ਝਾੜੂ ਆਲਿਆਂ ਨੂੰ ਲੋਕਾਂ ਨੇ ਬਰਨਾਲੇ ‘ਚ ਵੜ੍ਹਨ ਨੀਂ ਦੇਣਾ | ਮੀਤ ਹੇਅਰ ‘ਤੇ ਉਸਦੇ ਚੇਲੇ ਨੂੰ ਪੱਟ ਕੇ ਸੁੱਟ ਦਿਆਂਗੇ |

Поділитися
Вставка
  • Опубліковано 29 жов 2024

КОМЕНТАРІ • 207

  • @narayandatt3611
    @narayandatt3611 День тому +34

    Well educated ਬਹੁਤ ਨੇਕ ਇਨਸਾਨ ਨੇ ਗੁਰਦੀਪ ਸਿੰਘ ਬਾਠ ਜਰੂਰ ਜਿਤਾਉਣਾ

  • @Aman52320
    @Aman52320 День тому +35

    ਬਾਠ ਦਾ ਹੱਕ ਮਾਰਿਆ ਗਿਆ
    ਬਰਨਾਲੇ ਵਾਲਿਆਂ ਨੂੰ ਬੇਨਤੀ ਹੈ ਬਾਠ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ।

  • @Jashan4282
    @Jashan4282 День тому +67

    ਜਿਤਾਉ ਬਾਠ ਨੂੰ ਸਾਰਾ ਬਰਨਾਲਾ ਹਲਕਾ

    • @lovepreetvar7
      @lovepreetvar7 День тому +5

      banda sacha nhi te kisa hor party vich chaljanda

    • @harinderpreethani8147
      @harinderpreethani8147 День тому +1

      Pehla bath be chadi veers hai lala keji da gulaam hai

    • @goldysandhu4630
      @goldysandhu4630 День тому +2

      rab kare bath veer jite

    • @goldysandhu4630
      @goldysandhu4630 День тому

      barnale walio b nd maro aap walia di yaaro is veer h par ithe dacision galt le gya par meet bahut ghaint insan han hale tak

    • @gorasingh5190
      @gorasingh5190 17 годин тому +2

      Eh sab ekthe aa ji jetna bad pat chalu ji😂😂😂

  • @gurpreetsinghmaan2608
    @gurpreetsinghmaan2608 День тому +62

    ਬਰਨਾਲਾ ਸ਼ਹਿਰ ਅੰਦਰ
    ਪੂਰਾ ਜ਼ੋਰ ਹੈ
    ਬਾਠ ਸਾਬ ਦਾ

  • @thindtelecom5237
    @thindtelecom5237 День тому +29

    ਜਿਉਦਾਂ ਰਹਿ ਜਵਾਨਾਂ

  • @KarmaSingh-j4c
    @KarmaSingh-j4c День тому +44

    ਬਾਈ ਦਲੇਰ ਬੰਦਾ ਜਿੱਤ ਗਿਆ ਤਾਂ ਹਨੇਰੀਆਂ ਲਿਆਦੋ ਆ

  • @ButaSarpanch-u9f
    @ButaSarpanch-u9f День тому +14

    ਬਾਈ ਗੁਰਦੀਪ ਬਾਠ ਹੀਰਾ ਬੰਦਾ ਹੈ ਫੁੱਲ ਸਪੋਟ ਹੈ ਜੀ ਬਾਈ ਨੂੰ ਬਾਈ ਗੁਰਦੀਪ ਬਾਠ ਦੀ ਜਿੱਤ ਪੱਕੀ ਹੈ

  • @narayandatt3611
    @narayandatt3611 День тому +15

    ਗੁਰਦੀਪ ਸਿੰਘ ਬਾਠ ਨੂੰ ਵੋਟਾਂ ਪਾ ਕੇ ਜਿਤਾਓ, ਇਹ ਤੁਹਾਡੀ ਜਿੱਤ ਹੈ

  • @narayandatt3611
    @narayandatt3611 День тому +14

    ਸੱਚਾ ਬੰਦਾ ਤਾਂ ਬੋਲੇਗਾ ਹੀ, ਜਿੱਤੂ ਵੀ ਪੱਕਾ❤

  • @tarlochangill4119
    @tarlochangill4119 День тому +18

    ਮੀਸਣਾ ਹੇਅਰ ਦਿੱਲੀ ਦਾ ਪੁੱਤ ਬਣ ਗਿਆ ਬਾਠ ਜੇ ਹਾਰ ਗਿਆ ਤਾਂ ਪੰਜਾਬ ਹਾਰ ਜਾਊ ਦਿੱਲੀ ਦਾ ਹੰਕਾਰ ਤੋੜਣਾ ਜ਼ਰੂਰੀ ਆ

