ਚੋਰਟੀ ਮੰਗਤੀ | chorti mangti | new punjabi short videos 2024

Поділитися
Вставка
  • Опубліковано 2 жов 2024
  • #gharparivar #punjabishortmovie2023 #comedy #punjabi #funny #pindlife #villagelife #pindawale #punjabivideos #desi #sarpanch #maa #mother #mansa

КОМЕНТАРІ • 253

  • @Veerpalbrar0
    @Veerpalbrar0 6 місяців тому +3

    😂😂😂😂 ਮੰਗਤੀ ਬੇਬੇ ਦੀ ਐਕਟਿੰਗ ਸਿਰਾ ਵੀਡਿਓ ਬਹੁਤ ਸੋਣੀ ❤

  • @rachhpalsingh78466
    @rachhpalsingh78466 5 місяців тому +8

    ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ । ਸਾਰੀ ਟੀਮ ਨੇ ਬਹੁਤ ਹੀ ਵਧੀਆ ਕੰਮ ਕੀਤਾ ਹੈ ਜੀ ।

  • @tarsemmannp5499
    @tarsemmannp5499 7 місяців тому +1

    ਅੰਟੀ ਜੀ ਜੇ ਤੂਸੀ ਜਞਾਨੀ ਞੇਲੇ ਞੀਡੀਉ ਬਣਾਉਦੇ ਤਾ ਸਾਰਿਆ ਲੌਕਾ ਨੇ ਸੌਢੀਆ ਹੀ ਞੀਡੀਉ ਞੇਖਣਿਆ ਸੀ ਬਹੁਤ ਹੀ ਵਧੀਆ ਞੀਡੀਉ ਹਨ ਜੀ ❤❤❤❤❤❤❤❤❤❤❤❤❤
    Watching you form Edmonton alta Canada 🇨🇦ਪਿੰਡ kishanpura kalan dist ਮੋਗਾ ji 🙏 ❤❤❤❤❤❤❤❤❤❤

  • @ranisidhu9760
    @ranisidhu9760 7 місяців тому +6

    ਪਰਮਜੀਤ ਬੇਬੇ ਦੀ ਐਕਟਿੰਗ ਬਾ ਕਮਾਲ ਆ ਜੀ ❤❤

  • @VijaySharma-lw5gg
    @VijaySharma-lw5gg 2 місяці тому

    Nice vedio

  • @rupinderkaur6356
    @rupinderkaur6356 6 місяців тому +1

    Mangti di acting sab to best a

  • @BalwinderkaurBalwinderka-le5fw
    @BalwinderkaurBalwinderka-le5fw 5 місяців тому

    Nice video ji ❤❤❤❤❤balwinder kaur manan ji😂😂😂😂😂

  • @sidhu4385
    @sidhu4385 7 місяців тому +4

    ਕੋਈ ਸ਼ਬਦ ਨਹੀਂ ਤਾਰੀਫ਼ ਲਈ ❤❤❤❤❤ ਬਹੁਤ ਸੋਹਣੀ ਐਕਟਿੰਗ ਸਾਰਿਆ ਦੀ love from Canada Jaspreet

  • @vloggaming8553
    @vloggaming8553 7 місяців тому +11

    Hahaha 😂magti aunty same acting krdi aa g 👌🏻👌🏻👌🏻👌🏻👌🏻

  • @madhusabharwal3449
    @madhusabharwal3449 7 місяців тому +2

    Very nice so sweet video love you all baba nanak dev g bless everyone🙏❤❤❤😊👏👏👏👏👏

  • @KamalSaini-oh2mo
    @KamalSaini-oh2mo 3 місяці тому +1

    ਹੇ ਭਗਵਾਨ ਹੇ ਭਗਵਾਨ 😂😂😂😂😂 end acting bebe ...punjabi filma wale .br br ohhe jananiya lai jnde har filma ch .....ena bebe huna nu lana chida filma ch ...kuj nama dekhn nu milo nlle ...ਹੇ ਭਗਵਾਨ ਹੇ ਭਗਵਾਨ 😂😂

