80's. Wich gadia walye nu ghar bana ke settle hon layi dite si , per gadia wale rehna hi nahi chahunde. Govt da idea si ki eh settle hon ek jagha te kids nu educate kern.
असीं पंजाबी लोक तां कनाडा,आस्ट्रेलिया,न्यूजीलैंड की परमानैंट नागरिक बण जांदे हां तां गैर पंजाबी जिहडे पंजाब विच बस चुके उन्हां नूं पंजाब दे वासिंदे मन्न लैणा चाहीदा।
Ena loka nu hun bhaeya di sehar vich jhopdi bna ke rehna chahida h ate factoria vich ate hor labour da km krna chahida bad vich jime bhaeya nu govt mkan milde hn ehna v mil jange
Yr pinda dea panchayeta nu he shsm lat de deni chidi j koi sarpanch chngi soch da hove 5 marle ghar banon nu dena chida aa sarkar ta ni soch di ehna lai
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਬਹੁਤ ਬਹੁਤ ਮਿਹਰਬਾਨੀ ਕੈਮਰਾ ਮੈਨ ਬਾਈ ਯਾਰ ਇਹਨਾਂ ਦਾ ਵੀ ਕੋਈ ਹੱਲ ਹੋਣਾ ਚਾਹੀਦਾ ਵਿਚਾਰਿਆਂ ਨੂੰ ਪੰਜ ਪੰਜ ਮਰਲੇ ਮਿਲ ਜਾਣ ਯਾਰ ਹਨਾ ਵਿਚਾਰੇ ਵੋਟਾਂ ਵੀ ਪਾਉਂਦੇ ਆ ਪੜ੍ਹਾਈ ਨਹੀਂ ਕਰਾ ਸਕਦੇ ਟਿਕਾਣੇ ਤੋਂ ਬਿਨਾਂ ਬਹੁਤ ਮਿਹਰਬਾਨੀ ਬਾਈ ਕਰਾਓ ਕੋਈ ਯਾਰ ਹੋਵੇ
ਵਟਾਂਦਰੇ ਵਾਲਾ ਕੰਮ ਵੀ ਸਹੀ ਹੈ,
ਧੀ ਦਾ ਦੁੱਖ ਸਮਝਦਾ ਸਾਹਮਣੇ ਵਾਲਾ
ਸਹੀ ਗੱਲ ਆ ਇਨਾ ਨੂੰ ਵੀ ਪੱਕਾ ਰੈਣ ਬਸੈਰਾ ਮਿਲਣਾ ਚਾਹੀਦਾ ਹੈ
Stay with us
ਸਰਕਾਰ ਨੂੰ ਇਨਾਂ ਗਰੀਬਾਂ ਬਾਰੇ ਵੀ ਸੋਚਣਾ ਚਾਹੀਦਾ ਹੈ ਇਹਨਾਂ ਨੂੰ ਕੁਝ ਰੁਜਗਾਰ ਦਾ ਸਾਧਨ ਤੇ ਕੁਝ ਜਗਹਾ ਰਹਿਣ ਬਸੇਰਾ ਵੀ ਦੇਣਾ ਚਾਹੀਦਾ ਹੈ
ਸਰਕਾਰ ਨੂੰ ਇਹਨਾਂ ਗਰੀਬਾਂ ਵਾਰੇ ਸੋਚਣਾ ਚਾਹੀਦਾ ਹੈ