  • @JatinderKumar-hy9mv
    @JatinderKumar-hy9mv День тому +37

    ਘੜਾ ਭਰ ਗਿਆ ਪਾਪ ਦਾ
    ਅੰਤ ਕਰ ਦਿਓ ਆਪ ਦਾ

  • @GREATMASTER90
    @GREATMASTER90 17 годин тому +9

    ਸਰਦਾਰ ਗੁਰਦੀਪ ਸਿੰਘ ਬਾਠ ਤੁਹਾਡੀ ਜਿੱਤ ਪੱਕੀ ਹੈ ਦੁਨੀਆਂ ਦੀ ਕੋਈ ਤਾਕਤ ਉਸਨੂੰ ਰੋਕ ਨਹੀਂ ਸਕਦੀ।

  • @gurmeetSingh-rg6uj
    @gurmeetSingh-rg6uj 17 годин тому +7

    ਬਿਲਕੁੱਲ ਸਹੀ ਗੱਲ ਆ ਮੀਤ ਹੇਅਰ ਮਿਲਦਾ ਨੀਂ ਸੀ!

  • @punjabdoordarshan5823
    @punjabdoordarshan5823 19 годин тому +9

    ਫੋਨ ਨਾ ਚੱਕਨ ਵਾਲੀ ਗੱਲ ਸਹੀ ਆ ਬਾਠ ਸਾਬ ਦੀ ਹਰਿੰਦਰ ਦਾ ਦਿਮਾਗ ਵਾਲਾ ਖਰਾਬ ਸੀ ਮੇਰੇ ਕੋਲ 🄿🅁🄾🄾🄵 ਹੈ

  • @JagdishSingh-zi7sw
    @JagdishSingh-zi7sw День тому +23

    Gurdeep Baath Zindabad

  • @jaswantsingh2023
    @jaswantsingh2023 День тому +11

    ਜਿੱਤ ਹੱਕ ਸੱਚ ਦੀ ਹੁੰਦੀ ਹੈ ਜੀ ਹੱਕ ਸੱਚ ਸਿਰਫ ਗੁਰਦੀਪ ਸਿੰਘ ਬਾਠ ਪੱਲੇ ਹੈ ਲੀਡ ਨਾਲ ਜਿੱਤੇਗਾ
    ਜੀ ਝਾੜੂ ਦੀਆਂ ਜੜ੍ਹਾਂ ਪੁੱਟ ਦਿਉ ਪਰਾ ਸੁੱਟ ਦਿਓ

  • @JassiGill-ce1wj
    @JassiGill-ce1wj День тому +20

    ਬਰਨਾਲੇ ਵਾਲੇਓ ਬੰਦਾ ਤਾਂ ਉਹ ਠੀਕ ਆ ਪਰ ਇਹਨੂੰ ਵੋਟਾਂ ਪਾਉਣ ਤੋਂ ਪਹਿਲਾਂ ਇੱਕ ਗੱਲ ਪੁੱਛ ਲਿਓ ਇਹਨੂੰ ਆਮ ਪਾਰਟੀ ਨੇ ਤਾਂ ਕੱਢ ਦਿੱਤਾ ਜੇ ਬਾਈ ਜਿੱਤ ਗਿਆ ਆਮ ਪਾਰਟੀ ਜੁਆਇਨ ਤਾਂ ਨਹੀਂ ਕਰਦਾ ਇਹਨਾਂ ਨੂੰ ਕਿਹਾ ਯਾਦ ਖੜਨਾ ਚਾਹੀਦਾ ਉਹਦਾ ਪੱਲਾ ਛੱਡ ਦੇਣਾ ਚਾਹੀਦਾ ਕਈ ਲੀਡਰ ਜਿੱਤ ਕੇ ਵੀ ਸ਼ਾਮਿਲ ਹੋ ਜਾਂਦੇ ਆ ਕਿਸ ਤਰ੍ਹਾਂ ਦਾ ਨਾ ਕਰਿਓ ਪਬਲਿਕ ਨੇ ਵੋਟਾਂ ਪਾਉਣੀਆਂ

    • @NonuCheema
      @NonuCheema День тому +1

      Tera meet hayer ne jitda

    • @BhammaSaab
      @BhammaSaab День тому +1

      16ਆਨੇ ਗੱਲ ਸੱਚੀਂ ਐ ਵੀਰਜੀ

    • @PropertySaleRent
      @PropertySaleRent 16 годин тому

      ਪਾਰਟੀ ਨੇ ਕੱਲ membership ਤੋਂ ਵੀ ਲਾਹ ਦਿੱਤਾ

    • @harcharansingh6037
      @harcharansingh6037 16 годин тому +1

      ਬਾਈ ਜੀ ਬਾਠ ਸਾਬ ਨੂੰ ਇੱਕ ਗੱਲ ਜ਼ਰੂਰ ਪੁੱਛੋ ਕਿ ਇਹ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣਗੇ

    • @KulwinderSinghHarpalpurkulwind
      @KulwinderSinghHarpalpurkulwind 16 годин тому

