Manukhta di sewa ਮਾਂ ਕਹਿੰਦੀ ਤੁਸੀ ਮੇਰੀ ਧੀ ਰੱਖ ਲਵੋ ਮੈਨੂੰ ਚਿੱਟਾ ਪੀਣ ਦਿਓ-spmediapunjab

Поділитися
Вставка
  • Опубліковано 30 вер 2024
  • Manukhta di sewa ਮਾਂ ਕਹਿੰਦੀ ਤੁਸੀ ਮੇਰੀ ਧੀ ਰੱਖ ਲਵੋ ਮੈਨੂੰ ਚਿੱਟਾ ਪੀਣ ਦਿਓ
    Manukhta di sewa society
    Vill.. hasanpur.. Ludhiana
    With tnx.. bhai Gurprit Singh ji
    Any info or SEWA..whatsapp..97803-00071 82848-00071
    #spmediapunjab #piticlive #manukhtadisewa

КОМЕНТАРІ • 862

  • @gurbaxcheema9899
    @gurbaxcheema9899 Рік тому +142

    ਭੈਣੋ ਏਨੀਆ ਗਲਤੀਆਂ ਕੀਤੀਆਂ ਹੁਣ ਤੈਨੂੰ ਪਰਮਾਤਮਾ ਨੇ ਮੋਕਾਂ ਦਿੱਤਾ ਅਕਲ ਕਰ ਅਜੇ ਵੀ ਰੁਕ ਜਾ ਆਪਣੀ ਬੇਟੀ ਨੂੰ ਕਿਵੇ ਛੱਡ ਕੇ ਜਾਣਾ ਰੁਕ ਜਾ ਤੇਰੀ ਜ਼ਿੰਦਗੀ ਸੁਧਰ ਜਾਉ

    • @gurmeetkaur9145
      @gurmeetkaur9145 Рік тому +1

      Look at her bad luck she can live without her daughter but cannot live without Chita Bad luck waheguru Mehar kro budhi baksho es mother noo and save her 🙏🏻

    • @BaljeetKaur-hz6od
      @BaljeetKaur-hz6od Рік тому +1

      Waheguru ji waheguru ji waheguru ji

  • @BalwinderSingh-st3xr
    @BalwinderSingh-st3xr Рік тому +52

    ਚਿੱਟਾ ਵੇਚਣ ਵਾਲਿਉ ਮਰ ਜਾਊ ਰੱਬਾ ਮੇਰਿਆ ਚਿੱਟਾ ਵੇਚਣ ਵਾਲਿਆਂ ਨੂੰ ਚੱਕ ਲੈ ਨਹੀਂ ਦੇਖਿਆ ਜਾਂਦਾ ਮੁੰਡੇ ਕੁੜੀਆਂ ਦਾ ਦੁੱਖ ਕੀ ਕੀਤਾ ਜਾਵੇ

    • @gurpreetranouta5252
      @gurpreetranouta5252 Рік тому +2

      ਰੱਬ ਤੁਹਾਡੀ ਜ਼ਰੂਰ ਸੁਣੇ

    • @samandeep9495
      @samandeep9495 Рік тому +1

      Rabba sunla sadi v chukla rabba chitta vechan valya nu.

  • @LalSingh-ie9sf
    @LalSingh-ie9sf Рік тому +45

    ਆਓ ਪੰਜਾਬੀਓ ਅਪਨੀ ਅਣਖ ਦਾ ਸਵਾਲ ਏ ਆਪਾਂ ਮਿਲ ਕੇ ਪੰਜਾਬ ਬਚਾਈ ਏ ਅਪੀਲ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਤੇ ਆਲਾ ਦੁਆਲਾ ਸਾਫ ਰੱਖਣਾ ਅਪਣਾ ਫਰਜ਼ ਸਮਝਦੇ ਹੋਏ ਅੱਗੇ ਵਦੀਏ

  • @villagegirl0786
    @villagegirl0786 Рік тому +85

    ਰੱਬ ਰੂਪੀ ਬੰਦਾ ਵੀਰ ਗੁਰਪ੍ਰੀਤ

    • @king18kohli93
      @king18kohli93 Рік тому

      Veer aa bachi da khiyal rakhi ate es di ma nu b bachalaa veer teri bari meharbaani hovegi

  • @jaswinderpalsingh3622
    @jaswinderpalsingh3622 Рік тому +36

    ਵਾਹ ਉਏ ਦਾਤਿਆ ਤੇਰੇ ਰੰਗ ਨਿਆਰੇ ਆ ਦਿਨ ਵੀ ਵੇਖਣੇ ਪੈਣੇ ਸਨ ਮੇਰੇ ਰੰਗਲੇ ਪੰਜਾਬ ਦੇ ਵਿੱਚ ਵਹਿਗੁਰੂ ਜੀ ਸੁਮੱਤ ਬਖਸ਼ੋ ਸਾਡੇ ਪੰਜਾਬ ਦੇ ਬੱਚਿਆਂ ਨੂੰ ਅਤੇ ਭਰਾ ਮਿੰਟੂ ਨੂੰ ਤੰਦਰੁਸਤੀਆ ਅਤੇ ਲੰਮੀ ਉਮਰ ਬਖਸ਼ਣ ਜੀ

  • @saidhusinghsaidhusingh4310
    @saidhusinghsaidhusingh4310 Рік тому +211

    ਛੋਟੇ ਭਰਾ ਤੇਰੇ ਵੀ ਬਹੁਤ ਚੰਗੇ ਕਰਮ ਕੀਤੇ ਹੋਏ ਆ ।ਜੋ ਘੋਰ ਕਲਜੁਗੀ ਸਮੇ ਵਿੱਚ ਇਕ ਦੂਜਾ ਭਗਤ ਪੂਰਨ ਸਿੰਘ ਜੀ ਦੇ ਰੂਪ ਵਿੱਚ ਸਾਹਮਣੇ ਆਇ ਓ । ਪਰਮਾਤਮਾ ਮੇਹਰ ਕਰੇ ਲੱਮੀਆ ਉਮਰਾਂ ਦੇਣ ਕਾਮਨਾ ਕਰਦੇ ਆ ।

    • @jaspreetsaini5417
      @jaspreetsaini5417 Рік тому +1

      When time stopped

    • @parmjitkaur9810
      @parmjitkaur9810 Рік тому +1

      साड़ियां सरकारों का बेड़ा गर्क गया

    • @parmjitkaur9810
      @parmjitkaur9810 Рік тому

      साधना सरकार आधा बिगड़ा घर आ चुका है उन्होंने पूरा पंजाब उजाड़ देता

  • @punjabpunjabi3693
    @punjabpunjabi3693 Рік тому +68

    ਰੋਣਾ ਆ ਗਿਆ ਬੱਚੀ ਦੇਖ਼ ਕੇ 😭

    • @AmritSingh-om2vm
      @AmritSingh-om2vm Рік тому

      Pkki gal aa bhra mera dil bot skht aa but eh bchi nu dekh ke rona aa gya hle ki pta bchi nu

  • @navpreetkaur3585
    @navpreetkaur3585 Рік тому +18

    ਇਹ ਛੋਟੀ ਜਿਹੀ ਬੱਚੀ ਅਪਣੀ ਮਾਂ ਤੋਂ ਬਿਨਾਂ ਕਿਵੇਂ ਰਵੇਗੀ

  • @kulmitsinghrandhawakulmits6943
    @kulmitsinghrandhawakulmits6943 Рік тому +62

