Punjabi Police ( ਪੰਜਾਬ ਪੁਲਿਸ ) Bhaanasidhu Bhaana Bhagauda Amanachairman New Comedy Short Movie

Поділитися
Вставка
  • Опубліковано 2 лис 2024

КОМЕНТАРІ • 536

  • @chachawowrecords1113
    @chachawowrecords1113  4 роки тому +204

    ਕਿਉ ਜੱਟੋ ਠੀਕ ਆ ਕੰਮ ਕਰ ਕਿਵੇ ਲੱਗੀ Video 💉🧑🏻‍💻

  • @harmeetkharoud8994
    @harmeetkharoud8994 4 роки тому +315

    ਭਾਨੇ ਬਾਈ ਨੂੰ ਪਿਆਰ ਕਰਨ ਵਾਲੇ ਲਾਇਕ ਕਰੋ

    • @JS50108
      @JS50108 4 роки тому +2

      @Gaggi Basuta eh tan fir beehri-vatta ho gia. 🤣🤣🤣🤣

    • @videosforyou9715
      @videosforyou9715 4 роки тому +1

      ਮੋਦੀ ਸਰਕਾਰ ਵਲੋਂ ਖੇਤੀ ਬਿੱਲ ਪਾਸ -ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 5000-6000 ਵਾਲੀ ਮੱਕੀ ਜਿਵੇ 1000 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ ਫਿਰ ਹੋਲੀ ਹੋਲੀ ਪਤਾ ਚੱਲੂ ਰੰਗ ਦਾ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ like 👍 ਕਰ ਦਿਓ ਟਾਪ ਕਾਮੈਂਟ ਹੋਣ ਕਰ ਕੇ ਵੱਧ ਲੋਕ ਪੜ ਸਕਣ FeDdhc

    • @vivoy53rupahedi93
      @vivoy53rupahedi93 4 роки тому

      @Gaggi Basuta 0pp0 pmp

    • @speakforthosewhocant5157
      @speakforthosewhocant5157 3 роки тому

      Visit my

    • @BuntySingh-de4mb
      @BuntySingh-de4mb 3 роки тому

      @@vivoy53rupahedi93 hi
      My

  • @NavtejsinghgmailcomDhillion
    @NavtejsinghgmailcomDhillion 4 роки тому +11

    ਭਾਨੇ ਵੀਰ ਬਹੁਤ ਜਾਦੀ ਅੱਤ ਕਰਵਾ ਦਿੱਤੀ👌👌👌

  • @deepdeep8973
    @deepdeep8973 4 роки тому +9

    ਅੱਤ ਵਾੰਈ ਿਮਟੰੂ ਜੱਟ ਤੇ ਭਾਨਾਂ ਵਾੰਈ ਜਮਾਂ ਈ ਿਸਰਾ
    ਲਵ ਯੂ ਵਾੰਈ
    Writer deep PB 32ਆਲਾ

  • @mukandgill7693
    @mukandgill7693 4 роки тому +11

    ਦੇਖਣ ਤੋ ਪਹਿਲਾਂ ਲਾਇਕ ਬਾਈ ਜੀ

  • @neetubrar5103
    @neetubrar5103 4 роки тому +4

    ਚਾਅਚਾ ਵਾਅਉ ਬਾਲੀ ਸੋਹਣੀ ਕਮੇਡੀ ਫਿਲਮ ਐ ਨਜ਼ਾਰਾ ਅਾ ਗਿਅਾ ਚਾਅਚਾ ਉ਼਼................

