ਜਾਣੋ ਗੈਂਗਸਟਰ ਸੁੱਖਾ ਕਾਹਲਵਾਂ ਦੀ ਜ਼ਿੰਦਗੀ ਦੀ ਅਸਲ ਸੱਚਾਈ

Поділитися
Вставка
  • Опубліковано 27 лис 2024

КОМЕНТАРІ • 1,2 тис.

  • @brownboy1993
    @brownboy1993 4 роки тому +233

    ਬਦਮਾਸ਼ੀ ਚਾਰ ਦਿਨਾਂ ਦੀ,
    ਉਮਰਾਂ ਦਾ ਰੋਣਾ ਆ,,
    ਕਿਸੇ ਨੌਜਵਾਨ ਨੂੰ ਇਹ ਗੈਂਗਸਟਰ ਲਾਈਫ ਨਹੀਂ ਅਪਣਾਉਣੀ ਚਾਹੀਦੀ ਇਸ ਲਾਈਫ ਦਾ ਅੰਤ ਮੌਤ ਈ ਆ,, wmk 🙏🙏🙏

  • @RajKumar-yf8zc
    @RajKumar-yf8zc 4 роки тому +1578

    ਸਰਕਾਰਾਂ ਹੀ ਬਣਾਉਦੀਆ ਨੇ ਸਰਕਾਰਾਂ ਹੀ ਮਰਵਾਉਦੀਆ ਨੇ ਗੈਂਗਸਟਰ

    • @rajivkumar1865
      @rajivkumar1865 4 роки тому +17

      aa gl nhi aa veer. mere naal reha koi sarkar nai nhi bnaya se

    • @harrya1994
      @harrya1994 4 роки тому +4

      rajiv kumar tere nl kon rehia

    • @UnknownUser-zy3rx
      @UnknownUser-zy3rx 4 роки тому +13

      O bss kr yrr,,,,lagda sarkar da,,,,,,,, bnda khud krda apnay aap,koi hath fadd k nhi krwanda,,,,mere naal day dost sab type day nashe krde,or mai ohna naal he rehnda,mai ta nhi kita aaj tkk koi nasha,,,,,so islyi kici hor nu dosh nhi dena chahida,,,,jo bhi krda bnda khud krda hunda. Eh sbb dramay aa ki oon najayaz kita oos naal,ta oh galt raah pai gya. "Akh day badalay Akh" eda d soch rkhn lagay ta sara smaaj andhaa ho jana🙏🙏

    • @newscovering
      @newscovering 4 роки тому +3

      Aa koi gal ni bni aap bn da aa Sala loka nu thang krna nu aapa ta bna ni sali apani mathbudi aa

    • @lalliguru
      @lalliguru 4 роки тому +9

      Koi Sarkar ni banaodi Banda kuhd bnda..

  • @lalitkashyap3186
    @lalitkashyap3186 4 роки тому +346

    Sukha is the great Banda like kro Sukha de fene😎

  • @mehakpreetkaursaini280
    @mehakpreetkaursaini280 4 роки тому +65

    Huge fan of sukha kahlon,, dila ch jeonde ne sher sdda!!

