ਪਤਨੀ ਦੇ 3 ਯਾਰ | 😂 ਹਾਸਾ ਨਹੀਂ ਰੁਕਣਾ 😂 | Patni De 3 Yaar | New Comedy Movie 2021

Поділитися
Вставка
  • Опубліковано 14 жов 2024
  • ਪਤਨੀ ਦੇ 3 ਯਾਰ 😂ਹਾਸਾ ਨਹੀਂ ਰੁਕਣਾ 😂 Patni De 3 Yaar | New Comedy Movie 2021
    FACEBOOK PAGE :-
    / desimastiteamofficial
    C a s t i n g T e a m
    Pardeep Singla
    (Mob.= 79860-48062)
    Harjinder Singh (Lala)
    (Mob.= 87250-64439)
    Amrit Gill
    (Mob.= 98888-78203)
    Janty Gill
    (Mob.= 97794-36287)
    Lovely Mehra
    Instagram : / lovelymehra_vfx
    HardeepGFX
    Instagram : / hardeepgfx
    Starring : Amrit Gill , Janty Gill , Pardeep Singla , Lovely Mehra , Rano Kaur
    Story Writer : Desi Masti Team
    D.O.P : Lovely Mehra & HardeepGFX
    Video Editor : Lovely Mehra
    Contact For Business:
    Email: amritgill001a@gmail.com
    Mob: 98888-96988
    Mob:79860-48062
    FOLLOW US ON
    •instagram- ...
    •Facebook Page- / desimastiteam
    #patnide3yaar
    #ਪਤਨੀਦੇ3ਯਾਰ
    #desimastiteam
    #desimastiteamhamirgarh
    #punjabicomedymovie
    #PunjabiNewMovie
    @DesiMastiTeam
    Thank You So Much for You All Support

КОМЕНТАРІ • 383

  • @GURSHARANSIDHU5911
    @GURSHARANSIDHU5911 2 роки тому +7

    ਬਹੁਤ ਵਧੀਆ ਵੀਡਿਓ ਵੀਰ ਜੀ

  • @LakhwinderSingh-rt4mo
    @LakhwinderSingh-rt4mo 2 роки тому +9

    ਨਾਇਸ ਵੀਡੀਓ ਬਾਈ ਜੀ

  • @gurchatsingh6264
    @gurchatsingh6264 2 роки тому +11

    ਬਹੁਤ ਹੀ ਘੈਂਟ ਵੀਡੀੳ ਛੋਟੇ ਵੀਰ ਹੂੰਦਾ ਵੀ ਅੱਜਕਲ ਇਸੇ ਤਰਾਂ

  • @HarjinderBhullar6076
    @HarjinderBhullar6076 2 роки тому +38

    ਚਤਰਾ ਬਾਈ ਤੇ ਗਿੱਲ ਘੈਂਟ ਪੰਜਾਬੀ ਜੱਟ ਦੀ ਵੀਡੀਓ ਮਾੜੀ ਹੋ ਨੀ ਸਕਦੀ ਇੱਕ ਰਾਣੋਂ ਹੋਵੇ ਨਾਲ ਅੱਜ ਬਿੱਲੇ ਰਾਮ ਸੋਕੀ ਦਾ ਬਾਈ ਗਿੱਲ ਕਿਧਰ ਗਿਆ ਆਈ ਲਵ ਯੂ ਸਮੁੰਦਰੀ ਜਹਾਜ਼ ਭਰਕੇ ਤੇ ਇੱਕ 16 ਫੁੱਟਾ ਟਰਾਲਾ ਭਰਕੇ ,ਦੇਸੀ ਮਸਤੀ ਟੀਮ ਨੂੰ

  • @avtargrewal3723
    @avtargrewal3723 2 роки тому +4

    ਧੰਨਵਾਦ ਬਾਈ ਬਹੁਤ ਹੀ ਸਲਾਹੁਣਯੋਗ ਵੀਡੀਓ ਹੈ ਅਗੇ ਮੇਰਾ ਸੋਰੀ ਦਾ ਹਾਸਾ ਬੰਦ ਨਹੀਂ ਹੋਇਆ ਜਦੋਂ ਅੰਨਾ ਕੀਤਾ ਰਾਣੋ ਨੇ ਜਦੋ ਕੁੱਤੇ ਤੇ ਡਾਂਗ ਮਾਰੀ ਮੇਰਾ ਹਾਸਾ ਬੰਦ ਨਹੀਂ ਹੋਇਆ

