ਸਕੀਆਂ ਭੈਣਾਂ ਲਾਲਚੀ ਸਹੁਰੇ (17) SAKKIYAN BHEINA LALCHI SHORE (17)PUNJABI WEB SERIES 2024 Aman dhillon

Поділитися
Вставка
  • Опубліковано 21 жов 2024

КОМЕНТАРІ • 351

  • @KulwinderShergillShergil-tb7jj
    @KulwinderShergillShergil-tb7jj 2 місяці тому +29

    ਜੈਸਮੀਨ ਨੂੰ ਪ੍ਰੀਤੋ ਮਾਸੀ ਦੇ ਬਹੁਤ ਗੁੱਸਾ ਆ ਰਿਹਾ ਪਰ ਪਤਾ ਨੀ ਕਿਵੇ ਕਾਬੂ ਪਾਇਆ ਹੋਣਾਂ ਗੁਸੇ ਤੇ ।। ਇੱਧਰ ਪ੍ਰੀਤੋ ਮਾਸੀ ਦੇ ਮੁੰਡੇ ਦੇ ਲੱਸ਼ਣ ਸਹੀ ਨੀ ਲੱਗਦੇ ਜਾਂ ਤਾਂ ਅੰਜਨੀ ਨੂੰ ਘਰੋਂ ਕਢਾਊ ਜਾਂ ਹਰਜੀਤ ਕੋਲੋ ਆਪ ਜੁੱਤੀਆਂ ਖ਼ਾ ਕੇ ਜਾਊ 😂 ਭੂਆ ਖਿੱਚ ਕੇ ਰੱਖੋ ਕੰਮ ਨੂੰ ਕਰਦੋ ਸਿੱਧੀਆਂ ਦੋਨਾਂ ਭੈਣਾਂ ਨੂੰ ।। ਬਹੁਤ ਸੋਹਣੀ ਵੀਡਿੳੇ ਸੋਹਣੀ ਐਕਟਿੰਗ ਸਾਰੀ ਟੀਮ ਦੀ 😊 ਕੁਲਵਿੰਦਰ ਸ਼ੇਰਗਿੱਲ

  • @AmandeepKaur-gp6co
    @AmandeepKaur-gp6co 2 місяці тому +26

    ਅਮਨ ਦੀਦੀ ਤੁਸੀਂ ਮੋਟੇ ਹੋਗੇ ਵੀਡੀਓ ਬਹੁਤ ਨਾਈਸ 👍👍👍❤️❤️😘😘😘😘

  • @boharsingh7725
    @boharsingh7725 2 місяці тому +38

    ਬਹੁਤ ਹੀ ਵਧੀਆ ਵੀਡੀਓ ਬਾਈ
    👍👍👍👍👍
    👌👌👌👌👌

  • @GurkeeratdhillonSaab
    @GurkeeratdhillonSaab 2 місяці тому +3

    ਵਾਹਿਗੁਰੂ ਜੀ ਸਾਰੀ ਟੀਮ ਨੂੰ ਤੰਦਰੁਸਤੀ ਤੇ ਚੜਦੀ ਕਲਾ ਵਿਚ ਰੱਖੇ

  • @AmritpalSingh-vt9sy
    @AmritpalSingh-vt9sy 2 місяці тому +10

    ਬਹੁਤ ਵਧੀਆ ਵੀਡੀਓ ਹੈ ਅਮਨ ਦੀਦੀ ਅਤੇ ਰਾਜ ਵੀਰ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ❤❤

  • @evildead4964
    @evildead4964 2 місяці тому +1

    ❤❤❤❤❤❤

  • @SimranKaur-xp8xy
    @SimranKaur-xp8xy 2 місяці тому +1

    very nice god bless you team members 🙏🙏👌🏻👌🏻👍👍

  • @SukhwinderSingh-wq5ip
    @SukhwinderSingh-wq5ip 2 місяці тому +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @BalbirSingh-ji6vv
    @BalbirSingh-ji6vv 2 місяці тому +11

