Siri De Kare ( ਫੁਕਰਾ ਜੱਟਵੈੜ ) | Bhaana Sidhu | bhana Bhagauda | Amanachairman | New funny video

Поділитися
Вставка

КОМЕНТАРІ • 711

  • @deepdeep8973
    @deepdeep8973 4 роки тому +19

    ਅੱਤ ਯਾਰ ਿਮਟੰੂ ਵਾੰਈ ਵਾਹਲੀ ਅੱਤ ਕਰੀ ਛੱਡ ਜੇ ਚਾਆਚਾ ਵਾਉ
    Writer deep PB 32ਆਾਲਾ

  • @guru-zj6dy
    @guru-zj6dy 4 роки тому +16

    best dialouge.... by homegurdia... Mainu ni pta kehdi😄😄😄😄

  • @gursharansinghnambardar3877
    @gursharansinghnambardar3877 3 роки тому +4

    ਭਾਨਾ ਸਿੱਧੂ ਵੀਰ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ, ਵੀਰ ਤੁਹਾਡੀਆਂ ਫਿਲਮਾਂ ਵੇਖਣ ਯੋਗ ਹਨ। ਬਹੁਤ ਚੰਗੀ ਸਿਖਿਆ ਮਿਲਦੀ ਹੈ। ਮੈਂ ਇਕ ਬੇਨਤੀ ਕਰਦਾ ਵੀਰ ਤੁਸੀਂ ਯਾਰ ਜੱਟ ਹੋ ਕੇ ਆਪਣੀ ਬੇਜਤੀ ਆਪ ਹੀ ਕਰੀਂ ਜਾਂਦੇ ਹੋ ਜਟਵੈੜ ਨਾ ਕਿਹਾ ਕਰੋ ਇਸ ਨਾਲ ਆਪਣੇ ਜੱਟ ਭਾਈ ਬੇਜਤੀ ਸਮਝਦੇ ਨੇ। ਉਮੀਦ ਕਰਦੇ ਹਾਂ ਕਿ ਤੁਸੀਂ ਕਦੇ ਵੀ ਨਹੀਂ ਕਹੋਗੇ। ਧੰਨਵਾਦ ਵੀਰੋ ।

  • @deepranggi0983
    @deepranggi0983 4 роки тому +21

    ਸਿਰਾ ਵਿਡੀੳੁ ਬਾੲੀ ਜੀ..Love you all team-and-ਮਿੰਟੂ ਜੱਟ... ਕੋਕਾ ਕੋਲਾ ਸਵਾਦ ਅਾ ਜਾੲੇ

  • @pirtpalbrar3160
    @pirtpalbrar3160 4 роки тому +75

    Mintu jatt di acting sirra evergreen person 👍👍👍❤️❤️❤️🔥🔥🔥🔥

  • @kuljeetmaan9790
    @kuljeetmaan9790 4 роки тому +13

    ਸਿਰਾ kra ti ਪੂਰੀ 🔥 🔥 🔥 🔥

  • @official_rajveerbrar
    @official_rajveerbrar 4 роки тому +14

    Bhanne ustad eho jiyan video bnaya kr Sira laggdiyan jattan aliyan sainu kyu ki sainu v shonk Kheti da 🤘💪💪❤️❤️❤️❤️❤️

  • @pawandeep1734
    @pawandeep1734 4 роки тому +4

    Asli legend ta mintu bai aa.eve landu singers nu legend legend kahi jane o.yaar aah hunde aa legend jinu dekh koi massege milda te khusi hundi dekh k.real acting.