  • @GURSHARANSIDHU5911
    @GURSHARANSIDHU5911 2 роки тому +3

    ਸਤਸ਼ਿਰੀਕਾਲ ਜੀ 🙏 ਬਹੁਤ ਵਧੀਆ ਵਿਡਿੳ ਹੈ ਜੀ ਰੱਬ ਤਹਾਨੂ ਹਮੇਸ਼ਾ ਖੁਸ਼ ਰਖੇ funny😂🤣 video banai chalo

  • @vadethanduramsarpunchghuna4625
    @vadethanduramsarpunchghuna4625 2 роки тому

    ਬਹੁਤ ਵਧੀਆ ਵੀਡਿਉ ਹੈ ਵੀਰ ਚੱਤਰ ਸਿੰਘ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ

  • @HarjinderBhullar6076
    @HarjinderBhullar6076 2 роки тому +2

    ਇਹ ਤਾਂ ਵੀਡੀਓ ਆ ਪਰ ਅਸਲ ਜ਼ਿੰਦਗੀ ਵਿੱਚ ਜਦੋਂ ਰਾਣੋਂ ਵਰਗੀ ਤੀਵੀਂ ਆ ਲੱਛਣ ਤੇ ਆ ਜਾਵੇ, ਬੈਟਰੀ ਚਾਰਜ ਕਰਕੇ ਤੇਜ਼ਾਬ ਪਵਾਵੇ,, ਜਿਵੇਂ ਚਤਰੇ ਬਾਈ ਘੈਂਟ ਪੰਜਾਬੀ ਜੱਟ ਨੇ ਡਾਂਗ ਨਾਲ ਲੋਟਣੀ ਖਵਾਈ ਆ ਐਵੇਂ ਉਲਟਾਵੇ, ਗਿੱਲ ਦੇ ਡਾਂਗ ਬਹੁਤ ਨਜ਼ਾਰੇ ਨਾਲ ਵੱਜੀ ਇੱਕ ਨਾਲ ਗੇੜਾ ਖਵਾਤਾ ,ਪਾਣੀ ਨੀ ਮੰਗਿਆ

