ਛਿੰਦੋ ਇਕ ਪ੍ਰੇਮ ਕਹਾਣੀ || New Punjabi videos || New Punjab Movies ||

Поділитися
Вставка
  • Опубліковано 14 сер 2020
  • Click on this link and get Rs 65,000/- on your demo account in Binomo for free bit.ly/desi_masti_pinda
    Use METAPOL100 promo code for +100% on the first deposit. Put $10, get $20, put 20, get 40 etc
    Risk Warning! Your capital might be at risk”
    Brand Promotion By
    www.mediainfluencer.in
    www.theytmedia.com
    instgram:- / dharnat_jhinjer
    Facebook page 👇
    / desimastipindawale1
    Atest punjabi videos
    -----------------------------------------------------------------------------------------------------------------------------
    staring :-Dharnat Jhinjer ,Babaldeep Jhinjer , Harmeet jassi, Raj begam,satta maan , sikndar hamirgarh ,sukh dahiya, anmol jhinjer
    ---------------------------------------------------------------------------------------------------------------------------------
    D.O.P :- Satta Maan and sukh dahiya
    Editing :- Babaldeep jhinjer
    Story writer :- Harpreet Singh Jwandha,Desi Masti Pinda Wale
    Poster work :- sukhi jawanda
    ---------------------------------------------------------------------------------------------------------------
    Special thanks
    ( Haryau wale )
    ------------------------------------------------------------------------------------------------------------------------
    #jatt #doctor #hamirgarh #desimastipindawale #dharnatjhinjer
  • Розваги

КОМЕНТАРІ • 1,5 тис.

  • @DESIMASTIPINDAWALE
    @DESIMASTIPINDAWALE  3 роки тому +126

    Click on this link and get Rs 65,000/- on your demo account in Binomo for free bit.ly/desi_masti_pinda
    Use METAPOL100 promo code for +100% on the first deposit. Put $10, get $20, put 20, get 40 etc
    Risk Warning! Your capital might be at risk”
    Brand Promotion By
    www.mediainfluencer.in
    www.theytmedia.com

  • @sukhasandhu3148
    @sukhasandhu3148 3 роки тому +73

    ਬਾਈ ਧਰਨਾਟ ਇਹ ਵਿਡਿਊ ਦੇਖ ਕੇ ਸਬਦ ਮੁੰਕ ਗੇਏ ਨੇ ਕੀ ਲਿਖਾ ਪਰਮਾਤਮਾ ਤੈਨੂੰ ਤੇ ਤੇਰੀ ਟੀਮ ਨੂੰ ਬਾਬਾ ਨਾਨਕ ਚੜਦੀ ਕਲਾ ਵਿਚ ਰੱਖੇ

  • @manjitkaur7967
    @manjitkaur7967 3 роки тому +69

    ਵਾਹ ਧਰਨਾਟ ਵੀਰੇ ਫੋਜੀ ਵਰਦੀ ਪਾਲੀ ਬਹੁਤ ਸੋਹਣਾ ਲੱਗ ਰਿਹਾ ਵੀਰੇ ।ਮੇਰੇ ਹਸਬੈਂਡ ਵੀ ਮਿਲਟਰੀ ਵਿੱਚ ਸੀ ।ਉਹ ਦੋ ਹਜ਼ਾਰ ਇੱਕ ਵਿਚ ਸ਼ਹੀਦ ਹੋਗੇ ਸੀ।ਮੈਂ ਮਨਜੀਤ ਕੌਰ ਸੈਂਪਲਾ ਜਿਲਾ ਫਤਹਿਗੜ ਸਾਹਿਬ ਤੋਂ ਵੀਰੇ।ਪਰ ਵੀਡੀਓ ਬਹੂਤ ਵਦੀਆ ਵੀਰੇ।ਮਿਲਟਰੀ ਤੇ ਬਹੂਤ ਮਾਣ ਆ ।ਧੰਨਵਾਦ ਜੀ।

    • @kalersewak4821
      @kalersewak4821 3 роки тому

      Sis bs apne vrgyea da rab hi hunda.. Mere to v koi apna door hoya..

