ਕੀ AAP ਵਾਲ਼ਿਆਂ ਨੇ ਜ਼ਿਮਨੀ ਚੋਣ ‘ਚ ਖਰੀਦੇ ਵੋਟ ? ਕਿੰਨੀ ਦਾਰੂ ਵੰਡੀ? AAP ਦੀ ਜਿੱਤ ਦਾ ਅਸਲ ਕਾਰਨ ਕੀ ?

Поділитися
Вставка
  • Опубліковано 24 сер 2024
  • ਕੀ AAP ਵਾਲ਼ਿਆਂ ਨੇ ਜ਼ਿਮਨੀ ਚੋਣ ‘ਚ ਖਰੀਦੇ ਵੋਟ?
    ਕਿੰਨੀ ਦਾਰੂ ਵੰਡੀ? AAP ਦੀ ਜਿੱਤ ਦਾ ਅਸਲ ਕਾਰਨ ਕੀ?
    ਸੀਨੀਅਰ ਪੱਤਰਕਾਰ ਨੇ ਖੋਲ’ਤੀ ਸਾਰੀ ਪੋਲ
    #cmbhagwantmann #aamaadmiparty #mohinderbhagat #zimnielection #jalandhar #punjabnews #oneindiapunjabi

КОМЕНТАРІ • 71

  • @balsingh5965
    @balsingh5965 Місяць тому +23

    Pehle ਸ਼ੀਤਲ ਨੇ ਕੁਰਸੀ ਨੂੰ ਲੱਤ ਮਾਰੀਂ
    ਫੇਰ ਲੋਕਾ ਨੇ ਸ਼ੀਤਲ ਨੂੰ ਲੱਤ ਮਾਰੀਂ

  • @satpalkatal8149
    @satpalkatal8149 Місяць тому +14

    ਕੋਈ ਵੀ ਸਰਾਬ ਨਾਲ ਜਾਂ ਪੈਸਿਆਂ ਨਾਲ ਵੋਟਾਂ ਨਹੀਂ ਪਾਉਦਾ. ..ਲੋਕ ਖਾ ਪੀ ਲੈਂਦੇ ਹਨ. .ਪਰ ਵੋਟ ਜਿੱਥੇ ਮਨ ਬਣਾਇਆ ਹੁੰਦਾ ਉੱਥੇ ਹੀ ਪਾਉਂਦੇ ਹਨ

  • @user-vh5rm5mz5p
    @user-vh5rm5mz5p Місяць тому

    ਕੁਝ ਤਾਂ ਸ਼ੱਕ ਪੈਦਾ ਹੈ ਕਿਉਂਕਿ ਕਿ ਵੋਟਾਂ ਬਹੁਤ ਘੱਟ ਪੋਲ ਹੋਈਆਂ ਹਨ।ਇਸ ਤੋਂ ਲਗਦਾ ਹੈ ਮਜਬੂਰੀ ਵਿੱਚ ਲੋਕਾਂ ਨੂੰ ਵੋਟਾਂ ਪਾਉਣ ਜਾਣਾ ਪਿਆ ਹੋਵੇਗਾ।

  • @majorsingh9252
    @majorsingh9252 Місяць тому +2

    ਸੀਤਲ ਨੂੰ ਪੁਛਦਾ ਵੀ ਇਸ ਤੋਂ ਪਹਿਲਾ ਜਿਸ ਨੇ ਵੀ ਚੋਣਾਂ ਲੜੀਆਂ ਨੇ ਤੇ ਅੱਗੈ ਲੜਨਗੇ ਸਾਰਿਆਂ ਨੇ ਸ਼ਰਾਬ ਵੀ ਵੰਡੀ ਹੈ ਤੋਂ ਪੈਸੇ ਵੀ ਵੰਡੇ ਪੈ ਅੱਗੇ ਵੀ ਇਸ ਤਰ੍ਹਾਂ ਹੀ ਚੱਲੇਗਾ ਬਾਕੀ ਸਾਰੇ ਕੈਡੀਡੈਟ ਨੇ ਤਾਂ ਇਤਰਾਜ਼ ਲਗਾਣੇ ਹੀ ਹੁੰਦੇ ਹਨ ਤੇਰੇ ਕਿਸ ਨੇ ਹੱਥ ਫੜੇ ਸੀ

