ਹੀਰੇ ਦੇਣ ਵਾਲੀ ਗੱਧੀ (ਭਾਗ -2) ਹਾਸਾ ਨਹੀਂ ਰੁਕਣਾ 😂😂😂 Desi Masti Team | New Comedy Movie 2021

Поділитися
Вставка
  • Опубліковано 14 жов 2024
  • ਹੀਰੇ ਦੇਣ ਵਾਲੀ ਗੱਧੀ (ਭਾਗ -2) 😂😂😂 ਹਾਸਾ ਨਹੀਂ ਰੁਕਣਾ | Desi Masti Team | New Comedy Movie 2021
    Desi Masti Team Vlog :-
    • ਲਾਲੇ ਨੇ ਫੜਾਇਆ ਲਾਹਣ ਦਾ ...
    C a s t i n g T e a m
    Pardeep Singla
    (Mob.= 79860-48062)
    Harjinder Singh (Lala)
    (Mob.= 87250-64439)
    Amrit Gill
    (Mob.= 98888-78203)
    Janty Gill
    (Mob.= 97794-36287)
    Lovely Mehra
    Instagram : / lovelymehra_vfx
    HardeepGFX
    Instagram : / hardeepgfx
    Starring : Amrit Gill , Janty Gill , Harjinder Lala , Pardeep Singla , pammi chahal , goldy ,
    Story Writer: Desi Masti Team
    D.O.P : Lovely Mehra & HardeepGFX
    Video Editor : Lovely Mehra
    Publicity Designer : HardeepGFX
    Contact For Business:
    Email: amritgill001a@gmail.com
    Mob: 98888-96988
    Mob:79860-48062
    FOLLOW US ON
    •instagram- ...
    •Facebook Page- / desimastiteam
    #ਹੀਰੇਦੇਣਵਾਲੀਗੱਧੀ
    #hiredenwaligadhi
    #desimastiteam
    #desimastiteamhamirgarh
    #punjabicomedymovie
    #PunjabiNewMovie
    @DesiMastiTeam
    Thank You So Much for You All Support

КОМЕНТАРІ • 409

  • @DesiMastiTeam
    @DesiMastiTeam  3 роки тому +157

    ਹਾਜੀ ਨਵੀ ਵੀਡੀਓ ਕਿਵੇਂ ਲੱਗੀ ਲਾਇਕ ਤੇ ਕੰਮੈਂਟ ਕਰਕੇ ਜਰੂਰ ਦੱਸੋ ਜੀ

  • @rajwindersingh5364
    @rajwindersingh5364 3 роки тому +14

    Very nice video bai g all team good work ਬਾਈ ਚਤਰੇ ਨੇ ਤਾਂ ਲਾਸਟ ਵਿਚ ਸਿਰਾ ਕਰਤਾ 😂👌👌👍👍

  • @sukhdhillonpb4671
    @sukhdhillonpb4671 3 роки тому +2

    ਬਹੁਤ ਵਧੀਆ ਵੀਡੀਓ Bahut vadia story Part 3

  • @ਕੁਦਰਤਹੀਰੱਬਹੈ
    @ਕੁਦਰਤਹੀਰੱਬਹੈ 3 роки тому +13

    ਘੈਂਟ ਕਾਮੇਡੀ, ਭਾਊਆਂ ਦੀ ਅਦਾਕਾਰੀ ਬਾ- ਕਮਾਲ ! ਐਦਾਂ ਦੇ ਸਾਫ਼ ਸੁਥਰੇ ਪ੍ਰੋਗਰਾਮ ਵਧ ਤੋਂ ਵਧ ਲੈਕੇ ਆਓ !

  • @RamSingh-ft5cj
    @RamSingh-ft5cj 3 роки тому

    ਚੌਥਾ ਭਾਗ ਵੀ ਬਹੁਤ ਜਲਦੀ ਭੇਜੋ ਨੂੰ ਬਹੁਤ ਸਮਝਾਇਆ

  • @HarjinderBhullar6076
    @HarjinderBhullar6076 3 роки тому

    ਚਤਰਾ ਘੈਂਟ ਪੰਜਾਬੀ ਜੱਟ ਸਕੀਮ ਗਿਆ ਲਾ ਬੂਟਾ ਬਿੱਲੇ ਰਾਮ ਕਹੂ ਮੈਨੂੰ ਪਹਿਲਾਂ ਗਿੱਲ ਘੈਂਟ ਪੰਜਾਬੀ ਜੱਟ ਕਹੂ ਪਹਿਲਾਂ ਬੋਰੀ ਵਿੱਚ ਪਾ

