ਧਮਕ ਬੇਸ ਵਾਲੇ ਮੁੱਖਮੰਤਰੀ ਨੇ ਸੰਨਿਆਸ ਲੈਕੇ ਪਾ ਲਿਆ ਚੋਲਾ | Sony Mann | Mukh Mantry | Harpreet Singh Makhu |
Вставка
- Опубліковано 6 лют 2025
- Harpreet Singh Makhu || ਹਰਪ੍ਰੀਤ ਸਿੰਘ ਮਖੂ #MukhMantry #SonyMann
#makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
---------------------
Harpreet Singh Makhu
ਧਮਕ ਬੇਸ ਵਾਲੇ ਮੁੱਖਮੰਤਰੀ ਨੇ ਸੰਨਿਆਸ ਲੈਕੇ ਪਾ ਲਿਆ ਚੋਲਾ | Sony Mann | Mukh Mantry | Harpreet Singh Makhu |
---------------------
#harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
---------------------
Subscribe UA-cam : - / @harpreetsinghmakhu9752
Follow on Facebook : - / hsmakhu
ਮਖੂ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਗਰੀਬ ਬੱਚੇ ਦੀ ਆਪ ਜੀ ਵੱਲੋਂ ਸਾਰ ਲਈ
ਮਖੂ ਸਾਬ ਤੁਸੀ ਗਰੀਬ ਦੀ ਗੱਲ ਦੁਨੀਆ ਦੇ ਸਾਮ੍ਹਣੇ ਰਾਖੀ ਮੁੱਖ ਮੰਤਰੀ ਦਿਲ ਦਾ ਰਾਜਾ ਜੀ
❤😂🎉😢❤😂🎉😢😮😅😊❤😂🎉😢😮😅😊❤😂🎉😢😅😅😊
ਰੱਬ ਇਸ ਵੀਰ ਧਮਕ ਬੇਸ ਵਾਲੇ ਮੁੱਖ ਮੰਤਰੀ ਸਾਹਿਬ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ।
RAJINDER SINGH AUSTRIA
(VIENNA)
Eh beta dil saf insan hei.Eh Rab da roop hei.Eh hr helatan vich Supreme power da dhanbad krda hei.God bless you.
@@dkmetcalf1459800