  • @Amandeep-bs8bd
    @Amandeep-bs8bd 4 роки тому +62

    ਬਾਈ ਮਿੰਟੂ ਜੱਟ ਵਰਗਾ ਨੀ ਕੋਈ ਬਣ ਸਕਦਾ ਸਿਰਾ ਉਸਤਾਦ

  • @gillsaab_7270
    @gillsaab_7270 4 роки тому +11

    Shi gal aa jehra ਜਿੰਮੀਦਾਰ ਆਪ ਨਾਲ ਕੰਮ ਨਹੀਂ ਕਰਦਾ ਜਾ ਕਰਾਉਂਦਾ ਓਸ ਜਿੰਮੀਦਾਰ ਦਾ ਰੱਬ ਈ ਰਾਖਾ।

    • @videosforyou9715
      @videosforyou9715 4 роки тому +1

      ਮੋਦੀ ਸਰਕਾਰ ਵਲੋਂ ਖੇਤੀ ਬਿੱਲ ਪਾਸ -ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 5000-6000 ਵਾਲੀ ਮੱਕੀ ਜਿਵੇ 1000 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ ਫਿਰ ਹੋਲੀ ਹੋਲੀ ਪਤਾ ਚੱਲੂ ਰੰਗ ਦਾ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ like 👍 ਕਰ ਦਿਓ ਟਾਪ ਕਾਮੈਂਟ ਹੋਣ ਕਰ ਕੇ ਵੱਧ ਲੋਕ ਪੜ ਸਕਣ Dfgh

  • @jaskiratladher97
    @jaskiratladher97 4 роки тому +3

    ਮਿੰਟੂ ਬਾਈ ਇਸ ਬੋਲੀ ਵਿੱਚ ਬਹੁਤ ਵਧੀਆ ਲੱਗਦਾ 😂😂😂 ਮੇਰਾ ਸ਼ਾਲਾ 😂😂😂

  • @harwinderjawandha8331
    @harwinderjawandha8331 4 роки тому +13

    Mintu baiii sira acting, video v Bhaut vadia entertainment full👌👌👌👌

  • @rajpindersidhu6819
    @rajpindersidhu6819 4 роки тому +20

    Sirra bai bhanne vdia videos watch from Canada veer 🇨🇦🇨🇦🇨🇦🇨🇦👌👌👌👌👌

    • @herodxxx7080
      @herodxxx7080 4 роки тому +2

      pubg ਨੇ ਲਈ ਭਾਈ ਦੀ ਜਾਨ
      ua-cam.com/video/p1olPz3z2RA/v-deo.html

  • @harjinderbhullar5555
    @harjinderbhullar5555 4 роки тому +17

    ਭਾਨਿਆ ਸਿਧੂਆ ਤੇਰੀ ਐਕਟਿੰਗ ਘੈ਼ਟ ਆ

  • @jagdevbrar9392
    @jagdevbrar9392 4 роки тому +82

    ਤਕਰੀਬਨ ਹਰੇਕ ਪਿੰਡ ਵਿਚ ਏਦਾ ਦੀਆ ਗੱਲਾਂ ਹੁੰਦੀਆ ਹਨ ਜਿਮੀਂਦਾਰਾਂ ਤੇ ਕਾਮਿਆਂ ਵਿੱਚ ਬਹੁਤ ਵਧਿਆ ਸਟੋਰੀ ਪੇਸ਼ ਕੀਤੀ ਐ
    ਬਾਕੀ ਦੋਨੇ ਭਾਨੇ ਸਿਰਾ ਲਾਉਦੇ ਹਨ

    • @lakhasingh3142
      @lakhasingh3142 4 роки тому

      😭😭😭🌹🌹🌹

    • @videosforyou9715
      @videosforyou9715 4 роки тому +2

      ਮੋਦੀ ਸਰਕਾਰ ਵਲੋਂ ਖੇਤੀ ਬਿੱਲ ਪਾਸ -ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 5000-6000 ਵਾਲੀ ਮੱਕੀ ਜਿਵੇ 1000 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ ਫਿਰ ਹੋਲੀ ਹੋਲੀ ਪਤਾ ਚੱਲੂ ਰੰਗ ਦਾ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ like 👍 ਕਰ ਦਿਓ ਟਾਪ ਕਾਮੈਂਟ ਹੋਣ ਕਰ ਕੇ ਵੱਧ ਲੋਕ ਪੜ ਸਕਣ fgh