  • @dalwinderkaur3118
    @dalwinderkaur3118 3 роки тому +2

    ਬਹੁਤ ਵਧੀਆ ਵੀਡੀਉ ਹੈ ਕਿਸੇ ਨੂੰ ਆਪ।ਤੋ।ਮਾੜਾ ਨਾ ਸਮਝੋ

  • @ਕੁਦਰਤਹੀਰੱਬਹੈ

    ਚੋਰਾਂ ਨੂੰ ਪੈ ਗਏ ਮੋਰ 😀 ਬਹੁਤ ਵਧੀਆ ਕਾਮੇਡੀ ਹੈ।

  • @jaswantsinghgill9370
    @jaswantsinghgill9370 2 роки тому +1

    Very very nice and great thanks lots for all

  • @yadwindersingh783
    @yadwindersingh783 3 роки тому +2

    ਬਾਈ ਸਵਾਦ ਆ ਗਿਆ।ਬਾਹਲੀ ਸਿਆਣੀ ਦੋ ਵਾਰ ----------- ਐ। ਜੈਸੇ ਕੋ ਤੈਸਾ ਮਿਲਾ ਬੜਾ ਮਜ਼ਾ ਆਇਆ।

  • @GagandeepSingh-qy9tp
    @GagandeepSingh-qy9tp 3 роки тому +16

    ਬਹੁਤ ਵਧੀਆ ਵੀਡਿਓ ਆ ਵਾਈ ਚਤਰੇ ਸਿਰਾ ਕਰਤਾ ਨਾਇਸ਼ 👍👍😂😂🎉

  • @ur_Blackia
    @ur_Blackia 2 роки тому

    ਬਹੁਤ ਵਧਿਆ ਵੀਡੀਓ ਲੱਗੀ ਵੀਰ ਜੀ

  • @jassijassi8736
    @jassijassi8736 3 роки тому

    ਵੀਰ ਜੀ ਤੁਹਾਡੀ ਵੀਡੀੳੁ ਬਹੁਤ ਵਧੀਅਾ ਹੁੰਦੀਅਾ ਜੀ

  • @manjeetsingh2901
    @manjeetsingh2901 3 роки тому +3

    ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ

  • @Cric1200
    @Cric1200 2 роки тому

    ਕਿਤਨਾ ਅੱਛਾ ਕਿਤਨਾ comedy

  • @avtarsinghsaini6229
    @avtarsinghsaini6229 3 роки тому

    ਆਹ ਟੱਕਰੇਆ ਸੇਰ ਨੂੰ ਸਵਾ ਸੇਰ😆😆😆😆😆

  • @ਲਵਜੋਤ_ਗਿੱਲ
    @ਲਵਜੋਤ_ਗਿੱਲ 3 роки тому +3

    ਵੀਰ ਵੀਡਿਓ ਬਹੁਤ ਸੋਹਣੀ ਆ ਪਰ ਬਾਈ ਸੋੜੀ ਸਟੋਰੀ ਨਾਲ ਦੀ ਜਵਾਂ ਰਲਦੀ ਮਿਲਦੀ ਸਟੋਰੀ VS Boys ਚੈਨਲ ਤੇ ਵੀ ਪਾਈ ਹੋਈ ਆ । ਖਾਬਿਖਾਣ ਨਾਲ ਆ ਜਿਹੜੇ ਬਾਈ ਦਾ ।ਬੇਸ਼ੱਕ ਚੈਕ ਕਰਲੋ

  • @premmittal1619
    @premmittal1619 13 днів тому +1

    Very very funny video, I like it

  • @sukhjinderdhaliwal6882
    @sukhjinderdhaliwal6882 3 роки тому +10

    ਬਹੁਤ ਵਧੀਆ ਬਾਈ ਚਤਰੇ

  • @gurwindersidhu1210
    @gurwindersidhu1210 3 роки тому +3

    Sirra Amrit bro love u aa jatta❤️❤️❤️❤️❤️❤️😍😍😍😍❤️❤️❤️❤️❤️

  • @virenderchamkila2627
    @virenderchamkila2627 3 роки тому +5

    ehi baat daadi to suni c bachpan ch
    nice bro

  • @ManpreetSingh-eh3zo
    @ManpreetSingh-eh3zo 3 роки тому +5

    Lata siraaaa very great ghaint video God bless you all team members love u lala g

