Same ahi haal pind shamaspur teh samrala dist ludhiana da aa bohat maada haal aa saade maa peo da haal deakheo sidha turan ton b gye tilak tilka raah ch digg digg k kade bike ton digde kde ture jnde
hello bro aj patiale ch vi murder hoya oh vi 22 sal de munde da. Mere kol cctv footage vi hsi. tuhanu send krduga. Abloval road backside thapar college civil lines police station a.
Sade punjibya di galti sarea di jo es baiman bande nu satta di chabi ditte 5 sal tay poore karne Paine Punjab tay karza ena ho giya k hisab da pat nai fail hoyea sarkar
Soptking company prèwat pand jeda deskt bathinda sir iam company watch 8.9.Years kam Keith sir now company mera iljab la iam sir save inkvir karol company kol lesion no sir. Company watch pind the girl kam kardi c...6....Years to gab h.g....company watch man the mot ho g company the officir mot wala man the house many the kas of sir inkvir karol kas open company the all kas wala sir inkvir karol kas open sir Punjab....Government....to mang kard h company the kar vi keti ja sir...company watch Punjabi man the gilte. Ho..ge..out...Company watch up....Bihar...the. man. The. Gilte h.g...company...kog...ne..no...Sir....Company all..kas.the...jemadar..h.g..
ਆਮ ਆਦਮੀ ਪਾਰਟੀ ਫੇਲ ਫੇਲ ਫੇਲ
ਅਕਾਲੀ ਦਲ ਲਿਆਉ ਭੰਡ ਭਜਾਉ
ਆਮ ਵਿਆਹ ਪਾਰਟੀ ਦਾ
ਬਦਲਾਅ ਠੀਕ ਰਹੂ
ਤੁਸੀਂ ਸਾਰੇ ਸ਼ਹਿਰ ਦੀ ਸਫਾਈ ਬੰਦ ਕਰਦੋ ਫਿਰ ਪਤਾ ਲੱਗੂ
Aam public da ki kasoor
Leader ne fhir tang nahi hona
Aam bande da bedagark ho jana