  • @kaurmehra3510
    @kaurmehra3510 4 місяці тому

    Bht vadia story se eda dea vides bhnea kro eda de story bhnea kro

  • @balwindergahle9404
    @balwindergahle9404 7 місяців тому +3

    Very nice sab to khait video very nice

  • @user-jasvirkaur677
    @user-jasvirkaur677 7 місяців тому +1

    ਬਹੁਤ ਹੀ ਜਿਆਦਾ ਵਧੀਆ ਵੀਡਿਓ 😂😂 ਜਸਵੀਰ ਕੌਰ ਕਪੂਰਥਲਾ

  • @rachhpalsingh78466
    @rachhpalsingh78466 5 місяців тому

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਦੀਪ ਸਿੰਘ ਮਨੀ ਦਿਉਲ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @gurleen_kaur9104
    @gurleen_kaur9104 7 місяців тому +11

    ਜੱਸੇ ਤੇ ਕੁਲਦੀਪ ਦੋਵਾਂ ਨਾਲੋਂ ਤੁਹਾਡੀ Story and acting(ਦੋਵੇਂ ਬੇਬੇ)) ਬੇਮਿਸਾਲ ਹੁੰਦੀ

  • @GurpreetKaur-jr7wv
    @GurpreetKaur-jr7wv 7 місяців тому +2

    Bahut sohni acting paramjit ji dee❤

  • @poojasandeep2743
    @poojasandeep2743 5 місяців тому

    Interesting

  • @HardeepSingh-xq6bl
    @HardeepSingh-xq6bl 5 місяців тому

    Boht bdea vedeo

  • @chahal2563
    @chahal2563 7 місяців тому +1

    bhut vadhiya g parminder and aishveer pind kotala

  • @Amandeep-wz3mq
    @Amandeep-wz3mq 7 місяців тому +1

    Very nice video g

  • @manjitkaur-uh1mi
    @manjitkaur-uh1mi 7 місяців тому +1

    So nice massage ❤

  • @Deepwaraich-ys4bu
    @Deepwaraich-ys4bu 7 місяців тому

    ❤❤❤

  • @Lion_king_608
    @Lion_king_608 7 місяців тому +1

    Very nice video sahibjot Singh bassi raiser Barnala

  • @gurbaxkaur2452
    @gurbaxkaur2452 7 місяців тому +3

    ਬਹੂਤ ਵਦੀਆ ਨਾਟਕ ਕੀਤਾ ਮਾਤਾ ਨੇ ਮੰਗਣ ਵਾਲੀਆ ਦੀ ਕਰਤੂਤ ਦਸੀ ਵੀ ਇਦਾ ਕਰਦੀਆ ਮੰਗਣ ਵਾਲੀਆ ਗੂਰਬਖਸ਼ ਕੌਰ ਨਿਓਯੌਰਕ

  • @ramanpreetkaur9950
    @ramanpreetkaur9950 7 місяців тому +5

    ਪਰਮਜੀਤ ਬੇਬੇ ਦੀ ਤਾਰੀਫ਼ ਕਰਨ ਲਈ ਕੋਈ ਸ਼ਬਦ ਨੀ ਜਵਾਂ ਸਿਰਾ ਕਰਾਉਂਦੀ

  • @muhammadjavaid3592
    @muhammadjavaid3592 7 місяців тому +1

    Very very nice video

  • @mandeepkaurjattana2412
    @mandeepkaurjattana2412 7 місяців тому +14

    ਛੋਟੀ ਬੇਬੇ ਨੇ ਕਮਾਲ ਕਰ ਤੀ 😅😂 ਸਟੋਰੀ ਤੇ ਐਕਟਿੰਗ ਲਾਜਵਾਬ …..👍👍👍

  • @shnasir1649
    @shnasir1649 6 місяців тому

    Ap ke wedeo bohat zabardast hoti hein hum sab apke wedeo dekhty hein..SHEIKH ibraheem SHEIKH Azhan jani..FAISALABAD Pakistan

