ਇਹ 4 ਗਲਤੀਆਂ ਕਰਕੇ ਲੋਕ ਤੁਹਾਨੂੰ ignore ਕਰਦੇ ਨੇ | Motivational videos in Punjabi

Поділитися
Вставка
  • Опубліковано 20 січ 2025

КОМЕНТАРІ • 1,1 тис.

  • @mohanjitsingh2409
    @mohanjitsingh2409 9 місяців тому +15

    ਬਿਲਕੁਲ 110% ਸਹੀ ਆ ਗੱਲਾਂ ਵੀਰ ਜੀ ਦੀਆਂ ਸੱਭ ਨਾਲ ਹੀ ਆਮੇ ਹੀ ਹੁੰਦਾ ਮੇਰੇ ਨਾਲ ਵੀ ਆਮੇ ਹੀ ਹੋਇਆ

  • @gurinderkaur6784
    @gurinderkaur6784 9 місяців тому +46

    ਬਿਲਕੁਲ ਇੱਦਾ ਹੋਇਆ ਮੇਰੇ ਨਾਲ ਵੀਰੇ

  • @harjeetKundi
    @harjeetKundi 9 місяців тому +148

    ਗੁਰਿੰਦਰ ਮੇਰਾ ਵੀ ਇਹੋ ਤਜ਼ਰਬਾ ਹੈ। ਹੁਣ ਕਿਸੇ ਤੇ ਵੀ ਯਕੀਨ ਨਹੀਂ ਰਿਹਾ। ਬੱਸ ਵਾਹਿਗੁਰੂ ਜੀ ਨਾਲ ਹੀ ਗਲਾਂ ਕਰ ਲੈਦੀਆਂ

  • @gurdevkaur1209
    @gurdevkaur1209 9 місяців тому +38

    ਜੁਗ ਜੁਗ ਜੀਓ ਪੁੱਤ ਤੁਸੀਂ ਬਿਲਕੁਲ ਸੱਚਾਈ ਦੱਸੀ ਹੈ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਪੁੱਤ ਰੱਬ ਤੁਹਾਡੀ ਉਮਰ ਲੰਬੀ ਕਰੇ

  • @tarlochanrai6339
    @tarlochanrai6339 9 місяців тому +18

    ਬਹੁਤ ਹੀ ਵਧੀਆ ਤੇ ਸੱਚੇ ਵੀਚਾਰ ਹਨ🙏👍

  • @SimranjeetSingh-d1d
    @SimranjeetSingh-d1d 9 місяців тому +44

    ਹਾਂ ਜੀ ਤੁਸੀਂ ਠੀਕ ਕਹਿ ਰਹੇ ਹੋ ਵੀਰ ਜੀ 🌸❤️

  • @manjeetkaurwaraich1059
    @manjeetkaurwaraich1059 9 місяців тому +23

    ਵੀਰ ਜੀ ਤੁਹਾਡੇ ਵਿਚਾਰ ਬਹੁਤ ਹੀ ਵਧੀਆ ਤੇ ਸੱਚੇ ਹਨ ਹੁਣ ਦੇ ਸਮੇਂ ਇਹ ਹੋ ਰਿਹਾ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ

  • @simarjeetkaur8779
    @simarjeetkaur8779 9 місяців тому +18

    ਤੁਸੀਂ ਬਿਲਕੁਲ ਸਹੀ ਕਿਹਾ ਵੀਰ ਜੀ ਮੈਂ ਵੀ ਇਸ ਗੱਲ ਤੋਂ ਦੁਖੀ ਹਾਂ ।ਜੇ ਮੇਰੀ ਸਹੇਲੀ ਮੈਨੂੰ ਨਜ਼ਰਅੰਦਾਜ਼ ਕਰਦੀ ਹੈ ਤਾਂ ਮੈਂ ਵੀ ਉਸ ਨੂੰ ਨਜ਼ਰਅੰਦਾਜ਼ ਕਰਦਾ ਹਾਂ।ਇਹ ਅੱਜ ਦੇ ਸਮੇਂ ਦੀ ਅਸਲੀਅਤ ਹੈ।

  • @rajwantgillsandhu9594
    @rajwantgillsandhu9594 9 місяців тому +142

    110%ਸਹੀ ਆ ਜੀ ਮੇਰੇ ਨਾਲ ਐਵੇਂ ਹੁੰਦਾ ਆਇਆ ਤੇ ਹੋ ਵੀ ਰਿਹਾ ਪਰ ਹੁਣ ਆਪਾਂ ਵੀ ਥੋੜਾ ਪਿੱਛੇ ਹਟਣ ਲੱਗ ਗਏ ਬਈ ਜੇ ਉਨ੍ਹਾਂ ਦਾ ਸਰ ਦਾ ਅਸੀਂ ਵੀ ਸਾਰ ਲਵਾਂਗੇ

  • @swaranverygoodsingh8501
    @swaranverygoodsingh8501 6 місяців тому +12

    ਵੀਰ ਜੀ ਅੱਜ ਤੁਸੀ ਇੱਕ ਰੱਬੀ ਰੂਹ ਬਣਕੇ ਮੈਨੂੰ ਮੇਰੀ ਜਿੰਦਗੀ ਜੀਣ ਦਾ ਸੀਸਾ ਦਿਖਾ ਦਿੱਤਾ ਵਾਹਿਗੁਰੂ ਤੂਹਾਨੂੰ ਤੰਦਰੁਸਤੀ ਬਖਸੇ