    • @gurdeepkuar551
      @gurdeepkuar551 3 роки тому

      So sad g

    • @gurjeetsidhu2574
      @gurjeetsidhu2574 3 роки тому +1

      manjit kaur ji. waheguru tuhanu hamesha heathy rakhe jo bai ji bare daseya bahut dukh huya ji

    • @samarbhangu2669
      @samarbhangu2669 3 роки тому

      I m Samar bhangu from fatehgarh sahib....Very nice video

    • @gurjeetsidhu2574
      @gurjeetsidhu2574 3 роки тому

      @@gurdeepkuar551 g

  • @bhimsharma9221
    @bhimsharma9221 3 роки тому +5

    ਧਰਨਾਟ ਬਾਈ ਤੇਰਾ ਕੋਈ ਜਵਾਬ ਨੀ ਕਮੇਡੀ ਚ ਵੀ ਸਿਰਾ ਤੇ ਸੀਰੀਅਸ ਰੋਲ ਚ ਵੀ ਸਿਰਾ ਪਰਮਾਤਮਾ ਤੈਨੂੰ ਸਦਾ ਚੜਦੀ ਕਲਾ ਵਿੱਚ ਰੱਖੇ

  • @deepsarpanch8763
    @deepsarpanch8763 3 роки тому +1

    ਬਾਈ ਜੀ ਬਹੁਤ ਸੁੰਦਰ ਦਿੱਖ ਵਾਲੀ ਵੀਡੀਓ ਹੈ ਦੇਖ ਕੇ ਰੋਣਾ ਆ ਗਿਆ ਪੁਰਾਣਾ ਵਿਰਸਾ ਤੇ ਪੁਰਾਣੇ ਸਮੇਂ ਦਾ ਪਿਆਰ ਗੱਲਾਂ ਹੀ ਹੋਰ ਸੀ

  • @ArshRameana
    @ArshRameana 3 роки тому +200

    ਬਾਈ ਪੁਰਾਣੇ ਪੰਜਾਬ ਦੀ ਯਾਦ ਕਰਵਾ ਤੀ ਯਰ .. ਸਿਰਾ ਦਿਨ ਸੀ ਉਹ ਪੁਰਾਣੇ😭।
    ਕੌਣ ਕੌਣ ਵੀਡੀਉ ਦੇਖਣ ਤੋਂ ਪਹਿਲਾਂ ਈ ਲਾਇਕ ਕਰਦਿੰਦਾ ....
    ਧਰਨਾਟ ਬਾਈ ਦੇ ਫੈਨ ਆਪਣਾ ਚੈਨਲ ਵੀ ਸਬਸਕਰਾਈਬ ਕਰਦਿਓ ਯਰ plzzzzzzz

    • @gillgoldy4706
      @gillgoldy4706 3 роки тому +3

      Mai bai

    • @jaanpalkaur9866
      @jaanpalkaur9866 3 роки тому +2

      Asi v

    • @ArshRameana
      @ArshRameana 3 роки тому +1

      @@gillgoldy4706 hnji bai .. apna channel v subscribe krdeo ji

    • @ArshRameana
      @ArshRameana 3 роки тому

      @@jaanpalkaur9866 hnji.. apne channel v subscribe krdeo ji

    • @ArshRameana
      @ArshRameana 3 роки тому

      @Kulwinder Singh hnji vr.. apna channel sbscrv kreoo

  • @ManbirMaan1980
    @ManbirMaan1980 3 роки тому +72

    ਤਰੱਕੀ ਕਰ ਲੀ ਧਰਨਾਟ, ਨਵੀਆਂ ਲੋਕੇਸ਼ਨਾ ਤੇ ਵੀਡੀਓ ਸ਼ੂਟ ਕਰਦਾ

    • @herodxxx7080
      @herodxxx7080 3 роки тому

      ua-cam.com/channels/FbNtSjw6ON0i4A22c3Cm3g.html

    • @sarabjeetmann5311
      @sarabjeetmann5311 3 роки тому

      Heaven Picture Location kaleke 9465514285

    • @sukhveersingh3371
      @sukhveersingh3371 3 роки тому

      ਸਾਲੇਆ ਤੇਰੀ ਵੇਲੀ ਪਈਆ ਬੱਸ

  • @hardeepaulakhsangrurpunjab802
    @hardeepaulakhsangrurpunjab802 3 роки тому +23

    ਅੱਜ ਤਾਂ ਅੱਖਾਂ ਭਰ ਆਈਆਂ ਏ ਵੀਡੀਓ ਦੇਖ ਕੇ, 👌👌👌👌❤❤❤❤❤❤😥😥👍👍👍

  • @JagtarSingh-bt9zx
    @JagtarSingh-bt9zx 3 роки тому +1

    ਬਾਈ ਜੀ ਬਹੁਤ ਵਧੀਆ ਸੀ ਅੱਜ ਦੇ ਸਮੇਂ ਵਿੱਚ ਪੁਰਾਣੇ ਪੰਜਾਬ ਦੀ ਯਾਦ ਕਰਾਤੀ ਵੀਰੇ। 😭😭😭😭ਬਾਈ ਜੀ ਲੋਕੇਸ਼ਨ ਬਹੁਤ ਵਧੀਆ ਸੀ 👌👌👌👌👌🙏