  • @balveerrai361
    @balveerrai361 2 роки тому +1

    Var,g.good,vidoa

  • @ramanbrarraman5382
    @ramanbrarraman5382 2 роки тому +4

    Nyc video bai ji 👌👌👌👍👍👍🙏🙏🙏and full funny ji😂😂😂🤣🤣🤣

  • @sukhbitkaursukhbitkaur4113
    @sukhbitkaursukhbitkaur4113 2 роки тому +3

    Bhut vadhia video ji

  • @GagandeepSingh-qy9tp
    @GagandeepSingh-qy9tp 2 роки тому +3

    ਬਹੁਤ ਵਧੀਆ ਵੀਡਿਓ ਆ ਵਾਈ ਨਾਇਸ਼
    👍👍👍👍👍👌👌👌👌💯

  • @Harpal7653
    @Harpal7653 2 роки тому +12

    ਸਾਰੇ ਇੱਕੋ ਦਿਨ ਸੱਦੀ ਜਾਂਦੀ ਆ😜😂😂😆😝😂

    • @simagill4598
      @simagill4598 2 роки тому

      Nale fudu sala de samne sara kush ho gya khenda aj ni kr skda kush

    • @Harpal7653
      @Harpal7653 2 роки тому +3

      @@simagill4598 😝😝😝😆

  • @kashmirkaur3468
    @kashmirkaur3468 2 роки тому

    ਅਛਾ ਦੋਸਤੀ ਪਿਆਰ ਰੋਟੀ ਪਖੰਡ ਹੈ
    ਨਲਾਇਕ ਜਨਾਨੀਆ

  • @SukhwinderSingh-mv7rd
    @SukhwinderSingh-mv7rd 2 роки тому +7

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍

  • @gurdevsingh9051
    @gurdevsingh9051 2 роки тому +12

    ਬਹੁਤ ਵਧੀਆ ਵੀਡੀਓ ਬਣਾੲੀ

  • @harmonium7sur35
    @harmonium7sur35 2 роки тому

    ਜੈ ਹੋ ਬਾਬੇ ਭਾਨੇ ਸਾ਼ਹ ਦੀ

  • @tarloksinghpunia7888
    @tarloksinghpunia7888 2 роки тому

    ਬਹੂਤ ਵਧਿਆ ਲਗਿਆ ਸੂਨ ਕੇ,

  • @gurmejsingh6069
    @gurmejsingh6069 2 роки тому

    ਪਾਟਣੀ ਤੇ ਵਚਾਲੀਉ ਸੀ.ਤੂੰ ਨੀ ਪਾੜੀ ਹੋਰ ਕੋਈ ਪਾੜ ਗਿਆ ਵੀਡੀਓ ਬਹੁਤ ਵਧੀਆ ਲੱਗੀ ਸਿਰਾ ਲਾਤਾ

  • @harminderbhatti251
    @harminderbhatti251 2 роки тому +5

    ਲੋਕਾਂ ਨੂੰ ਹਮਲੇ ਨਾ ਬਣਾ ਉ

  • @GurdipSingh-x9b
    @GurdipSingh-x9b Місяць тому +1

    Very nice and entertaining

  • @AngrejSingh-ix5eo
    @AngrejSingh-ix5eo 2 роки тому +1

    video bahut vadiya bnai h prmatma tuhanu tarakian deve

  • @HarjinderSingh-tt5os
    @HarjinderSingh-tt5os 2 роки тому +1

    bahut badhia stori

  • @official_rnait_bigmen9038
    @official_rnait_bigmen9038 2 роки тому +1

    Siraaa

  • @rajveersingh4003
    @rajveersingh4003 2 роки тому +1

    Sira 👍👍👍👍

  • @mandeepchahal7116
    @mandeepchahal7116 2 роки тому +2

    bhai aapki are video bahut hi acchi Hoti hai aap Jo bhi video main character dikhte ho bhai bahut hi acche hote Hain aapke

