ਅਮੁਪੁਰ ਘਟਨਾ ਖ਼ਿਲਾਫ਼ ਲੋਕਾਂ ਦਾ ਗੁੱਸਾ "ਅਸੀਂ ਚੀਕਾਂ ਕਢਾ ਦਿਆਂਗੇ ਚੀਕਾਂ"

Поділитися
Вставка
  • Опубліковано 8 жов 2024
  • ਅਮੁਪੁਰ ਘਟਨਾ ਖ਼ਿਲਾਫ਼ ਲੋਕਾਂ ਦਾ ਗੁੱਸਾ
    "ਅਸੀਂ ਚੀਕਾਂ ਕਢਾ ਦਿਆਂਗੇ ਚੀਕਾਂ"
    ਟਰੱਕ ਯੂਨੀਅਨ ਦੇ ਪ੍ਰਧਾਨ ਨੇ ਦਿੱਤੀ ਸਿੱਧੀ ਚਿਤਾਵਨੀ
    #abcpunjab #haryana #Amupur #karnal #sikh #haryanagoverment
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

КОМЕНТАРІ • 204

  • @jalourSingh-bz4dj
    @jalourSingh-bz4dj 2 місяці тому +116

    ਪ੍ਰਧਾਨ ਜੀ ਤੁਹਾਡੇ ਬਹੁਤ ਬਹੁਤ ਮਿਹਰਬਾਨੀ ਸ਼ਾਬਾਸ਼ ਤੁਸੀਂ ਨਿਰਦੋਸ਼ਾਂ ਦਾ ਵਿਚਾਰਿਆਂ ਦਾ ਮਦਦ ਕਰ ਰਹੇ ਹੋ ਤੁਹਾਨੂੰ ਰੱਬ ਲੰਬੀ ਉਮਰ ਬਖਸ਼ੇ

  • @balbalsingh12
    @balbalsingh12 2 місяці тому +67

    ਪ੍ਰਧਾਨ ਜੀ ਬਹੁਤ ਵਧੀਆ ਉਪਰਾਲਾ

  • @balversinghbs3325
    @balversinghbs3325 2 місяці тому +27

    ਵੀਰ ਤੇਰੀ ਸੋਚ ਨੂੰ ਵਾਰ ਵਾਰ ਸਲਾਮ ਹੈ िਕੳੂिਕ ਪੰਜਾਬ ਦੇ ਨਕਲੀ ਬਾਬੇ ਜੁਲਮ ਕਰਨ ਵਾिਲਅਾ ਤੋ ਵੀ ਵਧ ਗਏ ਗੁਜਰੇ ਹਨ ਜੋ ਵੇਖਣ ਨੂੰ ਖਾਲਸੇ ਦਾ ਬਾਣਾ ਪਾ ਕੇ ਬਾਬੇ ਬਣ ਬੈਠੇ ਹਨ ਨਾ िਕਸੇ ਗਰੀਬ ਤੇ ਹੁੰਦੇ ਜੁਲਮ िਵਰਧ ਬੋਲਦੇ ਹਨ ਇਥੋ ਤਕ ਗੁਰੂ ਦੀ ਬੇਅਦਬੀ ਹੋਏ ਤੇ ਵੀ ਮੂਹ ਨੂੰ िਜਦਾ ਲਾ ਲੈਦੇ ਹਨ

  • @majorsingh8647
    @majorsingh8647 2 місяці тому +21

    ਜੋ ਵੀ ਪੁਰਾਣੇ ਕਬਜੇ ਸਰਕਾਰਾਂ ਖੋ ਰਹੀਆ ਨੇ ਇਹ ਸਰਾਸਰ ਗਲਤ ਹੈ ਇਕ ਸਰਕਾਰ ਵੋਟਾ ਖਾਤਰ ਪਲਾਟ ਦੇ ਕੇ ਗਰੀਬਾ ਦੇ ਘਰ ਵਸਾ ਦੇਦੀ ਹੈ ਦੂਸਰੀ ਸਰਕਾਰ ਆਉਦੀ ਹੈ ਘਰ ਤੁੜਵਾ ਦੇਦੀ ਹੈ ਇਹ ਕੀ ਤਮਾਸ਼ਾ ਹੈ ਖੇਡ ਬਣਾ ਰੱਖੀ ਹੈ ਸਰਕਾਰਾਂ ਨੇ ਸਾਨੂੰ ਕਨੂੰਨ ਪੜਾਉਦੇ ਰਹਿੰਦੇ ਨੇ। ਪ੍ਰਧਾਨ ਸਾਬ ਧੰਨਵਾਦ ਜੀ

