ਪ੍ਰਾਹੁਣੇ ਦੀ ਜੂਨ ਬੁਰੀ 2 • parahune di joon buri 2 | Desi masti pinda wale | New Punjabi Video |

Поділитися
Вставка
  • Опубліковано 17 січ 2025

КОМЕНТАРІ • 1,2 тис.

  • @ਲਵਜੋਤ_ਗਿੱਲ
    @ਲਵਜੋਤ_ਗਿੱਲ 3 роки тому +3

    ਖ਼ਸਮਾਂ ਦਿਨੋ ਦਿਨੀ ਦਿਲ ਦੇ ਹੋਰ ਨੇੜੇ ਹੋਈਂ ਜਾਣਾਂ. ਬਾਈ ਧਰਨਾਟ ਬਹੁਤ ਦਿਲ ਖੁਸ਼ ਹੁੰਦਾ. ਤੁਹਾਡੀ ਵੀਡੀਓ ਦੇਖ ਕੇ ਵੀਡੀਓ ਵੀ ਸੋੜਿਆ ਘੈਂਟ ਹੁੰਦੀਆਂ

  • @bhathalkulshir7603
    @bhathalkulshir7603 3 роки тому +2

    Boht wadhia........ Wadhia kita parone ne..... Eho jea nal eho hona chahida....

  • @GagandeepSingh-qy9tp
    @GagandeepSingh-qy9tp 4 роки тому +22

    ਬਹੁਤ ਵਧੀਆ ਵੀਡੀਓ ਧੱਰਨਾਟ ਵੀਰ
    👌👌👍👍👍🌴🌴🌴🌺🌺

  • @tarsamsingh5549
    @tarsamsingh5549 2 роки тому +1

    Puri team nu congratulations 👏🎉 bahut badhiya video pra

  • @seemurane8914
    @seemurane8914 3 роки тому +4

    Like it ਮਾਮਾ ਜੀ

  • @sukhmaansaab1963
    @sukhmaansaab1963 4 роки тому +15

    ਬਹੁਤ ਵਧੀਆ ਜੀ ਵੀਡੀਉ ਸਿਰਾ

  • @j.sdhindsasinghsardar523
    @j.sdhindsasinghsardar523 4 роки тому +33

    ਧਰਨਾਟ ਬਾਈ ਬਹੁਤ ਬਹੁਤ ਹੀ ਵਧੀਆ ਲੱਗੀ ਬਾਈ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ। love you so much all ✈️✈️✈️✈️ਜਹਾਜ਼ ਭਰ ਕੇ

  • @marshmello_bharat2349
    @marshmello_bharat2349 3 роки тому +1

    Vrrr ji bout vadia vedio part 3 jure banoaooo

  • @gulbaharsinghshahpuria3682
    @gulbaharsinghshahpuria3682 7 місяців тому +3

    Very very good Movie 🎉🎉🎉🎉🎉🎉🎉🎉🎉🎉🎉🎉

  • @Aman_2233
    @Aman_2233 4 роки тому +38

    ਬੋਹਤ Vadia ਵੀਡੀਓ😂😂 c Bai ,koi ਬੋਲ ਨੀ heige ehni ਤਾਰੀਫ਼ ਕਰਨ ਲਈ, ਰੱਬ 🙏Tenu ਹੋਰ ਤਰੱਕੀਆਂ ਦੇਵੇ ਬਾਈ ਤੇ part 3 ਜਰੂਰ baneyo love u a bai💓

  • @deepdeepdeep8148
    @deepdeepdeep8148 4 роки тому +16

    ਬਹੁਤ ਈ ਵਧੀਆ ਵੀਡੀਓ ਵੀਰ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਚ ਰੱਖਣ ਜੀ

  • @jazzkaur7249
    @jazzkaur7249 4 роки тому

    Hahhahahajja siraaaaaa bro bhut hasa aya siraaa dharnat bro 😘😘😍😍😍💞💞😘💞😘💞😘💞💞😘😍😘😍😘😍😂😂😂😂😂😂😂😂😂😂😂😂😂😂😂😂😂😂😂