    ਪ੍ਰੀਤੋ ਵਰਗੀ ਲਾਵਾਲੁਤਰੀ ਜਨਾਨੀ ਕਿਸੇ ਦੇ ਘਰ ਨਾ ਤਾਂ ਜੰਮੇ ਅਤੇ ਨਾ ਹੀ ਆਵੇ । ਕਿਸੇ ਦਾ ਬੁਰਾ ਸੋਚਣ ਵਾਲੇ ਕਦੇ ਆਪਣਾ ਵੀ ਚੰਗਾ ਨਹੀਂ ਹੁੰਦਾ ਹੈ ਬਸ ਗੱਲ ਸਮੇਂ ਦੀ ਹੈ । ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ।

  • @Virk-2022
    @Virk-2022 2 місяці тому +3

    ਅੰਜਲੀ ਸਹੀ ਕਹਿ ਰਹੀ ਆ ਮਾਸੀ ਤਾਂ ਚਰਨੋ ਦਾ ਹਿਸਾ ਵੀ ਸਾਭਣ ਨੂੰ ਫਿਰਦੀ ਆ । ਤਾਂ ਹੀ ਤਾਂ ਅਮਨ ਤੇ ਅੰਜਲੀ ਨੂੰ ਘਰੋ ਭਜਾ ਰਹੀ ਆ ਚਰਨੋ ਇਥੇ ਗਲਤ ਕਰ ਰਹੀ ਆ 😮😮
    ਵੀਡੀਓ ਬਹੁਤ ਘੈਟ ਆ ❤❤

  • @jaspalrandhawa7113
    @jaspalrandhawa7113 2 місяці тому +3

    Very Nice Video. All Team Members Good Acting. God Bless You.

  • @Maninder_brar
    @Maninder_brar 2 місяці тому +4

    ਪ੍ਰੀਤੋ ਤੇ ਕਿਰਨਾਂ ਮਾਸੀ ਨੇ ਤਾਂ ਆਪਸ ਚ ਪ੍ਰੀਤ ਪਾ ਲਈ,,,ਭੂਆ ਕੱਢ ਦੀ ਆ ਪ੍ਰੀਤੋ ਤੇ ਚਰਨੋਂ ਦੇ ਵੱਟ 😅😅😅ਬਹੁਤ ਵਧੀਆ ਵੀਡਿਓ ❤❤❤❤❤

