ਰਾਜੀਨਾਮਾ 😂 ਵਿਡੀਉ ਦੇਖ ਹਾਸਾ ਨਹੀ ਰੁਕਣਾ | New Punjabi Video | Latest Punjabi videos |

Поділитися
Вставка
  • Опубліковано 30 лис 2024

КОМЕНТАРІ • 945

  • @DESIMASTIPINDAWALE
    @DESIMASTIPINDAWALE  3 роки тому +119

    Get your special welcome bonus up to ₹8000 with Parimatch: in.parimatch.com/en/regtel/1?
    #ThankYouParimatch #ParimatchIndia

    • @pb_03_ale_
      @pb_03_ale_ 3 роки тому +5

      ua-cam.com/video/l0B44fXdjb8/v-deo.html

    • @j_sgaming2526
      @j_sgaming2526 3 роки тому +3

      Verry nice video 😂😂🤣😆😅

    • @gurjitgill1404
      @gurjitgill1404 3 роки тому +1

      Rajasthan Ganganagar to 🙏🙏🙏

    • @pb_03_ale_
      @pb_03_ale_ 3 роки тому

      @@j_sgaming2526 plz... Don't laugh🙏🏻 it's right song

    • @balkarsinghmaan4177
      @balkarsinghmaan4177 3 роки тому

      Att👌

  • @kulwantsinghsidhu7282
    @kulwantsinghsidhu7282 3 роки тому +55

    ਵੀਰ ਧਰਨਾਟ, ਇਸ ਤਰ੍ਹਾਂ ਦੇ ਪੇਡੂ ਤੇ ਦੇਸੀ ਰੋਲ ਵਿੱਚ ਤਾਂ ਬੈਜਾ ਬੈਜਾ ਕਰਾਈ ਹੁੰਦੀ ਹੈ 👍👍👍👍👍👍👍

  • @Karan-bf2te
    @Karan-bf2te 3 роки тому +62

    ਅੱਤ ਬੰਬ ਕੋਕਾ ਕੋਲਾ ਗਾਡਰ ਸਰੀਆ ਸੀਮੇਂਟ ਰੇਤਾ ਬੱਜਰੀ ਦੁਰਮਟ ਲੇਵੇਲ ਪਲੱਸਤਰ ਨਿਰਾ ਲੈਂਟਰ 😍❤️😂

    • @inderthana3952
      @inderthana3952 3 роки тому +3

      😄😄😁😁

    • @sandeepaujlasandeepaujlaau7353
      @sandeepaujlasandeepaujlaau7353 3 роки тому +2

      ਇਥੇ ਵੀਰੇ ਪਿਆਰ ਦਿਆਂ ਕਰੋ ਰੇਤੇ ਬਜਰੀ ਕਿਸੇ ਲੋੜਵੰਦ ਘਰੇ ਸੁਟਦਿਆ ਕਰੋ ਇਹ ਸਟੋਰੀ ਭਰਾਵਾਂ ਦੇ ਪਿਆਰ ਦੀ ਦਿਖਾਈ ਗਈ ਸੀ ਇਥੇ ਕੁਝ ਚੰਗਾ ਲਿਖਿਆ ਕਰੋ ਮਜ਼ਾਕ ਹਰੇਕ ਜਗਾ ਚੰਗਾ ਨੀ ਲੱਗਦਾ ਮੇਰੇ ਵੀਰ

    • @creativelifewithnature916
      @creativelifewithnature916 3 роки тому

      😂😂😂😂😂

    • @creativelifewithnature916
      @creativelifewithnature916 3 роки тому +1

      @@sandeepaujlasandeepaujlaau7353 😂😂😂

    • @harmanpindiala8528
      @harmanpindiala8528 3 роки тому +1

      Harman pindi ala subscribe karo please like kare

  • @Dharnatjhinjer
    @Dharnatjhinjer 3 роки тому +87

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
    ਹਾਂ ਜੀ ਮਿੱਤਰ ਪਿਆਰੇ ਓ ਕਿਹੜਾ ਡਾਈਲੌਗ ਵਧੀਆ ਲੱਗੀਆ ਕੁਮੈਟ ਕਰਕੇ ਜ਼ਰੂਰ ਦਸੇਓ ਨਾਲੇ ਜੇ ਵਧੀਆ ਲੱਗੀ ਵਿਡੀਓ ਤਾਂ ਆਪਣੇ ਦੋਸਤ ਮਿਤਰਾਂ ਨੂੰ ਸ਼ਿਅਰ ਜ਼ਰੂਰ ਕਰਿਓ ਲਵ ਯੂ ਟਰਾਲੀ ਭਰ ਕੇ ਜਿਉਂਦੇ ਵਸਦੇ ਰਹੋ ❤️

