Jatt Doctor • Dharnat Jhinjer | Desi Masti Pinda Wale | New Punjabi Comedy Movie |
Вставка
- Опубліковано 7 сер 2020
- Download Rummy circle and win 2000 welcome bonus
Mobile app link:
www.rummycircle.com/play-rumm...
👇🏻
instgram:- / dharnat_jhinjer
Facebook page 👇
/ desimastipindawale1
Atest punjabi videos
-----------------------------------------------------------------------------------------------------------------------------
staring :-Dharnat Jhinjer ,Babaldeep Jhinjer , reet kaur, satta maan , sikndar hamirgarh ,sukh dahiya, anmol jhinjer
---------------------------------------------------------------------------------------------------------------------------------
D.O.P :- Satta Maan and sukh dahiya
Editing :- Babaldeep jhinjer
Story writer :- Gurwinder singh
Poster work :- satta maan
---------------------------------------------------------------------------------------------------------------
Special thanks
( Haryau wale )
------------------------------------------------------------------------------------------------------------------------
#jatt #doctor #hamirgarh #desimastipindawale #dharnatjhinjer - Розваги
Download Rummy circle and win 2000 welcome bonus
Mobile app link:
www.rummycircle.com/play-rummy-win-cash-gurpreet-hin.html?Kofluence&PB_YT_Influencer_PB&Mapp&DESIMASTIPINDAWALE
Nice
Mujhe lagta hai je first sponsorship h
Ricky saroj
Congratulations bro first sponsorship
From Harigarh wale
#pendutractormehkma
ਵੀਰੇ ਕੋਈ ਟਰੱਕਾ ਤੇ ਵੀ ਵੀਡੀੳੁ ਬਣਦੇ ਦੋ