  • @GurpreetSingh-yz4zl
    @GurpreetSingh-yz4zl 7 місяців тому +6

    Gurpreet Singh good message and ਮੰਗਤੀ bebe di acting very good

  • @RavinderKaur12473
    @RavinderKaur12473 7 місяців тому +2

    Very very very nice good ghudani ਖੁਰਦ ਕੈਨੇਡਾ ਰਵਿੰਦਰ ਕੌਰ ਬੋਪਾਰਾਏ

  • @nirmaljeetkaur3868
    @nirmaljeetkaur3868 7 місяців тому

    ਗੋਕਲੀ ਮਾਸੀ ਦੀ ਐਕਟਿੰਗ ਬਹੁਤ ਹੀ ਵਧੀਆ 😂

  • @meetkamal3245
    @meetkamal3245 7 місяців тому +1

    Very nice video Canada

  • @markdeepsinghgameschannel7477
    @markdeepsinghgameschannel7477 7 місяців тому

    Aunty di acting hahaha bohat vdiya very nice video waheguru bless you Mark_deep sandhu Bilaspur Yamunanagar haryana

  • @daljitkaur1422
    @daljitkaur1422 7 місяців тому

    Very nice Daljit USA

  • @paramjeetkor
    @paramjeetkor 7 місяців тому +3

    Sachi bhut hi sohni te funny jhi video c mangti taan attttt c buri baat na kro mere naal 😂😂😂poon lagega 😂😂😂😂 nzaraa aa geya love you aa donno bebe ji nu ❤❤❤❤

  • @manjeetkaursidhu-zr7mi
    @manjeetkaursidhu-zr7mi 7 місяців тому +1

    Beautiful video

  • @SarbjitGill-bb6ik
    @SarbjitGill-bb6ik 7 місяців тому

    Bhut vadya story ji sarbjit malout to please coment vich name ladeo plzzzzz ji

  • @GurmeetKaur-h4r
    @GurmeetKaur-h4r 7 місяців тому +1

    Mata ji sat sri akal god bless you new Delhi gurmeet kaur duggal❤❤❤❤😂🎉🎉🎉🎉🎉

  • @Harbanskalsi
    @Harbanskalsi 7 місяців тому +3

    ਛੋਟੀ ਬੇਬੇ multy talented ਹੈ।

  • @gurjotkaur8945
    @gurjotkaur8945 5 місяців тому

    ਵੀਡਿਓ ਬਹੁਤ ਸੋਹਣੀ ਹੈ ਜੀ ਪਰ ਪਰਮਜੀਤ ਅੰਟੀ ਦੀ ਹਿੰਦੀ ਵਿੱਚ ਕਮੀ ਆ ਥੋੜ੍ਹੀ ਜਿਹੀ (ਜੋਤ ਬਠਿੰਡਾ)

  • @dr.sukhdevsinghkhalsamakhu970
    @dr.sukhdevsinghkhalsamakhu970 5 місяців тому

    ਤੁਸੀ ਸੁਖਪਾਲ ਤੇ ਬਾਕੀਆਂ ਤੋਂ ਅਲੱਗ ਕਿਉ ਹੋ ਗਏ।

  • @kulwinderdhaliwale8814
    @kulwinderdhaliwale8814 5 місяців тому

    Parmjeet mata ta end e ne

  • @purepunjabi424
    @purepunjabi424 7 місяців тому +2

    👍👍👍👍👍👍👍

  • @jasmaansingh4958
    @jasmaansingh4958 7 місяців тому +1

    Very nice pic

  • @manpreetsingh-hx3pu
    @manpreetsingh-hx3pu 7 місяців тому +2

    😂😂😂 ਹੈ ਬਗਵਾਨ😂😂

  • @dr.sukhdevsinghkhalsamakhu970
    @dr.sukhdevsinghkhalsamakhu970 5 місяців тому +1