  • @GodIsOne010
    @GodIsOne010 9 місяців тому +14

    ਵਾਹਿਗੁਰੂ ਜੀ ਇੱਕ ਹੈ ਜੀ ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @jagdeepsingh-cv1ni
    @jagdeepsingh-cv1ni 9 місяців тому +27

    ਬਹੁਤ ਤਜ਼ਰਬਾ ਆਪਣੀਆਂ ਕੋਲੋਂ ਮਿਲਿਆ ਵੀਰੇ ...😢

  • @rashpalsingh8767
    @rashpalsingh8767 9 місяців тому +20

    ਬਹੁਤ ਵਧੀਆ ਨੁਕਤੇ ਦੱਸਣ ਲਈ ਧੰਨਵਾਦ।

  • @parminderkaur-tl6rw
    @parminderkaur-tl6rw 9 місяців тому +49

    ਬਿਲਕੁਲ ਸਹੀ, ਮੇਰੇ ਵੀਰ ਵਾਕਿਆ ਦੁਨੀਆਂ ਬਦਲ ਗਈ ਹੈ 🙏🙏🙏🙏

  • @RajinderSingh-ll2zc
    @RajinderSingh-ll2zc 9 місяців тому +24

    ਇੰਨ ਬਿੰਨ ਬਿਲਕੁਲ ਸਹੀ ਗੱਲ ਕੀਤੀ ਹੈ ਪਿਆਰੇ ਵੀਰ ਜੀ ਨੇ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਤਰੱਕੀ ਆ ਲੰਬੀ ਉਮਰ ਚੜਦੀਕਲਾ ਬਖਸ਼ੇ ❤❤❤❤❤

  • @kulwantkaur1184
    @kulwantkaur1184 9 місяців тому +19

    ਸਹੀ ਸਲਾਹ ਆ ਵੀਰ ਧੰਨਵਾਦ

  • @jaswinderkaur2680
    @jaswinderkaur2680 9 місяців тому +178

    ਬਿਲਕੁਲ ਸਹੀ ਗੱਲ ਹੈ ਮੇਰੇ ਨਾਲ ਇਵੇ ਹੋਇਆ 😢

  • @HardeepSingh-fd3np
    @HardeepSingh-fd3np 9 місяців тому +17

    ਸਹੀ ਗੱਲ ਆ ਵੀਰ ਜੀ

  • @ਪ੍ਰੀਤਗਿੱਲ਼-ਗ9ਫ
    @ਪ੍ਰੀਤਗਿੱਲ਼-ਗ9ਫ 7 місяців тому +12

    ਆਪ ਦੀ ਸੋਚ ਮੇਰੇ ਨਾਲ਼ ਮਿਲਦੀ ਹੈ ਜੀ ਮੈ ਬਿਲਕੁਲ ਸਹੀ ਹਾ ਯਕੀਨ ਹੋ ਗਿਆ ਜੀ 👍🌹

  • @gurjitsingh8396
    @gurjitsingh8396 9 місяців тому +15

    ਬਹੁਤ ਵਧੀਆ ਗੱਲ ਹੈ ਵੀਰ ਜੀ ❤

  • @gurjindersingh956
    @gurjindersingh956 9 місяців тому +209

    ਗੁਰੂ ਰਾਮਦਾਸ ਜੀ ਦਾ ਸਿਮਰਨ ਕਰੋ ਸਹਾਰਾ ਲਵੋ ਮਹਾਰਾਜ ਦਾ ਦੁਨੀਆ ਪਿੱਛੇ ਪਿੱਛੇ ਫਿਰੂਗੀ ਘਟ ਬੋਲੋ ਸਮਾਜ ਵਿਚ ਬਹੁਤ ਇੱਜ਼ਤ ਮਿਲੇਗੀ

    • @amarjitsandhu9927
      @amarjitsandhu9927 9 місяців тому +10

      ਇਹ ਖੇਡ ਐਨੀ ਸੌਖੀ ਨੀ ਜਿੰਨੀ ਕਹਿ ਰਹੇ ਆ ਕੲਈ ਜਨਮ ਵੀ ਲਗ ਸਕਦੇ ਆ ।

    • @charanjitSingh-ot3wf
      @charanjitSingh-ot3wf 9 місяців тому

      ❤❤

    • @tarloksinghpunia7888
      @tarloksinghpunia7888 9 місяців тому

      ਨਕਸਾ ਪਾਸ ਹੋਣ ਤੋ ਬਾਅਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬੀਜੈਪੀ ਦਾ ਲੀਡਰ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੱਗਦਾ ਹੈ ਫਰੋਤੀ ਦਾ ਕੈਸ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਜਿਲਾ ਮੋਹਾਲੀ

    • @deepb216
      @deepb216 8 місяців тому

      😮😅❤

    • @Mandeep_deep
      @Mandeep_deep 8 місяців тому

      Right

  • @singhiqbal4009
    @singhiqbal4009 8 місяців тому +18

    ਵਾਹਿਗੁਰੂ ਜੀ ਵਾਹਿਗੁਰੂ ਜੀ ❤️🙏🙏
    ,, ਵੀਰ ਜੀ ਓਸ ਸੱਚੇ ਪਾਤਸ਼ਾਹ ਵਾਹਿਗੂਰੁ,, ਪਰਮਾਤਮਾ,, ਨਾਲ ਪਿਆਰ ਕਰੋ,, ਜਿਸ ਨੇ ਤੁਹਾਡੇ ਸਦਾ ਅੰਗ ਸੰਗ ਰਹਿਣਾ,, ਬੁਰੇ ਵਕਤ ਵਿੱਚ ਸਹਾਈ ਹੋਣਾ,,❤️🙏🙏