  • @jagseersinghchahal1183
    @jagseersinghchahal1183 3 роки тому +51

    ਧਰਨਾਟ ਬਾਈ ਲਵ ਯੂ ਟਰਾਲੀ ਭਰ ਕੇ ਅਤੇ ਤੁਹਾਡੀ ਹਰ ਵੀਡੀਓ ਆਪਣੇ ਪਰਿਵਾਰ ਬੈਠਕੇ ਦੇਖਦਾ ਬਹੁਤ ਧੰਨਵਾਦ 22

  • @udeyveersinghatwal940
    @udeyveersinghatwal940 3 роки тому +15

    22 ਜੀ ਤੁਹਾਡੀਆਂ ਵੀਡੀਓਜ਼ ਬਹੁਤ ਵਧੀਆ ਹੁੰਦੀਆਂ ਪੂਰੇ ਪਰਿਵਾਰ ਚ ਬੈਠ ਕੇ ਦੇਖ ਸਕਦਾ ਤੁਸੀ ਦਿਨ ਦਿਨ ਤਰੱਕੀ ਕਰ ਰਹੇ ਹੋ
    ਵਾਹਿਗੁਰੂ ਮੇਹਰ ਕਰੇ
    Best off luck
    Love u 13 ਫੁੱਟ ਦੀ ਟਾਰਾਲੀ ਭਰ ਕੇ

  • @ujagarsingh8803
    @ujagarsingh8803 3 роки тому

    ਵਾਹ ਜੀ ਵਾਹ ਬਹੁਤ ਵਧੀਆ ਵੀਡੀਓ ਵੀਰੋ, ਗੁੜ੍ਹੇ ਪਿਆਰ ਵਾਲੇ ਹੁਣ ਨਹੀਂ ਮਿਲਦੇ ਅੱਜ ਕੱਲ ਤਾਂ ਥੋਖਾ ਫਰੇਬ ਹੁੰਦਾ ਹੈ, ਕੋਈ ਹਜ਼ਾਰਾਂ ਵਿਚੋਂ ਇਕ ਹੀ ਮਿਲਦਾ ਪਿਆਰ ਕਰਨ ਵਾਲਾ , ਪੁਰਾਣੇ ਸਮੇਂ ਵਿਚ ਇਹੀ ਹੁੰਦਾ ਸੀ,, ਹੁਣ 1985ਤੋ1997,98 ਦੇਖਿਆ ਹੈ ਮੈਂ ਮੇਰੇ ਡੈਡੀ ਜੀ ਦੇ ਨਾਨਕੇ ਪਿੰਡ ਕੰਮੇਆਣਾ ਫਰੀਦਕੋਟ ਵਿਖੇ, ਇਸੇ ਤਰ੍ਹਾਂ ਖੂਹ ਤੋਂ ਪਾਣੀ ਭਰਕੇ ਲਿਉਦੇ, ਇਸੇ ਤਰ੍ਹਾਂ ਖੇਤੀ ਬਾੜੀ ਕਰਦੇ ਹਨ ਫਰੀਦਕੋਟ ਫਿਰੋਜ਼ਪੁਰ ਏਰੀਏ ਵਿੱਚ,,, ਬਹੁਤ ਵਧੀਆ ਵੀਰੋ ਅਕਾਲ ਪੁਰਖ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ 🙏

  • @JagdishSingh-yp2pc
    @JagdishSingh-yp2pc 3 роки тому

    ਛਿੰਦੋ ਤਾਂ ਜਿੰਉਦੀ ਹੈ ਅਜੇ ,ਸ਼ੁਕਰ ਐ ਵਾਹਿਗੁਰੂ ॥

  • @GURPREETSINGH-sr9cj
    @GURPREETSINGH-sr9cj 3 роки тому +20

    ਵਾਈ ਜੀ ਲਵ ਯੂ ਟਰਾਲੀ ਭਰਕੇ ਧਰਨਾਟ ਸਿਰਾਂ ਲਾਤਾ ਯਾਰ ਅਣਮੁੱਲੇ ਯਾਰੋ

    • @mavipubg7953
      @mavipubg7953 3 роки тому

      ਪਾਖੰਡੀ ਬਾਬਾ part 2
      kro chk new video
      ua-cam.com/video/p7ZwlIxiGKA/v-deo.html

