Fukre Jattbedh ( ਫੁਕਰੇ ਜੱਟਵੈੜ ਅੱਜ ਆਈਆ ਜਾੜ ਥੱਲੇ ) Bhaanasidhu Amanachairman bhanabhagora New Comedy

Поділитися
Вставка
  • Опубліковано 6 жов 2024
  • Full comedy and Entertainment video. All characters in video are funny and entertaining. This video story is all comedy. No abusing languages are used. Hope you like it. watch this on ChaChaWoW Records official channel.

КОМЕНТАРІ • 1,1 тис.

  • @chachawowrecords1113
    @chachawowrecords1113  4 роки тому +676

    ਕਿਉ ਯਾਰੋਂ ਕਿਵੇ ਲੱਗੀ #video ਦੱਸ਼ੋ ਸਾਰੇ

  • @harpindersingh8595
    @harpindersingh8595 4 роки тому +74

    ਬਗਾਨੇ ਹੱਥ ਖੇਤੀ ਕਦੇ ਨਾ ਹੁਦੇ 32 ਤੋ33 👍

  • @ManbirMaan1980
    @ManbirMaan1980 4 роки тому +188

    ਵੀਡੀਓ ਬਹੁਤ ਵਧੀਆ ਲੱਗੀ, ਦੋਨਾਂ ਭਾਨਿਆ ਨੇ ਐਕਟਿੰਗ ਵੀ ਬਹੁਤ ਵਧੀਆ ਕੀਤੀ, ਭਾਨਾ ਤਾਂ ਇੱਕ ਨੀ ਸੀ ਮਾਨ ਹੁਣ ਤਾਂ ਭਾਨੇ ਤੇ ਭਾਨਾ ਚੜ੍ਹਿਆ ਫਿਰਦਾ,