  • @jagjitbhinder2353
    @jagjitbhinder2353 4 роки тому +25

    video dekhn to pehla like wale kro like

  • @GurdevSingh-fv4hd
    @GurdevSingh-fv4hd 3 роки тому +1

    ਪਿਆਰੇ ਵੀਰ ਧਰਨਾਹਟ ਜੀ,,,, ਤੇਰੀ ਐਕਟਿੰਗ,,, ਕਿਹੜਾ ਪ੍ਰਾਹੁਣਾ,,,,, ਕਿਹੜਾ ਸਹੁਰਾ,,,,, ਮੈਂ ਤਾਂ ਕੁਵਾਰਾ ਹਾਂ,,,, ਬਹੁਤ ਹੀ ਘੈਂਟ ਸੀ, ਸਾਨੂੰ ਬਹੁਤ ਹੀ ਵਧੀਆ ਲਗਿਆ,,,,, ਤੁਹਾਡੀ ਸਾਰੀ ਟੀਮ ਨੂੰ ਰੱਬ ਤਰਕੀਆਂ ਬਖਸ਼ੇ ਜੀ। ,,,,,,,,, ਧੰਨਵਾਦ ਜੀ। ,,,,,,,,,,ੳਡੀਕਾਗੇ,,,,,,,,,,,

  • @GurdevSingh-fv4hd
    @GurdevSingh-fv4hd 3 роки тому +5

    ਅਸੀਂ ਤਾਂ ਜਲਦੀ ਨਾਲ ੳਡੀਕ ਵਾਨ ਹਾਂ

  • @charnjitsingh8402
    @charnjitsingh8402 4 роки тому +2

    22g video dekh ke nzara as gia v v nice waheguru chardi kla he rakhe

  • @manjitkaur7967
    @manjitkaur7967 4 роки тому +37

    ਧਰਨਾਟ ਵੀਰੇ ਇਸ ਵੀਡੀਓ ਦਾ ਪਹਿਲਾ ਪਾਰਟ ਵੀ ਬਹੂਤ ਵਦੀਆ ਬਣੀ ਆ।ਤੇ ਅੱਜ ਦੂਸਰਾ ਭਾਗ ਵੀ ਦੇਖ ਲਿਆ।
    ਇਹ ਵੀ ਬਹੂਤ ਵਦੀਆ ਏ ਵੀਰੇ ਧਰਨਾਟ ਵੀਰੇ ਵਿਆਹ ਕਰਵਾਕੇ ਵੀ। ਝੂਠ ਬੋਲੀ ਜਾਨਾਂ ਵੀਰੇ।
    ਨਾਲੇ ਵੀਰੇ ਗਾਲਾਂ ਘੱਟ ਕੱਢਿਆ ਕਰ।ਵੀਰੇ ਤੇਰੇ ਸੋਹਰੇ ਤਾਂ ਤੇਰੀ ਸਰਵਿਸ ਕਰਨ ਨੂੰ ਫਿਰਦੇ ਨੇ।ਬੱਚਕੇ ਰਹੀ ਵੀਰੇ।
    ਧਰਨਾਟ ਵੀਰੇ ਮੈਨੂੰ ਤਾਂ ਤੇਰੀ ਆਵਾਜ਼ ਬਹੂਤ ਸੋਹਣੀ ਲਗਦੀ।
    ਮੈਂ ਮਨਜੀਤ ਕੌਰ ਪਿੰਡ ਸੈਂਪਲਾ ਜਿਲਾ ਫਤਹਿਗੜ ਸਾਹਿਬ ਤੋਂ ਆ ਵੀਰੇ।
    ਵੀਡੀਓ ਬਹੂਤ ਵਦੀਆ ਵੀਰੇ।