ਸਰਕਾਰ ਨੂੰ ਇਹਨਾਂ ਗਰੀਬਾਂ ਵੱਲ ਧਿਆਨ ਦੇਣਾ ਚਾਹੀਦਾ ਹੈ।
Sachi gal aa ena di help krni chaidi haa
ਇਨਾਂ ਦੇ ਵੈਸੇਵਾ ਦਾ ਪੱਕਾ ਹੱਲ ਹੋਣਾ ਚਾਹੀਦਾ ਹੈ ਤਾਂ ਕਿ ਇਹ vi ਆਪਣੇ ਬੱਚਿਆਂ ਨੂੰ ਪੜ੍ਹਾਈ ਕਰਾ ਸਕਣ ਇਨਾ ਵਾਰੇ ਜਰੂਰ ਸੋਚੋ
ਇਹ ਵਿਚਾਰੇ ਭਈਆਂ ਨਾਲੋਂ 100 ਗੁਣਾ ਚੰਗੇ ਆ ਨਾ ਕਿਸੇ ਦੀ ਗੱਲ ਚਾਹੁੰਦੇ ਨਾ ਕਿਸੇ ਦੀ ਬਾਤ ਚ ਇਹਨਾਂ ਦੀ ਗਰੀਬਾਂ ਦੀ ਵਿਚਾਰਿਆਂ ਦੀ ਸਹਾਇਤਾ ਕਰਨੀ ਚਾਹੀਦੀ ਸਰਕਾਰ ਨੂੰ ਸੋਚਣੇ ਚਾਹੀਦਾ ਕੁਝ ਇਹਨਾਂ ਬਾਰੇ
ਵੀਡੀਓ ਬਹੁਤ ਚੰਗੀ ਸਾਬਾਸ
ਭੱਈਏ ਆਕੇ ਕਾਮਯਾਬ ਹੋਗੇ ਭੱਈਏ ਕਿਸੇ ਦੀ ਆਸ ਤੇ ਨਹੀਂ ਰਹਿੰਦੇ ਉਹ ਮੇਹਨਤ ਨਾਲ ਸੱਭ ਕੁਝ ਬਣਾ ਰਹੇ ਨੇ ਇਹ ਲੋਕ ਸਰਪੰਚ ਤੇ ਸਰਕਾਰ ਤੋ ਜਗਾ ਭਾਲਦੇ ਨੇ ਇਨਾ ਦਾ ਕੁਝ ਨਹੀਂ ਬਣ ਸਕਦਾ
ਕੇਂਦਰ ਸਰਕਾਰ ਅਤੇ ਰਾਜ ਸਰਕਾਰ ਨੂੰ ਉਪਰੋਕਤ ਕਬੀਲੇ ਦੇ ਵਸੇਬੇ ਬਾਰੇ ਕੋਈ ਸਕੀਮ ਬਣਾ ਕੇ ਸ਼ਾਮਲਾਟਾਂ ਵਿੱਚ ਪਲਾਂਟ ਅਲਾਟ ਕਰਕੇ ਰਹਿਣ ਲਈ ਮਕਾਨ ਬਣਾ ਕੇ ਦੇਣੇ ਚਾਹੀਦੇ ਹਨ ਅਤੇ ਯੋਗ ਰੋਜ਼ਗਾਰ ਦਾ ਪ੍ਰਬੰਧ ਵੀ ਕਰਨਾ ਚਾਹੀਦਾ ਹੈ।
ਬਹੁਤ ਵਧੀਆ ਗੱਲਬਾਤ ਕੀਤੀ ਹੈ।
ਜਰੂਰ।ਇਨਸਾਨੀ।ਦੇ।ਨਾਤੇ।ਥਾਂ।ਦੇਣੀ।ਚਾਹੀਦੀ।ਹੈ।ਹਰ।ਇੱਕ।ਨੂੰ।ਹੱਕ।ਹੈ।ਆਪਣੇ।ਘਰ।ਸੁੱਖ।ਦੀ।ਨੀਂਦ।ਸੋਵੈਂ
ਇਹਨਾ ਗਰੀਬਾਂ ਬਾਰੇ ਸਰਕਾਰ ਨੂੰ ਸੋਚਣਾ ਚਾਹੀਦਾ ਹੈ
Shi gl aa wmk ena loka nu jgaa milje
ਸਭ ਨਾਲੋ ਵਧੀਆ ਨੇ ਏ ਲੋਕ
ਬੜੇ ਮਿਹਨਤੀ ਲੋਕ ਨੇ ਹੁਣ ਵਿਚਾਰਿਆ ਕੋਲ ਕੰਮ ਹੈ ਨਹੀ 🙏🙏
ਅਸੀ ਪੰਜਾਬੀ ਸਾਡਾ ਵੀ ਆਪਣਾ ਘਰ ਸੀ ਮੇਰੇ ਘਰਵਾਲ਼ਾ ਦਾ ਐਕਸੀਡੈਂਟ ਹੋ ਗਿਆ ਸੀ ਸਿਰ ਤੇ ਸਟ ਲੱਗੀ ਸੀ ਤੇ ਰਿਸਤੇਦਾਰ ਨੇ। ਵੀ ਸਾਡੇ ਘਰ ਆਉਣਾ ਜਾਣਾ ਬੰਦ ਕਰ ਤਾਂ ਸਾਡਾ ਘਰ। ਇਸ ਦੇ ਭਾਈ ਨੇ ਦਬ ਲਿਆ ਤੇ ਹੁਣ ਅਸੀ ਕਰਾਏ ਤੇ 7 ਸਾਲ ਹੋ ਗਏ ਰਹਦਿਆ ਨੂੰ ਕੋਈ ਨੀ ਪੁਸਦਾ ਕਦੇ ਕੀਤੇ ਜਣਾ ਪੈਂਦਾ ਤੇ ਕਦੇ ਕੀਤੇ ਕਹਿ ਦੀਦੇ ਕੇ ਖ਼ਾਲੀ ਕਰ ਦਿਓ ਫੇਰ ਸਾਨੂੰ ਖਾਲੀ ਕਰਨਾ ਪੈਂਦਾ ਮੇਰੀ ਇਕ ਬੇਟੀ ਆ ਹਣ ਤਾਂ ਮਰਨ ਨੂੰ ਦਿਲ ਕਰਦਾ ਕੋਈ ਨੀ ਹੈਲਪ ਕਰਦਾ 😢