ਪੰਜਾਬ ਦੀ ਸਾਰੀ ਵਾਲਮਿਕ ਬੁਲਾਉਂਦੇ ਨੂੰ ਹੱਥ ਜੋੜ ਕੇ ਬੇਨਤੀ ਹੈ ਜਿਹਨੂੰ ਮਰਜ਼ੀ ਵੋਟ ਪਾਓ ਔਰ ਝਾੜੂ ਨੂੰ ਨਾ ਪਾਓ ਤੁਸੀਂ ਵਾਲਮੀਕੀ ਬਲਦਰੀ ਵਾਲੇ ਭੁੱਲ ਗਏ ਅੰਮ੍ਰਿਤਸਰ ਸਾਹਿਬ ਵਾਲਮੀਕੀ ਮੰਦਰ ਬਹੁਤ ਵੱਡਾ ਕਿਸ ਨੇ ਬਣਾਇਆ ਲਗੇ ਤੁਸੀਂ ਵਾਲਮੀਕੀ ਭਰਾਵੋ ਤੁਹਾਨੂੰ ਇੱਕ ਮੁੱਖ ਮੰਤਰੀ ਸਭ ਨਾਲ ਜਿਆਦਾ ਪਿਆਰ ਕਰਦਾ ਸੀ ਜੋ ਸਵਰਗਵਾਸ ਹੋ ਗਏ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਲੋਕ ਆਵਾਜ ਟੀਵੀ ਦੇ ਮੁਖ ਆਗੂ ਮਨਿੰਦਰ ਸਿੰਘ ਸਿੱਧੂ ਸਤਿ ਸ੍ਰੀ ਅਕਾਲ ਜੀ ਝਾੜੂ ਭਜਾਓ ਪੰਜਾਬ ਬਚਾਓ ਵੋਟ ਜਿਹਨੂੰ ਮਰਜ਼ੀ ਪਾਓ ਝਾੜੂ ਨੂੰ ਨਾ ਪਾਓ ਅੱਖਾਂ ਖੋਲੋ ਅੱਖਾਂ ਖੋਲੋ ਪੰਜਾਬ ਵਾਲਿਓ ਤੁਹਾਡੇ ਬੱਚੇ ਤੁਹਾਨੂੰ ਬਦਵਾ ਦੇਣਗੇ ਪੰਜਾਬ ਵਾਲਿਓ ਜਾਗੋ ਜਾਗੋ ਨਹੀਂ ਤਾਂ ਦੇਰ ਹੋ ਜਾਵੇ ਗੀ
ਇਸ ਤੋਂ ਪਿਛਲੇ ਪਲਾਨ ਵਿੱਚ ਕੌਂਸਲਰ ਦੀਆਂ ਵੋਟਾਂ ਸਨ ਇਕ ਮੁਹੱਲੇ ਵਿੱਚ ਅਸੀਂ ਵੋਟਾਂ ਮੰਗਣ ਗਏ ਤਾਂ ਉਨਾਂ ਦੀ ਸਿੱਧੀ ਮੰਗ ਸੀ ਕਿ ਹਜ਼ਾਰ ਰੁਪਏ ਵੋਟ ਦੇ ਜਿਹੜਾ ਦੇਵੇਗਾ ਵੋਟ ਵੀ ਉਸਨੂੰ ਹੀ ਮਿਲੇਗੀ ਖੈਰ ਸਾਡੇ ਉਮੀਦਵਾਰ ਦੇ ਪੈਸੇ ਦੇਣੇ ਵਸ ਦੀ ਗੱਲ ਨਹੀਂ ਸੀ ਇਸ ਲਈ ਛੋਟਾ ਜਿਹਾ ਮੂੰਹ ਲੈਕੇ ਵਾਪਿਸ ਆ ਗਏ ਜਦੋਂ ਗਿਣਤੀ ਹੋਈ ਜਿੱਤਣ ਵਾਲਾ ਜਿੱਤ ਗਿਆ ਪਰ ਪੰਜ ਸਾਲ ਉਸ ਮੁਹੱਲੇ ਵਾਲੇ ਜਦ ਵੀ ਕੋਈ ਕੰਮ ਲਈ ਕੌਂਸਲਰ ਕੋਲ ਜਾਂਦੇ ਤਾਂ ਉਸਦਾ ਇਕ ਹੀ ਜਵਾਬ ਹੁੰਦਾ ਕਿ ਪੈਸੇ ਦੇਕੇ ਵੋਟਾਂ ਲਈਆਂ ਹਨ ਤੇ ਫੇਰ ਮੁਹੱਲੇ ਵਾਲੇ ਛੋਟਾ ਜਿਹਾ ਮੂੰਹ ਲੈਕੇ ਘਰਾਂ ਨੂੰ ਪਰਤ ਜਾਂਦੇ ਜਦਕਿ ਪੈਸੇ ਲੈਣ ਮਸਾਂ 20% ਲੋਕ ਹੀ ਸਨ ਪਰ ਉਨ੍ਹਾਂ ਕਾਰਨ ਬਾਕੀ 80% ਨੂੰ ਵੀ ਨਿਮੋਸ਼ੀ ਝੱਲਣੀ ਪੈਂਦੀ ਸੀ
ਬਾਦਲ ਚੰਗਾ ਸੀ ਜਾਂ ਥੋੜਾ ਜਿਹਾ ਚਿਰ ਚੰਨੀ ਆਇਆ ਸੀ ਉਹ ਚੰਗੇ ਸੀ,ਹੁਣ ਤਾਂ ਬੇੜਾ ਗ਼ਰਕ ਹੋਇਆ
Salute to maninder patarkar
Hor vota pyo
Right sir ji bookar nu
ਗੁਰਦੁਆਰਾ ਗੰਗਸਰ ਸਾਹਿਬ ਮੂਹਰੇ ਇਤਿਹਾਸਿਕ ਗੁਰਦੁਆਰਾ ਜੀ ਉੱਥੇ ਸੜਕ ਨਹੀਂ ਬਣੀ ਗੁਰਦੁਆਰਾ ਅੰਗੀਠਾ ਸਾਹਿਬ ਜਿੱਥੇ ਸ਼ਹੀਦਾਂ ਸਿੰਘਾਂ ਦਾ ਸਸਕਾਰ ਹੋਇਆ ਸੀਗਾ ਉੱਥੇ ਵੀ ਉਹਦੇ ਬਾਰ ਤੋਂ ਥੋੜੀ ਦੂਰ ਤੇ ਢਿਗ ਲੱਗਾ ਰਹਿੰਦਾ ਕੂੜੇ ਦਾ ਡੰਪ ਲੱਗਾ ਰਹਿੰਦਾ ਉੱਥੇ ਵੀ ਕੋਈ ਪ੍ਰਸ਼ਾਸਨ ਦਾ ਧਿਆਨ ਹੀ ਨਹੀਂ ਇਹਨਾਂ ਦਾ ਕਿਸੇ ਪਾਸੇ ਇਤਿਹਾਸਿਕ ਗੁਰਦੁਆਰੇ ਮੂਹਰੇ ਤਾਂ ਇਹਨਾਂ ਨੂੰ ਧਿਆਨ ਰੱਖਣ ਚਾਹੀਦਾ ਕਿਸੇ ਪਾਸੇ ਕੋਈ ਧਿਆਨ ਨਹੀਂ
Mla ਤੋਂ ਅਪਣੇ ਸਹਿਰ ਚੋ ਹੀ ਗੰਦ ਸਾਫ ਨਹੀਂ ਹੋਇਆ ਢਾਈ ਸਾਲ ਚ ਤਾਂ ਹਲਕੇ ਦੇ ਹੋਰ ਪਿੰਡਾਂ ਵਿੱਚ ਕੀ ਕੰਮ ਕੀਤਾ ਹੋਊ???