ਬਹੁਤ ਵੱਧੀਆਂ ਵੀਡੀਓ ਆ ਧਰਨਾਟ ਬਾਈ ਜੀ,,, ਇਸ ਨੂੰ ਡਾ਼ ਧਰਨਾਟ ਸਾਹਿਬ ਕੈਦੇ ਆ ਬਾਈ ਜੀ
ਬਹੁਤ ਵੱਧੀਆਂ ਵੀਡੀਓ ਆ ਧਰਨਾਟ ਬਾਈ ਜੀ ਇਸ ਨੂੰ ਡਾ ਧਰਨਾ ਸਾਹਿਬ ਕੈਦੇ ਆ ਬਾਈ ਜੀ
ਬਹੁਤ ਵਧੀਆ ਪੇਸ਼ਕਾਰੀ ਹੁੰਦੀ ਹੈ ਤੁਹਾਡੀ ਸਮੁੱਚੀ ਟੀਮ ਦੀ।ਵਧਾਈ ਦੇ ਪਾਤਰ ਹੋ
ਮੰਨ ਗੇ ਡਾਕਟਰ ਸਾਬ ਜੀ ਸੱਚੀਉ ਵਹਿਮ ਕੱਢਤਾ )👌👌
dhanwad numberdar saab
numberdar ubhia ਬਾਪੂ ਜੀ ਧਰਨਾਟ ਕੋਲ ਸਕੂਟਰੀ ਤੁਹਾਡੇ ਵਾਲੀ ਲੱਗਦੀ ਆ
Very very nice concept 🙏❤❤❤❤❤❤❤
Man Gaye doctor sahab very nice video
Very nice
ਧਰਨਾਟ ਕਹਿੰਦਾ ਆਹ ਜਿਹੜਾ ਮੇਰੇ ਵਾਲੀ ਦਾ ਗੇਅਰ ਤੋੜਿਆ ਉਹਦੇ ਪੈਸੇ ਕੌਣ ਦਿਉ 🤗🤗🤗
Sukdeep ki haal chal aa
Ydhdh
ਬਹੁਤ ਬਹੁਤ ਹੀ ਵਧੀਆ ਲੱਗੀ ਬਾਈ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ
ਸਿਰਾ ਲਾਤਾ ਬਾਈ ਧਰਨਾਟ। ਸਵਾਦ ਅਾ ਗਿਆ ਵੀਡੀਓ ਦੇਖ ਕੇ।
ਧਰਨਾਟ ਬਾਈ ਸਕੀਮ ਘੈਟ ਆ ਦੋ ਟਰਾਲੀਆ love you ਦੀਆ ਭਰ ਕੇ
ਜਦ ਲੰਡੇ ਸਰਪੰਚ ਨੂੰ ਡਾਕਟਰ ਧਰਨਾਟ ਖੁੰਡਾ ਸੌ ਕੋਹ ਦਾ ਵਲ ਪਾਕੇ ਮਿਲਿਆ
ਲੰਡਾ ਸਰਪੰਚ ਪਾਗਲ ਬਣਾ ਦਿੱਤਾ
Jaat doctor... kamal ker tee👌👌👌👌🤣🤣🤣
ਫੁਲ ਵਟਾ ਫੁਲ ਜੀ ਕਮਾਲ ਕਰਤੀ ਵੀਰ ਜੀ
Va yaar👍 kea baata ne .ki video banaea . endless .galbaat👍👍👍
Hats off!! I admire the Jat's fertile brain. He kept his cool during the accident while the sarpanch was throwing his weight around. Then with his sharp brain paid the sarpanch back with the same coin. I had good laugh. God bless the team.
Nice 22g
Buot shoni video aa veer ji👌👌
ਹਏ ਉਏ ਸਰਪੰਚਣੀ ਬਹੁਤ ਘੈਟ ਆ
@@OfficialGuriSroye well cm
reet mam tuhade instagram te id ke name te a
@@OfficialGuriSroye kehda pind aw ji
ਸਰਪੰਚਣੀ ਤਾ ਪਟਾਕਾ ਹੀ ਬਣੀ ਫਿਰਦੀ
Sachi yaar sarpanchni sohni ae
26:15 ਤੇ 😀 ਹਾਏ ਰੱਬਾ ਸਰਪੰਚ ਸਾਬ ਨੇ ਤਾਂ ਮੈਂ ਲੈ ਲੀ😂😂
ਵਹਿਮ ਨਿਕਲ ਗਿਆ ਪੈਸਿਆਂ ਆਲਾ ਵੰਗ ਜਾ ਭਣੋਈਆ
Very nice one of the best video love it keep it up 👍🏾