      Sahi gal bi ji es to vada krao ve ja jit gia ena chadu Vala malga nal na ja rala

  • @hakamsinghhakamsinghhakams4664
    @hakamsinghhakamsinghhakams4664 День тому +20

    ਬਾਠ ਵੀਰ ਈਮਾਨਦਾਰ ਹੈ ।

  • @GurpreetSinghSidhu-z4i
    @GurpreetSinghSidhu-z4i День тому +4

    ਬਾਈ ਵਾਹਿਗੁਰੂ ਜੀ ਮਿਹਰ ਕਰਨਗੇ ਆਪਣੀ ਜਿੱਤ ਯਕੀਨੀ ਆ ♥️⛳️💯

  • @amankattu5084
    @amankattu5084 День тому +20

    ਬਾਠ ਬਾਠ ਹੁੰਦੀ ਆ ਪੂਰਾ ਬਰਨਾਲਾ ਚ

  • @canada7230
    @canada7230 18 годин тому +4

    ਬਾਠ ਸਾਬ 100% ਜਿੱਤ ਪੱਕੀ ਹੈ ! ਪਰ ਇਹ ਨਾ ਹੋਵੇ ਤੁਸੀ ਜਿੱਤ ਕਿ ਫਿਰ ਲਾਲੇ ਦੀ ਚੋਲੀ ਵਿੱਚ ਜਾ ਬੈਠੋ

  • @ManbirMaan1980
    @ManbirMaan1980 День тому +3

    ਮੈਨੂੰ ਨਹੀਂ ਪਤਾ ਕਿ ਇਹ ਇਮਾਨਦਾਰ ਹੈ ਜਾਂ ਨਹੀਂ ਕਿਉਂਕਿ ਮੇਰਾ ਦੂਜਾ ਏਰੀਆ, ਪਿਛਲੇ ਦੋ ਢਾਈ ਸਾਲ ਤੋਂ ਕੇਜਰੀਵਾਲ ਜੁੰਡਲੀ ਪੰਜਾਬ ਨੂੰ ਲੁੱਟਣ ਤੇ ਲੱਗੀ ਹੋਈ ਆ ਇੱਕ ਵੀ ਨੀਤੀ ਆਪਣੇ ਕੀਤੇ ਹੋਏ ਵਾਅਦਿਆਂ ਮੁਤਾਬਿਕ ਲੋਕ ਪੱਖੀ ਨਹੀਂ ਬਣਾਈ ਪੰਜਾਬ ਦਾ ਹਰ ਬਾਸ਼ਿੰਦਾ ਇਹਨਾਂ ਦੀ ਸਰਕਾਰ ਨੂੰ ਗਾਲ਼ਾਂ ਦੇ ਰਿਹਾ ਪਰ ਇਹ ਇਮਾਨਦਾਰ ਅਖਵਾਉਣ ਵਾਲੇ ਇੱਕ ਵੀ ਸ਼ਬਦ ਨਹੀਂ ਬੋਲਦੇ ਇਹਨਾਂ ਨੂੰ ਇਮਾਨਦਾਰੀ ਦੀ ਯਾਦ ਟਿਕਟ ਨਾ ਮਿਲਣ ਤੇ ਹੀ ਕਿਉਂ ਆਉਂਦੀ

    • @jassbir1363
      @jassbir1363 День тому

      ਬਾਈਂ ਜੀ ਰੇਤ ਮਾਫੀਏ ਦੇ ਖਿਲਾਫ ਕਾਰਵਾਈ ਕਰਨ ਵਾਲੇ ਪੁਲਿਸ ਅਫਸਰ ਗੁਰਮੀਤ ਚੌਵਾਨ ਨੂੰ ਹੀ ਬਦਲ ਦਿੱਤਾ ਗਿਆਂ ਕਿਉਂ ?
      ਕਿ ਇਹ ਕੱਟੜ ਇਮਾਨਦਾਰ ਸਰਕਾਰ ਹੈ ?
      ਕਿ੍ਰਪਾ ਕਰਕੇ ਜਰੂਰ ਦੱਸਿਓ

  • @dilbagsidhu7651
    @dilbagsidhu7651 День тому +11

    ਬਾਠ ਦੇ ਨਾਲ ਨੇ ਲੋਕ

  • @JagdeepSingh-ux6gg
    @JagdeepSingh-ux6gg День тому +10

    ਵੀਰੋ ਬਾਠ ਨੂੰ ਵੋਟਾਂ ਪਾ ਕੇ ਜਤਾਉ ਬੰਦੇ ਨਾਲ ਬਹੁਤ ਧੋਖਾ ਹੋਇਆ ਏ ਵੀਰ ਨੂੰ ਇੱਕ ਵਾਰ M L A ਬਣਾ ਦੋ ਏ ਬਰਨਾਲਾ ਹਲਕੇ ਲਈ ਇੱਕ ਮੌਕਾ ਉਸ ਤੋਂ ਬਾਦ ਤਾਂ ਆਮ ਆਦਮੀ ਪਾਰਟੀ ਦਾ ਭੋਗ ਪੇ ਜਾਣਾ ਜਿਨ੍ਹਾਂ ਗੱਦ ਏਨਾ ਨੇ ਪਾਇਆ ਕਿਸੇ ਵੀ ਪੁਰਾਣੀ ਪਾਰਟੀ ਨੇ ਨੀ ਪਾਇਆ