Bilkul
Waheguru ji 🙏 ਬਾਬਾ ਜੀ ਨੇ ਬੋਹੱਤ ਵਧੀਆ ਉਪਰਾਲਾ ਕੀਤਾ ਸੱਚੇ ਪਾਤਸ਼ਾਹ ਮੇਹਰ ਕਰੋ ਜੀ 🙏
ਮੁੱਖ ਮੰਤਰੀ ਭੁੱਖਾ ਨਹੀਂ ਰਹਿੰਦਾ ਵਧੀਆ ਜ਼ਿੰਦਗੀ ਗੁਜਾਰੂਗਾ
ਸਿਰਾ ਦਾ ਗੀਤ ਮੁੱਖ ਮੰਤਰੀ ਜੀ,,, ਵਾਹਿਗੁਰੂ ਆਪ ਜੀ ਨੂੰ ਤੰਦਰੁਸਤੀ ਬਖਸ਼ਣ ਜੀ
Ene likhari hn par aisa geet ni kitte v sunea wah 3 Kamal da likhia veer ne
🙏🙏🙏🙏💌💌🆗🆕
ਮੱਖੂ ਸਾਬ
ਰੱਜੇ ਪੁੱਜੇ ਨੂੰ ਸਾਰੇ ਰਜ਼ਾ ਜਾਂਦੇ
ਇਸ ਲੋੜਵੰਦ ਵੀਰ ਨੂੰ ਫੋਨ ਜ਼ਰੂਰ ਲੈ ਕੇ ਦਿਓ ਜੀ
ਜਿਸ ਗੁਰੂ ਦੇ ਪਿਆਰੇ ਨੂੰ ਗੁਰੂ ਸਾਹਿਬ ਜੀ ਦੇ ਚਾਲ਼ੀ ਮੁਕਤਿਆਂ ਦੇ ਕੰਠ ਨਾਮ ਯਾਦ ਏ
ਉਸ ਵੀਰ ਦੀ ਸਪੋਟ ਕਰਨੀ ਚਾਹੀਦੀ
ਚੰਗਾ ਇਨਸਾਨ ਏ ਟਿਕਾਨੇ ਪਹੁੰਚ ਗਿਆ, ਗੁਰਬਾਣੀ ਦੇ ਲੜ ਲੱਗ ਗਿਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਿਹ, ਸ਼ਿਵਚਰਨ ਸਿੰਘ ਮੁੰਡੀਜਮਾਲ, ਮੋਗਾ ਰੋਡ ਕੋਟ ਈਸੇਖਾਂ
ਵਾਹਿਗੁਰੂ, ਜਿਸ,ਬੱਲੇ,ਕੋਲ,ਫੋਨ, ਨਹੀਂ, ਜਿਹਦਾ,ਹਰ, ਕੰਮ,ਹੀ,ਮੋ,ਫਾਈਲ, ਫੋਨ, ਤੇ,ਚਲਦੀਆਂ,,ਤੂ,,ਵਰਤਦਾ,ਤਾਂ, ਨਹੀਂ,,, ਮਹੰਤ, ਜੀ,ਫੋਨ2,ਲੈ,ਦਿਉ
ਮੂਖੂ ਸਾਹਿਬ ਜੀ ਬਹੁਤ ਵਧੀਆ ਵਿਚਾਰ ਸੀ ਤੁਹਾਡੇ ਜਦੋਂ ਮੰਤਰੀ ਨੇ 40 ਸਾਹਿਬਜ਼ਾਦਿਆਂ ਦੇ ਨਾਮ ਸਣਾਏ ਸੀ ਉਦੋਂ ਜਨਕਾਰਾ ਚਾਹੀਦਾ ਸੀ ਨਾ ਕਿ ਤਾੜੀ
ਰਾਜਗੁਰੂ ਜੋਧਿਆਂ ਦੇ ਨਾਂ ਦੱਸੋ
ਨਾਂ ਕੇ ਚੁਟਕਲੇ
ਬਾਕੀ ਇਹ ਗਰੀਬ ਬੰਦਾ ਹੈ ਵਾਹਿਗੁਰੂ ਨੇ ਮੋੜ ਕੇ ਫਿਰ ਵਾਪਸ ਲਿਆਂਦਾ ਹੈ
ਇਸ ਵੀਰ ਅਤੇ ਵਾਹਿਗੁਰੂ ਚੜਦੀ ਕਲਾ ਕਰੇ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ♥️💞🌹🙏
