ਘੁਮਾਤੀ ਸਿਆਸਤ ਸਰਦਾਰ ਨੇ | Darshan Singh Dhaliwal |Game Changer| Punjab Politics| Akali Dal Sarbatmedia

Поділитися
Вставка
  • Опубліковано 21 лис 2024
  • Sarbat is about Punjab talks ਗੱਲ ਪੰਜਾਬ ਦੀ
    Facebook: sarbatmedia
    Instagram: / sarbat_media
    #Sarbat #SarbatMedia

КОМЕНТАРІ • 63

  • @AmritPal-z4g
    @AmritPal-z4g День тому +4

    ਧਾਲੀਵਾਲ ਸਾਹਿਬ, ਤੁਸੀਂ ਜਿੰਨਾ ਵੀ ਮਰਜੀ ਪੰਜਾਬੀਆਂ ਦੇ ਚੰਗੇ ਭਵਿੱਖ ਲਈ ਗੱਲ ਕਰੋ, ਪਰ ਇਹ ਲੋਕ ਤੁਹਾਨੂੰ ਗਾਲਾਂ ਤੋਂ ਸਿਵਾਏ ਕੁਝ ਨਹੀਂ ਦੇ ਸਕਦੇ। ਇਨਾਂ ਨੂੰ ਗਾਲਾਂ ਕੱਢਣ ਤੋਂ ਸਿਵਾਏ ਨਾ ਕੁੱਝ ਆਉੰਦਾ ਹੈ ਅਤੇ ਨਾ ਹੀ ਇਸ ਤੋੰ ਉਪਰ ਉਠ ਕੇ ਕੁਝ ਸੋਚ ਸਕਦੇ ਹਨ।

  • @mjk9553
    @mjk9553 День тому +9

    ਮੰਨਦੇ ਹਾਂ ਕਿ ਇਹ ਅਮੀਰ ਆਦਮੀ ਹੈ। ਜੋ ਕਿ ਮਾਣ ਵਾਲੀ ਗੱਲ ਹੈ। ਪਰ ਇਹਨਾਂ ਵਿਚ ਮੋਦੀ ਬੋਲਦਾ ਤੂੰ ਨਹੀਂ ਬੋਲਦੀ ਰੁਕਾਨੇ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ. ਬਾਈ ਜੀ ਵੱਡਿਆਂ ਦੀਆਂ ਵੱਡੀਆਂ ਗੱਲਾਂ ਹੁੰਦੀਆਂ ਨੇ।

  • @sharmajatinder514
    @sharmajatinder514 День тому +2

    Thanks vadde vir God keep it up

  • @TarsemSingh-mr4jy
    @TarsemSingh-mr4jy День тому +2

    Very nice👍👍👍

  • @simranjeetsinghdhillon3190
    @simranjeetsinghdhillon3190 23 години тому +2

    ਇਹਨੇ ਕੀ ਸਿਆਸਤ ਘੁਮਾਤੀ ਆਪਣਾ ਹਲਕਾ ਨਹੀ ਜਿੱਤ ਹੋਨਾ

  • @amrikathwal2119
    @amrikathwal2119 12 годин тому +1

    ਧਾਰੀਵਾਲ ਸਾਬ ਤੁਸੀ ਗਲਤ ਹੋ GST ਪਹਿਲਾਂ ਲਾਈ ਹੀ ਮੋਦੀ ਸਰਕਾਰ ਨੇ ਤੇ ਫਿਰ ਜਦੋ ਰੋਲਾ ਪਿਆ ਤੇ ਅਰੁਣ ਜੇਤਲੀ ਸੀ ਵਿੱਤ ਮੰਤਰੀ ਉਸ ਦਾ ਕੰਮ ਸੀ ਸਿੱਖਾਂ ਵਿਰੋਧ ਕੀਤਾ ਕਿਹਾ ਕਿ ਤੇਰਾ ਕੱਖ ਨਹੀ ਰਹਿਣਾ ਗੁਰੂ ਘਰਾਂ ਚ ਜਿੱਥੇ ਰੋਜ਼ ਕਰੋੜਾਂ ਲੋਕਾ ਨੂ ਫ੍ਰੀ ਫੂਡ ਦਿੱਤਾ ਜਾਂਦਾ ਕੈਂਸਰ ਹੋਕੇ ਮਰਿਆ ਤੇ ਅਮਿਰਤਸਰ ਤੋ ਲੜਿਆ mp ਲੋਕਾ ਹਰਾ ਦਿੱਤਾ ਸਰਕਾਰ ਅਕਾਲੀਆਂ ਦੀ ਸੀ