  • @RajivKumar-ty2qk
    @RajivKumar-ty2qk Місяць тому +1

    ਸਰਕਾਰੀ ਪਤਰਝਾੜ ਜਦੋ 92 ਨੇ ਨੀ ਕੀਤਾ ਕੁਜ ਭਾਵੇ 96 ਕਰ ਲੇਨ ਡੱਕਾ ਏਨਾ ਫਿਰ ਵੀ ਨੀ ਤੋੜਨਾ 70 ਸਾਲ ਚ ਪੇਹਲੀ ਵਾਰ ਹੋਆ ਇਕ ਸੀਅਮ ਓਦਾ ਪਰਿਵਾਰ ਨੇ ਸਰਕਾਰੀ ਮਸ਼ੀਨਰੀ ਨਾਲ ਗਲੀ ਗਲੀ ਜਾਕੇ ਕਿਦਾ ਵੋਟਾਂ ਲਈਆ ਏਦਾ ਦੀਆ ਚੋਣਾ ਤਾਂ ਸਰਕਾਰ ਚੰਡੀਗੜ੍ਹ ਬੈਠੇ ਬੈਠੇ ਜਿਤ ਜਾਦੀਆ ਜੇ ਗਰਾਉੰਡ ਤੇ ਕੋਈ ਕੰਮ ਕੀਤਾ ਹੋਵੈ ਏਨੇ ਤਾਂ ਕੁਰਸੀ ਵੀ ਬਚੋਨੀ ਸੀ ਆਪਨੀ

  • @RanjitSingh-ms5zn
    @RanjitSingh-ms5zn Місяць тому +7

    Man.jindabad

  • @sukhvindersingh8428
    @sukhvindersingh8428 Місяць тому +1

    Bhagwant Singh Mann is very honest CM

  • @RaviKumar-im6ms
    @RaviKumar-im6ms Місяць тому +5

    Bill kull Right ji bro

  • @jiuansinghgill4373
    @jiuansinghgill4373 Місяць тому

    ਇਹ ਪੱਤਰਕਾਰ ਮੈ ਪਹਿਲਾਂ ਵੀ ਸੁਣਿਆ ਇਹ ਸ਼ਰੇਆਮ ਸਰਕਾਰੀ ਬੋਲੀ ਬੋਲਦਾ

  • @KulwinderSingh-ej7wh
    @KulwinderSingh-ej7wh Місяць тому

    AAP Zindabad

  • @karamjitkaur2935
    @karamjitkaur2935 Місяць тому +1

    ਆਮ.ਆਦਮੀ.ਨੇ.ਦੋ.ਸਾਲ ਹੋੲ ਕੰਮ.ਕਰਦੇਅ ਟੈਮ ਥੋੜ.ਬੁਹਤ. ਲਾਗੇ.ਥੇੜ.ਸੋਚਣ. ਭਗਵੰਤ ਸਿੰਘ ਮਾਨ ਜਿੰਦਾਬਾਦ ਮੁੱਖ. ਮੰਤਰੀ.ਜਿੰਦਾਬਾਦ ❤❤❤❤❤❤❤❤

  • @KuldipSingh-su8rj
    @KuldipSingh-su8rj Місяць тому

    ਆਪ ਕਰਕੇ ਨਹੀ ਜਿੱਤੀ ਭਗਤ ਬਰਾਦਰੀ ਕਰਕੇ ਜਿੱਤ ਹੋਈ

  • @naibsingh7122
    @naibsingh7122 Місяць тому

    ਬਹੁਤ ਧੰਨਵਾਦ ਜੀ

  • @ramlal4914
    @ramlal4914 Місяць тому

    Bhhagwsnt maan zindabaad

  • @sharmatenthouse1848
    @sharmatenthouse1848 Місяць тому +4

    Dr surinderpal good job

  • @jaggasidhus123
    @jaggasidhus123 Місяць тому +9

    ਨੱਬੇ ਫੀਸਦੀ ਲੋਕ ਭਗਵੰਤ ਸਿੰਘ ਮਾਨ ਤੇ ਵਿਸ਼ਵਾਸ ਰੱਖਦੇ ਨੇ ਮਾਨ ਸਾਬ੍ਹ ਦੂਜਿਆਂ ਤੋਂ ਕਿਤੇ ਵਧੀਆ ਕੰਮ ਕਰ ਰਹੇ ਹਨ। ਮਾਨ ਮਾਨ ਸਾਡਾ ਮਾਣ ਭਗਵੰਤ ਮਾਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

