Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਆਪਣੇ ਨਾਲ ਗ਼ਲਤ ਕਰਨ ਵਾਲਿਆਂ ਨੂੰ ਜ਼ਰੂਰ ਯਾਦ ਰੱਖੋ ਲੇਕਿਨ ਨਾਲ ਖੜ੍ਹੇ ਹੋ ਕੇ *ਤਮਾਸ਼ਾ ਦੇਖਣ ਵਾਲਿਆਂ ਦਾ ਵੀ ਹਿਸਾਬ ਰੱਖਣਾ*
ਆ ਜੋ ਅੱਜ ਅਸੀਂ ਮਹਿਕੇ ਮਹਿਕੇ ਘੁੰਮ ਰਹੇ ਹਾਂ, ਹਕ਼ੀਕਤ *ਚ ਉਹ ਸਾਡੇ ਪਿਤਾ ਦੇ ਪਸੀਨੇ ਦੀ ਖੁਸ਼ਬੂ ਹੈ*
ਬੈਠ ਕੇ ਸੋਚਦੇ ਰਹਿਣ ਨਾਲ ਕੋਈ ਤਮੰਨਾ ਪੂਰੀ ਨਹੀਂ ਹੁੰਦੀ *ਮੰਜ਼ਿਲ ਤੱਕ ਪਹੁੰਚਣਾ ਹੈ ਤਾਂ ਚਲਣ ਦੀ ਜ਼ਿੱਦ ਜ਼ਰੂਰੀ ਹੈ*
ਤਾਰੀਫ਼ ਦੇ ਮੋਹਤਾਜ ਨਹੀਂ ਹੁੰਦੇ ਸੱਚੇ ਲੋਕ ਕਿਉਂਕੇ *ਫੁੱਲਾਂ ਨੂੰ ਕਦੀ ਇਤਰ ਨਹੀਂ ਲਾਇਆ ਜਾਂਦਾ*
ਲਹਿੰਦੇ ਪੰਜਾਬ ਵਾਲਿਆ ਨੂੰ ਪਿਆਰ ਭਰੀ Sat Sri Akal ji
Ki gal ammi viahi ohder
ਜਦੋਂ ਤੱਕ ਈਵੀਐਮ ਨਾਲ ਵੋਟਿੰਗ ਕੀਤੀ ਜਾਵੇਗੀ ਤਾਂ ਬੀਜੇਪੀ ਨੂੰ ਕੋਈ ਹਰਾ ਨਹੀਂ ਸਕਦਾ।ਕਿਉਂਕਿ ਹੁਣ ਭਾਰਤ ਦੇਸ਼ ਦੇ ਵੋਟਰ ਹਾਰਦੇ ਹਨ, ਈਵੀਐਮ ਦੀ ਜਿੱਤ ਹੁੰਦੀ ਹੈ।
ਬੀਜੇਪੀ ਦੀ ਸਰਕਾਰ ਬਣੂ 27 ਵਿੱਚ, ਜ਼ਿਮਨੀ ਚੋਣਾਂ ਤਾਂ ਹਕੂਮਤ ਧਿਰ ਜਿੱਤ ਜਾਵੇ ਸ਼ਾਇਦ,
ਟਹਿਣਾ ਜੀ ਸਤਿ ਸ੍ਰੀ ਆਕਾਲ। ਬਹੁਤ ਚੰਗਾ ਲਗਿਆ ਕਿ ਤੁਸੀਂ ਲਾਹੌਰ ਵਿੱਚ ਹੋ। ਪਰ ਹੋਰ ਵੀ ਚੰਗਾ ਲਗਦਾ ਜੀ ਤੁਸਾਂ ਖ਼ਬਰਾਂ ਸੁਣਾਉਂਦੇ ਹੋਏ ਪੱਗ ਬੱਧੀ ਹੁੰਦੀ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਟਹਿਣਾ ਸਾਬ ਲਾਹੌਰ ਤੋਂ ਪੋਰਾਗਰਾਮ ਪੇਸ਼ ਕਰਨ ਦਾ ਬਹੁਤ ਹੀ ਵਧੀਆ ਜੀ