waheguru ji mehar kre ji
ਭਈਆ ਨਾਲੋ ਤਾ ਹਜਾਰ ਗੁਣਾ ਇਹ ਚੰਗੇ ਲੋਕ ਹਨ
Bahut sohni video aa ji
Bhut badiya hai video
ਸਾਡੇ ਪਿੰਡ ਵੀ ਕਿਲਾ ਨਾ ਜਿਲਾ ਫਰੀਦਕੋਟ ਵਿੱਚ ਪੱਕੇ ਘਰ ਬਣੇ ਹੋਏ ਆ ਇਹਨਾਂ ਦੇ,
😂😂Zamanah BedeL Geeyaaa 😂😂😂😂Praa,V😂
❤❤Saying wth Lots"f ❤❤❤sss
ਸਰਕਾਰ ਨੂੰ ਚਾਹੀਦਾ ਹੈ ਕੇ ਥੋੜੇ ਥੋੜੇ ਸਰਕਾਰੀ ਜਮੀਨਾ ਵਿੱਚੋਂ ਜਗ੍ਹਾ ਦੇਣੀਆਚਾਹੀਦੀਆਂ ਹੈ
ਜੇ ਵੋਟਾ ਬਣੀਆ ਪਿੰਡ ਦੇ ਸਰਪੰਚ ਨੂੰ ਸੋਚਣਾ ਚਾਹੀਦਾ ਪਿੰਡ ਚ ਥਾਂਹ ਦੇਣ ਇਸ ਤਰਾ ਨਾ ਵਰਤੋ ਇਨਾ ਵਿਚਾਰਿਆ ਨੂੰ ਰੁਲਦੇ ਫਿਰਦੇ 😢😢😢
ਪਿੰਡ ਵਾਲਿਆ ਨੂੰ ਇਨਾ ਗਰੀਬਾ ਦਾ ਸੋਚਣਾ ਚਾਹੀਦਾ ਹੈ
Pind te das dya kro ji kithe di video aa
ਵਾਹਿਗੁਰੂ ਜੀ
Ehna nu punchayat wallon plot dene chahide hn ,tan ke eh vichare pakke tor te reh sakan,,ehna da v kisan khushal ho ske❤❤❤❤❤❤❤❤❤❤❤❤❤❤❤❤❤❤❤❤
Waheguru ji 🙏
ਆਪਦੇ ਸੂਬੇ ਚ ਆਪਦੇ ਮੁੱਖ ਮੰਤਰੀ ਨੂੰ ਐਮ ਨੂੰ ਕਹਿਣਾ ਚਾਹੀਦਾ ਸਾਨੂੰ ਵੀ ਜਗਹਾ ਦਿਓ ਸਾਡਾ ਸੂਬਾ ਆਹਾ ਏ
Oye a v punjab de aa le da ena ni psta ehn7
ਵੋਟ ਤਾਂ ਬਣੀ ਹੋਈ ਹੈ ਪੰਜਾਬ ਵਿੱਚ ਫਿਰ ਵੀ ਗੱਡੀਆਂ ਵਾਲੇ ,,,ਹੁਣ ਤਾਂ ਸਭ ਗ਼ਰੀਬ ਆ😢😢😢😢😢
ਵੋਟਾਂ ਬਣਾ ਲਈਆ ਪਰ ਜਵਾਕਾਂ ਨੂੰ ਸਕੂਲ ਨਹੀਂ ਭੇਜਦੇ ।
ਇਹ ਗੱਲ ਕਿਧਰ ਨੂੰ ਗਈ।
ਧੰਨਵਾਦ ਬਾਈ
Bilkul g ihna nu v ghar milne chahie
ਦਾਰੂ,ਮੀਟ ਦੇ ਬੜੇ ਸ਼ੁਕੀਨ ਨੇ ਗਡਰੀਆ ਲੁਹਾਰ ਮੇਰੇ ਦੋ ਤਿੰਨ ਆੜੀ ਨੇ ਰੋਟੀ ਮਿਲੇ ਨਾ ਮਿਲੇ ਬੱਸ !!!