  • @amandeepsharma8387
    @amandeepsharma8387 4 роки тому +3

    ਬਾਈ ਪੰਜਾਬ ਪੁਲਿਸ ਤੇ ਵਿਅੰਗ ਕਸ ਕੇ ਨਜਾਰਾ ਲਿਆਤਾ ਅਸਲ ਵਿੱਚ ਪੰਜਾਬ ਪੁਲਿਸ ਦੀ ਕਾਰਜਸ਼ੈਲੀ ਅਜਿਹੀ ਹੀ ਹੈ

  • @Harpal7653
    @Harpal7653 4 роки тому +31

    3:28 ਚਾਚੇ ਦੇ ਗੇਟ ਤੇ ਵੀ ਬਾਦਲਾਂ ਦਾ ਸਟਿੱਕਰ ਲੱਗਾ ਹੋਇਆ 😁😁😁😁😁😁😁😁😁😁😆😆😆😆😆😆😆

  • @satpalsingh9304
    @satpalsingh9304 4 роки тому +46

    ਬਹੁਤ ਘੈਟ ਵੀਡੀਓ ਹੈ ਬਾਈ ਜੀ👍👍👍👍👍👍👍 ਘਰ ਦਾ ਭੇਤੀ ਲੰਕਾ ਢਾਹੇ। ਇਹ ਕਹਾਵਤ ਸੁਣਦੇ ਸੀ ਅੱਜ ਦੇਖ ਵੀ ਲਈ ਬਹੁਤ ਵਧੀਆ ਲੱਗੀ

  • @bablurandhawa7714
    @bablurandhawa7714 4 роки тому +11

    Bhanna bhagauda sirra Acting yaar bande di jehra marji roll dedo bnde nu End kra dinda bhanna SALUTE AA BHANNE DI ACTING NU

  • @anmolbrar3391
    @anmolbrar3391 3 роки тому +2

    ਕੰਧਾਂ ਨੂੰ ਵੀ ਹੁਣ ਤਾਂ ਦੁਬਾਰਾ ਤੋਂ ਬਹੁਤ ਹੀ ਜਿਆਦਾ ਵੱਡੇ ਪੱਧਰ ਤੇ ਉੱਚੀਆਂ ਕੀਤਾ ਗਿਆ ਹੈ।

  • @ਭਾਰਤੀਕਿਸਾਨਯੂਨੀਅਨਬਦਿਆਲਾ

    ਕਿਸਾਨਾ ਨੂੰ ਪਿਆਰ ਕਰਨ ਵਾਲੇ ਲਾਈਕ ਕਰੋ

    • @videosforyou9715
      @videosforyou9715 4 роки тому +1

      ਮੋਦੀ ਸਰਕਾਰ ਵਲੋਂ ਖੇਤੀ ਬਿੱਲ ਪਾਸ -ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 5000-6000 ਵਾਲੀ ਮੱਕੀ ਜਿਵੇ 1000 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ ਫਿਰ ਹੋਲੀ ਹੋਲੀ ਪਤਾ ਚੱਲੂ ਰੰਗ ਦਾ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ like 👍 ਕਰ ਦਿਓ ਟਾਪ ਕਾਮੈਂਟ ਹੋਣ ਕਰ ਕੇ ਵੱਧ ਲੋਕ ਪੜ ਸਕਣ Fegc

    • @ਭਾਰਤੀਕਿਸਾਨਯੂਨੀਅਨਬਦਿਆਲਾ
      @ਭਾਰਤੀਕਿਸਾਨਯੂਨੀਅਨਬਦਿਆਲਾ 4 роки тому

      Veer g apna chanal a ਭਾਰਤੀ ਕਿਸਾਨ ਯੂਨੀਅਨ ਬਦਿਆਲਾ ਚੈਨਲ ਸਸਕਰਾਇਬ ਕਰ ਲਵੋ ਕਿਸਾਨਾ ਦੇ ਹੱਕਾਂ ਦੀਆਂ ਵੀਡੀਓ ਪਾਈਆਂ ਜਾਣਗੀਆਂ