    ਵਾਹਿਗੁਰੂ ਕਿਰਪਾ ਕਰਨਗੇ ਭੈਣੇ ਵੀਰ ਗੁਰਪ੍ਰੀਤ ਪਾਜੀ ਦੀ ਮੰਨ ਲੳ

  • @akashdeepsinghroll2class108
    @akashdeepsinghroll2class108 2 місяці тому +3

    ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਵਿਚ ਰੱਖਣ।

  • @harpreetdhaliwal9753
    @harpreetdhaliwal9753 Рік тому +9

    ਸ਼ਰਮ ਆਉਂਦੀ ਆ ਜਦੋਂ ਸੁਣਦੇ ਹਾਂ ਭਗਤ ਸਿੰਘ ਦੀ ਸੋਚ ਵਾਲੇ ਦੇਸ਼ ਵਿੱਚ ਰਹਿਣ ਵਾਲੀਆ ਧੀਆਂ living relationship ਵਿੱਚ ਰਹਿੰਦੀਆ

  • @gurbaxcheema9899
    @gurbaxcheema9899 Рік тому +22

    ਗੁਰਪ੍ਰੀਤ ਵੀਰ ਵਾਂਗ ਹੋਰ ਬੰਦੇ ਵੀਅੱਗੇ ਆਉ ਸਰਕਾਰਾ ਨੇ ਕੁਝ ਨਹੀ ਕਰਨਾ ਪੁਲਿਸ ਵਾਲਿਆ ਨੂੰ ਚਾਹੀਦਾ ਤੁਸੀ ਵੀ ਪੰਜਾਬ ਦੇ ਪੁੱਤ ਹੋਣ ਦਾ ਫਰਜ ਨਿਰਭਉ ਲੋਕਾ ਦਾ ਸਾਧ ਦਿਉ ਪੈਸਾ ਸਦਾ ਕੰਮ ਨਹੀ ਆਉਣਾ ਚੰਗਿਆਈ ਹੀ ਨਾਲ ਜਾਣੀ ਆ

    • @PARAMJEETKAUR-cr6jr
      @PARAMJEETKAUR-cr6jr 5 місяців тому

      😅😅😮😮😮😅😅😅😅😮😮😮😮😮😮😮😮😮😮😮😮😢😮😮😮😮😮😮😮😮😮

  • @rajpaltiwana9249
    @rajpaltiwana9249 Рік тому +45

    ਵੀਰ ਇਸ ਭੈਣ ਤੇ ਬੱਚੀ ਨੂੰ ਸਾਂਭ ਲਵੋ

  • @gurchatsingh6264
    @gurchatsingh6264 Рік тому +117

    ਭਰਾਵੋ ਤੇ ਭੈਣੌ ਇਸ ਭੈਂਣ ਦੀਆ ਗੱਲਾ ਸੁਣਕੇ ਮੈਨੁ ਇਝ ਲਗੀਆ ਕੇ ਭੈਂਣ ਇਥੋ ਜਾ ਕੇ ਆਪਣੀ ਜਿੰਦਗੀ ਸਮਾਪਤ ਕਰਨਾ ਚਾਹੁਦੀ ਆ ਇਹ ਗਲਤ ਆ ਇਸਨੁ ਇਥੋ ਜਾਣ ਨਹੀ ਦੇਣਾ ਚਾਹੀਦਾ

    • @gursiratkaurgursirat3185
      @gursiratkaurgursirat3185 Рік тому +4

      ਸਹੀ ਅਾ ਵੀਰ ਜੀ ਏਸੇ ਹੀ ਲਗਿਆ

    • @hardeepkumar1181
      @hardeepkumar1181 6 місяців тому +1

      Satnam shiri waheguru ji mehar rakhan sade punjab te ji

  • @MsSurinderChahal
    @MsSurinderChahal Рік тому +4

    ਅਕਾਲੀ , ਕਾਂਗਰਸੀਆਂ। ਦੇ ਬੀਜੇ ਕੰਡੇ ਭਗਵੰਤ ਮਾਨ ਰਾਤੋ ਰਾਤ ਕਿਵੇਂ ਚੁੱਕ ਦੇਵੇ। 60 ਸਾਲ ਰਾਜ ਕਰਨ ਵਾਲਿਆਂ ਨੇ ਚੁੱਕ ਦਿੱਤੇ ਸੀ ਇਹ ਨਸ਼ੇ ਦੇ ਵਿਉਪਾਰ। ਵਿਰਾਸਤੀ ਪਾਰਟੀਆਂ ਨੂੰ ਹਾਰ ਵੱਢ ਵੱਢ ਖਾ ਰਹੀ ਹੈ ਇਸ ਕਰਕੇ ਭਗਵੰਤ ਮਾਨ ਨੂੰ ਹਰਾਉਂਣ ਲਈ , ਆਪਦੇ ਕੀਤੇ ਗੁਨਾਹ ਵੀ ਭਗਵੰਤ ਮਾਨ ਦੇ ਸਿਰ ਲਗਾ ਰਹੇ ਹਨ। ਸ਼ਰਮ ਕਰੋ ਅਕਾਲੀ , ਕਾਂਗਰਸੀਓ। ਡੁੱਬ ਮਰੋ ਕਿਸੇ ਖੂਹ ਟੋਭੇ।

  • @kulbirkaur2968
    @kulbirkaur2968 Рік тому +87

    🙏🥰ਭੈਣੇ ਮੰਨ ਜਾਂਦੀ ਭਰਾ ਨੇ ਇੰਨਾਂ ਜ਼ੋਰ ਲਾਇਆ 😭😭

    • @harjotkaur4302
      @harjotkaur4302 Рік тому

      Mari kismat man li

    • @gurpreetmann4595
      @gurpreetmann4595 Рік тому

      Koi poor girl hai jo shadi krna ho mere se me Punjab se hu medium family se mom bimar hai brother ka divorce hogaya hai

    • @SukhdevSingh-eb8qe
      @SukhdevSingh-eb8qe 8 місяців тому

      ​❤

  • @swarnjeetkaurmattu1315
    @swarnjeetkaurmattu1315 Рік тому +4

    ਨਸ਼ੇ ਲਈ ਧੀ ਛੱਡ ਦੇਣਾ। ਬਹੁਤ ਮਾੜੀ ਗੱਲ ‌ ਮੋਕਾ ਸੀ ਤੇਰੇ ਕੋਲ ਨਸ਼ਾ ਛੱਡਣ ਦਾ ‌ ‌ ਗੁਰਪ੍ਰੀਤ ਸਿੰਘ ਰੱਬੀ ਰੁਹ

  • @maninderparmar1881
    @maninderparmar1881 Рік тому +82

    ਵੀਰੇ ਤੁਸੀਂ ਹੀ ਬਚਾਅ ਸਕਦੇ ਹੋ ਇਸ ਭੈਣ ਨੂੰ।

  • @ਸਿੰਘਅਬਰਾਵਾ
    @ਸਿੰਘਅਬਰਾਵਾ Рік тому +10

    ਬਾਈ ਗੁਰਪ੍ਰੀਤ ਸਿੰਘ ਜੀ ਸਤਿ ਸ੍ਰੀ ਅਕਾਲ ਗੁਰੂ ਨਾਨਕ ਦੇਵ ਸਾਹਿਬ ਆਪ ਜੀ ਨੂੰ ਚੜ੍ਹਦੀ ਕਲ੍ਹਾ ਬਖਸ਼ਣ। ਬਾਈ ਜੀ ਬੇਨਤੀ ਕਰਨ ਲੱਗਿਆ ਇਸ ਧੀ ਨੂੰ ਵਾਪਸ ਨਾ ਜਾਣ ਦਿਓ। ਇਹ ਧੀ ਆਪਣੀ ਜਿੰਦਗੀ ਤੋਂ ਤੰਗ ਆ ਚੁੱਕੀ ਹੈ ਇਸ ਛੋਟੀ ਬੱਚੀ ਦੀ ਖਾਤਰ ਇਸ ਧੀ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢਣਾ ਬਹੁਤ ਜਰੂਰੀ ਹੈ ।