  • @harinderkaur5075
    @harinderkaur5075 9 місяців тому +10

    ਵੀਰ ਜੀ ਤੁਸੀਂ ਬਿਲਕੁਲ ਸਹੀ ਗੱਲਾਂ ਦੱਸੀਆਂ ਹਨ। ਬਹੁਤ ਬਹੁਤ ਧੰਨਵਾਦ ਜੀ 🙏🙏

    • @NarinderSingh-ks1bt
      @NarinderSingh-ks1bt 9 місяців тому +1

      Nice

    • @tarloksinghpunia7888
      @tarloksinghpunia7888 9 місяців тому +1

      ਮੈ ਤਾਂ ਅਜੇ ਕੁਝ ਹੀ ਸੂਣਿਆ ਸੀ ਵੀਡੀਓ ਖਤਮ ਹੋ ਗਈ, ਨਕਸਾ ਪਾਸ ਹੋਣ ਤੋ ਬਾਅਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬੀਜੇਪੀ ਦਾ ਲੀਡਰ ਸੁਖਵਿੰਦਰ ਸਿੰਘ ਗੋਲਡੀ ਚਡੀਗਡ ਮੋਹਾਲੀ ਦਿਖੳ ਗੁਗਲ ਤੇ ਕੱਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਦੀ ਕੱਟੀ ਗਈ ਹੈ ਇਹ ਕਲੋਨੀ, 6000ਹਜਾਰ ਰੁਪਏ ਗਜ ਨੂੰ ਪਲਾਟ ਵੇਚ ਗਿਆ ਹੈ ਗੂਡਾ ਹੁਣ ਰੈਟ 24ਹਜਾਰ ਰੂਪਏ ਗਜ ਹੋ ਗਿਆ ਹੈ ਹੂਣ ਮਕਾਨ ਬਣਾਉਣ ਨਹੀਂ ਦਿਦਾ ਗੂਡਾ ਬੀਜੇਪੀ ਦਾ ਇੱਕ ਲੱਖ ਰੁਪਏ ਕੈਸ ਲੈਣ ਤੋ ਬਾਅਦ ਕੋਈ ਪਰੂਫ ਨਹੀ ਦਿਦਾ ਪੈਸੈ ਲੈਣ ਦਾ

  • @jasbeerkaur8529
    @jasbeerkaur8529 9 місяців тому +7

    ਸਹੀ ਗੱਲ ਹੈ ਵੀਰੇ ਮੇਰੇ ਨਾਲ ਵੀ ੲੇਦਾ ਹੁੰਦਾ ਸ਼ੁਕਰੀਆ ਵੀਰੇ ਸਹੀ ਰਸਤਾ ਦਿਖਾਉਣ ਲੲੀ

  • @japnoor192
    @japnoor192 9 місяців тому +6

    ਬਹੁਤ ਵਧੀਆ ਸਮਝਾਇਆ ਵੀਰੇ ਏਦਾ ਹੀ ਹੁੰਦਾ ਸੱਚੇ ਲੋਕਾਂ ਨਾਲ ਮਤਲਬੀ ਲੋਕ ਫਾਇਦਾ ਚੱਕ ਦੇ ਆ

  • @Jaideepgamingyt
    @Jaideepgamingyt 25 днів тому +1

    ਸਹੀ ਆ ਵੀਰ ਧੰਨਵਾਦ

  • @kantadevi1620
    @kantadevi1620 9 місяців тому +9

    ਵੀ ਰ ਜੀ ਬਿਲਕੁਲ100/, ਸਚਾਈ ਹੈ

  • @SukhjeetKaur-yr5pj
    @SukhjeetKaur-yr5pj 9 місяців тому +60

    ਸਹੀ ਕਿਹਾ ਸਰ ਮੇਰੇ ਨਾਲ ਵੀ ਏਦਾ ਹੀ ਹੁੰਦਾ 😢ਸਭ ਦੇ ਲੋੜ ਪੈਣ ਤੇ ਕੰਮ ਆਈ ਤੇ ਹੁਣ ਉਹ ਸਭ ਸੋਚਦੇ ਆ ਕਿ ਇਹਨੂੰ ਤੇ ਕੁਝ ਪਤਾ ਹੀ ਨਹੀਂ 😢😢😢 ਜਿਹਨੂੰ ਦੁਨੀਆਂ ਦਾ ਸਬਕ ਸਿਖਾਇਆ ਉਹੀ ਕਹਿੰਦੇ ਤੈਨੂੰ ਦੁਨੀਆਂ ਦਾ ਕੀ ਪਤਾ 😢😢😢😢

    • @tarloksinghpunia7888
      @tarloksinghpunia7888 9 місяців тому

      ਨਕਸਾ ਪਾਸ ਹੋਣ ਤੋ ਬਾਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬੀਜੇਪੀ ਲੀਡਰ ਗੋਲਡੀ ਸੂਖਵੀਦਰ ਸਿੰਘ ਇਕ ਲੱਖ ਰੁਪਏ ਮੱਗਦਾ ਹੈ ਫਰੋਤੀ ਦਾ ਕੈਸ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ

    • @gavygill73795
      @gavygill73795 9 місяців тому +1

      Sister g mere nal edan hi hoya

    • @SukhjeetKaur-yr5pj
      @SukhjeetKaur-yr5pj 9 місяців тому

      @@gavygill73795 hji hunda hi renda hje v... Fr sochde ha parmatma nu sb pta ezat te ohne hi rkhni