ਮੱਖੂ ਸਾਬ ਇਸ ਮੁਖਮੰਤਰੀ ਵੀਰ ਦੀ ਮੱਦਦ ਜ਼ਰੂਰ ਕਰਨੀਂ ਚਾਹੀਦੀ
ਮੁੱਖ ਮੰਤਰੀ ਭਰਾ ਆਪਣਾ ਯੂ ਟਿਊਬ ਅਤੇ ਸੋਸ਼ਲ ਮੀਡੀਆ ਤੇ ਆਪਣੇ ਆਕਾੳਟ ਬਣਾ , ਇਕ ਫੋਨ ਲੈ ਜ਼ਰੂਰ ਭਰਾ ਆਪਣੇ , ਬਾਂਕਿ ਜੋ ਨਾਲ ਰਹਿੰਦੇ ਆ ੳਹਨਾ ਨੂੰ ਬੇਨਤੀ ਆ ਕਿ ਇਸ ਦਾ ਸਾਥ ਦਿੳ ਆ
ਸ਼ਰੀਫ ਬੰਦੇ ਨੂੰ ਚਲਾਕ ਬੇਈਮਾਨ ਲੋਕ ਵਰਤ ਜਾਂਦੇ ਨੇ
ਪਰ ਇਹੋ ਜਿਹੇ ਲੋਕਾਂ ਦਾ ਅੰਤ ਬਹੁਤ ਮਾੜਾ ਹੁੰਦਾ
ਵਰਤਨ ਨੂੰ ਇਹਨੂੰ ਕਿਹੜਾ ਮਨੁੱਖੀ ਬੰਬ ਬਣਾ ਦਿੱਤਾ।
Sahi gal aa 22
😊😊😊😊😊😊😊😊😊😊😊😊😊 10:56 😊😊pppp bbye@@SukhwinderSingh-ch5wr
ਵੀਰ ਜੀ ਇਹ ਇਕ ਰੱਬ ਵਰਗਾ ਇਨਸਾਨ ਆ. ਇਹਨੂੰ ਵੀਰ ਨੂੰ ਸਹੀ ਰਾਹ ਤੇ toro. ਵਾਹਿਗੁਰੂ ਮੇਹਰ ਦਾ ਹੱਥ ਰੱਖਣ ਵੀਰ ਓਪਰ
ਬਹੁਤ ਵਧੀਆ ਗੱਲਾਂ ਕੀਤੀਆਂ ਮੱਖੂ ਵੀਰ ਨੇ ਮੁੱਖ ਮੰਤਰੀ ਬਹੁਤ ਵਧੀਆ ਗੱਲ ਹੈ ਮੱਖੂ ਵੀਰ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ
ਮੱਖੂ ਵੀਰ ਜੀ ਵਾਹਿਗੁਰੂ ਜੀ ਚੱੜਦੀ ਕਲਾਂ ਵਿੱਚ ਰੱਖੇ 🙏🙏
ਮੁੱਖ ਮੰਤਰੀ ਜੀ ਵਾਹਿਗੁਰੂ ਜੀ ਚੱੜਦੀ ਕਲਾਂ ਵਿੱਚ ਰੱਖੇ 🙏🙏
ਦਿਲ਼ ਦਾ ਸੱਚਾ ਸੁੱਚਾ ਇਨਸਾਨ ਐ ਇਹ ਬੱਚਾ, ਫ਼ੱਕਰ ਇਨਸਾਨ ਐ”!
ਵੀਰ ਜੀ ਤੁਹਾਡੀ ਬਹੁਤ ਵਧੀਆ ਸੋਚ ਹੈ ਜਿਹੜਾ ਦੂਜਿਆਂ ਨੂੰ ਵੀ ਸਿੱਖਿਆ ਦਿੱਤੀ ਹੈ ਇਹ ਲੜਕੇ ਦੀ ਮਦਦ ਕਰਨੀ ਚਾਹੀਦੀ ਹੈ ਬਾਬਾ ਜੀ ਵੀ ਮਦਦ ਜ਼ਰੂਰ ਕਰੋ ਜੀ ❤️👋👋👋👋
ਬਾਬਾ ਜੀ ਦਾ ਬਹੁਤ ਧੰਨਵਾਦ ਜੀ ਜਿਨਾਂ ਨੇ ਸਾਂਭਿਆ ਭਟਕੇ ਹੋਏ ਬੰਦੇ ਨੂੰ ,,ਤੇ ਤੁਹਾਡਾ ਵੀ ਧੰਨਵਾਦ ਮਖੂ ਸਾਬ ਤੁਸੀ ਓਹਦੀ ਕਹਾਣੀ ਸੁਣਾਈ ਸਾਨੂੰ