  • @jasbirsinghnewyes6833
    @jasbirsinghnewyes6833 Рік тому +28

    ਰੱਬ ਰੂਪ ਬੰਦਾ ਏ ਵੀਰ ਜੀ ਇਸ ਼ਭੈਣ ਨੂੰ ਬਚਾ ਲਵੋ

  • @sukhpalsinghpunjabi6293
    @sukhpalsinghpunjabi6293 Рік тому +32

    ਭੈਣ ਨੇ ਆਪਣੀ ਬੇਟੀ ਵਾਸਤੇ ਸਹੀ ਰਸਤਾ ਚੁਣ ਲਿਆ,ਪਰ ਉਹਨੂੰ ਆਪਣੀ ਜ਼ਿੰਦਗੀ ਬਾਰੇ ਪਤਾ ਕਿ ਕਿੰਨੇ ਕੁ ਦਿਨ ਦੀ ਪ੍ਰਾਹੁਣੀ ਹੈ।
    ਇਸ ਕਰਕੇ ਉਹ ਇੱਥੇ ਰਹਿਣਾ ਨਹੀਂ ਚਾਹੁੰਦੀ, ਕਿਹੜੀ ਮਾਂ ਦਾ ਦਿਲ ਕਰਦਾ ਆਪਣੇ ਦਿਲ ਦੇ ਟੁਕੜੇ ਨੂੰ ਦੇਣ ਲਈ।
    ਵਾਹਿਗੁਰੂ ਜੀ 😭

  • @NirmalSingh-ln2po
    @NirmalSingh-ln2po Рік тому +48

    ਵਾਹਿਗੁਰੂ ਜੀ ਮੇਹਰ ਕਰੋ ਜੀ ਇਸ ਬੱਚੀ ਤੇ

    • @JagdishHeer-b4n
      @JagdishHeer-b4n 8 місяців тому

      😢😢😢😢😢😢😢😢😢😢

  • @indiantravel3180
    @indiantravel3180 Рік тому +144

    ਭਾਈ ਅੰਮ੍ਰਿਤਪਾਲ ਸਿੰਘ ਨਸ਼ਾ ਖ਼ਤਮ ਕਰਨ ਲਈ ਬਹੁਤ ਜੋਰ ਲਾ ਰਹੇ ਨੇ ਤੇ ਤੁਸੀ ਵੀ ਮਿੰਟੂ ਵੀਰ ਜੀ ਲੋਕਾਂ ਦੀ ਹੈਲਪ ਕਰ ਰਹੇ ਹੋ ਵਾਹਿਗੁਰੂ ਜੀ ਆਪ ਜੀ ਦੀ ਉਮਰ ਲੰਮੇਰੀ ਕਰੇ

    • @insanmoni162
      @insanmoni162 Рік тому +5

      Dil dahlaon wali sachai aa waheguru mehar kre mere sohne Punjab te 🙏🏻🙏🏻🙏🏻🙏🏻😭😭😭😭😭

    • @jatindersinghlakhanpal3344
      @jatindersinghlakhanpal3344 Рік тому +1

      Veer ji jo Sanu dikhava kita janda assal vich oh sach ni hunda

    • @jatindersinghlakhanpal3344
      @jatindersinghlakhanpal3344 Рік тому +2

      Veer ji munde amrit Shak ke golia kha rahe ne Tramadol te prega capsule Roz de 10.10 eh jehri.kitaab ch likhya ke 5 saal nasha karan wala Banda ik din ch amrit Shak ke shad deve bus nasha change hunda banda nahi

    • @indiantravel3180
      @indiantravel3180 Рік тому

      @@jatindersinghlakhanpal3344 tu wechda ਹੋਵੇਗਾ

    • @indiantravel3180
      @indiantravel3180 Рік тому

      @@jatindersinghlakhanpal3344 tahi tenu pta

  • @bikermaan5805
    @bikermaan5805 Рік тому +6

    ਸੱਚੀ ਹੈ ਗੁਰਾ ਦੀ ਬਾਣੀ ਝੁਠੀ ਹੈ ਪ੍ਰੀਤ ਜਗਦੀ ਪੰਜਾਬ ਸੇਆ ਸੋਚ ਕੀ ਸਾਡੀ ਸੇਹਬ ਕੌਰ ਦੀ ਜੀਦਗੀ ਦੀ ਜੁਮੇਵਾਰ ਮੌਕੇ ਦੀ ਸਰਕਾਰ ਹੈ ਹੁਣ ਸੋਚਣ ਦਾ ਟੇਮ ਨਹੀਂ ਲੋੜ ਹੈ ਭਾਈ ਸਾਹਿਬ ਅੰਮ੍ਰਿਤਪਾਲ ਸਿੰਘ ਦਾ ਸਾਥ ਦਿੱਤਾ ਜਾਵੇ ਸਾਡਾ ਪੰਜਾਬ ਗੁਰੂਆਂ ਦੀ ਧਰਤੀ ਹੈ ਤਾਂ ਗੁਰੂਆਂ ਦਾ ਪੱਲਾ ਫੜਕੇ ਚੜਦੀ ਕਲਾ ਵਿਚ ਰਹਿਣ ਦਾ ਜੋਗ ਬਣਾ ਲਿਆ ਜਾਵੇ।

  • @addisehdev9952
    @addisehdev9952 Рік тому +4

    ਮਿੰਟੂ ਭਾਜੀ ਧੰਨ ਹੋ ਤੁਸੀਂ ।

  • @kuljinderdhaliwal3241
    @kuljinderdhaliwal3241 Рік тому +12

    ਦਿੱਲੋ ਸਪੋਟ ਕੀਤੀ ਸੀ ਭਗਵੰਤ ਸਿੰਘ ਮਾਨ ਜੀ ਦੀ ਕਿਉਕਿ ਸਾਇਦ ਇੱਹ ਸਰਕਾਰ ਦੁਜੀਆ ਸਰਕਾਰਾ ਤੋ ਵੱਖ ਹੋਵੇਗੀ। ਜੇ ਸਰਕਾਰ ਨਸਾ ਖਤਮ ਕਰ ਦੇਵੇ ਤਾ ਸਾਰੀਆ ਮਾਂਵਾਂ ਅਸੀਸਾ ਦੇਣਗੀਆ। ਨਹੀ ਤਾ ਸਾਨੂੰ ਵੀ ਪਛਤਾਵਾ ਹੋਵੇਗਾ ਕੇ ਅਸੀ ਤੁਹਾਡੀ ਸਪੋਟ ਕੀਤੀ। ਬੇਨਤੀ ਹੈ ਸਰਕਾਰ ਨੂੰ ਨਸਾ ਮੁਕਤ ਪੰਜਾਬ ਕਰ ਦੇਵੋ। ਵਾਹਿਗੁਰੂ ਭੈਣ ਨੂੰ ਤੰਦਰੂਸਤੀ ਬਖਸੋ ਵੀਰ ਗੁਰਪ੍ਰੀਤ ਸਿੰਘ ਤੇ ਮੇਹਰ ਕਰਦੇ ਰਹਿਣਾ।

  • @ਗੁਰਦੀਪਸਿੰਘਟਿਵਾਣਾ

    ਵਾਹਿਗੁਰੂ ਜੀ🙏 ਕਿਰਪਾ ਕਰੋ ਭੈਣ ਮੇਰੀ ਤੇ ਬੱਚੇ ਦੇ ਸਿਰ ਤੇ ਮੇਹਰ ਭਰੀਆਂ ਹੱਥ ਰੱਖਣਾ ਵਾਹਿਗੁਰੂ 🙏 ਸਤਿਨਾਮ🙏 ਜੀ

  • @balwantsingh8069
    @balwantsingh8069 Рік тому +143

    ਵੀਰ ਮਿੰਟੂ ਜੀ ਛੋਟੇ ਵੀਰ ਇਸ ਨੂੰ ਬਚਾਉਣ ਲਈ ਪੂਰੀ ਤਰ੍ਹਾਂ ਯਤਨ ਕਰੋ ਜੇ ਅੱਜ ਇਹ ਮੌਕਾ ਤੁਸੀਂ ਸੰਭਾਲ ਲਿਆ ਤਾਂ ਵਾਹਿਗੁਰੂ ਜੀ ਵੀ ਤੁਹਾਨੂੰ ਬਹੁਤ ਅਸੀਸਾਂ ਦੇਣਗੇ ਤੇ ਪਹਿਲਾਂ ਵੀ ਬਹੁਤ ਦਿੰਦੇ ਨੇ।ਪਰ ਛੋਟੇ ਵੀਰ ਜੀ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਭੈਣ ਨੂੰ ਤੇ ਇਸ ਦੀ ਬੱਚੀ ਦੀ ਜ਼ਿੰਦਗੀ ਬਚਾਉਣ ਲਈ ਜ਼ਰੂਰੀ ਹੈ ਇਸ ਭੈਣ ਨੂੰ ਬਚਾਉਣਾ।

    • @ranjitkaur423
      @ranjitkaur423 Рік тому +4

      Waheguru ji 🙏

    • @narinderpal8585
      @narinderpal8585 Рік тому +1

      Wahaguru ji ish bhan ji da ish bachi jindgi nu uchia uchia baksha. Dhan2 wahuguru.