*🙏❣️ਅੱਜ ਦਾ ਵਿਚਾਰ❣️🙏**ਜਿਨ੍ਹਾਂ ਨੇ ਤੁਹਾਡਾ ਹੱਕ ਮਾਰਿਆ ਏ ਉਹਨਾਂ ਨੂੰ ਦੁੱਖ ਜ਼ਰੂਰ ਮਿਲੇਗਾ,ਜੇ ਤੁਸੀਂ ਕਿਸਮਤ ਵਾਲੇ ਹੋਏ ਤਾਂ ਪ੍ਰਮਾਤਮਾ ਤੁਹਾਨੂੰ ਇਹ ਸਭ ਦੇਖਣ ਦਾ ਮੌਕਾ ਜ਼ਰੂਰ ਦੇਵੇਗਾ।**ੴਵਾਹਿਗੁਰੂ ਜੀ ਕਾ ਖ਼ਾਲਸਾ ੴ**🚩 ਵਾਹਿਗੁਰੂ ਜੀ ਕੀ ਫ਼ਤਹਿ 🚩*
ਪੰਜਾਬੀ ਭਾਸ਼ਾ ਨੂੰ ਬਚਾਉਣ ਦੀ ਲੋੜ ਹੈ ਜੀ ਗੁਰਚਰਨ ਸਰਪੰਚ ਕੁਲਾਣਾ ਮਾਨਸਾ
Ek vaar ta bjp di sarkaar auni chahida
ਸਾਡੀ ਆਪਦੀ ਮਾਤਾ, ਪਿਤਾ ਤੇ ਬਾਬਾ ਜੀ ਇਕ ਵਾਰੀ ਆਪਦੇ ਘਰ, ਪਿੰਡ ਤੇ ਜਮੀਨ ਪਾਕਿਸਤਾਨ ਦੇ 307 ਚੱਕ ਜਾ ਕੇ ਦੇਖਣ ਦੀ ਤੜਫਦੀ ਤਾਂਘ ਲੈ ਕੇ ਹੀ ਦੁਨੀਆਂ ਤੋਂ ਹੀ ਰੁਖਸਤ ਹੋ ਗਏ ਨੇ। 😪😪😪
S S A 🙏🙏 Parminder Ghuman ji
ਜਗੀਰੋ ਦੀਆਂ ਮੁੱਛਾਂ ਤੇ ਕਾਲ਼ੀਆਂ ਦੀ ਸਰਕਾਰ ਮੁੜ ਕੇ ਨਹੀਂ ਲਗਦਾ ਆਉਣਗੀਆ
ਟਹਿਣਾ ਸਾਹਿਬ ਲੋਕਾਂ ਨੂੰ ਸੱਚ ਦਸੋ ਕਿ ਜਦੋਂ ਤੱਕ ਈਵੀਐਮ ਮਸ਼ੀਨ ਰਾਹੀਂ ਵੋਟਾਂ ਪਾਉਣ ਗੇ ਤਾਂ ਮੋਦੀ ਨੂੰ ਭਾਵ ਬੀਜੇਪੀ ਨੂੰ ਹਰਾ ਨਹੀਂ ਸਕਦਾ ਬੈਲਟ ਪੇਪਰ ਰਾਹੀਂ ਵੋਟਾਂ ਪਾਈਆਂ ਜਾਣ ਤਾਂ ਬੀਜੇਪੀ ਨੂੰ ਬਹੁਤ ਘੱਟ ਸੀਟਾਂ ਮਿਲਣਗੀਆਂ
ਟਹਿਣਾ ਸਾਹਿਬ ਜੀ ਅਕਾਲੀ ਦਲ ਨੇ ਬੀ ਜੇ ਪੀ ਨੂੰ ਵੋਟਾਂ ਪਾਈਆਂ ਅਤੇ ਪਾਈਆਂ ਹਨ। ਅਕਾਲੀ ਦਲ ਦਾ ਕੋਈ ਸਟੈਂਡ ਨਹੀਂ ਹੀ ਨਹੀਂ ਹੈ।
ਪੰਜਾਬ ਦੇ ਭਲੇ ਲਈ ਸੁਖਬੀਰ ਸਿੰਘ ਬਾਦਲ ਨੂੰ ਚੌਧਰਾਂ ਛੱਡ ਕੇ ਆਪਣੇ ਪਰਿਵਾਰ ਵਿੱਚ ਬੈਠ ਕੇ ਅਰਾਮ ਬਾਕੀ ਦੀ ਜ਼ਿੰਦਗੀ ਪੂਰੀ ਕਰਨੀ ਚਾਹੀਦੀ ਹੈ।
Waheguru ji kirpa karn
ਸਤਿ ਸ੍ਰੀ ਅਕਾਲ ਜੀ 🙏🙏