    • @sonyrajput89000
      @sonyrajput89000 Рік тому

      ਜੇ ਕਿਸਾਨ ਨਾ ਹੋਣ ਪੂਰੀ ਦੁਨੀਆ ਭੁੱਖੀ ਮਰਜੇ

  • @dilbaggajjanwala2569
    @dilbaggajjanwala2569 4 роки тому +2

    ਹਾਹਾਹਾ... end ਤੇ ਸਿਰਰਾ ਕਰਤਾ... 👌👌👌👍👍😄😄😄😜😜😜😜

  • @sandeepsidhu8206
    @sandeepsidhu8206 4 роки тому +25

    Love you mintu jatt and full cheacha wow records team 👍👍

  • @jessicakhalidjessicakhalid2904
    @jessicakhalidjessicakhalid2904 4 роки тому +18

    Mintu paa g God bless you love from Pakistan Karachi

  • @HarpreetSingh-pe7ee
    @HarpreetSingh-pe7ee 4 роки тому +27

    ਦੇ ਤੇਰੇ ਤੇ ਪਟਾ ਲੇ ਤੇਰੇ ਤੇ ਪਟਾ,,, Sira lata

  • @rinkukainth7760
    @rinkukainth7760 4 роки тому +4

    Bahne bai tere chadra paea bhut badya lagda no one actor bana bgoda 👌🏼👌👌

  • @HAMAN_01
    @HAMAN_01 4 роки тому +6

    Bhaane sidhu nu full support 💓💓💓💓

  • @amanlochan286
    @amanlochan286 4 роки тому +61

    ਅਮਨਾ ਨੂੰ ਪਿਆਰ ਕਰਨ ਵਾਲੇ ਲਾਈਕ ਕਰੋ❤️

  • @gurmailpannu4798
    @gurmailpannu4798 4 роки тому +8

    ਬਾਨੇ ਵੀਰ ਖਸਖਸ ਖੇਤੀ ਕਰਾਓ
    ਨਾ ਗੰਦੀ ਸਰਾਬ ਨਾਲ ਮਰੀ ਜਾਦੇ
    ਪਾਣੀ ਕਿਸਾਨੀ ਜਵਾਨੀ ਬਚਾਓ

  • @JagtarSingh-fu7of
    @JagtarSingh-fu7of 4 роки тому +2

    Bhana sidhu bhai te bhana bhagoda dona siraaa g

  • @sukhmaansaab1963
    @sukhmaansaab1963 4 роки тому +4

    ਬਹੁਤ ਵਧੀਆ ਵੀਡੀਉ ਬਾਈ ਜੀ

  • @sawarnsingh2274
    @sawarnsingh2274 4 роки тому +2

    ਸਹੀ ਗੱਲ ਐ ਬਾਈ ਭੁੱਕੀ ਦੇ ਠੇਕੇ ਖੋਲਣੇ ਜ਼ਰੂਰੀ ਹੈ

  • @honeyhans9044
    @honeyhans9044 4 роки тому +16

    Chacha the great

  • @sukhmansanghavlogs6617
    @sukhmansanghavlogs6617 4 роки тому +15

    ਮੈਂ ਤਾਂ ਚਿਆਚਾ ਇਕ ਡੋਡਿਆ ਦਾ ਫੁੱਲ ਮੂੰਹ ਚ ਬੜੁੱਕ ਕਰਕੇ ਮਾਰੂ ਕੈਲਾ ਕਹਿੰਦਾ 🤣🤣🤣🤣 ਫੇਰ ਪਾਉ ਗਿੱਧਾ

  • @harmanbrar4742
    @harmanbrar4742 4 роки тому +4

    Siraaa bhana te bhana bhagoda😂😂

  • @ravisinghbhaker5172
    @ravisinghbhaker5172 4 роки тому +16

    Nice video

  • @sandeepdhillon6719
    @sandeepdhillon6719 3 роки тому +1

    ਬਹੁਤ ਵਧੀਆ ਜੀ

  • @rattanlal931
    @rattanlal931 4 роки тому +5

    मैं रतन वर्मा नई मंडी घड़साना बने भाई आप की कॉमेडी बहुत अच्छी लगती है आपको बहुत-बहुत बधाई