  • @_kaur003_
    @_kaur003_ 3 роки тому +85

    Sukhe veere de fan hit like❤👍

  • @tariveer4605
    @tariveer4605 4 роки тому +38

    ਵਾਹਿਗੁਰੂ ਜੀ....ਸੁੱਖਾ ਕਹਲਵਾ ਗੁੱਡ ਇਨਸਾਨ ਸੀ

  • @singhgagan2955
    @singhgagan2955 4 роки тому +1022

    ਫਿਲਮ ਰਲੀਜ਼ ਹੋਣੀ ਚਾਹੀਦੀ ਆ ਸਾਡੀ ਨੋਜਵਾਨ ਪੀੜੀ ਨੂੰ ਪਤਾ ਲੱਗ ਇਸ ਲਾਈਨ ਦਾ ਅੰਤ ਕਿ ਹੈ

  • @SandeepSingh-zz4jo
    @SandeepSingh-zz4jo 3 роки тому +17

    Rajsthan to sukhe bhai da kon kon fen aa like kro 💪🏻💪🏻

  • @balbirsaharan2284
    @balbirsaharan2284 4 роки тому +8

    ਜਨਮ ਤੋਂ ਕੋਈ ਬਦਮਾਸ਼ ਯਾ ਗੈਂਗਂਸਟਰ ਨਹੀਂ ਜਮਦਾ ਕਿਸੇ ਨੂੰ ਲੀਡਰ ਯਾ ਰਾਜਨੇਤਾਵਾਂ ਸਰਕਾਰਾਂ ਦੇ ਹੱਥ ਹੁੰਦਾ ਹੈ ਯਾ ਫਿਰ ਕੋਈ ਮਜਬੂਰੀ ਹੁੰਦੀ ਹੈ 🙏🏻🙏🏻🙏🏻🙏🏻 ਊਨਾ ਨੂੰ ਸੁਧਰਣ ਦਾ ਮੌਕਾ ਦਿੱਤਾ ਜਾਵੇ

  • @bathinda9323
    @bathinda9323 4 роки тому +329

    ਸਹੀ ਗੱਲ ਆ ਬਾਬੇ ਦੀ

  • @Bikram77
    @Bikram77 4 роки тому +308

    ਬੁਝ ਗਏ ਦੀਵਿਆਂ ਬਾਰੇ ਕੀ ਹਵਾਵਾਂ ਜਾਣਦੀਆਂ...
    ਪੁੱਤ ਦੀ ਜਾਨ ਦੀ ਕੀਮਤ ਤਾ ਬਸ ਮਾਵਾਂ ਜਾਣਦੀਆਂ...

    • @reetreet8752
      @reetreet8752 4 роки тому +5

      Bilkul ryt veere 💯

    • @pawandeepkaur881
      @pawandeepkaur881 4 роки тому +5

      Sahi gal aa veer ji ❤❤

    • @varinderpalsingh9104
      @varinderpalsingh9104 4 роки тому +2

      Bilkul shi keha tuhi

    • @dhlnedhoni8139
      @dhlnedhoni8139 4 роки тому +2

      Sahi gal veer ji bas maavan hi Jan diyan puttan de dukh jina nu umaran da rog lag janda andro hi andr oh roj mardiyan par mot na aundi jina de putt duniya to chale jande

  • @KaramjeetSingh-jg9zx
    @KaramjeetSingh-jg9zx 9 місяців тому +2

    bahut Achcha bola

  • @bhangusaab1444
    @bhangusaab1444 4 роки тому +12

    ਬਾਬਾ siraa ਕਰਾ ਗਿਆ end ਤੇ

  • @ManmeetSandhu-Music
    @ManmeetSandhu-Music 4 роки тому +36

    ਸਹੀ ਗੱਲ ਆ ਬਾਈ ਦੀ 😔

  • @parvezmansoori9538
    @parvezmansoori9538 4 роки тому +33

    Marae dil c jinda hae miss you sukkha beraae 😭😭

  • @SahilKhan-im2xe
    @SahilKhan-im2xe 4 роки тому +502

    Sukha bhai kihna de dil ch jiunda hai

  • @proboy1m655
    @proboy1m655 7 місяців тому +3

    Sukha kahlon ❤❤❤

  • @ameriksingh7802
    @ameriksingh7802 4 роки тому +631

    ਇੱਕ ਗੱਲ ਦੱਸੋ ਜੇ ਸੁੱਖੇ ਦਾ ਕਤਲ ਨਾ ਹੁੰਦਾ ਜੇ ਓਹਨੰੂ ਉਸਦੇ ਜੁਲਮਾ ਦੀ ਸਹੀ ਸਜਾ ਸਰਕਾਰ ਿਦੰਦੀ ਤਾ ਫਿਲਮ ਬਣਾਉਣ ਦੀ ਨੌਬਤ ਈ ਨਈ ਆਉਣੀ ਸੀ । ਸਾਰੀ ਗਲਤੀ ਸਰਕਾਰ ਦੀ ਈ ਹੈ ।

    • @gurdevsharma8390
      @gurdevsharma8390 4 роки тому +3

      ਸਹੀ ਕਿਆ ਵੀਰ ਜੀ

    • @bigheadlines2063
      @bigheadlines2063 4 роки тому +2

      Veer film di story Galt aa sach ni dsya vi ohh kida gandster bnya

    • @balwinderdogra6966
      @balwinderdogra6966 4 роки тому

      Sehi yr

    • @dj-ey8be
      @dj-ey8be 4 роки тому +2

      J bhai Sari story sahi dass ti fir sareya de chithe khul jane jehre jiunde aa .