  • @gudeepkaler2505
    @gudeepkaler2505 4 роки тому +1

    ਬਹੁਤ ਵਧੀਆ ਵੀਡੀਉ ਬਾਈ ਜੀ ਧਰਨਾਟ ਜੀ ਕਾਲੁ ਵੱਲੋਂ ਜੀ

  • @sukhjindersingh5795
    @sukhjindersingh5795 4 роки тому +4

    Craww veero vedieo sarri team craww sodi 👌🏻👌🏻👌🏻🌹🌹🌹

  • @harpreetwaraich58
    @harpreetwaraich58 4 роки тому +2

    Nice Video Dharnat Jhinjer 👌👌👌👌😍

  • @bantygill9823
    @bantygill9823 4 роки тому +7

    ਧਰਨਾਟ ਵੀਰ ਬਹੁਤ ਘੈਂਟ ਐਕਟਿੰਗ

  • @amankhokher1277
    @amankhokher1277 4 роки тому +2

    Nyc veer ji bhut vadia. Video ha y tuhada pahla part vi bhut aohna ha. Sanu aagla part daa vi intzaar ha. Veer jaldi jaldi aagla. Part banao veer ji. Ma aman pind salemgarh jilla. Sangrur

  • @jattsaab7480
    @jattsaab7480 4 роки тому +4

    Veer teri acting vadiya dharnaat veer dilo slute a tenu 😊

  • @khushisandhu5856
    @khushisandhu5856 Рік тому

    Tarnatt vir ji bhutt vadia 👍👍👍👍🙏😅😅😅🤣🤣🤣😅🤣😅🤣😅😅😅

  • @sawarnsingh2274
    @sawarnsingh2274 4 роки тому +6

    ਬਾਈ ਜੀ ਬਹੁਤ ਵਧੀਆ ਵੀਡੀਓ ਹੈ

  • @amrindersinghbrar8804
    @amrindersinghbrar8804 2 роки тому

    ਧਰਨਾਟ ਬਾਈ ਜੀ ਘੈਂਟ ਬੰਦਾ ਹੈ ਜੀ

  • @harwinderkaur2283
    @harwinderkaur2283 4 роки тому +3

    Bhut hi vdia video ji👍dhakk paati🔥keep it up🎉😎

  • @RaviKumar-yx2rq
    @RaviKumar-yx2rq 4 роки тому

    Bahut kaint video ❤❤❤❤👌👌👌👌👌👌👌👌👌👌👌veer ji

  • @balsingh7032
    @balsingh7032 4 роки тому +10

    ਪਾਰਟ 2 ਵਧੀਆ ਵੀਡੀਉ ਲੱਗੀ।ਧਨਰਾਟ ਸਿਰਾ22।ਬਾਕੀ ਮੈਬਰ ਬਬਲੀ ਤੇ ਮੈਡਮ ਜੀ ਦੀ ਐਕਟਿੰਗ ਵਧੀਆ ਲੱਗੀ।

  • @Tateinspires7
    @Tateinspires7 4 роки тому +2

    Nice bht vadiya c. Aakir 2nd part ch badla poora le leya

  • @jasnoorsingh388
    @jasnoorsingh388 4 роки тому +10

    Dharnat veere u are very funny 😅😅😁😁

  • @BaldevSingh-rf5pq
    @BaldevSingh-rf5pq 4 роки тому +1

    🌹🌹🌹🌹🌹🌹🌹🌹🌹 very nice vedio good luck with public love you

  • @darshdeep7367
    @darshdeep7367 4 роки тому +11

    Bhot vdyia lagi ji I can't stop laughing 😂🤣 after watch di video keep it up god bless you all team