ਵਰਤ ਦੇ ਆ ਪੜਾਈ ਦੇ ਨਾਤੇ ਜਾਂ ਸਿਖਾਉਣ ਦੇ ਨਾਂ ਤੇ ਬਾਬਾ ਤਾਂ ਆਪ ਚਾਰ ਧਾਰਨਾ ਦਾ ਵਪਾਰੀ ਆ
ਕੰਮ ਕਰਵਾਈ ਜਾਣਾ ਡੰਗਰਾ ਚ ਲੰਗਰਾਂ ਚ ਡੇਰਿਆਂ ਚ
ਹਰਪ੍ਰੀਤ ਬਾਈ ਜੀ ਮੁੰਡਾ ਕਾਫੀ ਹੁਨਰਮੰਦ ਹੈ ਲੋੜ ਹੈ ਸਿਰਫ ਇਸ ਨੂੰ ਸਪੋਰਟ ਕਰਨ ਦੀ ਤੇ ਮਦਦ ਕਰਨ ਦੀ ਇਸ ਦਾ ਹੁਨਰ ਸ਼ਿੰਗਾਰਨ ਦੀ ਬਾਕੀ ਵਾਹਿਗੁਰੂ ਜੀ ਨੂੰ ਜੋ ਮੰਨਜ਼ੂਰ ਹੋਵੇ।
ਬਹੁਤ ਵਧੀਆ ਮਖੂ ਸਾਬ।
ਮੱਖੂ ਸਾਹਿਬ ਬਹੁਤ ਮੇਹਰਬਾਨੀ
ਬਹੁਤ ਵਧੀਆ ਮੱਖੂ ਸਾਹਿਬ, ਬਹੁਤ ਵਧੀਆ ਨਸੀਅਤ,ਇਸਵੇਚਾਰੇਦਾ, ਰੱਬ ਦਾ ਰੂਪ ਬੰਦਾ
ਮੁਖੋ ਵੀਰੇ ਸਲੂਟ ਏ ਤੁਹਾਡੀ ਇੰਡਰਵਿਊ ਮੰਤਰੀ ਵੀ ਸੁਧਰ ਗਿਆ ਮੱਖੂ ਵੀਰ ਨੂੰ ਸਲੂਟ ਏ
ਵੀਰ ਦਿਮਾਗ ਬਹੁਤ ਹੈ ।ਚੰਗੇ ਬੰਦਿਆਂ ਦੇ ਸਾਥ ਮਿਲ ਜਾਵੇ ਬਹੁਤ ਅੱਗੇ ਜਾਣਾ ਵੀਰ ਨੂੰ । ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਬਹੁਤ ਦੁੱਖ ਦੀ ਗੱਲ ਆ ਸੋਨੀ ਮਾਨ ਵਰਗੀਆਂ ਨੇ ਆਪਣੀ ਤਰੱਕੀ ਲਈ ਗਰੀਬ ਬੰਦੇ ਨੂੰ ਵਰਤਿਆ 😢
ਧੰਨ ਹੋ ਮਹਾਂਪੁਰਖੋ ,,, ਨਮਸਕਾਰ 🙏🌹
ਦਰਵੇਸ਼ ਬੰਦਾ
ਮੁੱਖ ਮੰਤਰੀ ਜੀ
ਗੁਰੂ ਦੀ ਬਖਸ਼ਿਸ਼ ਹੈ
ਵਧੀਆ ਉਪਰਾਲਾ ਕੀਤਾ ਤੁਸੀਂ,, ਇਸ ਦੀ ਜੇ ਲੱਚਰਤਾ ਨੇਂ ਬਾ ਹ ਛੱਡੀ ਆ ਤਾਂ ਤੁਸੀਂ ਬਹੁਤ ਵਧੀਆ ਕੀਤਾ ਇਸ ਵੀਰ ਨੂੰ ਵਿਚਾਰ ਦਾ ਪਲੇਟਫਾਰਮ ਦੇ ਕੇ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਜੀ
ਬਾਬਾ ਜੀ ਬੱਚਾ, ਗੁਣੀ ਗਿਆਨੀ ਸੰਤੋਖ ਵਾਲਾ ਹੈ, ਅਗਰ ਚੰਗਾ ਇਨਸਾਨ ਤਰਾਸ਼ ਦੇ ਹੀਰਾ ਬਣ ਜਾਵੇਗਾ
