7000 Afghan vs. 800 Khalsa Towards the end of 1836, Sardar Hari Singh Nalwa attacked and captured the small, but very strategic, fortified Khyberi village of Jamrud, situated on the south-side of a range of mountains at the mouth of the Khyber Pass. With the conquest of Jamrud, the frontier of the Sikh Empire now bordered the frontier of Afghanistan. In 1837, the Sikh Army was in Lahore for the wedding of Kanwar Nau Nihal Singh, the grandson of Maharaja Ranjit Singh. The Emir of Afghanistan, Dost Mohammad Khan, sent his sons with an army to drive the Sikhs out of Peshawar. The Sikh general, Sardar Hari Singh Nalwa was mortally injured in the battle and later died after forcing his way into the fort. Many eyewitnesses claimed Nalwa ordered his dead body to be hung outside the fort before he died, discouraging the Afghans from attacking, believing Nalwa was still alive. Nevertheless, the Sikh garrison continued fighting until Sikh reinforcements arrived from Lahore and pushed the Afghans out. The battle ended when the Afghans retreated back to Kabul.
Veer ji Shabdaavli sahi kro Hor koi geir MAA BOLI ch likhan lge galti kre ta smjh skde Haan Pr tuhade vrga Veer kre ta eh MAA BOLI DI Ate SIKHI DI Toheen hai
@@tajindersinghsandhu2897 veer ji Sikhi ch ni casteism di gal hundi . Oho aj de kalakaar karde ne. Guru maharaj ne ta Singh te Kaur laya si Sabde nau agge. Jaativaad ch look vand rhe ne twade varge jehde sikh to pehla apne aap nu jat akhde. Apni apni akal mat aa mai shi Galt ni kehnda but casteism di koi tha nhi hai sikh dharam ch.
ਸੂਰਜ ਨੇ ਵੇਖ ਮੁਖੜਾ ਛੁਪਾ ਲਿਆ ਸ਼ਾਣ ਸਰਦਾਰ ਦੀ, ਧੁੱਪ ਚੰਦਰੀ ਨੇ ਹਾਸਾ ਪਾਸਾ ਵੱਟ ਲਿਆ ਚਮਕ ਤਲਵਾਰ ਦੀ।।।।। Waheguru kya baat khi 🤲🙏 Jarnail sardar hari singh nalua de amar hon to bad punjab ik centimetre vi nhi increase hoia bhut dukhad gal hai😢..
Loka da vehan hogya k jo aajkal gayaki h oh jada powerfull h par lok ehh ni jaande k jo maharaj ji de time ch hoya te ohna di daleeri himmat da ais dharti te den koi nii de skda oh jinna krke gye saade vaaste asi mull ni paa rhe te naa kde pa hona
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Waheguru ji ki fathe 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Hari Singh sent letter to Lahore went Afghans we’re coming to Peshawar . But dhian dogra hide the letters so no reinforcements came to help Hari Singh Nalwa . He also was shot in the back by Hira Dogra , and died 5 days later not on the day . Afghans never took Peshawar . They went back to Kabul
ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਿਆਰਾ ਖਾਲਸਾ
❤❤⚔️⛳
jakaaa gjaavee nihal ho jaave s. hari singh ji nalua ji de mann nu bhaavee.......saaaatt shrriiiii akaaaaaallll....💪💪💪💪🙏
I am Hindu from Haryana I like listen this song again and again.
Waheguru ji 🙏 Har har Mahadev ❤️
Fer ki hoya je hindu ae ?
♥️♥️
🎧🎧🎧🎧🧒🧒 nyc song sarir vich jan te hosle pan wala 💪
ਐਹੋ ਜਿਆ ਵਾਰਾਂ ਸੁਣ ਕੇ ਤਾਂ ਦਿਲ ਕਰਦਾ ਅਪਾ ਵੀ ਜੰਗ ਚ 15 - 20 ਬੰਦੇ ਮਾਰਦਾ ਗੇ 🚩🚩
ਵਾਹ ਕਿਆ ਕਵੀਸ਼ਰੀ ਗਾਈ ਆ ਭੈਣਾ ਨੇ ਕਮਾਲ ਕਰਤੀ
ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalastan zindabad 👳♂️💪🦁.
Hari Singh Nalwa was a greatest and bravest General. Sikhs are the bravest people on Earth. May God bless Sikhs.