  • @happysingh3206
    @happysingh3206 3 роки тому +58

    Dharnat te babbli Bai nu peyar karan wale like kro

  • @inderbrar550
    @inderbrar550 3 роки тому +6

    ਪਾਣੀਂ ਤਾਂ ਸਾਰੇ ਵੱਢਣੋਂ ਹਟ ਜਾਣਗੇ।
    ਜੇ ਆਹ ਚਾਹ ਵੇਚਣਾ ਜਾ ਇੱਕ ਦੋ ਸਾਲ ਹੋਰ ਰਹਿ ਗਿਆ ।
    ਸਹੀ ਕਿਹਾ ਬਾਈ ਧਰਨਾਟ ਨੇ ।
    👍

  • @mukandgill7693
    @mukandgill7693 3 роки тому +46

    ਦੇਖਣ ਤੋ ਪਹਿਲਾਂ ਲਾਇਕ ਬਾਈ ਜੀ

    • @RanjeetSingh-gy8rc
      @RanjeetSingh-gy8rc 3 роки тому

      😂😂😂😂😂😂😇😇😇😇😇👌👌👌👌👌👏👏👏👏👏👏👏👏👏👏👏👏

  • @benipal_preet_75
    @benipal_preet_75 3 роки тому +24

    ਹੌਲਦਾਰ ਸਾਹਿਬ Keh ਕ dharnat ਨੇ kini aa ਚਪੇੜਾਂ ਪਵਾ ਦਿੱਤੀ aa ਬੇਚਾਰੇ de🤣🤣

  • @harbhajanjhundh6551
    @harbhajanjhundh6551 3 роки тому +1

    ਕੁੜੀਆ ਪੰਜਾਬੀ ਠੀਕ ਨਹੀ ਬੋਲਦੀ ਲੜਕੇ ਬਹੁਤ ਹੀ ਵਧੀਆ ਪੰਜਾਬੀ ਬੋਲਦੇ ਹਨ 👌👌

  • @Harjass15
    @Harjass15 3 роки тому +18

    ਸਾਰਿਆਂ ਨੇ ਬਹੁਤ ਸੋਹਣਾ act ਕੀਤਾ aa🤣🤣

    • @tersemsingh4181
      @tersemsingh4181 3 роки тому

      ਸਾਰਿਆਂ ਨੇ ਬਹੁਤ ਵਧੀਆ ਕੀਤਾ

  • @darshansinghgosal6523
    @darshansinghgosal6523 2 роки тому +2

    ਬਹੁਤ👍💯 ਵਧੀਆ ਸ਼ਾਨਦਾਰ👍👏😆👍👏😆 ਵਿਡੀਓ

  • @SukhwinderSingh-mv7rd
    @SukhwinderSingh-mv7rd 3 роки тому +3

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਫੁੱਲ ਹਾਸਾ 😀😂😀

  • @Harjass15
    @Harjass15 3 роки тому +23

    Police ale di acting sirrrrra🤣🤣

  • @loveatwal637
    @loveatwal637 3 роки тому +1

    ਮੇਰਾ ਸਿਰ ਦੁਖਣ ਲਾਤਾ ਪਵਾ ਪਵਾ ਥੱਪੜੇ12:55 😁😁 Siraaa all team

  • @preetgamer1948
    @preetgamer1948 3 роки тому +30

    ਬਹੁਤ ਵਧੀਆ ਧਰਨਾਟ 22 ਜੀ

  • @prabhkaur5333
    @prabhkaur5333 3 роки тому +2

    Very nyc video 😀😀😂😂 ਧਰਣਾਟ ਦੇ ਪੁਸ਼ ਅੱਪ 😀😀 ਓਹ ਵੀ ਐਨੀ ਚੋੜੀਆ ਲੱਤਾਂ ਕਰਕੇ

  • @jasnoorsingh388
    @jasnoorsingh388 3 роки тому +4

    Nice video has has bakhi dukhan lag gai 22 g😁😁😂😂😂😂😂

  • @GagandeepSingh-qy9tp
