ਬਾਰਾਂ ਬਰਸੀ ਵਿਧਵਾ (ਭਾਗ -6)Bhara barsi vidhwa (Ep-6)New Latest Punjabi Short movie 2024!!Aman dhillon

Поділитися
Вставка
  • Опубліковано 21 жов 2024
  • Bhara barsi vidhwa (Ep-6)New Latest Punjabi Short movie 2024!! Aman dhillon
    #Amandhillon #Dhillonmansawala #dhillonfilmproduction #punjabishortmovie2023 #punjabiwebseries #punjabishortvideo
    **************************************
    CONCEPT*****
    AMAN DHILLON
    Ex Army( Sub ) Chand Singh
    DIRECTOR**
    RAJVEER DHILLON
    EDITING**
    GURKIRET DHILLON
    CAMERAMAN**
    RAJVEER DHILLON
    KARMPREET SAMRA
    Join 👇
    facebook page 👥
    / amandhillon02
    / aman_dhillon_mansa___
    Our New Video link Click here 👇👇👇
    ***********************
    Bhara barsi vidhwa (ep-1)
    • ਬਾਰਾਂ ਬਰਸੀ ਵਿਧਵਾ !! Bh...
    Bhara barsi vidhwa (ep-2)
    • ਬਾਰਾਂ ਬਰਸੀ ਵਿਧਵਾ (ਭਾਗ ...
    Bhara barsi vidhwa (ep-3)
    • ਬਾਰਾਂ ਬਰਸੀ ਵਿਧਵਾ (ਭਾਗ ...
    Bhara barsi vidhwa (Ep-4)
    • ਬਾਰਾਂ ਬਰਸੀ ਵਿਧਵਾ (ਭਾਗ ...
    Bhara barsi vidhwa (ep-5)
    • ਬਾਰਾਂ ਬਰਸੀ ਵਿਧਵਾ (ਭਾਗ ...
    Do Not Re-upload Our Content We are Rigid Taking Action
    Credit Copyright Holder - Aman dhillon
    Thank you 🙏🙏🙏

КОМЕНТАРІ • 443

  • @NarinderKaur-z3z
    @NarinderKaur-z3z 8 місяців тому +35

    😂😂 ਅਬੀ ਦਾ ਅੰਜਲੀ ਕੋਲੋਂ chori ਲੱਡੂ 😂😂 ਮਗਵਾ ਕੇ ਖਾਣਾ ਬਹੁਤ ਪਿਆਰਾ ਸੀਨ 🎉🎉🎉🎉🎉❤❤❤🥰🥰

  • @SimranKaur-xp8xy
    @SimranKaur-xp8xy 7 місяців тому +1

    Very nice god bless you team members 🙏🙏👍👍👌🏻👌🏻

  • @SukhwinderSingh-wq5ip
    @SukhwinderSingh-wq5ip 8 місяців тому +6

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @NirmalsinghHirka
    @NirmalsinghHirka 8 місяців тому +31

    ਅਮਨ ਬੇਟੇ ਅਵੀ ਦੀ ਐਕਟਿੰਗ ਸਭ ਤੋਂ ਵਧੀਆ ਹੈਂ ਪਰਮਾਤਮਾ ਸਾਰੇ ਆ ਨੂੰ ਚੜ੍ਹਦੀ ਕਲਾ ਬਖਸ਼ੇ ਨਿਰਮਲ ਸਿੰਘ ਸਿੰਕਦਰ ਪੂਰਾ ਮਲੇਰਕੋਟਲਾ

  • @KulwinderShergill-qj5tv
    @KulwinderShergill-qj5tv 8 місяців тому +11

    ਬਹੁਤ ਸੋਹਣੀ ਵੀਡਿਉ ਸੀ ਸਭ ਦੀ ਐਕਟਿੰਗ ਘੈਂਟ ਹੁੰਦੀ ਅਮਨ ਦੀਦੀ ਜਮ੍ਹਾਂ ਸਿਰਾ ਕਰਵਾ ਦੇਂਦੇ ਹਨ ਐਕਟਿੰਗ ਵਾਲਾ ਤੇ ਅੰਜਨੀ ਵਿਚਾਰੀ ਨੂੰ ਤਾਂ ਹਰਜੀਤ ਦੀਆਂ ਸੁਣਨੀਆਂ ਪੈਂਦੀਆਂ ਹਨ 😁 ਬਹੁਤ ਸੋਹਣਾ ਕਿਰਦਾਰ ਨਿਭਾਉਂਦੇ ਹਨ ਅੰਜਨੀ ਵੀ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਾਰੀ ਟੀਮ ਤੇ ❤️ ਕੁਲਵਿੰਦਰ ਸ਼ੇਰਗਿੱਲ

