Heer Di Kali - Mohd Sadiq

Поділитися
Вставка
  • Опубліковано 22 жов 2024

КОМЕНТАРІ • 31

  • @avtarsingh2531
    @avtarsingh2531 2 роки тому +3

    ਅੱਜ ਦੀ ਗਾਇਕੀ ਅਤੇ ਗੀਤਕਾਰੀ ਇਨ੍ਹਾਂ ਗੀਤਾਂ ਦੇ ਨੇੜੇ ਤੇੜੇ ਵੀ ਨਹੀਂ, ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਇਨ੍ਹਾਂ ਗੀਤਾਂ ਵਿੱਚੋਂ।ਬਾਬੂ ਰਜਬ ਅਲੀ ਵਰਗਾ ਬਣਨਾ ਬਹੁਤ ਔਖਾਂ ਹੈ।

  • @avtar781
    @avtar781 2 роки тому +4

    ਮੇਰੇ ਦਿਲ ਦੀ ਹੂਕ,,,
    ਮੁਹੰਮਦ ਸਦੀਕ ਤੇ ਰਣਜੀਤ ਕੌਰ ਜੀ
    🌹🙏🌹

  • @sandhugora6999
    @sandhugora6999 5 років тому +10

    ਧਲਿਆਰਾ
    ਬਾਖਾਂ
    ਅਜਕਲ ਦੇ ਬਹੁਤੇ ਜਵਾਕਾਂ ਨੂੰ ਨਹੀ ਪਤਾ ਹੋਣਾ ਧਲਿਆਰਾ ਕੀ ਹੁੰਦਾ
    ਤੇ ਬਾਖਾਂ ਕਿਸਨੂੰ ਕਹਿੰਦੇ ਹਨ

  • @gurjeetsidhu1813
    @gurjeetsidhu1813 5 років тому +3

    bachpan yaad aa giya Sade Alika bale SARPANCH de munde di marriage te eh song baar baar laye see krib 20 baari ehi song lgayeya see

  • @Lali88-f7x
    @Lali88-f7x 2 роки тому +2

    Memories of Primery School ❤️❤️

  • @nonudhaliwal5240
    @nonudhaliwal5240 4 роки тому +3

    Sadiq is gold🏆

  • @parmjeetsinghparmjeetsingh1575
    @parmjeetsinghparmjeetsingh1575 10 місяців тому

    Mohmmad Sadiq legend of Punjabi folk

  • @mohinderpal5212
    @mohinderpal5212 3 місяці тому

    ਹਾਂ ਮੇ ਸੁਣ ਰਿਹਾਂ 1985 ਤੋਂ 2024 ਤੱਕ ਜਦੋ ਤੱਕ ਜਿੰਦ ਜਾਨ ਹੈ ਸੁਣਦੇ ਰਹਾਂਗੇ ।

  • @ManwarFitness
    @ManwarFitness 6 років тому +6

    Great sound quality here

  • @paroshpanju4219
    @paroshpanju4219 2 роки тому +1

    ਇਹ ਕਲ਼ੀ ਨਹੀੰ...ਕਲ਼ੀ ਚ ਕੋਈ ਅੰਤਰਾ ਦੁਹਰਾਇਆ ਨਹੀੰ ਜਾਂਦਾ

  • @sandhugora6999
    @sandhugora6999 5 років тому +2

    ਹਥ ਘੁਟ ਕੇ ਗੱਡੀ ਨੂੰ ਪਾਇਆ ਨੀ ਰੋਂਦੀ ਜਾਵੇ ਉਤਲੇ ਮਨੋਂ upload kro

  • @mewasingh9324
    @mewasingh9324 5 років тому +3

    Very Super Hit & Dard Bharia Geet Hai Ji.God Bless You Sadiq Saab,No Comparison.

  • @gurjeetsidhu1813
    @gurjeetsidhu1813 5 років тому +2

    purana super hit song Ji thanks upload krn lyi Ji

  • @jaimalwahla9911
    @jaimalwahla9911 4 роки тому +1

    ਅਸਲੀ GOAT👌

  • @simerjitsinghbrar9413
    @simerjitsinghbrar9413 6 років тому +4

    Very nice song old is gold

  • @GoraSandhu-xn9sg
    @GoraSandhu-xn9sg 6 місяців тому +1

    ਬਾਕਾਂ ਬਾਰੇ ਅਜਕਲ ਦੇ ਜਵਾਕਾਂ ਨੂੰ ਪਤਾ ਹੀ ਨਹੀਂ ਹੋਣਾ

  • @jantastudiobanga8941
    @jantastudiobanga8941 5 років тому +4

    Super

  • @k.schouhanmasitandabwalik.3058
    @k.schouhanmasitandabwalik.3058 6 років тому +3

    Nice song old is gold song thanks M.s R.k

  • @pardhanbobbybrarmohanpura2373
    @pardhanbobbybrarmohanpura2373 2 роки тому +1

    Great 👌👌

  • @HanifMohd-f6t
    @HanifMohd-f6t 2 місяці тому

    Super and Duper

  • @bhullarsaab2132
    @bhullarsaab2132 Рік тому

    👍👍👍👍👍 UAE

  • @sarbutailor3448
    @sarbutailor3448 6 років тому +3

    attt song ji SARBJET NANGLA

  • @gurjeetsidhu1813
    @gurjeetsidhu1813 5 років тому +1

    hath ghutke Gadi nu payeya upload kro Ji please sir

  • @yadvindersingh2936
    @yadvindersingh2936 5 років тому +1

    Waah ji waah

  • @gagandeepgill1642
    @gagandeepgill1642 6 років тому +2

    Good song je

  • @lovelylohat5828
    @lovelylohat5828 5 років тому +1

    Nice