  • @Amandeepkaur-rx7xd
    @Amandeepkaur-rx7xd 2 місяці тому +17

    ਚਰਨੋ ਤੇ ਪ੍ਰੀਤੋ ਦੀ ਜੀਭ ਨੂੰ ਗਰਮ ਚਿਮਟਾ ਲਾਉਣ ਆਲਾ ਆ ਇਕ ਮਿੰਟ ਨੀ ਚੁੱਪ ਕਰਦੀਆ ਬਕਰੀਆਂ 😅😅

    • @jaswinderkaur4152
      @jaswinderkaur4152 2 місяці тому

      😂😂😂😂😂😂😂

    • @ARMAN_FF_GAMINGVIDEO
      @ARMAN_FF_GAMINGVIDEO 2 місяці тому +1

      ਚਿੱਮਟਾ ਹੁੰਦਾ ਜੀ ਟਿਮਟਾਂ ਨੀ ਹੁੰਦਾ ਇਹ ਤੁਸੀਂ ਕਰੋ ਹਿਮਤ😂

  • @gurshansingh8127
    @gurshansingh8127 2 місяці тому +2

    ਬਹੁਤ ਵਧੀਆ ਜੀ

  • @channiverma176
    @channiverma176 2 місяці тому +1

    Veryyyyy nyccc vdo ..dono masiaa di ..mithhi ..mithhi..ldaee ..vry funny😂😂😂😂

  • @kulwantkaur7567
    @kulwantkaur7567 2 місяці тому +18

    ਭੂਆ ਜੀ ਦਾ ਰੋਲ 🙏🏻🙏🏻🙏🏻♥️♥️♥️

  • @ramandeepkaur7769
    @ramandeepkaur7769 2 місяці тому +2

    ਬਹੁਤ ਵਧੀਆ ਵੀਡੀਓ ਬਣਾਈ ਆ ਭੈਣੇ ਜੇਕਰ ਦੇਖ ਕੇ ਲੋਕਾਂ ਨੂੰ ਸੇਧ ਮਿਲ ਜਾਵੇ ਲੋਕ ਨੂੰਹਾਂ ਧੀਆਂ ਵਿਚ ਕੋਈ ਫ਼ਰਕ ਨਾ ਰੱਖਣ ❤❤❤❤ ਰਮਨਦੀਪ ਕੌਰ ਪਿੰਡ ਗਹਿਲ ਜ਼ਿਲ੍ਹਾ ਬਰਨਾਲਾ

  • @kulwinder169
    @kulwinder169 2 місяці тому +16

    ਅਮਨ ਦੀ ਸੱਸ ਤੇ ਮਾਸੀ ਨੂੰ ਮੈਂਟਲ ਹੌਸਪੀਟਲ ਲਿਜਾਣ ਵਾਲੀਆਂ ਨੇ ਬਹੁਤ ਜ਼ਿਆਦਾ ਬੋਲਦੀਆਂ ਨੇ ਬਾਕੀ ਵੀਡੀਓ ਬਹੁਤ ਸੋਹਣੀ ਹੈ ❤❤❤❤

  • @SimranSingh-zx4wj
    @SimranSingh-zx4wj 2 місяці тому +7

    ਵੈਰੀ ਵੈਰੀ ਨਾਈਸ ਵੀਡੀਓ ਅਮਨ ਭੈਣ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤❤❤❤

  • @meetokaur6000
    @meetokaur6000 2 місяці тому +2

    Very nice video ਵਾਹਿਗੁਰੂ ਜੀ ਸ਼ਾਤੀ ਬਗਖਸ਼ੇ 🌹🙏👌uk

  • @rupinderbrar4989
    @rupinderbrar4989 2 місяці тому +5

    ਬਹੁਤ ਹੀ ਸੋਹਣੀ ਵੀਡੀਓ ਜੀ ਵਾਹਿਗੁਰੂ ਜੀ ਮਿਹਰ ਕਰਨ

  • @yuvrajDevil-u4t
    @yuvrajDevil-u4t 2 місяці тому +1

    Bhaut bhaut vida video g, very nice👍👍👍👍👍👍

  • @veerpalkour6062
    @veerpalkour6062 2 місяці тому +3

    Very nice ❤❤🎉🎉

  • @Kuldeepkaur-z5z
    @Kuldeepkaur-z5z 2 місяці тому +1

    ਬੋਹਤ ਸੋਹਣੇ ਵੀਡੀਓ

  • @beantkaurdult6908
    @beantkaurdult6908 2 місяці тому +1

    Very nice video Veera God bless you all members team

  • @dulaybainsdulay3413
    @dulaybainsdulay3413 2 місяці тому +2

    Very nice video 👍👍👍 and always stay blessed to all of you 🙏🙏😇😇😇

  • @SandeepKaur-qf1xf
    @SandeepKaur-qf1xf 2 місяці тому

    Bht vdya video GBU all team always be happy 😊❤

  • @iqbalsran7866
    @iqbalsran7866 2 місяці тому +1

    Very Very nice video God bless you all teams ❤

  • @soniuppal161
    @soniuppal161 2 місяці тому +2

    Kaint video

  • @palwinderkaur5461
    @palwinderkaur5461 2 місяці тому +1

    Super super super super super super super super super super super super super ❤❤❤❤❤❤❤Awesome story ❤❤❤❤excellent work all team members ❤❤❤❤❤❤