  • @baghel6717
    @baghel6717 3 роки тому

    ਬਹੁਤ ਸੋਹਣੀ ਵੀਡੀਉ 22 ਸ਼ਾ ਗਿਆ ।ਰੋਣਾ ਆ ਗਿਆ ।

  • @sehajpreetpalsingh3828
    @sehajpreetpalsingh3828 3 роки тому +1

    😭😭😭😭❤️❤️❤️❤️❤️❤️❤️❤️ਬਾਈ ਬਹੁਤ ਵਧੀਆ 👍👍👍👍 ਵਾਹਿਗੁਰੂ ਜੀ ਤੈਨੂੰ ਤਰੱਕੀਆਂ ਬਖਸ਼ਣ 👌👌👌👌

  • @KuldeepSingh-xw4fb
    @KuldeepSingh-xw4fb 3 роки тому +36

    ਬਹੁਤ ਵਧੀਆ ਵੀਡੀਓ ਆ ਧਰਨਾਟ ਬਾਈ ਜੀ

  • @tarsemsingh3559
    @tarsemsingh3559 3 роки тому +24

    ਬਾਈ ਇਹ ਵੀਡੀਓ ਦਿਲ ਛੂਹ ਗੲੀ ਯਾਰਾ ਸੱਚੀ ਅੱਖਾਂ ਚੋਂ ਹੰਝੂ ਆ ਗੇ ਸੀ

  • @nirbhaibrar2792
    @nirbhaibrar2792 2 роки тому

    ਪੁਰਾਣਾ ਕਲਚਰ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਹੈ। ਧਰਨਾਡ ਬਾਈ ਨਾਲ ਜੱਸੀ ਨੇ ਵੀ ਵਧੀਆ ਪਰਫੌਮ ਕੀਤਾ ਹੈ। very nice

  • @jaggidhanaula3403
    @jaggidhanaula3403 3 роки тому

    ਬਹੁਤ ਬਹੁਤ ਵਧਾਈ ਵੀਰ ਜੀ ਇੰਨਾ ਸੀਰੀਸ ਹੋ ਕੇ ਰੋਲ ਕੀਤਾ ਵੀਰ ਜੀ ਮੈਰੀਆ ਅੱਖਾਂ ਚੋਂ ਹੱਝੂ ਨਿਕਲ ਆਏ

  • @delbi0013
    @delbi0013 3 роки тому +10

    this is the true love i respect them love from me,❤️🙏🌹

  • @flopsinger1564
    @flopsinger1564 3 роки тому +18

    ਵਾ ਓ ਬਾਈ ਬਹੁਤ ਘੈਂਟ ਵੀਡੀਓ

  • @rachhpalsingh78466
    @rachhpalsingh78466 5 місяців тому

    ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ ਜੀ ।

  • @kulwindersidhubrar7257
    @kulwindersidhubrar7257 3 роки тому

    ਬਾਈ ਜੀ ਸਿਰਾ ਵੀਡੀਓ ਆ. ਮੇਰਾ ਵਿਆਹ ਹੋਇਆ ਵਾ ਬਾਈ ਮੇਰਾ ਰੋਣ ਨਿਕਲ ਗਿਆ.ਜੋ ਜੋ ਪਿਆਰ ਕਰਦਾ ਅਪਣੀ ਘਰ ਵਾਲੀ ਨੂੰ ਉਸ ਦਾ ਰੋਣ ਪੱਕਾ ਨਿਕਲਿਆ ਹੋਊ. Love you all team

  • @sapanpreetkaur1146
    @sapanpreetkaur1146 3 роки тому +17

    Very heart touching end 👏👏👏👌👌👌👌✌✌✌✌God bless you veere

  • @pbx0325
    @pbx0325 3 роки тому +25

    ਧਰਨਾਟ ਬਾਈ imostional. ਵੀਡੀਓ ਨਾ ਬਣਾਇਆ ਕਰੋ ਅੱਜ ਸੱਚੀ ਰਵਾ ਦਿੱਤਾ ਬਾਈ,, ਤੁਸੀਂ ਹਸਦੇ ਹੀ ਵਧੀਆ ਲਗਦੇ ਹੋ।