  • @pbxsparrow7913
    @pbxsparrow7913 4 роки тому +80

    ਬਹੁਤ ਵਧੀਆ ਮੈਸਜ ਆ ਬਾਨੇ ਬਾਈ 👉✌😁ਚਾਚਾ।......ਉਏ ਫੁਕਰੇ ਜੱਟਵੈਰ ਸਿਰਾ

  • @gurdevwahegurujisingh2539
    @gurdevwahegurujisingh2539 3 роки тому +10

    ਮਾਰ ਕੇ ਛਹਾਗਾ ਮੇਰੇ ਛਾਲੇ ਦੀ ਵੱਟ ਢਾਹ ਦੂਰ😂😂😂😂😂😂😂😂😂😂 ਹਿਆਹੋ👍👍👍

  • @kpsingh8323
    @kpsingh8323 4 роки тому +86

    ਮਿੰਟੂ ਸਭ ਤੋਂ ਸਿਰਾ ਕਰਾਉਂਦਾ ਸਿਰੀ ਬਣਕੇ 😂😂😂😂😂😂

  • @deepdeepdeep8148
    @deepdeepdeep8148 4 роки тому +22

    ਅੰਗਰੇਜ਼ੀ ਫਿਲਮ ਦਿਖਾ ਕਿਸੇ ਨੂੰ ਨਹੀਂ ਦੱਸਦਾ ਸਿਰਾ ਬਹੁਤ ਵਧੀਆ ਵੀਡੀਓ ਮੈਸਜ ਵੀ ਆ ਵੀਡੀਓ ਚ

  • @AmritpalSingh-yp7oo
    @AmritpalSingh-yp7oo 2 роки тому +21

    15:05 ਕਿਆ ਮੂੰਹ ਬਣਾਇਆ ਕੈਲੇ ਨੇ 😂😂 ਸਿਰਾ ਐਕਟਿੰਗ ਆ ਬਾਈ ਤੇਰੀ 👏

  • @Karnailsingh-3360
    @Karnailsingh-3360 4 роки тому +29

    ਸੱਚ ਦੇ ਠੇਕੇਦਾਰ।।।। ਬਹੁਤ ਵਧੀਆ ਗੱਲਾਂ ਕਰੀਆ ਭਰਾਵਾ

  • @jagdevsinghmaan7257
    @jagdevsinghmaan7257 4 роки тому +43

    ਮਿੰਟੂ ਬਾਈ ਤੇ ਸਾਰੀ ਟੀਮ ਸਿਰਾ ਕਰਾਈ ਜਾਂਦੀ ਹੈ 😁😄😂🤣

  • @maanproduction2658
    @maanproduction2658 4 роки тому +51

    ਅੰਗਰੇਜ਼ੀ ਫਿਲਮ ਦੱਖਾ ਦੇ ਕਿਸੇ ਨੂੰ ਨੀਂ ਦਸਦਾ 😁😁😁😀

  • @sukhdeepsingh2368
    @sukhdeepsingh2368 4 роки тому +7

    ਬਾਈ ਮਿੰਟੂ ਨੇ sirra ਕਰਵਾਤਾ.. ਬੱਖੀ ਤੋੜ ਹਾੱਸਾ ਵੀਰੇ 😄😄😄😄🤣🤣🤣

  • @sewasingh4787
    @sewasingh4787 4 роки тому +64

    "ਆਹੋ" ਸੁਣ ਕੇ ਨਜ਼ਾਰਾ ਆ ਜਾਂਦਾ ।ਅੈਕਟਿੰਗ ਬਾ-ਕਮਾਲ ਹੈ ।

  • @ਜੋਗੀ-ਡ2ਙ
    @ਜੋਗੀ-ਡ2ਙ 4 роки тому +28

    ਯਾਰ ਮਿੱਟੁ ਸਿਰਾ ਲਾਉਦਾ ਤੁ👌🤣🤣🤣🤣

  • @harwindersingh5478
    @harwindersingh5478 4 роки тому +12

    ਜੁੱਤੀ ਲਾ ਦੇ ਮੇਲੇ ਤੇ ਨੀ ਚੱਲੀਆਂ ਤਖਤੂਪੁਰੇ ਦੇ ਮੇਰਾ ਪਿੰਡ ਆ ਤਖਤੂਪੁਰਾ ਆ ਭਾਨੇ ਉਰਫ ਮੈਟੂ ਜੱਟ ਦਾ ਮੇਰਾ ਪਿੰਡ ਨਾਲ ਆ ਨਿਹਾਲ ਸਿੰਘ ਵਾਲਾ

  • @harpreetsinghsra5650
    @harpreetsinghsra5650 4 роки тому +30

    Tuhade agge producer fail aa mitro
    Chacha wow

  • @satpreetsinghbhandohal2690
    @satpreetsinghbhandohal2690 4 роки тому +5

    ਗਿਟਲੌੜ ਦੇ ਸਾਰੇ ਸਰੀਰ ਤੇ ਵਾਲ ਨੀ । ਜਨਾਨੀਆਂ ਵਰਗਾ ਸਰੀਰ ਆ। ਚਾਚਾ ਪੂਰਾ ਖੜਕਾਉਂਦਾ ਹੋਊ ।

  • @haroonsohal1025
    @haroonsohal1025 4 роки тому +10

    Love From Pakistan Bhanna G And All Team 🙏♥️♥️ Punjab Zindabad

  • @AmritpalSingh-fz6hp
    @AmritpalSingh-fz6hp 4 роки тому +9

    ਬਹੁਤ ਵਧੀਆ ਵੀਡੀਉ ਬਣਾਈ ਆ । ਪਰ ਕਿੰਨਾ ਕੰਮ ਆਪ ਕਰ ਕਰਲੂ ਕਿਸਾਨ ਆਪ , 20 , 30 ਕਿਲ੍ਹੇ ਜੀਰੀ ਦੇ ਲਾਉਣੇ ਹੁੰਦੇ ਨੇ ਫੇਰ ਬੰਦਿਆ ਬਿਨ੍ਹਾਂ ਕਿੱਥੇ ਸਰਦਾ । ਆਪ ਨੂੰ ਤਾਂ ਹੋਰ ਜਿੰਮੇਵਾਰੀਆ ਇਧਰ ਜਾਣਾ ਉਧਰ ਜਾਣਾ , ਯੂਰੀਆ ਲੈਕੇ ਆਉਣਾ ਕਦੇ ਸਪਰੇਅ ਲੈਕੇ ਆਉਣੀ ।