  • @bjamarjitsinghldh770
    @bjamarjitsinghldh770 2 роки тому +3

    Sirra video

  • @randeepsidhu987
    @randeepsidhu987 2 роки тому

    ਬਹੁਤ ਚੰਗੀ ਕਾਮੇਡੀ ਵੀਡੀਓ

  • @tejindersingh9676
    @tejindersingh9676 2 роки тому

    Verry nice vidio

  • @rameshthind2842
    @rameshthind2842 2 роки тому +1

    ਏਤਾ‌ ਬਹੁਤ ਪੁਰਾਣੀ ਸਟੋਰੀ ਏ‌ ਬਹੁਤ ਹੀ ਪੁਰਾਣੀ

  • @babbubrar511
    @babbubrar511 2 роки тому

    Verry good veer ji

  • @bindersingh8692
    @bindersingh8692 2 роки тому +1

    Good video all Team thanks so much

  • @surendersheoran1696
    @surendersheoran1696 2 роки тому +2

    Surender sheoran kheowali sirsa nice video

  • @sandhuburjwala4591
    @sandhuburjwala4591 2 роки тому +1

    ਖਿੱਚੀ ਰੱਖੋ ਕੰਮ।। ਬਲਤੇਜ ਸੰਧੂ

  • @paramjeetkaur1686
    @paramjeetkaur1686 2 роки тому

    Very nice movees

  • @mehra6889
    @mehra6889 2 роки тому +3

    ਤੀਵੀ ਨੂੰ ਸਭਾਲਨਾ ਕੋਈ ਸੋਖੀ ਗੱਲ ਨਹੀ ਹੈ ਫੀਮ ਦੀ ਡੱਲੀ ਲੱਗਦੀ ਹੈ ਰੋਜ ਰਾਤ ਨੂੰ 😂

  • @jaspalsingh5816
    @jaspalsingh5816 2 роки тому

    Very nice Akteg

  • @jagjiwanram4354
    @jagjiwanram4354 2 роки тому +1

    Buhat sohni video a ji 😄 😀

  • @HarjinderBhullar6076
    @HarjinderBhullar6076 2 роки тому +4

    ਰਾਣੋਂ ਦੋਸਤ ਇਹੋ ਜਿਹੇ ਹੁੰਦੇ ਆ ਪਤੀ ਨੂੰ ਅੰਨ੍ਹਾ ਸਮਝ ਕੇ ਅੰਦਰ ਬੈਡ ਰੂਮ ਵਿੱਚ ਲੈ ਕੇ ਜਾਂਨੀ ਆ,ਇਹ ਦੋਸਤ ਨੀ ਇਹੋ ਜਿਹੇ ਤਾਂ ਯਾਰ ਹੁੰਦੇ ਆ ਅਗਲਾ ਅਣਖੀ ਜੱਟ ਸੀ ਰਗੜਤੇ ,ਇਹ ਤਾਂ ਵੀਡੀਓ ਆ ਪਰ ਅਸਲ ਵਿੱਚ ਬਹੁਤ ਥਾਵਾਂ ਤੇ ਤੀਵੀਂ ਐਵੇਂ ਘਰੇ ਬੁਲਾ ਲੈਂਦੀ ਜੱਟ ਨੂੰ ਪਤਾ ਲੱਗ ਜਾਂਦਾ ਸੋਧਾ ਲਾ ਦਿੰਦਾ

  • @gurjantbrar2843
    @gurjantbrar2843 2 роки тому +1

    Sira22g

  • @ਹਰਜੀਤਸਿੰਘਪੁਵਾਰ

    ਬਹੁਤ ਬਹੁਤ ਵਧੀਆ ਜੀ ਸੁਪਰ

  • @PardeepKumar-hq2kw
    @PardeepKumar-hq2kw 2 роки тому

    Boht nice viedo dek lo gar wale to hina koyi kisi da nahi koyi bandha

  • @RealistCalif
    @RealistCalif 2 роки тому

    Comedy v a tay sachee v. Balay sohni Jatti dey. 80-90 sal pehlan pindan ch chhotay jimidar dey ghar ch 4-5 deoran da kam ik bahu sardian c, tay hun 3 yaran da.

  • @Devilop_Clips
    @Devilop_Clips 2 роки тому +3

    910 va like mera 😍

  • @chandulal4604
    @chandulal4604 2 роки тому

    Bahut he achhi lagi apki yeh vedeo

  • @subesinghporiya5698
    @subesinghporiya5698 2 роки тому

    Subject is very good

  • @daksh3802
    @daksh3802 2 роки тому +2

    bina dekhe nice nice video

  • @preetgrewal3177
    @preetgrewal3177 2 роки тому +1

    Bhauuut vadiya 🤣🤣🤣🤣🤗🤗

  • @Rinkukhurdvlogs
    @Rinkukhurdvlogs 2 роки тому

    ਬਕਬਾਸ

  • @hussanqueen7ismyluckynumbe66
    @hussanqueen7ismyluckynumbe66 2 роки тому

    Good vidio

  • @sonudogra1347
    @sonudogra1347 2 роки тому +4

    So much funny video! good luck with heart!

  • @Satish_kumar_
    @Satish_kumar_ 2 роки тому +1

    Very Nice performance of the Chtra in A Your A Punjbi movie👍

  • @bhalwindersingh1208
    @bhalwindersingh1208 2 роки тому +3

    Very nice video 👍👍👍

  • @bittusingh7513
    @bittusingh7513 2 роки тому

    ਬਹੁਤ ਵਧੀਆ ਲੱਗੀ

  • @AmanDeep-tn8ol
    @AmanDeep-tn8ol 2 роки тому

    Very nice bro

  • @ffking3098
    @ffking3098 2 роки тому

    Attt

  • @parmjeetsinghmks8035
    @parmjeetsinghmks8035 2 роки тому

    ਬਹੁਤ ਵਧੀਆ ਵੀਡੀਉ ਬਣਾਈ

  • @parmjitsingh2335
    @parmjitsingh2335 2 роки тому

    Bahut Badhiya Picture

  • @ballukhanmalik6076
    @ballukhanmalik6076 2 роки тому

    ਬਹੁਤ ਹੀ ਵਧੀਆ ਜੀ

  • @sukhasinghsarari6699
    @sukhasinghsarari6699 2 роки тому

    ਬੀਬਾ ਜੀ ਸਾਡੇ ਵਰਗੇ ਅਮਲੀ ਚਾਰ ਕਾਰਡ ਪੋਸਤ ਦੇ ਖਾ ਕੇ ਸਾਰੀ ਰਾਤਲੱਤਾ ਉਪਰ ਰਹਿਣ ਗੀਆ ਤਸੱਲੀ ਕਰਾ ਦਿਆਗੇ