  • @chamkaursingh6845
    @chamkaursingh6845 4 роки тому +2

    Bhot vdia video aa veer 👌👌😂😂

  • @SanjuSharma-cu8vw
    @SanjuSharma-cu8vw 4 роки тому +4

    ਘੈਟ ਬਾਈ🥰

  • @rajwinderkaur2661
    @rajwinderkaur2661 4 роки тому

    J koi.ena di.video dekh.le sara dukh bhul.jo ge nyc video g

  • @dimpalkaur5538
    @dimpalkaur5538 4 роки тому +5

    Superb performance

  • @GurpreetDhaliwal-br7nu
    @GurpreetDhaliwal-br7nu 4 роки тому +1

    Nice video dharnat is best😍😍😍😍

  • @narinderrandhawa2623
    @narinderrandhawa2623 4 роки тому +1

    Very nice brother

  • @ramanpreetkalyan2860
    @ramanpreetkalyan2860 4 роки тому +4

    Osm veer g

  • @deepdeep8973
    @deepdeep8973 4 роки тому

    ਵਾਹ ਜੀ ਵਾਹ ਧਰਨਾਟ ਵਾੰਈ ਤੇ ਜੱਸੀ ਮੈਡਮ ਦੀ ਤਾਂ ਰੀਸ ਈ ਨੀ ਕੋਈ ਵਡੀਆ ਵੀਡਊ ਲਵ ਯੂ ਟਰੱਕ ਭਰ ਕੇ
    Writer deep PB 32ਆਲਾ