    • @agamdeep5474
      @agamdeep5474 Рік тому

      ਇਹ ਭੈਣ ਸਰਕਾਰਾਂ ਦੀ ਭੇਟ ਚੜ੍ਹ ਗਈ।

    • @meetdhillon7390
      @meetdhillon7390 Рік тому

      Spano bachi dakhiyala bachi Te Panu Dobara live karo bacchi chadhti Kalaiyan Dobara interview

    • @meetdhillon7390
      @meetdhillon7390 Рік тому

      Waheguru Mel karna

  • @singhdhaliwal6483
    @singhdhaliwal6483 Рік тому +5

    ਮਾੜੀ ਸੰਗਤ ਤੋਂ ਬਚੋ ਕੋਈ ਕਿਸੇ ਦੇ ਮੂੰਹ ਚ ਭਾਵੇ ਨੀ ਪਾਉਂਦਾ ਪਰ ਦੇਖੋ ਦੇਖ ਕਈ ਲੱਗਦੇ ਵੇਖੇ ਨੇ ਚੌੜ ਚ ਜੇ ਕੋਈ ਜਾਣਦਾ ਕਰਦਾ ਉਸ ਨੂੰ ਸਮਝਾਉ ਜ਼ਰੂਰ ਪਰ ਆਪ ਨਾ ਟਰਾਈ ਕਰੋ ਦੇਖੋ ਦੇਖ ਕਿੱਦਾਂ ਦਿਲ ਕਰਦਾ ਦਿਲ ਦਾ ਟੁਕੜਾ ਛੱਡਣ ਨੂੰ ਛੱਡਣ ਵਾਲੀ ਚੀਜ਼ ਛੱਡ ਭੈਣ ਮੈਂ ਅੱਜ ਤੱਕ ਸ਼ਰਾਬ ਵੀ ਟੇਸਟ ਨੀ ਕੀਤੀ ਕਈ ਰਿਸ਼ਤੇਦਾਰ ਦੋਸਤ ਪੀਂਦੇ ਸੀ ਹਾਣ ਦੇ ਉਹ ਵੀ ਹਟ ਗਏ ਨੇ ਭੈਣ ਦਾ ਆਪਣਾ ਮਨ ਨੀ ਛੱਡਣ ਦਾ ਨਸ਼ਾ ਤਾਂ ਕੋਈ ਵੀ ਐ ਬਿੱਲ ਪਾਵਰ ਨਾਲ ਹੀ ਛੱਡਿਆ ਜਾ ਸਕਦਾ ਛੱਡ ਦੇ ਭੈਣ ਬਣਕੇ ਬੱਚੀ ਬਾਰੇ ਸੋਚ

  • @barjinderkaur5967
    @barjinderkaur5967 Рік тому +12

    ਵਾਹਿਗੁਰੂ ਜੀ ਇਸ ਵੀਰ ਜੀ ਦੀ ਉਮਰ ਲੰਬੀ ਕਰੀਂ ਤੰਦਰੁਸਤੀ ਬਖ਼ਸ਼ੇ ਅੱਜ ਦੇ ਸਮੇਂ ਵਿੱਚ ਇਹਨਾਂ ਵਰਗੇ ਵੀਰਾ ਂਦੀ ਬਹੁਤ ਲੋੜ ਹੈ

  • @MohinderSingh-rw1cn
    @MohinderSingh-rw1cn Рік тому +25

    ਗੁਰਪ੍ਰੀਤ ਸਿੰਘ ਮਿੰਟੂ ਵੀਰ ਜੀ ਬਹੁਤ ਵੱਡੀ ਸੇਵਾ ਤੁਹਾਡੀ , ਮੈ ਜਦੋ ਛੂੱਟੀ ਆਇਆ ਤੇ ਤੁਹਾਨੂੰ ਮਿਲਣ ਜਰੂਰ ਆਵੇਗਾ ,

  • @sudhasharma7403
    @sudhasharma7403 Рік тому +20

    छोड़ दो नशा वाहेगुरु जी मेहर रहे

  • @gagandeep-px2yd
    @gagandeep-px2yd Рік тому +6

    ਗੁਰਪ੍ਰੀਤ ਵੀਰ ਜੀ ਇਸ ਭੈਣ ਨੂੰ ਜਾਣ ਨਾ ਦਿਓ । ਚਲੀ ਗਈ ਤਾਂ ਵਾਪਿਸ ਨਹੀਂ ਆਓਣਾ । ਜੇਕਰ ਤੁਹਾਡੇ ਕੋਲ ਰਹੀ ਤਾਂ ਇਸਦਾ ਇਲਾਜ ਵੀ ਹੋ ਜਾਵੇਗਾ ਤੇ ਇੱਕ ਧੀਅ ਨੂੰ ਮਾਂ ਵੀ ਮਿਲ ਜਾਵੇਗੀ । ਵਾਹਿਗੁਰੂ ਜੀ ਮਿਹਰ ਕਰਨ ਇਸ ਭੈਣ ਤੇ

  • @KulwinderSingh-vv1xw
    @KulwinderSingh-vv1xw Рік тому +8

    ਵੀਰ ਜੀ ਸਲਾਹ ਦੇਣ ਨੂੰ ਜੀਅ ਤਾ ਨਹੀ ਕਰਦਾ ਕਿਉ ਕਿ ਉਹ ਸਲਾਹ ਵੀ ਇਕ ਨਛੇ ਨਾਲ ਹੀ ਜੁੜੀ ਹੈ।ਲੇਕਿਨ ਬਾਕੀ ਨਛਿਆ ਤੋ ਚੰਗੇ ਰਹੋਗੇ।ਪੁਲੀਸ ਵੀ ਫੜੇਗੀ ਪਰ ਇਕ ਆਜੇਹੀ ਜਗਾ ਹੈ ਜਿਥੇ ਇਹ ਬੀਜੀ ਜਾ ਸਕਦੀ ਹੈ ਉਹ ਹੈ ਸੜਕ ਅਤੇ ਨਹਿਰ ਦੀਆ ਖੈਤਾਇਨਾ ਜਿਥੇ ਇਸ ਸਮੇ ਖਸਖਸ ਦੀ ਬਿਜਾਈ ਹੋ ਸਕਦੀ ਹੈ ਜਿਸ ਤੋ ਡੋਡੇ ਆਫੀਮ ਪਾਈਦਾ ਹੁੰਦੀ ਹੈ

  • @HarjinderSingh-ul6lp
    @HarjinderSingh-ul6lp Рік тому +40

    ਗੁਰਪ੍ਰੀਤ ਸਿੰਘ ਵੀਰ ਜੀ ਇਸ ਭੈਣ ਨੂੰ ਬਚਾ ਲਵੇ

  • @barinderjeetsingh4079
    @barinderjeetsingh4079 Рік тому +31

    ਵੀਰ ਜੀ ਇਸ ਬੱਚੇ ਦੀ ਮਾਂ ਨੂੰ ਵੀ ਰਖ ਲਵੋ ਏਹ ਆਪ ਮਜਬੂਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @singhdhaliwal6483
    @singhdhaliwal6483 Рік тому +4