Good 💯
ਕੇਜਰੀਵਾਲ ਤੇ ਭਗਵੰਤ ਮਾਨ ਨੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਲੋਕਾਂ ਨੇ ਬੋਟਾ ਪਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਂ ਲਈ ਹੁਣ ਭਗਵੰਤ ਮਾਨ ਮੁੱਖ ਮੰਤਰੀ ਜੀ ਤੁਸੀਂ ਆਪਣੇ ਮੰਤਰੀਆਂ ਨੂੰ ਹੁਕਮ ਕਿਉਂ ਨਹੀਂ ਕਰਦੇ ਸ਼ਹਿਰਾਂ ਵਿੱਚ ਨਾਲੀਆਂ ਦਾਂ ਪਾਣੀ ਦਾਂ ਨਕਾਸ਼ ਕਿਉਂ ਨਹੀਂ ਕੀਤਾ ਗਿਆ ਸ਼ਹਿਰਾਂ ਵਿੱਚ ਰਹਿੰਦੇ ਲੋਕਾਂ ਦੇ ਘਰਾਂ ਵਿੱਚ ਗੰਦਾ ਪਾਣੀ ਗਲੀਆਂ ਵਿਚ ਗੰਦਾ ਪਾਣੀ ਇਸ ਲਾਕੇ ਦੇ ਮੰਤਰੀ ਨੂੰ ਸ਼ਰਮ ਉਣੀ ਚਾਹੀਦੀ ਜਦੋਂ ਬੋਟਾ ਲੈਣੀਆਂ ਉਸ ਵੇਲੇ ਲੋਕਾਂ ਦੇ ਘਰਾਂ ਵਿੱਚ ਹੱਥ ਜੋੜ ਦੇ ਹੁਣ ਗੰਦਾ ਪਾਣੀ ਘਰਾਂ ਵਿੱਚ ਲੋਕਾਂ ਨੂੰ ਬਿਮਾਰੀਆਂ ਲੱਗ ਜਾਂਦੀਆਂ ਨੇ ਬੱਚੇ ਸਕੂਲ ਜਾਂਦੇ ਕੱਪੜੇ ਖ਼ਰਾਬ ਹੋ ਜਾਂਦੇ ਆਮ ਆਦਮੀ ਪਾਰਟੀ ਤੋਂ ਕਾਂਗਰਸ ਪਾਰਟੀ ਤੇ ਆਕਲੀ ਦਲ ਵਾਲੇ ਚੰਗੇ ਸੀ
Punjab All Punjab
ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ
Right a 22ji 🎉🎉
INKLAAB ZINDAABAAD
Good vir
sahi aa ji
Good 22 G 💯 Punjab 💯💯💯
ਪਾ ਲਾਉ ਲਿਉ ਵੋਟਾਂ ਆਪ ਨੂੰ ਸਵਾਦ ਆ ਗਿਆ 😅😅😅😅😅 ਬਾਦਲ ਸਰਕਾਰ ਨੂੰ ਲਿਉ ਫਿਰ ਵਿਕਾਸ ਹੋਉ 😂😂😂😂😂😂
Good
Good job
Maninder Veer g good 👍👍👍 job sir. But Sarkar kui nahi sun rehi
😢😢 bhot buraa haal aa g
Bai manider salute sarpanch. Basti jimmatpura faridkot
27Mhine
Chutklian
Vich
LunghaDite
350LukhRs
Punjab
De
SirTe
Chrha
Dita
Vikas
Kithhon
Krega
Bgund
😢😢😢😢😢😢😢😢
Same ahi haal pind shamaspur teh samrala dist ludhiana da aa bohat maada haal aa saade maa peo da haal deakheo sidha turan ton b gye tilak tilka raah ch digg digg k kade bike ton digde kde ture jnde
Loko palt deo ek vari fer to sarkar ta jo ena loka nu pta lag jave j kam nhi hoye ta loki dobara vota mhi pounde ta hi ena ne kam krne aa
Boycott karo
Palow vota aap nu
Sadak te galian banaun lyi ayi rakam neta kha jande ne........
greeb nu koi nahi puchda
Rangla punjab?