    • @sandhuboy5660
      @sandhuboy5660 4 роки тому +1

      ਸਹੀ ਕਿਆ ਤੁਸੀ ਵੀਰ ।।।।ਸੁੱਖਾ ਯਾਰ ਮਾਰ ਨਾ ਕਰਦਾ।ਉਹ ਨਾ ਮਾਰਦੇ।।

  • @sakhshigera8541
    @sakhshigera8541 4 роки тому +37

    ਜੇ ਪੁਲਿਸ ਨਾਲ ਨਹੀਂ ਮਿਲੀ ਸੀ ਫੇਰ ਕਿਸੇ ਪੁਲਿਸ ਵਾਲੇ ਨੂੰ ਕੁੱਝ ਕਿਉ ਨਹੀ ਕਿਹਾ ੳਨਾਂ ਨੇ

  • @iqramehmood4439
    @iqramehmood4439 4 роки тому +54

    I Miss you 😭 Veer, from Pakistan

  • @jattsaab4050
    @jattsaab4050 4 роки тому +5

    ਸੁੱਖਾ ਕਾਹਲਵਾਂ ਚੰਗਾ ਬੰਦਾ ਸੀ ਵੀਰ

  • @mangasandhu2807
    @mangasandhu2807 4 роки тому +28

    ਬਹੁਤ ਵਧੀਆ ਬੰਦੇ ਸੀ ਸੁੱਖਾਂ ਤੇ ਗਾਧੀ

  • @punjabijattofficial1256
    @punjabijattofficial1256 4 роки тому +66

    ✌✌Sahi gll aa: ਸਰਕਾਰਾਂ ਹੀ ਬਣਾਉਦੀਆ ਨੇ ਸਰਕਾਰਾਂ ਹੀ ਮਰਵਾਉਦੀਆ ਨੇ ਗੈਂਗਸਟਰ- But ਫਿਲਮ release ਹੋਣੀ ਚਾਹੀਦੀ ਆ ਤਾ ਹੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਚੱਲੇ ਇਹ ਲਾਇਨ ਕਿਦਾ ਦੀ ਆ ਇਹ ਲਾਇਨ ਦਾ ਅੰਤ ਕਿਦਾ ਦਾ Kyu Veero ਸਹੀ ਗੱਲ ਹੈ? Yes/NO--💯

  • @singhsatpal3510
    @singhsatpal3510 4 роки тому +108

    ਬਦਮਾਸ਼ੀ ਦਾ ਅੰਤ ਮਾੜਾ, ਨਿਮਰਤਾ ਨਾਲ ਜਿਊਣਾ ਠੀਕ ਰਹਿੰਦਾ, ਕੀ ਲੈ ਜਾਣਾ ਜਗ ਤੋਂ, ਇੱਥੇ ਵਡੇ ਵਡੇ ਆ ਕੇ ਚਲੇ ਗਏ

  • @rajivKumar-jv7oy
    @rajivKumar-jv7oy 4 роки тому +5

    Bhai aap to real bhai ho sukhe ke very nice bro god bless sukha bhai

  • @harpreetkamboj3690
    @harpreetkamboj3690 4 роки тому +6

    ਸੁੱਖਾ ਬਾਈ ਪੰਜਾਬੀ ਯਾਰ

  • @kinglabana40
    @kinglabana40 4 роки тому +59

    Sukha kahlon da fan... lOve you sukha bro... Miss You ❤❤

  • @saniaarora5617
    @saniaarora5617 4 роки тому +49

    ਸਾਰੀ ਗਲਤੀ ਸਰਕਾਰ ਤੇ ਪੰਜਾਬ ਪੁਲਿਸ ਦੀ ਹੈ

  • @simrankaur749
    @simrankaur749 3 роки тому +21

    Mera sukha veer ji vrga naa koi hoya hai aur naa hi koi hona hai 👍🏻🙏🏻 he's the best person in the world 👍🏻miss you 🙏🏻