  • @gurjeetkaurdhaliwal3559
    @gurjeetkaurdhaliwal3559 8 місяців тому +9

    ਬਹੁਤ ਵਧੀਆ ਵੀਡੀਓ ਐ ਅਮਨ ਭੈਣ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤੰਦਰੁਸਤੀਆਂ ਬਖਸ਼ਣ ਜੀ। 🎉🎉🎉🎉🎉🎉🎉😊😊

  • @talwinderkaur2287
    @talwinderkaur2287 8 місяців тому +30

    ਅਭੀ ਦੀ ਐਕਟਿੰਗ ਕਮਾਲ ਦੀ ਹੈ ਜਵਾਨ ਵੀ ਬੁੱਢਾ ਵੀ ਸਾਰੇ ਤਰਾਂ ਦੀ ਬਹੂਤ ਬਦੀਆ 😂😂😂😂😂

  • @ManjeetKaur-lf4ws
    @ManjeetKaur-lf4ws 8 місяців тому +1

    Very nice video. God bless you all team members. Sab ne bahut Vadhiya acting kar rahe ne.

  • @sudeshrani9907
    @sudeshrani9907 8 місяців тому +13

    ਸਾਰੇ ਪਾਤਰ ਆਪਣੇ ਆਪਣੇ ਰੋਲ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕਰਦੇ ਹਨ ਜਿਸ ਨਾਲ ਪੂਰੇ ਐਪੀਸੋਡ ਵਿਚ ਜਾਨ ਪੈ ਜਾਂਦੀ ਹੈ

  • @sanjeevsharma4454
    @sanjeevsharma4454 8 місяців тому +2

    Bohut Bohut hi pyara episode ji so beautiful story ji har Kesi da part Bohut hi badiya kiya ji par aaj ka part aman Di Te Abhi veer ji da act Bohut Bohut hi sundar lga ji super supar Ji

  • @mandeepmann8730
    @mandeepmann8730 8 місяців тому +9

    ਬਹੁਤ ਘੈਟ ਐਪੀਸੋਡ ਜੀ, God bless you aman didi ji ❤❤❤

  • @Sevenfriendstogether
    @Sevenfriendstogether 8 місяців тому +2

    Bapu ji te komal da rishta bda vadhia lgya dekh ke khushi hoi sari team nu gbu❤

  • @neetugold6136
    @neetugold6136 8 місяців тому +3

    ਮੈਂ ਡਬਲ ਐਮ ਏ ਬੀ ਐੱਡ ਹਾਂ।ਪਰ ਮੈਨੂੰ ਪੰਜਾਬੀ ਵਿੱਚ ਕੁਮੈਂਟ ਕਰਨੇ ਚੰਗੇ ਲੱਗਦੇ ਹਨ ।ਕਈ ਵਾਰ ਮੋਬਾਈਲ ਕਿਸੇ ਹੋਰ ਦੇ ਹੱਥ ਵਿੱਚ ਹੋਵੇ ਤਾਂ ਅੰਗਰੇਜ਼ੀ ਦੀ ਗੜਬੜ ਹੋ ਜਾਂਦੀ ਹੈ।ਪੰਜਾਬੀ ਬੋਲੀ ਪੰਜਾਬੀ ਭਾਸ਼ਾ ਜਿੰਦਾਵਾਦ ।ਥੋਕ ਦੇ ਹਿਸਾਬ ਅੰਗਰੇਜ਼ੀ ਵਿੱਚ ਕੁਮੈਂਟ ।ਤੋਬਾ ਤੋਬਾ ।

  • @Barjinder4533
    @Barjinder4533 8 місяців тому +1

    ਸਾਰੇ ਕਲਾਕਾਰਾਂ ਦਾ ਕੰਮ ਬਹੁਤ ਵਧੀਆ ਹੈ । ਇਸ ਵੀਡੀਓ ਵਿੱਚ ਅੱਜ ਜੋ ਸਾਡੇ ਸਮਾਜ ਵਿੱਚ ਚੱਲ ਰਿਹਾ ਹੈ ਉਸਨੂੰ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ

  • @MandeepKaur-nc5dm
    @MandeepKaur-nc5dm 8 місяців тому +4

    Sonia di acting bahut Vidya aa g bapu di acting v bahut Vidya g Aman dii God bless you parmatma Tarki bakshe Mandeep Kaur Patiala ❤❤❤❤❤

  • @Gurpreet-u9q
    @Gurpreet-u9q 8 місяців тому +8

    ਬਹੁਤ ਵਧੀਆ ਵੀਡਿਓ ਹੁੰਦੀਆ ਤੁਹਾਡੀਆ ਅਮਨ ਜੀ ਅਤੇ ਰਾਜ ਜੀ

  • @tejindersingh9676
    @tejindersingh9676 8 місяців тому +2

    Abi bapu ji da Rol bauht vadhia karda ae so ghent acting sari faimly di🌷🌿😛🌷☘😛🌷🌿😛💞🌼❤🦜🇦🇬🐼💗

  • @lachhmansidhu8429
    @lachhmansidhu8429 8 місяців тому +2

    Very nice video Thanks,, Aman &Raj and all the members of video.

  • @jellysingh6564
    @jellysingh6564 7 місяців тому +1

    Very Very Nich Viedo

  • @sukhdeepsidhu2342
    @sukhdeepsidhu2342 8 місяців тому +2

    Very nice story, Aman dhillon sister, Rajveer Dhillon veer ji 👍👌🌷🌹🌻

  • @jujharsingh9451
    @jujharsingh9451 8 місяців тому +3

    ਸਾਰਿਆਂ ਦੀ ਐਕਟਿੰਗ ਬਹੁਤ ਬਹੁਤ ਬਹੁਤ ਬਹੁਤ ਹੀ ਵਧੀਆ ਜੀ ਅਮਨ ਅਭੀ ਸੋਨੀਆਂ ਦੀ ਐਕਟਿੰਗ ਬਹੁਤ ਵਧੀਆ ਸਾਰਿਆਂ ਦੀ ਐਕਟਿੰਗ ਕਮਾਲ ਆ ❤❤❤❤❤❤❤😊😊😊😊ਪਰੀਤ ਤੇ ਬੇਬੇ ਦੀ ਜਵਾਨ ਬਹੁਤ ਬਹੁਤ ਹੀ ਜਿਆਦਾ ਚੱਲਦੀ ਏ ਜੋ ਦੂਜਿਆਂ ਦੇ ਘਰ ਪੁਆੜੇ ਪਾਉਂਦੇ ਆ ਹੁਣ ਪਤਾ ਲੱਗਿਆ ਜਦੋਂ ਪਰੀਤ ਨੇ ਸਿਧੀ ਕਰ ਤੀ ਅਮਨ ਭੈਣ ਸਹੀ ਕਿਹਾ ❤❤