  • @yuvrajsingh-rz5st
    @yuvrajsingh-rz5st 2 місяці тому +73

    ਬਹੁਤ ਵਧੀਆ ਉਪਰਾਲਾ ਪ੍ਰਧਾਨ ਸਾਹਿਬ ਜੀ

    • @kuljeetsingh2945
      @kuljeetsingh2945 2 місяці тому +5

      ਪ੍ਧਾਨ ਸਾਬ ਜੀ ਬਹੁਤ ਬਹੁਤ ਧੰਨਵਾਦ ਜੀ🙏🙏🙏🙏🙏

  • @GurcharnSingh-k2l
    @GurcharnSingh-k2l 2 місяці тому +52

    ਬੀਜੇਪੀ ਲੀਡਰਾਂ ਨੂੰ ਮੁਆਫ ਨਾਂ ਕੀਤਾ ਜਾਵੇ। ਸਾਰੇ ਸਿੱਖ ਕੌਮ ਨੂੰ ਇੱਕ ਮੁਠ ਹੋਕੇ ਇਹਨਾਂ ਪਰਿਵਾਰ ਦਾਂ ਸਾਥ ਦਿੱਤਾ ਜਾਵੇ। ਬਾਕੀ ਇਸ ਸਰਪੰਚ ਨੂੰ ਬੰਦਾਂ ਬਣਾਉਣ ਲਈ ਪੰਥ ਨੂੰ ਮੱਦਦ ਕਰਨ ਦੀ ਲੋੜ ਹੈ।

  • @MotiLal-qj9sp
    @MotiLal-qj9sp 2 місяці тому +47

    ਸਰਪੰਚ ਤੇ ਕਾਰਵਾਈ ਹੋਣੀ ਚਾਹੀਦੀ ਹੈ ਗਰੀਬ ਤੋਂ ਦਾ ਏਕ ਇੱਟ ਨੀ ਰੱਖੀ ਜਾਂਦੀ ਜ਼ੋ ਇਨ੍ਹਾਂ ਨੇ ਬਣੇ ਬਣਾਏ ਮਕਾਨ ਤੋੜ ਦੀਤੇ ਬੀਜੇਪੀ ਰਾਜ ਵਿੱਚ ਜਿਹੜੇ 75 ਸਾਲਾਂ ਤੋਂ ਭਾਰਤ ਵਿੱਚ ਬਸੇ ਹਨ ਸੱਭ ਨਜੈਜ ਕਿਵੇਂ ਹੋਗੇ ਸਰਕਾਰ ਦੱਸੇ ਤਾਂ ਸਹੀ

  • @premsinghmann4656
    @premsinghmann4656 2 місяці тому +18

    ਬਹੁਤ ਧੰਨਵਾਦ

  • @gurmukhsingh9717
    @gurmukhsingh9717 2 місяці тому +42

    ਪਹਿਲਾਂ 1947 ਵਿੱਚ ਲੋਕਾਂ ਦੇ ਘਰਾਂ ਨੂੰ ਉਜਾੜ ਦਿੱਤਾ ਲੀਡਰਾਂ ਨੇ ਹੁਣ ਹਿਰਆਣੇ ਦੇ ਸਰਪੰਚ ਨੇ ਸਿੱਖਾਂ ਦੇ ਘਰਾਂ ਨੂੰ ਉਜਾੜ ਦਿੱਤਾ ਇਸ ਸਰਪੰਚ ਤੇ ਪਰਚਾ ਦਰਜ਼ ਸਾਰੇ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਬਹਾਰ ਲੇ ਦੈਸਾ ਵਿਚ ਰਹਿੰਦੇ ਵੀਰਾਂ ਨੂੰ ਸਾਥ ਦੇਣਾ ਚਾਹੀਦਾ ਇੰਨਾ ਪਰਿਵਾਰਾਂ ਦੇ ਘਰ ਬਣਾ ਕੇ ਦੇਣੇ ਚਾਹੀਦੇ ਘਰ ਤਾਂ ਇੱਕ ਵਾਰ ਬਹੁਤ ਉਖਾ ਬਣਦਾ

  • @MotiLal-qj9sp
    @MotiLal-qj9sp 2 місяці тому +48

    ਸਰਕਾਰਾਂ ਬਹੁਤ ਬਦਲੀਆਂ ਪਰ ਜਿਹੜੇ ਪੰਚਾਇਤੀ ਪਲਾਟ ਗਰੀਬਾ ਨੂੰ ਵੰਡੀਆਂ ਸਨ 75 /76 ਸਾਲਾਂ ਤਕ ਉਨ੍ਹਾ ਦੇ ਨਾਮ ਤੇ ਨਹੀ ਚੜਾਈ ਗਈ ਜਿਹੜੀ ਨਾਮ ਹੋਣੀ ਚਾਹੀਦੀ ਸੀ ਵੋਟਾਂ ਵੇਲੇ ਸਾਰੇ ਪਾਰਟੀ ਵਾਲੇ ਕਹਿੰਦੇ ਰਜਿਸਟਰੀਆਂ ਕਰਵਾ ਦੀਆਂ ਗੇ ਵੋਟ ਸਾਨੂੰ ਪਾਇਓ ਬਾਦ ਵਿੱਚ ਸੱਭ ਭੁਲ ਜਾਂਦੇ ਹਨ ਤੇ ਬੁਲਡੋ ਜਰ ਆ ਜਾਂਦੇ ਹਨ