  • @jitegapunjab1555
    @jitegapunjab1555 4 роки тому +357

    ਫਿਲਮ release ਹੋਣੀ ਚਾਹੀਦੀ ਆ

  • @sukhpaldhaliwalsinghsukha2840
    @sukhpaldhaliwalsinghsukha2840 4 роки тому +21

    ਸਾਰੇ ਭਾਈ ਅਾ ਮਿਲਕੇ ਰਹੋ ਵੀਰੋ

  • @onemangaming6196
    @onemangaming6196 4 роки тому +4

    Sirraaa banda c sukha pji
    Bahut vadia subaah c pji da

  • @sarishtisood924
    @sarishtisood924 4 роки тому +24

    Movie dekh kr to rona a gya vo sirf freindship nibhata rha or baki uski is innocent ka faayda utha gye muje lgta hai ki shayad jealousy bhi krte honge

  • @j.sandhusingh759
    @j.sandhusingh759 4 роки тому +52

    i.am.Sandhu.Amritsar.sahib...🙏🙏good.bro.sukha.bai👌👌👌

  • @manjindersingh8655
    @manjindersingh8655 4 роки тому +4

    ਇੰਡੀਆ ਦੇ ਵਿੱਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ ਜੀ

  • @jasleendeep0596
    @jasleendeep0596 4 роки тому +4

    Veer g main film deakh li sachi main fan hoggi shuke veer the

  • @speechlessfeelings71
    @speechlessfeelings71 4 роки тому +57

    ਫੇਰ ਹਾਂਦੇ ਸਭਿਆਚਾਰ ਗੁੱਮ ਹੁੰਦਾ ਜਾਂਦਾ ??
    🤔
    ਗੀਤ ਤੇ ਗਾਣੇ ਗੈੰਗਸਟਰਾ ਆਲੇ
    ਫਿਲਮਾਂ ਗੈੰਗਸਟਰਾਂ ਆਲੀਆਂ
    ਗੱਲਾਂ ਗੈੰਗਸਟਰਾਂ ਦੀਆਂ
    ਤਰੀਫਾਂ ਗੈੰਗਸਟਰਾਂ ਦੀਆਂ ,,,,
    ੳਹ ਬਾਈ ,ੳਹ ਭਰਾਵੋ
    ਆਹ ਕੈਮਰੇ ਦੇ ਆਲੇ ਦੁਆਲੇ
    ਘੁੰਮਦੇ ਜਵਾਕਾਂ ਤੇ ਕਿ ਪ੍ਭਾਅ
    ਪੈ ਰਿਹਾ ਹੋਵੇਗਾ,ਜਰਾ ਇਸਤੇ ਵੀ
    ਨਿਗਾਹ ਮਾਰ ਲੈਂਦੇ ।।
    ਜ਼ਵਾਕ ਤਾਂ ਕਹਿੰਦਾ ਸਾਡੇ ਪਿੰਡ ਦਾ ਸੀ
    ਤੇ ਗਾਂਧੀ ਤੇ ਬਣੀ ਆ ਫਿਲਮ ਤਾਂ ਸੁੱਖੇ ਤੇ ਵੀ ਬਣਨੀ ਚਾਹੀਦੀ ਆ ।।
    ਪਰ ਇਹ ਵੀ ਸੋਚ ਲਵੋ ਪਤੰਦਰੋ ਕੀ ਇਹੀ ਜਵਾਕ ਕੱਲ ਨੂੰ ਇਹ ਨੀ ਸੋਚਣਗੇ ਕੀ ਵੱਡੇ ਹੋਕੇ ਏਦਾਂ ਦਾ ਕੋਈ ਮਾਰਕਾ ਅਸੀ ਵੀ ਮਾਰੀਏ ਕੀ ਸਾਡੇ ਤੇ ਵੀ ਫਿਲਮਾਂ ਬਣਨ ,,ਸਾਡੇ ਪਿੰਡ ਵੀ ਕੋਈ ਚਵਲ ਕੈਮਰਾ ਚੁੱਕ ਸਾਡੇ ਵਾਰੇ ਪੁੱਛਦਾ ਫਿਰੇ ?
    ਰੱਬ ਤੋਂ ਸੁੱਖ ਮੰਗੋ ਭਰਾਵੋ ਕੀ ਪੰਜਾਬ ਦੀ ਆਪਣੀ ਆੳਣ ਪੀੜੀ ਪੋਜ਼ਿਟਿਵ ਚੀਜ਼ਾਂ ਚ ਮਾਰਕਾ ਮਾਰਣ ਦੀ ਸੋਚੇ ਨਾਕਿ ਨੈਗੇਟਿਵ ਚੀਜ਼ ਚ ।।
    ਧੰਨਵਾਦ 🙏।।