  • @jaatlife4835
    @jaatlife4835 3 роки тому +15

    ਮਜਾ ਆ ਗਿਆ ਬਾਈ

    • @PremChand-vs6te
      @PremChand-vs6te 3 роки тому

      Master saleem ke mata ki bhente mata ki bhente bataiye and ki bhente mata ki mata ki bhente bata on the

    • @PremChand-vs6te
      @PremChand-vs6te 3 роки тому

      Nigahe nazzke
      Maronkahalkyahoga

  • @mandeepsinghdandiwalmandee5770
    @mandeepsinghdandiwalmandee5770 3 роки тому +9

    Kisan majdoor akta zindabad

  • @ਹਰਜੀਤਸਿੰਘਪੁਵਾਰ

    ਬਹੁਤ ਵਧੀਆ ਜੀ

  • @Sardardavindersekhon
    @Sardardavindersekhon 3 роки тому +4

    Chatraaa v sirraa hi laa jndaa,, all team members nu chardikla ch rkhe prmatma

  • @gurmitdhillon4858
    @gurmitdhillon4858 3 роки тому +1

    ਬਹੁਤ ਵਧੀਆ ਵੀਡੀਉ ਬਾਈ ਜੀ ਗੁਰਮੀਤ ਸ਼ੇਰੋਂ

  • @bipandhaliwal3490
    @bipandhaliwal3490 3 роки тому +18

    ਬਹੁਤ ਵਧੀਆ ਵੀਡੀਓ ਆ ਵੀਰ ਜੀ 👍👍 ਚਿਤਰੇ ਐਕਟਿੰਗ ਸਿਰਾ ਹੀ

    • @sansarmiani6516
      @sansarmiani6516 2 роки тому +1

      ਵਧੀਆ ਟੈਮ ਪਾ ਪਾ ਪਾਸ ਧਨਵਾਦ ਹੈ ਜੀ

  • @BahadurSingh-ki7tv
    @BahadurSingh-ki7tv 3 роки тому +1

    Siraaa bai ji very nice video

  • @harjinderkaurdhillon7789
    @harjinderkaurdhillon7789 3 роки тому

    ਛੋਟੇ ਹੁੰਦੇ ਇਹ ਹਾਸੇ ਦੀਆਂ ਬਾਤਾਂ ਸੁਣਦੇ ਤੇ ਪਾਉਂਦੇ ਹੁੰਦੇ ਸੀ ਕਹਿਣਾ ਚਲੋ ਹਾਸੇ ਦੀਆਂ ਬਾਤਾਂ ਸੁਣਿਐ ਉਸ ਜਮਾਨੇ ਦੇ t v ਤੇ ਮੋਬਾਈਲ ਹੁੰਦੇ ਸੀ ਇਕੱਠੇ ਹੋ ਕੇ ਇਸ ਤਰਾਂ ਦੀਆਂ ਬਾਤਾਂ ਪਾਉਣੀਆਂ ਇਕ ਦੂਸਰੇ ਦੀ ਨਿਆਣੇ ਉਡੀਕ ਕਰਦੇ ਹੁੰਦੇ ਸੀ ਹੁਣ ਨਸ਼ੇ ਕਰਨੇ ਨੂੰ ਉਡੀਕਦੇ ਨੇ ਇਕ ਦੂਜੇ ਨੂੰ ਉਜਾੜਨ ਦੀ ਸੋਚਦੇ ਨੇ ਉਹ ਜਮਾਨੇ ਬਹੁਤ ਸੋਹਣੇ ਹੁੰਦੇ ਸੀ ਜਦੋ ਇਹ ਕਹਾਣੀਆਂ ਹਾਸੇ ਦੀਆਂ ਤੇ ਰਾਣੀ ਰਜ਼ੀਆ ਦੀਆਂ ਸੁਣਦੇ ਹੁੰਦੇ ਸੀ ਬਹੁਤ ਵਧੀਆ ਨਾਟਕ ਬਣਾ ਕੇ ਦਿਖਾਇਆ ਹੁਣ ਤਾਂ ਰੋਣੇ ਕਰਲਾਉਣੇ ਨੇ ਹਸਣਾਂ ਵੀ ਜਰੂਰੀ ਹੈ ਧੰਨਵਾਦ ਜੀ ਟੀਮ ਦਾ 🙏