  • @binderdhumi1232
    @binderdhumi1232 2 місяці тому

    ਬਹੁਤ ਵਧੀਆ ਜੀ❤❤❤❤❤❤❤❤❤

  • @Unoriginalgamer07
    @Unoriginalgamer07 2 місяці тому +1

    Nice video

  • @GurmukhSingh-z8d
    @GurmukhSingh-z8d 2 місяці тому +3

    Very nice video Aman didi ji 🙏🙏❤️

  • @BeantKaur-d8m
    @BeantKaur-d8m 2 місяці тому +2

    Very very nice video 😍😍👌👌👌

  • @KuldeepSingh-nr5ck
    @KuldeepSingh-nr5ck 2 місяці тому +1

    Aman bhan soda suit bahut Sona lagda ❤❤❤

  • @sidhubrar2899
    @sidhubrar2899 2 місяці тому

    How cute Anjali di was lokking when saas and bhua fighting

  • @babybansal7679
    @babybansal7679 2 місяці тому +4

    Bhut vadia video aa nest video jaldi to jaldi aawaye

  • @RanjeetkaurSandhu-di9se
    @RanjeetkaurSandhu-di9se 2 місяці тому +3

    ਅਭੀ ਬਾਈ ਦਾ ਰੋਲ ਵਧੀਆ ਮੇਰੇ ਭਰਾ ਵੀ ਮੈਨੂੰ ਇੰਝ ਹੀ ਗੱਲਾਂ ਬਾਤਾਂ ਕਰਦੇ ਆ

  • @sukhpalkaur1562
    @sukhpalkaur1562 2 місяці тому +2

    Bhut badhiya Aman didi ❤❤❤

  • @JasdeepSingh-nv1rk
    @JasdeepSingh-nv1rk 2 місяці тому

    ❤❤❤ very nice video 👍👍 and always stay blessed to all of you 🙏🙏🙏😇😇😇

  • @AmandeepSingh-tn7dd
    @AmandeepSingh-tn7dd 2 місяці тому

    No comments .... Sira video

  • @AmandeepKaur-fj6ku
    @AmandeepKaur-fj6ku 2 місяці тому +1

    ਸਾਰੀਆਂ ਜਨਾਨੀਆਂ ਨੇ ਮਿਲ ਕੇ ਕਮਾਲ ਕਰਤੀ😂😂

  • @daljitkaur353
    @daljitkaur353 2 місяці тому +1

    Very nice video aman ji ❤❤❤❤❤🎉🎉🎉🎉🎉🎉❤❤❤❤❤❤

  • @JagsirSingh-g3u
    @JagsirSingh-g3u 2 місяці тому +4

    Very nice Aman Kumar 😊😊

  • @sukhdeepsidhu2342
    @sukhdeepsidhu2342 2 місяці тому +2

    Very nice story,, Aman dhillon sister, Rajveer Dhillon veer ji 🌹🌷💐🌸

  • @Arsh6232
    @Arsh6232 2 місяці тому

    Very very nice video Aman didi Raj ❤❤ veer ji 👌👌👌👍👌🌹🌹💐💐💐💐

  • @kaurdeepinder9667
    @kaurdeepinder9667 2 місяці тому +1

    kirna d acting bhut ghaint a

  • @tanukaur10
    @tanukaur10 2 місяці тому +1

    ❤❤😊😊Very Very Very nice video ji😊😊❤❤

  • @mandeepmann8730
    @mandeepmann8730 2 місяці тому +1

    ਬਹੁਤ ਵਧੀਆ ਵੀਡੀਓ ਹੈ

  • @manjindersingh1822
    @manjindersingh1822 2 місяці тому

    Very nice video ji waheguru bless u all team members ji

  • @kushdeepbrar-id5wl
    @kushdeepbrar-id5wl 2 місяці тому

    Very nice video Aman didi ji Raj Bhai ji God bless you 🎊

  • @kaurjotmehndidesign23
    @kaurjotmehndidesign23 2 місяці тому +2

    Always waiting your video ❤❤❤❤❤❤well ✔️ done❤❤😊😊

  • @BalrajSingh-uy4um
    @BalrajSingh-uy4um 2 місяці тому +1

    Nic story aman dhillon ji good 👍 ❤❤

  • @channiverma176
    @channiverma176 2 місяці тому +1

    iss vdo vich ...Anjali da roll vadhiya lggya😂😂😂😂

  • @SAMSUNGJ-md4ek
    @SAMSUNGJ-md4ek 2 місяці тому +1

    Aman sister ji very very nice video god bless you all team members 🙏❤❤❤🇵🇰 Ali frome spain