  • @Singh19477
    @Singh19477 4 роки тому +36

    Guru sahib's teaching inspired us be honest and fearless but local people are so scare from system. They're not willing to say his real past he spend in there neighborhood . it is sad and very alarming . waheguru meher kare.

  • @kirandeepkaur298
    @kirandeepkaur298 4 роки тому +6

    Sukhe bro nu pyar krn wale like krdo

  • @camkaursingh3760
    @camkaursingh3760 4 роки тому +195

    ਸਹੀ ਗੱਲ ਤਾ ਹੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਚੱਲੇ ਇਹ ਲਾਇਨ ਕਿਦਾ ਦੀ ਆ ਇਹ ਲਾਇਨ ਦਾ ਅੰਤ ਕਿਦਾ ਦਾ

    • @786yaarjigri8
      @786yaarjigri8 4 роки тому +3

      Sahi bro ji

    • @sharma8110
      @sharma8110 4 роки тому

      Not right jo v vaastav dekhda o raghu bhai banan di kosish krda

  • @Mr-Traveller5
    @Mr-Traveller5 4 роки тому +369

    ਹਾਹਾਹਾਹਾ 20:12 ਹਾਹਾਹਾਹਾ ਬਾਬੇ ਨੇ ਕਰਤੀ ਲਾ ਪਾਅ ਤੇਰੀ ਸਾਲਿਆ ਕਿਵੇਂ ਪੁੱਛਦਾ ਸੀ ਕੀ ਧੋਖਾ ਹੋਇਆ ਅਖੇ ਬਾਬਾ ਕਹਿੰਦਾ ਤੈਨੂੰ ਨੀ ਪਤਾ 😂😂🤣🤣🤣

  • @jaspreet...ghuman9141
    @jaspreet...ghuman9141 4 роки тому

    ਸਹੀ ਗੱਲ ਹੈ ਉਸਤਾਦ

  • @achintrana2007
    @achintrana2007 4 роки тому +36

    Sukha kalwan sahi bnda c

  • @ਹੁਸ਼ਿਆਰਪੁਰੀਆਂਯਾਰ

    ਬਾਕੀ ਗੱਲ਼ਾ ਦੀਆ ਗੱਲ਼ਾ ਬਾਪੂ ਐਂਡ ਕਰਵਾ ਗਿਆ🤣🤣🤣

  • @jattsaab4050
    @jattsaab4050 4 роки тому +1

    ਬਾਬੇ ਦੀ ਸਹੀ ਗੱਲ ਆ

  • @dilsandhu7123
    @dilsandhu7123 4 роки тому +58

    ਚੱਲੋ ਇੱਧਰ ਤਾਂ ਸਰਕਾਰਾਂ ਦਾ ਵੀ ਕਸੂਰ ਹੈ ਪਰ ਕੀ ਜੋ ਕੇਨੈਡਾ ਜਾਂ ਹੋਰ ਮੁਲਕਾਂ ਚ ਆਪਣੇ ਲੋਕ ਲੜਾਈਆਂ ਕਰਦੇ ਆ ਕੀ ਉਹ ਵੀ ਉੱਧਰਲੀਆਂ ਸਰਕਾਰਾਂ ਦਾ ਕਸੂਰ ਆ ??