    • @kumarnarinder7999
      @kumarnarinder7999 8 місяців тому +2

      Same EDA de hunda menu 17 sall Italy Vich ho gye har kide De help kite dokhe he mille Hun main Kala he rehda sab tho pishe hat geya 😢😢😢😢😢😢😢

    • @kumarnarinder7999
      @kumarnarinder7999 8 місяців тому

      😭😭😭😭😭😭

  • @hargunpreet1442
    @hargunpreet1442 9 місяців тому +14

    ਵੀਰ ਜੀ ਬਿਲਕੁਲ ਸਹੀ ਐ

  • @amanrandhawa7118
    @amanrandhawa7118 8 місяців тому +16

    ੧੦੦% ਸੱਚ ਏ ਜੀ ਅਸੀਂ ਕਿਸੇ ਨੂੰ ਖੁਸ਼ ਕਰਨ ਲਈ ਨਹੀਂ ਆਏ ਅਸੀਂ ਆਪਣੀ ਜ਼ਿੰਦਗੀ ਜਿਉਣ ਆਏ ਹਾਂ ਤੇ ਵਧੀਆ ਤਰੀਕੇ ਨਾਲ ਜੀਵਾਂਗੇ ਕਦੇ ਜਗ ਵੀ ਜਿਤਿਆ ਕਿਸੇ ਨੇ,,,,,, ਵਾਹਿਗੁਰੂ ਜੀ ਦਾ ਨਾਮ ਲਵੋ ਤੇ ਚੜਦੀ ਕਲਾ ਵਿੱਚ ਰਹੋ ਸਾਰੇ😊😊

  • @Devotion37
    @Devotion37 6 місяців тому +6

    ਮੈਂ ਵੀ ਸਭ ਦਾ ਕਰਦੀ ਸੀ, ਪਰ ਆਸ ਨੀ ਰੱਖੀ ਕਦੇ ਕਿਸੇ ਤੋਂ। ਜਿਸ ਦੀ ਵੀ ਕੀਤਾ ਦਿਲੋਂ ਕੀਤਾ ਪਰ ਕਈਆਂ ਨੇ ਸਮਝਿਆ ਨਹੀਂ। ਫਿਰ ਇੱਕ ਐਸਾ ਆਇਆ ਕਿ ਜਿਸ ਤਰ੍ਹਾਂ ਕੋਈ ਕਰਦਾ ਉਸੇ ਤਰ੍ਹਾਂ ਹੀ ਕਰਨਾ ਸ਼ੁਰੂ ਕਰ ਦਿੱਤਾ, ਹੁਣ ਉਨ੍ਹਾਂ ਨੂੰ ਦੁੱਖ ਲੱਗਦਾ ਕਿ ਮੈਂ ਚੰਗੀ ਨੀ।

  • @ministories_narinder_kaur
    @ministories_narinder_kaur 9 місяців тому +7

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ

  • @SukhwinderSinghKahlon-g6o
    @SukhwinderSinghKahlon-g6o 9 місяців тому +18

    ਵੀਰ ਜੀ ਤੁਸੀਂ ਬਿਲਕੁਲ ਸਹੀ ਕਿਹਾ

  • @JagrajDhalio-m7v
    @JagrajDhalio-m7v 2 місяці тому

    ਬਹੁਤ ਹੀ ਵਧੀਆ ਵਿਚਾਰ ਹਨ ਹਰੇਕ ਦੀ ਜ਼ਿੰਦਗੀ ਵਿਚ ਕੰਮ ਆਉਣ ਵਾਲੇ ਹਨ ਵਹਿਗੁਰੂ ਮੇਹਰ ਭਰਿਆ ਹੱਥ ਰੱਖੇ ਤੇ ਚੜਦੀਕਲਾ ਵਿਚ ਰੱਖੇ

  • @mandeepkaur693
    @mandeepkaur693 9 місяців тому +6

    ਹਾਜੀ ਸਹੀ ਐ ਗੱਲਾਂ ਮੇਰੇ ਨਾਲ ਵੀ ਇਸ ਤਰ੍ਹਾਂ ਹੋਇਆ ਨੇ

  • @SaggiPhul
    @SaggiPhul 5 місяців тому +3

    ਬਹੁਤ ਵਧੀਆ ਵੀਡੀਓ ਵੀਰ ਜੀ ਬਿਲਕੁਲ ਸਹੀ ਗੱਲ 🙏👌

  • @singh2251
    @singh2251 9 місяців тому +10

    ਧੰਨਵਾਦ ਜੀ

  • @AvtarSingh-qq4lr
    @AvtarSingh-qq4lr 9 місяців тому +14

    👍🙏💯ਬਹੁਤ ਵਧੀਆ ਜੀ

  • @tejwantbhathal9519
    @tejwantbhathal9519 Місяць тому +1

    I agree with you 100 percent. I have lot of experience about all of this. There are only 20% people people smart in this world. Some times you help people out of decent and humble nature. But same people whom you have been loving or caring turn out to be very bad in the end 99.9%.

