@@manpreetsinghkhalsa8719 , bai enna sayana ne banida , kya galat keha bai ne , ardas he kari v rab theek kare , and rahi gal hasan de ohde naal koi trasdi nahi hoi , koi marya mukaya ne koi bimari ne hoi , bus 4 din da fame milya c oh v bina koi jayada talent de hun gya hun baitha eh hor kya hun ehde lok akhara lavaun
@@donttellmejustlisten4598 bilkul sahi keha veer naale aaj kal koi 3 din nai rakhda ghare ehnu te fer oh 3 saal rakhgye jinne k paise ehne kamaye social media tau oh ohna ne ehde ohte la v ditte hun agleya ne apna ghar v dekhna ohni kehra goddh leleya c hun ohna nu bhandi jaan deya tahi nai koi ajj kal kise di banh fard da bht galat gal a chalo appan te ehi kehnde a k rabb ehdi family nu te ehnu changa raah dikhawe
Every one support him ..he is clean heart ♥️..I am in his favour ..I want every singer in Punjab support him …waheguru always bless u ✌️…ur good time def. will come
Mukh Manteri Chief Minister. Never give up faith. I pray you will be successful in life. You are a Star. All of Punjab loves you. Everything is in Waheguru ji,s hands .
ਬਾਈ ਤੂੰ ਗੁਰਬਾਣੀ ਸੋਹਣੀ ਪੜਦਾਂ ,ਗੁਰੂ ਦੇ ਲੜ ਲੱਗਿਆ ਰਹਿ ,ਵਾਹਿਗੁਰੂ ਪਾਰ ਉਤਾਰਾ ਕਰਨਗੇ🙇
Bilkul sahi keha veer g tusi
ਆਪ ਤੋਂ ਬੱਡੇ ਦੀ ਜਾਰੀ ਏਦਾਂ ਹੁੰਦੀਆ
ਜਦੋ ਸੁਰੂ ਵਿਚ ਇਸਨੂੰ ਗਾਇਕ ਲੈ ਕੇ ਗਏ ਸਨ, ਮੇਰੇ ਮਨ ਵਿਰੋਧ ਕੀਤਾ ਸੀ ਕਿ ਮਾਸੂਮ ਵਰਤਿਆ ਜਾਵੇਗਾ ਅਤੇ ਅੱਜ ਹਕੀਕਤ ਸਾਹਮਣੇ ਆ ਗਈ । ਪਰ ਇਸ ਦੀ ਮਾਸੂਮੀਅਤ ਚ ਲੁਕੀ ਸਮਝਦਾਰੀ ਸੁਣ ਮਨ ਖੁਸ਼ ਹੋਇਆ ਹੈ । ਵਾਹਿਗੁਰੂ ਮੇਹਰ ਕਰੇ
ਮੁੰਡਾ ਬਹੁਤ ਇਮਾਨਦਾਰ ਹੈ ਜੀ। ਬਾਕੀ ਇੰਟਰਵਿਊ ਵਾਲੀ ਭੈਣ ਨੇ ਬਹੁਤ ਹੀ ਵਧੀਆ ਇੰਟਰਵਿਊ ਕੀਤੀ ਹੈ ਜੀ। ਅਤੇ ਬਹੁਤ ਹੀ ਧਿਆਨ ਨਾਲ ਇੱਕ ਇੱਕ ਗੱਲ ਸੁਣੀ ਹੈ। 👌👌👍👍👍
ਸਾਨੂੰ ਪਹਿਲੇ ਵਾਲਾ ਮੁੱਖ ਮੰਤਰੀ ਹੀ ਚਾਹੀਦਾ ਹੱਸਦਾ ਗਾਉਂਦਾ ਮਾਲਕ ਮੇਹਰ ਕਰੇ, 🙏🏻🙏🏻
ਆਪਣੇ ਘਰ ਮੁੜਿਆ ਗੁਰੂ ਨਾਨਕ ਸਾਬ ਕਦੇ ਧੋਕਾ ਨੀ ਦਿੰਦੇ 🙏
Sahi gll aa bai
Whegrgu meher kru ga
ਯਾਰ ਇੱਥੇ ਸੋਨੀ ਮਾਨ ਨੂੰ ਨਹੀਂ ਕੋਈ ਪੁੱਛ ਦਾ ਫਿਰ ਇਹਦਾ ਉਹ ਕੀ ਸਵਾਰ ਦੇਵੇਗੀ
ਕਿੰਨੇ ਸੋਹਣੇ ਵਿਚਾਰ ਨੇ ਮੁੱਖ ਮੰਤਰੀ ਵੀਰ ਦੇ ਵਾਹਿਗੁਰੂ ਜੀ ਇਸ ਤੇ ਮੇਹਰ ਕਰੇ
Y pind kehda
🙏🙏
Kr Te diti Meher waheguru Nu .. 😂😂😂
Saale Landu Bande
@@jattjatt4586 ਤਰਨ ਤਾਰਨ ਖਡੂਰ ਸਾਹਿਬ ਦੇ ਕੋਲ
ਵੀਰ ਜੀ ਸੁਣ ਕੇ ਦੁਖ ਹੋਇਆ ਵਾਹਿਗੁਰੂ ਤੇਰਾ ਭਲਾ ਕਰੇ ,ਵੀਰ ਅਰਦਾਸ ਕਰਦੇ ਆ ਰਬ ਤੈਨੂੰ ਫੇਰ ਤੋਂ ਰਾਹ ਪਾਵੇ ਤਰਕੀਆਂ ਦੇ 🙏🙏🙏
ਮਿਹਰਾਂ ਵਾਲਿਆਂ ਆਪਣੇ ਚਰਨਾਂ ਨਾਲ ਲਾ ਕੇ ਰੱਖੀ,, ਵਾਹਿਗੁਰੂ ਜੀ ਮਿਹਰ ਕਰੋ ਸਭ ਤੇ 🙏 ਪਰਮਾਤਮਾ ਡਿੱਗਦੇ ਨੂੰ ਸਹਾਰਾ ਤੇ ਡੁੱਬਦੇ ਨੂੰ ਕਿਨਾਰਾ ਦਈਂ 🙏🙏
ਕੋਈ ਨਾ ਵੀਰ ਤੇਰੇ ਨਾਲ ਆ
ਦੁਨੀਆ ਜਾਨਣ ਲੱਗ ਗਈ ਤੈਨੂੰ ਜਲਦੀ ਸਮਾਂ ਫਿਰ ਵਾਪਸ ਆਵੇਗਾ। Best of luck 👍👍
ਮੁੱਖ ਮੰਤਰੀ ਦਾ ਇਹ ਪੌਜਟੀਵ ਪੱਖ ਦੇਖ ਰੂਹ ਖੁਸ਼ ਹੋ ਗਈ ..ਕੰਮ ਕੋਈ ਛੋਟਾ ਵੱਡਾ ਨੀ ਹੂੰਦਾ ਕੰਮ ਕੰਮ ਹੂੰਦਾ ਸੱਚੇ ਤੇ ਸੁੱਚੇ ਬੰਦੇ ਲਈ...ਪਰਮਾਤਮਾ ਲੰਬੀ ਉਮਰ ਬਖਸ਼ੇ...