    • @BhammaSaab
      @BhammaSaab День тому

      ਭੋਗ ਪੈ ਗਿਆ ਝਾੜੂ ਦਾ ਸਾਰਾ ਲਾਣਾ ਭ੍ਰਿਸ਼ਟਾਚਾਰ ਨਾਲ ਗਲ ਤੱਕ ਭਰ ਗਿਆਂ ਹੋਰ ਤਾਂ ਹੋਰ ਕੇਜਰੀ ਵਾਲ ਦਿੱਲੀ ਬੈਠਾਂ 1000ਕਰੋੜ ਦਾ ਘਪਲਾ ਈ ਕਰ ਗਿਆਂ

  • @NarinderSingh-od9kr
    @NarinderSingh-od9kr День тому +10

    AAP ਪਾਰਟੀ ਦੇ 15 -20 MLA ਬਿਲਕੁੱਲ ਭ੍ਰਿਸ਼ਟ ਨੇ

  • @jasdevpreetSingh
    @jasdevpreetSingh 4 години тому

    ਗੁਰਦੀਪ ਸਿੰਘ ਬਾਠ ਹੀ ਜਿੱਤਣਾ ਚਾਹੀਦਾ, ਕਿਉਂਕਿ ਇਸ ਵੀਰ ਨੇ ਦਿਲੋਂ ਮਿਹਨਤ ਕੀਤੀ ਆ

  • @harwindersingh950
    @harwindersingh950 День тому +4

    ਆਮ ਆਦਮੀ ਪਾਰਟੀ ਦੇ 4 ਉਮੀਦਵਾਰ ਹਾਰਨਗੇ ਜੋ ਹਾਲ ਇਹਨਾਂ ਨੇ ਇਸ ਵਾਰ ਝੋਨੇ ਦਾ ਕੀਤਾ ਹੈ ਇਹਨ੍ਹਾਂ ਨੂੰ ਵੋਟਾਂ ਨਾ ਪਾਈਉ

  • @Rajuraju-js6td
    @Rajuraju-js6td День тому +6

    Sahi gall ji

  • @hakamsinghhakamsinghhakams4664
    @hakamsinghhakamsinghhakams4664 День тому +5

    ਬਾਠ ਵੀਰ ਜਿੱਤ ਕੇ ਕਿਹੜੀ ਪਾਰਟੀ ਵਿੱਚ ਜਾਵੋਗੇ ।ਕਲੀਅਰ ਕਰੋ।ਜੇਕਰ ਤੁਸੀ ਜਿੱਤਣਾ ਹੈ ।

  • @manmohansingh7426
    @manmohansingh7426 14 годин тому +1

    ਪੂਰਾ ਹਲਕਾ ਤੁਰ ਪਿਆ, ਬਾਈ ਬਾਠ ਦੇ ਨਾਲ਼।
    ਬਰਨਾਲੇ ਤੋਂ ਜਿੱਤਣਾ, ਗੁਰਦੀਪ ਠਾਠ ਦੇ ਨਾਲ਼।

  • @Kailash-gw7by
    @Kailash-gw7by День тому +4

    ਬਾਠ ਸਾਬ ਜਿਤੋਗੇ ਜ਼ਰੂਰ ਪਰ ਇਕ ਕੰਮ ਜ਼ਰੂਰ ਕਰਨਾ ਨਸ਼ੇ ਜਮਾ ਬੰਦ ਕਰਨੇ ਮੋਟਰ ਸਾਈਕਲ ਚੋਰ ਤੇ ਮੋਬਾਈਲ ਖੋਹਣ ਵਾਲਿਆ ਦੇ ਖੁੰਬ ਨਪ ਦੇਣੀ ਫਿਰ 3ਵਾਰ MLA mp pakke

  • @happyjindal4049
    @happyjindal4049 День тому +2

    ਬਾਈ ਜੇਕਰ ਫੋਨ ਚੱਕਣ ਦੀ ਗੱਲ ਹੋਵੇ ਤਾਂ ਸਾਡੇ ਸਰਦੂਲਗੜ੍ਹ ਦੇ ਐਮਐਲਏ ਸਾਹਿਬ ਦੇ ਪੀਏ ਬਾਈ ਕਾਲੇ ਹੋਰੀਂ ਫੋਨ ਜ਼ਰੂਰ ਚੱਕਦੇ ਆ ਦੇ ਇੱਕ ਟੈਮ ਨਾ ਚੱਕਿਆ ਜਾਵੇ ਬੈਕ ਕਾੱਲ ਜ਼ਰੂਰ ਕਰਦੇ ਆ ਬਹੁਤ ਘੈਂਟ ਕੰਮ ਏ 🎉