  • @ਜੱਟਮਹਿਕਮਾ-ਗ6ਗ
    @ਜੱਟਮਹਿਕਮਾ-ਗ6ਗ 3 роки тому +7

    ਹੁਣ ਬਣੀ ਏ ਗੱਲ ਬਾਈ 👍👍

  • @shoukatbasheer7233
    @shoukatbasheer7233 2 роки тому

    Very good story and very nice comedy........................

  • @talwinder2935
    @talwinder2935 3 роки тому +3

    A ta y sirra he kr gye..😂😂

  • @honeyhoney8465
    @honeyhoney8465 3 роки тому +10

    Kaint

  • @gursewaksekhon99
    @gursewaksekhon99 3 роки тому +3

    Hahahaha sira e krta ..end ..bahut vadia
    Carry on gbu all team👌👌👌

  • @khaintbanda9067
    @khaintbanda9067 3 роки тому +2

    Bahut sohni video bai o,bahut sohni story

  • @gautam11975
    @gautam11975 2 роки тому

    Wah dosto daadi maa di yaad karwa ditti

  • @mukandgillgill1564
    @mukandgillgill1564 3 роки тому +2

    First comet

  • @manpreetsinghsonuchannal5602
    @manpreetsinghsonuchannal5602 3 роки тому +7

    Very funny work video

  • @kulwindersingh9935
    @kulwindersingh9935 3 роки тому +1

    Part 3 ve pa do

  • @sukhmansanghavlogs6617
    @sukhmansanghavlogs6617 3 роки тому +1

    ਬੂਟਾ ਕਹਿੰਦਾ ਇਕ ਵਾਰ ਫੇਰ ਫਰੋਲ ਲਵਾਂਗੇ ਜਦੋਂ ਸੁੱਕ ਗਈ 😆😆

  • @singhjagjeet6171
    @singhjagjeet6171 3 роки тому +3

    ਬਹੁਤ ਵਧੀਆ ਵੀਡਿਉ ਹੈ ਬਾਈ ਜੀ

  • @sukhmaansaab1963
    @sukhmaansaab1963 3 роки тому +11

    ਪੈ ਗਏ ਚੋਰਾਂ ਨੂੰ ਮੋਰ 😂😂

  • @motupatlu9708
    @motupatlu9708 3 роки тому +1

    Bhut maja aaea y vedeo dekh ke😄🤣🤣😂😂😁😀

  • @SukhdevSingh-to9xh
    @SukhdevSingh-to9xh 3 роки тому +1

    ਇਹੀ ਵੀਡੀਓ ਖੱਬੀਖਾਂਨ ਦਿਖਾਈ ਜਾਂਦਾ
    Dr Sukhdev Singh Bham Canada

  • @sansarmiani6516
    @sansarmiani6516 2 роки тому

    ਨਹਿਲੇ ਦੇ ਉਤੇ ਦਹਿਲਾ !

  • @BalwinderSingh-ez2ii
    @BalwinderSingh-ez2ii Рік тому

    Chatre phate chack te acting wale very nice acting

  • @godgameryt2461
    @godgameryt2461 3 роки тому +1

    ਬੌਛਆਣਾ ਬੁਢਲਾਡਾ ਖੇਤ 1+5
    ਪੱਤੀ ਨਾਲ1+5 ਕੱਬਡੀ ਰੇਟ ਡੇਡ ਨੰਬਰ ਰੇਟ ਟੌਬਾ ਖੇਤ ਵਾਲਾ ਕੌਟਲੀ ਵਾਲੀਆ ਦਿੱਤਾ ਸੇਮ 📔 ਕਾਪੀ

  • @hunterff7751
    @hunterff7751 3 роки тому +4

    Chtra kime nikleaa tobe cho bro 😂

  • @shersingh5277
    @shersingh5277 2 роки тому +1

    Ha ha 🤣🤣 very nice i like your story and acting also very good
    Good 👍 luck all the best all team members
    Spl thanks 🙏👍 for you
    Deshi masti team
    Iam sher Singh phalswal
    From palam delhi namaste india

  • @swaransingh3694
    @swaransingh3694 3 роки тому +1

    ਭਾਗ ਤੀਜਾ ਭਾਗ

  • @amreetjhajj5327
    @amreetjhajj5327 3 роки тому +3

    Congrats g gbu 👍👍🙏😘

  • @deepproduction8216
    @deepproduction8216 2 роки тому +1

    Nice vido

  • @JasbirSingh-bz1kz
    @JasbirSingh-bz1kz 2 роки тому +1

    Very nice 👍👍👍

  • @gurdeeptejay7295
    @gurdeeptejay7295 3 роки тому +1

    Very Nice Vedeo Aaa Bai.