    • @sunny-qu3mf
      @sunny-qu3mf 4 роки тому +1

      ਬਿਲਕੁਲ ਸੱਚ ਕਿਹਾ 👍👍👍👍

    • @ranogill7311
      @ranogill7311 4 роки тому +3

      dil sandhu ji iye ta asi India toa he ha , Sada hankar , ameeri , hosha pan, badmashi , nasha je chadd ke aundy ta , Canada ,America sawrag dharti tey hi hai,gand asi payia .

    • @hargunsingh140
      @hargunsingh140 4 роки тому +1

      Punjabi khoon ch aa puthe pnge krne baki pta ni ki mjbooria hundia ja maa bap kolo ki kmi reh jandi aa

    • @ranogill7311
      @ranogill7311 4 роки тому

      Hargun Kaur I think we try to make our kids strong 💪 koi Na dekhla GE , chak de faty, tere baap da na hai , ja fir gany koi han chalklo banduka, deir kard ge so much violence not good fro kids we learnedfrom our family and friends

  • @sukhbirkhadooria5240
    @sukhbirkhadooria5240 4 роки тому +25

    Sukha Kahlon veer zindabaad 💪💪💪

  • @jaggarai.bhindisanda2559
    @jaggarai.bhindisanda2559 4 роки тому +53

    ਪਤਰਕਾਰ ਜੀ ਸੁੱਖੇ ਦੇ ਫਾਦਰ ਮਦਰ ਨਾਲ ਇਟਰਵੀੳ ਦਿਉ ਜੀ

  • @jassrandhawa1920
    @jassrandhawa1920 4 роки тому +8

    Kise nu bura kehan toh pehla apne aap val dekho har koi insaan galat nhi hunda kush hLaat e eda de ban jande aaa waheguru sab nu khush rakhe...parivar nal reha kro apne

  • @kkaurrr0001
    @kkaurrr0001 4 роки тому +10

    miss you sukha ♥️♾🙏🏻

  • @jarmanjeetmalhi9473
    @jarmanjeetmalhi9473 4 роки тому +1

    ਸਹੀ ਗੱਲ ਬੇਬੇ ਦੀ

  • @janvibaloria4395
    @janvibaloria4395 4 роки тому +3

    Sukha bhai is great man

  • @bb-st3tb
    @bb-st3tb 4 роки тому +2

    Jai ho shukh kahlon

  • @gurtezsingh7711
    @gurtezsingh7711 2 роки тому +3

    wahe guru ji ka khalsa wahe guru ji ki fateh parmatma odi atma nu shanti bakhshe satnam wahe guru ji

  • @rajatlohriwalgroup181
    @rajatlohriwalgroup181 2 роки тому +2

    Yaara da yaar see sukha Kahlon bhai

  • @baljinderpatwal6867
    @baljinderpatwal6867 4 роки тому +3

    Sukha kahlon de chehre too hi pata lagda hai ki dil daa saaf bnda c

  • @huntergaming6324
    @huntergaming6324 3 роки тому

    ਸੁੱਖਾ ਕਾਹਲਵਾਂ ਜਿੰਦਾ ਬਾਦ

  • @shubhdeep7317
    @shubhdeep7317 4 роки тому +43

    ਬਦਮਾਸ਼ੀ ਚਾਰ ਦਿਨਾਂ ਦੀ
    ਉਮਰਾਂ ਲੲੀ ਰੋਣ ਯਾਰੋ
    ਚੁਲਿਆ ਵਿਚ ਘਾਹ ਉਘ
    ਜਾਂਦੇ ਜੇਲਾਂ ਜਦ ਹੋਣ ਯਾਰੋਂ