  • @gulzarkhangulzarkhan2223
    @gulzarkhangulzarkhan2223 2 місяці тому +2

    Very very nice video Aman didi ji ❤❤ God bless you

  • @gamingwithvansh6507
    @gamingwithvansh6507 2 місяці тому

    Very very good 👍🏻👍🏻👍🏻👍🏻

  • @waitloseandgain44
    @waitloseandgain44 2 місяці тому +2

    Bahut vadia video hai ji tuhadi agla bhag jaldi bejna please ❤❤❤❤❤

  • @ninderpal8873
    @ninderpal8873 2 місяці тому +2

    Very nice viedo😍😍 ji🎉❤❤

  • @Karanaujlafan142
    @Karanaujlafan142 2 місяці тому +2

    Very nice ji video God bless you dear friend s very good

  • @HushanpreetsinghGujjar
    @HushanpreetsinghGujjar 2 місяці тому +1

    Aman agla vlog kad ana

  • @mahekbhatti4229
    @mahekbhatti4229 2 місяці тому +1

    ❤❤😊😊

  • @TanveerkaurTanveerkaur-u3g
    @TanveerkaurTanveerkaur-u3g 2 місяці тому +2

    Very nice story

  • @AmandeepKaur-dg1qk
    @AmandeepKaur-dg1qk 2 місяці тому

    Very nice video aman dee or raj veerji ❤❤❤🎉🎉🎉

  • @avtarbrar-dm8wg
    @avtarbrar-dm8wg 2 місяці тому

    Very nice video thanks

  • @HarjinderSingh-nr4ky
    @HarjinderSingh-nr4ky 2 місяці тому +1

    Bebe Seebo tusi bhole ho sare kalesh da mood Preeto hai

  • @Noor_family_vlog245
    @Noor_family_vlog245 2 місяці тому

    Bhaut sohani video sis

  • @SukhmanderSingh-z2f
    @SukhmanderSingh-z2f 2 місяці тому +1

    So nice video ji❤❤❤

  • @KaramjeetKaur-r6p
    @KaramjeetKaur-r6p 2 місяці тому +1

    Very very nice 👍👍 episode aw 🎉🎉🎉🎉🎉🎉🎉❤❤❤❤❤❤❤❤

  • @ReshamSingh-g5c
    @ReshamSingh-g5c 2 місяці тому

    Sibbo bebe love u aa❤❤

  • @jaswinderkaur4152
    @jaswinderkaur4152 2 місяці тому +1

    Excellent 🎉

  • @evildead4964
    @evildead4964 2 місяці тому

    Bhut
    Bida
    Video❤❤❤❤

  • @JassDhaliwal-d6c
    @JassDhaliwal-d6c 2 місяці тому +3

    Aman didi ❤

  • @KulwinderKaur-lz1eb
    @KulwinderKaur-lz1eb 2 місяці тому

    Bhut sohni video aa next part jaldi pauo

  • @Gulabkaur-h2z
    @Gulabkaur-h2z 2 місяці тому +6

    ਸੋਨੀਆ ਕਰਮੇਂ ਨੂੰ ਤਾਂ ਕਹਿ ਹੀ ਦਿੰਦੀ ਬੇੜਾ ਬੈਠੇ ਵਾਲਿਆ ਮੈਥੋਂ ਨੀਂ ਤੇਰਾ ਲੰਗਰ ਲੈ ਕੇ ਆਉਂਦਾ, ਝੁਲਸ ਕੇ ਵਗ ਜਾ😄