    @GagandeepSingh-qy9tp 3 роки тому +2

    ਬਹੁਤ ਵਧੀਆ ਕਹਾਣੀ ਆ ਵੀਰ ਧਰਨਾਟ ਸਿਰਾ ਕਰਤਾ 👍👍👍👌👌🌴🌴🌴🌴

  • @Vippendukalakar
    @Vippendukalakar 3 роки тому +3

    ਸਿਪਾਹੀ ਦੀ ਐਕਟਿੰਗ ਸਭ ਤੋ ਜਿਆਦਾ ਵਧੀਆ ਲੱਗੀ

  • @Davinderdhaula
    @Davinderdhaula 3 роки тому +3

    ਭਾਈਆਂ ਦੇ ਰੌਲੇ ਚ ਸੰਤਰੀ ਵਿਚਾਰਾ ਐਮੇ ਈ ਕੁੱਟਿਆ ਗਿਆ .....ਸਹੀ ਗੱਲ ਆ ਜੱਟ ਦੀ ਕਮਾਈ ਠੇਕੇ ਜਾਂ ਠਾਣੇ

  • @AmandeepSingh-kr3lo
    @AmandeepSingh-kr3lo 3 роки тому +5

    ਧਰਨਾਟ ਬਾਈ ਹੱਸਦਾ ਵੱਸਦਾ ਰਹਿ💕💕💕💕💕 ਦੁਆ,,👌👌👌👌👌👌👌

  • @pillukharoud9854
    @pillukharoud9854 3 роки тому

    🙂🙂 _____ਬਾਈ ਘਰੇ ਭੁਲਿਆ ਆਇਆ ਸਿਰਾ ਗੱਲਬਾਤ E KOKA 😂😂😂😂

  • @bssekhon5773
    @bssekhon5773 3 роки тому +7

    ਵੀਡੀਓ ਬਹੁਤ ਸੋਹਣੀ ਹੈ ਧਰਨਾਟ ਬਾਈ

  • @kalerkaler1462
    @kalerkaler1462 3 роки тому +2

    ਸਿਪਾਹੀ ਘੈਂਟ ਗੱਲ ਬਾਤ

  • @partapsingh805
    @partapsingh805 3 роки тому +13

    Good video, ਸਾਡੇ ਮਾਝੇ ਵਿਚ ਰਾਜੀਨਾਵਾ ਕਹਿੰਦੇ ਹਨ

  • @creativelifewithnature916
    @creativelifewithnature916 3 роки тому +2

    Motorcycle wala sheesha fadeya 😂😂😂

  • @benipal_preet_75
    @benipal_preet_75 3 роки тому +7

    Bhut sohni video bnayi aa ਮੈਂ ਹਰ video ਦੇਖਦਾ Desi masti chennel te v te haryau wale ਤੇ ਵ ਤੇ desi masti pinda wale channel te v har video ਤੇ coment ਕਰਦਾ full suport aa g

  • @jagdishmattujagdishmattu662
    @jagdishmattujagdishmattu662 3 роки тому

    ਵੀਰ ਜੀ ਸੋਡੀ ਵਿਡਿਓ ਨੂੰ ਜਿੰਨੇ ਲਾਇਕ ਕਰੀਏ ਉਨੇ ਹੀ ਘੱਟ ਨੇਂ।ਸਾਡਾ ਸਾਰਾ ਪਰਿਵਾਰ ਦੇਖਦਾ ਸੋਡੀ ਵਿਡਿਓ ਬਹੁਤ ਵਧੀਆ ਵਿਡਿਓ ਬਣਾਉਦੇ ਹੋ।

  • @chahalgursimranjitkaur9106
    @chahalgursimranjitkaur9106 3 роки тому +10

    ਹੌਲਦਾਰ ਸਾਹਿਬ 😄😄😄😄

  • @preetioberoi4351
    @preetioberoi4351 3 роки тому

    ਵੀਡੀਓ ਵਿੱਚ ਸਾਰੇ ਕਲਾਕਾਰਾਂ ਦੀ ਐਕਟਿੰਗ ਬਹੁਤ ਹੀ ਵਧੀਆ ਹੈ।
    ਹਾਸਾ ਮਜਾਕ ਤੇ ਡਾਇਲਾਗ ਬਹੁਤ ਹੀ ਵਧੀਆ ਤੇ ਢੁਕਵੇਂ ਹਨ।
    ਕੁਲ ਮਿਲਾਕੇ ਸਿਰੇ ਦੀ ਵੀਡੀਓ ਬਣਾਈ ਹੈ।
    ਬੱਲੇ ਓਏ ਧਰਨਾਡ ਬਾਈ।
    ਮਨੰਗੇ ਤੇਰੀ ਐਕਟਿੰਗ ਨੂੰ।