  • @jagdeepsingh6310
    @jagdeepsingh6310 3 роки тому +5

    ਮੈਂ ਥੱਕਿਆ ਨੀ ਬੱਸ ਚਾਹ ਦਾ ਟਾਈਮ ਹੋਇਆ। 😁😁😁

  • @imaksm244
    @imaksm244 3 роки тому +6

    Mintu bhout ghaint acting 😂😂

  • @SomaSingh-x7l
    @SomaSingh-x7l 5 місяців тому +1

    ਵਾਹਿਗੁਰੂ ਜੀ

  • @sandhusaab8734
    @sandhusaab8734 4 роки тому +5

    ਦੋਵੇ ਭਾਨੇ ਸਿਰਾ ਆ ।
    ਦੋਵਾ ਵਿੱਚ ਕੋਈ ਕਸਰ ਨਹੀ ।

  • @gagan7atla
    @gagan7atla 4 роки тому +68

    ਚਿਆਚਾ ਉਅਅਅਅਅ ਚਿਆਚਾ ਆਲੂਆ ਦੀ ਸਬਜੀ ਲਿਆਵੈ ਨਿਜਿਰਾ ਆ ਜੇ ਇਆਹੋ

  • @charanjeetcheema7378
    @charanjeetcheema7378 4 роки тому +8

    Aaahooo 🤣🤣ਦੋਵੇਂ ਭਾਨੇ ਸਿਰਾ ਨੇ

  • @harjeetsekhon6552
    @harjeetsekhon6552 4 роки тому +8

    ਬਹੁਤ ਘੈਂਟ ਵੀਡੀਓ ਬਾਈ ਜੀ👌👌👌
    ਬਹੁਤ ਵਧੀਆ ਸੁਨੇਹੇ ਦੇ ਰਹੇ ਓ🙏🙏🙏🙏

  • @rinkumattran
    @rinkumattran 4 роки тому +4

    ਬਹੁਤ ਵਧੀਆ ਲੱਗੀ ਵੀਡੀਓ ਵੀਰੇ
    ਹਸਾਉਣ ਦੇ ਨਾਲ-ਨਾਲ ਬਹੁਤ ਵਧੀਆ ਗੱਲ ਸਮਝਾਈ ਆ
    ਫੁੱਲ ਸਵਾਦ ਆਇਆ ਵੀਰੇ ਵੀਡੀਓ ਦੇਖ ਕੇ
    ਭਾਨਾਭਗੋੜਾ ਬਾਈ ਬੋਲਦਾ ਬਹੁਤ ਸੋਹਣਾ
    ਐਕਟਿੰਗ ਵੀ ਬਹੁਤ ਵਧੀਆ ਦੋਵਾਂ ਵੀਰਾ ਦੀ❤❤❤❤