ਜੈ ਸੁੱਖਾ ਅਮਲੀ ਦੁਬਾਰਾ ਅਕਾਲੀ ਦਲ ਦਾ ਪ੍ਰਧਾਨ ਬਣਿਆ ਤਾਂ ਅਕਾਲੀ ਦਲ ਮੁੱਢੋਂ ਹੀ ਖਤਮ ਹੋ ਜਾਵੇਗਾ ਜੈ ਅਕਾਲੀ ਦਲ ਪਾਰਟੀ ਨੂੰ ਬਚਾਉਣਾ ਹੈ ਤਾਂ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਣੀ ਜ਼ਰੂਰੀ ਹੈ
Tehna is VIDWAN of Theth Punjabi Muhavre and Kahavtant.
🙏🙏👍🏻👍🏻
Eighty sixth Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
S S A 🙏🙏Tehna Sahib ji
Sat Sri akal bai tehna Saab ji 🙏 😊 ☺️
🙏🙏🙏
Sat shri akal ji
🙏🙏🙏🙏🙏
S S A 🙏🙏 Manjit Singh Kandhola ji
👍👌
Apne vatan di tarp hundi hai L S Kaìntn Dhuri charda punjab
Jado tak evm hey bjp haar nhi sakdi evm band honi chahi di hey
Tehna sahib all three candidates in Gidderbaha are rich and powerful.
Tehna is Master of shabdan Di Chon
Tehnajiveryverynicepg
Naara tha batege toh katenge na K katenge toh batenge
Haryana exit polls da ki hashar hoya si
Joshi sahib nu BJP ton offer ayi honi
🙏🇩🇪♥️
ਅੱਜਕਲ ਭਾਜਪਾ ਦੀ ਬੋਲੀ ਬੋਲਦਾ ਇਹ ਹਰੇਕ ਵੀਡੀਓ ਵਿਚ l ਨੋਟ ਕਰੋ ਇਸਨੂੰ
Sukhbir Singh Badal should take sanyas and leave Punjab. He has so many properties outside Punjab managing them will consume his time. New leadership will surface and do better job.