ਸਰਦਾਰ ਹਰੀ ਸਿੰਘ ਨਲੂਆ 🙏🙏
ਅੰਨੀ ਦਲੇਰੀ ਸੀ ਹਰੀ ਸਿੰਘ ਨਲਵਾ ਚ ਕਹਿੰਦੇ ਜਦੋ ਪਤਾ ਲੱਗਾ ਸੀ ਜਮਰੌਦ ਦੇ ਕਿਲੇ ਤੇ ਅਫਗਾਨੀਆ ਹਮਲਾ ਕਰਤਾ ਉਦੋ ਹਰੀ ਸਿੰਘ ਨਲਵਾ ਪਛਾਵਰ ਚ ਸੀ ਤੇ ਬਹੁਤ ਬਿਮਾਰ ਜਦੋ ਪਤਾ ਲੱਗਾ ਕ 20 ਹਜਾਰ ਦੀ ਸੈਨਾ ਲੈ ਕੇ ਅਫਗਾਨੀਆ ਹਮਲਾ ਕਰਤਾ ਫਿਰ ਅੱਖਾ ਚ ਖੂਨ ਨਿੱਤਰ ਗਿਆ ਸੀ ਤੇ ਤੁੁਰ ਪਏ ਸੀ ਜਮਰੌਦ ਵੱਲ ਫਿਰ ਸਿਰੇ ਦੀ ਜੰਗ ਹੋਈ ਸੀ ਕਾਸ਼ ਮਹਾਰਾਜਾ ਰਣਜੀਤ ਤੱਕ ਉਹ ਚਿੱਠੀ ਪੁੱਜ ਜਾਦੀ ਤੇ ਇਤਹਾਸ ਹੋਰ ਹੋਣਾ ਸੀ ❤
🙏
❤
ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ❤
ਵੀਰਤਾ ਭਰਦੀ ਕਵੀਸ਼ਰੀ,, ਵਾਹਿਗੁਰੂ ਜੀ ਚੜਦੀ ਕਲਾ ਹੋਵੇ ਖਾਲਸਾ ਪੰਥ ਦੀ
Yu😮 4:22 yuck
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਜਰਨੈਲ ਹਰੀ ਸਿੰਘ ਨਲੂਆ ਜੀ 🙏🙏🙏🙏🙏
7000 Afghan vs. 800 Khalsa
Towards the end of 1836, Sardar Hari Singh Nalwa attacked and captured the small, but very strategic, fortified Khyberi village of Jamrud, situated on the south-side of a range of mountains at the mouth of the Khyber Pass. With the conquest of Jamrud, the frontier of the Sikh Empire now bordered the frontier of Afghanistan. In 1837, the Sikh Army was in Lahore for the wedding of Kanwar Nau Nihal Singh, the grandson of Maharaja Ranjit Singh. The Emir of Afghanistan, Dost Mohammad Khan, sent his sons with an army to drive the Sikhs out of Peshawar. The Sikh general, Sardar Hari Singh Nalwa was mortally injured in the battle and later died after forcing his way into the fort. Many eyewitnesses claimed Nalwa ordered his dead body to be hung outside the fort before he died, discouraging the Afghans from attacking, believing Nalwa was still alive. Nevertheless, the Sikh garrison continued fighting until Sikh reinforcements arrived from Lahore and pushed the Afghans out. The battle ended when the Afghans retreated back to Kabul.