Sikhea skhaea bolda pea..jida ghar dea ne keha hun..ohi bolna,....pehla sony maan te use kita..ehde kol chete lagwae...
⁰
@@longia36 sahi gall aa Bai
koi vadia gl ne sony mann sale hora a
garrvv bande nu ku chad de dea as bhanchod e bande
ਉਹਨਾਂ ਦਾ ਹੁਣ ਆਪਣਾ ਕੰਮ ਨਹੀਂ ਚੱਲ ਰਿਹਾ.. ਗ਼ਲਤੀ ਉਹਨਾਂ ਦੀ ਵੀ ਨਹੀਂ..
ਪਰ ਮੁੱਖ ਮੰਤਰੀ ਨੂੰ ਕੋਈ ਨਾ ਕੋਈ ਕੰਮ ਜ਼ਰੂਰ ਸਿੱਖਣਾ ਚਾਹੀਦਾ....
ਏਹ ਕੋਈ ਵੀ ਕੰਮ ਸਿੱਖ ਲਵੇ ਜ਼ਰੂਰ ਕਾਮਯਾਬ ਹੋਵੇਗਾ...
bilkul sahi keha jiii
Kam ਸਿੱਖੋ ਕਿਸੇ ਦੇ ਸਹਾਰੇ ਨਾ ਰਹੋ ਵਿਚਾਰੇ ਦੀ ਪੜ੍ਹਾਈ ਦੀ ਉਮਰ ਸੀ... ਜ਼ਿੰਦਗੀ ਖਰਾਬ ਕਰ ਕੇ ਰੱਖ ਦਿੱਤੀ....
@@jattvadjattvad6343 hmm aa gal sach kehe tuc
ਪਰ ਰੁਜਗਾਰ ਲਈ ਗੁਰਬਾਣੀ ਦਾ ਪਾਠ ਨਹੀ ਸਿਖਣਾ ਚਾਹੀਦਾ। ਕਿਉਕਿ *ਧਰਮ"" ਫਿਰ ਸਿਰਫ ਦਿਖਾਵਾ ਹੀ ਜਾਣੈ।
ਇੱਕ ਛੋਟੀ ਜਿਹੀ ਉਮਰ ਚ ਬਿਲਕੁੱਲ 0 ਲੈਵਲ ਤੋਂ ਬਿਨਾ ਕਿਸੇ ਸਿਖੇ ਤੋਂ ਤੇ ਬਿਨਾ ਕਿਸੇ ਦੇ ਸਹਾਰੇ ਤੋਂ ਇਸ ਵੀਰ ਨੇ ਜਿੰਨੀ ਵੀ ਕੋਸਿਸ ਕੀਤੀ ਏ ਤੇ ਕਰ ਰਿਹਾ ਓਹ ਸਭ ਵੇਹਲੇ ਲੋਕਾਂ ਲਈ ਇਕ ਮਿਸਾਲ ਆ ਭਾਵੇਂ ਕੁਝ ਆਉਂਦਾ ਭਾਵੇਂ ਨਹੀਂ ਪਰ ਉਮਰ ਦੇ ਅਤੇ ਤਜੁਰਬੇ ਦੇ ਹਿਸਾਬ ਨਾਲ ਬਹੁਤ ਹੀ ਵਧੀਆ ਗੱਲ ਆ ਏਸ ਵੀਰ ਦੀ। ਜਿਹੜਾ ਕੋਸਿਸ ਕਰਦਾ ਪਾਸ ਵੀ ਉਹੀ ਹੁੰਦਾ। ਇੱਕ ਦਿਨ ਜ਼ਰੂਰ ਕਾਮਜਾਬ ਹੋਊ।
ਵਕ਼ਤ ਦਾ ਹੇਰ ਫੇਰ ਆ। ਜੈ ਚੰਗਾ ਨਹੀਂ ਰਿਹਾ ਤਾਂ ਮੰਦਾ ਵੀ ਨਹੀਂ ਰਹੇਗਾ। ਭਰੋਸਾ ਰਖੀ ਵਾਹਿਗੁਰੂ ਤੇ।
ਵਾਹਿਗੁਰੂ ਮਿਹਰ ਕਰੇ... ਕਿਸੇ ਭੋਲੇ ਭਾਲੇ ਬੰਦੇ ਨੂੰ ਵਰਤ ਕੇ ਛੱਡਣਾ ਮਾੜੀ ਗੱਲ ਐ ਯਾਰ.. ਕੀ ਬਣੂ ਏਹੋ ਜਹੇ ਲੋਕਾਂ ਦਾ ਜੇਹੜੇ ਪਾਪ ਕਰਨ ਲੱਗੇ ਬਿਲਕੁਲ ਨੂੰ ਦੇਖਦੇ
vartya ni ohna ne aglya ne ghr pwata hun agle v kinni der apne kol rakhan he
@@arorafamilyvlogs1 soni maan nu ede tu phla kon jnda c
ਸਮਝ ਨੀ ਆਉਂਦੀ ਉਹਨਾਂ ਨੇ ਕੀ ਮਾੜੀ ਕਰਤੀ। ਠੀਕ ਆ ਜਿੰਨੇ ਕੁ ਜੋਗੇ ਉਹ ਸੀ ਉਹਨਾਂ ਨੇ ਕੀਤਾ ਹੁਣ ਉਹ ਵੀ ਕੀ ਕਰ ਲੈਂਦੇ
Sahi gall aa veere rabb sab dekh rya tu c aaoge fer