  • @amandeepaulakh2325
    @amandeepaulakh2325 3 роки тому +1

    7736333537633753353333333353335345735763347635765364534636634634674466656646576574744666666646436434647336665633573644656663336334764675774747757477674677577757767777777777575777777757665666466666454444646644din reh gye viaah vich ji

  • @rajpreetsinghsandhu8005
    @rajpreetsinghsandhu8005 4 роки тому +5

    Sira video aa ji

  • @samanpreetsingh5147
    @samanpreetsingh5147 4 роки тому +2

    Bhana sidhu great man 👌👌💯

  • @amanlochan286
    @amanlochan286 4 роки тому +4

    Bhana Bhagauda #atttt Team 💯💯💯

  • @gurkiratdhillon906
    @gurkiratdhillon906 4 роки тому +20

    Bhana sidhu jindabad

  • @jagjitsingh9155
    @jagjitsingh9155 Рік тому +1

    ❤❤❤❤ਈਸਰਞਾਲ ਜਲੰਧਰ ਜਸਪਾਲ ਸਿੰਘ 🙏🙏🙏🙏🙏👌👌👌👌✌️✌️✌️✌️👍👍👍✌🏼✌🏼🌹🌹🌹🌹

  • @NirmalSingh-ep3jq
    @NirmalSingh-ep3jq 4 роки тому +2

    ਜਮਾ ਸਹੀ ਗੱਲ ਆ ਵਾਈ ਜੀ

  • @Balwinder123-k7r
    @Balwinder123-k7r 4 роки тому +3

    Nice video ji

  • @lakhwinderdhillon346
    @lakhwinderdhillon346 4 роки тому +1

    ਲਵ ਯੂ ਵੀਰੋ ਬਹੁਤ ਵਧੀਆ ਵੀਡੀਓ

  • @amanlochan286
    @amanlochan286 4 роки тому +16

    #amanachairman ❤️ ਪੁਲਸੀਆਂ ਤੇਰੇ ਯਾਰ💠💠

  • @mustakkhan8466
    @mustakkhan8466 4 роки тому +1

    ਭਾਨੇ ਸਿਰਾ ਬਾਈ

  • @manpreetbrar1364
    @manpreetbrar1364 4 роки тому +4

    Chacha wow ✌️✌️

  • @buntyjatt5567
    @buntyjatt5567 4 роки тому +6

    Chacha woooowwwwwww

  • @ਭਾਰਤੀਕਿਸਾਨਯੂਨੀਅਨਬਦਿਆਲਾ

    ਭਾਨੇ ਬਾਈ ਕਿਸਾਨ ਯੂਨੀਅਨ ਦੇ ਨਾਂ ਤੇ ਚੈਨਲ ਬਣਾਇਆ ਪਲੀਜ਼ ਸਸਕਰਾਇਬ ਕਰ ਦਿਉ

  • @AmandeepKaur-eh5tt
    @AmandeepKaur-eh5tt 3 роки тому

    Vary good bahut badhy move 👍👍👍👍👌👌👌

  • @Nijjar46
    @Nijjar46 4 роки тому +3

    patuk ful muh ch hahahaha 👍👌👍👌

  • @kalyangalib3831
    @kalyangalib3831 3 роки тому +2

    ਥੱਲੇ ਕਿਉਂ ਬੈਠੀਏ ਸਾਡਾ ਘਰ ਆ 😂😂😂

  • @JS50108
    @JS50108 4 роки тому +2

    Sirra video aa jatto. Dabbi challo kamm nu. Great acting 👍👍🙏🙏

  • @jatt7027
    @jatt7027 4 роки тому +4

    Sira video aa

  • @NarinderKumar-uz4hy
    @NarinderKumar-uz4hy 4 роки тому +1

    Very good vidio ! Kissan union zindabad .