    • @GurpreetSingh-nk2xv
      @GurpreetSingh-nk2xv 3 роки тому +2

      😚🙃😉😉🙃🙃😙🙃😙😙😗😚🤠🤗😝🤡🤩🤓🤩

  • @chamkaursomal3862
    @chamkaursomal3862 3 роки тому

    ਦਿਲ ਨੂੰ ਛੂਹਣ ਵਾਲੀ ਕਹਾਣੀ ਆ ਵੀਰ ਬਹੁਤ ਵਧੀਆ 👌👌👌

  • @labhsingh777
    @labhsingh777 3 роки тому +1

    Very good nhi very very good video brother. Thanks God bless you and your family and friends

  • @desipenduvirsa
    @desipenduvirsa 3 роки тому +5

    ਵੀਡੀਓ ਆਲਾ ਤਾਂ ਜਮਾਂ ਸਿਰਾ ਈ ਕਰਤਾ ਵਾਈ ਜੀ ਬਹੁਤ ਘੈਂਟ

  • @GagandeepSingh-qy9tp
    @GagandeepSingh-qy9tp 3 роки тому +8

    ਬਹੁਤ ਵਧੀਆ ਵੀਡੀਓ ਵੀਰ 👍👍👌👌🌴🌴

  • @rajinderdhaliwal4277
    @rajinderdhaliwal4277 3 роки тому

    ਬਹੁਤ ਵਧੀਆ ਸਟੋਰੀ ਆ ਦੇਖ ਕੇ ਰੋਣਾ ਆ ਗਿਆ

  • @harmailsingh627
    @harmailsingh627 2 роки тому

    ਬਹੁਤ ਵਧੀਆ, ਲੱਗੀ, ਧਰਨਾਟ, ਸਟੋਰੀ👍👍, 🙏🙏🙏👌👌

  • @mukandgill7693
    @mukandgill7693 3 роки тому +3

    ਦੇਖਣ ਤੋ ਪਹਿਲਾਂ ਲਾਇਕ ਬਾਈ ਜੀ

  • @darshankumar7392
    @darshankumar7392 3 роки тому +5

    Wahhh g wahh rohh khush krti yaroo🥰❤️❤️❤️❤️❤️❤️🥰🥰

  • @sonyjassar5130
    @sonyjassar5130 3 роки тому

    ਬਹੁਤ ਵਧੀਅਾ ਕਹਾਣੀ ਅੱਜ ਕੱਲ ਤਾ ਜਿਸਮਾ ਦਾ ਪਿਅਾਰ ਅਾ

  • @jatindersinghsingh2673
    @jatindersinghsingh2673 3 роки тому

    Very nice video ਧਰਨਾਟ ਵੀਰ ਜੀ ਬਹੁਤ ਵਧੀਆ ਵੀਡਿਓ ਸੀ ਸਿਰਾਂ ਕਰਤਾ ਆ 👍👍👍👍👌👌👌👌

  • @jattlifebarehshibepb3142
    @jattlifebarehshibepb3142 3 роки тому +6

    Sira darnat y god bless you

  • @sukhigill4466
    @sukhigill4466 3 роки тому +4

    Sirra ਲਵਾਤਾ ੨੨ ਜੀ

  • @karmjitrai146
    @karmjitrai146 2 роки тому

    Very good Nice video 👌👍 ਪ੍ਰੀਤ। ਬੱਲੇ ਬਈ dharnat ਵੀਰ ਜੀ ਬਹੁਤ ਹੀ ਵਧੀਆ

  • @BaljinderSingh-of6sv
    @BaljinderSingh-of6sv 2 роки тому

    ਧਰਨਾਟ 22 ਪਹਿਲਾਂ ਹੱਸਾਉਂਦਾ ਹੁੰਦਾ ਸੀ ਤੂੰ ਪਰ ਇਸ ਵੀਡੀਓ ਨੇ ਸੱਚੀ ਰਵਾ ਦਿੱਤਾ ਵਾਹਿਗੁਰੂ ਤਰੱਕੀਆਂ ਬਖਸ਼ੇ..🙏🙏