@@stateforwarded7249 chalo Mann lene aa koi nai janda c pr jinna ohna to ho sakya aglya ne krta hun saari umar da theka v ni le lya aglya ne
ਵਾਹਿਗੁਰੂ ਜੀ ਸਭ ਤੇ ਮੇਹਰ ਕਰੋ
ਗਰੀਬ ਲੋਕਾਂ ਦਾ ਰੱਬ ਹੀ ਆ 🙏🌹🙏
Right g ❤️
True 🙏
Sahi gal ah ji ok 👌 👍
ਬਿਲਕੁੱਲ ਸਹੀ ਮਨਪ੍ਰੀਤ ਜੀ
ਵਾਹਿਗੁਰੂ ਤਰੱਕੀ ਬਖਸੇ ਮੁਂਖ ਮੰਤਰੀ ਸਾਬ ਨੂੰ ਬਹੁਤ ਸੋਹਣੀ ਇੰਟਰਵਿਊ ਕੀਤੀ ਐ ਪਂਤਰਕਾਰ ਨੇ ਵਂਖਰੀ ਗਂਲਬਾਤ ਐ ਜੀ
ਮੂਖੱ ਮੰਤਰੀ ਸਾਬ ਜੀ ਦੇ ਦਿਨ ਊਹ ਨਹੀ ਰਹੇ
ਤਾਂ ਦਿਨ ਆਹ ਵੀ ਨੀ ਰਹਨੇ।
ਇਕ ਦਿਨ ਫੇਰ ਚੜਦੀ ਕਲਾ ਨੂੰ ਛੁਹੋ ਗਏ।
🌹ਸਤਿਗੁਰ ਸਭਨਾ ਦਾ ਭਲਾ ਮਨਾਇਦਾ ਤਿਸ ਦਾ ਬੁਰਾ ਕਿਓ ਹੋਇ।। 🙏
ਮਿਹਨਤ ਦਾ ਕੋਈ ਮਿਹਣਾ ਨਹੀਂ weldone 👍
ਮੁੱਖ ਮੰਤਰੀ ਤੂੰ ਜੋ ਕੰਮ ਕਰ ਰਿਹਾ ਹੈ ਤੇਜੋ ਸੋਨੀ ਮਾਨ ਕਰ ਰਹੀ ਹੈ ਉਸ ਨਾਲੋਂ ਵਧੀਆ ਤੇਰਾ ਕੰਮ ਕਵਾੜ ਖਰੀਦਣਾ ਕੋਈ ਮਾੜਾ ਕੰਮ ਇਸ ਵਿੱਚ ਇੱਜ਼ਤ ਨਹੀ ਘੱਟ ਦੀ ਇੱਕ ਕੁੜੀ ਹੋ ਕੇ ਜਣੇ ਖਣੇ ਨਾਲ ਰਹਿਣ ਲੱਗ ਜਾਣਾ ਇਸ ਨਾਲੋਂ ਸੋਨੀ ਮਾਨ ਵੀ ਕਬਾੜ ਦਾ ਕੰਮ ਕਰੇ ਉਹ ਚੰਗਾ
righttttttt👍👍👍👍👍
Waah Bai g kyaa baat aa bilkul sahi keha
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
ਵਾਹਿਗੁਰੂ ਮਿਹਰ ਕਰੇ ਛੋਟੇ ਵੀਰ ਤੇਰਾ ਦਿਲ ਸੱਚਾ ਸੀ 🙏🏻
ਵੀਰ ਕੁਦਰਤ ਜਿਵੇਂ ਇਸ਼ਾਰਾ ਕਰਦੀ ਆ ਮੰਨਣਾ ਪੈਂਦਾ । ਮਿਹਨਤ ਸਭ ਤੋਂ ਉਤਮ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਮੇਹਨਤੀ ਲੜਕਾ ਹੈ ਮੇਹਨਤ ਕਰਨੀ ਕੋਈ ਮਾੜੀ ਗੱਲ ਨਹੀਂ ਮੁੰਡਾ ਸੱਚਾ ਸੁੱਚਾ ਇਸਨੂੰ ਕੋਈ ਘਾਟਾ ਨਹੀਂ ਰਹਿਣਾ ਜਿਸਨੇ ਇਸ ਨਾਲ ਧੋਖਾ ਕੀਤਾ ਉਹਨਾ ਦਾ ਬਨਣਾ ਕੁੱਝ ਨਹੀਂ ਧੰਨਵਾਦ
Right ji ❤️
ਵਾਹਿਗੁਰੂ ਜੀ ਬਹੁਤ ਵਧੀਆ ਰੱਬ ਸਾਰਿਆਂ ਨੂੰ ਵੇਖ ਦਾ ਹੈ ਵੀਰ ਜੀ ਤੂੰ ਸੱਚਾ ਬੰਦਾ ਹੈ ਕੋਈ ਨਹੀਂ ਹੋਰ ਕੋਈ ਬਾਂਹ ਫੜ ਲਾਉ ਪੁਲਿਸ ਵਿਚ ਭਰਤੀ ਹੋ ਜਾਊ
ਗਲਤ ਗੱਲ ਜਾਰ ਕਿਸੈ ਨੂੰ ਪੌੜੀ ਥੜਾਕੈ ਖਿਚੀ ਦੀ ਨਹੀ😭😭😭
ਇੰਨੀ ਮਾੜੀ ਹੋਣ ਦੇ ਬਾਵਜੂਦ ਕਿੰਨੇ ਨੇਕ ਵਿਚਾਰ ਨੇ ਵੀਰ ਦੇ ..ਰੱਬ ਭਲਾ ਕਰੇ ਵੀਰ ਤੇ
ਅੱਤ ਤੇ ਅੰਤ ਜ਼ਿਆਦਾ ਫਰਕ ਨਹੀਂ ਹੁੰਦਾ 🤟🏻
ਗੁਰਸਿੱਖ ਬੰਦਾ ਦਿੱਲ ਦਾ ਸਾਫ ਏ ਵਾਹਿਗੁਰੂ ਚੰਗਾ ਕਰੂ ਵੀਰ ji
Eh sala kido gursikh ho gaya jine guru nu chhad ta
Guru nu kidda chadd ta,,, ehne veer???????