  • @gurchransingh5674
    @gurchransingh5674 2 місяці тому +20

    ਧੰਨਵਾਦ ਦਿਲੋ ਸਲੂਟ ਵੀਰ ਲਾਧੂਕਾ

  • @GurcharnSingh-u4k
    @GurcharnSingh-u4k 2 місяці тому +27

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @NaunihalSinghBhullar
    @NaunihalSinghBhullar 2 місяці тому +85

    ਬਹੁਤ ਧੱਕਾ ਹੋ ਰਿਹਾ ਹੈ ਸਿੱਖ ਕੌਮ ਦੇ ਨਾਲ ਇਹ ਸਰਪੰਚ ਦਾ ਹੰਕਾਰ ‌ਕਿਸੇ ਗਰੀਬ ਪਰਿਵਾਰ ਦਾ ਘਰ ਢਾਹ ਦਿੱਤਾ

    • @balkarsingh-nn5le
      @balkarsingh-nn5le 2 місяці тому +7

      ਸਹੀ ਗੱਲ ਆ ਵੀਰ ਜੀ 😢😢😢😢😢

    • @palwindersingh3731
      @palwindersingh3731 2 місяці тому +6

      VEER JI BHUT DUKH HO RIHA HAI KIO SIKHAN NU DUKH DE RAHE NE SARKAARI LOG. EH PEHLA VI 1947 VICH UJJRRE HUN FIR 1984, HUN 8O,SAAL TO JO ITHE REH RAHE SAN UNNA DA KI KASSURE HSI.

    • @lakhvirgrewal
      @lakhvirgrewal 2 місяці тому +1

      Vary. God. Veer. G. Salut

  • @GurmeetSingh-ud1dv
    @GurmeetSingh-ud1dv 2 місяці тому +17

    ਸ਼ਾਬਾਸ਼ ਵੀਰੋ ਜਾਗੋ ਪੰਜਾਬੀਓ ਰਲ ਕੇ ਹੰਭਲਾ ਮਾਰੀਏ ਹਰਿਆਣਾ ਦੇ ਕਿਸਾਨਾਂ ਨੂੰ ਵੀ ਸਾਥ ਦੇਣ

    • @viks1632
      @viks1632 2 місяці тому +1

      O Punjabi nahi Haryane da sardar hai

    • @GurmeetSingh-ud1dv
      @GurmeetSingh-ud1dv 2 місяці тому +1

      @@viks1632 ਹਾਂ ਵੀਰ ਜੀ ਥੱਲੇ ਹਰਿਆਣਾ ਵਾਲੇ ਵੀ ਕਿਹਾ ਹੈ ਜੀ ਪੰਜਾਬ ਵਾਲਿਆਂ ਨੂੰ ਹਭਲਾ ਕਿਹਾ ਜੀ ਧੰਨ ਵਾਦ ਜੀ

  • @harmanelectronicsmehalawal8540
    @harmanelectronicsmehalawal8540 2 місяці тому +13

    ਧੰਨਵਾਦ ਪ੍ਰਧਾਨ ਸਾਹਿਬ ਤੁਹਾਡਾ

  • @narinder_singh_1965
    @narinder_singh_1965 2 місяці тому +6

    ਵੀਰ ਪਤਰਕਾਰ ਲਾਧੂ ਕੇ ਜੀ ਦਾ ਬਹੁਤ ਧੰਨਵਾਦ ਜਿਨਾ ਐਹਮ ਮਸਲੇ ਤੇ ਰਿਪੋਰਟਿੰਗ ਕਰਕੇ ਸਿਖ ਪਰਿਵਾਰਾਂ ਨਾਲ ਹੋਏ ਧਕੇ ਦੀ ਜਾਣਕਾਰੀ ਮੁਹਈਆ ਕਰਵਾਈ

  • @GurjantSingh-w3y
    @GurjantSingh-w3y 2 місяці тому +7

    ਕਿਸਾਨਾਂ ਦੀਆਂ ਜਮੀਨਾਂ ਪੱਕੀਆਂ ਕੀਤੀਆਂ ਜਾਣ

  • @oldvirsa01
    @oldvirsa01 2 місяці тому +9

    ਪ੍ਰਧਾਨ ਜੀ ਦੀ ਲੰਮੀ ਉਮਰ ਹੋਵੇ ਇਨ੍ਹਾਂ ਗਰੀਬ ਲੋਕਾਂ ਦੇ ਨਾਮ ਹੋਣੀ ਚਾਹੀਦੀ ਹੈ ਇਹਨਾ ਵਿਚਾਰਿਆ ਨਾਲ ਸਰਕਾਰ ਨੇ ਬਹੂਤ ਮਾੜੀ ਕੀਤੀ ਹੈ