  • @tanveerbhatti6040
    @tanveerbhatti6040 3 роки тому +4

    This was Very sad story . But very good .God bless you all

  • @sukhdevathwal3463
    @sukhdevathwal3463 3 роки тому +4

    ਦਿਲ ਭਰ ਆਇਆ ਆਖਿਰ ਚ 😞😞

  • @harcharansingh1737
    @harcharansingh1737 2 роки тому

    ਬਾਈ ਇਸ ਕਹਾਣੀ ਨਾਲ ਕਾਫੀ ਦਰਦ ਮਹਿਸੂਸ ਹੋਇਆ

  • @amankhokher1277
    @amankhokher1277 3 роки тому +1

    Nyc video bro bhut sohni haaa video

  • @sandypreet2709
    @sandypreet2709 3 роки тому +3

    Best video ever... speechless

  • @jassugaming6718
    @jassugaming6718 3 роки тому +9

    One like from dharnat

  • @satveersingh5438
    @satveersingh5438 3 роки тому

    ਧਰਨਾਟ ਵੀਰ ਜੀ ਅੱਜ ਤੁਸੀ ਪੁਰਾਣੇ ਘਰ ਦੀ ਯਾਦ ਕਰਵਾਈ ਤੁਹਾਡੀ ਸਾਰੀ ਟੀਮ ਦਾ ਦਿਲੋ ਧੰਨਵਾਦ ਜੀ

  • @RajSingh-st3gg
    @RajSingh-st3gg 3 роки тому +2

    ਬਾਈ ਜੀ ਬਹੁਤ ਵਧਿਆ ਉਪਰਾਲਾ ਹੈ ਤੁਸੀਂ ਇਸ ਤਰ੍ਹਾਂ ਦੀਆਂ ਵੀਡਿਓ ਹੋਰ ਬਣੋ । ਬਹੁਤ ਬਹੁਤ ਧੰਨਵਾਦ

  • @ruralicon2801
    @ruralicon2801 3 роки тому +12

    ਬਹੁਤ ਵਧਿਆ 👌 emotional 😔,, ਪਤਾ ਈ ਨੀ ਲੱਗਿਆ ਵੀ ਪੌਣੇ ਘੰਟੇ ਦੀ ਵੀਡੀਓ ਆ ।

  • @sattunambardar6551
    @sattunambardar6551 3 роки тому +3

    Akha chh pani aw gyaa yr😢😢👌👌👍👍

  • @pardeepsingh709
    @pardeepsingh709 3 роки тому

    Nice Veera ji .... God bless you ... love you ਟਰਾਲਾ ਭਾਰ ਕੇ

  • @gurjitramangrewal8121
    @gurjitramangrewal8121 3 роки тому

    ਧਰਨਾਟ ਸਿਓੁਂ ਵੀਡਿੳੁ ਬਹੁਤ ਬਹੁਤ ਬਹੁਤ ਹੀ ਵਧੀਅਾ

  • @harnoorshergill9328
    @harnoorshergill9328 3 роки тому +8

    Love you a dharnat y tanu ❤❤❤❤

  • @darshankumar7392
    @darshankumar7392 3 роки тому +3

    Gaint aa video yarooo love u

  • @DarshanSingh-ke3we
    @DarshanSingh-ke3we 3 роки тому

    ਧਰਨਾਟ ਵਿਡੳੁ ਦੀ ਅਵਾਜ ਘੱਟ ਹੈ

  • @laddusuman315
    @laddusuman315 3 роки тому +1

    Attt nice sera ghant video aa bai sera lata tussi bai

  • @lavijoshi5429
    @lavijoshi5429 3 роки тому +5

    Sirra 👌👌

  • @GurdeepSingh_4251
    @GurdeepSingh_4251 3 роки тому +3

    Siraaaa video bro

  • @neerajmehra8812
    @neerajmehra8812 3 роки тому +2

    Miss you my old day moonak bus setend .misssss you

  • @bantsidhu658
    @bantsidhu658 3 роки тому +1

    ਬਹੁਤ ਵਧੀਆ ਵੀਡੀਉ ਆ ਵੀਰ ਜੀ god bless you

  • @legendamrindersingh6592
    @legendamrindersingh6592 3 роки тому +13

    God bless you Desi masti team

    • @palst111
      @palst111 3 роки тому +1