  • @lavisingh3379
    @lavisingh3379 2 роки тому +3

    Nice video veer g 👌👌🔥🔥

  • @HarjinderBhullar6076
    @HarjinderBhullar6076 2 роки тому +4

    ਚਤਰਾ ਘੈਂਟ ਪੰਜਾਬੀ ਜੱਟ ਕਹਿੰਦਾ ਤੇਰੀਆਂ ਰੜਕਾਂ ਮੈਂ ਕੱਢੂ, ਜਦੋਂ ਜਮਾਂ ਰਗੜ ਕੇ ਛੱਡੂ ,ਚਤਰਾ ਘੈਂਟ ਪੰਜਾਬੀ ਕਹਿੰਦਾ ਤੇਰੀ ਤਸੱਲੀ ਕਰਾ ਕੇ ਛੱਡੂ

  • @manjindersinghbhullar8221
    @manjindersinghbhullar8221 2 роки тому +10

    ਬਹੁਤ ਸੋਹਣੀ ਵੀਡੀਓ ਬਣਾਈ ਹੈ ਧੰਨਵਾਦ ਚਤਰੇ ਬਾਈ ਇਹੋ ਜਿਹੀ ਆ ਵੀਡੀਓ ਲਿਆਇਆ ਕਰੋ👍👍👍👍👍

  • @SunitaRani-cx4rh
    @SunitaRani-cx4rh 2 роки тому

    Very nice

  • @amanpreetsingh3350
    @amanpreetsingh3350 2 роки тому

  • @suchasingh3466
    @suchasingh3466 2 роки тому +2

    Very👍👍 nice video

  • @BalwinderSingh-ez2ii
    @BalwinderSingh-ez2ii Рік тому

    Very good video bille Rama

  • @satnam111saroy9
    @satnam111saroy9 2 роки тому +2

    Nice.video

  • @amreetjhajj5327
    @amreetjhajj5327 2 роки тому +1

    Very nice video g gbu 👍🙏😘

  • @brardeep1057
    @brardeep1057 2 роки тому

    ਵਾਹ ਵਾਹ ਕਿਆ ਸੀਨ ਹੈ ਜੀ

  • @rajwindersingh5364
    @rajwindersingh5364 2 роки тому +1

    Vary nice video bai g ❤️🌹❤️😂🤣👌👌👍

  • @harpalbrar5912
    @harpalbrar5912 2 роки тому

    V v nice

  • @surjitchatha3843
    @surjitchatha3843 2 роки тому +1

    Good funny video thanks for sharing with us

  • @daksh3802
    @daksh3802 2 роки тому +1

    By ji mera name jroor jroor jroor jroor bolio agli video bich

  • @GURSHARANSIDHU5911
    @GURSHARANSIDHU5911 2 роки тому +3

    Nice

  • @harpreetsingh7653
    @harpreetsingh7653 2 роки тому

    Very right baby

  • @jassimehlan5155
    @jassimehlan5155 2 роки тому +1

    Siraaaaaa video

  • @rajnishsandhu9428
    @rajnishsandhu9428 2 роки тому +3

    Salam to such officer

  • @bachittarsingh7943
    @bachittarsingh7943 2 роки тому +1

    menu.tohadi awaj bahut pasand a

  • @HarjinderBhullar6076
    @HarjinderBhullar6076 2 роки тому +4

    ਚਤਰਾ ਘੈਂਟ ਪੰਜਾਬੀ ਕਹਿੰਦਾ ਰਾਣੋਂ ਤੈ ਕੁੱਤੇ ਬਿੱਲੇ ਰੋਟੀ ਦੀ ਬੁਰਕੀ ਤੇ ਗਿਝਾ ਰੱਖੇ ਆ ਰੋਜ ਆਉਦੇ ਆ ਤਿੰਨ ,ਬੁਰਕੀ ਲੈਣ ਰੋਟੀ ਦੀ ਦਿੱਤੇ ਆਟੇ ਵਾਂਗ ਗੁੰਨ