    • @binderbrar1838
      @binderbrar1838 4 роки тому

      @@videosforyou9715 ohuwnm

    • @manishmanjotra593
      @manishmanjotra593 3 роки тому +1

      AaAaaaaaaaaaa

  • @guru-zj6dy
    @guru-zj6dy 4 роки тому +7

    Homegurdia voice sirra e bai👌👌👌👌👌

  • @ManjitSingh-ph6th
    @ManjitSingh-ph6th 4 роки тому +26

    ਭਾਨੇ,ਬਾੲੀ,ਜਮਾ,िਸਰਾ,💕💕💕💕💕

  • @jodhbir848
    @jodhbir848 2 роки тому +4

    Bhana bai bahut talent aa veer tuhade ch waheguru trakiya bakhshe jiyunde vasde rho 🥰🥰🥰🥰

  • @CHAMKAURSINGH-sf9ug
    @CHAMKAURSINGH-sf9ug 4 роки тому +6

    ਚਿਆਚਾ ਹੂ knit video Banna sidhu 👍👍👍

  • @AmrikSingh-dl1rp
    @AmrikSingh-dl1rp 4 роки тому +33

    ਬਾਈ ਜੱਟ ਤੇ ਸੀਰੀ ਵਾਲ਼ੇ part ਦੇਖ ਕੇ ਨਜਾਰਾ ਆ ਜਾਂਦਾ 😍😍😍😍

  • @GurpreetSingh-gw2fp
    @GurpreetSingh-gw2fp 4 роки тому +21

    ਬਹੁਤਸੋਹਣੀ ਵੜੀਉ ਹੈ ਵੀਰ ਜੀ

  • @jazzkaur7249
    @jazzkaur7249 4 роки тому +14

    Legend mintu sir ❤💞luv u so much sir God bless u 💞you are a king of comedy 😘😘😘😘😘😘😘

  • @PindtoCanada
    @PindtoCanada 4 роки тому +1

    Haha sirrra aho

  • @puttjattda6012
    @puttjattda6012 4 роки тому +9

    Siraaaa gal baat aah tuhadi dona di yaar 🔥🔥🔥🔥🔥

  • @Ddaaadddy
    @Ddaaadddy 2 роки тому +1

    🤣🤣🤣🤣🤣sala doll aya dholi sira yr eh jodi na todyo bai yr

  • @jivensran5652
    @jivensran5652 4 роки тому +6

    Mintu jatt sirrra kri jnda love you jatta

  • @PalaAULAKH
    @PalaAULAKH 7 місяців тому

    ਲਵਜੂ ਬਾਈ ਜੀ ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਬਹੁਤ ਸੋਹਣੀ ਵੀਡੀਓ ਆ👍👍

  • @sandhusaab8734
    @sandhusaab8734 4 роки тому +4

    ਬਿਲਕੁੱਲ ਸਹੀ ਇਸ ਤਰਾ ਈ ਆ ।

  • @13amritdeep
    @13amritdeep 4 роки тому +64

    ਮੇਰਾ ਛਾਲਾ ਜਟਵੇਡਾ ਮਿੰਟੂ ਕੰਧਾ ਤੇ ਕੁਤਿਆ ਚੱਡਾ ਦੀਨੰਦਾ ਵਾਂ।।। ਐਕਟਿੰਗ ਆਲੀਆ ਤਾਂ।।।।ਬਾਈ ਦਾ ਆਹ ਰੂਪ ਮੈਨੂੰ ਸਭ ਤੋਂ ਜਾਦੇ ਵਦੀਆ ਲਗਦਾ ਹੈ ।। ਮੈ ਕਹ ਸਕਦਾ ਹੈ ਮੇਰੇ ਨਾਲ ਹੋਰ ਬਾਈ ਭੀ ਬਹੁਤ ਪੰਸਦ ਕਰਦੇ ਹੈ ਕੈਲਾ ਸਿੰਆਂ ਆਲੀ ਐਕਟਿੰਗ।ਬਾਈ ਏਦ੍ਹੇ ਚ ਬਹੁਤ ਜਾਦੇ ਪਿਆਰੇ ਲਗਦੇ ਹੋ।।ਬਸ ਆਹੀ ਰੋਲ ਜੜਿਆ ਕਰੋ ਤੁਸੀ।।

