Mere Wass Na, Ranjhna Ve (Lyrics) - Mohd. Sadiq - Radio Tari

Поділитися
Вставка
  • Опубліковано 17 жов 2018
  • Edited at Radio Tari
    / radiotari
    Song: Mere Was Na Ranjhna Ve (Heer Di Kali)
    Singer: Mohammad Sadik
    Lyricist: Babu Rajab Ali Khan
    Thanks to Karam Brar for suggesting the correction in the lyrics.
    .
    Stay tuned. Keep sharing.

КОМЕНТАРІ • 67

  • @pardeepsingh4118
    @pardeepsingh4118 2 роки тому +13

    ਸਦੀਕ ਸਾਬ ਦੀ ਆਵਾਜ਼ ਤੇ ਬਾਬੂ ਰਜਬ ਅਲੀ ਦੀ ਕਲਮ ਦਾ ਕੋਈ ਤੋੜ ਨੀ

  • @pardeepsingh4118
    @pardeepsingh4118 2 роки тому +7

    ਕਾਸ਼ ਹੁਣ ਦੇ ਗਾਊਣ ਵਾਲੇ ਇਹੋ ਜਿਹੇ ਗੀਤ ਨੂੰ ਗਾਊਣ

  • @KomalSingal
    @KomalSingal 2 роки тому +13

    ਸਲਾਮ ਹੈ ਸਦੀਕ ਸਾਹਿਬ ਨੂੰ ਅਤੇ ਸ਼ੁਕਰੀਆ ਜਨਾਬ ਰਜਬ ਅਲੀ ਦਾ

  • @avtarsingh2531
    @avtarsingh2531 2 роки тому +8

    ਪੰਜਾਬੀ ਮਾਂ ਬੋਲੀ ਜ਼ਿੰਦਾਬਾਦ।

  • @karamjeetsingh2352
    @karamjeetsingh2352 11 місяців тому +5

    ਬਾਬੂ ਰੱਜਬ ਅਲੀ ਮਾਲਵੇ ਦਾ ਵਾਰਿਸ ਸ਼ਾਹ
    ਲਿਖਤ ਲੱਗਭੱਗ 1920 ਦੇ ਨੇੜੇ ਤੇੜੇ ਦੀ ਹੋਵੇਗੀ

    • @rajveersingh-zk9ui
      @rajveersingh-zk9ui 8 місяців тому

      didar sandhu ne likhya bai eh

    • @karamjeetsingh2352
      @karamjeetsingh2352 8 місяців тому +5

      @@rajveersingh-zk9uiਨਹੀਂ ਜੀ ਬਾਬੂ ਰੱਜਬ ਅਲੀ ਹੋਏ ਹਨ ਬਰਗਾੜੀ ਨੇੜੇ ਸਾਹੋ ਕਿਆ ਦੇ ਮਾਲਵੇ ਦੇ ਸਾਰੇ ਕਵੀਸ਼ਰ ਉਹਨਾਂ ਨੂੰ ਗੁਰੂ ਮੰਨਦੇ ਹਨ ।ਬਾਬੂ ਜੀ ਨਹਿਰੀ ਮਹਿਕਮੇ ਓਵਰਸੀਅਰ ਸਨ ਓਹਨਾਂ ਵੇਲਿਆ ਦੀ ਗੱਲ ਹੈ ਜਦੋਂ ਅੰਗਰੇਜ਼ਾਂ ਨੇ ਪੰਜਾਬ ਵਿੱਚ ਨਹਿਰਾਂ ਕੱਢੀਆਂ ਸਨ।ਇਨ੍ਹਾਂ ਦੀਆਂ ਰਚਨਾਵਾਂ ਆਤਮ ਹਮਰਾਹੀ ਹੋਰਾ ਯੂਨੀਵਰਸਿਟੀ ਵਿੱਚ ਲਗਵਾਈਆਂ ਹਨ ਕਈ ਇਨ੍ਹਾਂ ਦੀਆਂ ਰਚਨਾਵਾਂ ਉੱਤੇ phd ਕਰ ਚੁੱਕੇ ਹਨ।ਸਤਿੰਦਰ ਸਰਤਾਜ ਵੀ ਇਹਨਾਂ ਨੂੰ ਸਿਜਦਾ ਕਰਦਾ ।ਇਹ ਬਹੁਤ ਵੱਡੇ ਲੋਕ ਸਨ ਜੀ