  • @kulwantkaur4354
    @kulwantkaur4354 2 місяці тому +9

    ਬਹੁਤ ਵਧੀਆ ਬਹੁਤ ਵਧੀਆ ਵੀਰ ਜੀ।

  • @GursewakSidhu-bt5bn
    @GursewakSidhu-bt5bn 2 місяці тому +11

    ਪ੍ਰਧਾਨ ਸਾਹਬ ਬਹੁਤ ਹੀ ਉੱਚੀ ਸੁੱਚੀ ਸੋਚ ਦੇ ਮਾਲਕ ਹਨ।ਇਹੋ ਜਿਹੇ ਅਮਾਨ ਦਾਰ ਇਨਸਾਨ ਹੋਣੇ ਬਹੁਤ ਹੀ ਜਰੂਰੀ ਹਨ।

  • @charanjitsingh9943
    @charanjitsingh9943 2 місяці тому +8

    Thanks pardhan Sahab. Good job.Keep it up. Waheguru Tuhade sab te kirpa kre.

  • @kashmirsingh8998
    @kashmirsingh8998 2 місяці тому +30

    ਬੁਹਤ ਹੀ ਮਾੜਾ ਕੰਮ ਕੀਤਾ ਬਾਰਸ਼ ਦੇ ਮੌਸਮ ਵਿੱਚ, ਇਨਸਾਨੀਅਤ ਮਰ ਗਈ ਹੈ ਇਹੋ ਜਿਹੀਆਂ ਸਰਕਾਰਾਂ ਦੇ ਏਜੰਟਾਂ ਦੀ ਮਿਲੀਭੁਗਤ ਕਰਕੇ ਸਿੱਖਾਂ ਨਾਲ ਧੱਕਾ ਕੀਤਾ

    • @najarsingh3234
      @najarsingh3234 2 місяці тому +7

      ਸਿੱਖਾਂ. ਨੂੰ ਹੁਣ. ਆਪਣੇ. ਰਾਜ. ਦੀ. ਗੱਲ Karni.chahidi.aa

  • @MRMKhalsa
    @MRMKhalsa 2 місяці тому +5

    ਧੰਨਵਾਦ ਵੀਰ ਜੀ ਤੁਹਾਡਾ ਇਨਾ ਗਰੀਬਾਂ ਦਾ ਸਾਥ ਦੇਣ ਲਈ ਸਿੱਖ ਕੋਲ ਸਿੱਖਾਂ ਕੋਲ ਪੈਸੇ ਤਾਂ ਵਾਧੂ ਨੇ ਜੀ ਇਸ ਕਰਕੇ ਸਾਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ ਧੰਨਵਾਦ ਜੀ

  • @sukhwinderkhangura7726
    @sukhwinderkhangura7726 2 місяці тому +15

    V. Nice pardhan ji

  • @GURPREET0604
    @GURPREET0604 2 місяці тому +22

    ਇੰਨਾ ਵੱਡਾ ਪਾਪੀ ਖੁੱਲ੍ਹੇਆਮ ਕਿਉ ਘੁੰਮ ਰਿਹਾ ਏਦਾ ਨੰਬਰ ਕੱਦੋਂ ਲੱਗੇਗਾ.

  • @bhupinderjitsingh6987
    @bhupinderjitsingh6987 2 місяці тому +2

    ਸਿੱਖਾਂ ਦੇ ਦੁਸ਼ਮਣ ਬਹੁਤ ਜ਼ਿਆਦਾ ਹੋ ਗੇ ਹੁਣ ਇਨ੍ਹਾਂ ਦਾ ਟਾਇਮ ਆ ਨੇੜੇ ਦੱਲਿਆਂ ਦਾ

  • @balkarsingh-nn5le
    @balkarsingh-nn5le 2 місяці тому +10

    ਵਾਹਿਗੁਰੂ ਜੀ ਮਿਹਰ ਕਰੋ 😢😢😢😢

  • @virsasingh6859
    @virsasingh6859 2 місяці тому +8

    ਜਿੰਨਾ ਨ ਘਰ ਢਾਏ ਨੇ ਉਹਨਾ ਦਾ ਬੇੜੀ ਗਰਕ ਹੇ ਜਾਣਾ

  • @baldevsinghgillbudhsinghwa9352
    @baldevsinghgillbudhsinghwa9352 2 місяці тому +13