    ਅੱਜ ਨਾ ਰਹੀ ਭੈਣ ਤੂੰ ਮੁੜ ਕਿ ਨੀ ਆਉਣਾ ਤੇਰਾ ਆਪਣਾ ਮਨ ਨੀ ਮੰਨਦਾ ਨਸ਼ਾ ਛੱਡਣ ਨੂੰ ਬੱਚੀ ਨੂੰ ਛੱਡ ਕਿ ਤੂੰ ਜਮਾ ਈ ਬੇਫ਼ਿਕਰੀ ਹੋ ਜਾਣਾ

  • @balkourdhillon5402
    @balkourdhillon5402 Рік тому +5

    ਗੁਰਪਰੀਤ ਸਿੰਘ ਅਜ ਬਣ ਰਬ ਏਨਾ ਮਾਵਾਂ ਧੀਆਂ ਲੲਈ
    ਹੋਰ ਵੀ ਤਕੜਾ ਕਰੂ ਪਰਮਾਤਮਾ ਕਿਤੇ ਜਾ ਕੇ ਇਥੋ ਖੁਦਕਸ਼ੀ ਨਾ ਕਰ ਲਵੇਗੁਰੂ ਮਹਾਰਾਜ ਜੀ ਹੋਵੋ ਸਹਾਈ ਸੱਚੇ ਪਾਤਸ਼ਾਹ।

  • @surjitkaur1895
    @surjitkaur1895 Рік тому +41

    ਵਾਹਿਗੁਰੂ ਜੀ ਮੇਹਰ ਕਰਨ ਇਸ ਬੱਚੀ ਨੂੰ ਇਹੀ ਮਾਂ ਬਖਸ਼ਣ ਅਤੇ ਜ਼ਿੰਦਗੀ ਵਿਚ ਮੋੜ ਆਵੇ। ਵਾਹਿਗੁਰੂ ਜੀ ਦੀ ਮੇਹਰ ਸਦਕਾ ਨਸ਼ਾ ਮੁਕਤ ਹੋ ਕੇ ਸਹਿਜਜੋਤ ਦੀ ਵਧੀਆ ਮਾਂ ਬਣ ਕੇ ਬੱਚੀ ਦੀ ਜ਼ਿੰਦਗੀ ਸਵਾਰੇ।

  • @jaskarnsingh3884
    @jaskarnsingh3884 Рік тому +8

    ਅਫੀਮ ਪੋਸਤ ਦੀ ਸਖਤੀ ਕਰਕੇ ਚਿੱਟੇ ਗੋਲੀਆਂ ਨਾਲ ਬੇੜਾ ਗਰਕ ਕੀਤਾ ਝਾੜੂ ਨੇ

  • @kaurjasvir4165
    @kaurjasvir4165 Рік тому +86

    ਵਾਹਿਗੁਰੂ ਜੀ ਇਸ ਬੱਚੀ ਤੇ ਮੇਹਰ ਭਰਿਆ ਹੱਥ ਰੱਖੋਂ ਜੀ 🙏🙏🙏🌷🌷

  • @yaswantsingh6294
    @yaswantsingh6294 Рік тому +4

    ਬਹੁਤ ਦੁਖਦਾਈ l ਮਨ ਕੁਰਲਾ ਪਿਆ l

  • @jasvirkaur5223
    @jasvirkaur5223 Рік тому +5

    ਹੇ ਮੇਰੇ ਬਾਬਾ ਨਾਨਕ ਜੀ ਇਸ ਬੱਚੀ ਵਾਸਤੇ ਮੋੜ ਲਵੋ ਇਸ ਭੈਣ ਨੂੰ ਇਸ ਰਸਤੇ ਤੋਂ ।ਸੱਚੇ ਦਿਲੋ ਅਰਦਾਸ ਹੈ ਆਪ ਜੀ ਅੱਗੇ।

  • @punjabimoda742
    @punjabimoda742 Рік тому +6

    ਵੀਰ ਜੀ ਇਸ ਭੈਣ ਅਤੇ ਗੁੱਡੀਆਂ ਨੂੰ ਆਪਣੇ ਕੋਲ ਹੀ ਰੱਖੋ ਕਿਉਂਕਿ ਇਸ ਬੱਚੀ ਨੂੰ ਵੀ ਆਪਣੀ ਮਾਂ ਦਾ ਮੋਹ ਬਣੀਆਂ ਰਹੇ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🙏 ਪ੍ਰਭਜੋਤ ਸਿੰਘ ਰੂਲ ਸੰਗਤਪੁਰਾ

  • @rajanjalaleana7235
    @rajanjalaleana7235 Рік тому +3

    ਵਾਹਿਗੁਰੂ 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @harpindergill
    @harpindergill Рік тому +26

    Kinni sohni a nikki g bachi.. Waheguru g es bache di maa nu haunsla deo te es daldal vicho bahr kaddo 🙏🙏🙏

  • @naharsingh416
    @naharsingh416 Рік тому +10

    ਬਾਈ ਜੀ, ਇਸ ਬੱਚੀ ਦੀ ਜ਼ਿੰਦਗੀ ਬਾਰੇ ਸੋਚਣ ਦੀ ਲੋੜ ਹੈ ਜੀ, ਇਸ ਬੱਚੀ ਦੀ ਮਾਂ ਨੂੰ ਵੀ ਇੱਥੇ ਰਹਿਣਾ ਚਾਹੀਦਾ ਹੈ,, ਧੰਨ ਹੈ ਬਾਈ ਜੀ ਤੂਸੀਂ,, ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖ਼ਸ਼ਣ ਜੀ

    • @VijayKumar-vs4gc
      @VijayKumar-vs4gc 3 місяці тому

      Bai g aa lady ap nhi rukna choundi aa bachi nu chd kaa ve chita he lavagi , esa le bachi nu apna to door krna choundi haa ta ke tanshan khtam hovaa, tadi ek hath na nhi vajdi , Mintu veer g nu hasband de ve story ve ve pata krni chdi haa , far sari gall pata laga ge , husband da ve interview lana chida

  • @GurjeetSingh-tf3mr
    @GurjeetSingh-tf3mr Рік тому +1

    ਬਾਜੀ ਜੀ, ਇਸ ਨੂੰ ਸੈਂਟਰ ਤੋ ਦਵਾਈ ਇਕ ਵਾਰੀ ਲੈ ਕੇ ਦੇ ਦਿਓ ਕੋਈ ਟੋਟ ਨਹੀਂ ਵੱਜਦੀ ਮੈਂ ਬਾਜੀ ਆਪ ਦਵਾਈ use ਕਰਦਾ ਹਾਂ

  • @SukhdevSingh-sc9fp
    @SukhdevSingh-sc9fp Рік тому +4

    ਵਾਹਿਗੁਰੂ ਜੀ

  • @HarjinderSingh-ul6lp
    @HarjinderSingh-ul6lp Рік тому +71

    ਵਾਹਿਗੁਰੂ ਜੀ ਭਲੀ ਕਰੋ ਗੁਰਪ੍ਰੀਤ ਸਿੰਘ ਵੀਰ ਨੂੰ ਲੰਮੀਆਂ ਉਮਰਾਂ ਵਖਸੀ

  • @ranjotgill1627
    @ranjotgill1627 Рік тому +4

    ਇੱਥੇ ਫਿਰੋਜ਼ਪੁਰ ਵਿੱਚ ਇੱਕ ਮੈਡੀਕਲ ਤੇ ਸ਼ਰੇਆਮ ਗੋਲੀਆਂ ਵਿਕ ਰਹੀਆਂ ਨੇ ਤੇ ਅਫੀਮ ਭੁੱਕੀ ਤੇ ਰੋਕ ਲੱਗੀ ਹੋਈ ਹੈ ਤੇ ਦੱਸੋ ਫਿਰ ਨਸ਼ੇ ਦੇ ਮਰੀਜ਼ ਕੀ ਕਰਨ ਗੇ ਚਿੱਟੇ ਤੇ ਗੋਲੀਆਂ ਤੇ ਕੋਈ ਰੋਕ ਨਹੀਂ