  • @ChardaPunjab-p6e
    @ChardaPunjab-p6e День тому +2

    ਤੁਸੀ ਸਾਰੇ ਬਾਠ ਨੂੰ ਵੋਟਾਂ ਪਾਦੋ। ਸਾਰੇ ਕਿਉਂਕਿ ਇਹਨਾਂ ਨੂੰ ਪਤਾ ਲੱਗੇ ਲੀਡਰ ਕੋਣ ਹੁੰਦਾ ਹੈ। ਲੀਡਰ ਉਹ ਹੁੰਦਾ ਜੋ ਲੋਕਾਂ ਵਿੱਚ ਜਾਂਦਾ ਹੁੰਦਾ ਹੈ। ਵਾਹਿਗੁਰੂ ਜੀ ਸੱਚ ਦੀ ਜਿੱਤ ਕਰਿਓ

  • @GurpreetSinghGill-f6w
    @GurpreetSinghGill-f6w День тому +4

    ਗੁਰਦੀਪ ਬਾਠ ਦਾ ਸਾਥ ਦੇਣਾ ਬਣਦਾ ਹੈ ਸੱਚਾ ਬੰਦਾ ਨਹੀ ਅਾਪਣੀ ਸਰਕਾਰ ਵਿੱਚ ਕੋੲੀ ਚੇਅਰਮੈਨ ਹੁੰਦੇ ਕੋੲੀ ਨਹੀ ਅਹੁੰਦਾ ਨਹੀ ਛੱਡਦਾ ਜੀ ਿੲਹ ਕੰਮ ਜੇ ਲਾਲਚ ਹੁੰਦਾ ਫੇਰ ਅਜਾਦ ਜਾ ਪਾਰਟੀ ਦੇ ਖਿਲਾਫ ਚੋਣ ਨਹੀ ਲੜਦਾ ਬਾਠ ਜੀ ਜਿੰਦਬਾਦ ਜੀ

  • @jagmohansingh1716
    @jagmohansingh1716 День тому +5

    Baath sahib zindabad

  • @Gruondlink
    @Gruondlink 13 годин тому

    ਗੁਰਦੀਪ ਬਾਠ ਬਹੁਤ ਨੇਕ ਤੇ ਵਧੀਆ ਇਨਸਾਨ ਹਨ ਰੱਬ ਕਾਮਯਾਬੀ ਬਖਸ਼ੇ
    ਲੱਖਾਂ ਦੁਵਾਵਾਂ

  • @vatandeep9010
    @vatandeep9010 16 годин тому +1

    ਜਿੱਤਣ ਤੋਂ ਵਾਧ ਬਾਈ ਕਿਸੇ ਪਾਰਟੀ ਵਿੱਚ ਨਾਂ ਜਾਈਂ ਬਰਨਾਲਾ ਤੇਰਾ ਗਾ ਫੇਰ ਚਾਹੇ ਭਗਵੰਤ ਮਾਨ ਵੀ ਆ ਜਾਵੇ !

  • @prdhn6163
    @prdhn6163 День тому +5

    ਮੱਟ ਸ਼ੇਰੋਂ ਤੇ ਗਿਆਨਾ ਢਿੱਲੋਂ ਅੱਜ ਮੀਤ ਹੇਅਰ ਦੀ ਕੋਠੀ ਵਿੱਚ ਆਏ ਸੀ

  • @CanadaKD
    @CanadaKD День тому +4

    ਜਿੱਤ ਪੱਕੀ ਆ ਬਾਠ ਸਾਹਿਬ ਦੀ।

  • @krishangopal1216
    @krishangopal1216 23 години тому +3

    Vote to Bath Only

  • @mandeepbatth3848
    @mandeepbatth3848 13 годин тому

    Batth veer Zindabad. Full support aa veer nu. 🙏🏻👍❤️ Jitan ge Jrur. 🙏🏻

  • @CaptBrar
    @CaptBrar 20 годин тому +2

    ਬਾਠ ਵੀਰੇ ਆਹ ਸਮਾਂ ਬਹੁਤ ਸੋਚਕੇ ਬੋਲਣ ਦਾ ਹੈ। ਮੂੰਹ ਚੋਂ ਕੋਈ ਅੱਖਰ ਨਾ ਕੱਢੋ.... ਜਿਸ ਦਾ ਕੱਲ ਨੂੰ ਸਾਡੇ ਕੋਲੋਂ ਜਵਾਬ ਨਾ ਦੇ ਹੋਵੇ!!! ਸਮਾਂ ਕਰਕੇ ਦਿਖਾਉਣ ਦਾ ਹੈ ਜੀ..... ਵਾਹਿਗੁਰੂ ਭਲੀ ਕਰੂਗਾਂ 🙏🙏