    • @arshdeepchatha3688
      @arshdeepchatha3688 4 роки тому +3

      Machrya chuda lgda

    • @13amritdeep
      @13amritdeep 4 роки тому +2

      @@arshdeepchatha3688 😃

    • @videosforyou9715
      @videosforyou9715 4 роки тому +1

      ਮੋਦੀ ਸਰਕਾਰ ਵਲੋਂ ਖੇਤੀ ਬਿੱਲ ਪਾਸ -ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 5000-6000 ਵਾਲੀ ਮੱਕੀ ਜਿਵੇ 1000 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ ਫਿਰ ਹੋਲੀ ਹੋਲੀ ਪਤਾ ਚੱਲੂ ਰੰਗ ਦਾ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ LIKE 👍 ਕਰ ਦਿਓ ਟਾਪ ਵਿਚ ਆਵੇ ਤੇ ਹੋਰ ਬੰਦੇ ਪੜ ਸਕਣ

    • @sarbaghuman6711
      @sarbaghuman6711 4 роки тому

      @@arshdeepchatha3688
      .
      N.

    • @sarbaghuman6711
      @sarbaghuman6711 4 роки тому +1

      @@arshdeepchatha3688 .

  • @RitikKumar-me4dw
    @RitikKumar-me4dw 4 роки тому +7

    Love ju bhanne bai...
    Kaiim banda aa tu

  • @bhindasandhu4741
    @bhindasandhu4741 4 роки тому +2

    eh ta ohi gal hoye sirra😅😅😂😂😂😂

  • @happykhan6707
    @happykhan6707 4 роки тому +2

    Siraa ਗੱਲ ਬਾਤ

  • @ArshChahal47
    @ArshChahal47 4 роки тому +28

    ਹੋਰ "ਇਆਹੋ" ਫ਼ਿਰ 😂

  • @harmandersandhusandhu4764
    @harmandersandhusandhu4764 4 роки тому +7

    Real acting of siri..

  • @manjit134
    @manjit134 8 місяців тому

    ਬਿਲਕੁਲ ਜੀ। Sc ਲੋਕ homegaurd ਅਤੇ ਜੱਟ ਇੰਸਪੈਕਟਰ।

  • @sandeep404
    @sandeep404 4 роки тому +6

    ਬਹੁਤ ਵਧੀਆ

  • @harmansandhu5250
    @harmansandhu5250 4 роки тому +8

    ਪਰਚਾ ਕੱਟ ਦਾ ਗੇ 🤩🤩🤩🤩🤩

  • @sippydhaliwal7184
    @sippydhaliwal7184 4 роки тому +4

    ਲੈਲਾ ਦੇਵੀ😁

  • @smteachingclasses7827
    @smteachingclasses7827 4 роки тому +8

    Bout vadia role mintu jatt da

  • @gagansidhu4954
    @gagansidhu4954 4 роки тому +3

    Cra bhanna y jma amna chariman good work y rab thonu trakia dwee jaldi million subscribe kre waheguru thoda bs always with yu y bhut hssaa aounda bhana bhgoude di boli te yr seriously cra krta jma producer wargea toa kete upar di oo tusi y

  • @Ddaaadddy
    @Ddaaadddy 2 роки тому

    hahahahahaha asi srdar hune a bhana bhaguda de acting bht sira yr chote hunde to enu te bibo bhua nu dekhya 😂😂

  • @jaurajewellersdadu5194
    @jaurajewellersdadu5194 4 роки тому +1

    Ahhahahahahahahhahaha siraaaaaa supna bhane da kahinda tucin nokar ho nokar vanke raho hahahahah bhut sohna keha bai ne yaar