  • @Gurpreetsingh-hk6pw
    @Gurpreetsingh-hk6pw Рік тому +3

    ਵਾਹਿਗੁਰੂ ਜੀ ਮੇਹਰ ਕਰਨੀ ਜੀ ਭੈਣ ਜੀ ਤੇ

  • @Paji714
    @Paji714 Рік тому +4

    ਧਨ ਬਾਈ ਪਾਲ ਸਿੰਘ ਮਹਾਨ ਹਨ ਮੈਂ ਆਪ ਜੀ ਨੂੰ ਦਡਵੱਤ ਪ੍ਰਨਾਮ ਕਰਦਾ ਹਾਂ

  • @funnypunjabihindienglishur5963

    ਵੀਰੇ ਗੁਰਪ੍ਰੀਤ ਜੀ ਤੁਸੀਂ ਭੈਣ ਜੀ ਨੂੰ ਜ਼ਰੂਰ ਵਾਪਸ ਲੈ ਕੇ ਆਉ ਕਿਓਂਕਿ ਕਮਲ਼ੀ ਕਿਤੇ ਬੱਚੀ ਤੌ ਦੂਰ ਹੋ ਕੇ ਨਸ਼ੇ ਦੀ ਓਵਰਡੋਜ ਨਾਲ ਜਾ ਕਿਸੇ ਹੋਰ ਤਰੀਕੇ ਪਰਮਾਤਮਾ ਦੀ ਬਖ਼ਸ਼ੀ ਜ਼ਿੰਦਗੀ ਨਾ ਖਤਮ ਕਰ ਲਵੇ । ਕਿਉਂ ਕੇ ਬਲੱਡ ਰਿਪੋਰਟ ਵਿੱਚ ਵੀ ਕੋਈ ਦਿਕੱਤ ਹੈ।

  • @gurbaxcheema9899
    @gurbaxcheema9899 Рік тому +7

    ਭਗਵੰਤ ਮਾਨ ਸਾਹਿਬ ਹੁਣ ਤਾ ਬਹੁਤ ਟਾਈਮ ਹੋ ਗਿਆ ਹੁਣ ਤਾ ਕੁਝ ਕਰੋ ਤੁਸੀ ਵੀ ਬਾਕੀ ਸਰਕਾਰਾ ਵਗਾਵਾਂਗੇ ਕਰਕੇ ਆਪਣਾ ਹੀ ਸੋਚਿਆ ਮਹਿਰ ਕਰੋ ਲੋਕਾ ਤੇ

  • @HarpreetKaur-ls5rh
    @HarpreetKaur-ls5rh Рік тому +14

    ਭਾਜੀ ਤੁਹਾਡੀ ਸੋਚ ਨੂੰ ਸਲੂਟ ਆ ਜੀ 🙏

  • @chamkau
    @chamkau Рік тому +1

    ਬਾਈਁ ਗੁਰਪ੍ਰੀਤ ਬਾਈਁ ਜੀ ਪੰਜਾਬ ਪੁਲਿਸ ਤਾਂ ਆਪ ਚਿੱਟਾ ਬਹੁਤ ਲਾਉਂਦੀ ਉਨ੍ਹਾਂ ਨੇ ਚਿੱਟਾ ਬੰਦ ਕਿਥੋਂ ਬੰਦ ਕਰਨਾ ਬਾਈਁ ਜੀ ਇਹ ਤਾਂ ਆਪਣੇ ਪਿੰਡਾਂ ਦੇ ਲੋਕਾਂ ਨੂੰ ਹੀ ਹੱਲ ਕਰਨਾ ਪਾਉਗਾ ਜਿਹੜੇ ਲੋਕ ਚਿੱਟਾ ਵੇਚਦੇ ਉਨ੍ਹਾਂ ਨੂੰ ਤਾਂ ਗੋਲੀ ਮਾਰ ਦੇਣੀ ਚਾਹੀਦੀ ਹੈ

  • @kakasingh5241
    @kakasingh5241 10 місяців тому +4

    ਗੁਰਪ੍ਰੀਤ ਵੀਰ ਜਿੰਨੀ ਲੋਕਾਂ ਦੀ ਸੇਵਾ ਕਰਦਾ ਆ ਮੈਨੂੰ ਲਗਦਾ ਰੱਬ ਵੀ ਦੇਣ ਨੀ ਦੇ ਸਕਦਾ ਗੁਰਪ੍ਰੀਤ ਵੀਰ ਦਾ

  • @harmancheeda7510
    @harmancheeda7510 Рік тому +2

    God bless you sir 🙏
    Bahut vadia kamm rhe ho tuci

  • @jasminderpal1804
    @jasminderpal1804 Рік тому +2

    Gurpreet veer g tuhanu SALUTE hai

  • @pinkykaur4239
    @pinkykaur4239 Рік тому +8

    ਮਾਂ ਬਾਪ ਬਹੁਤ ਕੁਝ ਕਰਦੇ ਬੱਚੇ ਲਈ ਅੱਜ ਦਾ ਟਾਈਮ

  • @LalSingh-ie9sf
    @LalSingh-ie9sf Рік тому +4

    ਆਓ ਪੰਜਾਬੀਓ ਆਪਾਂ ਸਾਰੇ ਮਿਟੂੰ ਵੀਰ ਬਣੀਏਂ ਤੇ ਅਪਣਾ ਪੰ‌‌‌ਜਾਬ ਬਚਾਈਏ ਅਪਣਾ ਆਲਾ ਦੁਆਲਾ ਸਾਫ਼ ਰੱਖਣਾ ਫ਼ਰਜ਼ ਸਮਝੇ ਵਾਹਿਗੁਰੂ ਵਾਹਿਗੁਰੂ ਜੀ

  • @Manjot_kaur70
    @Manjot_kaur70 Рік тому +9

    ਵਾਹਿਗੁਰੂ ਸੁਮੱਤ ਬਖ਼ਸ਼ੇ ਭੈਣ ਨੂੰ

  • @jasvirkaur5223
    @jasvirkaur5223 Рік тому +1

    ਵੀਰ ਜੀ ਕ੍ਰਿਪਾ ਕਰਕੇ ਭੈਣ ਜੀ ਨੂੰ ਵਾਪਸ ਨਾ ਜਾਣ ਦਿਓ। ਬੱਚੀ ਨੂੰ ਗੋਦ ਚੋਂ ਕਿਵੇਂ ਕੱਢ ਕੇ ਜਾਵੇਗੀ ਭੈਣ।

  • @jaspreetsinghjassbrar315
    @jaspreetsinghjassbrar315 Рік тому +4

    ਕਿੰਨੀ ਪਿਆਰੀ ਬੱਚੀ ਆ ਪਰਮਾਤਮਾ ਇਹ ਦਿਨ ਕਿਸੇ ਤੇ ਆਏ

  • @shivanisharma5562
    @shivanisharma5562 2 місяці тому +1

    ਨਸ਼ਾ ਤੇ ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😢

  • @sukhdevkaur9697
    @sukhdevkaur9697 Рік тому +18

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤

  • @RanjitKaur-me8hi
    @RanjitKaur-me8hi Рік тому +14

    ਵੀਰ ਜੀ ਤੁਹਾਡੀਆਂ ਇਹ ਗੱਲਾਂ ਸੁਣ ਕੇ ਦਿਲ ਬੈਠ ਜਾਂਦਾ ਹੈ ਕਿ ਇਸ ਬਾਰੇ ਕੀ ਕਹੀਏ ਇਸ ਚਿੱਟੇ ਬਾਰੇ ਕਹਿਣ ਲੲਈ ਕੁੱਝ ਵੀ ਦਿਲ ਨਹੀਂ ਕਰਦਾ ਵਾਹਿਗੁਰੂ ਜੀ ਸਭ ਉੱਤੇ ਮੇਹਰ ਕਰੇ ਜੀ