    ਆਪਣੇ ਘਰ ਬਗੈਰ ਜਿਉਣਾ ਮੁਸ਼ਕਿਲ ਹੈ। ਸਿੱਖੋ ਆਪਣਾ ਰਾਜ ਲਿਆਓ।

  • @karamjitsingh8913
    @karamjitsingh8913 2 місяці тому +1

    ਭਾਈ ਸਾਹਿਬ ਇਹਨਾਂ ਕੁਤਿਆਂ ਤੇ ਸਰਪੰਚ ਸਮੇਤ ਲੀਗਲ ਕਾਰਵਾਈ ਕੀਤੀ ਜਾਵੇ ਜੀ

  • @gurmeetsingh-zb6vv
    @gurmeetsingh-zb6vv 2 місяці тому +16

    ਵੀਰੋ 100ਹੱਥ ਰੱਸਾ ਸਿਰੇ ਤੇ ਗੱਡ ਅੱਜ ਨਹੀ ਤੇ ਕੱਲ ਚੁੱਪ ਕਰਕੇ ਅਸੀ ਉਜੜੇ ਪਰਵਾਰਾ ਨੁ ਬੇਨਤੀ ਕਰਦੇ ਆ ਤੁਸੀ ਵੀਰੌ ਸਾਡੇ ਕੌਲ ਪੰਜਾਬ ਆ ਜਾਹੌ ਤਰਨ ਤਾਰਨ ਸਾਹਿਬ ਪਹਿਲਾ ਘਰ ਦੇ ਦੌ ਮੇਬਰ ਆ ਜਾਹੌ ਰੇਨਾ ਬਸੇਰਾ ਦਾ ਪਰਬੱਦ ਤਰਨ ਤਾਰਨ ਸਾਹਿਬ ਦੀ ਸੱਗਤ ਕਰੇ ਗੀ ਘਰ ਵੀ ਪਾ ਕੇ ਦੇਵੇ ਗੀ ਤੇ ਬਾਕੀ ਜੌ ਜੌ ਹੌ ਸਕਿਆ ਗੁਰੂ ਮਹਾਰਾਜ ਦੀ ਕਿਰਪਾ ਨਾਲ ਮੇਰਾ ਇਕ ਹੌਰ ਗੱਲ ਆ ਰੱਬ ਕਰੇ ਤੁਹਾਡਾ ਘਰ ਢੇਹ ਢੇਰੀ ਕਰਨ ਵਾਲਾ ਤੇ ਕਰੋਨ ਵਾਲਿਆ ਦਾ ਕੱਲ ਨੁ ਬਹੁਤ ਹੀ ਜਿਆਦਾ ਬੇੜਾ ਗੱਰਕ ਹੌ ਜਾਹੁ ਗਾ ਤੇ ਦਰਿਦੇ ਪਾਪੀ ਦੇਸ ਧਰੋਈ ਅਸਲੀ ਅੱਤਵਾਦੀ ਤੁਹਾਡਾ ਨਾਮ ਲੇਨ ਗੇ ਤੇ ਕਹਿਨ ਗੇ ਤੁਸੀ ਸਾਡਾ ਬੇੜਾ ਗੱਰਕ ਕੀਤਾ ਹੇ ਤੇ ਤੁਹਾਡੀ ਦੁਸਮਨੀ ਵਧੁ ਗੀ ਇਸੇ ਕਰਕੇ ਅਸੀ ਕਹਿ ਰਹੇ ਹਾ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ

    • @AvtarGujjar-je8hj
      @AvtarGujjar-je8hj 2 місяці тому +4

      Veer ji eda ta bot jyada sikh privar bahrlia sateta vich rehndea oh apne km kar shad ke kida aunge bai sab nu eka krna chahida

    • @gurpreetkaur-zl2ie
      @gurpreetkaur-zl2ie 2 місяці тому

      Galat bandeya to drake sahi lok kyu aapni jagah chadd ke jaan es tra ta sikha nu kise ne iiyaun nhi dena bass datke sath den sare

  • @Janti838
    @Janti838 2 місяці тому +8

    Good job pardhaan saab

  • @MalkeetSingh-uf2zl
    @MalkeetSingh-uf2zl 2 місяці тому +16

    Jindabad jindabad jindabad Pardhan

  • @MastanSinghDulai
    @MastanSinghDulai 2 місяці тому +1

    ਇਸ ਤਰਾਂ ਸਾਰੇ ਪੰਜਾਬੀਆਂ ਨੂੰ ਇਕੱਠੇ ਹੋ ਕੇ ਮਸਲੇ ਹੱਲ ਕਰਨੇ ਚਾਹੀਦੇ ਹਨ।

  • @amansandhu7159
    @amansandhu7159 2 місяці тому +17

    ਜੱਟਾ ਤੇਰਾ ਫੈਨ ਹੋ ਗਿਆ ਹਾ

  • @Janti838
    @Janti838 2 місяці тому +10

    Pardhaan saab good job 👍

  • @mandersingh6082
    @mandersingh6082 2 місяці тому +3

    ਵਿਰੋ ਬਾਹਰਲੀਆਂ ਸਟੇਟਾਂ ਦੇ ਹੱਕ ਵਿੱਚ ਜਰੂਰ ਖਡਾ ਕਰੋ ਕੋਈ ਭੀ ਫੈਸਲਾ ਲਿਆ ਜਾਵੇ ਉਨ੍ਹਾਂ ਦੇ ਹੱਕ ਵਿੱਚ ਸਮਪੂਰਨਫ ਫੈਸਲਾ ਲਿਆ ਜਾਵੇ
    ਵਾਹਿਗੁਰੂ ਜੀ