  • @kuljinderwraich2238
    @kuljinderwraich2238 4 роки тому +1

    Bahut kaint te very funny aw phra ehda deya video hor ve lai ke au good veer

  • @shinderpakhi
    @shinderpakhi 4 роки тому +4

    Siraaa

  • @sukhisidhu343
    @sukhisidhu343 4 роки тому +6

    End laata sirdaahra😁😍

  • @GurpreetSingh-gt7dc
    @GurpreetSingh-gt7dc 4 роки тому +9

    Siraaaaa 🔥🔥

  • @SonuSingh-fj9sj
    @SonuSingh-fj9sj 2 роки тому

    Yaar ta chle frrr😂😂🤭🤭🤭🤭yaar ta chle

  • @bathinda9323
    @bathinda9323 4 роки тому +31

    ਭੈਣੀ ਜਾ ਆਵਾ🤣🤣🤣🤣

  • @gaggisandhu5395
    @gaggisandhu5395 4 роки тому +13

    Chacha oye 🙋🏻‍♂️

  • @jodhbir848
    @jodhbir848 2 роки тому

    Mintu bai te bhana veer jiyunde vasde rho lub juuu jatta❤❤❤❤

  • @Luckyarniwala
    @Luckyarniwala 8 місяців тому

    Polce bala sira😂

  • @Yadi___
    @Yadi___ 4 роки тому +9

    Siraaa video full watch Form Russia 🇷🇺🇷🇺

  • @ladditiwana7112
    @ladditiwana7112 4 роки тому +3

    Bahut vdiya 22

  • @ravihans5758
    @ravihans5758 4 роки тому +10

    I am big fan bhane bhgode da

  • @Jattboy-w1
    @Jattboy-w1 4 роки тому +9

    Ennddd kryaa piya jatooo😂💪🏻✅

  • @amarjitamarjit8303
    @amarjitamarjit8303 3 роки тому +1

    ਹਾਏ ਉਏ ਜੱਟਾ

  • @atwalsaab4097
    @atwalsaab4097 4 роки тому +1

    Bhana baala sirra banda yaar, bakhiyan dukhan laatiya patandar ne!