ਜੋ ਪੂਰੇ ਸ਼ਹਿਰ ਦੀ ਸਫਈ ਕਰਦੇ ਆ ਓਹ ਆਪ ਇੰਨੀ ਗੰਦੀ ਹਾਲਤ ਚ ਰਹਿ ਰਹੇ ਆ। ਕੀ ਗਰੀਬ ਬੰਦੇ ਨੂੰ ਕੋਈ ਹੱਕ ਨੀ ਕੇ ਓਹ ਚੰਗਾ ਪਾਣੀ ਪੀਵੇ ਸਾਫ ਸੁਥਰੀ ਜਗ੍ਹਾ ਤੇ ਰਹੇ। ਸਾਡੇ MLA ਨੇ ਕਦੇ ਸਾਡੇ ਵਾਰਡ ਦੀ ਸਾਰ ਤਕ ਨੀ ਲਈ ਸਾਡਾ ਵਾਰਡ ਕਿ ਮੈਨੂੰ ਲਗਦਾ ਓਹਨਾਂ ਨੇ ਸ਼ਹਿਰ ਦੇ ਸਾਰ ਨੀ ਲਈ। ਇੰਨੇ ਸਾਲਾਂ ਤੋਂ ਅਸੀਂ ਗੰਦੇ ਪਾਣੀ ਦੀ ਸਮਸਿਆ ਨਾਲ ਜੂਝ ਰਹੇ ਆ। ਲੋਕ ਪਾਣੀ ਨਾਲ ਹੱਥ ਧੋਂਦੇ ਆ ਸਾਫ ਕਰਨ ਨੂੰ ਪਰ ਸਾਡੇ ਘਰਾਂ ਚ ਜੋਂ ਪਾਣੀ ਆ ਰਿਹਾ ਓਹ ਤਾ ਹੋਰ ਗੰਦੇ ਕਰ ਦੇਂਦਾ । ਸਰੀਰ ਚ, ਕਪੜਿਆਂ ਚ, ਬਰਤਨਾਂ ਚ ਹਰ ਚੀਜ ਜਿਸ ਨੂੰ ਪਾਣੀ ਲੱਗ ਜੇ ਓਸ ਚ ਕਈ ਕਈ ਦਿਨ ਬਦਬੂ ਨੀ ਜਾਂਦੀ। ਬਹੁਤ ਮਾੜੀ ਸਰਕਾਰ ਆਈ ਆ
CM ਅੱਖਾਂ ਪੱਟੀ ਬੰਨ੍ਹੀ ਹੋਇਆ. ਆਹ ਹਾਲਤ ਦੇਖੋ ਲੋਕਾਂ ਦੀ
Only shormani akali dal is the solution for development in punjab.
hello bro aj patiale ch vi murder hoya oh vi 22 sal de munde da. Mere kol cctv footage vi hsi. tuhanu send krduga. Abloval road backside thapar college civil lines police station a.
Sade punjibya di galti sarea di jo es baiman bande nu satta di chabi ditte 5 sal tay poore karne Paine Punjab tay karza ena ho giya k hisab da pat nai fail hoyea sarkar
When you forget 1984 this is what happens. Aap attacked gurdwara in 2023. God watches everything.
20000 ਹੱਰਾਜ ਵਾਲਾ ਇਹ ਪੱਤਰਕਾਰ ਤੁਹਡੀ ਸਮੱਸਿਆ ਦਾ ਲੱਖਾ ਵਾੱਈ
Bande nahi marwaane 22... road bananan de gaal chal rahi hai
Soptking company prèwat pand jeda deskt bathinda sir iam company watch 8.9.Years kam Keith sir now company mera iljab la iam sir save inkvir karol company kol lesion no sir. Company watch pind the girl kam kardi c...6....Years to gab h.g....company watch man the mot ho g company the officir mot wala man the house many the kas of sir inkvir karol kas open company the all kas wala sir inkvir karol kas open sir Punjab....Government....to mang kard h company the kar vi keti ja sir...company watch Punjabi man the gilte. Ho..ge..out...Company watch up....Bihar...the. man. The. Gilte h.g...company...kog...ne..no...Sir....Company all..kas.the...jemadar..h.g..
ਹੁਣ ਆਹ ਗੰਢ ਵੀ ਸਾਫ ਕਰ ਦਿਉ 2027 ਚ
।।।।।।।।।। ਉਂ।।।।.।।।।।।।।।।।।।,,।.,,ਸੱਸੱਸਲs
Sukhbir majhitiye ne beda gark kar ta nhi vdda badal cm vallo theek si enna nalo