Ohde ta sare he sokin hunde a bai
@ kaura ji kus log bahut hi jyada shaukeen hote hai mera dost jagga nam hai bs udeekta hi rehanda
Right
💯💯💯
ਪ੍ਰਭੂ ਯਿਸ਼ੂ ਜੀ, ਇਹਨਾਂ ਲੋਕਾਂ ਤੇ ਰਹਿਮ ਕਰੋ, ਸਭ ਗਰੀਬ ਲੋਕ ਉੱਚੇ ਹੋ ਰਹੇ ਨੇ, ਇਹਨਾਂ ਦਾ ਸਟੇਟਸ ਵੀ ਉੱਚਾ ਕਰੋ, ਇਹਨਾਂ ਦਾ ਵੀ ਸਮਾਜ ਵਿਚ ਚੰਗਾ ਸਥਾਨ ਹੋਵੇ। ਮੇਰੀ ਪ੍ਰਾਥਨਾ ਨੂੰ ਸੁਣੋ ਤੇ ਸਵੀਕਾਰ ਕਰੋ। ਆਮੀਨ।।😢😢❤❤
ਸਾਲਿਆਂ ਤੁਸੀਂ ਤਾਂ ਚਾਹੁਦੇ ਓ ਕੇ ਇਹ ਬੀ ਈਸਾਈ ਬਣ ਜਾਣ ਤਾਂ ਮੰਨਾ ਜੇ ਬਿਨਾਂ ਧਰਮ ਬਦਲੇ ਇਹਨਾਂ ਦੀ ਆਰਥਿਕ ਤੇ ਹੋਰ ਮਦਦ ਕਰੋ
ਮੇਰੇ ਪਿੰਡ ਮੁਧੋ ਸੰਗਤੀਆ ਜਗਾ ਮੁਲ ਲੈ ਕੇ ਘਰ ਬਣਾ ਲੲਏ
harman nu jande
ਕਿੱਦਾਂ ਜੇ ਰੋਪੜ ਵਾਲਿਓ
Sade v nawanshr balachour kol ghr de te panchaiyata ne le ke .bikaner to aye eh sare
Sade v barnala ch kothya ne gadya walya dya
ਵੀਰ ਜੀ ਇਹ ਧਰਤੀ ਤੇ ਸਾਰਿਆਂ ਦਾ ਬਰਾਬਰ ਹੱਕ ਹੈ ਸਭ ਕੁਝ ਏਥੇ ਰਿਹ ਜਾਣਾ ਨਾ ਮੇਰੀ ਮੇਰੀ ਕਰ ਬੰਦਿਆ ਬੱਸ ਰਹਿਣਾ ਰੱਬ ਦਾ ਨਾਂ ਬੰਦਿਆ
ਵੀਰੇ ਆਪਣੀ ਸਟੇਟ ਨਹੀਂ ਛੱਡੀ ਦੀ ਆਪਣੀ ਸਟੇਟ ਵਿੱਚ ਘਰ ਬਣਾਵੋ ਤੇ ਟੋਹਰ ਨਾਲ ਰਹੋ
Ehna di stet punjab aa
They are original native of Rajasthan. @@KauraRauli-jk4ss
Rajsthani ne
ਸਾਡੇ ਪਿੰਡ ਇਹਨਾਂ ਕੋਠੀਆਂ ਬਣਾ ਲਈਆਂ
Bachya de education bare b push lama v oh pd pud lya karan
ਸਮੇਂ de ਮੁਤਾਬਿਕ ਖੁਦ da ਕੰਮ ni ਬਦਲਿਆ, ਸਮੇਂ ਮੁਤਾਬਿਕ na ਚੱਲਣ da nateeja.