  • @paladhaliwal4095
    @paladhaliwal4095 2 роки тому +1

    5:45 ਮੇਲੇ ਤੇ ਨੀ ਚੱਲਿਆ ਤਖਤੂਪੁਰੇ ਦੇ ਤੇ 😂😂🤣🤣

  • @jagdevsinghmaan7257
    @jagdevsinghmaan7257 4 роки тому +9

    ਸਿਰਾ ਕਰਾਈ ਜਾਦੈ ਹੋ 🤣😂

  • @sanaullah3273
    @sanaullah3273 4 роки тому +5

    Jatt sabb love u track par k frome pak punhab

  • @Vickygill4422
    @Vickygill4422 4 роки тому +16

    Sunny Leonie, angreji aali film dikhde kise nu ni dassa😀😃

  • @gurdevwahegurujisingh2539
    @gurdevwahegurujisingh2539 3 роки тому +2

    ਹਿਆਹੋ😂😂😂😂😂😂 ਮੇਰਾ ਛਾਲਾਂ😂😂😂😂😂😂

  • @ਜੋਗੀ-ਡ2ਙ
    @ਜੋਗੀ-ਡ2ਙ 4 роки тому +40

    ਮਿੱਟੁ ਪੇਹਲਾ ਕੁਮੇਟ ਆਪਣਾ ਤੇਨੁ 🤟

  • @gurdevwahegurujisingh2539
    @gurdevwahegurujisingh2539 3 роки тому +1

    ਮੇਰੇ ਛਾਲੇ ਦਾ ਹਾਆਹੋ
    ਚਾਚਾ ਉ ਹਿਆਹੋ😂😂😂😂😂😂😂💯💯💯💯💯💯👍👍👍👍👍👍👍👍👍👍💯💯💯😂😎💯

  • @JhallaSinghSandhu
    @JhallaSinghSandhu 4 роки тому +24

    Very good message.
    When I was young, we all used to work in our farms with siris' . Now a days , next generation does not want to even go to their farms. Sad !

  • @HardeepSingh-rg3ol
    @HardeepSingh-rg3ol 4 роки тому +2

    ਬਹੁਤ ਵਧੀਆ ਮੈਸੇਜ ਦਿੱਤਾ

  • @brarvlogs5531
    @brarvlogs5531 4 роки тому +27

    ਅੱਤ ਕਰਵਾ ਤੀ

  • @SandeepSingh-zh2ph
    @SandeepSingh-zh2ph 4 роки тому +1

    ਬਹੁਤ ਸੋਹਣੀ ਫਿਲਮ ਬਣਾਈ ਭਾਨੇ ਵੀਰੇ

  • @ksgillsingh2137
    @ksgillsingh2137 4 роки тому +4

    Love you bai ji 😅😅💓💕💞👍👍from pune ( maharashtra )

  • @gurdevwahegurujisingh2539
    @gurdevwahegurujisingh2539 3 роки тому +2

    ਹਿਆਹੋ ਮੇਰਾ ਛਾਲਾਂ😂😂😂😂😂

  • @balkarnsingh8990
    @balkarnsingh8990 4 роки тому +5

    ਆਸਾ ਹੁੰਦਾ ਫਿਰ ਆ ਨਜਾਰਾ ਆਉ

  • @mangasingh7267
    @mangasingh7267 3 роки тому +1

    Sira cant vedio

  • @singhhardeep3302
    @singhhardeep3302 4 роки тому +19

    Ethe ds kargil di ladai lggi hoi ...pastoldi chkki firda ....🤣🤣

  • @ManinderSingh-je2hq
    @ManinderSingh-je2hq 4 роки тому +3

    Love you so much bhane y bhane de fan like Karo

  • @aaq3847
    @aaq3847 4 роки тому +6

    ਬਹੁੱਤ ਵਧੀਆ 🙏🏻🙏🏻👌👌❤️❤️

  • @sukhsingh3770
    @sukhsingh3770 3 роки тому +1

    ਭਾਨਾ ਭਗੌੜਾ ਧਰਨੇ ਵਿੱਚ। ਕਾਹਤੋਂ ਨਹੀਂ ਆਉਂਦਾ

  • @95sandhu
    @95sandhu 4 роки тому +17

    Message in the last was awesome everyone should think about it and keep the ball rolling good job 👍