  • @jagpreetbrar979
    @jagpreetbrar979 4 роки тому +2

    ਸਰਪੰਚ ਵਧੀਆਂ

  • @nrfanclubsangrur794
    @nrfanclubsangrur794 3 роки тому +7

    miss you sharp shooter shukha kahlon 😢😢😭😭

  • @ਹੇਟਰਾਂਦਾਜੀਜਾਹੇਟਰਾਂਦਾਜੀਜਾ

    ਪੰਜਾਬ ਪੁਲਿਸ ਪੰਜਾਬ ਦੀ ਜਵਾਨੀ ਦੀ ਦੁਸ਼ਮਣ ਹੈ

  • @cheemagagan3948
    @cheemagagan3948 4 роки тому +11

    bahut dhanwad veer da jina ney sukhe 22 tey movie make kiti

  • @KaramjeetSingh-jg9zx
    @KaramjeetSingh-jg9zx 9 місяців тому +1

    Nice video 😢😢😢❤❤❤❤

  • @ajitsinghrajpurohit5
    @ajitsinghrajpurohit5 4 роки тому +53

    Who's after shooter movie ???

  • @arvind.punjabipunjabi4253
    @arvind.punjabipunjabi4253 3 роки тому +2

    Shukha jindabad

  • @souravyadav7814
    @souravyadav7814 3 роки тому +3

    ਕੁਝ ਸ਼ਰੀਫ਼ ਲੋਕ ਹੀ ਬੰਦੇ ਨੂੰ ਬਦਮਾਸ਼ ਬਣਨ ਤੇ ਮਜ਼ਬੂਰ ਕਰ ਦੇਂਦੇ ਹਨ। ਸੱਚਾ ਬੰਦਾ ਤਾਂ ਫੇਰ ਏਹਿ ਰਾਸਤੇ ਜਾਂਦਾ। ਜਿਨ੍ਹਾਂ ਨੇ ਸ਼ਰਾਫਤ ਦੀ ਚਾਦਰ ਪਾਈ ਹੋਵੇ ਉਹ ਧੋਖੇ ਨਾਲ ਮਾਰਦੇ ਨੇ।

  • @harpreetgill2081
    @harpreetgill2081 3 роки тому +1

    Good bro UK NRI sabbha Harry lidhran Jalandhar Punjab 🇬🇧

  • @Mashu1007
    @Mashu1007 4 роки тому +2

    Ma jammu tu ha ma bahut bada fan aa sukha vera da luv u

  • @armanbajwa9736
    @armanbajwa9736 4 роки тому +6

    SUKHA YAARA DA YAAR

  • @harpalsandhu7279
    @harpalsandhu7279 4 роки тому +2

    ਰੱਜ ਨਾਂ ਕੋਈ ਜੀਵਿਆ ਕੂੜੇ ਭਰਵਾਸੇ ਗੁਰੂ ਗ੍ਰੰਥ ਸਾਹਿਬ ਜੀ

  • @gagandeepsidhusidhu6544
    @gagandeepsidhusidhu6544 4 роки тому +3

    i like sukha veer ji

  • @sukhakahlonattt7930
    @sukhakahlonattt7930 4 роки тому +8

    👍 Sukha Kahlon 💪 💪 Attt 🔫 🔫 Bro ji 👆

  • @brownboy1993
    @brownboy1993 4 роки тому +10

    ਜੇਕਰ ਸਾਰੀ ਫਿਲਮ ਦਾ ਕੁੱਲ ਮਿਲਾ ਕੇ ਚੰਗਾ ਪੱਖ ਦੇਖੀਏ ਤਾਂ ਫਿਲਮ ਮਾੜੀ ਨਹੀਂ ਹੈਗੀ ,ਇਹ ਫਿਲਮ ਨੌਜਵਾਨਾਂ ਨੂੰ ਜ਼ਰੂਰ ਕੁਝ ਸੇਧ ਦੇ ਸਕਦੀ ਆ ਮਾੜੇ ਪੱਖ ਨੂੰ ਛੱਡ ਕੇ,,

  • @choudhar786
    @choudhar786 4 роки тому +1

    ਨਜੈਜ ਪਰਚੇ ਮੁੰਡਿਆ ਨੂੰ ਗੈਗਸਟਾਰ ਬਣਾੳੁਦੇ

  • @nishunishu224
    @nishunishu224 2 роки тому +9

    The real lion sukha Kahlon sharpshooter 🦁🔥🔥🔥🔥

  • @poonamhans5989
    @poonamhans5989 4 роки тому +2

    Very nice movie. Yesterday I watched.