🦅✌️👍😽🦅
ਜਮਾਨੇ ਅਨੁਸਾਰ ਬਦਲੋ ਵੀਰ
Our Punjab government should help them to build their homes so they can live with their family with worry free, all brothers should helps them
ਇਹ ਅਸਲੀ ਰਾਜਪੂਤ ਹੁੰਦੇ ਨੇ ,,ਇਹਨਾ ਦੀ ਰਾਜਧਾਨੀ ਖੌਰੇ ਚਿਤੌੜਗੜ੍ਹ ਹੁੰਦੀ ਆ ,,ਇਹ ਕੰਮ ਕਰਕੇ ਖਾਣ ਵਾਲੇ ਲੋਕ ਹੁੰਦੇ ਨੇ ,,,ਮਤਲਬ ਵਧੀਆ ਲੋਕ ਹੁੰਦੇ ਨੇ ,,ਇਹ ਭੲੲਈਆ ਬਾਦ ਨਾਲੋਂ ਵਧੀਆ ਲੋਕ ਹੁੰਦੇ ਨੇ ,,,
ਇਨਾ ਦਾ ਗੁਰੂ ਰਾਜਾ ਮਰਹੱਟਾ ਵਾਲਾ
They are not puru Rajput they are ਲੁਹਾਰ
They are the AB Original of india
❤❤❤❤❤❤❤❤❤
👍
ਇਹ ਲੋਕ ਗੁਰੂ ਦੇ ਬਨਜਾਰੇਂ ਸੀ ਸਿੱਖ ਰਾਜ ਦੀ ਲੋਹਗੜ ਰਾਜਧਾਨੀ ਵਿੱਚ ਹਥਿਆਰ ਬਣਾਉਣ ਦਾ ਕੰਮ ਕਰਦੇ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤੇ ਸੀ ਵੈਸ਼ਨੂੰ ਰਹੋਗੇ ਪੁੱਖੇ ਨੀ ਰਹੋਗੇ ਮੀਟ ਖਾਣ ਸ਼ਰਾਬ ਪੀਣੀ ਆਬਾਦੀ ਗਲਤੀ ਕਾਰਨ ਓਥੋਂ ਉਜੜੇ
ਚਤੌੜ ਗੜ੍ਹ ਵਾਲੇ ਰਾਜੇ ਮਗਰ ਲੱਗ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਲੋਹਗੜ ਰਾਜਧਾਨੀ ਛੱਡ ਕੇ ਭੱਜੇ ਆਏ ਜਿ ਓਥੇ ਬੈਠੇ ਰਹਿੰਦੇ ਕੋਈ ਵੀ ਇਨ੍ਹਾਂ ਨੂੰ ਵੱਡੇ ਤੋਂ ਵੱਡਾ ਰਾਜਾ ਠਾ ਨਹੀਂ ਸਕਦਾ ਸੀ
❤❤
ਮੇਰੇ ਪਿੰਡ ਵੀ ਬੈਠੇ ਆ ਉਹਨਾਂ ਨੇ ਮੁੱਲ ਜਗ੍ਹਾ ਲਈ ਆ
80's. Wich gadia walye nu ghar bana ke settle hon layi dite si , per gadia wale rehna hi nahi chahunde. Govt da idea si ki eh settle hon ek jagha te kids nu educate kern.
ਭਾਰਤ ਦੇ ਮੂਲ ਨਿਵਾਸੀ ਬੁੱਧਿਸਟ ਲੋਕ ਨੇ ਗੱਡੀਆਂ ਵਾਲੇ
ਬਾਈ ਜੀ ਘਰ ਜ਼ਰੂਰ ਹੋਣਾ ਚਹਿੰਦਾ
Gall sai aw
Bai Tara Singh aj Nehia wala vich firde ho
Jo ensaan waqt de nal nahi badalda ohda ehi hall hunda
Paterkar g you should be told name of place where you are going to go interview please gurnam Singh kaoni muktsar translate it to Punjabi language
ਉਹ ਭਈਏ ਹੋਣ ਤਾਂ ਉਹਨਾਂ ਨੂੰ ਬਣਾਉਣਾ ਇਹਨਾਂ ਨੇ
K
ਰੋਣ ਗਰੀਬੀ ਦਾ ਹੱਕ ਦੀ ਗੱਲ ਕਰਦੇ ਨਹੀਂ। ਅਫਸੋਸ।
ਜਿਨਾਂ ਸਟੇਟਾਂ ਵਿੱਚ ਪੰਜਾਬੀ ਜਮੀਨ ਨਹੀਂ ਖਰੀਦ ਸਕਦਾ ਉਹਨਾਂ ਸਟੇਟਾਂ ਦੇ ਲੋਕਾਂ ਦੀਆਂ ਵੋਟਾਂ ਤੇ ਜਮੀਨਾਂ ਕਿਸੇ ਵੀ ਹਾਲਤ ਵਿੱਚ ਪੰਜਾਬ ਚ ਨਹੀਂ ਹੋਣੀਆਂ ਚਾਹੀਦੀਆਂ,
ਸਾਰੀਆਂ ਸਟੇਟਾਂ ਨੇ ਅਜਿਹੇ ਕਾਨੂੰਨ ਬਣਾਏ ਹਨ ਕਿ ਉਹਨਾਂ ਦੀ ਸਟੇਟ ਵਿੱਚ ਬਾਹਰਲੇ ਬੰਦੇ ਦੀ ਗਿਣਤੀ ਘੱਟ ਨਾ ਹੋਣ ਜਾਵੇ, ਇੱਕ ਪੰਜਾਬ ਹੀ ਇਹੋ ਜਿਹਾ ਘੱਟ ਸੋਚ ਵਾਲਾ ਸੂਬਾ ਹੈ ਜਿਸ ਨੂੰ ਇਸ ਦੀ ਕੋਈ ਫਿਕਰ ਨਹੀਂ.