  • @manjindersingh1822
    @manjindersingh1822 8 місяців тому +2

    Very nice video ji waheguru bless u all team members ji

  • @SimranSingh-zx4wj
    @SimranSingh-zx4wj 8 місяців тому +1

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ 😊

  • @BalrajSingh-uy4um
    @BalrajSingh-uy4um 8 місяців тому +2

    Nic story aman dhillon g good 👍 👌 acting of all team members 👍 👌 ❤❤❤❤

  • @sukhpalsingh9477
    @sukhpalsingh9477 8 місяців тому +16

    ਬਾਪੂ ਜੀ ਦਾ ਰੋਲ ਬਹੁਤ ਵੈਸੇ ਤਾਂ ਇੱਕ ਦੋਜੇ ਤੋ ਵੱਧ ਕੇ ਆ

  • @rajeshkumar-rb9gt
    @rajeshkumar-rb9gt 8 місяців тому +4

    Wah ji wah Aman di bahut hi Anand aaya video dekh ke chit khush ho gaya di ❤❤

  • @ninderpal8873
    @ninderpal8873 8 місяців тому +2

    Very nice viedo Aman and Raj veer ji God bless you🎉🎉❤❤

  • @kuldipkaur2440
    @kuldipkaur2440 8 місяців тому +3

    Very good Acting all team members 🙏🙏 kuldip Kaur kaleke Baggapurana

  • @RanjitKaur-iv2dz
    @RanjitKaur-iv2dz 8 місяців тому +3

    Kmal di video.👌👌👌👌👌👌👌👌👌👌👌👌👌👌👌👌👌👌👌👌♥️♥️♥️♥️💯

  • @sukhrajkaurgrewal3782
    @sukhrajkaurgrewal3782 8 місяців тому +3

    ਬਹੁਤ ਵਧੀਆ ਵੀਡੀਓ ਹੈ ਜੀ ਅਭੀ ਅਤੇ ਸੋਨੀਆ ਦੀ ਅੈਕਟਿੰਕ ਬਹੁਤ ਵਧੀਆ ਹੈ ਜੀ

  • @sikandersingh652
    @sikandersingh652 8 місяців тому +1

    Very nice video ji

  • @vijaykumari3183
    @vijaykumari3183 8 місяців тому +4

    Very.nice.story.aman.mam👍👍👌👌gbu.all.radhe.radhe.🙏🙏 ambala

  • @ArshDeep-l5s
    @ArshDeep-l5s 7 місяців тому

    Very nice story god bless you all family members 🎉🎉❤❤💕💕😍😍

  • @AmanRai-wo4yw
    @AmanRai-wo4yw 8 місяців тому +1

    Nic ji video ji maja aa gaya ji kini seen hai ji video da ji

  • @swarnjeetkaur5726
    @swarnjeetkaur5726 8 місяців тому +3

    Very Very nice video &Very nice acting all family members keep it up ❤❤🎉

  • @amrikkhokhar2970
    @amrikkhokhar2970 8 місяців тому +5

    ਲੈ ਵੀ ਕਰਮਿਆ ਪਿਛਲੀ ਉਮਰੇ ਵਿਆਹ ਕਰਾ ਕੇ ਪੰਗਾ ਲੈ ਲਿਆ। ਹੁਣ ਬਚੀ ਪ੍ਰੀਤ ਤੋ।❤❤❤❤❤

    • @Sitare_Punjabde
      @Sitare_Punjabde 8 місяців тому

      ਸਹੀ ਗੱਲ ਹੈ ਜੀ ਥੋਡੀ 😅

  • @AmritpalSingh-vt9sy
    @AmritpalSingh-vt9sy 8 місяців тому +3

    ਬਹੁਤ ਵਧੀਆ ਵੀਡੀਓ ਅਮਨ ਦੀਦੀ ਵਾਹਿਗੁਰੂ ਸਭ ਦਾ ਭਲਾ ਕਰੇ ❤❤❤

  • @babybansal7679
    @babybansal7679 8 місяців тому +5

    Thodia sareya video bhut vadia hundia ne

  • @manpreetkaur4704
    @manpreetkaur4704 8 місяців тому +1

    Abhi dee acting dono web series chh bhut ghaint aa❤❤

  • @amarjitsingh1946
    @amarjitsingh1946 8 місяців тому +2

    ਬਹੁਤ ਵਧੀਆ ਵੀਡਿਓ ਆ ਬਾਈ ਰਾਜ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌💯💯

  • @SandeepKaur-qf1xf
    @SandeepKaur-qf1xf 8 місяців тому +2

    Preet di acting chakki pising pising bht funny 😂😂

  • @boharsingh7725
    @boharsingh7725 8 місяців тому +7

    ਬਾਈ ਬਹੁਤ ਹੀ ਵਧੀਆ ਜੀ
    👍👍👍👍👍

  • @BalwinderSingh-zb6gc
    @BalwinderSingh-zb6gc 8 місяців тому +2

    ਬਹੁਤ ਸੋਹਣੀ ਸਟੋਰੀ ਆ ਜੀ

  • @AMRITAjji-m7v
    @AMRITAjji-m7v 8 місяців тому +1

    Very nice video gbu all teem 👍👍👍

  • @sarabjeetkaur-rd8kd
    @sarabjeetkaur-rd8kd 8 місяців тому +1

    ਅਮਨ ਬੇਟਾ ਬਹੁਤ ਵਧੀਆ ਵੀਡੳ ਹੈ ਵਾਹਿਗੁਰੂ ਜੀ ਤਰੱਕੀਆਂ ਬਖਸ਼ੇ ਚੜ੍ਹਦੀ ਕਲਾ ਵਿਚ ਸਰਬਜੀਤ ਕੌਰ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ

  • @dilshaanmaan8484
    @dilshaanmaan8484 8 місяців тому +2

    ghaint vedio aa ji bhut❤❤

  • @Sukhvir-i2w
    @Sukhvir-i2w 8 місяців тому +2

    ਬਹੁਤ ਵਧੀਆ ਜੀ 🎉🎉🎉🎉🎉

  • @Jagjeet-kaur57
    @Jagjeet-kaur57 8 місяців тому +1

    ਬਹੁਤ ਵਧੀਆ ਵਿਡੀਉ ਕਹਾਣੀ

  • @ManjeetKaur-u7s
    @ManjeetKaur-u7s 8 місяців тому +2

    Very very nice video Aman di preet di acting boht vadhi ha❤❤❤❤❤❤❤❤

  • @NarinderSharma-xj4cn
    @NarinderSharma-xj4cn 8 місяців тому +3

    ਇਸ ਵੀਡੀਓ ਵਿੱਚ ਅਬੀ ਦਾ ਰੋਲ ਬਹੁਤ ਸੋਹਣਾ ਹੈ ਜੀ ਨਰਿੰਦਰ ਸ਼ਰਮਾਂ ਮੱਤਾ

  • @sikandersingh652
    @sikandersingh652 8 місяців тому +1

    Very nice jo❤❤

  • @darkrobo1282
    @darkrobo1282 8 місяців тому

    Avvi di acting ta jma kmaal a . video bohat gant g ❤

  • @paramjeetkaur4230
    @paramjeetkaur4230 8 місяців тому +4

    ਬਹੁਤ ਵਧੀਆ ਵੀਡੀਓ ਹੈ ਜੀ

  • @babybansal7679
    @babybansal7679 8 місяців тому +5

    Bhut vadia video aa nest video jaldi aawaye

  • @GurmukhSingh-z8d
    @GurmukhSingh-z8d 8 місяців тому +6

    ਬਹੁਤ ਹੀ ਵਧੀਆ ਵੀਡੀਓ ਹੈ ਅਮਨ ਭੈਣ ਜੀ ❤❤

  • @HarishKumar-cl6sy
    @HarishKumar-cl6sy 7 місяців тому

    Bahut vadia ji.

  • @kamallehar3065
    @kamallehar3065 8 місяців тому +13

    ਅਬੀ ਤੇ ਸੋਨੀਆ ਦੀ ਐਕਟਿੰਗ ਬਹੁਤ ਬਹੁਤ ਵਧੀਆ

  • @ravigill3017
    @ravigill3017 8 місяців тому

    Abhi, Sonia, Preet & chachi , their acting Soo good

  • @ekamdhaliwal6235
    @ekamdhaliwal6235 8 місяців тому +1

    Very nice video JASDEEP Singh wander Moga

  • @Harjinder_x01
    @Harjinder_x01 8 місяців тому +1

    Bahut sohni video aa ji God bless you all

  • @JaspalSingh-bk7ms
    @JaspalSingh-bk7ms 8 місяців тому +7

    ਅਭੀ ਦੀ ਐਕਟਿੰਗ ਬਹੁਤ ਹੀ ਵਧੀਆ ਹੈ

  • @Lovepreetsingh-xf5rz
    @Lovepreetsingh-xf5rz 8 місяців тому +3

    ਆਈਸ ਵੀਡੀਓ

  • @sarbjitkaur9202
    @sarbjitkaur9202 8 місяців тому +2

    Very nice God bless you all family 🙏🙏💓💞

  • @39ekamveersinghrandhawa3b4
    @39ekamveersinghrandhawa3b4 8 місяців тому +7

    ਸੁਕਰ ਹੈ ਵਹਿਗੂਰ ਜੀ ਦਾ ਅਮਨ ਦੀਦੀ ਹਰ ਰੋਜ਼ ਵਡੀਉ ਪਾਉਣ ਦਾ ਬਹੁਤ ਵਧੀਆ ਵਡੀਉ ਹੁੰਦੀ ਹਨ ਸਾਰੀਆਂ ਵਹਿਗੂਰ ਜੀ ਮੇਹਰ ਭਰਿਆ ਹੱਥ ਰੱਖਣ ਸਾਰੀ ਟੀਮ ਤੇ ਹਰਵਿੰਦਰ ਕੌਰ ਰੰਧਾਵਾ ਮੁੰਬਈ