@@dhillontigar5510 ਵੀਰ ਮੇਰਿਆ ਪਿੰਡ ਦੀ ਪੰਚਾਇਤ ਨੇ ਇਹਦੇ ਕਕਾਰ ਲਵਾਏ ਸੀ. ਇਹਨੇ ਜਾਣਬੁੱਝ ਕੇ ਨਹੀਂ ਲਾਏ ਸੀ. ਤੁਸੀਂ ਵੀਡੀਓ ਨਹੀਂ ਦੇਖੀ ਉਹ
@@dhillontigar5510 Wah wah kini ਸੋਣੀ ਬੋਲੀ ਵਾਣੀ ਆ ਤੇਰੀ ਤੂੰ ਆਪ ਅਕਲ ਸਿੱਖ ਵੀਰੇ ਪਹਿਲਾਂ,,
ਗੱਲਾਂ ਚੰਗੀਆਂ ਨਹੀ ਕਰੀਆਂ ਤੂੰ। ਸਾਡੇ ਨਾਲ। ਅਸੀਂ ਕੁਝ ਹੋਰ ਤੇ। ਤੁਸੀਂ ਕੁਝ ਹੋਰ ਸੋਚਦੇ ਰਹੇ। ਫ਼ਿਰ ਵੀ ਚਾਹੁੰਦੇ ਹਾਂ ਵਾਹਿਗੁਰੂ ਸਾਹਿਬ ਜੀ ਤੁਹਾਨੂੰ ਸਲਾਮਤ ਰੱਖੇ।।
ਮੇਰਾ ਵੀਰ ਤੈਨੂੰ ਮੇਰੀ ਰਾਇ ਹੈ ਕਿ ਤੂੰ ਆਪਣੀ ਉਕਾਤ ਨਾ ਭੁੱਲਾਂ ਕਰ ਤੇਰੀ ਹੁਣ ਵੀ ਕਿਸੇ ਬਾਂਹ ਫੜ ਲੈਣੀ ਇਹ ਨਾ ਹੋਵੇ ਕਿ ਤੂੰ ਫਿਰ ਉੱਡਣ ਲੱਗ ਜਾਵੇ।
Right bro
Sahi gl e
ਸੁਮਨ ਦੇ ਚਿਹਰੇ ਤੋ ਅੰਦਰਲੀ ਉਦਾਸੀ ਸਾਫ ਝਲਕਦੀ
ਮੁੱਖ ਮੰਤਰੀ ਜੀ ਕੋਈ ਗੱਲ ਨਹੀ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਜਿੰਦਗੀ ਵਿੱਚ ਉਤਰਾ ਝੜਾ ਆਉਂਦੇ ਰਹਿੰਦੇ ਹਨ
ਬੇਟਾ ਜੀ ਤੈਨੂੰ ਕੋਈ ਅੱਗੇ ਵੱਧਣ ਤੋ ਰੋਕ ਨਹੀ ਸਕਦਾ ਯਾਦ ਰੱਖੀ ਮੇਰੀ ਗੱਲ
ਬਹੁਤ ਚੰਗਾ ਹੋਇਆ ਉਨਾ ਤੈਨੂੰ ਛੱਡ ਦਿਤਾ ਕਿੳਕਿ ਤੇਰਾ ਟਾਈਮ ਹੋਰ ਤਰੱਕੀ ਕਰਨ ਦਾ ਆ ਗਿਆ ਇਕ ਨੂੰ ਛੱਡ ਕੇ ਦੂਜਾ ਫੜਿਆ ਜਾ ਸਕਦਾ ਰੱਬ ਤੈਨੂੰ ਕੂਛ ਵਧੀਆ ਦੇਣਾ ਚਾਹੁੰਦਾ ਬੇਟਾ ਗੁਰੂ ਮੇਹਰ ਕਰੇ
Bilkul sahi gl a
ਵਾਹਿਗੁਰੂ ਮੇਹਰ ਕਰੋ
ਮੱਤਰੀ ਸਹਿਬ, ਗੁਰਬਾਣੀ ਨਾਲ ਹੀ ਜੂੜੇ, ਰਹਿਦੇ ਤਾਂ ਚੰਗਾ ਸੀ। ਗਰੱਥੀ ਸਿੰਘ ਦੇ ਕੱਮ ਵੱਲ ਧਿਆਨ ਦਿਉ ਵਾਹਿਗੁਰੂ ਭਲੀ ਕਰੂ,
Os time niana c ,te gurbani nalo torran wale v ohi ne..te jina ne faida chukna c ohna faida v chuk lea.
ਜਿਹੜੇ ਪਾਠੀ ਪਾਠ ਦਾ ਕੰਮ ਕਰਦੇ ਕਰਦੇ ਨੇ ਉਹਨਾਂ ਦੀ ਆਰਥਿਕ ਹਾਲਤ ਕਿੰਨੀ ਕ ਚੰਗੀ ਆ । ਸਭ ਨੂੰ ਪਤਾ ਈ ਆ। ਆਪਣੀਆਂ ਵੀਡਿਓ ਬਣਾ ਕੇ ਫੇਸਬੁੱਕ ਜਾਂ ਦੂਜੇ ਸੋਸ਼ਲ ਮੀਡੀਆ ਤੇ ਪਾਉਣੀਆਂ ਚਾਹੀਦੀਆਂ ਨੇ ਅੱਜਕਲ੍ਹ ਚੰਗ਼ਾ ਕੰਮ ਚੱਲ ਰਿਹਾ ਹੈ ਉਹਨਾਂ ਦਾ ਜਿਹੜੇ ਸੋਸ਼ਲ ਮੀਡੀਆ ਤੇ ਵੀਡੀਓ ਬਣਾ ਕੇ ਪਾ ਰਹੇ ਹਨ।
ਬਿਲਕੁਲ ਸਹੀ ਕਿਹਾ ਬਾਈ ਬਹੁਤ ਬੁਰਾ ਹਾਲ ਆਪ ਗ੍ਰੰਥੀ ਸਿੰਘਾ ਦਾ
ਗ੍ਰੰਥੀ ਤਾਂ ਆਪ ਦਿਹਾੜੀ ਕਰਨ ਨੂੰ ਮਜਬੂਰ ਨੇ ਜੀ
ਸੋਨੀ ਮਾਨ ਨੂੰ ਕੌਣ ਜਾਣਦਾ ਯਾਰ ਤੇਰੇ ਕਰਕੇ ਹਿੱਟ ਸੀ ਸੋਨੀ ਮਾਨ
ਮੁੱਖ ਮੰਤਰੀ ਸਾਹ ਦੇਣ ਆਉਣਗੇ ਉਮਰ ਸੁੱਖ ਰੱਖੇ ਬਾਬਾ ਨਾਨਕ ਜੀ ਧੰਨ ਜਿਗਰਾ instagram
ਵਾਹਿਗੁਰੂ ਤੜਦੀ ਕਲੵਾ ਵਿੱਚ ਰੱਖਣ🙏🏻🙏🏻
ਮਿਹਨਤ ਕਰਨ ਵਾਲੇ ਦੀ ਕਦੀ ਹਾਰ ਨੀ ਹੁੰਦੀ🙏🏻
Punjabi shi likh tu
ਜਦੋਂ ਕਿਸੇ ਇਨਸਾਨ ਦੀ ਲੋੜ ਪੂਰੀ ਹੋ ਜਾਂਦੀ, ਉਹ ਫਿਰ ਆਪਣੀ ਔਕਾਤ ਭੁੱਲ ਜਾਂਦਾ,, ਉਹ ਕਦਰ ਕਰਨਾ ਭੁੱਲ ਜਾਂਦਾ
ਬਿਲਕੁਲ
ਓ ਵੀਰ ਮੇਰਿਆ ਕੋਈ ਕੰਮ ਸਿਖਲਾ,, ਜਿੰਦਗ਼ੀ ਬਣ ਜਾਊ ਵੀਰ 🙏
Shi gl
Sahi gal bro.
Very strong personality he has....koi na veer waheguru ji Mehar kran ge...bhut humble person aa Bai..