  • @karamcheema9280
    @karamcheema9280 День тому +1

    ਸ਼ਰਕਾਰ ਜੀਵੀ

  • @sauravjhasaabji3384
    @sauravjhasaabji3384 День тому +3

    Free di chij mngn wali adaat bhut glt hai ji
    Sardar shab di gl jma sahi hai

  • @tejbirsinghsandhu1594
    @tejbirsinghsandhu1594 День тому +3

    ਸ ਪ੍ਰਕਾਸ਼ ਸਿੰਘ ਬਾਦਲ ਵਰਗਾਂ ਲੀਡਰ ਨਹੀਂ ਮਿੱਲ ਸਕਦਾ

  • @baljeetsingh5966
    @baljeetsingh5966 День тому +2

    ਬੀ ਜੇ ਪੀ ਵਿਚ ਬੋਲਦੀ ਹੈ ਅਮੀਰ ਜਰੂਰ ਹੈ ਕੋਮ ਨਾਲ ਕੋਈ ਮਤਲਵ ਨਹੀ ਪੈਸੇ ਨਾਲ ਰਾਜ ਕਰਦੀਪਰਟੀ ਨਾਲ ਹੀਪਿਆਰ ਹੈ

  • @BhartBatish
    @BhartBatish 21 годину тому

    Great 👍

  • @tejbirsinghsandhu1594
    @tejbirsinghsandhu1594 День тому +1

    ਰੱਖੜਾ ਸਾਹਿਬ ਅਕਾਲੀ ਦਲ ਹਮੇਸ਼ਾ ਤੁਹਾਡੇ ਹੱਕ ਵਿੱਚ ਖੜਿਆਂ ਤੁਸੀਂ ਧੋਖਾ ਦਿੱਤਾ ਮਾੜੇ ਸਮੇਂ ਵਿੱਚ

    • @shere-punjabsinghshergill3257
      @shere-punjabsinghshergill3257 22 години тому

      Akali Dal sirf Badal pariwar di jholi chukna hi nahi. Ohdi gall nu samjho. Jado ik Banda khud nu Mah. Ranjit Singh waang autcrat samjhe te kahe jo me keh ditta oh final alahi hukam hy, ta party ch sabh mari jamir wale ni hunde.

  • @JaswinderSingh-bu1ht
    @JaswinderSingh-bu1ht День тому +2

    Eh gardari kar gaya

  • @SukhwinderSingh-bo2xo
    @SukhwinderSingh-bo2xo День тому

    Your right sir 🙏😀

  • @HarcharanSingh-d8c
    @HarcharanSingh-d8c 23 години тому +1

    These people are Vipari which party gives something to them they are puppets in there hand shame on them

  • @daljitsingh-xb6bg
    @daljitsingh-xb6bg День тому +1

    ਇਨਸਾਨ ਬਹੁਤ ਵਧੀਆ ਨੇ, ਪਰ ਬੀਜੇਪੀ ਨਾਲ ਨੇੜਤਾ ਆ ਸਵਾਲ ਪਰੇਸ਼ਾਨ ਕਰਦਾ।

  • @amrikathwal2119
    @amrikathwal2119 12 годин тому

    ਸੁੱਖ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਨੇ ਅੱਜ ਤੱਕ ਸਾਰਾ ਜਿੰਨਾ ਕੀਤਾ ਉਸ ਨੇ ਕੀਤਾ ਪੰਜਾਬ ਦਾ ਕਰਜ਼ਾ ਤੇ ਜਿੰਨਾ ਰੋਡ ਵਰਕ ਹੋਇਆ ਉਸ ਵੇਲੇ ਹੋਇਆ ਬਾਦਲ ਨੂੰ ਉਸ ਵੇਲੇ ਗਰਾਟਾ ਉਸ ਨੇ ਦਿੱਤੀਆਂ ਮੋਦੀ ਨੇ ਦੱਸ ਰੁਪੈ ਨਹੀ ਦਿੱਤੇ ਅੱਜ ਤੱਕ ਪੰਜਾਬ ਨੂੰ ਦਸ ਸਾਲ ਵਿੱਚ ਧਾਲੀਵਾਲ ਸਾਬ ਮੈ ਵੀ USA Aa ਤੇ ਅਕਾਲੀ ਰਹੇ ਵਡਾਲਾ ਸਾਬ ਦੇ ਗਵਾਡੀ ਆ