  • @surjitsinghdhaliwal1702
    @surjitsinghdhaliwal1702 3 роки тому +5

    ਬਹੁਤ ਸੌਹਣੀ ਵੀਡੀਓ ਧੰਨਵਾਦ ਜੀ। 🙏🙏

  • @gagandeepKour-h9w
    @gagandeepKour-h9w 2 місяці тому

    ਧਰਨਾਟ ਵਿਰ ਜੀ ਬਹੁਤ ਵਧੀਆ ਵੀਡੀਓ ਆ 😂😂❤❤👏👏👌👌👍👍

  • @Rajking-Gabru
    @Rajking-Gabru 3 роки тому +5

    ASLI COMEDY START HUNDI AAA 11 MIN TOH BAAD 😂

  • @Kiran_hairstylish
    @Kiran_hairstylish 3 роки тому +1

    Kiwe holdar saab, good bhut ghaint video 👌👌👌😂😂😂😂

  • @taranveersingh6766
    @taranveersingh6766 3 роки тому +8

    Nico 👍✨✨✨
    🎉😊👏😁👏😃🎉
    Congratulations!

  • @avijotsingh8062
    @avijotsingh8062 3 роки тому +1

    ਕਹਿੰਦੇ ਸਾਲੀ ਅੱਧੀ ਘਰ ਵਾਲੀ ਹੁੰਦੀ ਆ, ਲੋਲੂ ਨੇ ਤਾਂ ਪੂਰੀ ਬਣਾ ਲੀ 😆😆

  • @jagdeepturka5797
    @jagdeepturka5797 3 роки тому +7

    Very very intertaining video 👍 God bless you

  • @xclusive8047
    @xclusive8047 3 роки тому +1

    ਜਮਾ siraaa ਲਾਤੀ ਵੀਰ 👌👌👌

  • @rickysingh5742
    @rickysingh5742 3 роки тому +5

    Yes bro ur videos r always nice ....was so funny 😂😂😂😂😂🤣🤣🤣🤣🤣

  • @HarjinderSingh-mf7ss
    @HarjinderSingh-mf7ss 3 роки тому +1

    Sira hii laa ditti....maza a gaya ...😂😂😂😂😂😂😂😂

  • @nasimrana33
    @nasimrana33 3 роки тому +12

    Aap dono ka dili pyar aaps main chup nahi saka, chitrol kat hoe ay, acting chungi c sab de.( from Canada)

  • @Deep-singh0001
    @Deep-singh0001 3 роки тому

    ਬਾਈ ਢਿੱਡ ਦੁਖਣ ਲਾਤਾ ਸੱਚੀ😂😂😂😂👍

  • @happysingh3206
    @happysingh3206 3 роки тому +6

    Bai dharnat all vedio ton best vedio aa dekhan tu pehalaa like

  • @manjit2791
    @manjit2791 3 роки тому

    ਕੁਲਚਾ ਤਾਂ ਕੱਲ੍ਹ ਮੇਰੇ ਪੈਸਿਆਂ ਦਾ ਮੰਗਵਾਇਆ ਸੀ 😅😅

  • @preetms
    @preetms 3 роки тому +15

    Waheguru lami unar kare todi y

  • @oparora2991
    @oparora2991 3 роки тому

    ਦੇਖਣ ਤੋਂ ਪਹਿਲਾਂ ਕਮੈਟ ਅਤੇ ਲਾਈਕ ਕਿਉਂਕਿ ਵੀਡੀਓ ਧਰਨਾਟ ਬਾਈ ਜੀ ਦੀ ਆ ਨਹੀਂ ਰੀਸਾਂ ਬਾਈ ਦੀਆਂ

  • @JaswinderSingh-rc5xr
    @JaswinderSingh-rc5xr 3 роки тому +3

    ਸੱਦ ਲਿਆ ਮੇਰਾ ਜਿਹੜਾ ਨਵਾਂ ਲਿਆਦਾ

  • @monikadogra614
    @monikadogra614 3 роки тому +1

    बेहद शानदार प्रदर्शन किया है! काफी देर बाद आप लोग कामेडी ‌एकट ले कर‌‌ आऐ है!धरनाट जी आप की‌ acting a one है! आप सभी को दिल से बधाई और शुभकामनाएं!