Good information ❤
I think 1.5 lakh mugals and 1 sikh enough 🙏
I am hindu and love sikhs 🙏🙏🙏
ਪੁਰਾਣੀਆਂ ਵਾਰਾਂ ਸੁਣ ਕੇ ਵੀਰਾ ਜੀੀ ਲੂ ਕੰਡੇ ਖੜੇ ਹੋ ਜਾਂਦੇ ਨੇ🌟
Hari Singh ji tuhade te mann Hai sikh kom nu tuhade naal ladan wale sab nu salam Hai ji 🙏
ਮਿਲੀ ਜਾ ਖ਼ਬਰ ਅਣਖੀਲੇ ਸ਼ੇਰ ਨੂੰ ਜਾਂਦੇ ਡੌਲੇ ਫਰਕੇ,
ਗੁੱਸੇ ਵਿਚ ਉਹ ਸਰਦਾਰ ਆਖਦਾ ਅੱਖੀਂ ਖੂਨ ਭਰਕੇ।
ਕਹਿੰਦਾ ਵੈਰੀਆਂ ਨੇ ਕੈਸੀ ਚਾਲ ਚਲ ਕੇ ਸੀਨੇ ਪਾਤਾ ਸੱਲ ਨੂੰ,
ਮਾਰ ਲਲਕਾਰਾ ਹਰੀ ਸਿੰਘ ਚੱਲਿਆ ਜਮਰੌਦ ਵੱਲ ਨੂੰ।।
ਅਖੇ ਛੇਤੀ ਕਰੋ ਵੀਰਨੋ ਤਿਆਰੀਆਂ ਘੋੜਿਆਂ ਤੇ ਚੜਕੇ,
ਹੱਥਾਂ ਵਿਚ ਨੇਜੇ ਤਲਵਾਰਾਂ ਲੈ ਲਵੋ ਮੋਢੀ ਢ਼ਾਲਾ ਧਰਕੇ।
ਸੋਧ ਅਰਦਾਸਾ ਕਿਲੇ ਵਿੱਚ ਪਾਉਂਚੇ ਨੂੰ ਦੀਂਕਣਾ ਦੇ ਪਲ ਨੂੰ,
ਮਾਰ ਲਲਕਾਰਾ ਹਰੀ ਸਿੰਘ ਚਲਿਆ ਜਮਰੌਦ ਵੱਲ ਨੂੰ।।
🙏🏼🙏🏼⚔️⚔️🐊🐊
Veer ji Shabdaavli sahi kro
Hor koi geir MAA BOLI ch likhan lge galti kre ta smjh skde Haan
Pr tuhade vrga Veer kre ta eh MAA BOLI DI Ate SIKHI DI Toheen hai
@@ParamjitkaurAlune ji bilkul
ਮਾਰ ਲਲਕਾਰਾ ਹਰੀ ਸਿੰਘ ਚੱਲਿਆ, ਜਮਰੌਦ ਵੱਲ ਨੂੰ 🔥
ਉਹਦੇ ਹੱਥ ਵਿੱਚ ਖੰਡਾ ਦੇਖਕੇ ਪਾ ਸੁੱਥਣਾਂ ਖੜੇ ਪਠਾਨ 🙏
Bhut Josh aa janda aa kavishri sun ke jee krda hune chal paye jang nu
Bahut sohna likhaya te gaya g...
Waheguru tuhanu tarrakiya bakhshe ..
Dhan Shri Guru Gobind Singh Ji
Jkare jgave nihal hojawe Hari singh de Maan nu pave satsrina akal
Waheguru ji da khalsa Waheguru ji di fateh
Waheguru ji tusi morche vich ho? me amb sahib de kol hi rehenda ha
@@knsinghbg2019 hanji main rehya morche te kafi din hun jawaga shyd thode din tak
@@knsinghbg2019 kiwe a morcha hun tuc jane a othe?
Raj Khalse Da Hona FATEH Waheguru Ji Kiii
ਕਿਆ ਬਾਤਾਂ ਬਾਈ ...ਜੋਸ਼ ਭਰਤਾ ਰੂਹ ਵਿੱਚ 🦅🚩🦅
Same here
Khalsa g
🙏ਧੰਨ ਧੰਨ ਸ਼੍ਰੀ ਬਾਬਾ ਹਰੀ ਸਿੰਘ ਨਲੂਆ ਸਾਹਿਬ ਜੀ 🙏
ਚੜ੍ਹਦੀਕਲਾ ਫ਼ੌਜ 🌿🌿🌿🌿🌿🌿
Rabb da doja na sikh aa🙏.....ser jhukda ehna agge..