  • @jagdevbrar6100
    @jagdevbrar6100 8 годин тому

    ਐਂਕਰ ਸਾਹਿਬ ਇਸ ਆਦਮੀ ਵਿੱਚ ਪੈਸਾ ਬੋਲਦਾ ਹੈ ਇਸ ਨੂੰ ਪੁੱਛਿਆ ਜਾਵੇ ਕਿ ਮੋਦੀ ਸਾਹਿਬ ਜੀ ਨੇ ਏਅਰਪੋਰਟ ਉਪਰ ਕਿਉਂ ਰੋਕਿਆ ਸੀ ਸਿੱਖੀ ਦੇ ਸਾਰੇ ਇਤਿਹਾਸ ਦੇ ਵਿੱਚ ਕਿਨ੍ਹਾਂ ਰਲਾ ਰਾਮ ਕਰ ਦਿੱਤਾ ਹੈ ਉਸ ਦੇ ਬਾਰੇ ਸਿਰਸਾ ਸਾਹਿਬ ਕਦੋਂ ਦੇ ਅਦਾਲਤਾਂ ਵਿੱਚ ਕੇਸ ਲੜ ਰਹੇ ਹਨ

  • @amrikathwal2119
    @amrikathwal2119 12 годин тому

    ਪੰਜਾਬ ਕੰਗਾਲ ਹੋ ਗਿਆ ਗ਼ਰਕ ਗਿਆ ਕੁਝ ਨਹੀ ਮਿਲਣਾ ਮੁਫ਼ਤ ਚ

  • @jasbirsinghpamar1787
    @jasbirsinghpamar1787 День тому

    Darshan Singh ji tusi lokan nu izzat dena chohnde ho par ih log taan lokan di jameena laina chohnde hun.Ih such hai saare ik hun.

  • @rajkumar-ft6ow
    @rajkumar-ft6ow День тому +1

    ਵੀਰ ਜੀ ਮੈਂ ਸਰਕਾਰੀ ਨੌਕਰੀ ਕੀਤੀ ਹੈ ਕਦੀ ਕਿਸੇ ਸਰਕਾਰੀ ਸਹਾਇਤਾ ਦੀ ਝਾਕ ਨਹੀਂ ਕੀਤੀ

  • @jagdevbrar6100
    @jagdevbrar6100 8 годин тому

    ਬਾਦਲ ਸਾਹਿਬ ਚਲਾਕ ਨੇਤਾ ਸੀ ਉਸ ਨੂੰ ਪੈਸੇ ਵਾਲੇ ਆਦਮੀ ਨਾਲ ਹੀ ਪਿਆਰ ਹੁੰਦਾ ਤੁਸੀਂ ਠਹਿਰਣ ਲਈ ਉਸ ਵਾਸਤੇ ਜਗ੍ਹਾ ਸੀ ਪੈਸੇ ਪੱਖੋਂ ਕਮਜ਼ੋਰ ਆਦਮੀ ਕੋਲ ਕੋਈ ਨਹੀਂ ਜਾਂਦਾ ਪਿਆਰ ਵਿਆਰ ਤਾਂ ਦੂਰ ਦੀ ਗੱਲ ਹੈ

  • @yuvrajgill72
    @yuvrajgill72 День тому +1

    Baba ji ਬਾਦਲ ਜਾਂ ਕੋਈ ਵੀ political ਬੰਦਾ ਜੇ ਤੇ ਤੇਰੇ ਅਮੀਰ ਬਨਣ ਤੋਂ ਪਹਿਲਾਂ ਦਾ ਤੇਰਾ ਯਾਰ ਆ ਨਹੀ, ਨਹੀ ਤੇ ਬਾਦਲ ਕੀ ਕੋਈ ਵੀ ਮੱਤਲਬ ਜਾਂ ਪੈਸੇ ਵਾਲੀ ਸਾਮੀ ਤੋ ਬਿਨਾ ਤੁਸੀ ਓਹਨਾ ਲਈ ਇੱਕ ਠਾਹਰ ਹੂੰਦੇ ਓ
    ਏਵੇਂ ਵਹਿਮ ਨਹੀਂ ਪਾਲੀਦਾਂ