  • @daljitsingh8832
    @daljitsingh8832 Місяць тому +1

    ਇਹ ਜਿਹੜੀ ਛੋਟੀ ਬੱਚੀ ਹੈ ਭਾਈ ਗੁਰਪ੍ਰੀਤ ਸਿੰਘ ਜੀ ਇਹਦੇ ਤਾਂ ਬਹੁਤ ਤਰਸ ਆਉਂਦਾ ਹੈ ਕਿ ਇਹਨੂੰ ਕਿਹੜੇ ਕਰਮ ਦੀ ਸਜ਼ਾ ਮਿਲ ਰਹੀ ਹੈ ਪਰ ਜੇ ਇਹ ਜਿਹੜੀ ਇਹਦੀ ਮਾਂ ਹੈ ਉਹਨੂੰ ਸਹੀ ਸਜ਼ਾ ਮਿਲ ਰਹੀ ਹੈ ਕਿਉਂਕਿ ਉਸਨੇ ਮਾਂ ਬਾਪ ਦਾ ਵਾਫਰ ਹੋ ਕੇ ਵਿਆਹ ਕਰਾਇਆ ਜਿਨਾਂ ਨੇ ਸਾਰੀ ਉਮਰ ਦਾ ਗੰਦ ਧੋਇਆ ਆਸਾਂ ਰੱਖੀਆਂ ਉਹਨਾਂ ਦੇ ਸਗਨਾਂ ਦੇ ਉੱਪਰ ਇਨੇ ਪੋਚਾ ਫੇਰਿਆ ਅਪਮਾਨ ਕੀਤਾ ਬਾਪ ਦੀ ਪੱਗ ਰੋਲੀ ਇਹੋ ਜਿਹੀਆਂ ਗਲਤ ਕੁੜੀਆਂ ਦਾ ਇਹੀ ਅਸਰ ਹੋਣਾ ਚਾਹੀਦਾ ਪਰਮਾਤਮਾ ਵੱਲੋਂ ਸਜ਼ਾ ਹੈ

  • @tejasinghsinhg6873
    @tejasinghsinhg6873 Рік тому +23

    ਵਾਹਿਗੁਰੂ ਜੀ 🙏

  • @GurpreetSingh-fy6qf
    @GurpreetSingh-fy6qf Рік тому +18

    ਵਾਹਿਗੁਰੂ ਜੀ ਮੇਹਰ ਕਰੋ 😥😥🙏🙏

  • @sukhwindersingh3436
    @sukhwindersingh3436 Рік тому +13

    ਗੁਰਪਰੀਤ ਭਾਜੀ ਤੁਹਾਡੀ ਉਮਰ ਲੰਬੀ ਹੋਵੇ ਵਾਹਿਗੁਰੂ ਜੀ।

    • @robinbawa5137
      @robinbawa5137 Рік тому

      ਭਾਜੀ ਬਚਾਅ ਲਉ ਇਸ ਭੈਣ ਨੂੰ ਇਸ ਬੱਚੀ ਕਰਕੇ ਕਿਉ ਕੇ ਮਾ ਬਾਪ ਦੇ ਬਿਨਾ ਏ ਦੁਨੀਆ ਜੀਣ ਨਹੀ ਦਿੰਦੀ

    • @bobbybali2106
      @bobbybali2106 Рік тому

      Sachi sister ji apne bache de krke eh km Chad de apna bacha dekho usnu tuhadi lod aa

  • @amandeepsingh-yk4nt
    @amandeepsingh-yk4nt Рік тому +14

    ਸਾਰੀਆਂ ਧੀਆਂ ਭੈਣਾਂ ਨੂੰ ਬੇਨਤੀ ਆ ਕੇ ਆਪਣੇ ਲਾਗੇ ਸਭ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਗਰੂਪ ਕਰੋ ਕੋਈ ਵੀ ਨਸ਼ਾ ਨਾ ਕਰੇ ਵਾਹਿਗੁਰੂ ਜੀ ਮਿਹਰ ਕਰੋ ਸਭ ਤੇ

  • @AmritpalSingh-uk8te
    @AmritpalSingh-uk8te Рік тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਯਕੀਨ ਨਹੀਂ ਹੁੰਦਾ ਇਹ ਪੰਜਾਬ ਦੇ ਹਾਲਾਤ ਆ। ਸ਼ਰਮ ਨਾਲ ਡੋਬ ਕੇ ਮਰਜੋ ਜਿਹੜੇ ਹਾਲੇ ਵੀ ਅਮ੍ਰਿਤਪਾਲ ਦਾ ਵਿਰੋਧ ਕਰ ਰਹੇ ਤੇ ਕੀੜੇ ਪੈ ਕੇ ਮਰਨ ਉਹ ਜਿਨ੍ਹਾਂ ਨੇ ਪੰਜਾਬ ਦੇ ਇਹ ਹਲਾਤ ਕੀਤੇ

  • @chamkau
    @chamkau Рік тому +34

    ਵਾਹਿਗੁਰੂ ਜੀ ਇਸ ਬੱਚੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ

  • @harmansinghsidhu3728
    @harmansinghsidhu3728 6 днів тому +1

    ਜਿਹੜਾ ਨਸ਼ੇ ਖ਼ਤਮ ਕਰਦਾ ਸੀ ਉਹਨੂੰ ਐਨ ਐਸ ਏ ਲਾਕੇ ਅੰਦਰ ਕੀਤਾ ਹੋਇਆ ਏ

  • @jasssran7237
    @jasssran7237 Рік тому +29

    ਵਾਹਿਗੁਰੂ ਜੀ ਮੇਹਰ ਕਰਨ

  • @gurpreetsinghsingh3714
    @gurpreetsinghsingh3714 Рік тому +8

    ਵਾਹਿਗੁਰੂ ਜੀ ਕਿਰਪਾ ਕਰਨਾ ਜੀ

  • @gurpreetranouta5252
    @gurpreetranouta5252 Рік тому +2

    ਬਹੁਤ ਵਧੀਆ ਵੀਰ ਜੀ
    ਭੈਣ ਜੀ ਨੂੰ ਵੀ ਕੋਲ਼ ਹੀ ਰੱਖੋ

  • @RanjitKaur-nt1cq
    @RanjitKaur-nt1cq Рік тому +2

    ਓਹੋ ਬਹੁਤ ਦੁਖ ਹੁੰਦਾ ਏ ਕੁਛ ਵੇਖ ਕੇ ਗੁਰੂ ਘਰ ਵੜ ਜੋ ਫਿਰ ਹੀ ਭਲਾ ਹੋਣਾ ਆ ਅਮ੍ਰਿਤਪਾਲ ਸਿੰਘ ਜੀ v ਚਿੱਟੇ ਪੀਣ ਵਾਲਿਆ ਨੂੰ ਗ਼ਲ ਨਾਲ ਲਾ ਰਿਹਾ ਛਡਾ ਰਿਹਾ ਹੈ ਬਹੁਤ ਦੁਖ ਹੁੰਦਾ ਆ ਕੁਛ ਵੇਖਕੇ 😓😓