ਰਾਜ ਕਰੇਗਾ ਸਦਾ ਖ਼ਾਲਸਾ ⛳⛳⛳
🙏🥰🥰💞💞🥀💞🥀🥰🥰🥰🥰🥰 ਧੰਨ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਆਪ ਜੀ ਦੀ ਸਿੱਖੀ ਧੰਨ ਆਪ ਜੀ ਦੇ ਸਿੱਖ ਧੰਨ ਆਪ ਜੀ ਦਾ ਸਿੱਖ ਧਰਮ ਧੰਨ ਸਿੱਖ ਕੌਮ ਦੇ ਮਹਾਨ ਅਮਰ ਸ਼ਹੀਦ ਯੋਧੇ ਧੰਨ ਧੰਨ ਅਮੋਲਕ ਬੱਚਨ ਜੋਂ ਬੋਲ ਕੇ ਸਨਮਾਨ ਦਿੱਤਾ ਜਾਂਦਾ ਹੈ 🥰🥰🥰🥰🥀🥀🥰🥰🥰🙏
ਪ੍ਰਣਾਮ ਸ਼ਹੀਦਾਂ ਨੂੰ। 🙏⚔
Dhan Hari Singh nalwa ji ena rohb c, te soch ke dekho Sade bappu ji da kinna Partap hoyega 🙏dhan kalgidhar pathshah ji 🙏
ਧੰਨ ਓਹ ਮਹਾਨ ਸ਼ਹੀਦ ਸਿੰਘ ਸਰਦਾਰ ਜੀ,,💪💪 ਸਭ ਅਕਾਲ ਪੁਰਖ ਦੀ ਮੇਹਰ,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌸🌼🙏🙏
Josh bhar jnda sun ke g💪💪
ਮਾਰ ਲਲਕਾਰਾਂ ਹਰੀ ਸਿੰਘ ਚੱਲਿਆ ਜਮਰੋਦ ਵੱਲ ਨੂੰ 🙏
Kot kot parnaam kaumi mard soormyaa nu 👏👏
Asli Soormya Deepak kalal ha🗡️⚔️
Deepak kalal Jindabad 🗡️💪⚔️🛡️💥💣🦁
Hari singh g bahut bimar c jdo jamrod vich jang chal rahi c
Sirf ehna de aun di der hi c te afgani paj gye c ... Eni dehshat c soorme dii ...
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
⚔️⚔️ ਬੀਟ ਤੇ ਕਵੀਤਾ ਅੱਗਲੇ ਪੱਧਰ ਤੇ ਹੈ।
ਬਹੁਤ ਵਧੀਆ ਅੱਪਲੋਡ ਕੀਤਾ ਹੈ ਜੀ 🙏 ਵਾਹਿਗੁਰੂ ਜੀ 🙏 ਮੇਹਰ ਕਰਨ ਤੁਹਾਡੇ ਤੇ 🙏
I am Hindu Dalit Mujhe sikh dharam bahut pasand hai ❤🥺
Welcome to Khalsa there is no Dalit or anything.. Everyone is same
Become shastradhari ( Shatriyan)
@@parmindersingh2218 😂😂😂 shut up all this is lie , usko bewakoof mt bnao , mai jatt sikh hoon aur hmare religion mein bohot zyada casteism hai
@@tajindersinghsandhu2897 veer ji Sikhi ch ni casteism di gal hundi . Oho aj de kalakaar karde ne. Guru maharaj ne ta Singh te Kaur laya si Sabde nau agge. Jaativaad ch look vand rhe ne twade varge jehde sikh to pehla apne aap nu jat akhde.
Apni apni akal mat aa mai shi Galt ni kehnda but casteism di koi tha nhi hai sikh dharam ch.
@@tajindersinghsandhu2897 acha tn hi Punjab vich violence against SC sab ton ghat hai te inter-caste marriage sari Indian states naalo vadh hai!
Lambe lambe kad gora rang badi dahdi muchhe sera sa jigar kya saan hai singh soormao ki
Soorma hari singh naloa jarnail soorma wah waheguru waheguru
Raj kita hor raj karega khalsa 💪🙏⚔️⚔️⚔️
Bai ji Khun ubale khaan lag janda🙏🙏🙏👍💪💪💪💪💪💪
ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ ਤੁਹਾਨੂੰ
Waheguru meher kern ess channel nu hor v chardikla ch rakhan
ਬਹੁਤ ਵਧੀਆ ਵੀਰੇ👌🔥❤☺
🙏 dhan-vadd verr gg
Komm da GERNAIL HARI SINGH NALUA YADD KARVON LAI ...