    ਡਾਕਟਰ, ਸੁਖਦੇਵ ਸਿੰਘ ਮੱਖੂ।ਦੋਵਾਂ ਬੇਬੇ ਦੀ ਐਕਟਿੰਗ ਲਾ ਜਵਾਬ ਹੈ।ਤੁਸੀ ਜੁੱਸੇ ਨੂੰ ਪਿੱਛੇ ਕਰਤਾ।ਅਸੀਂ ਸਾਰੀਆਂ ਵੀਡਿਓ ਦੇਖਦੇ ਹਾਂ। ਫਟੇ ਚੁੱਕੀ ਚਲੋ।ਨਾਮ ਜਰੂਰ ਬੋਲ ਦੇਣਾ।

  • @HarjinderKaur-ej6ny
    @HarjinderKaur-ej6ny 7 місяців тому +4

    Very nice video harjinder ghungrana

  • @HarjitSingh-f1w
    @HarjitSingh-f1w 7 місяців тому +2

    Bahut sohni acting paramjit bebe dee❤❤gurbax kaur shadi bhagat singh nagar🎉🎉🎉🎉

  • @kiranismail2146
    @kiranismail2146 7 місяців тому

    Zabardast drama ha love from Pakistan

  • @Jaspalsnijjar
    @Jaspalsnijjar 7 місяців тому

    Very very nice acting of mangti

  • @rajnish_1992
    @rajnish_1992 7 місяців тому +4

    Paramjit auty di acting bht vdia aa👌👌

  • @GursharnSingh-zd7fq
    @GursharnSingh-zd7fq 7 місяців тому +1

    ਬਹੁਤ ਵਧੀਆ ਬੇਬੇ ਵੀਡੀਉ ਅਮਨਦੀਪ ਕੌਰ ਫੱਤਾ ਮਾਲੋਕਾ ਮਾਨਸਾ ਜ਼ਿਲ੍ਹੇ ਤੋਂ

  • @bobyraja7870
    @bobyraja7870 7 місяців тому

    ❤❤❤❤❤

  • @zimmysandhu
    @zimmysandhu 7 місяців тому +1

    Zimmy babarpur ਨਾਭਾ

  • @nirbhaibhandol6356
    @nirbhaibhandol6356 7 місяців тому

    ਰਣਜੀਤ ਕੌਰ ਭੰਦੋਲ ਕੋਠਾ ਗੁਰੂ ਕਾ

  • @dalipsinghuppal5240
    @dalipsinghuppal5240 7 місяців тому

    Beautiful part played of a beggar by the old lady

  • @tarlochankalsi5019
    @tarlochankalsi5019 7 місяців тому +3

    ਬਹੁਤ ਵਧੀਆ ਵੀਡੀਓ ਹੁੰਦੀਆਂ ਨੇ ਬੇਬੇ ਥੋਡੀਆਂ

  • @VideovideoVideovideo-vm5zr
    @VideovideoVideovideo-vm5zr 6 місяців тому

    ਸਹੀ ਆ

  • @GurpreetSingh-ww6vk
    @GurpreetSingh-ww6vk 7 місяців тому

    Ok

  • @kulwinderknagra3640
    @kulwinderknagra3640 7 місяців тому +2

    ਛੋਟੀ ਬੇਬੇ ਜੀ ਦੀ ਐਕਟਿੰਗ ਵੈਰੀ ਨਾਈਸ ❤❤

  • @SukhwinderSingh-wq5ip
    @SukhwinderSingh-wq5ip 7 місяців тому +9

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @ramanpreetkaur9950
    @ramanpreetkaur9950 7 місяців тому +4