  • @shere-punjabsinghshergill3257
    @shere-punjabsinghshergill3257 22 години тому

    S. Darshan Singh ji di gall sach k jo kehnde k kesha naal job ni mildi, oh jhuth bolde ne. Me khud USA ch 40 saal to ha, job bi kiti, businesses te motels vi chaalye, Par aj tak ik tha te vi kesha karke problem nahi ayi. Jo kehnde ne, oh sirf bahanebazi karde ne. Guru ji di mehar bahut jaruri hy. Bina ohdi mehar de Millionarie nahi bann sakde.Anchor tries to put his words in mouth of Mr. Dhaliwal. Bandi Sikha di rihai sabh to wadi te jaruri hy. BJP j Sikha naal bridge banona chaundi e ta Sirf bandi Sikha di rehai hi hy. Baki Kartarpur Langha da sabh to jiyada credit Navjot Sidhu te Imran nu janda. Kiu k Imran ne openly declare kar ditta si k sade walo open hy, jado marji aao. Hun vi Pakistan ne NRI Sikhs lai visa free visit kholi hy. Ohdi gall kiu ni karde?

  • @GuriSingh-q3u
    @GuriSingh-q3u 23 хвилини тому

    ਭਾਈ ਹਰਦੀਪ ਸਿੰਘ ਨਿੱਜਰ ਨੂੰ ਮੋਦੀ RSS ਨੇ ਕਤਲ ਕੀਤਾ ਪਰ ਤੁਸੀਂ ਇਹ ਮੰਨਦੇ ਨਹੀਂ 😢

  • @shere-punjabsinghshergill3257
    @shere-punjabsinghshergill3257 22 години тому

    100% right that the Govt has made Panjabi as beggars. Now talk to any one, without making social problems, the economy, and work related. But they talk only free bijli, atta daal or other things. Better start own trade or business. In India and after that 40 yrs in USA, I never worked for any one else. Some adventures I failed but in others was successful. So instead of asking everything from govt, do something yourself. Anchor was not well learned about politics, problems and future of PB. Why he did not asked Mr. Dhaliwal to use his good will and offices for release of the Sikhs detained for over 30 years without any trial or above their sentences. If Rajiv and many other killers can be release then why not Sikhs?

  • @mukandsingh6105
    @mukandsingh6105 Годину тому

    ਜੀ ਐਸ ਟੀ ਮੋਦੀ ਤੋਂ ਪਹਿਲਾਂ ਵੀ ਨਹੀਂ ਸੀ ਲੰਗਰ ਤੇ ਮੋਦੀ ਨੇ ਹੀ ਲਾਈ ਸੀ ਜੇ ਹਟਾ ਦਿੱਤੀ ਤਾਂ ਕੀ ਅਹਿਸਾਨ ਕਰਤਾ ਲਾਂਘਾ ਇਮਰਾਨ ਖਾਨ ਦੀ ਦੇਣ ਆ ਯਾਰ ਐਵੇਂ ਨਾ ਮੋਦੀ ਦੇ ਗੁਣ ਗਾਓ। ਪੰਜਾਬ ਬਰਬਾਦ ਕਰਤਾ ਮੋਦੀ ਨੇ

  • @gurdarshansingh6297
    @gurdarshansingh6297 Годину тому

    ਇਹਨਾ ਨੇ ਸਿਰਫ ਪੱਗ ਚ ਸਿਰ ਫਸਿਆਇਆ ਹੋਇਆ ਇਹ ਪੈਸੇ ਦੇ ਯਾਰ ਐ ਇਹ ਨੂੰ ਪੁੱਛੋ ਪੰਜਾਬ ਨਾਲ ਜਿਹੜਾ ਧੱਕਾ ਹੋ ਰਹਿ ਓ ਕੌਣ ਕਰ ਰਿਹਾ ਇਹਨਾ ਨੇ ਪੰਜਾਬੀ ਕਿਉ ਬੰਦ ਕੀਤੀ ਜੇ ਐਂਡ ਕੇ ਜਾਂ ਇਹਨਾ ਨੂੰ ਦਿਖਦਾ ਨਹੀਂ