      ब्यूटीफुल मुबारका सारी टीम

    • @subegsingh8385
      @subegsingh8385 3 роки тому +1

      Good job 22 like live Italia 🇮🇹 foom partan panjab

  • @JASSKALSI-fs2np
    @JASSKALSI-fs2np 3 роки тому +3

    𝐕𝐫𝐲 𝐧𝐲𝐜𝐜 𝐯𝐢𝐝𝐞𝐨 𝐝𝐡𝐚𝐫𝐧𝐚𝐭 𝐛𝐫𝐨...
    𝐁𝐡𝐮𝐭 𝐯𝐚𝐝𝐢𝐚𝐚 𝐯𝐢𝐝𝐞𝐨 𝐛𝐧𝐚𝐢 𝐚𝐚

  • @himatjeethimatjeet4287
    @himatjeethimatjeet4287 3 роки тому +1

    Very nice video God bless you

  • @preetburj_offical6221
    @preetburj_offical6221 3 роки тому

    ਧਰਨਾਟ ਵੀਰ ਬਹਾਦੁਰ ਸਿਪਾਹੀਆਂ ਹੈ 👍👍👍👍👍👍👍👍👍👍👍ਜੀ

  • @gavychahal4144
    @gavychahal4144 3 роки тому +4

    Ciraaa jatto love u

  • @parrotlover414
    @parrotlover414 3 роки тому +6

    Dharnt bro love u aw

  • @jaswinderkaur215
    @jaswinderkaur215 2 роки тому

    Heart 💖 touching story veer ji God bless you

  • @tagjeetsingh6371
    @tagjeetsingh6371 3 роки тому

    22 ਜੀ ਕੋਈ ਸ਼ਬਦ ਨਹੀਂ ਬਹੁਤ ਬਹੁਤ ਸੋਹਣੀ video ਆ
    ਸੱਚੇ ਪਿਆਰ ਦੀ ਕਹਾਣੀ ਹੈ ਦਿੱਲ ਜਿੱਤ ਲਿਆ 22 ਜਿਉਂਦਾ ਰਹਿ ਮੇਰੇ ਭਰਾ

  • @tonykhipal2396
    @tonykhipal2396 3 роки тому +5

    ਸਿੱਰਰਾ ਲਾਤਾ ਬਾਈ ਜਮਾ

  • @gagansidhu7593
    @gagansidhu7593 3 роки тому +4

    Nice video Veer Ji

  • @harjeetsingh2820
    @harjeetsingh2820 Рік тому

    Bhot bhot vadiaa video roaa hi Dita bhot chagi lagi super duper hit

  • @deepratoldeep7362
    @deepratoldeep7362 3 роки тому +1

    bhuttt shoniii videoo a bro malak hamesa kirpaaa rackheee tuhadeee teee love you all bro

  • @jagseersingh8869
    @jagseersingh8869 3 роки тому +3

    Nice Bro

  • @mandeepchahal1840
    @mandeepchahal1840 3 роки тому +11

    Nice 🤗🤗🤗

  • @gurmukhsandhu7305
    @gurmukhsandhu7305 3 роки тому

    ਬਾਈ ਇਸ ਕਹਾਣੀ ਦਾ ਲੇਖਕ ਹਰਪ੍ਰੀਤ ਸਿੰਘ ਜਵੰਦਾ ਹੈ ਜੇਕਰ ਉਹਦਾ ਨਾਂ ਪਾ ਦਿੰਦੇ ਤਾਂ ਚੰਗਾ ਸੀ ਬਹੁਤ ਹੀ ਵਧੀਆ ਤਰੀਕੇ ਨਾਲ ਫ਼ਿਲਮਾਇਆ ਗਿਆ ਹੈ ਸੋਹਣੀ ਐਕਟਿੰਗ ਹੈ ਤੇਰੇ ਨਾਲ ਜੱਸੀ ਦੀ ਜੋੜੀ ਚੰਗੀ ਲੱਗਦੀ ਹੈ

  • @avtarbaidwan2285
    @avtarbaidwan2285 3 роки тому

    ਧਰਨਾਟ ਬਾਈ ਬਹੁਤ ਵਧੀਆਂ ਲਵਯੂ ਟਰਾਲਾ ਭਰਕੇ

  • @preetchouhan8351
    @preetchouhan8351 3 роки тому +18

    ਵੀਡਿਓ ਕਿੱਥੇ ਬਣਾਈ ਆ ਵਾਈ

    • @KuldeepSingh-gf3lz
      @KuldeepSingh-gf3lz 3 роки тому +1

      ਕਾਲੇਕੇ ਪਿੰਡ ਜਿਲਾ ਬਰਨਾਲਾ

    • @pardeeppandher4094
      @pardeeppandher4094 3 роки тому +1

      Meri pre wedding shoot hoi c bhut Wadia location aa veere

  • @overseersinghbhullaroverse9716
    @overseersinghbhullaroverse9716 3 роки тому +8