    ਹੇ ਭੇਣ, ਹੇ ਭਗਵਾਨ ਕਿਆ ਬਾਤਾਂ ਬੇਬੇ😂😂

  • @SoundPartap
    @SoundPartap 7 місяців тому +2

    Baba aha roll bhoat vadia lagda ha thoda ta😂😂😂😂😂😂😂😂

  • @Rajrani-e1e
    @Rajrani-e1e 7 місяців тому +1

    Thoda mukabla ni very good

  • @jobanhundal151
    @jobanhundal151 7 місяців тому +2

    ਬਹੁਤ ਵਧੀਆ ਵੀਡੀਓ ਹੈ ਜੀ ।
    ਸਾਰਿਆ ਦਾ ਰੋਲ ਬਹੁਤ ਵਧੀਆ ਹੈ ਜੀ❤

  • @BavinderSingh-tu6ng
    @BavinderSingh-tu6ng 2 місяці тому

    Hi

  • @ghumaan384
    @ghumaan384 7 місяців тому +3

    Very nice all

  • @NeelamRaniRekha
    @NeelamRaniRekha 7 місяців тому +3

    Choti bebe bahut bahut vdia acting love you team ❤

  • @jagdevsinghsran1113
    @jagdevsinghsran1113 7 місяців тому +1

    ਬੇਬੇ ਕਮਾਲ ਕਰਤੀ

  • @gsinghjawanda5373
    @gsinghjawanda5373 7 місяців тому +2

    ਬਹੁਤ ਅੱਛਾ ਥਾਂ ਲਗਾ ਆਪ ਕਾ ਕਿਆ ਹੁਆ ਕਾਮ Very nicely massage Thankful everyone 🙏🇺🇸

  • @gurjeetkaur6216
    @gurjeetkaur6216 7 місяців тому +1

    Very nice video ਨੀਸੂ ਬਠਿੰਡਾ ਤੋਂ

  • @NarinderSharma-xj4cn
    @NarinderSharma-xj4cn 7 місяців тому +1

    ਬਹੁਤ ਵਧੀਆ ਵੀਡਿਓ ਹੈ ਜੀ ਨਰਿੰਦਰ ਸ਼ਰਮਾਂ ਮੱਤਾ

  • @balvirsingh-il3eb
    @balvirsingh-il3eb 7 місяців тому +3

    ਆਹ ਰੋਲ ਫਿੱਟ ਪਰਮ ਭੈਣ ਨੂੰ

  • @santdhaliwal6224
    @santdhaliwal6224 7 місяців тому +1

    ਮੰਗਤੇ ਬਣੇ ਚੋਰਾਂ ਤੋਂ ਸਾਵਧਾਨ ਕਰਦੀ ਬਹੁਤ ਵਧੀਆ ਵੀਡੀਓ ਪੇਸ਼ ਕੀਤੀ ਹੈ। ਸਮੁੱਚੀ ਟੀਮ ਵਧਾਈ ਦੀ ਪਾਤਰ ਹੈ।***** ਲਾਭ ਸਿੰਘ ਰੋਮਾਣਾ ਸ਼ੇਖਪੁਰਾ ਬਠਿੰਡਾ

  • @jasbirkaler256
    @jasbirkaler256 7 місяців тому +3

    Very nice video congratulations to you The whole family

  • @jasvirkaursandhu4119
    @jasvirkaursandhu4119 7 місяців тому

    good video

  • @Riya-io1ln
    @Riya-io1ln 7 місяців тому +1

    Bohot vdiya g .....Geeta Rani ratia to

  • @balvirsingh-il3eb
    @balvirsingh-il3eb 7 місяців тому +1

    ਸਤਸ੍ਰੀਅਕਾਲ ਭੈਣ ਜੀ ਸ਼ੁਰੂਆਤ ਬਹੁਤ ਵਧੀਆ ਪਰਮਜੀਤ ਦੀ ਮਿਕਸ ਬੋਲੀ ਵਾਹ ਵਾਹ

  • @HsigJahc-dy2ts
    @HsigJahc-dy2ts 7 місяців тому +1

    Ppjpjjjjl

  • @kanshiramsharma2403
    @kanshiramsharma2403 7 місяців тому +2

    Acting of every one is so Nice we are always in wait of new serial, very Nice video with nice moral Kanshi Ram Sharma Kasauli Himachal Pradesh