  • @honeysharma867
    @honeysharma867 3 роки тому +6

    Dathat 22 zindabad 😂😂😂

  • @gulbaharsinghshahpuria3682
    @gulbaharsinghshahpuria3682 5 місяців тому +1

    Very very good Movie 😂😂😂😂😂😂😂😂😂😂😂😂💯💯💯💯💯💯

  • @saeedmaan7496
    @saeedmaan7496 3 роки тому +3

    واہ جی واہ مزا آگیا

  • @kuchbhisahi
    @kuchbhisahi 3 роки тому

    ਵੀਡਿਉ ਵੀਰੇ ਬਹੁਤ ਵਧੀਆ ਲੱਗੀ ਪਰ ਜੋ ਹੁਣ ਟਾਈਮ ਲੰਘ ਰਿਹਾ ਬਹੁਤ ਸਖ਼ਤ ਹੈ ਦਿੱਲੀ ਵਾਲੀ ਏਕਤਾ ਲਈ ਸਾਰਿਆ ਨੂੰ ਬਹੁਤ ਬਹੁਤ ਵਧਾਈਆ ਬੁਲੰਦੀਆਂ ਤੇ ਪਹੁੰਚੋ

  • @MrNISHANRANA
    @MrNISHANRANA 3 роки тому +4

    Bai ji jaude basde raho wahe guru ji ap te apni mehar eda hi Bani rakhe ap ji bhatu bahut dhanwad ji sanu entertain Kar leyi

  • @veeratwalboys3876
    @veeratwalboys3876 3 роки тому

    ਬਹੁਤ ਘੈਂਟ ਵੀਡੀਓ ਆ ਬਾਈ ਪਰ ਕੁੜੀਆਂ ਦੀ ਐਕਟਿੰਗ ਠੀਕ ਠਾਕ ਹੀ ਆ ਬੱਬੂ ਤੇ ਲਵਪ੍ਰੀਤ ਨੇ ਸਿਰਰਾ ਲਾ ਦੇਣਾ ਸੀ

  • @creativelifewithnature916
    @creativelifewithnature916 3 роки тому +7

    Actress bahut sweet aa❤️❤️❤️

  • @manjeetsingh2901
    @manjeetsingh2901 3 роки тому

    ਬਹੁਤ ਵਧੀਆ ਲਵ ਯੂ ਜਿਉਂਦੇ ਰਹੋ

  • @ManishKumar-gr2lk
    @ManishKumar-gr2lk 3 роки тому +11

    Bhai koi मिस्त्री te video hor banoo

  • @gurpreetkaurpreet95
    @gurpreetkaurpreet95 3 роки тому +1

    bht vdea holdar wala Sena sb tu vdea c love u harpreet holdar bro atttttttttttttttttttaaaaaaaaaaaa sirrraaaaa😄😃😂😂😂😂😂😂😝😝😝😝😝😝

  • @Kuldeep-1322
    @Kuldeep-1322 3 роки тому +3

    Smail plz😜🤣🤣🤣

  • @gurunanakdentingandpantingvick
    @gurunanakdentingandpantingvick 3 роки тому +1

    O rabba ta taa ne frliii 🤣🤣🤣

  • @bhagatsainivlogs3633
    @bhagatsainivlogs3633 3 роки тому +4

    Saare character bot hi vadiaaa ne dharnat Bai nice vdeo love you trali bhar ke

  • @gagandeepkaur5971
    @gagandeepkaur5971 3 роки тому

    ainaa hasa kde ni aya koi movie dekh k😂😂🤣🤣😂🤣🤣🤣🤣😂tid dukhn lgg gyaa 😂😂😂jeonde wsde rhooo