  • @narinder_singh_1965
    @narinder_singh_1965 2 місяці тому +2

    ਪ੍ਰਧਾਨ ਜੀ ਜਦੋਂ ਦੀ ਤੁਸੀਂ ਹੁਕਮ ਕਰੋਂ ਗੇ ਅਸੀਂ ਤੁਹਾਡੇ ਨਾਲ ਜੀ ਜਾਨ ਨਾਲ ਖੜ੍ਹੇ ਹੋ ਜਾਂ ਗੇ ਫੇਰ ਆਂਪਾ ਜੇ ਸੋਚੀਏ ਏ ਬੁਤ ਪੂਜਣੇ ਮੂਤ ਪੀਣੇ ਪਿਆਰ ਨਾਲ ਲੋਟ ਆ ਜਾਂਣਗੇ ਐਂ ਨਹੀਂ ਹੋਣਾ ਏਨਾ ਦੀ ਛਿੱਤਰਾਂ ਪਰੇਡ ਕਰਨੀਂ ਪੈਣੀ ਐ

  • @PremSing-k7p
    @PremSing-k7p 2 місяці тому +1

    ਧੰਨਵਾਦ ਜੀ 🙏

  • @PargatSingh-dl5me
    @PargatSingh-dl5me 2 місяці тому +3

    ਲੱਖ ਲਾਹਨਤ ਇਹੋ ਜਿਹੇ ਦੱਲੈ ਸਰਪੰਚ ਦੇ

  • @sangatsingh4850
    @sangatsingh4850 2 місяці тому +2

    Bhut vadhiya pardhan Ji God bless you

  • @sandhusaab5344
    @sandhusaab5344 2 місяці тому

    ਬਹੁਤ ਵਧੀਆ ਪ੍ਰਧਾਨ ਜੀ

  • @rajbirkaur9037
    @rajbirkaur9037 2 місяці тому +1

    Waheguru ji ka khalsa waheguru ji ki fateh 🙏

  • @SukhwinderSingh-lx6cv
    @SukhwinderSingh-lx6cv 2 місяці тому +6

    Waheguru ji

  • @KuldeepSingh-l9h6g
    @KuldeepSingh-l9h6g 2 місяці тому +6

    Very good Bro g

    • @kuljeetsingh2945
      @kuljeetsingh2945 2 місяці тому +1

      ਵਾਹਿਗੁਰੂ ਪ੍ਧਾਨ ਦੀ ਲੰਬੀ ਕਰੇ

  • @AmanSinghKhalsa315
    @AmanSinghKhalsa315 2 місяці тому +2

    ਬੜਾ ਵਧੀਆ ਪ੍ਰਧਾਨ ਸਾਬ ਜੀ 🙏🙏

  • @SheelaKaur-b8g
    @SheelaKaur-b8g 2 місяці тому +1

    ਪ੍ਰਧਾਨ ਜੀ ਕਮੇਟੀਆਂ ਤੇ ਮਾਯਾ ਕੱਠੀ ਕਰਨ ਜੋਗਿਆਂ ਰਹੇ ਗਿਆਂ ਪੰਥ ਦੀ ਸਾਰ ਕੋਈ ਨਹੀਂ ਲੈਂਦਾ

  • @GurmeetSingh-vs4ct
    @GurmeetSingh-vs4ct 2 місяці тому +5

    ਪੰਜਾਬ ਵਿੱਚ ਬੲਈ ਨੂੰ ਮੁਹਾਲੀ ਵਿੱਚ ਮਕਾਨ ਬਣਾ ਦਿੱਤੇ ਗਏ ਹਨ ਤੇ ਥਾਂ ਥਾਂ ਕਬਜ਼ੇ ਬੈਠ ਹਨ

  • @kawalpreetkaur3610
    @kawalpreetkaur3610 2 місяці тому +4

    Wahguru ji mehar karan ji

  • @baldevsinghgillbudhsinghwa9352
    @baldevsinghgillbudhsinghwa9352 2 місяці тому +9