Love from🇵🇰
Brother 🙏
Where from pakistan ?
hari singh nalwa c jisne pathana nu shalvara pehnia c 🤣🤣🤣💪💪💪
Love you too brother💖
Pkmkb
You are supporting him because U are Punjabi 🤨🤔
ਸੂਰਜ ਨੇ ਵੇਖ ਮੁਖੜਾ ਛੁਪਾ ਲਿਆ ਸ਼ਾਣ ਸਰਦਾਰ ਦੀ,
ਧੁੱਪ ਚੰਦਰੀ ਨੇ ਹਾਸਾ ਪਾਸਾ ਵੱਟ ਲਿਆ ਚਮਕ ਤਲਵਾਰ ਦੀ।।।।।
Waheguru kya baat khi 🤲🙏
Jarnail sardar hari singh nalua de amar hon to bad punjab ik centimetre vi nhi increase hoia bhut dukhad gal hai😢..
pranam lala hari singh nalwa ji noo.
Proud to be Sikh ⚔️
Waheguru ji mehr kreyo Khalsa panth te 🙏🏻🙏🏻❤️
ਦੇਗ ਤੇਗ ਫਤਹਿ 🙏
Addictive song . 60-70 baari sunleya 2 - 3 ch
ਖ਼ੂਨ ਖੋਲਦਾ ਗਾਣਾ ਸੁਣ ਕੇ......🙏🙏
ਸਦਾ ਜੀਓ ਕੈਮ ਲੋਹਗੜ
Baai ji end laati👏👏🙏🙏
ਰੰਘਰੇਟੇ ਗੁਰੂ ਕੇ ਬੇਟੇ 💪
ਖਤਰੀਆ ਦਾ ਪੁੱਤ ਹੈ ਮਜਬੀ ਨਹੀ ਨਲਵਾ ⚔️⚔️🚩💪
@@sukhbirsinghdollar8705yes
ਵਾਹਿਗੁਰੂ ਜੀ ਕੀ ਫ਼ਤਹਿ
Waheguru ji ka khalsa Waheguru ji ke Fatah
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ 🙏🙏🙏
ਪਤਾ ਨ੍ਹੀ ਕਿਉ ਲੋਕ ਪਸੰਦ ਨਹੀਂ ਕਰਦੇ ਏਦਾਂ ਦੀ ਕਵੀਸ਼ਰੀ ਨੂੰ
ਬਾਈ ਲੋਕਾ ਦਾ ਕੁੱਝ ਨਹੀ ਹੋ ਸਕਦਾ
Loka da vehan hogya k jo aajkal gayaki h oh jada powerfull h par lok ehh ni jaande k jo maharaj ji de time ch hoya te ohna di daleeri himmat da ais dharti te den koi nii de skda oh jinna krke gye saade vaaste asi mull ni paa rhe te naa kde pa hona
ਵਾਹ ਕਿਆ ਬਾਤ ਹੈ
Waheguru ji ka Khalsa Waheguru JI Fateh
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Waheguru ji ka Khalsa Waheguru ji Fateh Ji Maharaj ji
ਸ਼ਹੀਦਾਂ ਨੂੰ ਕੋਟਿ ਕੋਟਿ ਨਮਨ ।
I love this type of tunes/songs. Listened this Joshua song many times at a stretch. Waheguru ji.
Paau a kehrra lehja aa panjabi da?
ਦੇਗ ਤੇਗ ਫਤਹਿ
🙏🙏🙏💯💯💯💥💥💥 ਚੜ੍ਹਦੀ ਕਲਾ ਅਕਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🦁
We must keep these tracks coming and listening to keep our roots alive
ਕਿਰਦਾਰ
ਨਹੀਂ ਰਹੇ ਸਾਡੇ,
ਸਾਡੇ ਬਾਬਿਆਂ ਵਰਗੇ
🤕🤕
❤⚔️ਮਜ਼ਬੀ ਸਿੱਖ 👑ਧਰਮ ਤੇ ⚔️ਮਜਬ ਦੇ ਪੱਕੇ ਸਰਦਾਰ ਬਾਬਾ ਜਰਨੈਲ ਹਰੀ ਸਿੰਘ ਨਲੂਆ ਸਾਹਿਬ ਜੀ 🙏
baba ji Guru sahib te shaheed singha nu caste na vekhya kro. aap bhave ek duje da ser pad do caste upar ladke.
🙏Satnam waheguru ji ❤
Hari singh nalwa khatri singh c.
But cast system sikh dharm to door hona chaida.
