • @Gagan-qk3pv
    @Gagan-qk3pv 3 роки тому +3

    Parnaam Shaheeda nu🙏🙏

  • @lovesinghlove8066
    @lovesinghlove8066 3 роки тому +5

    WAHEGURU JI

  • @anmolpreetsingh2540
    @anmolpreetsingh2540 3 роки тому +4

    Waheguru ji❤❤

  • @HarinderSingh-zq4vj
    @HarinderSingh-zq4vj 3 роки тому

    ਤੇਰਾ ਖਾਲਸਾ ਜਪੇ ਅਕਾਲ ਹੀ ਅਕਾਲ
    🙏🙏🙏🙏🙏🙏🙏🙏🙏🙏🙏🙏

  • @jaandarsingh252
    @jaandarsingh252 Рік тому +1

    Sat Sri Akaal Purakh ji

  • @Mxnni040
    @Mxnni040 3 роки тому +2

    ਖ਼ਾਲਸਾ ਅਕਾਲ ਹੈ 🙏🙏

  • @GurjantSingh-dd2mi
    @GurjantSingh-dd2mi 3 роки тому +3

    Waheguru Waheguru Waheguru Waheguru Waheguru Waheguru Waheguru Waheguru Waheguru ji ❤🙏🙏🌄🌄🖼🖼🖼parnam sahida nu

  • @Parmjit_singh
    @Parmjit_singh Рік тому +3

    In the world best song❤❤❤

  • @ManjeetSingh-eu3mo
    @ManjeetSingh-eu3mo 2 роки тому +2

    Waheguru ji waheguru ji

  • @mankransinghsardarji6490
    @mankransinghsardarji6490 4 місяці тому +1

    WaheGuru ji

  • @MugFilmz
    @MugFilmz Рік тому +1

    DHAN SAHEED BHAI DEEP SINGH SIDHU JO DUBARA JAWANIYA NU SAHADAT NAAL P;IYAAR KARNA SEEKHA K GYE

  • @sukwindersingh4449
    @sukwindersingh4449 3 роки тому +2

    Bahut sohna shabad hai ji
    Bahut soni editing kiti ver
    Ma v editing krda
    🙏🏻🙏🏻🙏🏻🙏🏻💗💗💗🙏🏻🙏🏻

  • @tarnbrar7305
    @tarnbrar7305 3 роки тому +1

    New kavishri hai lohgard wale di

  • @gursahibsingh1035
    @gursahibsingh1035 2 роки тому +2

    Waheguru Ji 🙏❤️❤️❤️

  • @jasskhinda2127
    @jasskhinda2127 3 роки тому

    ਪ੍ਰਣਾਮ ਸ਼ਹੀਦਾਂ ਨੂੰ

  • @deepsingh5035
    @deepsingh5035 2 роки тому +2

    Waheguru ji mehar kro ji

  • @tarnbrar7305
    @tarnbrar7305 3 роки тому

    ਪ੍ਰਣਾਮ ਸਹੀਦਾਂ ਨੂੰ

  • @navjotsingh-pk4jy
    @navjotsingh-pk4jy 2 роки тому +4

    Sant jarnail singh khalsa bhindrawale zindabad

  • @manpreettoor4415
    @manpreettoor4415 2 роки тому +7

    ਬਹੁਤ ਸੋਹਣਾ ਗਾਇਆ ਮੈ ਕਲ ਦੀ ਸੁਣ ਰਹੀ ।। 🙏🙏🙏 ਪਰ ਸੁਣਦਿਆ ੧ ਲਾਇਨ ਜਿਹੜੀ 1:01 ਮਿੰਟ ਤੇ ਆਈ ਉੁਹ ਜਿਦਾ ਸਹੀ ਨੀ ਲਗੱੀ । ਮਾਫੀ ਚਾਹੁਦੇ ਆ ਪਰ ਨਿੱਕੇ ਹੁੰਦਿਆ ਤੋ ਇੱਦਾ ਸੁਣਿਆ ਸਿਰਫ ( ਵੱਡੇ ਸਾਕੇ ਿਨੱਕੀਆ ਜਿੰਦਾ ) ਪਰ ਗਾਣੇ ਚ ਉਲਟ ਗਾਇਆ ।

    • @meetkhara9568
      @meetkhara9568 2 роки тому

      Your right g

    • @Yudhveer-t5y
      @Yudhveer-t5y 2 роки тому

      ਬਿਲਕੁਲ ਸਹੀ ਬੋਲਿਆ ਭੈਣ

  • @RupinderKaur-go8st
    @RupinderKaur-go8st 3 роки тому +5

    🙏🙏🙏

  • @simranjitdhillon476
    @simranjitdhillon476 2 роки тому +4

    🙏🏼🙏🏼WMK

  • @jagannath8578
    @jagannath8578 3 місяці тому +2

    2:25 ⚔️❤🙏🏻🙏🏻🙏🏻🙏🏻

  • @turka__13
    @turka__13 2 роки тому +1

    Waheguru 🙇🏻‍♀️🙏🏻

  • @khushdeepsingh3913
    @khushdeepsingh3913 2 роки тому +1

    🙏🏻✍️ waheguru ji

  • @khushigill1377
    @khushigill1377 3 роки тому +5

    👌👍

  • @navjotsingh-pk4jy
    @navjotsingh-pk4jy 2 роки тому +4

    Bhai satwant singh zindabad

  • @SatpalSingh-oj6uh
    @SatpalSingh-oj6uh 11 місяців тому +1

    Waheguru

  • @navimadahar1191
    @navimadahar1191 3 роки тому +2

    Satnam Waheguru

  • @HarryXEdits13
    @HarryXEdits13 3 роки тому +3

    Parnaam shahedaan nu

  • @harcharnsingh6919
    @harcharnsingh6919 Рік тому +1

    Baba jujhar singh🙏🏹

  • @Surjitsingh-jv9hj
    @Surjitsingh-jv9hj 3 роки тому +2

    Dil to respect

  • @prabhbhambota
    @prabhbhambota 3 роки тому +2

    Flows God willing

  • @thedifferentmowing
    @thedifferentmowing Рік тому +1

    🙏Waheguru ji 🙏

  • @diveshsharma8705
    @diveshsharma8705 2 роки тому +1

    Moti ram mahera na bhe kurbani diti ce sikh liya sanatani ce parnam moti ram mahera nu 🙏🙏 ta sada guru maharaj nu jina na sada liya kurbaniya