  • @desipenduvirsa
    @desipenduvirsa 4 роки тому +32

    ਬਹੁਤ ਬਧੀਆ ਵੀਡੀਓ ਵਾਈ ਜੀ ਜਮਾਂ ਸਿਰਾ ਈ ਕਰੀ ਜਾਂਦੇ ਓ ਅਗਲਾ ਭਾਗ ਜ਼ਲਦੀ ਆਉਣ ਦੋ

  • @AbdulRehman-xp1rw
    @AbdulRehman-xp1rw 4 роки тому +2

    Sada Khush raho veer jeee

  • @technicalstrawberry3646
    @technicalstrawberry3646 4 роки тому +6

    ਟਰੈਕਟਰ ਬਹੁਤ ਵਧੀਆ ਸੀ ਜਿਡਾ ਰਮਨ ਓਡਾ ਟਰੈਕਟਰ ਸੀ 😅🤣🤣🤣😂

  • @AmrikSingh-oq8ie
    @AmrikSingh-oq8ie 4 роки тому +2

    Please part 3 bana do nice all videos and very funny 👌👌👌☺☺☺☺

  • @sanjayKumar-fv6dj
    @sanjayKumar-fv6dj 4 роки тому +3

    ਬਹੁਤ ਵਧੀਆ👍💯👍💯 ਵਿਡੀਓਜ ਵੀਰੇ🙏🙏🙏 ਜੀ।

  • @amanpreetsingh7717
    @amanpreetsingh7717 4 роки тому +2

    Love you dharnat yy 💞💞❤️❤️😘😘

  • @husandeepkaurrai871
    @husandeepkaurrai871 4 роки тому +4

    Bhoot vdia vire 👍👍👍👍👍

  • @ikbaljeetkaurkaur5138
    @ikbaljeetkaurkaur5138 4 роки тому +2

    ਨਹੀ ਰੀਸਾ ਤੇਰੀਆ ਸ਼ਤਾਨੀਆ ਦੀਆ ਧਰਨਾਟ 👌👌🍦🍦

  • @bhogal2254
    @bhogal2254 4 роки тому +4

    Siraaa video aa bai ji end 🔥🔥🔥🔥🔥🔥🔥🔥

  • @ManpreetKaur-gr5my
    @ManpreetKaur-gr5my 4 роки тому

    Bhut vdia video bnai tractor 🚜seen vry nice

  • @lohgarhdx5256
    @lohgarhdx5256 4 роки тому +4

    ਧਰਨਾਟ ਬਾਈ ਛਿਰਾ ਐ ਵੀਡੀਓ।। part... 3 ਵੀ ਬਣਾਓ

  • @gurpreetsinghmaan2577
    @gurpreetsinghmaan2577 4 роки тому

    Bhut vadiya bai g love ju trala bhar k

  • @harvindersingh1698
    @harvindersingh1698 4 роки тому +4

    ਕਿਹੜਾ ਪਰੌਣਾ ਕਿਹੜਾ ਸਹੁਰਾ ਅਨਮੈਰਿਡ ਜਵਾਂ ਸਿਰਾ ਹੀ ਲਾਤਾ
    ਬਹੁਤ ਵਧੀਆ ਵੀਡੀਉ
    ਟਰਾਲੀ ਭਰਕੇ

  • @ManjitKaur-nb1vd
    @ManjitKaur-nb1vd 4 роки тому

    Very nice video dharnat bhaji God bless you

  • @chetwindersingh344
    @chetwindersingh344 4 роки тому +4

    Boht vadia very good

  • @babardeepmangat7582
    @babardeepmangat7582 4 роки тому +1

    ਘੈਟ 👌👌😅🤣

  • @bachurahon9846
    @bachurahon9846 4 роки тому +8

    Kids Bro 🔥🔥🔥

  • @beantghumaan6266
    @beantghumaan6266 4 роки тому +2

    ਬਹੁਤ ਵਧਿਆ ਵੀਡੀਓ ਧਰਨਾਟ ਨੇ ਕਿਰਾਤਾ ਰਿਸ਼ਤਾ ਬਬਲੀ ਦਾ

  • @HAMAN_01
    @HAMAN_01 4 роки тому +7

    Desi msti pinda wale Channel nu or puri dharnat. Team Nu Db k support kro LOVE U ALL MY FANS❤️❤️❤️❤️

    • @charnjitgrewal4896
      @charnjitgrewal4896 4 роки тому

      🥰🥰🥰🥰🥰🥰🥰🥰🥰🥰☺❣💕💞💓💖💝💗💓💞💕❣💞💓💗💗💖💝❤💛💛💚💙🤎🤎💟❣💔💝💖💞💗❤🧡🖤🤍💛💚💙🤎🤎❤💗💕❣💝💖💗💞💕🤍🧡💙💜🤎

    • @brightpunjab5682
      @brightpunjab5682 3 роки тому

      Very good

    • @brightpunjab5682
      @brightpunjab5682 3 роки тому

      This video is very nice

  • @sinderkaurdhalio771
    @sinderkaurdhalio771 4 роки тому +2

    ਬਹੁਤ ਬਹੁਤ ਸੋਹਣੀ ਵੀਡੀਓ ਹੈ 👍👍

  • @ranjitsingh_
    @ranjitsingh_ 4 роки тому +3

    ਬਹੁਤ ਵਧੀਆ ਧਰਨਾਟ ਬਾਈ
    ਜਲਦੀ ਬਣਾਓ ਅਗਲਾ ਹਿੱਸਾ

  • @vickysayan5197
    @vickysayan5197 4 роки тому +1

    Good luck 👍 ustad

  • @jarnailbenipal5668
    @jarnailbenipal5668 4 роки тому +7

    ਬਹੁਤ ਵਧੀਆ ਵੀਡਿਓ ਬਣਾਈਆਂ ਵੀਰ

  • @harjitkaur4862
    @harjitkaur4862 4 роки тому +2

    Verygoodvideodharnatjhinjer

  • @harvindersingh2347
    @harvindersingh2347 4 роки тому +4

    Bhut ghaint video vrrr

  • @jagpalsingh3277
    @jagpalsingh3277 4 роки тому +1

    Collget laga lai Jhag he karni aa 😜 Dharnat v sira krvaunda eh gal kis kis nu badia lagi ...?

  • @dhara1449
    @dhara1449 4 роки тому +5

    LOT OF THANKS !