    • @balwindersingh-li5tt
      @balwindersingh-li5tt Місяць тому

      😂😂😂😂😅😅😅😅😢😢😊😊Add Ji Waheguru Ji Mehar karan 🙏🙏 Waheguru Ji Mehar Karo Punjab Te 🙏🙏

  • @maninder5817
    @maninder5817 Місяць тому +1

    AAP jindabad 💐💐

  • @ramjidassdedarh1074
    @ramjidassdedarh1074 Місяць тому +4

    Very very good g

  • @user-by6zu5xx2e
    @user-by6zu5xx2e Місяць тому

    ਵੀਰੇ ਧੰਨਵਾਦ

  • @amrikwahla
    @amrikwahla Місяць тому +1

    The seat is won with power and money by making additional jumlas by giving false statements. The person who won bas basically son of famous chuni lal Bhagat who recently joined the party.

  • @charanjitbasra4543
    @charanjitbasra4543 25 днів тому

    ਜਿਹੜੇ ਲੋਕ ਲਿਖਦੇ ਆ ਇਹ ਸਰਕਾਰ ਦੀ ਬੋਲੀ ਬੋਲਦਿਆਂ ਸਰਕਾਰ ਨੂੰ ਚੁਣਦਾ ਕੋਣ ਤੁਸੀਂ ਲੋਕ ਪਹਿਲਾ ਞੋਟਾ ਪਾਕੇ ਜਿਤਾਉਂਦੇ ਓ ਫਿਰ ਗਾਲੀ ਕੱਢ ਦੇ ਓ ਅੱਜ ਤੱਕ ਤੁਸੀਂ ਸਾਰੀਆਂ ਸਰਕਾਰੀ ਨੂੰ ਗਾਲਾ ਕੱਢਿਆ ਅਸਲ ਵਿੱਚ ਤੁਸੀਂ ਲੋਕ ਚੰਗੇ ਨਹੀਂ ਪਹਿਲਾ ਆਪਣੇ ਆਪ ਨੂੰ ਸੁਧਾਰੋ ਭਗਞੱਤ ਮਾਨ ਞਰਗਾ ਮੁਖਮੰਤਰੀ ਨਹੂ ਮਿਲਣੀ ਜੇ ਤੁਹਾਨੂੰ ਭਗਞੰਤ ਮਾਨ ਨਹੂ ਪਸੰਦ ਕੋਈ ਞੀ ਪਸੰਦ ਨਹੂ ਆਉਣੀ ਤਪ ਚੋਰ ਚੋਰੀਆਂ ਕਰਦੇ ਓ ਭੇਡਾਂ ਞਾਲੇ ਕੰਮ ਛੱਡ ਦੋ

  • @labhsingh2944
    @labhsingh2944 Місяць тому

    Perfectly said 👍

  • @RajeshKumar-yx4bf
    @RajeshKumar-yx4bf Місяць тому

    2027 ਦੂਰ ਨੀ 13 ਸੀਟਾਂ ਨੂੰ ਤਰਸੋਗੇ

  • @BaldevSingh-be2zg
    @BaldevSingh-be2zg Місяць тому +2

    Congratulations Mann ji

  • @user-yb3el6tq7z
    @user-yb3el6tq7z Місяць тому +3

    Sital,,Chita,da,vepari

  • @user-tg4ev5hi1e
    @user-tg4ev5hi1e Місяць тому

    Grand victory of CM has almost silenced all stalwarts. Giddarbaha bye election would prove to be most prestigious fight.