  • @kushdeepbrar-id5wl
    @kushdeepbrar-id5wl 8 місяців тому +1

    Very nice video

  • @jaspreetsingh-jo6bz
    @jaspreetsingh-jo6bz 8 місяців тому +3

    Bahut hi Vadia video aa Aman didi ❤❤❤❤🙏🙏🙏🙏

  • @amarjitkaur3424
    @amarjitkaur3424 8 місяців тому

    ਬਹੁਤ, ਸੌਹਨੀ, ਜੀ, ਚਾਚੀ, ਤਹਾਡੀ, ਦਿਨਾ, ਵਚਨ, ਵਾਲੀ, ਜੀ👃👍👍

  • @parmjeetkaur6247
    @parmjeetkaur6247 8 місяців тому +6

    ਬਹੁਤ ਘੈਂਟ ❤❤❤❤❤❤

  • @ashasidhu4354
    @ashasidhu4354 8 місяців тому

    Bht hi emotional episode Aman bhane luv u all 🎉🎉❤❤❤

  • @its_84
    @its_84 8 місяців тому

    Good acting all member

  • @Gaming_With_Sukh_
    @Gaming_With_Sukh_ 8 місяців тому +1

    Preet di acting very good😅😅

  • @love-us6ex
    @love-us6ex 8 місяців тому

    Very nice video Aman didi g 🎉🎉🎉🎉🎉🎉🎉🎉🎉🎉🎉🎉🎉🎉❤❤❤❤❤

  • @satpalbrar6774
    @satpalbrar6774 8 місяців тому +2

    ਬਹੁਤ ਵਧੀਆ ਵੀੜੀਔ ਹੁੰਦੀਆਂ ਅਮਨ ਭੈਨੇ

  • @amandeepkaur9868
    @amandeepkaur9868 8 місяців тому +3

    Bhut soni video ❤❤

  • @Navjotkaur-y4e
    @Navjotkaur-y4e 8 місяців тому +6

    Video dikhkn ton pehla hi like krti

  • @Balkar-op1tu
    @Balkar-op1tu 8 місяців тому

    Very nice story aman sis😊

  • @gagandeepkaur-ll4hg
    @gagandeepkaur-ll4hg 8 місяців тому

    Buth vadia video a aman ਦੀਦੀ ji wmk ❤❤❤❤

  • @manjukaur218
    @manjukaur218 8 місяців тому +2

    ਬਹੁਤ ਵਧੀਆ ਸਟੋਰੀ ਹੈ

  • @navneetkaurkaler5507
    @navneetkaurkaler5507 8 місяців тому +1

    Kaint aa

  • @sandeepjohal9224
    @sandeepjohal9224 8 місяців тому +1

    Very nice

  • @MeenuRani-ld5js
    @MeenuRani-ld5js 8 місяців тому

    ਅਭੀ 👌👌👌👌

  • @AmanDeep-o6o
    @AmanDeep-o6o 8 місяців тому +1

    ❤❤❤❤❤ very nice 👍👍 waheguru ji 🙏🙏

  • @mandeepgrewal1451
    @mandeepgrewal1451 8 місяців тому

    ਬਹੁਤ ਵਧੀਆ ਵੀਡੀਓ ਅਮਨ ਤੇ ਰਾਜ ਜੀ
    ਧੰਨਵਾਦ ਵੀਰ ਵੀਡੀਓ ਬਣਾਉਣ ਲਈ
    ਮਨਦੀਪ ਸਿੰਘ ਗਰੇਵਾਲ ਪਿੰਡ ਮੁੱਲਾਂਪੁਰ ਜਿਲ੍ਹਾ ਲੁਧਿਆਣਾ ਨੇੜੇ ਦਾਖਾ
    ਬਹੁਤ ਮਨੋਰੰਜਨ ਵਾਲੀ ਵੀਡੀਓ ਬਣਾਈ ਹੈ ਤੁਸੀਂ ❤🎉❤🎉

  • @beena4851
    @beena4851 8 місяців тому +3

    Very very very very very very very very very nice video Aman sister 💜💙💙💙💙💙💙💙💙💙

  • @shaminderkaursandhu9747
    @shaminderkaursandhu9747 8 місяців тому +1

    Really very nice video good job all team team ❤️❤️

  • @SatpalWaring-u1k
    @SatpalWaring-u1k 8 місяців тому +1

    ❤❤❤aman I lu

  • @SushilSharma-ee6sj
    @SushilSharma-ee6sj 8 місяців тому

    Abhi is outstanding in his performance. He is all rounder of the team. Good Video 🌹👍