  • @pawitarsingh7010
    @pawitarsingh7010 4 роки тому +8

    Nice

  • @gaggisandhu5395
    @gaggisandhu5395 4 роки тому +11

    Chacha oye 🙋🏻‍♂️

  • @karansidhu7677
    @karansidhu7677 4 роки тому +7

    Bhanna sidhu sira
    Att latti🔥🔥

  • @nattrajoana7332
    @nattrajoana7332 4 роки тому +5

    ਕਿਸਾਨਾ ਦਾ ਹਮਦਰਦ ਭਾਨਾ ਬਾੲੀ ਜਿੰਦਾਬਾਦ

  • @ladiisidhu578
    @ladiisidhu578 4 роки тому +3

    ਭਾਨੇ ਨੇ ਸਿਰਾ ਲਾਹ ਤਾ

  • @arshpreetsingh8185
    @arshpreetsingh8185 4 роки тому +2

    bhana sidhu heera punjab da

  • @bittusinghmiana5576
    @bittusinghmiana5576 4 роки тому +3

    Mintu bai di full chadaye🌹

  • @bhupindersingh3294
    @bhupindersingh3294 4 роки тому +1

    Chacha singh sher kaila sher

  • @gaganbachhal1043
    @gaganbachhal1043 4 роки тому +6

    Chacha wow

  • @buttasingh1631
    @buttasingh1631 4 роки тому +3

    Very nice👍👍👍👍

  • @Twicejack2.0
    @Twicejack2.0 4 роки тому +1

    Very nice video 👌 👌

  • @sehajkangjatt3522
    @sehajkangjatt3522 4 роки тому +2

    Siraaaaaaaaaa

  • @KuldeepSingh-ln5cf
    @KuldeepSingh-ln5cf 4 роки тому +6

    Maja ageya tusi jehri live ho ke manji thoki

  • @gagansingh2709
    @gagansingh2709 4 роки тому +3

    Chacha wow👌👌

  • @harrydhaliwal4997
    @harrydhaliwal4997 4 роки тому +1

    ਭਾਨਾ ਭਗੋੜਾ ਸਿਰਾ ਕਰਦਾ

  • @baljindersingh-kj5yb
    @baljindersingh-kj5yb 4 роки тому +2

    Chacha wow siraa jatto

  • @pindersandhu8008
    @pindersandhu8008 4 роки тому +2

    Awesome video

  • @navjotsingh-sl5jn
    @navjotsingh-sl5jn 4 роки тому +7

    Sirraaaaaaa Bai

  • @prabhaulakh3260
    @prabhaulakh3260 3 роки тому +1

    ਘਰ, ਵਿੱਚ ਠਾਣੇਦਾਰ, ਨਹੀਂ, ਹੁੰਦਾ,ਠਾਣੇਦਾਰ ਨੀ, ਹੁੰਦੀ,ਆ,
    😜😜😭😭😭

  • @jaswinderbatth9939
    @jaswinderbatth9939 4 роки тому

    Very 2 good video 👌✌️👍🙏🙏🙏🙏🙏

  • @jagsirsingh4309
    @jagsirsingh4309 2 роки тому

    ਕੋਈ ਨਾ ਚਾਚਾ ਜੀ ਦਿਲ ਨਾ ਛੱਡੋਓ

  • @akashgill9953
    @akashgill9953 2 роки тому

    Very good Very Nice videos 22ji 👍🏼👍🏼👏👏👌👌🔥🔥💣💣

  • @jagjitsidhu7587
    @jagjitsidhu7587 4 роки тому +7

    Att 22

  • @ginnu14
    @ginnu14 4 роки тому +3

    ਭਾਨੇ ਬਾਈ end video

  • @sukhvindersinghsingh2420
    @sukhvindersinghsingh2420 4 роки тому +1

    Saari Team da bahut badiya roll hai.keep it up

  • @sukhwinderchahal9323
    @sukhwinderchahal9323 4 роки тому +3

    craa bhana bro luv u darling

  • @jazzkaur7249
    @jazzkaur7249 4 роки тому +1

    Siraaaa 😍😍😍😍😍😍😍😍😍💞❤💞❤😘❤😘❤💞❤💞❤❤💞

  • @JagdevSingh-mx2gu
    @JagdevSingh-mx2gu Рік тому +2

    ਦੋਵੇ ਭਾਨੇ ਜਿੰਦਾ ਬਾਦ

  • @balkarnsingh6522
    @balkarnsingh6522 4 роки тому +11

    Siraa....