ਬਹੁਤ ਵਦੀਆ ਗੱਲ ਕੀਤੀ ਯਾਰਾ ਤੂੰ ਕੰਮ ਕਰਨਾ ਕੋਈ ਮਾੜਾ ਨੀ ਤੇ ਬੰਦਾ ਅੱਜ ਵੀ ਇੱਜਤ ਦੇ ਰਿਹਾ ਸੋਨੀ ਨੂੰ ਤੇ ਬਾਠ ਨੂੰ
Hardworking persons always get success . Veer ji parmatma mehar karo🙏🙏🙏🙏
ਮੰਤਰੀ ਵੀਰੇ, ਗ੍ਰੰਥੀ ਪੁਣੇ ਚੁ ਕੁੱਝ ਨਹੀਂ ਰੱਖਿਆ, ਕੋਈ ਚੱਜ ਦਾ ਕੰਮ ਸਿੱਖ ਲੈ, ਮੈਂ ਗ੍ਰੰਥੀ ਪੁਣਾਂ ਛੱਡ ਕੇ, ਆਪਣਾ ਕਾਰੋਬਾਰ ਖੋਲਿਆ ਹੈ, ਜਿਹੜੇ ਬੰਦੇ ਦੀ ਘਰ ਚੁ ਕੋਈ ਇੱਜ਼ਤ ਨਹੀਂ, ਉਹ ਆਣ ਗੁਰਦੁਆਰੇ ਦੇ ਗ੍ਰੰਥੀ ਤੇ ਰੋਅਬ ਮਾਰਦਾ ਹੈ, ਘਰ ਘਰ ਦੁੱਧ ਰੋਟੀਆਂ ਮੰਗਣ ਨਾਲੋਂ ਹਾਅ ਜਿਹੜਾ ਕੰਮ ਕਰ ਰਿਹਾ ਏਂ, ਇਹੀ ਚੰਗਾ ਏ, ਗ੍ਰੰਥੀ ਦੀ ਕੋਈ ਇੱਜ਼ਤ ਨਹੀਂ ਕਰਦਾ ਅੱਜ ਦੇ ਟੈਮ ਚੁ ,4 ਹਜਾਰ ਮਹੀਨਾਂ ਦਿੰਦੇ, ਗੱਲਾਂ ਵਾਧੂ ਦੀਆਂ, ਅਜਕੱਲ ਤਾਂ ਕੋਈ ਗ੍ਰੰਥੀ ਆਪਣੇ ਬੱਚੇ ਨੂੰ ਗ੍ਰੰਥੀ ਨਹੀਂ ਬਣਾ ਰਿਹਾ, ਅਖੰਡ ਪਾਠ ਦੀ ਭੇਟਾ5 ਹਜ਼ਾਰ, 5 ਬੰਦਿਆ ਦੀ, ਸਹਿਜ ਪਾਠ ਦੀ ਭੇਟਾ 3100 ਸੌਂ, ਸੁਖਮਨੀ ਸਾਹਿਬ ਦੀ ਭੇਟਾ 1100, ਉਹ ਵੀ ਜੇ ਕਿਤੇ ਪ੍ਰੋਗਰਾਮ ਆ ਗਿਆ ਤੇ, ਪਾਠ ਕਰਾਉਣ ਤੋਂ ਪਹਿਲਾਂ ਲੋਕ ਪੈਸੇ ਪੁਛ ਦਿਆ ਕਿੰਨੇ ਲਉਗੇ, ਵੀਰੇ ਕੋਈ ਕੰਮ ਸਿੱਖ ਲੈ, ਇਹ ਤਾਂ ਸਿਸਟਮ ਉਦੋਂ ਹੀ ਸੁਧਰੂਗਾ ਜਦੋਂ ਚੰਗੇ ਗੁਰਸਿੱਖ ਬੰਦੇ ਕਮੇਟੀਆਂ ਚੁ ਆਉਣ ਗੇ, ਅੱਜਕਲ੍ਹ ਤਾਂ ਸਿਰੇ ਦੇ ਸ਼ਰਾਬੀ ਬੰਦਿਆਂ ਦੇ ਹੱਥ ਗੁਰੂ ਘਰ ਦਾ ਪ੍ਰਬੰਧ ਦਿੱਤਾ ਹੈ ਲੋਕਾਂ ਨੇ, ਦੁਆਬੇ ਚੁ ਬਹੁਤੇ ਘੋਨੇ ਮੋਨੇ, ਜ਼ਨਾਨੀਆਂ ਬਾਜ਼, ਸਿਰੇ ਦੇ ਸ਼ਰਾਬੀ ਹੰਕਾਰੀ ਲੋਭੀ ਲੁਚੜ ਬੰਦੇ, ਗੁਰਦੁਆਰਿਆਂ ਦੇ ਪ੍ਰਧਾਨ ਬਣਾਏ ਨੇ, ਗ੍ਰੰਥੀ ਸਿੰਘਾਂ ਦੀ ਤਾਂ ਬਈਆਂ ਨਾਲੋਂ ਵੀ ਮਾੜੀ ਹਾਲਤ ਹੈ, ਸਿਰਫ਼ ਮਜਬੂਰੀਆਂ ਦੇ ਮਾਰੇ ਚੁੱਪ ਕੀਤੇ ਰਹਿੰਦੇ ਹਨ,, ਕਦੀਂ (ਕਾਜ਼ੀ ਮੌਲਵੀ) (ਈਸਾਈ ਕ੍ਰਿ੍ਚਨ) (ਪੰਡਿਤ) ਨੂੰ ਘਰ ਘਰ ਰੋਟੀਆਂ ਮੰਗਦਿਆਂ ਦੇਖਿਆ,ਪਰ ਗ੍ਰੰਥੀ ਸਿੰਘ ਮੰਗਦੇ ਨੇ,। ਜੇ ਚੰਗੀ ਤਨਖਾਹ ਮਿਲੇ ਚੰਗਾ ਗੁਜ਼ਾਰਾ ਹੋਏ, ਕਿਉਂ ਵਿਚਾਰੇ ਘਰ ਘਰ ਦੁੱਧ ਰੋਟੀਆਂ ਮੰਗਦੇ ਫਿਰਨ, ਪੰਥ ਖਾਤਮੇ ਦੇ ਰਾਹ ਪੈ ਗਿਆ ਹੈ , ਜ਼ਿੰਮੇਵਾਰ ਉਹ ਲੋਕ ਹਨ ਜਿਨ੍ਹਾਂ ਨੇ ਗਲਤ ਬੰਦਿਆਂ ਦੇ ਹੱਥ, ਗੁਰੂ ਘਰਾਂ ਦਾ ਪ੍ਰਬੰਧ ਦਿੱਤਾ ਹੈ,,
Jo likheya sach aa
ਤੂੰ ਆਣ ਵਾਲੇ ਸਮੇਂ ਦਾ ਸਟਾਰ ਹੈ ❤️❤️
sahi a
ਬਾਬਾ ਮੇਹਰ ਕਰੇ ਤੇਰੇ ਤੇ ਵੀਰ 🙌
ਨਿੱਕੂ ਨੂੰ ਬਥੇਰੇ ਪੈਸੇ ਦੇ ਤੇ ਇਸ ਗਰੀਬ ਦੀ ਵੀ ਮੱਦਦ ਕਰਨੀ ਚਾਹੀਦੀ ਆ ਕਲਾਕਾਰਾਂ ਨੂੰ ਸੋਨੀ ਮਾਨ ਨੂੰ ਸੋਚਣਾ ਚਾਹੀਦਾ ਇਸ ਗਰੀਬ ਵਾਸਤੇ
ਵਾਹਿਗੁਰੂ ਜੀ ਮੇਹਰ ਕਰੇ
ਮੰਤਰੀ ਤੈਨੂੰ ਦੇਖ ਹਾਸਾ ਵੀ ਆ ਰਿਹਾ ਤੇ ਤਰਸ ਵੀ ਆ ਰਿਹਾ ਚੱਲ ਕੋਈ ਗੱਲ ਨੀ ਮੁੱਖ ਮੰਤਰੀ ਵਾਹਿਗੁਰੂ ਜੀ ਮੇਹਰ ਕਰਨ ਗੇ ਤੇਰੇ ਤੇ ਮਿਹਨਤ ਕਰ
Je kite rab na kare koi eve di gal hove apne te ta kise ne hasna vi nhi te rona vi nhi Gall karn lagyea rab toh daryea karo veer 🙏🏻
Why a laugh ,think about your self if this happens to you . Fear from God .