ਸਾਫ਼ ਦਿਲ ਦਾ ਮਾਲਕ ਇਹ ਬੱਚਾ, ਗ਼ਲਤ ਰਾਹੇ ਪੈ ਗਿਆ ਸੀ ਪਰ ਉਸ ਵਾਹਿਗੁਰੂ ਜੀ ਨੇ ਮੋੜ ਲਿਆ ਹੈ ਉਸ ਰਾਹ ਤੋ🙏🏻ਪਰਮਾਤਮਾ ਜੀ ਇਸ ਬੱਚੇ ਨੂੰ ਤੰਦਰੁਸਤੀ ਤੇ ਤਰੱਕੀਆਂ ਬਖ਼ਸ਼ਣ 🙏🏻🙏🏻
ਵਾਹਿਗੁਰੂ ਜੀ ਮੇਹਰ ਕਰੋ ਜੀ ।
ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ
ਮੁੱਖ ਮੰਤਰੀਜੇ ਹੁਣ ਗੁਰੂ ਦਾ ਪੱਲਾ ਫੜਿਆ ਤਾਂ ਫੜੀ ਰੱਖੀ। ਇਸ ਤੋ ਪਰੇ ਸਭ ਨਰਕ ਹੀ ਆ। ਤੇਰੇ ਭਾਗ ਜਾਗ ਪਏ ਆ। ਵਾਹਿਗੁਰੂ ਮਹਿਰ ਕਰੇ
ਸੱਚੇ ਇਨਸਾਨ ਦੀ ਸਚੀੱ ਸੋਚ ਸੱਚਾ ਕਵੀ ਸੱਚੀ ਗਾਇਕੀ ਉਮਰਾਂ ਲੰਮੀਆਂ ਦੇਵੇ ਪ੍ਰਮਾਤਮਾ।
ਵਾਹਿਗੁਰੂ ਤੇਰਾ ਸ਼ੁਕਰ ਹੈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਂਦਾ ਰਿਹਾ ਜਥੇਦਾਰ ਮਖੂ ਸਾਹਿਬ ਧੰਨਵਾਦ ਇਸ ਬੱਚੇ ਦਾ ਹੌਸਲਾ ਅਫਜਾਈ ਕੀਤਾ ਹੈ ਮੈਂ ਤੀਰਥ ਸਿੰਘ ਅੰਮ੍ਰਿਤਸਰ ਤੋਂ ਗਰੀਬ ਬੰਦੇ ਦੀ ਹੈਲਪ ਕਰਨੀ ਹੈ ਜਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਲਿਖਦਾ ਬਹੁਤ ਸੋਹਣਾ ਲਿਖਦਾ ਹੈ ਮੰਤਰੀ।ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਤੇ ਕਲਮ ਨੂੰ ਹੋਰ ਨਿਖਾਰ ਕੇ ਹੋਰ ਵਧੀਆ ਲਿਖਣ ਦੀ ਬਖਸ਼ਿਸ਼ ਕਰਨਾ। ਸਚਾਈ ਲਿਖਣ ਦਾ ਦਮ ਰੱਖਣਾ।
ਮੱਖੂ ਵੀਰ ਘੈਂਟ ਪਤਰਕਾਰ ਹੈ ਜੀ
ਵਾਹਿਗੁਰੂ ਮੇਹਰ ਕਰੇ
ਬਹੁਤ ਵਧੀਆ ਮੁੰਡਾ ਹੈ
ਮਖੂ ਸਾਹਿਬ ਇਨਾ ਵਧੀਆ ਸਮਝਾਇਆ ਗਾਣੇ ਵਿੱਚ ਵਧੀਆ ਗਾਇਆ ਤੁਹਾਨੂੰ ਗੀਤ ਖਤਮ ਹੁੰਦਿਆਂ ਸਾਰ ਮੁੱਖ ਮੰਤਰੀ ਦੇ ਪੈਰੀਂ ਹੱਥ ਜਾ ਗੋਡੀ ਹੱਥ ਜਰੂਰ ਲਾਉਣਾ ਚਾਹੀਦਾ ਸੀ
ਧੰਨ ਧੰਨ ਬਾਬਾ ਜੀ ਚੰਗਾ ਕੰਮ ਕਰਨ ਦਾ ਯਤਨ ਕਰਦੇ ਹੋ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਭ ਦਾ ਰਾਖਾ ਸਭਨੀ ਥਾਂਈ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏
ਕਰੋ ਸੇਵਾ ਬਾਬਾ ਜੀ ਦੇਊ ਮੇਵੇ ਬਾਬਾ ਜੀ ਮੁੱਖ ਮੰਤਰੀ ਬੱਚੇ ਨੂੰ 🙏🙏🙏🙏🙏
ਚੜ੍ਹਦੀ ਕਲਾ ਰਹੇ ਜੀ
ਬਹੁਤ ਹੀ ਵਧੀਆ ਬੰਦਾ ਇਹ Mukh mantri ਜੀ. ਵੀਰ ਇਹ Valog ਹੀ ਬਣਾਉਣ ਲੱਗ ਜਾਵੇ ਤੇ ਬਹੁਤ ਦੁਨੀਆ ਵਿੱਚ femas ਹੋਣੇ ਆ. ਇਹਨੂੰ ਲੋਕ miss use ਕਰ ਲੈਂਦੇ ਆ. ਸਾਥ ਦਿਉ ਵੀਰ Mukh mantri ਦਾ
Vichare koi phon heni vlog kive banu
ਧੰਨਵਾਦ ਇਨਸਾਨੀਅਤ ਲਈ 🙏🙏
ਮੱਖੂ ਸਾਹਿਬ ਜੀ ਜ਼ਿੰਦਾਬਾਦ ਜ਼ਿੰਦਾਬਾਦ ਸਤਿ ਸ੍ਰੀ ਆਕਾਲ ਵੀਰ ਜੀ ਜ਼ਿੰਦਾਬਾਦ ਜ਼ਿੰਦਾਬਾਦ
ਵਾਹਿਗੁਰੂ ਜੀ ਮੇਹਰ ਰੱਖਣ ਜੀ।
ਮਖੂ ਸਾਬ ਜੀ ਬਹੁਤ ਵਧੀਆ ਤੁਹਾਡੀ ਸੋਚ
ਬਹੁਤ great ਸੋਚ ਦਾ ਮਾਲਕ ਸੀ ਦੀਪ ਵੀਰ..
Waheguru ji 🙏 mehar kri sab te ♥ 💖 ❤ 🙏
ਵਾਹ ਜੀ ਵਾਹ ਮੱਖੂ ਸਾਹਿਬ ਅਤੇ ਮੁਖ ਮੰਤਰੀ ਕਮਾਲ ਹੋ ਗਈ
ਬਹੁਤ ਵਧੀਆ ਹੈ ਮੱਖੂ ਵੀਰ ਜੀ
ਵਾਹਿਗੁਰੂ।
ਵਾਹਿਗੁਰੂ ਜੀ ❤️ 🎉
ਇਨਸਾਨੀਅਤ ਜਿੰਦਾ❤️
ਵਾਹਿਗੁਰੂ ਜੀ ਕਿਰਪਾ ਕਰਨ ਸਿਰ ਤੇ ਮਿਹਰ ਭਰਿਆ ਹੱਥ ਰੱਖੇ ।
ਵਾਹਿਗੁਰੂ ਜੀ ਮਿਹਰ ਕਰਨਾ 🙏🙏
Waheguru waheguru waheguru waheguru waheguru waheguru waheguru waheguru waheguru waheguru waheguru waheguru ji
Waheguru ji🙏🙏🙏
ਵਲਟੋਹਾ ਜੀ ਤੁਹਾਡਾ ਕਿਰਦਾਰ ਕਿੱਦਾ ਦਾ ਕਮੈਂਟਾਂ ਵਿੱਚ ਪੜ੍ਹ ਲੈਣਾ
ਵਾਹਿਗੁਰੂ ਤੇ ਭਰੋਸਾ ਰੱਖ ਵੀਰ
ਇਸ ਮੁੱਖ ਮੰਤਰੀ ਧਮਕ ਬੇਸ ਵਾਲੇ ਵੀਰ ਨੂੰ ਵਰਤਿਆ ਗਿਆ ਰਣਬੀਰ ਬਾਠ ਅਤੇ ਸੋਨੀ ਮਾਨ ਵੱਲੋਂ