    ਬਿਜਲੀ ਪਾਣੀ ਚਾਲੂ ਕਰੋ।

    • @kuljeetsingh2945
      @kuljeetsingh2945 2 місяці тому +1

      ਸਬ ਤੋਂ ਪਹਿਲਾਂ ਪਾਣੀ ਅਤੇ ਬਿਜਲੀ ਚਾਲੂ ਕਰ ਦਿੱਤੀ

  • @balrajbajwa9116
    @balrajbajwa9116 2 місяці тому +3

    Very good Khalsa ji

  • @jaspalsingh9068
    @jaspalsingh9068 2 місяці тому +8

    Bolan da pata very good

  • @BaldevSingh-sl9lj
    @BaldevSingh-sl9lj 2 місяці тому +9

    Sarpanch te parcha karo

  • @KulwinderSingh-tf3wj
    @KulwinderSingh-tf3wj 2 місяці тому +5

    good bhai ji

  • @faqirsingh9572
    @faqirsingh9572 2 місяці тому +4

    Very good pardhan ji

  • @baljitsandhu5995
    @baljitsandhu5995 2 місяці тому +1

    Wehaguru mehar karan 🙏 lambi oumarr baxan wehaguru ji 🙏💐 Veer ji 🙏 kishani andolan ch bhut sath dita c🙏🙏🙏🙏💐🌷🤗💯

  • @rajulamba8597
    @rajulamba8597 2 місяці тому +3

    Very good

  • @amansandhu7159
    @amansandhu7159 2 місяці тому +14

    ਜਉਦਾ ਰਿਹ ਸੇਰਾ ਤੇਰੀ ਲੰਬੀ ਉਮਰ ਹੋਵੇ

  • @Balwindersingh-dq7fe
    @Balwindersingh-dq7fe 2 місяці тому +3

    V v good pardhan sir jee

  • @satnamuppal3973
    @satnamuppal3973 2 місяці тому +3

    Waheguru ji HELP KARO SIKHS KOOMS DE

  • @sangatsingh4850
    @sangatsingh4850 2 місяці тому +1

    V nice point God bless you

  • @BalvinderSingh-zq2lr
    @BalvinderSingh-zq2lr 2 місяці тому

    Waheguruji Waheguruji All DSGPC AND SGPCA Must be Supported URGENTLY

  • @charanjitsingh9943
    @charanjitsingh9943 2 місяці тому +2

    I appreciate your effort. Waheguru kirpa kre

  • @mandersingh6082
    @mandersingh6082 2 місяці тому +1

    ਵਾਹਿਗੁਰੂ ਜੀ

  • @jashansidhu6381
    @jashansidhu6381 2 місяці тому +4

    Bhravo aapsi Piyaar Nal Seva kro Jida Judai vich GL Na Pave Waheguru ji waheguru waheguru waheguru ji waheguru waheguru waheguru waheguru Mehr Kro

  • @SunitaRani-v6s
    @SunitaRani-v6s 2 місяці тому +6

    Janta nu tang na karo veero

    • @SorabSahota
      @SorabSahota 2 місяці тому

      Olk❤❤❤🌹🌹🌹🌹🌹💛💛

  • @hsgill4083
    @hsgill4083 2 місяці тому

    ਬਹੁਤ ਵਧੀਆ ਭਾਈ ਸਾਹਿਬ ਸਰਪੰਚ ਦੀਆਂ ਚੀਕਾਂ ਕੱਢਵਾ ਦਿਓ ਬਾਕੀ ਬਾਦ ਵਿੱਚ ਵਾਹਿਗੁਰੂ ਜੀ

  • @baljitsandhu5995
    @baljitsandhu5995 2 місяці тому +1

    Wehaguru mehar karan sab tai 🙏 Bhai Amritpal Singh Sandhu Sidhu Zinda baad 🙏💐 Bhai Ji chardi kaila baxoo wehaguru ji 🙏💐 wehaguru wehaguru wehaguru wehaguru ji 🙏💐

  • @baljitsandhu5995
    @baljitsandhu5995 2 місяці тому +1

    Chakaaaaaa 😂😂😂😂😂marrrr waaaaa daiaaaaa 😂😂😂😂😂 God bless you 🙏💐 love you brother 😅😊❤

  • @sohnasingh3149
    @sohnasingh3149 2 місяці тому +1

    Weldone my brother.Rabb tere te mehar kre(

  • @amriksinghaulakh3965
    @amriksinghaulakh3965 2 місяці тому +3

    ਬੈੜਾ ਗ਼ਰਕ ਸਰਕਾਰਾ ਦਾ

  • @RajbirSingh-qh7gg
    @RajbirSingh-qh7gg 2 місяці тому +1

    Waheguru ji 💐🌹

  • @BaldevSingh-sl9lj
    @BaldevSingh-sl9lj 2 місяці тому +6

    Sare lok ikade hojo pardan g chaddikla ch raho

  • @amarjeetkaur5985
    @amarjeetkaur5985 2 місяці тому

    🎉🎉

  • @Khalsa-kf3wt
    @Khalsa-kf3wt 2 місяці тому +4

    ਐਵੇਂ ਇਕ ਦੂਜੇ ਤੇ ਇਲਜ਼ਾਮ ਨਾ ਲਾਊ ਜਿਹੜਾ ਮਦਦ ਕਰ ਸਕਦਾ ਕਰੋ ਜਿਹਦੇ ਵਿੱਚ ਕੁਝ ਹਿੰਮਤ ਹੈ ਕੁਝ ਕਰੋ