ਨਲੂਆ ਉੱਪਲ ਖੱਤਰੀ ਸੀ, ਐਵੀ ਹਰ ਜਗ੍ਹਾ ਮਜਬੀ ਮਜਬੀ ਨਾ ਕਰੀ ਜਾਇਆ ਕਰੋ, ਜੇ ਅਸੀਂ ਜੱਟ ਜੱਟ ਕਰੀਏ ਫੇਰ ਚੀਕਾਂ ਮਾਰਦੇ😅
ਸਿੱਖਾਂ ਦੀ ਕੋਈ ਜਾਤ ਨਹੀ।
@@Harry2002-z9q ਵੀਰ ਜਦ ਅਗਲੇ ਕਹਿੰਦੇ ਮਜਬੀ, ਤਾਂ ਮਜਬੀ ਹੀ ਸੀ,ਬੰਦਾ ਬਹਾਦਰ ਤੋ ਬਾਦ ਸਾਰੇ ਯੋਧੇ ਹੀ ਮਜਬੀ ਸੀ, ਅਗਲਿਆਂ ਨੇ ਇਤਿਹਾਸ ਪੜ੍ਹਿਆ ਏ,ਥੋੜਾ ਹੋਰ ਇਤਿਹਾਸ ਪੜੁ ਲੈਂਦੇ ਤਾਂ ਇਨ੍ਹਾਂ ਨੇ ਗੁਰੂ ਸਾਹਿਬ ਨੂੰ ਵੀ ਮੁਝਬੀ ਦੱਸਣਾ ਸੀ 😄
Wah ji wah🙏✌️🚩🦅
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Great khalsha ji 😢 great 👍👍👍👍👍👍😢😢😢😢😢😢😢😢 singh all world 🌎🌍🌎🌍🌎
Kam logarh god bless you for all the tracks. They keep us motivated and attached to our roots
Wahaguru DHAN DHAN guru Govind Singh ji dhan guru da Sikh 🙏❤️❤️♥️❤️
ਇਸ channel ਵਾਲਿਆ ਨੂੰ ਬੇਨਤੀ ਹੈ plz lyrics ਵੀ ਨਾਲ caption ਚ ja subtitle ਵਾਂਗ add ਕਰਿਆ ਕਰੋ ਜੀ। ਛੋਟੇ ਬੱਚੇ ਜਦੋਂ ਜਾ ਹੋਰ ਵੀ ਕੋਈ ਸੁਣੇ ਤੇ ਸਾਰੀ ਸਮਜ ਲਗੇ ਜੀ।। 🙏🙏🙏🙏🙏🙏
Yes nice 👍 idea
even those can read who struggle to understand lyrics
Sahi aa
🙏🙏
Sahi gal aa🙏
@@karanbarar1437 Q
ਝੂਲਦੇ ਨਿਸ਼ਾਨ ਰਹੇਂ ਪੰਥ ਮਹਾਰਾਜ ਦੇ ਰਾਜ ਕਰੇਗਾ ਖ਼ਾਲਸਾ 🚩 ਖ਼ਾਲਿਸਤਾਨ ਜ਼ਿੰਦਾਬਾਦ 🚩
Kya baat hai ❤❤ah sun k te bhawe lakh bnde nal ladh k sukka nikl jaawe bnda ।।
ਸ਼ਤਿਨਾਮ ਸ਼ੀ ਵਾਹਿਗੁਰੂ ਜੀ।
Waheguru ji ka Khalsa
Waheguru ji mehar karn..🚩🚩⚔⚔
ਬਹੁਤ ਵਧੀਆ ਜੀ
Shrii waheguru ji ka khalsa shrii waheguru ji ki fateh 👏👏👏👏👏
Thx..... Jai Shari RAM..... Salute to ALL Shri RAMS..... And All KRISHANS
Bahut vadia Shabd va es shabd no lyrics vch ve dayo 🙏🌸
ਭਿੰਡਰਵਾਲੇ ਸ਼ੇਰ ਤੋਹ ਡਰਿਆ ਸਰਕਾਰਾਂ ਸੋਂਗ ਕਦੋਂ ਆਉਣਾ ਜੀ?