    ਧਰਨਾਟ ਬਾਈ ਵੀਡੀਓ ਬਹੁਤ ਵਧੀਆ ਆ ਜੀ,, ਜੱਸੀ ਦੀ ਐਕਟਿੰਗ ਬਹੁਤ ਵਧੀਆ ਆ ਜੀ

  • @parmjeet5653
    @parmjeet5653 3 роки тому +1

    ਧਰਨਾਟ ਵੀਰੇ ਵੀਡੀਓ ਇੰਨੀ ਜਿਆਦਾ ਵਧੀਆ ਲੱਗੀ ਸ਼ਬਦ ਹੈਨੀ ਮੇਰੇ ਕੋਲ ਬਿਆਨ ਕਰਨ ਲਈ ਤੁਸੀ ਤੇ ਸਿੰਦੋ ਨੇ ਬਹੁਤ ਵਧੀਆ ਰੋਲ ਅਦਾ ਕੀਤੇ god bless you be happy and long life

  • @ballysainikurali9159
    @ballysainikurali9159 3 роки тому +2

    ਸਿਰਾ ਵੀਰ ❤️🔥🔥🔥🔥🔥🔥👍👍🔥🔥

  • @uggerdahiya8101
    @uggerdahiya8101 3 роки тому +8

    nyc bro

  • @Ramanpreet-pv4nl
    @Ramanpreet-pv4nl 3 роки тому +3

    🔥🔥

  • @balwindersahota6163
    @balwindersahota6163 3 роки тому

    Bahoot hee badiaa vdo ..but end sad see...superrrr Weldon 👌👌👌👌👍👍💘💘💘🙏

  • @ManjotSingh-sz2wm
    @ManjotSingh-sz2wm 3 роки тому

    ਬਹੁਤ ਹੀ ਵਧੀਆ ਜੀ

  • @amanpreetsingh7717
    @amanpreetsingh7717 3 роки тому +4

    Nice dharnat yy 💞💞💞❤️❤️

  • @Harman_Dhanoa
    @Harman_Dhanoa 3 роки тому +13

    3 comment

  • @KuldeepSingh-zp5kr
    @KuldeepSingh-zp5kr 3 роки тому

    Very very very nice video ae 22 dharnat Parmatma tuhanu sareya nu hamesa kush rakhe chardikla vich rakhe I love you sari teem nu kush raho ok 22 dharnat

  • @charni_jot_7865
    @charni_jot_7865 2 роки тому

    Aa ta yr end hi lati wali ghaint laggi aa video so lgge yr wali ghaint video aa love u bebe bapu nd farmer ....God bless u veere rabb khush rakhy thonu sareya nu nd you're family ❤️❤️❤️❤️

  • @yerxyoutube8984
    @yerxyoutube8984 3 роки тому +6

    Who ever is reading this:God has a plan just be patient.!

  • @sukhmanchahal2509
    @sukhmanchahal2509 3 роки тому +5

    Att

  • @vinnysingh837vinny3
    @vinnysingh837vinny3 3 роки тому +1

    Wah g wah siraaa la ta

  • @SanjuSharma-cu8vw
    @SanjuSharma-cu8vw 3 роки тому

    ਘੈਟ ਬਾਈ ਬਹੁਤ ਸੋਹਣੀ video y

  • @rawatgandhi5453
    @rawatgandhi5453 3 роки тому +3

    Sirra darnat 22 ma tuhada bohat vadaa fan AA please mra reply kro

  • @sukamtravels0129
    @sukamtravels0129 3 роки тому +9

    25:25 te kaim gall kehi ji.agree with you

  • @user-tl4pq5ns4u
    @user-tl4pq5ns4u 3 роки тому

    ਬਹੁਤ ਸੋਹਣੀ ਵੀਡੀਓ ਅੈ ਯਾਰ

  • @sehajchahal9266
    @sehajchahal9266 3 роки тому +2

    ਧਰਨਾਟ ਵੀਰ ਬਹੁਤ ਵਧੀਆ ਵੀਡੀਓ 👌👌👌👌👍👍😍

  • @kalersaabkaler747
    @kalersaabkaler747 3 роки тому +4

    Kant bhai

  • @chahalgmail
    @chahalgmail 3 роки тому +3

    👌👌👌👌👌❤️

  • @satwantkaur7541
    @satwantkaur7541 3 роки тому +2

    Very beautiful subject lay aa hay,and wonderful vedio,

  • @ajmersinghguru1085
    @ajmersinghguru1085 3 роки тому +1

    Bai bahut Hi Vadiya video aa par lala te Gill bina gall ni bandi love you