  • @karanaujlagang2002
    @karanaujlagang2002 3 роки тому +4

    Nice ji

  • @SukhwinderSingh-mv7rd
    @SukhwinderSingh-mv7rd 3 роки тому +1

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ

  • @jarnailbenipal5668
    @jarnailbenipal5668 3 роки тому +2

    ਘੈਟ

  • @ramanbrarraman5382
    @ramanbrarraman5382 3 роки тому +1

    Nyc video bai ji👌👌👌👍👍👍and full funny ji😂😂😂🤣🤣🤣

  • @gurchatsingh6264
    @gurchatsingh6264 3 роки тому +1

    ਬਹੁਤ ਵਧੀਆ ਵੀਡੀਉ ਆ ਵੀਰ ਜੀ

  • @gurveerbhullar1196
    @gurveerbhullar1196 3 роки тому +5

    Very nice video 👌👌👌👌

  • @yaddhaliwalmusic
    @yaddhaliwalmusic 3 роки тому +3

    Very nice video bro ji all

  • @HarpreetSingh-fo2gq
    @HarpreetSingh-fo2gq 3 роки тому +3

    Nice👍 ji 😂😂😂

  • @dilpreetlifestyle994
    @dilpreetlifestyle994 3 роки тому +8

    Good acting all team

  • @harmandhillon6656
    @harmandhillon6656 3 роки тому +4

    1 like

  • @LakhwinderSingh-rt4mo
    @LakhwinderSingh-rt4mo 3 роки тому +1

    ਨਾਇਸ ਵੀਡੀਓ ਬਾਈ ਜੀ

  • @sahihiman6236
    @sahihiman6236 3 роки тому +7

    ਬਹੁਤ ਸੋਹਣੀ ਸਟੋਰੀ ਆ ਵੀਰੇ ਵਧੀਆ ਲੱਗੀ

  • @kotlikhurd1166
    @kotlikhurd1166 3 роки тому +10

    Chtre di acting bahut vadhia

  • @satveersingh5438
    @satveersingh5438 3 роки тому +1

    ਨਾਈਸ ਵੀਡੀਓ ਵੀਰ ਜੀ

  • @jashan3765
    @jashan3765 3 роки тому

    Nyc video y ji

  • @jeevankaur2535
    @jeevankaur2535 3 роки тому +1

    Next part banano hun jaldi g

  • @prabhshyna5006
    @prabhshyna5006 3 роки тому

    Jaldi laka ayoo 3 part v

  • @jassabehbalkalan4985
    @jassabehbalkalan4985 3 роки тому +1

    Siraa22 ji

  • @gurtejchahal8548
    @gurtejchahal8548 3 роки тому +4

    Siraaa😂😂

  • @bjamarjitsinghldh770
    @bjamarjitsinghldh770 3 роки тому +2

    Sirra video

  • @goldensparrow1079
    @goldensparrow1079 3 роки тому +1

    very nice video
    good job all team

  • @kundanlal6234
    @kundanlal6234 3 роки тому

    Bahut hi changi video hei.