  • @HarpalSingh-jl1qc
    @HarpalSingh-jl1qc Місяць тому

    CM great gemblar gl sahi modi di koi brabri nahi os tra 3:24 maan saab da v koi muqabala nahi kr skda akali na congress

  • @jyotidharmsot6453
    @jyotidharmsot6453 Місяць тому

    Hun ta outsouring band kro maan sahib ji

  • @Basra4458
    @Basra4458 Місяць тому +1

    ਲੱਗਦਾ ਰਾਜਾ ਵੜਿੰਗ ਦੀ ਸਹਿਮਤੀ ਨਾਲ ਸੀਟ ਤੇ ਸਮਝੌਤਾ ਕੀਤਾ ਗਿਆ

  • @RajinderSingh-ts2oy
    @RajinderSingh-ts2oy Місяць тому

    Why not west jalandhar people vote Tinnu. Please see pictures of 9th July in jalandhar west.

  • @user-iz8oh8rd1r
    @user-iz8oh8rd1r Місяць тому +1

    Bagwant.duja.modi.hai

  • @AnilKumar-vn8pu
    @AnilKumar-vn8pu Місяць тому

    Jini marji shrab pila lo Jo marji kr lo per log vote apni marji nal hi nde hun

  • @user-sc7os2qw4w
    @user-sc7os2qw4w Місяць тому +2

    baker man banda

  • @lakhwindersandhu4200
    @lakhwindersandhu4200 Місяць тому

    ਇਹ ਵੀ ਝਾੜੂ ਦੀ ਭੇਡ ਹੈ

  • @GulbaharSingh-sn6rz
    @GulbaharSingh-sn6rz Місяць тому

    ❤❤🎉🎉

  • @agfa1326
    @agfa1326 Місяць тому +2

    Master de munde ne aaj sare hi khunze la ditte

    • @balwindersingh-li5tt
      @balwindersingh-li5tt Місяць тому

      😂😂😅😅Add Ji Tusi ta Lage😂😂😅😅 Waheguru Ji Mehar karan 🙏🙏 Waheguru Ji Mehar Karo Add Te😅😅😅

  • @sukhvindersingh8428
    @sukhvindersingh8428 Місяць тому

    Agar AAP wale centre level te Congress naal Alliance na karde tan lok Sabha de result hor hone c jive Mamta Banerjee ji ne centre level te Congress naal Alliance nahi kita c bahar to support den da decision liya je alliance kita hunda tan Mamta Banerjee ji ki party ki halat v SAP wali hoti good decision of Mamta Banerjee ji

  • @KhushalSingh-im3wo
    @KhushalSingh-im3wo Місяць тому +2

    ਤੁਸੀਂ ਵੀ ਸ਼ਰਾਬ ਵੰਡ ਕੇ ਪੈਸੇ ਦੇ ਕੇ ਵੋਟਾਂ ਪਵਾ ਲੈਂਦੇ ਐਵੇਂ ਤਵੇ ਨਾ ਲਾਇਆ ਕਰੋ ❤

    • @balwindersingh-li5tt
      @balwindersingh-li5tt Місяць тому

      😂😂😅😅😢😢😊😊Add Ji Waheguru Ji Mehar karan 🙏🙏 Waheguru Ji Mehar Karo Punjab Te 🙏🙏

  • @Honeysingh-xy5kb
    @Honeysingh-xy5kb Місяць тому

    Fake

  • @user-yb3el6tq7z
    @user-yb3el6tq7z Місяць тому +1

    Sitel,nu,kho,jdo,tu,app,party,chon,laria,se,tu,daru,tu,samek,,tu,Chita,wedia,se,sital

  • @sukhvindersingh8428
    @sukhvindersingh8428 Місяць тому

    Saraab vandna Suit vandna eh sab Congress de kamm han lokan ne Maan sarkar de kamma te mohar lagaee hea

  • @bhagwandass1070
    @bhagwandass1070 Місяць тому

    Bjp kol bathere paise san,kion nahi khreede voter. Angural sahib tussin dall baloo see is lai lokaan ne tuhanoo nakaar ditta.vaise bjp vich jaan vala har aadmi andhbhagat ho jaanda te naal hee hankaaria bhee

  • @agfa1326
    @agfa1326 Місяць тому +2

    Channi saheb kithe gum ho gaye bakri nahi choi es bar

    • @balwindersingh-li5tt
      @balwindersingh-li5tt Місяць тому

      😂😂Tere kol aongie Add Ji 😂😂😅😅Bolo Ji Waheguru Ji Waheguru Ji Mehar Karo Punjab Te 🙏🙏

  • @HARPREETKAUR-bv7rv
    @HARPREETKAUR-bv7rv Місяць тому

    Ja don sharab vandde oh vee nasha karde tan he vandde phna te vee case darj hon

  • @aydenkaura6613
    @aydenkaura6613 Місяць тому

    ihi phela kehanda c congress jittu

  • @amarjitbhatti3736
    @amarjitbhatti3736 Місяць тому

    AAP stole jalandhar west seat.