  • @beerdavinderbhullarbhullar3248
    @beerdavinderbhullarbhullar3248 2 роки тому +1

    👌👌

  • @shersingh5277
    @shersingh5277 2 роки тому

    Spl thanks 🙏👍 for you deshi masti team
    Ha ha 🤣😂 very nice good
    Your story and acting also very good super 👍🐱🐱😊🐱
    Good 👍 luck all the best all team members of
    Iam sher Singh phalswal from palam delhi namaste india

  • @Jatt695
    @Jatt695 2 роки тому +2

    Good video Good 👍

  • @khosa6740
    @khosa6740 2 роки тому +3

    V, funny video

  • @gurdeeptejay7295
    @gurdeeptejay7295 2 роки тому +1

    Nice Vedeo Bai.

  • @SurjeetSingh-yg9kt
    @SurjeetSingh-yg9kt 2 роки тому +7

    ਚਤਰਾ ਬਾਬਾ ਬਣ ਗਿਆ ਆਕਾਸ਼ ਬਾਣੀ ਵੀ ਕਰ ਦਿਦਾ ਕਮਾਲ ਦੀ ਐਕਟਿੰਗ

  • @rupinderdeeproffy7629
    @rupinderdeeproffy7629 2 роки тому

    O bai sirra

  • @happybhullarhappybhullar4706
    @happybhullarhappybhullar4706 2 роки тому

    Sira video y mera name bol dyo Happy bhullar rarh mansa tu

  • @sukharaam532
    @sukharaam532 2 роки тому +1

    Gamers tamanna and armaan

  • @gursewaksekhon99
    @gursewaksekhon99 2 роки тому

    Hahahahaha pura sira krta 👌👌👌
    Gbu all team

  • @mandeepsinghdandiwalmandee5770
    @mandeepsinghdandiwalmandee5770 2 роки тому +1

    Good work veer ji

  • @amarjitsharma7903
    @amarjitsharma7903 2 роки тому

    Very nice pr dag aauddian de ferni se pr jo dono dhiran aapne2 mnorth tan poore kr gaey char din seva jarur kra ley

  • @jassijassi8736
    @jassijassi8736 2 роки тому

    ਵੀਡੀੳੁ ਬਹੁਤ ਵਧੀਅਾ ਸੀ ਪਰ ਬਾੲੀ ਬਿੱਲੇ ਰਾਮ ਨੀ ਅਾੲਿਅਾ ੲਿਸ ਵੀਡੀੳੁ ਚ

  • @sahijpreetsinghjogewala3608
    @sahijpreetsinghjogewala3608 2 роки тому

    Bhut vdia aa

  • @sukhdhillonpb4671
    @sukhdhillonpb4671 2 роки тому +10

    ਬਹੁਤ ਵਧੀਆ ਵੀਡੀਓ ਕਮੇਡੀ ਵੀ ਪੂਰੀ ਚਤਰਾ ਬਹੁਤ ਵਧੀਆ ਐਕਟਰ ਸਾਰੀ ਟੀਮ ਹੀ ਬਹੁਤ ਵਧੀਆ ਗਿੱਲ ਸਿੱਗਲਾ ਰਾਣੋ ਸਾਰੇ ਬਹੁਤ ਵਧੀਆ ਐਕਟਰ ਬਿੱਲੇ ਰਾਮ ਵੀ ਡਾਗਾ ਮਾਰਨ ਵਾਲੇ ਸੀਨ ਬਹੁਤ ਵਧੀਆ 👍👍🙏🏻🙏🏻💚💚

  • @HarjinderSingh-wn7vo
    @HarjinderSingh-wn7vo 2 роки тому

    Hi I'm po lk ok

  • @jagpreetsingh6617
    @jagpreetsingh6617 2 роки тому +4

    😂😂😂

  • @baljinderkaur21
    @baljinderkaur21 2 роки тому +1

    very very good video g 💕💕💕👌👌👌👌👌👌😁😁😁😂😂😂😂

  • @sukhmaansaab1963
    @sukhmaansaab1963 2 роки тому

    Bhut vadia video jiii

  • @jasvindrasidhubrar3829
    @jasvindrasidhubrar3829 2 роки тому +3

    Nice video. 🤣😂😂😂😂🤣