ਬਹੁਤ ਵਧੀਆ ਵੀਡੀਓ❤💕💯💚💜❤💚🖤
ਬਹੁਤ ਵਧੀਆ ਵੀਡੀਓ ਵੀਰ ਧਰਨਾਟ 👍👌👌👌🌴🌴🌴
VERY NICE SHORT STORY . GOOD ACTING BY DHRANAT DOCTER .................❤❤
ਧਰਨਾਟ ਤਰੀਕਾ ਤਾ ਤੈਥੋ ਲਵੇ, ਪੈਸੇ ਲੈਣ ਦਾ, ਤੇ ਦੇਣ ਦਾ, ਬਹੁਤ 👍💯ਵਧੀਆਂ ਵਿਡਿਓ
बाई जी बल्ले आपकी रीस नहीं कर सकता है कोई dharnat Singh harek roll Mein fiit बैठते Hain aap अच्छे भले सरपंच को पागल घोषित कर दिया आपने you are the best actor डायरेक्टर एंड प्रोड्यूसर all team goodwork I am very impressed
ਧਰਨਾਟ ਦੀ ਸਕੂਟੀ ਦੇਖ ਕੇ ਹਾਸਾ ਨੀ ਬੰਦ ਹੋ ਰਿਹਾ
ਧਰਨਾਡ ਬਾਈ ਜੀ ਜਿੰਦਾਬਾਦ, ਪ੍ਰਮਾਤਮਾ ਤਰੱਕੀਆਂ ਬਖਸ਼ੇ।
ਵਧੀਆ ਵੀਡੀਓ ਆ ਵੀਰ ਇਸ ਵੀਡੀਓ ਵਿਚ ਬਾਈ ਧਰਨਾਟ ਨੇ ਓਵਰ ਐਕਟਿੰਗ ਇਕ ਵਾਰ ਕੀਤੀ ਆ ਜਦੋ ਐਕਸੀਡੈਂਟ ਵੇਲੇ ਹੱਕ ਪਾਈ ਆ love u💕💕💕💕💕💕💕💕💕💕💕
Excellent work ...👌👌..all actors r brilliant 😀😀😀
siraaa jattq
ਧਰਨਾਟ ਬਾਈ ਜੀ ਬਹੁਤ ਹੀ ਵਧੀਆ ਵੀਡੀਓ ਵੀ ਨਰੇਸ਼ ਕੁਮਾਰ ਲਸੋਈ
ਸਰਪੰਚੀ ਦੀ ਐਕਟਿੰਗ ghaint
Jeonde wasde rehooo yrooo😍😍😍😍❤️❤️🙏🙏🙏
ਬਹੁਤ ਘੈਂਟ ਵੀਡੀਓ ਵਾਈ ਜੀ ਜਿਉਂਦੇ ਰਹੋ ਜਾਰੋਂ
8b
🤩👍👍👍👍👍😇
❤❤❤💘💘💘👍👍👍👍👍
Dharnat weer ehe vedio ne sira lata love you tarack bhar ke
V vvvv nice video bai sirraaaa atttttttttttttt kra ti tusi ta
Swaad aagaya bai ji love you always from my ♥
ਬਹੁਤ ਵਧੀਆ ਧਰਨਾਟ ਵੀਰ ।
Ultimate video .
Dharnat very good acting in Doctor
ਬਹੁਤ ਵਧੀਆ ਵੀਡੀਉ
ਡਾਕਟਰ ਸਾਹਿਬ ਜੀ ।। ਬਹੁਤ ਬਹੁਤ ਵਧਿਆ ਬਣੀ ਏ ਵੀਡੀਓ ।। ਸਿਰਾਂ ਲਾਤਾ ਬਾਈ ਜੀ ਡਾਕਟਰ ਦਾ ਰੋਲ ਕਰਕੇ ।। 1ਟੀਕਾ ਲਾ ਆਉਦੇ ਸਰਪੰਚ ਦੇ ।।🤣😂🤣😂🤣😂
ਕੱਢ ਦਿੱਤਾ ਵੱਡੇ ਸਰਮਾਏਦਾਰ ਸਰਪੰਚ ਦਾ ਵਹਿਮ ਵਾਈ ਧਰਨਾਟ ਸਿਆਂ ਅੈਕਟਿੰਗ ਤੇਰੀ ਦੇ ਮੁਰੀਦ ਹੋ ਗਏ ਬਬਲੀ ਨੂੰ ਸਰਪੰਚ ਦਾ ਰੋਲ ਅਦਾ ਕਰਨ ਲਈ ਦੇਣਾ ਸੀ ਬਹੁਤ ਵਧੀਆ ਵੀਡੀਓ ਬਣਾਈ ਹੈ ਸਾਰੀ ਟੀਮ ਵਧਾਈ ਦੀ ਪਾਤਰ ਹੈ ਲਵ ਯੂ ਟਰੱਕ ਭਰ ਕੇ
Siraa krta y Dr dharnat g love you
Nii tu dus kdona ta dharnat doctor waima da 😉😁