  • @akhtiarsingh4554
    @akhtiarsingh4554 Місяць тому

    vikau lok vik ge. jit kahdi?

  • @realsujansingh
    @realsujansingh Місяць тому

    Sital angu nu jail bhejo sital sire daa gnda bnda ihnu jutian painiya hee c

  • @sumeettrans1
    @sumeettrans1 Місяць тому

    Habert bangee

  • @jugrajSinghBhullar-ig2tb
    @jugrajSinghBhullar-ig2tb Місяць тому

    ਜੇ ਕੋਈ ਤੁਹਾਥੋਂ ਦਸ ਰੁਪਏ ਖੋਹ ਲਵੇ ਤੇ ਉਨ੍ਹਾਂ ਵਿਚੋਂ ਦਸ ਪੈਸੇ ਤੁਹਾਨੂੰ ਮਿਲ ਜਾਣ ਤਾਂ ਤੁਹਾਨੂੰ ਸੰਤੁਸ਼ਟੀ ਹੋ ਸਕਦੀ ਹੈ ?

  • @rabindersingh765
    @rabindersingh765 Місяць тому

    Who am i ?

  • @aydenkaura6613
    @aydenkaura6613 Місяць тому

    phela ih saleh kehande c lokka neh aap party nu nakkar dita aap de din khatam teh hun jado aap jitugi fer saleh kehan lag painde aap party ni jitti jalandhar da ih ithaas reha jalandhar always jis di sarkar hundi oh banda chundi saan 1947 veleh di gal aaa congress di sarkar c congress da mla jitya 😂

  • @Aman2111
    @Aman2111 Місяць тому

    Chaamar Hawa de naal hi turrey nee

  • @sukhvindersingh8428
    @sukhvindersingh8428 Місяць тому

    Bakwaas jhooth

  • @agfa1326
    @agfa1326 Місяць тому +3

    C.m nu bhandan walle aaj chup kyo ho gaye jalandar de voters ne dasta k punjab ch man saheb de kam karke vote pai hai 👍👍👍

    • @balwindersingh-li5tt
      @balwindersingh-li5tt Місяць тому

      Add Ji Waheguru Ji Mehar karan 🙏🙏 Waheguru Ji Mehar Karo Punjab Te 🙏🙏

  • @agfa1326
    @agfa1326 Місяць тому

    Jalandhar waleya ne dasta k punjab ch sardar bhagwant singh mann sab to good c.m sabit hoye ne kise ne bizali te pani te kise v sarkar ne kam nahi kita par bhagwant man ji ne bizali te pani te pura zor lagaya hai pani ni bachaun lsi te bosali di khapat ghataun te sasti bizali den lai

    • @balwindersingh-li5tt
      @balwindersingh-li5tt Місяць тому

      😂😂😂😢😢😅😅😅😊😊😊 Add Ji Bolo Ji Waheguru Ji Waheguru Ji Waheguru Ji Mehar Karo Punjab Te 🙏🙏

  • @AvtarSingh-gs1si
    @AvtarSingh-gs1si Місяць тому +1

    ਕਾਂਗਰਸ ਨਾਲੋ ਗਠਜੋੜ ਤੋੜਿਆ ਤਾ ਜਿਤੀ ਆ ਆਮ ਪਾਰਟੀ

    • @balwindersingh-li5tt
      @balwindersingh-li5tt Місяць тому

      😂😂😂😢😢😢😅😅😅😢😢😊😊 Add Ji Bolo Ji Waheguru Ji Waheguru Ji Waheguru Ji Mehar Karo Punjab Te 🙏🙏