@@manpreetsinghkhalsa8719 , bai enna sayana ne banida , kya galat keha bai ne , ardas he kari v rab theek kare , and rahi gal hasan de ohde naal koi trasdi nahi hoi , koi marya mukaya ne koi bimari ne hoi , bus 4 din da fame milya c oh v bina koi jayada talent de hun gya hun baitha eh hor kya hun ehde lok akhara lavaun
@@donttellmejustlisten4598 bilkul sahi keha veer naale aaj kal koi 3 din nai rakhda ghare ehnu te fer oh 3 saal rakhgye jinne k paise ehne kamaye social media tau oh ohna ne ehde ohte la v ditte hun agleya ne apna ghar v dekhna ohni kehra goddh leleya c hun ohna nu bhandi jaan deya tahi nai koi ajj kal kise di banh fard da bht galat gal a chalo appan te ehi kehnde a k rabb ehdi family nu te ehnu changa raah dikhawe
veer tenu hassa kyu a reha tu sadd da c ide toh lgda
ਸੋਨੀ ਮਾਨ ਨੇ ਧੱਕਾ ਕਰਿਆ ਮੁੱਖ ਮੰਤਰੀ ਨਾਲ 🥺🥺🥺🥺👌🏻
ਜੋ ਗੁਰੂਘਰ ਦਾ ਮਜਾਕ ਬਣਾਵੇ ਉਸ ਦਾ ਤਾਂ ਰੱਬ ਹੀ ਰਾਖਾ
Mehnat krda aglaa waheguru mehar kre🙏
ਮੁੱਖ ਮੰਤਰੀ ਵੀਰੇ ਕਿਸੇ ਨੂੰ ਮਜ਼ਾਕ ਨਹੀਂ ਕਰੀਦਾ ਇਕ ਵਾਰ ਇਕ ਫੇਰੀ ਵਾਲੇ ਨੂੰ ਇਸ ਬੰਦੇ ਨੇ ਮੁਜ਼ਾਕ ਕੀਤਾ ਸੀ ਅੱਜ ਵੇਖ ਲਓ ਓਸ ਤਰ੍ਹਾਂ ਹੀ ਫੇਰੀ ਲਾ ਰਿਹਾ ਹੈ ਇਹ ਬੰਦਾ
Tarogadlvali
Tarogadivali
bilkul sahi kaha
Bilkul right paji gbu
Satnam Shri wAheguru g pala kari Sab te
Waheguru kine sohne vichar ne veer de. Maharaj lambi umar te trakia bakhshan veer nu❤
ਮੁੱਖ ਮੰਤਰੀ ਜੀ ਸਾਹਿਬ ਜੀ ਚੜ੍ਹਦੀ ਕਲਾ ਕਰੇ ਕੋਈ ਫਿਕਰ ਨਾ ਕਰ ਜੇਕਰ ਗ੍ਰੰਥੀ ਦੀ ਡਿਉਟੀ ਕਰਨੀ ਹੈ ਸਾਨੂੰ ਦੱਸੋ ਜੀ
ਵਾਹਿਗੁਰੂ ਮੇਹਰ ਕਰੋ 🙏
Mukhmantri dil da saaf banda a
Bilkul🙌
🤣🤣🤣 dogla sala ye tasn real sanju c. hun lgya pta
@@ankush8221 ohte ohto gbaunde si Bhai ohnu ki pta si Sony maan te bath huni kronde si
ਦਿਲ ਦਾ ਖਰਾ ਬੰਦਾ ਯਾਰ ਏ ਤਾਂ ਬਹੁਤ
ਗਰੀਬ ਦਾ ਹਰ ਕੋਈ ਇਸਤੇਮਾਲ ਕਰ ਜਾਂਦਾ ,ਇਹੋ ਜਿਹਾ ਈ ਹੋਇਆ ਮੁੱਖ ਮੰਤਰੀ ਨਾਲ਼ ।
ਗੁਰਬਾਣੀ ਪੜ੍ਹਦੇ ਰਵੋ ਜੀ।🙏 ਰੱਬ ਲੜ ਲਗਜੋ।
ਬਿਨ੍ਹਾਂ ਟੈਲੇਂਟ ਤੋਂ ਏਹੋ ਹੁੰਦਾ ਬਾਈ ਜੀ ਜਦੋ ਲੋਕ ਤੁਹਾਡਾ ਸਾਰਾ ਡਰਾਮਾ ਦੇਖ ਦੇਖ ਕੇ ਥੱਕ ਜਾਂਦੇ ਨੇ ਤੁਹਾਡਾ ਜਲੂਸ ਚੰਗੀ ਤਰਾ ਕੱਢ ਦਿੰਦੇ ਨੇ ਫੇਰ ਇਹੋ ਹਾਲ ਹੁੰਦਾ ਬਾਈ ਜੀ,ਤੇ ਤੁਹਾਡੇ ਵਰਗੇ ਇਹੋ ਸਮਝਦੇ ਰਹਿੰਦੇ ਕੇ ਆਪਾ ਖੌਰੇ ਕਿੰਨੇ ਕੇ ਵੱਡੇ ਸਟਾਰ ਆਂ,ਜਿਹੜੇ ਆਹ ਇੰਸਟਾਗ੍ਰਾਮ ਤੇ ਫ਼ਾਲਤੂ ਵਿੱਚ ਸਟਾਰਾ ਵਾਲੀ ਫੀਲਿੰਗ ਚੱਕੀ ਫਿਰਦੇ ਦੋ ਚਾਰ ਰੀਲਾ ਤੇ ਵਿਊਜ ਆਉਣ ਤੇ ਉਹਨਾਂ ਸਭਨਾਂ ਨੂੰ ਵੀ ਇਹ ਦੇਖ ਕੇ ਕੁੱਝ ਸਿੱਖਣਾ ਚਾਹੀਦਾ, ਬਿਨਾਂ ਟੈਲੇਂਟ ਤੋਂ ਕੁਝ ਵੀ ਨਹੀਂ ਆ,ਕੰਮ ਉਹੀ ਕਰੋ ਜਿਸ ਵਿੱਚ ਤੁਸੀਂ ਮਾਹਿਰ ਹੋ, ਕੁੱਝ ਤਾ ਨੱਚ ਕੇ ਛੋਟੇ ਕੱਪੜੇ ਪਾ ਕੇ,ਠੁਮਕੇ ਲੱਗਾ ਕੇ ਆਪਣਾ ਜਲੂਸ ਕਢਵਾ ਕੇ ਆਪਣੇ ਆਪ ਨੂੰ ਸਟਾਰ ਸਮਝ ਲੈਂਦੇ ਨੇ,ਬੰਦੇ ਨੂੰ ਬੰਦਾ ਨੀ ਸਮਝਦੇ,ਫੇਰ ਬਾਅਦ ਵਿੱਚ ਚੀਕਾ ਮਾਰਦੇ ਨੇ
Vadia huaa eh v kudi naal nazare lenda see
@@SandeepKumar-jn6ti teri bhua di kudi si 😂uyi mechi firda dekh k jewak nu.