ਮੇਰੇ ਸਾਲਿਅਾ ਤੈਨੂੰ ਹੋਜੇ ਬਵਾਸੀਰ😂😂😂😂😂😂
ਧਰਨਾਟ ਜੀ ਮੋਪਡ ਦੀ ਨਬਜ਼ ਦੇਖ ਲਾ ਹੋਰ ਨਾ ਹੋਵੇ ਕਿਤੇ ਨੱਬੇ ਖੜ ਗੀ ਹੋਵੇ ਤੇਰੀ ਸਕੂਟਰ ਦੀ
ਫੇਰ ਡਾਕਟਰ ਨੀ ਸਾਂਭੀ ਕੈਹਣਾ ਪੈਣਾ ਸੀ
ਧਰਨਾਟ ਨੇ ਸਰਪਚਣੀ ਵੀ ਪਨਾਮਾ ਲੀ
ਧਰਨਾਟ ਨੇ ਥਾਪੀਦੇਕੇ ਸਰਪਚਣੀਚੋਅਲੀ ਧਰਨਾਟ ਬਾਈ ਜੀ ਲੀਟਰ ਨਾਲ ਵਾਪਸ ਕੇ ਦੇਖ ਲੀ ਸਰਪਚਣੀ ਨੇ ਦੁਧ ਪੂਰਾ ਹੀ ਦਿਤਾ ਏ ਕਿਤੇ ਵਿਚੋ ਲਤ ਤਾ ਨੀ ਮਾਰ ਗੀ
Hahahaha sira krta bro. .full sports a
Carry on bro
Siraaa vedio ❤❤❤❤❤
Siraaaa bhai ji
Siraaa concept aa 22G 😂😅😂😂😅
Dharnat y g sarpanch ne real rol kitta.jime sachi hi gusse ho gya hove.
Siraaaa 22 🤩🤩
enddd aa y oe jmmaaa jaan e kdh li.. full comedy.. love u all team...mil k jnaa y dhrnaat tnu... end lonaa jmaaa. rabb lami umer bakhse. sonu.. god bless you..
ਜਮਾ ਸਿਰਾਂ ਗੱਲ ਬਾਤ ਆ
Love you bro ❣️
ਵੀਰ ਜੀ ਸਰਪਂਚ ਨੂੰ ਮੋਟਰ ਤੇ ਲਿਜਾ ਕੇ ਨੰਗੀਆਂ ਤਾਰਾ ਨੂੰ ਹਥ ਪਵਾ ਦੇ ਲਵ ਯੂ ਜੀ
ਸਲਾਹ ਦੇਣ ਦਾ ਕੋਈ ਪੈਦਾ ਨੀ ਅਗਲਾ ਭਾਗ ਤਾ ਬਣਾਉਂਦੇ ਨੀ ਲਵ ਯੂ ਚੂੰਗੀ ਭਰ ਕੇ ਮੋਗਾ
ਆ ਗਏ ਭਨੋਏ ਆ ਗਏ... end
ਬਹੁਤ ਹੀ ਵਧੀਆ ਵੀਡੀਓ ਆ ਵੀਰ ਜੀ ਹਾਹਾਹਾ ਵੀਰੇ ਅਸੀਂ ਮੋਗੇ ਜਿਲ੍ਹੇ ਤੋ 🤣🤣🤣👌👌👌👌😂👏👏👏👏👍👍👍👍🤣🤣🤣🤣😂😂😂😂😂😍😍😍😗😗😗 love you so much Ver ji sari tem. Nu ...
i commemnt
ਝਿੰਜਰ ਬਾੲੀ ਤੇਰੀ ਹਰ ਵੀਡੀੳੁ ਚਿੱਬ ਕੱਢ ਹੁੰਦੀ ਹੈ। Love u bai
Sirra c jma 🤗
Ghaint Bai ji
I'm big fan dharnat bai
Sira bai doctra 🔥 🔥
Dharnat docter vehma da 😂😂😂
ਘੈਟ ਸੀ ਨਜ਼ਾਰਾ ਆ ਗਿਆ
Bai sirra la ta love you bro ❤️❤️❤️
ਵਾਹ ਜੀ ਵਾਹ ਸਿਧੂ ਡਾਕਟਰ ਦਾ ਤਾਂ ਪਤਾ ਨੀ ਜੀ ਪਰ ਧਰਨਾਟ ਡਾਕਟਰ ਦੀ ਪੁਰੀ ਬਲੇ ਬਲੇ ਆ
ik sidhu mossewala te duja dharnat dr behma de 😂😂
Ryt 💯 brother
Siraaa 👌
ਇੱਕ ਲਾਇਕ ਧਰਨਾਟ ਬਾਈ ਲਈ
Nice ❤❤
23 Viwe from UA-camr harigarh wale
#pendutractormehkma
Bhaut giant video se 👌👌
Bahut wadiya!!