  • @gkwithladdisinghpunjabcoac8446
    @gkwithladdisinghpunjabcoac8446 4 роки тому

    Siraa y bhana sidhu ok report👌👌

  • @cristiano..ronaldo-v8-g1u
    @cristiano..ronaldo-v8-g1u 4 роки тому +2

    Siraa Bhana yaraaa

  • @sukhpreetjaidsukhpreetjaid4196
    @sukhpreetjaidsukhpreetjaid4196 2 роки тому

    ਇਹ ਹੁੰਦੀਆ nice ਗੱਲਾ ਆ

  • @GurdeepSingh-ny1cm
    @GurdeepSingh-ny1cm 10 місяців тому +1

    👍👍👍👌👌👌❤❤❤

  • @Ramandeepkaur-tc7ex
    @Ramandeepkaur-tc7ex 4 роки тому +1

    I like you chacha ji 🤗 I love you❤❤😘😘😘

  • @ਬਿੱਲੂਮਿਠੜੀ
    @ਬਿੱਲੂਮਿਠੜੀ 4 роки тому +2

    👌👌👌

  • @pardeepsingh-ok5jt
    @pardeepsingh-ok5jt 4 роки тому +1

    Mintu bai sirra bnda

    • @AVIRAJ.PB_13
      @AVIRAJ.PB_13 3 роки тому

      ua-cam.com/video/Qc0MM1Biy2k/v-deo.html

  • @chamkaursingh.badrukhan8361
    @chamkaursingh.badrukhan8361 4 роки тому +1

    Very. Nice.

  • @allahrakha2972
    @allahrakha2972 3 роки тому

    Sahi keha sadey gharey v raid Pai c bandey te labhey nhi charger lege phone da police vale

  • @JagtarSingh-fu7of
    @JagtarSingh-fu7of 4 роки тому +4

    Wowww Chacha 😂😂😂

  • @BhupinderSingh-zq1qj
    @BhupinderSingh-zq1qj 4 роки тому +4

    😂🤣🤣🤣🤣🤣siraa video end

  • @happykhangura6717
    @happykhangura6717 3 роки тому +1

    WOW. Siraaaa. Love

  • @darmedarsigh7094
    @darmedarsigh7094 4 роки тому +3

    Good bro

  • @jashandahiya141
    @jashandahiya141 4 роки тому +3

    😂😂😂😂👌🏻👌🏻👌🏻👌🏻👌🏻

  • @pindersandhu8008
    @pindersandhu8008 4 роки тому +1

    Very nice video veer ji

  • @simarsidhu4072
    @simarsidhu4072 4 роки тому +4

    Mintu jatt siraa🤣🤣🤣

  • @KuldeepSingh-ln5cf
    @KuldeepSingh-ln5cf 4 роки тому +5

    Luv u bro

  • @jaggikamboj687
    @jaggikamboj687 4 роки тому

    😘😘😘😘 jma end kushi bai chakde kam nu bot vadia acting a

  • @Sukhvindersingh-
    @Sukhvindersingh- 4 роки тому +1

    Chacha ji great

  • @satwinderpanju9049
    @satwinderpanju9049 3 роки тому

    Very good job bhana Sidhu

  • @pindersandhu8008
    @pindersandhu8008 4 роки тому +2

    Bhana ta bhana aa

  • @rajindersinghjatt9488
    @rajindersinghjatt9488 3 роки тому

    Good very very very very very very very very very very nice