ਵਾਹਿਗੁਰੂ ਜੀ ਚੜ੍ਹਦੀਕਲਾ ਰੱਖਣ ਗੁਰਸਿੱਖੀ ਜੀਵਨ ਸਫਲ ਬਣਾਉਣ🎵🎉🎶
ਵਾਹਿਗੁਰੂ,ਮਿਰਗੀ, ਦੇ,ਦੌਰੇ,ਪੈਣ, ਵਾਲਿਆ, ਦਵਾਈ, ਐਲੋ,ਪੈਥੀਏਤਾਹੈ,,, ਕਿਤੇ,,ਇਲੱ।ਦੀ,ਹੱਡੀ,ਵੱਡ,ਗਲ,ਜਾ,ਡੋਲੇ,ਨਾਲ,ਬਨ,ਲਵੋ,ਕਦੇ, ਨਹੀਂ, ਪੈਦਾ
ਵਾਹਿਗੁਰੂ ਜੀ ਵਧੀਆ ਬਹੁਤ ਹੀ ਜਾਂਦਾ ਜੀ ਮੰਤਰੀ ਜੀ
ਸਾਊ ਬੰਦਾ ਮੱਖੂ ਵੀਰ ਜੀ।
ਬਾਬਾ ਜੀ ਬਹੁਤ ਵਧੀਆ ਇਨਸਾਨ ਹਨ
ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਕਰਨ
ਮੱਖੂ ਸਾਹਿਬ ਬੁਹਤ ਚੰਗਾ ਪ੍ਰਚਾਰਕ ਹੈ ਵੀਰ
ਮੁੱਖ ਮੰਤਰੀ ਆਪਣਾ ਚੈਨਲ ਬਣਾ ਲਵੇ
ਵਧੀਆ ਨਾਮ ਆ ਇਹਦਾ
ਬਹੁਤ ਵਧੀਆ ਵਾਹਿਗੁਰੂ ਜੀ
ਭੋਲਾ, ਅਤੇ ਸ਼ਰੀਫ਼ ਬੰਦਾ ਵਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ
ਮੁੱਖ ਮੰਤਰੀ ਧਮਕ ਬੇਸ ਵਾਲੇ ਵੀਰ ਤੂੰ ਕਵਿਤਾ ਲਿਖਣੀ ਨਾ ਛੱਡਣਾ।ਇਹ ਗੁਣ ਰੱਬ ਕਿਸਮਤ ਵਾਲੇ ਨੂੰ ਹੀ ਦਿੰਦਾ ਹੈ।ਤੂੰ ਕਵਿਤਾ ਘੜਨੀ,ਬੋਲਣੀ ਤੇ ਲਿਖਣੀ ਬਿਲਕੁੱਲ ਨਾ ਛੱਡੀਂ।ਦੁਨੀਆਂ ਜੋ ਮਰਜ਼ੀ ਕਹਿੰਦੀ ਰਹੇ।ਗੁਰਬਾਣੀ ਵੀ ਕਹਿੰਦੀ ਹੈ ਮਨੁੱਖ ਨੂੰ ਆਪਣਾ ਗੁਣ ਨਹੀਂ ਗੁਆਉਣਾ ਚਾਹੀਦਾ।❤❤
ਰੂਹ ਖੁਸ਼ ਹੋਗੀ ❤️
ਬਹੁਤ ਬਦਿਆ ਮੁਖ ਮੰਤਰੀ ਜਿੰਦਾਬਾਦ ❤️❤️
Waheguru ji good g
Waheguruji wahegurujl Waheguruji Waheguruji wahegurujl
ਬਹੁਤ ਵਧੀਆ ਉਪਰਾਲਾ ਹੈ ਜੀ
ਗਰੀਬ ਬੰਦਾ ਦੀ ਮਦਦ ਕਰੋ
Waheguru ji mehar kreo ji
Wahhh ❤❤❤❤
ਸਪੋਟ ਕਰੋ ਵੀਰ ਨੂੰ
ਮੱਖੂ ਸਾਹਿਬ ਦੀ ਗੱਲ ਬਹੁਤ ਅਸਰਦਾਰ ਹੈ,