  • @baljitkaur2885
    @baljitkaur2885 2 роки тому +27

    ਜਦੋਂ ਇਕ ਹੱਥ ਨਿਕਰ ਨੂੰ ਹੁੰਦਾ ਸੀ ਤੇ ਦੂਜੇ ਹੱਥ ਦੀ ਉਂਗਲੀ ਨੱਕ ਚ ਹੁੰਦੀ ਸੀ ਉਦੋਂ ਦੀ ਅਭੁੱਲ ਤੇ ਬਹੁਤ ਮਿੱਠੀ ਜਿਹੀ ਯਾਦ ਆ ਗਈ ਜਿਉਂਦੇ ਰਹੋ ਸਦੀਕ ਸਾਬ

  • @dayalsingh8519
    @dayalsingh8519 Рік тому +4

    ਕਾਸ਼! ਅੱਜ ਦੀ ਗਾਇਕੀ ਵੀ ਇਹੋ ਜਿਹੀ ਹੋ ਜਾਣ।

  • @sukhbirsingh1433
    @sukhbirsingh1433 Рік тому +3

    Garmi de din hunde c ....tape recorder chldi c ....wow super

  • @infopura8337
    @infopura8337 48 хвилин тому

    ਕਿਆ ਬਾਤ ਐ ਸਦੀਕ ਸਾਬ ਕਿਆ ਕੋਕੇ ਜੜੇ ਨੇ। ਸਲਾਮ ਐ ਸਦੀਕ ਸਬ ਨੂੰ।

  • @luckychawla8786
    @luckychawla8786 3 роки тому +7

    ਦੇਖ ਰੋਂਦਾ ਰਾਂਝੇ ਨੂੰ ਨਿਕਲ ਗੲੀਅਾਂ ਬਾਂਕਾਂ...

  • @SatwinderSingh-yh8bw
    @SatwinderSingh-yh8bw 17 днів тому

    Very sweet voice, Sadeeq Sahib, Oh purana dour yaad aa janda h, Waheguru Meher kre, 🙏, Time Never Stops 🌹🌹🌹🌹🌹🌹🌹🌹

  • @lakhvirsinghlakhvirsingh1624
    @lakhvirsinghlakhvirsingh1624 2 місяці тому +1

    ਬੁਲੰਦ ਆਵਾਜ਼ ਲਵ ਯੂ ਸਦੀਕ ਸਾਹਿਬ

  • @jannatchib1
    @jannatchib1 2 роки тому +5

    ਕਿੰਨਾ ਫਰਕ ਹੈ ਅੱਜ ਦੇ ਗਾਣਿਆਂ ਤੇ ਪੂਰਾਣੇ ਗਾਣਿਆਂ ਚਾ

  • @Kalirana_00
    @Kalirana_00 3 роки тому +6

    Boht der to eh gaana lab reha c...

  • @GurtejSingh-wn9pz
    @GurtejSingh-wn9pz 2 роки тому +3

    2021 wich kon kon sunda e geet sirf 1992 to baad de lok hi dasn

  • @rajindercheema4985
    @rajindercheema4985 9 місяців тому

    ਦਿਲ ਨੂੰ ਧੂਹ ਪਾ ਦਿੰਦੇ ਸਦੀਕ ਸ੍ਹਾਬ ਜਦੋਂ ਮੇਰੇ ਵੱਸ ਨਾ ਰਾਂਝਣਾ ਗਾਉਂਦੇ ਐ ਨਾਲ ਕੀਮਾ ਮਲਕੀ ਵਾਹ ਕਿਆ ਬਾਤ ਐ ਜਿਉਂਦੇ ਰਹੋ ਜਨਾਬ

  • @GurjantSingh-sx1kn
    @GurjantSingh-sx1kn 2 роки тому +8

    Legend . Old is gold 🏆

  • @luckychawla8786
    @luckychawla8786 3 роки тому +6

    Salute to m.sadiq and babu rajab ali ji.

  • @JaswantSingh-zw8wc
    @JaswantSingh-zw8wc 2 місяці тому

    ਨਿੱਕੇ ਹੁੰਦੇ ਰੇਡੀਉ ਵਿੱਚ ਸੁਣਦੇ ਹੁੰਦਾ ਸੀ ਏ ਗਾਣਾ ਬਹੁਤ ਵਧੀਆ ਅਵਾਜ਼ ਸੀ ਸਦੀਕ ਸਾਬ ਦੀ

  • @happymaster7565
    @happymaster7565 2 роки тому +4

    ਮੁੜ ਅਜਿਹੇ ਗੀਤ ਨਹੀਂ ਆਉਣੇ

  • @ParamjeetKaur-fs5gr
    @ParamjeetKaur-fs5gr 4 роки тому +5

    Nice. Song. Sodiq. Ji

  • @user-yg5vw7gv4x
    @user-yg5vw7gv4x 2 місяці тому

    Wah. Sadique is great punjabi Singer

  • @tarsemsharma754
    @tarsemsharma754 Рік тому +1

    Koi torh nhi sadique saab

  • @JaswinderSingh-gf7xk
    @JaswinderSingh-gf7xk 10 днів тому

    jiode raho sadeeq sahib asay geet ga k.