  • @HarmandeepSingh-e7s
    @HarmandeepSingh-e7s 11 годин тому

    Jado akali dal di sarkar patiala ch bahut marzi kiti ena

  • @SitalSingh-zi8on
    @SitalSingh-zi8on 12 годин тому

    Badal ne Sukhi da than kita hai

  • @JarnailSingh-ud5kg
    @JarnailSingh-ud5kg День тому +2

    ਤੁਸੀ ਇੰਟਰਵਿਊ ਚ ਸਹੀ ਸੁਆਲ ਪੁੱਛੇ ਪਰ ਧਾਲੀਵਾਲ ਸਾਹਬ ਸਹੀ ਜਵਾਬ ਨਹੀਂ ਦੇ ਸਕੇ ਜਾਂ ਫਿਰ ਇਹਨਾਂ ਦੀ ਸੋਚਣੀ ਹੀ ਇਹੋ ਹੈ। ਬੀਜੇਪੀ ਨੇ ਪੰਜਾਬ ਲਈ ਕੀ ਕੀਤੈ ? ਪਰ ਧਾਲੀਵਾਲ ਸਾਹਬ ਕਹਿੰਦੇ ਆਹ ਕਰਤਾ ਆਹ ਕਰਤਾ । ਸੁਣ ਕੇ ਹੈਰਾਨੀ ਹੁੰਦੀ ਹੈ।

  • @1gs3
    @1gs3 9 годин тому

    Don't expect anything from him. Can't be fully trusted sorry.

  • @SojhisinghJhamat
    @SojhisinghJhamat 22 години тому

    Tusi ਵੀ ਨਾਲ ਸੀ

  • @ikodapasara8143
    @ikodapasara8143 14 годин тому

    ਇਹ ਖਾਲੀ ਬਰਤਨ ਕਿਓਂ ਖੜਕਦਾ ਹੁਣ ?

  • @HarmandeepSingh-e7s
    @HarmandeepSingh-e7s 11 годин тому

    Bjp ne pat lya enu

  • @rachhpalsingh4
    @rachhpalsingh4 День тому +1

    Je kar slah karke karde si wadde badal sab,tan uhne panth da kion ena nuksan kita.???

  • @gurpreetmanti4613
    @gurpreetmanti4613 День тому

    BJP ਨੂ ਸਮਝੋ ਬਾਕੀ ਤੁਸੀ ਵਧੀਆ ਇਨਸਾਨ ਹੋ

  • @jaspreetsinghsingh2025
    @jaspreetsinghsingh2025 День тому +1

    Bakwas Rss ne Sikhan da bohat nuksan kar dita tenu ki pta

  • @JasvinderSingh-dr7oi
    @JasvinderSingh-dr7oi День тому +1

    Badel friend ship for only other leader down and money

  • @KarnailSingh-iy9cd
    @KarnailSingh-iy9cd День тому

    ਵੀਰ ਅਮੀਰ ਬੰਦਾ ਗਰੀਬ ਵਾਰੇ ਨਹੀ ਸੋਚ ਸਕਦਾ
    ਇਹ ਪੰਜਾਬ ਦੇ ਅਮੀਰ ਬੰਦੀਅ ਵਿਚ ਇਕ ਹਨ

  • @pargatsingh6265
    @pargatsingh6265 День тому

    ehna nu modi ne lame paya ta he modi modi kr de eh ha kon akali dal ch interfair krn wala

  • @harmitsingh8441
    @harmitsingh8441 День тому

    Kidi ghatiya soch hai tuhdi patrkaar saab

  • @RajinderSingh-ts2oy
    @RajinderSingh-ts2oy День тому

    BJP is communal forces and follows manuwadi ideology. What is you follows this? If yes thus you are not a sikh.

  • @hardarshansingh8017
    @hardarshansingh8017 День тому +1

    Sardaar sahib tussi Parkash Chand warge sikh dharam de sub toon wade gadaar noon dharo piloni koi marke wali gal nhi eh juttian charan wali gali hai besharami wali gal hai

  • @hardarshansingh8017
    @hardarshansingh8017 День тому +1

    Dhaliwal sahib tussi Parkash Chand badal di sewa kerke bhut galat kita tussi sikh koum di pith vich chura marya hai

    • @hardarshansingh8017
      @hardarshansingh8017 День тому +1

      Tussi guru sahib dian noon bulke badal verge kateer dee chamcha giri ketee bere dukhwali gal hun

  • @RajDhaliwal-vg1il
    @RajDhaliwal-vg1il День тому +2

    tax chor