  • @Nonstopgamer-k1x
    @Nonstopgamer-k1x 9 місяців тому +6

    100℅ਸਹੀ ਕਿਹਾ ਵੀਰ ਨੇ ਮੇਰੇ ਨਾਲ ਵੀ ਹੋ ਚੁਕਿਆ ਹੈ

  • @lakhveersingh7474
    @lakhveersingh7474 9 місяців тому +2

    ਬਿਲਕੁਲ ਸਹੀ ਗੱਲ ਕੀਤੀ ਆ ਜੀ ਏਵੇਂ ਹੀ ਹੁੰਦਾ ਦੁਨੀਆਂ ਮਤਲਬ ਦੀ ਹੈ ਮਤਲਬ ਕੱਢੋ ਬੰਦਾ ਛੱਡੋ

  • @AmrinderSingh-rp6kv
    @AmrinderSingh-rp6kv 9 місяців тому +5

    Bilkul shi gall h ji. Asin jina marji kri jayiye. Agla ni krda ji. Thnx ji

  • @manjeetkaurwaraich1059
    @manjeetkaurwaraich1059 2 місяці тому

    ਵੀਰ ਜੀ ਤੁਹਾਡੀਆਂ ਗੱਲਾਂ ਬਿਲਕੁੱਲ ਸੱਚੀਆਂ ਅਤੇ ਖ਼ਰੀਆਂ ਗੱਲਾਂ ਹਨ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ ❤🎉❤🎉❤🎉❤🎉🎉🎉🎉🎉🎉🎉🎉

  • @kamaljeetkaur7530
    @kamaljeetkaur7530 8 місяців тому +4

    ਵੀਰ ਜੀ ਤੁਸੀਂ ਬਿਲਕੁਲ ਸਹੀ ਕਿਹਾ ਹੈ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤❤❤❤❤

  • @rajwantkaur5713
    @rajwantkaur5713 9 місяців тому +4

    ਬਿਲਕੁਲ ਸਹੀ ਵੀਰ ਜੀ

  • @AvtarSidhu-p2m
    @AvtarSidhu-p2m 4 місяці тому +2

    Mind blowing doctor ohhh bha tusi ...very nice information given by you ....bhout bhout sukriaaa ❤❤❤❤❤❤

  • @Singh-ih7cl
    @Singh-ih7cl 9 місяців тому +5

    ਬਿਲਕੁਲ ਸਹੀ ਜੀ

  • @preetkaur9896
    @preetkaur9896 3 місяці тому +2

    ਬਹੁਤ ਵਧਿਆ ਜੀ ❤

  • @SurprisedApron-bv2ur
    @SurprisedApron-bv2ur 9 місяців тому +8

    ਜੋ ਲੋਕ ਦੂਜਿਆਂ ਬੇਵਕੂਫ ਬਣਾ ਕੇ ਆਪਣਾ ਮਤਲਬ ਕੱਢਦੇ ਹਨ ਬਾਅਦ ਚੁ ਖੁਦ ਉਲੂ ਬਣ ਜਾਂਦੇ ਨੇ ਚੰਗੇ ਲੋਕ ਉਹਨਾਂ ਤੋਂ ਦੁਰ ਚਲੇ ਜਾਂਦੇ ਹਨ

  • @butasingh4180
    @butasingh4180 Місяць тому

    ਵੀਰ ਜੀ ਵਿਲਕੁਲ। ਸੱਚ

  • @ramkrishan8348
    @ramkrishan8348 9 місяців тому +4

    ਵਾਹਿਗੁਰੂ ਜੀ

  • @RehanKhan-ss7gw
    @RehanKhan-ss7gw 2 місяці тому

    ❤❤ ਬਿਲਕੁਲ ਸਹੀ ਫਰਮਾਇਆ ਵੀਰ ਜੀ ❤

  • @KirpalSingh-dh1vu
    @KirpalSingh-dh1vu 9 місяців тому +13

    *ਹਾਂਜੀ ਬਿਲਕੁਲ ਸਹੀ ਜੀ ਮੇਰੇ ਨਾਲ ਏਵੇਂ ਹੀ ਹੋਇਆ! ਮੈਂ ਇੱਕ ਬੰਦੇ ਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਦੇ ਬੈਠਾ! ਉਹਦੇ ਨਾਲ ਸਾਰੀਆਂ ਗੱਲਾਂ ਸ਼ੇਅਰ ਕਰ ਬੈਠਾ! ਉਹਨੂੰ ਭਰਾ ਵਾਂਗ, ਦਰਅਸਲ ਭਰਾਵਾਂ ਤੋਂ ਵੀ ਜਿਆਦਾ ਇੱਜਤ ਦੇ ਬੈਠਾ! ਪਰ ਉਹਨੇ ਮੈਨੂੰ ਬਿਲਕੁਲ ਇਗਨੋਰ ਕੀਤਾ! ਗੱਲ ਜਿਆਦਾ ਪੁਰਾਣੀ ਵੀ ਨਹੀਂ! ਹੁਣ ਮੈਂ ਵੀ ਉਹਨੂੰ ਬਿਲਕੁਲ ਇਗਨੋਰ ਕਰ ਰਿਹਾਂ! ਇਹਦੇ ਨਾਲ਼ ਮੈਨੂੰ ਥੋੜੀ ਜਿਹੀ ਸ਼ਾਂਤੀ ਮਿਲ ਰਹੀ ਹੈ! ਤੁਹਾਡੀਆਂ ਗੱਲਾਂ 110℅ ਸੱਚ ਨੇ!*

  • @Ranjodhsingh-jv2po
    @Ranjodhsingh-jv2po 3 місяці тому +1

    ਬਿਲਕੁੱਲ ਵੀਰ ਦੀਆਂ ਗੱਲਾਂ ਵਧੀਆ ਨੇ

  • @aulakhgamer5019
    @aulakhgamer5019 9 місяців тому +7

    ਸਹੀ ਗੱਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @RanjitSingh-pm8wm
    @RanjitSingh-pm8wm 7 місяців тому +2