  • @historycreator8467
    @historycreator8467 День тому +8

    Gurdeep Bath

  • @jugrajsingh2916
    @jugrajsingh2916 14 годин тому

    Great job 👍

  • @deepsinghDeep-ib5il
    @deepsinghDeep-ib5il День тому +4

    100% jitt rhea y barnala ton mera bhut dost and rishtadar na sarya dsya bath jit rhea app 3 number ta aw rhi h barnala

  • @jaloursingh9447
    @jaloursingh9447 13 годин тому

    ਮੈ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਬਾਠ ਸਾਹਿਬ ਨੂੰ ਜਤਾਉ ਰੱਬ ਰਾਖਾ

  • @parmindersinghnambardar1314
    @parmindersinghnambardar1314 День тому +3

    Good batth saab, maidan na chad javi,

  • @GurmailSingh-uv7hk
    @GurmailSingh-uv7hk День тому +1

    Bahut bahut badhai Howe baath sab

  • @gurmailsaini
    @gurmailsaini День тому +5

    Good❤❤❤❤❤❤🎉🎉🎉🎉🎉🎉

  • @sukhvindersingh6817
    @sukhvindersingh6817 День тому +3

    Good 👍

  • @SaggarsinghMann
    @SaggarsinghMann 20 годин тому +2

    ਵਾਈ ਇਹੀ ਹਾਲ ਪੰਡੋਰੀ ਦਾ

  • @baljindersidhu4685
    @baljindersidhu4685 День тому +2

    Very very good bath sahib. Ji

  • @harmohansingh1385
    @harmohansingh1385 День тому +3

    ਠੇਕੇ ਤੇ ਲੈਈ ਬੈਠੇ ਬਰਨਾਲੇ ਨੂੰ

  • @dilbagsidhu7651
    @dilbagsidhu7651 День тому +3

    Good yg

  • @mansasidhu5807
    @mansasidhu5807 15 годин тому

    Available ਹੈ ਤਾਂ ਇਸ ਦਾ ਮਤਲਬ ਨਹੀਂ available ਹੀ ਰਹੇਗਾ

  • @RExSAHIB0003
    @RExSAHIB0003 День тому

    Great personality baath sahab ❤❤

  • @chamkurSingh-q3n
    @chamkurSingh-q3n 2 хвилини тому

    Gurdeep.Singh.Bath.Ji.Zindawad

  • @ManindersinghsaraiManindersing
    @ManindersinghsaraiManindersing День тому +3

    ✌✌

  • @gurnoorpadda7304
    @gurnoorpadda7304 День тому +5

    Baath ❤❤❤❤

  • @heerasingh3992
    @heerasingh3992 17 годин тому

    Waheguru.Je

  • @RamanDeep-c8j
    @RamanDeep-c8j 16 годин тому

    Goood veer keep it up

  • @Khuspreetsidhu1994
    @Khuspreetsidhu1994 8 годин тому

  • @amritmadahar6247
    @amritmadahar6247 4 години тому

    ਬਾਈ ਤੂੰ ਵੀ ਜਿੱਤ ਕੇ ਆਪ ਵਿੱਚ ਈ ਜਾਣਾ ਜਾ ਕਿਸੇ ਹੋਰ ਪਾਰਟੀ ਦਾ ਸਾਥ ਦੇਣਾ

  • @RajbirSingh-qh7gg
    @RajbirSingh-qh7gg День тому +1

    Right a 22ji ji

  • @AvtarSingh-gs1si
    @AvtarSingh-gs1si 17 годин тому

    ਸਾਡੀਆਂ ਪੰਜ ਰਿਸ਼ਤੇਦਾਰੀਆਂ ਬਰਨਾਲੇ ਵਿੱਚ ਗਲ ਊਲਟ ਸਾਰੇ ਕਹਿੰਦੇ ਝਾੜੂ ਨੂ ਵੋਟਾ ਪਾਵਾਗੇ ਹੋਰ ਵੀ ਹਜਾਰਾ ਲੋਕ ਝਾੜੂ ਨੂ ਵੋਟਾ ਪਾਊਣ ਗੇ ਅਸੀ ਜਗਰਾਓ ਦੇ ਹਾ ਅਸੀ ਤਾ ਕਿਹਾ ਭਾਈ ਦੇਖ ਲਿਓ