ਬਾਈ ਧਰਨਾਟ ਜਿਹੜੀ ਸਕੂਟਰੀ ਵੀਡੀਓ ਵਿੱਚ ਆ ਉਹ ਉਭੇ ਵਾਲੇ ਨੰਬਰਦਾਰ ਦੀ ਲਗਦੀ ਆ
ਹੈਲੋ ਜੀ ਸਤਿ ਸ਼੍ਰੀ ਅਕਾਲ ਸਲਾਮ ਆਦਾਬ ਨਮਸਕਾਰ ਜੀ ਸਾਰਿਆਂ ਨੂੰ 🙏 ਉਹ ਕੈਨੇਡਾ ਚੈਨਲ ਤੇ ਤੁਹਾਡਾ ਸਵਾਗਤ ਹੈ
Hlo
22, full att
Waheguru ji hamesha khush rakn u nu
Nice bro god bless u all👍
end 😂👌
10.4 te muselaa da gana Lona c .pindd Ch menu Dr Dr khnde ne ...
pind ch tempu tempu k de a
truly hilarious, keep up the good work.
Sira y 👌👍
ਤੂੰ ਤਾਂ ਖਸਮਾਂ
ਸਰਪੰਚ ਤੇ ਸਰਪੰਚਣੀ ਨੂੰ
ਜੂੰਡੋ ਜੂੰਡੀ ਕਰਾ ਤਾ
22:19 te sunoo bhagwant maan wangu bolda va dharnat jami
Aho
Yes
Sahi gal 💯
ਸਰਪੰਚਣੀ ਪੂਰੀ ਸਿਰਾ👌👌👌👌ਏਹੌਜੀ ਸਰਪੰਚਣੀ ਹਰ ਪਿੰਡ ਹੋਵੇ🌹🌹
Kaint pardhan dharnat craaaa video 🌹
REALLY GREAT DOCTOR....Hhhhhhhhhhhhhhh
PB 31 ale 😎 Jatt SIDHUMOOSEWALA 🔥🔥
Bhot bhot vadiaa video aa
Bai sirra video aa
Swad aa gya dekh ke👌👌👌👌👌🥰🥰
Sirraaaa
ਨੰਬਰਦਾਰ ਉਭਿਆ ਦੀ ਨੂਨਾ ਲਗਦੀਆ
😅😃
Love u Dharnat y 22fotti trali bharke. Sachi haiteran de vehm kadte doctar ne.
Wah g wah sireaaaa he laa super
Jdo mistre kol luk k dekh reha C us time phone vch video bnone C sabut dekhon nu
first comment
Att aa dharnat bai te babali bai te Sarpanch bai sirra video doctor ji 👌 👌
Dharnaht Banda mehnti hai.Vadhia video bnaun Da hai.Good Luck.
ਪਹਿਲੇ 8 ਮਿੰਟ ਤਾਂ ਠੀਕ ਠਾਕ ਈ ਸੀ ਬਾਦ ਈ ਹਾਸਾ ਸ਼ੁਰੂ ਹੋਇਆ ਐਂਡ ਤੱਕ ਸਿਰਾ ਕਰਤਾ
Siraaa dharnaat y love you 💕💕💕💕
ਬਹੁਤ ਵਧੀਆ ਵਿਡੀਓ ਐ ਧਰਨਾਟ ਡਾਕਟਰ
jo kudi sarpanchni da Roll krdi aa oh bahut hi beautiful hei jo katrina nalo sohni aa. god mehar kre
end
Ñicè bro
Vadia doctor
Attt