  • @sukhwindergrewal1356
    @sukhwindergrewal1356 2 місяці тому +1

    God bless you Narinder Singh Brother ji Waheguru ji Mehar Kario ji

  • @nimmakaler
    @nimmakaler 2 місяці тому

    ਜੀਉਂਦਾ ਰਹਿ

  • @diamondsingh8924
    @diamondsingh8924 2 місяці тому +1

    WAHEGURU WAHEGURU JI KA KHALSA WAHEGURU JI KI FATEH JI

  • @singhsaab6992
    @singhsaab6992 2 місяці тому

    Bahut vadia sath dio kom da

  • @ChamkourSingh-k5c
    @ChamkourSingh-k5c 2 місяці тому

    ❤❤❤❤❤

  • @JaspalSingh-xf8ys
    @JaspalSingh-xf8ys 2 місяці тому

    Good pardhan sahab❤❤❤❤❤

  • @JagtarSingh-cd5tf
    @JagtarSingh-cd5tf 2 місяці тому +1

    v good pardhan g

  • @harmindersingh3277
    @harmindersingh3277 2 місяці тому +1

    Waheguru ji ka Khalsa Waheguru ji ki fateh 🙏🏻

  • @amandeepsinghkalsi
    @amandeepsinghkalsi 2 місяці тому +1

    Shi gal

  • @AmrikSingh-r3n
    @AmrikSingh-r3n 2 місяці тому +1

    Pradhan ji very nice

  • @ksdhaliwal3670
    @ksdhaliwal3670 2 місяці тому

    ਬਹੁਤ ਵਧੀਆ ਕਰ ਰਹੇ ਹੋ।

  • @harpreetsingh-ls6nm
    @harpreetsingh-ls6nm 2 місяці тому

    ਇਹ ਦਲੇ ਦੇ ਸਾਹ ਬੰਦ ਕਰਦੋ

  • @shergill7696
    @shergill7696 2 місяці тому

    Waheguru ji 😢

  • @sukhpalsingh585
    @sukhpalsingh585 2 місяці тому +2

    1984 me dekhi hai me truck driver c Hyderabad to Indore AA Raha c ji

  • @Harcharan_Singh
    @Harcharan_Singh 2 місяці тому +1

    👍

  • @khundcharchatv
    @khundcharchatv 2 місяці тому

    ਪੰਜਾਬ ਜ਼ਿੰਦਾ ਬਾਦ

  • @surinderkaurmanku1790
    @surinderkaurmanku1790 2 місяці тому

    Great bro god bless u

  • @balwindersinghjattana5770
    @balwindersinghjattana5770 2 місяці тому +1

    ਪਰ ਨਜਾਇਜ ਕਬਜਾ ਕਰਨਾ ਗਲਤ ਆ ਭਰਾ ਇਹ ਸਿੱਖ ਹੋਵੇ ਜਾਂ ਕੋਈ ਵੀ ਘਰ ਢਹਿਣ ਤੋ ਬਾਅਦ ਆ ਜਾਦੇ ਜੋ ਪਰ ਜਦੋ ਨਜਾਇਜ ਕਬਜੇ ਕਰਦੇ ਨੇ ਉਦੋ ਸਮਝਾਉ

  • @rodasingh96
    @rodasingh96 2 місяці тому +1

    Pardhan hove eho jiha salute a pardhan sab nu 👏

  • @Singh-ik1qc
    @Singh-ik1qc 2 місяці тому

    Shukar a gareeba lyi koi aaya,,jeonda reh Veera 👑💐🙏

  • @JasbirSingh-ey6uw
    @JasbirSingh-ey6uw 2 місяці тому

    ਸਰਪੰਚ ਦੀਅਾ ਗੋਡਣੀਅਾ ਲੋਅਾ ਕੇ ਹੱਟਣਾ ਬਾੲੀ ਜੀ

  • @ParamjitSingh-xo9hi
    @ParamjitSingh-xo9hi 2 місяці тому

    Singh Sahib very good g 👍

  • @SuiPro-mu9rf
    @SuiPro-mu9rf 2 місяці тому +3

    Very bad on part of Haryana Govt.

  • @harpreetsingh-ls6nm
    @harpreetsingh-ls6nm 2 місяці тому +1

    ਇਹ ਬੀਜੇਪੀ ਵਾਲੇ ਚਿੱਤਰ ਦੇ ਭੁਖਰ ਹਨ

  • @harmindersingh9172
    @harmindersingh9172 2 місяці тому

    Love You Brother ❤️🌹🌹🌹