  • @Rajdeep-g4z
    @Rajdeep-g4z 7 місяців тому +1

    Paramjeet. Aunty super. Rajdeep phaphre bhaike

  • @veenagagnani3851
    @veenagagnani3851 7 місяців тому +1

    Vadia bebe ji vadia story te sewkh khush raho sat shri akal ji 😊

  • @JagdeepKaur-yn6oi
    @JagdeepKaur-yn6oi 7 місяців тому

    Nice

  • @inderjitkaur4820
    @inderjitkaur4820 7 місяців тому +2

    Bahut vadhia video hai ji 👌👌 good ecting 👍👍🎉🎉 inderjit kaur bathinda

  • @daljeetjeeti383
    @daljeetjeeti383 7 місяців тому +1

    ਦਲਜੀਤ ਸਿੰਘ ਪੰਧੇਰ ਸਰਪੰਚ ਪਿੰਡ ਰਜੂਰ ਮਛੀਵਾੜਾ ਸਾਹਿਬ ਘਰ-ਪਰਿਵਾਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਛੀਵਾੜਾ ਸਾਹਿਬ 12 / 2

  • @devil.com1070
    @devil.com1070 Місяць тому

    Bebe nu shad do😂😂😂😂 weerpal ne mar dena c bebe nu aaj😂😂😂

  • @rampreetkaur5376
    @rampreetkaur5376 7 місяців тому +1

    ਸਤਿ ਸ਼੍ਰੀ ਅਕਾਲ ਰਮਪ੍ਰੀਤ ਕੌਰ ਚੀਮਾ ਮੰਡੀ🙏🏼🙏🏼

  • @Khushisidhu-uf5ru
    @Khushisidhu-uf5ru 7 місяців тому +1

    ਬਹੁਤ ਸੋਹਣੀ ਵੀਡੀਉ ਆ ਜੀ ਸਾਰੀ ਟੀਮ ਬਹੁਤ ਸੋਹਣੀ ਐਕਟਿੰਗ ਕਰਦੀ ਆ

  • @faqirchand3396
    @faqirchand3396 7 місяців тому +2

    Very nice video Faqir Chand Barnala

  • @brarvloggers3632
    @brarvloggers3632 3 місяці тому

    Chori wali video thodi bahut Sonia Govind Bhag dikhaiye

  • @Sarbjit1234
    @Sarbjit1234 7 місяців тому +3

    ਬਹੁਤ ਸੋਹਣੀ ਵੀਡੀਓ

  • @hunnyathwal3538
    @hunnyathwal3538 7 місяців тому +2

    Very nice video

  • @boharsingh7725
    @boharsingh7725 7 місяців тому +8

    ਬਹੁਤ ਹੀ ਵਧੀਆ ਵੀਡਿਓ ਹੈ ਬੇਬੇ ਜੀ
    👍👍👍👍👍

  • @cookingwithb1506
    @cookingwithb1506 7 місяців тому +3

    Bahut sohni video

  • @BhinderKaur-pg7hk
    @BhinderKaur-pg7hk 7 місяців тому +3

    Good video ji ❤❤❤❤ Binder kaur Brar

  • @HarmanGill-t2z
    @HarmanGill-t2z 7 місяців тому +2

    Nice

  • @surinderpalsingh1500
    @surinderpalsingh1500 7 місяців тому +2

    Surinder pal singh abohar bhout vadia video

  • @KaranSidhu-z5p
    @KaranSidhu-z5p 7 місяців тому

    ❤❤😂😂

  • @RukmaniDevi-vl4nn
    @RukmaniDevi-vl4nn 7 місяців тому +1

    Màngti auñti da roll badà badhia lga 😅😅😅👍👍👍👍👍