  • @yashpreesingh126
    @yashpreesingh126 8 місяців тому +3

    Very nice movie

  • @Virk-2022
    @Virk-2022 8 місяців тому +4

    ਵੀਡੀਓ ਦੇਖ ਕੇ ਮਜਾ ਆ ਗਿਆ ਥੋੜੀ ਹੋਰ ਲੰਬੀ ਕਰ ਦਿਆ ਕਰੋ pls
    ਅਮਨ ਤੇਰੀ ਚਾਚੀ ਦੀ ਚਾਲ ਉਹਦੇ ਤੇ ਪੁੱਠੀ ਪੈ ਗਈ 😂ਚੱਲੀ ਸੀ ਤੁਹਾਡੇ ਘਰ ਲੜਾਈ ਪਾਉਣ ਅਪਦੇ ਹੀ ਪੈ ਗਈ 😂ਸੱਚੀ ਰੱਬ ਸਭ ਕੁਝ ਦੇਖ ਰਿਹਾ ❤ਚਾਚਾ ਦਾ ਕਹਿਣਾ ਜੁਡੰਮ ਜੁੰਡੀ ਸੁਣ ਕੇ ਹਾਸਾ ਆ ਗਿਆ 😂😂ਵਿਚਾਰਾ ਕਰਮਾ ਕੀ ਕਰੇ 😮ਪ੍ਰੀਤੋ ਨੇ ਧੰਨ ਧੰਨ ਕਰਾ ਰੱਖੀ ਆ 😂
    ਸੱਸੇ ਨੀ ਬਾਰਾ ਤਾਲੀ ਏ ਨੂੰਹ ਤੇਰਾ ਤਾਲੀ ਆਈ 😂😂

    • @Sitare_Punjabde
      @Sitare_Punjabde 8 місяців тому +1

      😂😂😂 ਮੈ ਤਾਂ ਦੋਵਾਂ ਵਿਚਾਲੇ ਫਸ ਗਿਆ 😊❤

  • @jaspreetkaur3441
    @jaspreetkaur3441 8 місяців тому +1

    Very very nice ji 🥰

  • @jaspreetsingh-jo6bz
    @jaspreetsingh-jo6bz 8 місяців тому +4

    Parmatma hamesha khush rhke aa❤❤

  • @mandsony3226
    @mandsony3226 8 місяців тому +4

    Nice movie from new Zealand🇳🇿

  • @palwinderkaur5461
    @palwinderkaur5461 8 місяців тому +2

    Excellent work all team members

  • @HarwinderSingh-me1tr
    @HarwinderSingh-me1tr 8 місяців тому

    ਇਹੋ ਜਿਹੀਆਂ ਸੱਸਾ ਲੋਕਾਂ ਦੀਆ ਨੰਹਾ ਮੋੜੀ ਮਾਤ ਦਿੰਦੀਆਂ ਤੇ ਘਰ ਪਾੜ ਦੀਆ ਜਦੋ ਆਪਦੇ ਘਰੇ ਹੁੰਦੀਆਂ ਫਿਰ ਪਤਾ ਲੱਗਦਾ ਕਰਮੇ ਦੀ ਮਾਂ ਵਰਗੀ

  • @NandKishor-bl8ls
    @NandKishor-bl8ls 8 місяців тому +2

    After seeing Ep 6 I appreciate the story and dialogues

  • @HarwinderSingh-me1tr
    @HarwinderSingh-me1tr 8 місяців тому

    ਜਿਹੋ ਜਿਹਾ ਬੀਜੇਗਾ ਮਨਾ ਮੇਰਿਆ ਲੇਖਾ ਤੇਰੇ ਕਰਮਾ ਦਾ

  • @shazadtaggar1597
    @shazadtaggar1597 8 місяців тому

    Very nice👍👍👍👍 all teem

  • @SandhuGora-wu7mc
    @SandhuGora-wu7mc 8 місяців тому +4

    Very very very nice video aman dhillon ji 🎉❤🎉❤❤❤

  • @baldevsingh6204
    @baldevsingh6204 8 місяців тому +1

    Very nice👍👍👍

  • @simarjotsingh8380
    @simarjotsingh8380 7 місяців тому

    Very good video ❤❤❤