Plzz sare punjabi exmuslim sahil nu dekho tenu samjh aa janai ki chal reha
ਆਪਣੇ ਨਾਲ ਗ਼ਲਤ ਕਰਨ ਵਾਲਿਆਂ ਨੂੰ ਜ਼ਰੂਰ ਯਾਦ ਰੱਖੋ ਲੇਕਿਨ ਨਾਲ ਖੜ੍ਹੇ ਹੋ ਕੇ
*ਤਮਾਸ਼ਾ ਦੇਖਣ ਵਾਲਿਆਂ ਦਾ ਵੀ ਹਿਸਾਬ ਰੱਖਣਾ*
ਆ ਜੋ ਅੱਜ ਅਸੀਂ ਮਹਿਕੇ ਮਹਿਕੇ ਘੁੰਮ ਰਹੇ ਹਾਂ, ਹਕ਼ੀਕਤ
*ਚ ਉਹ ਸਾਡੇ ਪਿਤਾ ਦੇ ਪਸੀਨੇ ਦੀ ਖੁਸ਼ਬੂ ਹੈ*
ਬੈਠ ਕੇ ਸੋਚਦੇ ਰਹਿਣ ਨਾਲ ਕੋਈ ਤਮੰਨਾ ਪੂਰੀ ਨਹੀਂ ਹੁੰਦੀ
*ਮੰਜ਼ਿਲ ਤੱਕ ਪਹੁੰਚਣਾ ਹੈ ਤਾਂ ਚਲਣ ਦੀ ਜ਼ਿੱਦ ਜ਼ਰੂਰੀ ਹੈ*
ਤਾਰੀਫ਼ ਦੇ ਮੋਹਤਾਜ ਨਹੀਂ ਹੁੰਦੇ ਸੱਚੇ ਲੋਕ ਕਿਉਂਕੇ
*ਫੁੱਲਾਂ ਨੂੰ ਕਦੀ ਇਤਰ ਨਹੀਂ ਲਾਇਆ ਜਾਂਦਾ*
ਲਹਿੰਦੇ ਪੰਜਾਬ ਵਾਲਿਆ ਨੂੰ ਪਿਆਰ ਭਰੀ Sat Sri Akal ji
Ki gal ammi viahi ohder
ਜਦੋਂ ਤੱਕ ਈਵੀਐਮ ਨਾਲ ਵੋਟਿੰਗ ਕੀਤੀ ਜਾਵੇਗੀ ਤਾਂ ਬੀਜੇਪੀ ਨੂੰ ਕੋਈ ਹਰਾ ਨਹੀਂ ਸਕਦਾ।
ਕਿਉਂਕਿ ਹੁਣ ਭਾਰਤ ਦੇਸ਼ ਦੇ ਵੋਟਰ ਹਾਰਦੇ ਹਨ, ਈਵੀਐਮ ਦੀ ਜਿੱਤ ਹੁੰਦੀ ਹੈ।
ਬੀਜੇਪੀ ਦੀ ਸਰਕਾਰ ਬਣੂ 27 ਵਿੱਚ, ਜ਼ਿਮਨੀ ਚੋਣਾਂ ਤਾਂ ਹਕੂਮਤ ਧਿਰ ਜਿੱਤ ਜਾਵੇ ਸ਼ਾਇਦ,
ਟਹਿਣਾ ਜੀ ਸਤਿ ਸ੍ਰੀ ਆਕਾਲ। ਬਹੁਤ ਚੰਗਾ ਲਗਿਆ ਕਿ ਤੁਸੀਂ ਲਾਹੌਰ ਵਿੱਚ ਹੋ। ਪਰ ਹੋਰ ਵੀ ਚੰਗਾ ਲਗਦਾ ਜੀ ਤੁਸਾਂ ਖ਼ਬਰਾਂ ਸੁਣਾਉਂਦੇ ਹੋਏ ਪੱਗ ਬੱਧੀ ਹੁੰਦੀ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਟਹਿਣਾ ਸਾਬ ਲਾਹੌਰ ਤੋਂ ਪੋਰਾਗਰਾਮ ਪੇਸ਼ ਕਰਨ ਦਾ ਬਹੁਤ ਹੀ ਵਧੀਆ ਜੀ
*🙏❣️ਅੱਜ ਦਾ ਵਿਚਾਰ❣️🙏*
*ਜਿਨ੍ਹਾਂ ਨੇ ਤੁਹਾਡਾ ਹੱਕ ਮਾਰਿਆ ਏ ਉਹਨਾਂ ਨੂੰ ਦੁੱਖ ਜ਼ਰੂਰ ਮਿਲੇਗਾ,ਜੇ ਤੁਸੀਂ ਕਿਸਮਤ ਵਾਲੇ ਹੋਏ ਤਾਂ ਪ੍ਰਮਾਤਮਾ ਤੁਹਾਨੂੰ ਇਹ ਸਭ ਦੇਖਣ ਦਾ ਮੌਕਾ ਜ਼ਰੂਰ ਦੇਵੇਗਾ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*