  • @bikerjitsingh2952
    @bikerjitsingh2952 2 місяці тому +1

    Very very nice ❤❤❤👍👍👍👌👌👌👌

  • @Anitarani.........
    @Anitarani......... 2 місяці тому +2

    Bhut sohni video g🎉🎉🎉

  • @japreetkaur1989
    @japreetkaur1989 2 місяці тому +2

    Very nyc ji❤

  • @bhupindergaddu4562
    @bhupindergaddu4562 2 місяці тому +1

    Massiji tah bohot hi chalak hai!!!!!😂😂😂😂

  • @BaldevSingh-gj6ex
    @BaldevSingh-gj6ex 2 місяці тому +1

    🙏🙏🙏🙏🙏

  • @Agamjotq
    @Agamjotq 2 місяці тому +2

    Bhut vdya vedog

  • @Sarbjitkaurs
    @Sarbjitkaurs 2 місяці тому +1

    Nice video 🎉🎉

  • @ManpreetKaur-q2e8g
    @ManpreetKaur-q2e8g 2 місяці тому

    Very nice all theme acting

  • @hujcoxjro7277
    @hujcoxjro7277 2 місяці тому +1

    Very nice video aman didi ji ❤❤❤❤

  • @ManpreetKaur-qe9ks
    @ManpreetKaur-qe9ks 2 місяці тому

    ਅਮਨ ਦੀਦੀ ਦੇ ਸੱਸ ਹੱਸਦੇ ਕਿੰਨੇ ਵਧੀਆ ਲੱਗਦੇ ਨੇ ਏਦਾਂ ਹੀ ਰਿਹਾ ਕਰੋ ਮਾਤਾ ਸੁੱਕਰ ਆ ਇਸ ਵਾਰ ਲੜਾਈ ਨਹੀਂ ਹੋਈ

  • @channiverma176
    @channiverma176 2 місяці тому +1

    bhuaa ji masi nd charno di bnaa di rale😂😂😂😂😂

  • @TalwinderKaur800
    @TalwinderKaur800 2 місяці тому +4

    ਸੀਬੋ ਆ ਗਈ ਹੁਣ ਜੰਗ ਲਗੂਗਾ ਪ੍ਰੀਤੋ ਤੇ ਸੀਬੋ ਬਰਾਬਰ ਦੀ ਟੱਕਰ 😂😂😂😂😂

  • @RupinderShergill-tn9yf
    @RupinderShergill-tn9yf 2 місяці тому +1

    VERY NICE VIDEO🎉

  • @jasprit440
    @jasprit440 2 місяці тому +2

    Quite Interesting ❤

  • @KamalKumar-ow7mq
    @KamalKumar-ow7mq 2 місяці тому +1

    Very nyc series

  • @DarshanDarshan-n1q
    @DarshanDarshan-n1q 2 місяці тому

    VeryNice❤

  • @pritpalsingh7996
    @pritpalsingh7996 2 місяці тому +1

    ਪਰੀਤੋ ਮੇਰੇ ਸੰਧਾਰੇ ਵਿੱਚ ਵੀ ਮੱਠੀਆ ਨੇ😂😂

  • @SumanSharma-cr3zt
    @SumanSharma-cr3zt 2 місяці тому

    Very nice vedio dear sister and brother👌👌👌👌👌👌👌❤❤❤❤❤❤❤

  • @BhagSinghMandeir
    @BhagSinghMandeir 2 місяці тому

    Very nice 👍 ji

  • @SarbjitKaur-su5ce
    @SarbjitKaur-su5ce 2 місяці тому

    Very nice video sarbjit Kaur Dhillon ❤

  • @GurjeetSingh-z8m
    @GurjeetSingh-z8m 2 місяці тому

    Bhut,sona🎉🎉

  • @Manpreetkaur-i9d
    @Manpreetkaur-i9d 2 місяці тому +1

    Very nice video g

  • @Reeta_Rani__
    @Reeta_Rani__ 2 місяці тому +2

    ਵੀਡੀਓ ਬਹੁਤ ਹੀ ਵਧੀਆ ਲੱਗੀ ਮਾਮਾ ਜੀ 👍👍👍👍

  • @darbarasingh9347
    @darbarasingh9347 2 місяці тому +1

    Raj da sabha bahut badhiya aa

  • @babybansal7679
    @babybansal7679 2 місяці тому +2

    Waiting for nest video