  • @upasnarana5901
    @upasnarana5901 3 роки тому +3

    funny vedio😂😂 mst aa dee👍👍

  • @Gurvinder844
    @Gurvinder844 3 роки тому

    ਮੈਨੂੰ ਤੂਹਾਡੀ ਐਕਟਿੰਗ ਬਹੁਤ ਵਧੀਆ ਲਗਦੀ ਹੈ

  • @gurpreetvaraich3598
    @gurpreetvaraich3598 3 роки тому +15

    Good video keep it up 👍 and your team members love you bro from Australia

  • @ChemistryByVeerpalmam
    @ChemistryByVeerpalmam 3 роки тому +1

    Hawaldar saab .....🤣🤣🤣🤣🤣

  • @ਮਾਂਦਾਪੰਜਾਬੀਤੜਕਾਪਿੰਡਾਂਆਲੀਰਸੋਈ

    Good job brother

  • @HarpreetKaur-ts9bk
    @HarpreetKaur-ts9bk 3 роки тому +1

    ਬਹੁਤ ਵਧੀਆ ਵੀਰੇ 🤣🤣🤣🤣

  • @sidhu839
    @sidhu839 3 роки тому +3

    ਹੋਲਦਾਰ ਸਾਹਿਬ ਬਹੁਤ ਵਧੀਆ 😜😜😜

  • @mandeepbhullar3796
    @mandeepbhullar3796 3 роки тому +1

    ਸਹੀ ਆ tharnat ਸਬ tu end video aa ਢਿੱਡ ਦੁਖਨ lageaa

  • @HardeepSingh-ti6hf
    @HardeepSingh-ti6hf 3 роки тому +4

    Siraa karti y dharnat ne Nice video aa ❤️❤️❤️❤️❤️❤️❤️

  • @manjitkaur7967
    @manjitkaur7967 3 роки тому

    ਹੈਲੋ ਧਰਨਾਟ ਵੀਰੇ ਸੱਤ ਸੀ੍ ਅਕਾਲ ਵੀਰੇ ਵੀਡੀਓ ਬਹੂਤ ਸੋਹਣੀ ਆ।
    ਪਾਣੀ ਦੀਆਂ ਵਾਰੀਆ ਪਿੱਛੇ ਲੜੀਦਾ ਨੀ ਹੂੰਦਾ ਬਾਕੀ ਵੀਰੇ।
    ਵੀਰੇ ਤਿਆਰ ਤਾਂ ਐ ਹੋ ਕੇ ਜਾਂ ਰਿਹਾ ਜਿਵੇਂ ਵਿਆਹ ਚੱਲਿਆ ਹੋਵੇ।
    ਮੈਂ ਮਨਜੀਤ ਕੌਰ ਸੈਂਪਲਾ ਪਿੰਡ ਸੈਂਪਲਾ ਜਿਲਾ ਸੀ੍ ਫਤਹਿਗੜ ਸਾਹਿਬ ਤੋਂ ਆ ਵੀਰੇ।
    ਬਣੇ ਰਹੋ ਵੀਰੇ।ਵੀਡੀਓ ਛੇਤੀ ਛੇਤੀ ਭੇਜਿਆ ਕਰੋ।
    ਖੂਸ਼ ਰਹੋ।
    ਧੰਨਵਾਦ ਵੀਰੇ।