ਚੜ੍ਹਦੀ ਕਲਾ ⛳️🦅⚔️📿
ਬਾਬਾ ਜੀ ਬੇਨਤੀ ਆ ਆਪਜੀ ਅਪਣਾ ਇਕ Mp3 link ਬਣਾ ਲਓ ਜੀ ਆਪਣੇ ਸਿੰਘਆਂ ਨੂੰ load ਪੈਂਦੀ ਆ MP3 download ਕਰਨ ਲਈ ਆਪਜੀ ਕਿਰਪਾ ਕਰਕੇ ਜਰੂਰ ਬਣਾਓ ਜੀ 🙏🙏
Bro Djjohal , gaana mp3 etc t search krlo easily mil jnde 🙏🏻
@@GiLL46MAJHAiL ਧਨਵਾਦ ਵੀਰੇ 🙏
Love from bihar
ਕੈ ਰਾਜ ਕਰੈ ਹੈ ਕੈ ਲੜ ਮਰੈ ਹੈ (ਜਾਂ ਰਾਜ ਕਰਾਂਗੇ ਜਾਂ ਲੜ੍ ਕੇ ਮਰਾਂਗੇ)💪👳♂️🦁 khalastan zindabadddd
Waheguru ji ki fathe 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਰਾਜ ਕਰੇਗਾ ਖਾਲਸਾ 🦁🚩🦅
Pathan 🦅🔥
@@Fardeen78642 😂😂😂😂 salwar pao tuci
@@pappajiarmy9763 karega Bata
@@Fardeen78642fattu kaum😂
Proud to be Sikh 🙏🙏
ਪਿਸਾਵਰ ਦੇ ਕੌਲ ਜਮਰੌਦ ਸ਼ਹਿਰ ਹੈ ਜਮਰੌਦ ਕਿਲੇ ਤੇ ਕਬਜਾ ਕੀਤਾ ਸੀ ਹਰਿ ਸਿੰਘ ਨੇ1836 ਇਸਵੀ ਨੂੰ ਇਹ ਸ਼ਹਿਰ ਕਾਬੁਲ ਨੂੰ ਜਾਂਦੇ Highway ਉਪਰ ਹੈ 1837 ਨੂੰ ਮਹਾਰਾਜਾ ਰਣਜੀਤ ਸਿੰਘ ਦੇ ਲੜਕੇ ਦਾ ਵਿਆਹ ਦੀ ਇਸ ਲਈ ਜਿਆਦਾ ਫ਼ੌਜ ਜਮਰੌਦ ਦੇ ਕਿਲੇ ਤੋ ਲਾਹੌਰ ਆ ਗਈ ਸੀ ਇਸ ਦਾ ਫਾਈਦਾ ਉਠਾ ਕੇ ਅੰਗਰੇਜਾਂ ਤੇ ਅਫਗਾਨੀਆਂ ਨੇ ਜਮਰੌਦ ਕਿਲੇ ਤੇ ਹਮਲਾ ਕਰ ਦਿੱਤਾ ਘਟ ਫ਼ੌਜ ਹੋਣ ਕਰਕੇ ਹਰਿ ਸਿੰਘ ਨਲੂਏ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਚਿੱਠੀ ਲਿਖੀ ਮਦਦ ਵਾਸਤੇ ਪਰ ਡੋਗਰਿਆਂ ਨੇ ਇਹ ਚਿੱਠੀ ਮਹਾਰਾਜਾ ਰਣਜੀਤ ਸਿੰਘ ਨੂੰ ਨਾ ਦਿੱਤੀ । ਇਸ ਤਰਾ ਹਰਿ ਸਿੰਘ ਨਲੂਏ ਦੀ ਮਦਦ ਨਾ ਹੋ ਸਕੀ । ਓਦਰ ਹਰਿ ਸਿੰਘ ਕੁੱਝ ਸਿੰਗਾ ਨਾਲ ਲੜਾਈ ਕਰਦੇ ਰਹੇ ਪਰ ਅਫ਼ਗਾਨੀ ਤੇ ਅੰਗਰੇਜ ਜਿਆਦਾ ਹੋਣ ਕਾਰਨ ਓਹਨਾ ਕਿਲੇ ਤੇ ਧਾਵਾ ਬੋਲਿਆ ਤੇ ਇਸ ਲੜਾਈ ਵਿਚ ਹਰਿ ਸਿੰਘ ਨਲਵਾ ਤੇ ਹੋਰ ਸਿੰਘ ਸ਼ਹੀਦ ਹੋ ਗਏ
Hari Singh sent letter to Lahore went Afghans we’re coming to Peshawar .
But dhian dogra hide the letters so no reinforcements came to help Hari Singh Nalwa .
He also was shot in the back by Hira Dogra , and died 5 days later not on the day .
Afghans never took Peshawar . They went back to Kabul
Half knowledge