ਅੱਜ ਯੂਪੀ ਬਿਹਾਰ ਰਾਜਸਥਾਨ ਤੇ ਹਿਮਾਚਲ ਦੇ ਬੰਦੇ ਪੰਜਾਬ ਵਿੱਚ ਧੜਾਧੜ ਜਮੀਨਾ ਖਰੀਦ ਰਹੇ ਹਨ, ਜਦੋਂ ਕਿ ਅਸੀਂ ਇਹਨਾਂ ਸੂਬਿਆਂ ਵਿੱਚ ਇੱਕ ਇੰਚ ਵੀ ਜ਼ਮੀਨ ਨਹੀਂ ਖਰੀਦ ਸਕਦੇ.
Sir g it is told that these people were preparing iron instruments for battle fields long time ago
Pind v daso na kithe baithe aaa eh lok
असीं पंजाबी लोक तां कनाडा,आस्ट्रेलिया,न्यूजीलैंड की परमानैंट नागरिक बण जांदे हां तां गैर पंजाबी जिहडे पंजाब विच बस चुके उन्हां नूं पंजाब दे वासिंदे मन्न लैणा चाहीदा।
ਕਿੰਨੀਆਂ ਫੈਕਟਰੀਆਂ ਨੇ ਜਿਹਨੇ ਕੰਮ ਕਰਨਾ ਹੁੰਦਾ ਓ ਇਕੋ ਕੰਮ ਕਰਨਾ ਫੇਰ ਤਾ ਔਖਾ
Sarkar nu chahi da ha ka ana bal dhann dana chahi da ha g
ਇਨਾਂ ਅਸਲ ਸਟੇਟ ਕਿਹੜੀ ਹੈ ਉਥੇ ਕਿਉ ਨਹੀ ਜਾਂਦੇ ।ਹਰੇਕ ਨੂੰ ਪੰਜਾਬ ਹੀ ਦਿਸਦਾ ।
🙏🙏
Veere ehna kol paisa bht hai, raat nu meet sharab ton bina gal nahi karde.
Ehna wala sman hun bazar vicho mil janda hai eh fail ho gye hun eh majduri vagera kar len par eh purane Kum nu nahi chhad rhe
Behram reande a 6 fut 3 einch a kadd os lady da
Ehna gariba nu Ghar Dena chahe da sarkar nu par sarkara chor nai kuch ni kardia
]#1
Ll
Ena loka nu hun bhaeya di sehar vich jhopdi bna ke rehna chahida h ate factoria vich ate hor labour da km krna chahida bad vich jime bhaeya nu govt mkan milde hn ehna v mil jange
Nice
Ehna da picha kehda
😢
Mufat da kuj ni milda
Malia vi ghar pake hun
Ehna da
Dhklo aadar card sab de bane a jis nsl vot peni a te rasn kard kise da ni banaia a
Sarkar nu benti aa ki eana Veera vare jarur socho please 🙏
India vich ene rich family's rehde han.kio NAHI inna die help krde abani Adani vrge.inna paisa kihe lijana inna ne.kush ta socho
Pind Nehianwala Goniana Bathinda
Yr pinda dea panchayeta nu he shsm lat de deni chidi j koi sarpanch chngi soch da hove 5 marle ghar banon nu dena chida aa sarkar ta ni soch di ehna lai
Kush Karo ehna lei
Ehna vare vi socho Loko
Bhut badhiya hai video
❤❤❤