  • @malaysiapunjabisingh
    @malaysiapunjabisingh 4 роки тому +2

    ਹੁਣ ਤਾ ਮਿਨਤਾ ਨਾਲ ਰਖੱਨੇ ਪੈਦੇ ਨੇ

  • @veetsingh774
    @veetsingh774 3 роки тому +1

    Ehta ohi gal hogi menu ni pata kadi 1🤣🤣🤣🤣

  • @triplesfitnessclub
    @triplesfitnessclub 4 роки тому +6

    Mirza song ta jma sirra lata🤣

  • @jashanpreetsinghsandhu7475
    @jashanpreetsinghsandhu7475 Рік тому +1

    Sirra.attt

  • @sukhpreetsingh2590
    @sukhpreetsingh2590 4 роки тому +2

    Bhana sidhu di v acting sirraa aa 💪💪💪

  • @sidhukinda6171
    @sidhukinda6171 4 роки тому +1

    Siraaa bhana bhagoda te bhana Sidhu

  • @firstguyz2148
    @firstguyz2148 2 роки тому

    bahut handsome bhana veer bahut sohny look full sizy baby

  • @malaksinghguraya283
    @malaksinghguraya283 4 роки тому +6

    Sira sidhu 22 odar o sidhu sira kri jnda aadhr tuc kaim aa jatto khichi rakho km

  • @sonyjassar5130
    @sonyjassar5130 4 роки тому +3

    ਬਹੁਤ ਵਧੀਅਾ ਵੀਡੀੳ

  • @avtarbhupal7370
    @avtarbhupal7370 4 роки тому +2

    sirra e lata jma brother

  • @seepabrar5368
    @seepabrar5368 4 роки тому +1

    Next part jaldi le k aoo mintu te bhana sira

  • @vermad8855
    @vermad8855 4 роки тому +3

    O'sum acting mintu paji

  • @BalwinderSingh-ce8iw
    @BalwinderSingh-ce8iw 2 роки тому

    Mintu veer teri acting siraaaaaaa attttttttttttttt

  • @harpreet5562
    @harpreet5562 4 роки тому +1

    Wow so nice i just love your video bahut bahut shoni video laggi veerji

  • @honeyzira905
    @honeyzira905 4 роки тому +7

    ਭੈਣੀ ਜਾਵਾਂ ,🤣🤣🤣

  • @jaswantkumar1701
    @jaswantkumar1701 3 роки тому

    Nice Bhana bhagodda and bhana sidhu end aa

  • @pawanveersingh1539
    @pawanveersingh1539 4 роки тому +23

    ਸੌ ਹੱਥ ਰੱਸਾ , ਵਿਚਾਲੇ ਗੰਡ .🤣🤣🤣

  • @SurjeetSingh-dc5be
    @SurjeetSingh-dc5be 4 роки тому +6

    Nice 22 g 🔥🔥🔥. 👍👍👍👍👍

  • @Rashukhangura5
    @Rashukhangura5 4 роки тому +2

    Sirra

  • @apkaapna2553
    @apkaapna2553 4 роки тому +3

    ਜਟਵੈੜ😂😂😂 7 800 da parcha

  • @Sukh_rai280
    @Sukh_rai280 3 роки тому +4

    Comedy videos sirra ne veer I Love you ❤️❤️🙏🙏

  • @shindadhillonchandigarh7869
    @shindadhillonchandigarh7869 4 роки тому +1

    Very nice acting minttu jatt bai 💐💐💐💐💐👌👌👌👌👌👍👍👍👍👍👍👍

  • @Jakrn-ro1ux
    @Jakrn-ro1ux 3 роки тому +1

    Eho jia videos bnayia kro
    Great end gl baat

  • @gagandeepsingh6519
    @gagandeepsingh6519 4 роки тому

    Bhot badeea bana sidu ta mintu jatt good o bhai ji sifat li beer ji gagan lopon wala fan gagan beer ji samrala lopon wala

  • @dilmansingh5766
    @dilmansingh5766 2 роки тому

    Siraaa laata bai

  • @ajaygill7844
    @ajaygill7844 9 місяців тому

    And karty bahi g😂😂😂

  • @karangilgill1291
    @karangilgill1291 3 роки тому

    End he kita pya yrr

  • @palwindersinghsidhu654
    @palwindersinghsidhu654 4 роки тому +4

    Siraa video bro carry on

  • @malkitcheeda5927
    @malkitcheeda5927 3 роки тому +1

    Chacha wow siraaaa bombbb attt

  • @AjaySingh-uf6iw
    @AjaySingh-uf6iw 4 роки тому +1

    ਬਹੋਤ ਸੋਹਣੀ video ਆ

  • @HardeepSingh-vq3mf
    @HardeepSingh-vq3mf 4 роки тому +9

    Very funny 😂😂

  • @sukhjeewansingh1271
    @sukhjeewansingh1271 4 роки тому

    ahhahaahah ...kaint galll baat jattto sirrra laya pya

  • @mandeep3462
    @mandeep3462 4 роки тому +3

    Mintu jatt. Vdeo karti like kyonki afterall tu mera chacha lagda😂😂

  • @manibains6318
    @manibains6318 4 роки тому +2

    Siraaaa gal bat a y👌👌👌❤❤❤❤

  • @SukhpalBhattimajdurdakibnu
    @SukhpalBhattimajdurdakibnu Місяць тому

    ਭਾਨੇ,ਬਾਈ,ਬੰਦਾ,ਬਣਜਾ

  • @karamsingh8024
    @karamsingh8024 2 роки тому

    Homeguard bai d acting siraa

  • @manpreetsinghbrarmp1133
    @manpreetsinghbrarmp1133 3 роки тому

    Sirra bania bai tu

  • @avtarsidhu8855
    @avtarsidhu8855 4 роки тому +3

    End a bai💪💪🇺🇸🇺🇸

  • @mp3ringtone759
    @mp3ringtone759 4 роки тому +5

    Khaint video ❤️

  • @sam_sidhu_12
    @sam_sidhu_12 2 роки тому

    Siraaa Bai

  • @Amanbeautytips
    @Amanbeautytips 4 роки тому +1

    Bhut ghaint video' bro

  • @manjinder2401
    @manjinder2401 4 роки тому +8

    🔥🔥🔥🔥😂😂

  • @mishersingh335
    @mishersingh335 4 роки тому

    Dill kush ho janda dekh k video