    ਵੀਰ ਜੀ ਗੱਲ. ਸਹੀ ਆ

  • @GursimranKaur-hi7lu
    @GursimranKaur-hi7lu 9 місяців тому +6

    ਸਹੀ ਗੱਲ ਆ ਜੀ ,ਮੈ ਖਦ ਸਾਰੇ ਰਿਸ਼ਤੇਦਾਰ ਦਾ ਬਹੁਤ ਸਾਥ ਦਿੱਤਾ ਪਰ ਜਦੋਂ। ਮੈਂਨੂੰ ਲੋੜ ਪਈ ਸਾਰੇ ਪਿੱਛੇ ਹਟ ਗਏ ਇਥੋ ਤੱਕ ਕਿ ਮੇਰੇ ਮਾਂ ਬਾਪ। ਨੇ ਵੀ ਮੇਰਾ ਸਾਥ ਛੱਡ ਗਏ

    • @mandeepgill291
      @mandeepgill291 8 місяців тому

      Ryt

    • @anushpreetkaur4344
      @anushpreetkaur4344 7 місяців тому +1

      Mera maa babh v pichy ht gia

    • @mandeepgill291
      @mandeepgill291 7 місяців тому

      @@anushpreetkaur4344 Asha yaar ki kahiye hun maa peo nu roula v nhi paa skdey 😇🥲

  • @dharamsingh5541
    @dharamsingh5541 8 місяців тому +2

    Bhaji tuhadia galla ch bahut damm he. Galla 100parsent shi han ji
    Bai ji eh 4 kamjoria mere vich han ji tysi mere dill dia saria hi galla dass ditia han ji
    Bahut changa lagya ji
    Meharwani ji

  • @punjabibatthfamily
    @punjabibatthfamily 9 місяців тому +3

    ਧੰਨਵਾਦ ਵੀਰ ਜੀ ਤੁਹਾਡੀਆਂ ਗੱਲਾਂ ਨਾਲ ਬਹੁਤ ਹੌਸਲਾ ਮਲਿਆ 😢 ਮੇਰੇ ਇਹੀ ਸੁਭਾਅ ਕਾਰਨ ਅੱਜ ਮੈ ਦੁੱਖੀ ਹਾਂ 😢

    • @Garrybrar7880
      @Garrybrar7880 9 місяців тому +1

      Hello g dukh ta aunde hai asi sab positive soch rahko veer dia gala te foksh karo g

  • @gurmelsingh4716
    @gurmelsingh4716 8 місяців тому +1

    ਬਹੁਤ ਹੀ ਵਧੀਆ ਗੱਲ ਆ ਬਾਤਾ ਭਾਈ ਧੰਨਵਾਦ ਜੀ

  • @lovepreet7962
    @lovepreet7962 9 місяців тому +3

    Right ਮੇਰੇ ਨਾਲ ਏਵੇਂ ਹੁੰਦਾ ਪਿਆ 😢

  • @HarwinderKaur-vr3rn
    @HarwinderKaur-vr3rn 2 місяці тому

    ,, ਸਹੀ ਹੈ ਵੀਰ ਜੀ ਮੇਰੇ ਨਾਲੲਇਹੋ ਕੁਛ ਵਾਪਰਿਆ ਹੈ।

  • @Hardeep-q1y
    @Hardeep-q1y 9 місяців тому +4

    ਸਹੀ ਗੱਲ ਐ ਵੀਰ

  • @DilpreetSingh-v2p
    @DilpreetSingh-v2p 2 місяці тому

    ਬਿਲਕੁਲ ਸਹੀ ਗੱਲ ਆ ਵੀਰੇ ਬਹੁਤ ਵਧੀਆ ਮੈਸੇਜ ਦਿੱਤਾ ❤👍

  • @sandeepkumarsonusharma1202
    @sandeepkumarsonusharma1202 8 місяців тому +5

    ਬਿੱਲਕੁੱਲ..100..%..ਸਹੀ ਗੱਲ ਹੈ ਤੁਹਾਢੀ ਵੀਰ ਜੀ ਮੇਰੇ ਨਾਲ ਹਮੇਸ਼ਾਂ ਹੀ ਹੁੰਦਾ ਹੈ...ਮੈਂ ਹਰੇਕ ਦੀ ਅੌਖੇ ਸਮੇਂ ਵਿੱਚ ਮੱਦਦ ਕੀਤੀ ਹੈ ਜੀ ਪਰ ਮੇਰੀ ਮੱਦਦ ਅੱਜ ਕਿਸੇ ਨੇ ਨਹੀਂ ਕੀਤੀ..ਮੈਂ ੲਕ ਕਿਰਾੲੇ ਮਕਾਨ ਵਿੱਚ ਰਹਿ ਰਿਹਾ ਹਾਂ ਜੀ..ਮੈਂ ਲੋਕਾਂ ਦੀਅਾਂ ਜਿੰਮੇਵਾਰੀਅਾਂ ਚੁੱਕ ਚੁੱਕ ਕੇ ਜਾਮਣੀਅਾਂ ਭਰੀਅਾਂ ਜੀ....