  • @addisehdev9952
    @addisehdev9952 Рік тому +3

    Waheguru Ji , ਕੀ ਬਣੂ ਦੁਨੀਆਂ ਦਾ ।

  • @Sukhwinder5567.
    @Sukhwinder5567. Рік тому +13

    ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਵੀਰ ਜੀ ਨੂੰ, ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਦੀ ਸਾਰੀ ਟੀਮ ਮੈਂਬਰਾਂ ਨੂੰ, ਭੈਣ ਜੀ ਬਲਵਿੰਦਰ ਕੌਰ ਨੂੰ, ਉਨ੍ਹਾਂ ਦੀ ਛੋਟੀ ਬੇਟੀ ਨੂੰ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਤੰਦਰੁਸਤੀ ਬਖ਼ਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ।

  • @BaljeetKaur-fs5hg
    @BaljeetKaur-fs5hg 2 місяці тому +2

    ❤❤❤❤🎉 ਵਾਹਿਗੁਰੂ ਜੀ 😢

  • @ChalpreetKaur
    @ChalpreetKaur 24 дні тому +1

    ਭੈਣੇ ਨਾ ਜਾ ਬੱਚੇ ਨੂੰ ਛੱਡ ਕੇ ਆਪਣੀ ਬੱਚੀ ਲਈ ਛੱਡ ਦੇ ਬਾਬਾ ਦੀਪ ਸਿੰਘ ਜੀ ਸਵ ਠੀਕ ਕਰਨ ਗੇ 😢😢😢ਨਾ ਜਾਈ ਭੈਣੇ

  • @JAGJITSINGH-es5nb
    @JAGJITSINGH-es5nb Рік тому +13

    Dhan hai mera veer gurpreet singh tuci te tuhadi seva

  • @karamjitsinghgill1067
    @karamjitsinghgill1067 Рік тому +2

    22 ji bht wadia vachar dhara ae

  • @gurajaibsighgurajaibsingh3974
    @gurajaibsighgurajaibsingh3974 Рік тому +17

    Waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji

  • @tencomplustwo
    @tencomplustwo Рік тому +3

    ਦੁਨੀਆਂ ਦੇ ਲੋਕੋ ਸਿਰਫ ਇੱਕ ਹੀ ਅਰਦਾਸ ਕਰਿਉ ਜੀ ਸਿਰਫ ਇੱਕ ਹੀ ਗੁਰਪ੍ਰੀਤ ਸਿੰਘ ਜੀ ਬਾਈ ਵਰਗੇ ਵੀਰ ਹੀ ਪੈਦਾ ਹੋਣ ਜੀ ਪਲੀਜ਼ ਪਲੀਜ਼ ਬੇਨਤੀ ਕਰਿਉ ਜੀ

  • @jaskarandulay8339
    @jaskarandulay8339 Рік тому +8

    ਵਾਹਿਗੁਰੂ ਜੀ ਮੇਹਰ ਕਰਨ ਬੱਚੀ ਤੇ🙏🙏

  • @binder6601
    @binder6601 Рік тому +4

    Gurpreet vere mai driver ha kise di gaddi chalna ghar da gujara kise tra krda par bhen da dukh mere to jada ehdi help kro mai b kruga jo mere to hoia 🙏

  • @karamsingh7688
    @karamsingh7688 Рік тому +2

    ਵੀਰ ਜੀ ਸਰਕਾਰਾਂ ਜੁਮੇਵਾਰ ਹਨ।ਸਟੇਟ ਸਰਕਾਰ ਤੋ ਬਾਅਦ ਸੈਂਟਰ ਸਰਕਾਰ ਹੈ।ਅਜ ਜੇ ਇਕ ਵੀਰ ਪੰਜਾਬ ਦੇ ਜਵਾਨਾਂ ਨੂੰ ਨਸੇ ਚੋ ਕਢ ਰਿਹਾ ।ਤਾਂ ਸੈਟਰ ਦਾ ਹੁਕਮ ਪੰਜਾਬ ਦਾ ਮਹੌਲ ਖਰਾਬ ਹੁੰਦਾ ।ਜਦ ਨਸੇ ਨਾਲ ਪੰਜਾਬ ਦਾ ਮਹੌਲ ਖਰਾਬ ਹੋਇਆ ਉਸ ਸਮੇ ਤੇ ਨਾ ਹੁਣ ਦਿਸਦਾ।ਅਸੀਂ ਤਾਂ ਕੇਵਲ ਤੇ ਕੇਵਲ ਸੈਂਟਰ ਜੁਮੇਵਾਰ ਹੈ।ਧੰਨਵਾਦ

  • @harjotsinghbhandari452
    @harjotsinghbhandari452 Рік тому +15

    Waheguru ji waheguru ji waheguru ji waheguru ji waheguru ji waheguru ji

  • @gursiratkaurgursirat3185
    @gursiratkaurgursirat3185 Рік тому +10

    ਕੋਈ ਸਬਦ ਹੀ ਨਿਕਲ ਰਿਹਾ ਮੂੰਹ ਵਿੱਚੋ ਇਹ ਦਰਦ ਭਰੀ ਸਟੋਰੀ ਦੇਖ ਕੇ ਭੁੱਬਾ ਹੀ ਨਿਕਲ ਦੀਆਂ ਨੇ ਇਕ ਅਰਦਾਸ ਬੇਨਤੀ ਕਰਦੇ ਹਾਂ ਰੱਬ ਅੱਗੇ ਕਿ ਬਚਾਈ ਮਾਲਕਾ ਸਭ ਨੂੰ ਇਹੋ ਜਿਹੀ ਦਲਦਲ ਚੋਂ 😭🙏 ਸਰਕਾਰਾਂ ਦੇ ਹੱਥ ਵਿੱਚ ਇਹ ਸਭ ਕੁੱਝ ਸਰਕਾਰਾਂ ਨੀ ਬਦਲ ਸਕਦੀਆਂ ਇਹ ਨਸ਼ੇ ਦੀਆਂ ਦਲਦਲਾਂ ਨੂੰ ਮੇਰੀ ਪਰਮਾਤਮਾ ਅੱਗੇ ਹੀ ਅਰਦਾਸ ਅਾ ਵਹਿਗਰੂ ਜੀ ਮਿਹਰ ਕਰੋ ਸਭ ਤੇ😭🙏🙏

  • @SardarjogaSingh-g4l
    @SardarjogaSingh-g4l Місяць тому +2

    ਸਚ ਜਿੰਦਗੀ ਖਤਮ ਕਰਨ ਜਾ ਰਹੀ

  • @amritpalkaur2759
    @amritpalkaur2759 Рік тому +11

    Mehr kro wehaguru ji punjab te 🙇‍♀️🙇‍♀️

  • @addisehdev9952
    @addisehdev9952 Рік тому +1

    ਸਾਡੀਆਂ ਸਰਕਾਰਾਂ ਹੀ ਗਲਤ ਹੈ । ਕਾਨੂੰਨ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈ ।

  • @hardevsinghhardevsingh8662
    @hardevsinghhardevsingh8662 Рік тому +6

    बहन रुक जा तु आज रब दे बंदे कौल आ गयी है रुक जा बहन

  • @harjinderkaurshergill8591
    @harjinderkaurshergill8591 Рік тому +3

    ਵੀਰ ਜੀ ਬਲਵਿੰਦਰ ਨੂੰ ਇਥੇ ਹੀ ਰੱਖ ਲਉ ਬੜੀ ਦੁੱਖੀ ਭੈਣ ਹੈ।ਨਾ ਪੇਕੇ ਨਾ ਸਹੁਰੇ

  • @gurtejpb1049
    @gurtejpb1049 Рік тому +11

    ਵਾਹਿਗੁਰੂ ਜੀ ਵਾਹਿਗੁਰੂ ਜੀ

  • @BalkarSingh-dc1oq
    @BalkarSingh-dc1oq Рік тому +3

    ਬਹੁਤ ਹੀ ਵਧੀਆ ਹੈਲਪ ਕਰ ਰਹੇ ਹੋ ਪਰਮਾਤਮਾ ਤੁਹਾਡੀ ਉਮਰ ਲੰਬੀ ਕਰ ਹੋਰ ਤਰੱਕੀ ਕਰੇ