  • @raviharmansandhu8698
    @raviharmansandhu8698 4 роки тому +40

    Siraa banda c sukha bht daler c

  • @davindersingh2805
    @davindersingh2805 4 роки тому +5

    Kahlon kahlon hundi ee aj vi❤️❤️

  • @sukhakhalongroup5809
    @sukhakhalongroup5809 4 роки тому +6

    Sukha 22 miss you ❤😥😥😥

  • @gill721
    @gill721 2 роки тому +1

    Sukha veer zindabad

  • @satnamkahlon8441
    @satnamkahlon8441 4 роки тому +25

    20:17 te bapu ji vadia kiti reporter nal 🙏🏻

  • @preetsandhu2688
    @preetsandhu2688 4 роки тому +1

    ਫ਼ਿਲਮ ਦੇਖੀ ਆ ਬਾਈ ਮੈਂ ਪਰ ਓਹਦੇ ਚ ਕੁੱਜ ਜ਼ਿਆਦਾ ਹੀ ਗੈਂਗਸਟਰ ਦੇਖਾ ਤਾਂ,,,

  • @preetsohal3295
    @preetsohal3295 4 роки тому +3

    Bapu ji and sarpanch soo good Talking

  • @armansidhuvlogs
    @armansidhuvlogs 4 роки тому +1

    ਸਹੀ ਗੱਲ ਆ ਸਿਰਾ ਲਾਤੀ

  • @deepsamadh4548
    @deepsamadh4548 4 роки тому +24

    ਕੋਈ ਜੰਮਦਾ ਗੈਂਗਸਟਰ ਨਹੀਂ ਬਣਦਾ ਹਲਾਤ ਬਣਾਉਂਦੇ ਨੇ

  • @DhandeepKaur-o9j
    @DhandeepKaur-o9j 2 місяці тому +1

    Mainu boht Vdia lgda sukha ❤ sari umr Dilantin ch vsda rhega Sade

  • @amandhillondhillon7675
    @amandhillondhillon7675 4 роки тому +3

    Sukha yaara da yaar c miss uu yaara

  • @MandeepSingh-lg3ul
    @MandeepSingh-lg3ul 4 роки тому

    ਸਰਕਾਰ ਹੀ ਬਣੋਦਿ ਆ ਗੈਗਸਟਾਰ

  • @kapilemboedryworkskapilemb6921
    @kapilemboedryworkskapilemb6921 4 роки тому +7

    Delli post vale veero sukha veer herk bnda c

  • @amansanjeev970
    @amansanjeev970 4 роки тому +1

    ਸਲਾਮ.ਸੁੱਖੇ.22,ਨੂੰ

  • @luckyxtravel
    @luckyxtravel 4 роки тому +83

    20:11 bappu sirra la gaya😂🤣😂🤣😂

  • @sattabhullar617
    @sattabhullar617 4 роки тому +1

    Bhut vadia bndda c sukkha veer

  • @simrangill4628
    @simrangill4628 4 роки тому +3

    love u sukha bayi 😔😔

  • @pjasabania9715
    @pjasabania9715 4 роки тому +1

    End ch sirra krta uncle ne

  • @officialavi001
    @officialavi001 4 роки тому +28

    ਬਾਪੂ end ਕਰਵਾ ਗਿਆ ਕਹਿੰਦਾ ਤੇਨੂੰ ਨਈ ਪਤਾ ਸੀ

  • @AkashThakur-ou7ni
    @AkashThakur-ou7ni 4 роки тому

    Ek number a sukha veer

  • @bohemiasaab5961
    @bohemiasaab5961 4 роки тому +3

    I love you buggo so much kihnna saara SUKHA veer I miss you buggo jaan aa meri SUKHA shooter kahlwa

  • @gaviegamingworld5010
    @gaviegamingworld5010 3 роки тому +2

    Sukha khalone The Great Man 💪❤❤

  • @jassbharajjass3025
    @jassbharajjass3025 4 роки тому +4

    Sukhaa bhai love uhh....😢

  • @ramprtaprmaprtap1128
    @ramprtaprmaprtap1128 4 роки тому +2

    Sukha bai jinda bad