  • @darshansingh4293
    @darshansingh4293 3 роки тому +1

    Very very nice video. Thanks

  • @jagmohansarao5273
    @jagmohansarao5273 3 роки тому +3

    ❤️❤️❤️❤️ jindabaad india omg

  • @punjabhimachalwebtv
    @punjabhimachalwebtv 2 роки тому

    Very good ji

  • @gulabsinghgulabsingh8145
    @gulabsinghgulabsingh8145 3 роки тому +1

    Gbu all siraaa la ta

  • @ਲਵਜੋਤ_ਗਿੱਲ
    @ਲਵਜੋਤ_ਗਿੱਲ 3 роки тому

    ਉਸਤਾਦ ਜ਼ੇ ਵੀਡਿਓ ਵਿਚ ਦੁੱਜਾ ਦਿਨ ਵੀ ਦਿਖਾਉਣਾ ਹੁੰਦਾ ਤਾਂ ਕਪੜੇ ਵੀ ਬਦਲ ਲਿਆ ਕਰੋ ਇਸ ਨਾਲ ਵੀਡਿਓ ਨੂੰ ਹੋਰ ਚਾਰ ਚੰਨ ਲੱਗ ਜਾਣਗੇ । ਵੀਡਿਓ ਸੋੜੀ ਹਰ ਘੈਂਟ ਹੁੰਦੀ ਆ ਕੋਈ ਸ਼ੱਕ ਨਹੀਂ । ਬਾਈ ਜੈ ਮੇਰੀ ਗਲ ਗ਼ਲਤ ਲੱਗੀ ਤਾਂ ਆਪਣਾ ਛੋਟਾ ਭਰਾ ਸਮਜ਼ਕੇ ਮਾਫ਼ ਕਰ ਦਿਓ

  • @bonivikasvikasboni2517
    @bonivikasvikasboni2517 2 роки тому

    J 👍 Jai mata di jai mata 💯👍

  • @somalstudfarm7193
    @somalstudfarm7193 3 роки тому +4

    Chatra sakimeia a v

  • @khosa6740
    @khosa6740 3 роки тому

    V nyc video

  • @Kids_.cartoons
    @Kids_.cartoons 2 роки тому +1

    👍👍👍👍

  • @HarjinderBhullar6076
    @HarjinderBhullar6076 3 роки тому

    ਗਿੱਲ ਘੈਂਟ ਪੰਜਾਬੀ ਜੱਟ ਕਹਿੰਦਾ ਮੇਰੀ ਗੱਲ ਸੁਣ ਬਿੱਲੇ ਰਾਮ ਬੂਟੇ ਆਪਾ ਤਾਂ ਗ ਏ ਲੁੱਟੇ ਲਿੱਦ ਨੂੰ ਪੇਟੀ ਵਿਚ ਸਾਂਭ ਸੰਭਾਲ ਕੇ ਰੱਖੋ

  • @prabhshyna5006
    @prabhshyna5006 3 роки тому +1

    3 part kdoo ayuga 22 ji

  • @jaspalkaur4343
    @jaspalkaur4343 3 роки тому +14

    ਬਹੁਤ ਵਧੀਆ ਵੀਰ ਜੀ

    • @baldeepsingh6133
      @baldeepsingh6133 3 роки тому

      ਬਹੁਤ ਵਧੀਆ ਵੀਡੀਓ ਬਾਈ

  • @sukhmaansaab1963
    @sukhmaansaab1963 3 роки тому +6

    Siraaaa bhut Vadia video jiiii 👌👌👌👌👌👌❤️❤️

  • @bhalwindersingh1208
    @bhalwindersingh1208 3 роки тому +1

    Very nice video Aklia to 👍👍👍

  • @DavinderKaur-vm5xx
    @DavinderKaur-vm5xx 2 роки тому +1

    Bhai bhut sira va,🤣😂😂🤣🤣🤣

  • @raghbirsingh1515
    @raghbirsingh1515 2 дні тому

    ਚੁਟਕਲਾ ਲਿਖਣ ਵਾਲੇ ਨੂੰ ਸ਼ਾਬਾਸ।

  • @subhashkumar9879
    @subhashkumar9879 3 роки тому +2

    Sira ji

  • @kamalpreetkaur9336
    @kamalpreetkaur9336 3 роки тому +5

    👌👏👏😄😄😜😜

  • @jagrajsingh808
    @jagrajsingh808 3 роки тому +2

    Sira

  • @baldeepsinghdeepsekhon8180
    @baldeepsinghdeepsekhon8180 3 роки тому +3

    💯💯♠️

  • @BalwinderSingh-vr5yg
    @BalwinderSingh-vr5yg Рік тому

    ਬਹੁਤ ਹੀ ਵਧੀਆਂ ਵੀਰ ਜੀ

  • @suchasingh3466
    @suchasingh3466 3 роки тому +5

    Very nice video

  • @JAGDEEPSINGH-de1lu
    @JAGDEEPSINGH-de1lu 3 роки тому +4

    🤟🤟🤟🤟