  • @LakhwinderSingh-eg7yj
    @LakhwinderSingh-eg7yj 3 роки тому +8

    🔥🔥

  • @pargatsidhu3459
    @pargatsidhu3459 2 роки тому +1

    Very good video ji dharnat Ji sari Tami nu tarli bhar ka dharnat Ji nu

  • @sonykaur9056
    @sonykaur9056 3 роки тому +3

    😂😂😂😂😂👍👍👍

  • @SonuSonu-wb5wv
    @SonuSonu-wb5wv 3 роки тому +1

    Sipahi di acting sira

  • @HarpreetKaur-rd7wg
    @HarpreetKaur-rd7wg 3 роки тому +7

    😂😂🔥

  • @purjitsingh884
    @purjitsingh884 3 роки тому

    ਅੱਤ ਕਰਾਈ ਆ ਪੂਰੀ ਬਾਈ😃😃😃

  • @sargotramanisha6905
    @sargotramanisha6905 3 роки тому

    spacial dharnet bhai di acting vastey balley balley bilkul real act lagda a

  • @gurjeetmaan181
    @gurjeetmaan181 3 роки тому +3

    Sira g 👌👌 bhote vadia g 👌👌👌

  • @khushisandhu5856
    @khushisandhu5856 Рік тому

    Bhutt vadia vedioni bhutt hasa aundy ji🙏👍👍👍👍👍😅😅😅😅😅😅🤣🤣🤣🤣🤣🤣🤣🤣🤣🤣🤣🤣🤣🤣

  • @hardeepsingh2489
    @hardeepsingh2489 3 роки тому +3

    Sirra 👌🏻👌🏻👌🏻👌🏻

  • @rajveermander3217
    @rajveermander3217 3 роки тому

    Kisan Majdoor Unian Ekta Zindabaad Ji God Ji Waheguru Ji

  • @palsingh7273
    @palsingh7273 3 роки тому +5

    att yar good ackting

  • @SurinderSingh-gy3tm
    @SurinderSingh-gy3tm 3 роки тому +1

    ਧਰਨਾਟ ਬਾਈ very good video

  • @amrindersingh6432
    @amrindersingh6432 3 роки тому +5

    Siraaaaaa video ❤️❤️

  • @Armaansingh-im8po
    @Armaansingh-im8po 3 роки тому

    Kulje alli gall jwaaa att c bai👌👌🤣🤣🤣🤣🤣🤣

  • @RoopSingh-10M
    @RoopSingh-10M 3 роки тому +3

    Good Roop Singh MANDVI

  • @jasmeetkaurdhanju2958
    @jasmeetkaurdhanju2958 3 роки тому +1

    ਬਾਕੀ ਤਾਂ ਬਹੁਤ ਵਧੀਆ ਪਰ ਜਾਂਨਾਨੀਆ ਘਰ ਖਰਾਬ ਕਰਦੀਆਂ

  • @satvindergrewal4824
    @satvindergrewal4824 3 роки тому +3

    Bale ji gud job .y nal e keh dendey bolo bilio raji' te hun kado nama. Ho gaia rajinama....

  • @tractor_m4ekhma855
    @tractor_m4ekhma855 Рік тому

    Gulabo te balviro wala dialogue bahut vadia Ji

  • @lovelymehta6988
    @lovelymehta6988 3 роки тому +4

    hauldar ale scene ta bahle ghaintt lagge bai

  • @khanddpreetgill4252
    @khanddpreetgill4252 3 роки тому

    Haaaa haaaa haaaa chittter ghare bhull aya haaa haaahaa dass oye kohn aa mai viche de avie hi pai jadiyaaa haaaa haaaaaaaaaaaaaaaa siraaaaa

  • @malaysiayosingh
    @malaysiayosingh 3 роки тому +3

    Video att a y jada munda homegard a osdi ackting bhot nice a good

  • @gurpreetsinghguri2866
    @gurpreetsinghguri2866 3 роки тому +1

    S.H.O De asssictent di acting babe sira c, baki ta sare acter haige hi ne 👍

  • @gurlalbhangu2412
    @gurlalbhangu2412 3 роки тому +3

    But vdia video aa veer ji ❤️

  • @ramanbrarraman5382
    @ramanbrarraman5382 3 роки тому

    Bahut vdia video bai ji👌👌👌🔥🔥🔥👍👍👍 And full funny 😂😂😂🤣🤣🤣

  • @Ale-md1dz
    @Ale-md1dz 3 роки тому +4

    Sho 🤣🤣🤣🤣🤣

  • @inderjotsidhu6321
    @inderjotsidhu6321 3 роки тому

    Bahut sohni video aa bai dharnat sodi video vekh k nazara aa janda bai asli comedy ta tuhadi video vich hi hundi aa 20:33 te pairi hath laun vala seen vala kaim lageaa te rab kare kisse v bharava ch koi ladai hi na hove te rajibande di lord hi na pave

  • @PUBGGAMING-ux4vi
    @PUBGGAMING-ux4vi 3 роки тому +11

    💕❤💖❤💓💓💓💖💖

    • @akgaming-rg4vi
      @akgaming-rg4vi 3 роки тому

      KYA he je😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😠😠😠😠😈😈😈😈😠😈😠😈😠😈😈😠😠😠😈😈😈😈😈😈😈😈😈😈😈😈😈😈😈😈😈😈😬😬😬😠😠😠😠😠😠😠😠😠😠😠😠😠😠😠😈😈😈😈😈😈😈😈😈