ਬਿਲਕੁਲ ਸਹੀ ਗੱਲ ਤੁਹਾਡੀ ਬਾਕੀ ਰਿਪੋਟੱਰਾ ਨੂੰ ਵੀ ਕੋਈ ਕੰਮ ਨਹੀਂ ਕੋਈ ਮੁੱਦਾ ਨਹੀਂ ਏਨਾ ਕੋਲ
@@chanangill9173 ਰਿਪੋਰਟਰ ਕਾਹਦੇ ਵੀਰੇ ਜਿਹਨੂੰ ਦੇਖੋ ਮਾਈਕ ਚੱਕ ਕੇ ਤੁਰ ਪੈਂਦਾ ਇੰਟਰਵਿਊ ਕਰਨ,ਨਾ ਕੁੱਝ ਸੋਚਦੇ ਸਮਝਦੇ ਬੱਸ ਵਿਊਜ ਤੇ ਪੈਸੇ ਪਿੱਛੇ ਪਏ ਨੇ।ਰਿਪੋਰਟਰ ਜਗਦੀਪ ਸਿੰਘ ਥਲੀ ਬਾਈ ਜੀ ਵਰਗੇ ਹੁੰਦੇ ਨੇ ਇਹ ਕੋਈ ਰਿਪੋਰਟਰ ਨੀ ਨਿਊਜ਼ ਚੈਨਲ ਦੇ ਨਾਂਮ ਤੋਂ ਪੈਸਾ ਕਮਾ ਰਹੇ ਬੱਸ
Time ਕਿਸੇ ਦੇ ਪਿਉ ਦਾ ਹਨੀ
ਵਾਹਿਗੁਰੂ ਕਿਰਪਾ ਕਰੀ ਸਬਨਾ ਤੈ ਮੈਰੇ ਮਾਲਕਾ ਵਾਹਿਗੁਰੂ ਜੀ
ਓ ਵੀਰ ਹੱਥ ਜੋੜ ਕੇ ਬੇਨਤੀ ਐ ਹੁਣ ਕਿਸੇ ਦੀਆਂ ਗੱਲਾਂ ਵਿਚ ਨਾ ਆ ਜਾਵੀ ਗਾਣੇ ਗੁਣੇ ਵਾਲਿਆਂ ਚ ਤੈਨੂੰ ਬਰਬਾਦ ਕਰ ਦੇਣਗੇ ਨਾ ਘਰ ਦਾ ਰਹਿਣਾ ਨਾ ਬਾਹਰ ਦਾ ਹੁਣ ਤਾਂ ਉਮਰ ਛੋਟੀ ਆ ਕੁੱਝ ਕੰਮ ਸਿੱਖ ਲਵੋ ਗੇ ਬਾਅਦ ਵਿੱਚ ਪਛਤਾਵੇ ਤੋਂ ਇਲਾਵਾ ਕੁੱਝ ਨੀ ਪੱਲੇ ਰਹਿਣਾ ਬਾਕੀ ਭਾਈ ਤੇਰੀ ਮਰਜ਼ੀ
ਚੰਗੇ ਦਿਨ ਆਉਣਗੇ ਵੀਰ❤ Tension naa lwo
ਬਹੁਤ ਵਧੀਆ ਸੋਚ
Bahut himmat hai bachey wich...18 saal di age wich badi akal da malik
ਵਾਹਿਗੁਰੂ ਜੀ ਮੇਹਰ ਕਰੋ ਬਾਈ ਤੇ
ਵੀਰ ਜੀ ਤੇਰੇ ਤੋ ਸਿੱਖਣ ਨੂੰ ਮਿਲਿਆ ਮਿਹਨਤ ਕਰੋ
Every one support him ..he is clean heart ♥️..I am in his favour ..I want every singer in Punjab support him …waheguru always bless u ✌️…ur good time def. will come
ਮੁੱਖ ਮੰਤਰੀ ਆ ਇਹ
Hello Cinderella ji
ਕੋਈ ਗੱਲ ਨੀਂ ਫਿਰ ਵੀ ਬਾਠ ਪਾਜੀ ਹੁਰਾਂ ਜਿੰਨੀ ਮਦਦ ਹੋ ਸਕੀ ਓਨਾ ਕੀਤੀ ਪ੍ਰੋਮੋਟ ਵੀ ਕਿੱਤਾ ਪੈਸਾ ਵੀ ਖ਼ਰਚ ਕੀਤਾ ਬੋਹਾਤ ਵਧੀਆ ਗੱਲ ਹੈ ਘਰ ਵੀ ਬਣਾ ਕੇ ਦਿੱਤਾ ਪਰ ਪਤਰਕਾਰ ਬੀਬੀ ਜੀ ਨੂੰ ਮੁੱਖਮੰਤਰੀ ਓਣਾ ਖਿਲਾਫ ਭੜਕਾਉਣ ਵਾਲੇ ਸਵਾਲ ਨਹੀਂ ਕਰਨੇ ਚਾਹੀਦੇ
ਲੋਕ ਵੀ ਅਪਣੇ ਬਿਆਨ ਮਿੰਟਾਂ ਵਿਚ ਬਦਲ ਦਿੰਦੇ ਨੇ
ਪਹਿਲਾ ਇਹੀ ਯੂਟਿਊਬ ਤੇ comments ਵਿੱਚ ਮਾੜਾ ਚੰਗਾ ਬੋਲਦੇ ਸੀ ਮੰਤਰੀ ਨੂੰ ।
ਮਾਤਾ ਨੇ ਸਹੀ ਗੱਲ ਕੀਤੀ ਕੇ ਜੌ ਵੀ ਮਿਲ ਗਿਆ ਓਨਾ ਈ ਠੀਕ ਅਾ ਓਦਾ ਇਸ ਕੋਲੋ ਕਿਹੜਾ ਮਕਾਨ ਬਣਨਾ ਸੀ ਨਾਲੇ ਐਹ ਐਨੇ ਕੂ ਦਿਨਾਂ ਦਾ ਪਰੁਣਾ ਸੀ
Waheguru ji Mehar kare 🙏🙏🙏
ਵਾਹਿਗੁਰੂ ਜੀ ਮੇਹਰ ਕਰਨਗੇ ਸਬਰ ਕਰੋ ਅਕਾਲ ਪੁਰਖ ਸਭ ਦੇਖ ਰਿਹਾ
ਵਾਹਿਗੁਰੂ ਕਿਰਪਾ ਕਰਨ ।ਬਹੁਤ ਵਧੀਆ ਵਿਚਾਰ। ਭਗਵੰਤ ਮਾਨ ਨੂੰ ਇਸ ਹੀਰੇ ਦੀ ਕਦਰ ਕਰਨੀ ਚਾਹੀਦੀ ਹੈ।
Mukh Manteri Chief Minister. Never give up faith. I pray you will be successful in life. You are a Star. All of Punjab loves you. Everything is in Waheguru ji,s hands .