  • @happyjindal4049
    @happyjindal4049 День тому +2

    Y jekar dhakka na hoya
    Gurdeep bath nu jitt milegi
    Y gurdeep MLA bnu

  • @NISHANSINGH-vq9uu
    @NISHANSINGH-vq9uu День тому +2

    Good

  • @satnamkheri2290
    @satnamkheri2290 14 годин тому

    ਬਾਠ ਸਾਬ ❤❤

  • @gurchransingh5674
    @gurchransingh5674 День тому +11

    ਬਾਠ ਵੀਰ ਤੈਨੂੰ ਵੀ ਭਗਵੰਤ ਮਾਨ ਦੀ ਥਾਪੀ ਹੈ ਤੂੰ ਵੀ ਜਿੱਤਣ ਸਾਰ ਭਗਵੰਤ ਮਾਨ ਕੋਲ ਹੀ ਜਾਵੇਗਾ ਮੀਤ ਹੇਅਰ ਤੇ ਭਗਵੰਤ ਮਾਨ ਵਿੱਚ ਬਹੁਤ ਜਿਆਦਾ ਨਫਰਤ ਵਧੀ ਹੋਈ ਹੈ ਇੱਕ ਦੂਜੇ ਲਈ ਤੈਨੂੰ ਭਗਵੰਤ ਮਾਨ ਨੇ ਅਜਾਦ ਲਡ਼ਾਇਆ

    • @rajuarora3163
      @rajuarora3163 День тому

      ਬਿਲਕੁਲ, ਇਹਨੂੰ ਆਮ ਪਾਰਟੀ ਵਿਚ ਨਹੀਂ ਜਾਣਾ ਚਾਹੀਦਾ

  • @HavigoodluckdhindsamanviSingh
    @HavigoodluckdhindsamanviSingh 16 годин тому +1

    Good luck dhindsa manvi

  • @AmandeepSingh-cy6lj
    @AmandeepSingh-cy6lj День тому +1

    I love my bro

  • @PrinceKumar-cf7ek
    @PrinceKumar-cf7ek День тому +2

    🙏🏻💐💐💐🙏🏻

  • @JaspalSingh-m2r
    @JaspalSingh-m2r День тому +1

    ਬਾਠ ਸਾਹਿਬ ਜਿਤਣ ਤੋਂ ਬਾਅਦ ਕਿਹੜੀ ਪਾਰਟੀ ਜੁਆਨ ਕਰੋਗੇ ਇਹ ਤੂੰ ਅਜੇ ਤੱਕ ਕਲੀਅਰ ਨਹੀਂ ਕੀਤਾ

  • @HarpreetSingh-lg9dt
    @HarpreetSingh-lg9dt День тому +1

    Bath ji very nice👍👍👍👍👍

  • @NirmalSingh-z8o
    @NirmalSingh-z8o 15 годин тому

    Bath sahb good Person❤❤

  • @sandeepsingh-bp4mq
    @sandeepsingh-bp4mq День тому

    Same to u laba singh same

  • @LovelyStudio-v8r
    @LovelyStudio-v8r 11 годин тому

    ਬਰਨਾਲਾ ਦੇ ਲੋਕੋ ਇੱਕ ਮਿਸਾਲ ਕਾਇਮ ਕਰ ਦਿਉ ਕਿਉਂਕਿ ਆਪ ਵਾਲੇ ਹੰਕਾਰੇ ਹੋਣ ਕਰਕੇ ਪੁਰਾਣਿਆਂ ਪਾਰਟੀ ਵਰਕਰਾਂ ਦੀ ਬਿਲਕੁਲ ਕਦਰ ਨਹੀਂ ਕਰਦੇ। ਮੁੱਖ ਮੰਤਰੀ ਦਾ ਵਾਹਿਮ ਕਢਣਾ ਬਣਦਾ ਹੈ ਤਾਂ ਜੂ ਇਸ ਨੂੰ ਇੱਕ ਆਮ ਬੰਦੇ ਦੀ ਪਹਿਚਾਣ ਹੋ ਸਕੇ।

    • @jimmykhehra7358
      @jimmykhehra7358 6 годин тому +1

      ਬਿੱਲ ਕੁੱਲ ਸਹੀ । ਪਰ AAP ਵਾਲੇ ਕਿਸੇ ਨੂੰ ਨਹੀਂ ਹੋਰ ਭਾਵੇਂ ਕਾਲੇ ਚੋਰ ਨੂੰ ਜਿਤਾ ਦਿੱਓ।

  • @ajmersinghgill9452
    @ajmersinghgill9452 День тому +1

    Right

  • @NirmalSingh-z8o
    @NirmalSingh-z8o 14 годин тому

    Bath Veer di avam Deep Sibhu vargi aa ❤

  • @gagandeepsingh-cv9uc
    @gagandeepsingh-cv9uc День тому +1

    Seha. Keha. Veer. Ne. Je. BTh. Mla. Bangea. Ta. Ek. Ithas. Banju. Ga. Ga. Koi. Mla. Apne. Marje. Nahi. Karug. Loku. Time. A. Hun. Moka. Na. G abetheo. Fr. Pacteoge