  • @SandeepMannu-o2s
    @SandeepMannu-o2s 2 місяці тому +1

    Buat vadiya video aa veer ❤❤❤

  • @gurisidhujass4184
    @gurisidhujass4184 4 роки тому +9

    Sirra gl aaa 😍🤙🤙🤙

  • @LakhwinderSingh-fp4fi
    @LakhwinderSingh-fp4fi 3 роки тому +1

    ❤️❤️❤️ Sade ghar do kilo payi ah😎😎😎

  • @kuldeepSingh-xc7jp
    @kuldeepSingh-xc7jp 4 роки тому +3

    Ok Report ji 👌👌

  • @jatinderSingh-ne8jk
    @jatinderSingh-ne8jk 3 роки тому +1

    ਫਿਰ ਸਾਲੇ ਫਾਹਾ ਲੈਣ ਲੱਗੇ ਮਿੰਟ ਲਾਉਂਦੇ ਆ ।😂😂😂😂

  • @atwalsaab4097
    @atwalsaab4097 4 роки тому +9

    14:50 sirra banda yaar mintu bai 😂😂

  • @ManjitSingh-mn9qu
    @ManjitSingh-mn9qu 3 роки тому +2

    ਸਿਰਾ ਜਮਾਂ ਸਿਰਾ। ਘੈਂਟ ਐਕਟਿੰਗ। ਵਧੀਆ ਸੁਨੇਹਾ।

  • @talwandibhangragroupbarnal310
    @talwandibhangragroupbarnal310 4 роки тому +3

    Good 22

  • @JASPREETSINGH-gf9bu
    @JASPREETSINGH-gf9bu 4 роки тому +8

    First view here love u guys

  • @parminderbrar6802
    @parminderbrar6802 4 роки тому +2

    Wa wa sira acting bhut shona km keta team ny wheaguru ji kirpa krn 🙏🙏🙏🙏🙏

  • @Preetk764
    @Preetk764 4 роки тому +30

    Chacha wow

  • @kpsingh8323
    @kpsingh8323 4 роки тому +2

    ਪਰਵਾਰਿਕ ਵੀਡੀਉ ਸਾਰੇ ਦੇਖ ਸਕਦੇ ਅਾ ਘਰੇ 🙏🙏👌👌

  • @pindersandhu8008
    @pindersandhu8008 4 роки тому +4

    Endless

  • @jagdeepsidhu6708
    @jagdeepsidhu6708 3 роки тому +1

    1.41 to 1.45 🤣🤣🤣🤣siraaaaa aaho

  • @Invincible362
    @Invincible362 4 роки тому +5

    Siraa video 🔥🔥🔥🔥🔥

  • @harpreetbhullar8500
    @harpreetbhullar8500 4 роки тому +1

    Siraaa ਚਾਚਾ

  • @lakhvindersingh7968
    @lakhvindersingh7968 3 роки тому +3

    Wonderful acting

  • @Sidhu_tractors_mansa_agency
    @Sidhu_tractors_mansa_agency 4 роки тому +2

    Nice video

  • @jaspalsinghgill3748
    @jaspalsinghgill3748 4 роки тому +5

    22 aa soh siraa

  • @puranjitsingh7602
    @puranjitsingh7602 3 роки тому +1

    ਸਿਰਾ ਭਾਨਾ ਦੋਨੇ ਵੀਡਿਓ ਵੀ ਅੱਤ ਆ

  • @KuldeepKaur-zz7mm
    @KuldeepKaur-zz7mm 2 роки тому +2

    Very nice 👍👌🥰

  • @nirbhaisingh5945
    @nirbhaisingh5945 4 роки тому +22

    Always rocks 💥

  • @jinderraju4910
    @jinderraju4910 3 роки тому +1

    Nice bai

  • @inderindia8690
    @inderindia8690 4 роки тому +3

    Good message for fukre jattwed

  • @baljindersingh1992
    @baljindersingh1992 2 роки тому

    Bhot wadiya.. Ek war pana pagoda hoje

  • @sonybhari1549
    @sonybhari1549 4 роки тому +4

    Minntoo sirraaaaa yyyy gggg

  • @harry.madahar.badrukhan3052
    @harry.madahar.badrukhan3052 4 роки тому +2

    Very nice video bhane y siraaa

  • @icebear3557
    @icebear3557 4 роки тому +3

    Very good message at the end

  • @daljitsingh1100
    @daljitsingh1100 4 роки тому +2

    ਬਹੁਤ ਵਧੀਆ ਮੈਸਜ ਭਾਨੇ ਵੀਰ👍

  • @gaggisandhu5395
    @gaggisandhu5395 4 роки тому +19

    Chacha oye 🙋‍♂️
    😍

  • @Malwa_belt527
    @Malwa_belt527 3 роки тому +1

    Siraa gallan khiaan bai tuci yr!