  • @manjeetsingh968
    @manjeetsingh968 5 років тому +6

    nice song 22 ji

  • @rommyjakhmi3984
    @rommyjakhmi3984 3 роки тому +4

    Oh but a heart touching song.

  • @parminder2291
    @parminder2291 Рік тому +2

    Old is gold

  • @amrikp1148
    @amrikp1148 5 років тому +7

    nice song heart touching

  • @mohammadhanifpunjabindiadi8402
    @mohammadhanifpunjabindiadi8402 Рік тому +10

    ਬਾਬੂ ਰਜਬ ਅਲੀ ਦੀ ਕਲਮ ਮੁਹੰਮਦ ਸਦੀਕ ਦੀ ਅਵਾਜ ਚਰਨਜੀਤ ਅਹੂਜਾ ਦਾ ਮਯੂਜਿਕ ਕਯਾ ਬਾਤ ਹੈ

  • @sarbutailor3448
    @sarbutailor3448 5 років тому +3

    Very good nice song 22JI SARBJET NANGAL

  • @rupendrasingh6909
    @rupendrasingh6909 2 роки тому +3

    Gazab

  • @pardeepkular2460
    @pardeepkular2460 Рік тому +1

    ਬਹੁਤ ਬਹੁਤ ਵਧੀਅਾ ਸੌਗ ਜੀ Very good song ji

  • @gurjeetpaink4605
    @gurjeetpaink4605 5 років тому +6

    Very good yara

  • @jharmalsingh1059
    @jharmalsingh1059 8 місяців тому

    Wah wah evergreen songs good kalakar and. Very good righter Babu rajib Ali ji❤

  • @BaldevSingh-ln1nq
    @BaldevSingh-ln1nq Рік тому +1

    Very nice

  • @happysingh-vh2tl
    @happysingh-vh2tl 4 роки тому +6

    awesome song.

  • @asadishahbaz9494
    @asadishahbaz9494 2 роки тому +3

    Very nice song

  • @pardeepsharma7895
    @pardeepsharma7895 4 роки тому +5

    Nyc

  • @gurmailverymuchgoodjisingh4664
    @gurmailverymuchgoodjisingh4664 5 років тому +3

    very nice song ji

  • @balrajsinghdhaliwal699
    @balrajsinghdhaliwal699 5 років тому +4

    Good

  • @GURMEETSINGH-uw2wf
    @GURMEETSINGH-uw2wf 4 роки тому +4

    Sirra

  • @JaswinderSingh-gf7xk
    @JaswinderSingh-gf7xk 10 днів тому

    babu rajb ali kya es di kalam hai.

  • @sucha3296
    @sucha3296 Місяць тому

    Good song

  • @gurpreetromana8183
    @gurpreetromana8183 3 роки тому +2

    Legend

  • @balrajsinghdhaliwal699
    @balrajsinghdhaliwal699 5 років тому +4

    Nice

  • @SanjeevSharma-bj6zl
    @SanjeevSharma-bj6zl Рік тому

    Old is Gold

  • @DINOSAUR855ALE
    @DINOSAUR855ALE Рік тому

    Good night

  • @kaminithakur3888
    @kaminithakur3888 3 роки тому +2

    Kala singh harchand jhabkara

  • @JagjitSingh-ej1ri
    @JagjitSingh-ej1ri Рік тому

    Like yara

  • @frisknikki
    @frisknikki 2 роки тому +2

    can v find these lyrics anywhere?

  • @GurmeetSingh-uk4sg
    @GurmeetSingh-uk4sg 3 роки тому +2

    H

    • @ajitpalsingh849
      @ajitpalsingh849 2 роки тому +1

      Very good mohand sadiq jinde raho mitero

  • @user-cg6hb6sn9u
    @user-cg6hb6sn9u Рік тому

    E4. E5er.

  • @ranglajahan878
    @ranglajahan878 Рік тому +1

    Good

  • @vickydiwana5469
    @vickydiwana5469 3 роки тому +2

    Sirra

  • @rajamaan8498
    @rajamaan8498 3 роки тому

    Good