  • @spsingh8440
    @spsingh8440 18 годин тому

    Vote for Bath Sahib Babber Sher nu

  • @KuldeepSingh-qg8ow
    @KuldeepSingh-qg8ow День тому +2

    Tusi seat de asli haqdar ho

  • @armaansingh681
    @armaansingh681 День тому

    Gal Bat to ta Banda Ghaint Lagda a

  • @jimmykhehra7358
    @jimmykhehra7358 6 годин тому

    If he cry before voting date…then he will win…just one day acting 2.5 years fun…he didn’t say a word in 2.5 years..ਜੱਦ ਖੁਦ ਤੇ ਪਈ ਤਾਂ ਪਤਾ ਲੱਗਿਆ

  • @Gagandeepsingh-zf2li
    @Gagandeepsingh-zf2li 15 годин тому +1

    Meet hayer ਬਹੁਤ ਹੰਕਾਰੀ ਤੇ ਘਟੀਆ ਬੰਦਾ ਹੁਣ ਲੋਕਾਂ ਨੇ ਪੱਟ ਕੇ ਸੁੱਟ ਦੇਣਾ. ਹੁਣ ਅੱਗੇ ਤੋਂ ਨਾ ਕਦੇ mla ਬਣਨਾ ਨਾ ਕਦੇ mp ਪੈ ਗਿਆ ਭੋਗ ਮੀਤ hayer ਦੀ ਰਾਜਨੀਤੀ ਦਾ. Mp ਬਣਕੇ ਬਹੁਤ ਵੱਡੀ ਗ਼ਲਤੀ ਕਰ ਗਿਆ. ਘੜਾ ਜਲਦੀ ਹੀ ਭਰਕੇ ਫੁੱਟਨ ਜਾ ਰਿਹਾ

  • @pinder3836
    @pinder3836 17 годин тому

    Pehli gl mere nl hoi aww chl v rhi eda hiii 😂😂😂😂 krde heni krda ge jrur

  • @karamjeetsingh158
    @karamjeetsingh158 18 годин тому

    ਝਾੜੂ ਖਿਡ ਗਿਆ 22g😂😂😂😂

  • @GSMISHRA-u1m
    @GSMISHRA-u1m 8 годин тому

    Ja oye

  • @MakhanSingh-h1w
    @MakhanSingh-h1w День тому +2

    Batth winner

  • @Arjun_Strikes
    @Arjun_Strikes День тому

    Galan baatan toh samjhdaar lagde oo. Tusi baad ch aap waleya nal pher samjhautha naa kar leyo je lokan ne jita dita. Waheguru ji twanu taraki bakshe.

  • @AmanAulakh-i1u
    @AmanAulakh-i1u День тому

    ❤️❤️❤️❤️❤️

  • @sukhibinner6238
    @sukhibinner6238 17 годин тому

    ਬਾਈ ਪਹਿਲਾਂ ਤੋਂ ਨਾਲ ਸੀ ਆਮ ਆਦਮੀ ਤੇ ੳਸ ਸਮੇਂ ਤਾ ਬੋਲਿਆ ਨੀ ਵੀ ਗ਼ਲਤ ਕੰਮ ਕਰਦੋ ੳਹਦੋ ਬੋਲਦਾ ਸੱਚਾ ਕੋਈ ਨੀ ਸਿਆਸਤ ਬਹੁਤ ਕੁੱਤੀ ਚੀਜ ਸਾਡੇ ਨੋਜਵਾਨ ਕੁੜੀਆਂ ਮੁੰਡਿਆਂ ਨੂੰ ਅਪੀਲ ਇਹਨਾਂ ਨੂੰ ਪਿੰਡਾਂ ਵਿਚ ਘੇਰ ਕੇ ਪੁਛੋ ਰੋਜ਼ਗਾਰ ਤਾ ਮਿਲਿਆ ਨੀ ਸਾਨੂੰ ਕੋਈ ਮੰਤਰੀ ਆਜੇ ਕੁਝ ਨੀ ਬਣਦਾ

  • @rajwantsingh2523
    @rajwantsingh2523 День тому

    ਕਮੇਡੀ ਸੁਣ ਰਹੇ ਹੋ ਇਹ ਥੋੜਾ ਹੈ।

  • @AmandeepSingh-cy6lj
    @AmandeepSingh-cy6lj День тому +1

    Bath bath ohi pyi aa

  • @KaramjeetSingh-wt9ed
    @KaramjeetSingh-wt9ed 15 годин тому

    Bai bath da rob deep sidhu varga gal ch dam lagda

  • @Garry39
    @Garry39 День тому

    Punjab de lokkan nu dhokha agge bahut milee aa

  • @GurdeepSingh-fg8oc
    @GurdeepSingh-fg8oc День тому +3

    Bath jittu yyy

  • @luv_preet
    @luv_preet 15 годин тому

    ਐਤਕੀ ਵਾਰੀ ਬਾਠ ਦੀ

  • @RohitKumar-pn8dy
    @RohitKumar-pn8dy День тому +1

    Veere bhuleke naal vote payge, hun ni pandi aap party nu.

  • @balvirsingh3088
    @balvirsingh3088 12 годин тому

    Vote to bath beta .