ਯਾਰ ਆਹ ਤਾਂ ਵਾਕਿਆ ਹੀ ਗਾਣਾ,ਲਿਖਣ ਵਾਲੇ ਵੀਰ ਨੇ ਕਮਾਲ ਕੀਤੀ ਪੲਈ ਹੈ ਅੱਗੇ ਸੋਨੇ ਤੇ ਸੁਹਾਗਾ ਮੁੱਖ ਮੰਤਰੀ ਨੇ ਗਾ ਕੇ ਲਾਇਆ। ਘੋਲੀਆ ਕਲਾਂ
ਬੱਸ ਇਸ ਬੱਚੇ ਨੂੰ ਸਹੀ ਇੰਨਸਾਨਾ ਦੀ ਜਰੂਰਤ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਸਿਸਟਮ ਦੇ ਮੂੰਹ ਤੇ ਚਪੇੜਾ ਮਾਰੀਆ
ਮਖੂ ਸਾਬ ਜੀ ਸਾਡੀ ਕੌਮ ਦਾ ਹੀਰਾ ਆ 🙏🙏
ਵਾਹਿਗੁਰੂ ਵਾਹਿਗੁਰੂ
ehna vecharan nu lekhn vale veer ji dav mukh mantri ji da v dhnvad ji te harpreet s makhu ji da v dhanvad ji pr srkara nu lkha lahnt a ji
Waheguru ji tenu traki baxe ji👌🙏✌️⭐💯🌟
ਮੁਖ ਮੰਤਰੀ ਤੈਨੂੰ ਰਬ ਨੇ ਰਾਜ ਪਾਲ ਬਣਾ ਦੇਣੀ
🎉🎉🎉🎉🎉
ਬਹੁਤ ਵਧੀਆ
waheguru Ji ka Khalsa waheguru ji ki Fateh ji
🙏 Satnam Sri Waheguru Ji 🙏
WAHEGURU JI KIRPA KARU MUKH MANTRA CHAYDE. KALA WICH RAKHU
Waheguru ji ji ji waheguru ji waheguru ji 🙏🙏❤🙏🙏🌷🌷🌷🌷🌷
God bless you waheguru ji mehar karan
Sara kujh geet ch aa gya 101%sach,mukh mantri ne bht vadia sureeli awaaz sunaya,makhu veer ji SSA.
Makhu ਸਾਬ ਇਹ ਰੱਬ ਦਾ ਬੰਦਾ ਆ ਇਹਨੂੰ ਛੱਡਣ ਵਾਲਿਆਂ ਦਾ ਹੀ nuksaan hai ehda ਕੁਝ ਨਹੀਂ ਜਾਣਾ kyuki eh rab da khaas bnda hai
ਬਹੁਤ ਵਧੀਆ ਸਿੱਖਿਆ ਦਿੱਤੀ ਵੀਰ ਨੂੰ ।
Waheguru ji waheguru ji
Waheguru ji waheguru ji very very nice bai ji