ਬੜੀ ਛੇਤੀ ਪੈਰ ਛੱਡ ਗਿਆ ਸੀ,,, ਸਿਆਣੇ ਕਹਿੰਦੇ ਕੇ ਉੱਪਰ ਨੂੰ ਮੂੰਹ ਕਰਕੇ ਨਹੀਂ ਥੁੱਕਦੀ ਥੱਲੇ ਆਕੇ ਆਪਣੇ ਹੀ ਮੂੰਹ ਤੇ ਡਿੱਗਦਾ,,,
Mukhymantri jindabad
ਹੁਣ ਗ੍ਰੰਥੀ ਸਿੰਘਾਂ ਨੂੰ ਬੇਨਤੀ ਕਰਦਾ ਮੈਨੂੰ ਗੁਰਬਾਣੀ ਕੰਠ ਹੈ ਉਦੋ ਭੈਣਾ ਦੀ ਗਾਲਾਂ ਕਢਦਾ ਸੀ ਉਦੋ ਨੀ ਰੱਬ ਯਾਦ ਸੀ ਸਾਲੀਆ ਜਦੋ ਧਮਕ ਬੈਸ ਫਾੜਦਾ ਸੀ ਘਰ ਬਣ ਗਿਆ ਤੇਰਾ ਸੁਕਰ ਕਰ ਵਾਹਿਗੁਰੂ ਦਾ
ਵਾਹਿਗੁਰੂ ਜੀ ਮੇਹਰ ਕਰੀਓ ਜੀ 🙏
Waheguru ji mehar krna ji 🙏
Bro it's good you're doing hard work better than nothing. You are a young boy. Do your study or do course the one you like to make your life easier.
ਮੁੱਖ ਮੰਤਰੀ ਵੀਰ ਦੀ ਗੱਲ ਤੇ ਗੋਰ ਕਰੀਏ ਰਣਵੀਰ ਬਾਠ ਤੇ ਟੀਮ ਨਾਲ ਗੱਲ ਕਰ ਕੇ ਬਈ ਦੇ dacument ਵਾਪਿਸ ਦਵਾ ਸਕੀਏ ਤਾਂ ਜੌ ਉਹ ਆਪਣੇ future ਚ ਕੋਈ ਕੰਮ ਤਾਂ ਕਰ ਸਕਣ 🙏🏻🙏🏻🙏🏻🙏🏻
ਵਾਹਿਗੁਰੂ ਭਲੀ ਕਰੇ ਜੀ ਕੀ ਫ਼ਤਹਿ ਸਿੰਘ ਜੀ
Mam i don't know much about you but your way of asking questions are really amazing and like a professional. You are so cute and lovely as well♥️
Good thing about mukh mantri is he is very optimistic and positive ,
BUT BIG QUESTION How
These qualities often disappear with modern education
waheguru mehar kare pra 🙏🏻
ਮੁੱਖਮੰਤਰੀ ਵੀਰ ਡੋਲੀ ਨਾ ਗਰੀਬ ਦਾ ਦਿਲ ਦੁਖੀ ਕਰ k ਸੁਖੀ ਉਹ ਵੀ ਨੀ ਰਹਿੰਦੇ ਵਹਿਗੁਰੂ ਮਿਹਰ ਕਰਨ
ਵਾਹਿਗੁਰੂ ਜੀ ਮੁੱਖ ਮੰਤਰੀ ਨੂੰ ਗ੍ਰੰਥੀ ਸਿੰਘ ਦੀ ਡਿਉਟੀ ਚਾਹੀਦੀ ਏ ਤੇ ਜਲੰਧਰ ਸ਼ਹਿਰ ਚ ਲੋੜ ਹੈ ਇਕ ਗ੍ਰੰਥੀ ਸਿੰਘ ਦੀ ਸਾਡੇ ਨਾਲ ਸੰਪਰਕ ਕਰੋ ਜੀ ਅਸੀਂ ਵੀ ਚਾਹੁੰਦੇ ਆ ਕੀ ਗੁਰੂ ਨਾਲ ਜੁੜਨ ਹਰ ਕੋਈ ਵਾਹਿਗੁਰੂ ਜੀ
Very positive ❤God Bless
ਉਹ ਭਰਾਵਾਂ ਕੜੇ ਸਿਰ ਪਾੜਨ ਨੂੰ ਨਹੀਂ ਹੁੰਦੇ ਚਲੋ ਹੋਈ ਤੇਰੇ ਨਾਲ ਮਾੜੀ ਵਾ ਪਰ ਕੋਈ ਗੱਲ ਨੀ ਮਿਹਨਤ ਕਰਨ ਵਿੱਚ ਕੋਈ ਬੁਰਾਈ ਨਹੀਂ ਪਰ ਅੱਗੇ ਤੋ ਸੋਚ ਸਮਝ ਕੇ ਪੈਰ ਰੱਖੀ
Ok aa
Punjab ਦੇ vloggers ਜੋ ਸਿਰਫ ਆਪਣੀਆਂ ਜਨਾਨੀਆਂ ਦਿਖਾ ਕੇ ਚਲਦੇ , ਉਹਨਾਂ ਨੇ ਵੀ ਆ ਹੀ ਕੰਮਾ ਤੇ ਲੱਗ ਜਾਣਾ ਇਕ ਦਿਨ 😑
ਵਾਹਿਗੁਰੂ ਜੀ ਮੇਹਰ ਕਰੇ 🙏🏻👏🏻
ਜੈਸੀ ਕਰਨੀ ਵੈਸੀ ਭਰਨੀ , ਤੂੰ ਸਿੱਧੂ ਵੀਰੇ ਨੂੰ ਮਾੜਾ ਬੋਲਦਾ ਸੀ ਹੁਣ ਅਪਣਾ ਹਾਲ ਦੇਖਲਾ ਭਰਾ । ਚੱਲ ਕੋਈ ਨੀ ਵਾਹਿਗੁਰੂ ਮੇਹਰ ਕਰੇ 🙏
Waheguru Ji Mehar Krna Sab Te Ji ❤️❤️🙇🙇
Waheguru tuhanu charhdi klaa vich rakhe.
WAHEGURU ji maher Krn vr te ❤️❤️