  • @SehajVlogz000
    @SehajVlogz000 7 місяців тому +19

    ਹਾਂ ਜੀ ਵੀਰ ਜੀ ਮੇਰੇ ਨਾਲ ਵੀ ਇੱਦਾਂ ਹੁੰਦਾ ਹੈ 😢😢 ਮੈਂ ਸਭ ਦਾ ਕਰਦੀ ਹਾਂ ਪਰ ਮੇਰਾ ਕੋਈ ਨਹੀਂ ਕਰਦਾ

  • @JOTGAMER007
    @JOTGAMER007 9 місяців тому +9

    ਅੱਜ ਕੱਲ੍ਹ ਤਾਂ ਆਪਣੇ ਹੀ ਮਾਰਦੇ ਨੇ ਜੀ

  • @ParminderjitAulakh
    @ParminderjitAulakh 8 місяців тому

    ਸਹੀ ਫਰਮਾਇਆ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਜੀ🎉🎉

  • @desihomemadefood
    @desihomemadefood 9 місяців тому +4

    ਬਿਲਕੁਲ ਸਹੀ ਗੱਲ ਵੀਰ

  • @RaniDevi-k3k
    @RaniDevi-k3k 3 місяці тому +1

    Bilkul sahi hai Veer ji sub matlabi duniya hai

  • @GodIsOne010
    @GodIsOne010 9 місяців тому +4

    ਵਧੀਆਂ ਕਰਮ ਕਰੋ ਜੀ ਵਾਹਿਗੁਰੂ ਜੀ ਤੇ ਭਰੋਸ਼ਾ ਰੱਖੋ ਜੀ🙏🏻ਦਿਲੋ ਮੇਹਨਤ ਕਰੋ ਜੀ 🙏🏻ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @KiranPal-cy6zg
    @KiranPal-cy6zg 2 місяці тому

    ਸਹੀ ਕਿਹਾ ਜੀ ਤੁਸੀਂ ਮੇਰੇ ਨਾਲ ਵੀ ਏਦਾਂ ਹੀ ਹੁੰਦਾ।

  • @sukhreetinsan1970
    @sukhreetinsan1970 9 місяців тому +4

    💯 very very True lines bro. 👌👌👍👍🙏

  • @Jassi-Buttar
    @Jassi-Buttar 6 місяців тому +2

    Very good brother jeonde raho parmatma Umer lambi kare 💖💕💕💞🌹🎂🍫 ilove you brother jeonde raho

  • @Breakdown525
    @Breakdown525 9 місяців тому +4

    veer g ajkal dunia hai e matlav di aa g..koi fark ni painda kisse nu...eslyi kizse piche life da keemti sama khraab nahi karna chahida chahe oh rishtedaar hove chahe naibour te chahe yaar dost.ykeen kisse te v karna aukha ho gya.j koi apna hunda hai ta oh sirf maape hunde ne🙏so mapya di kadar karni chahidi hai g.jihna ne dunia dikhai duniadaari sikhai❤ohna lyi chahe jaan kurbaan kar dio oh v ght aa🙏🙏🙏

  • @GurvinderSingh-c8e
    @GurvinderSingh-c8e 2 місяці тому

    ਵਾਹਿਗੁਰੂ ਸਾਹਿਬ ਜੀ ਮੇਹਰ ਕਰੇ ਜੀ

  • @KiranjotGrewal-h2o
    @KiranjotGrewal-h2o 9 місяців тому +64

    ਮੈ ਇਕ ਆਵਾਜ ਤੇ ਭੱਜੀ ਜਾਂਦੀ ਆ ਮੇਰੇ ਹਸਬੈਂਡ ਬਹੁਤ ਸਮਝਾਉਂਦੇ ਨੇ ਮੈ ਫਿਰ ਵੀ ਨੀ ਸੁਧਰਦੀ ਨੀ ਕੀ ਕਰਾ ਆਪਣਾ ਸਮਝ ਕੇ ਜਾਂਦੀ ਆ

    • @HarwinderSingh-lk1hx
      @HarwinderSingh-lk1hx 9 місяців тому +4

      Bhain g kash mere naal vi a hudda

    • @KiranjotGrewal-h2o
      @KiranjotGrewal-h2o 9 місяців тому +2

      @@HarwinderSingh-lk1hx ਕਿਉ ਵੀਰ

    • @Kaur631
      @Kaur631 8 місяців тому +6

      Same didi pta nhi jo juttiya maardiya oh aaj v nal ne par main sari family menu sohrya ch maardi c fr v ek awaaj te pjj jandi c pr km nikl gya te fr menu khnde kon te ek hi medal milda bs ki tu ta bhot syani aa syani syani keh ke menu bewakoof bna rkhta sabdi ijjt krdya krdya main aap di pull e gyi andro mar gyi hun te 😢😢😢😢😢😢😢😢😢😢😢😢😢

    • @harpreethappy4776
      @harpreethappy4776 8 місяців тому

      Same Mera v ehi hall hai

    • @Indu-uh7tf
      @Indu-uh7tf 8 місяців тому

      Very good

  • @SukhVlogs-sz9tg
    @SukhVlogs-sz9tg 9 місяців тому +1

    ਬਿਲਕੁਲ ਸਹੀ ਗੱਲ ਵੀਰ ਜੀ 🙏 ❤

  • @harpalhazra8709
    @harpalhazra8709 8 місяців тому +3

    ਵੀਰ ਜੀ ਜਿਹਦਾ ਮੇਰੇ ਨਾਲ ਬੋਲ ਚਾਲ ਏ ਮੈਂ ਉਹਨੂੰ ਆਪਣਾ ਹੀ ਸਮਝ ਬੈਠਦਾ ਪਤਾ ਤਾਂ ਹੁਣ ਲੱਗਦਾ ਕਿ ਉਹਨਾਂ ਲੋਕਾਂ ਮੈਨੂੰ ਕਿਥੇ ਸੁੱਟਿਆ ।😢😢