  • @gurlalbhangu2412
    @gurlalbhangu2412 4 роки тому +5

    Siraaaaaaa video ♥️

  • @KingHunter3597
    @KingHunter3597 4 роки тому +2

    Bhana & Bhana and Company Best..... ✅ ✅ ✅ ✅ ✅ ✅ ✅ ✅ ✅
    😂🤣😂🤣😂🤣😂🤣😂🤣😂

  • @arsh5480
    @arsh5480 4 роки тому +3

    Wow chacha wow

  • @kalasingj1194
    @kalasingj1194 4 роки тому +1

    Love u y bhut ghaint video banai a

  • @dhangururamdassg6742
    @dhangururamdassg6742 4 роки тому +5

    Nic bro

  • @hardevsinghbaring5230
    @hardevsinghbaring5230 4 роки тому +1

    ਭਾਨਿਆਂ ਬਹਿਜਾ ਬਹਿਜਾ ਕਰਾਤੀ

  • @kuldeepkakrali6327
    @kuldeepkakrali6327 4 роки тому +4

    Oh #jattwaid NYC dialogue

  • @alamjitsingh1504
    @alamjitsingh1504 4 роки тому

    ਇੱਕ ਆਰਟਿਸਟ ਦਾ ਕੰਮ ਮਨੋਰੰਜਨ ਦੇ ਨਾਲ ਸੇਧ ਦੇਣਾ ਵੀ ਹੁੰਦਾ ਪਰ ਇਹ ਘਟੀਆ ਸੋਚਾਂ ਅੱਜ ਵੀ ਜਾਤ ਪਾਤ ਤੇ ਟਿੱਪਣੀ ਕਰ ਰਹੀਆਂ ਨੇ ਬਹੁਤ ਗਲਤ

  • @kulbirsinghmokal3402
    @kulbirsinghmokal3402 4 роки тому +4

    Very nice and its reality, thank you sir

  • @WORLDBEED4
    @WORLDBEED4 4 роки тому +3

    Bhut Vdiaa Video aa Sidhu Veer

  • @KuldeepSingh-ln5cf
    @KuldeepSingh-ln5cf 4 роки тому +6

    Luv u bro

  • @mundakhadku5341
    @mundakhadku5341 4 роки тому +1

    Bhana sidhu te bhana bhagora bai ji Tuhadi dona di Jodi bahut pasand wa sanu.videos bahut wadiya lagdiya.eh Jatt Siri waliya videos continue rakheyo.sira hundiya eh videos.

  • @gurpreetgurpreet6600
    @gurpreetgurpreet6600 4 роки тому +5

    NYC bro

  • @ranjeetjalal8499
    @ranjeetjalal8499 4 роки тому +1

    ਚੰਗਾ ਰਹਿ ਗਿਆ ਚਾਚਾ Dxxx ਨਾਲੋ ਅੱਡ ਹੋਕੇ ,,,

  • @lovedhaliwal4814
    @lovedhaliwal4814 4 роки тому +5

    end jatta

  • @KuldeepSingh-bk6bx
    @KuldeepSingh-bk6bx 4 роки тому +2

    👌👌👌👌👌

  • @GurdeepSingh-hs8ro
    @GurdeepSingh-hs8ro 4 роки тому +3

    855 sira

  • @deepdhaliwal8646
    @deepdhaliwal8646 4 роки тому +3

    sira bhaana 👌👌👌

  • @MANINDERCHAHALZ
    @MANINDERCHAHALZ 4 роки тому +4

    Bhaana bhgoda😂🔥🔥

  • @brarsaab6736
    @brarsaab6736 4 роки тому +1

    Very nice video .comedy as well as very good message .

  • @KuldeepSingh-zz2ru
    @KuldeepSingh-zz2ru 4 роки тому +20

    Atttttt

  • @jazzkaur7249
    @jazzkaur7249 4 роки тому +2

    Hahahhaha siraaa 😂😂😂😂😂😂mintu sir 😘💞❤😘❤😘❤😘❤😘❤