  • @bhaikulwantsinghkomal6434
    @bhaikulwantsinghkomal6434 9 місяців тому

    ਭਾ ਜੀ ਬਿਲਕੁਲ ਸਹੀ ਗੱਲਾਂ ਨੇ ਤੁਹਾਡੀਆਂ ਬਿਲਕੁਲ ਰਾਈਟ ਥੈਕਯੂ ਤੁਹਾਡਾ

  • @satinderkaur4377
    @satinderkaur4377 9 місяців тому +5

    Absolutely 💯 true

  • @rajinderkaur5919
    @rajinderkaur5919 3 місяці тому +1

    ਇਹ ਵੀ ਕਿਹਾ ਸੱਚੀ ਗੱਲ ਹੈ ਜੀ

  • @BalwinderKaur-co5ml
    @BalwinderKaur-co5ml 9 місяців тому +4

    Mere husband di death ho gai veer ji aj mere nal koi n waheguru ji nu hi apna bana lia koi tension n rab mere nal hai

  • @mohinderkaur6365
    @mohinderkaur6365 9 місяців тому +1

    ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ

  • @ranranjit237
    @ranranjit237 8 місяців тому

    ਸਹੀ ਗੱਲ ਹੈ। ਸਾਡੇ ਨਾਲ ਵੀ ਇਹੋ ਹੋਇਆ। ‌‌ ਸਾਨੂੰ ਸਮਝ ਆ ਗੲੀ ਸੁਣ ਕੇ

  • @RupinderSingh-ey2ot
    @RupinderSingh-ey2ot 8 місяців тому

    ਬਹੁਤ ਕੰਮ ਦੀਆਂ ਗੱਲਾਂ ਦੱਸੀਆਂ ਜੀ ਥੈਂਕਯੂ ਧੰਨਵਾਦ

  • @amritpalsingh-mm5rc
    @amritpalsingh-mm5rc 2 місяці тому

    Thank you veer ji mari zindagi badlan le God bless you

  • @daljitkaurjassa7302
    @daljitkaurjassa7302 Місяць тому

    Thik hai ji hun tuhadi Galla de hisaab nal hi chalungi so nice gall

  • @SukhbirSingh-k7z
    @SukhbirSingh-k7z 4 місяці тому +1

    Yes truely truth vere ji.....oho....ansi kithe firde rehe... eho jeha kdi sochya hi nehi si samjh nehi aondi si kisti keu dub rehi hai....tusi dsya jo...ehi glteeya hundeya reheyaa.....bahut bahut dhanwad ji ....

  • @dharmindersingh4174
    @dharmindersingh4174 8 місяців тому

    ਬਹੁਤ ਹੀ ਵਧੀਆ ਢੰਗ ਨਾਲ ਗੱਲ ਕੀਤੀ ਗਈ ਹੈ ਜੀ ਧੰਨਵਾਦ ਜੀ

  • @sukhanarshot
    @sukhanarshot 7 місяців тому +1

    👍👍🎉🎉bhut ਵਧਿਆ ਜੀ

  • @Manjitkaur-o1y
    @Manjitkaur-o1y 4 місяці тому +1

    A tin gla mare ty bhut dhukdya puri aa thx veer g hosla milya

  • @pargat.sher.gill.2870
    @pargat.sher.gill.2870 9 місяців тому +2

    ਬਿਲਕੁਲ ਸਹੀ ਕਿਹਾ 100%ਏਵੇ ਹੀ ਹੁੰਦਾ

  • @GURPREETKAUR-zl9ly
    @GURPREETKAUR-zl9ly 9 місяців тому +2

    ਬਹੁਤ ਵਦੀਆ ਵਿਚਾਰ ਹਨ ਪੁੱਤ ਪਰਮਾਤਮਾ ਤੰਦਰੁਸਤੀ ਬਖਸ਼ੇ ਤੁਹਾਨੂੰ |

  • @HarmanGindha
    @HarmanGindha 8 місяців тому

    ਬਿਲਕਲ ਸਹੀ ਕਿਹਾ ਤੁਸੀਂ ..ਮੇਰੇ ਨਾਲ ਵੀ ਈਦਾ ਹੀ ਹੁੰਦੀ ਆ

  • @RameshKumar-pu4fo
    @RameshKumar-pu4fo 8 місяців тому

    ਬਿਲਕੁਲ ਸਹੀ ਗੱਲ ਹੈ ਜੀ ਇਸੇ ਤਰ੍ਹਾਂ ਮੇਰੇ ਨਾਲ ਹੋਇਆ

  • @sumanmann9139
    @sumanmann9139 3 місяці тому +1

    Thanks beta God bless you 👌👌👍

  • @satinderpalkaur9534
    @satinderpalkaur9534 8 місяців тому

    ਬਿਲਕੁਲ ਸੱਚ ਆ ji 🙏🏻🙏🏻

  • @rupinderbrar4989
    @rupinderbrar4989 5 місяців тому

    ਬਹੁਤ ਵਧੀਆ ਵੀਚਾਰ ਵੀਰ ਜੀ

  • @punjabirasoi1503
    @punjabirasoi1503 3 місяці тому +1

    Thank you veer ji dimag to tension door Karan lai