  • @gurlalsingh9447
    @gurlalsingh9447 4 роки тому +1

    Sirra bai

  • @harneetsinghkhalsa4166
    @harneetsinghkhalsa4166 4 роки тому +5

    🌹🌹💯💯🌟🌟Nice pick 🌟🌟💯💯🌹🌹

  • @kuljitsingh99061
    @kuljitsingh99061 4 роки тому +1

    ਪੂਰੀ ਘੈਂਟ ਵੀਡੀਓ,,,,,,ਬਹੁਤ ਬਹੁਤ ਵਧੀਆ ਜੀ,,,,,,

  • @sonysunam8062
    @sonysunam8062 4 роки тому +3

    Good video ji 💖💖💖💖💖🙏🙏🙏🙏🙏

  • @dharmindersingh3014
    @dharmindersingh3014 4 роки тому

    ਵਧਿਆ ਆ ਜੀ 👌

  • @dhillonstudio7887
    @dhillonstudio7887 4 роки тому +55

    ਬਾਈ ਜੀ ਪਾਰਟ 3ਵੀ ਕੱਡੋ

  • @harbhagwansingh8361
    @harbhagwansingh8361 4 роки тому +2

    ਬਹੁਤ ਵਧੀਅਾ ਵੀਰ ਜੀ

  • @rajdeenrajdeen5411
    @rajdeenrajdeen5411 4 роки тому +5

    Attttt 👌👌👌👌👌🙏🙏🙏🙏🙏 bhai ji

  • @gurditjosan3628
    @gurditjosan3628 4 роки тому +1

    Gurpreet yg katt hsaaya kr yaaar bakhian kathian ho gaian hass hass ke siraaa video 👌👌👌👌👌👌👌👌😅😅😅😅😅😅😅😅

  • @deepbajwareal
    @deepbajwareal 4 роки тому +11

    Nice video

  • @SS-bs2oy
    @SS-bs2oy 2 роки тому

    Well done dharnat .....changa kita

  • @jasbirpadda1122
    @jasbirpadda1122 4 роки тому +7

    Sira Bhai ji👌👌👌

  • @talwindersidhu9202
    @talwindersidhu9202 4 роки тому +1

    Bye sirra

  • @pargatsingh9855
    @pargatsingh9855 4 роки тому +30

    ਨਾਈਸ ਵੀਡੀਓ ਵੀਰ ਜੀ ਸੋਰੇਆ ਨੂੰ ਕੂਟਣ ਦਾ ਕਰਾਰਾ ਜਵਾਬ ਦਿੱਤਾ ਸਾਕ ਤੜਵਾਕੇ ਧਰਨਾਟ

  • @bhadarsingh1871
    @bhadarsingh1871 2 роки тому

    Very nice video thanks all team and dharnat veer thanks

  • @sukhagujjar7844
    @sukhagujjar7844 4 роки тому +6

    very nyc video

  • @khamoshdil1165
    @khamoshdil1165 4 роки тому

    dharnat veer je tusi great ho .

  • @kirtikaursalaria7498
    @kirtikaursalaria7498 4 роки тому +1

    wadiya! 👍👍

  • @balveersandhu7990
    @balveersandhu7990 4 роки тому +4

    Waa 22nice video

  • @harmandhaliwal1548
    @harmandhaliwal1548 3 роки тому

    Very nice video Bhai ji 👌👌👌

  • @arvindersidhu1793
    @arvindersidhu1793 4 роки тому +6

    nyc video

  • @ਜੱਟਜੁਗਾੜੀ-ਠ9ਛ
    @ਜੱਟਜੁਗਾੜੀ-ਠ9ਛ 4 роки тому +1

    Bhout badiya y dharnate

  • @hardeepsamra8390
    @hardeepsamra8390 4 роки тому +6

    Nice 👍

  • @manindersingh2535
    @manindersingh2535 4 роки тому +2

    ਬਾਈ ਜੀ ਵੀਡੀਓ ਬਹੁਤ ਵਧੀਆ ਲੱਗੀ ਅਗਲਾ ਭਾਗ ਬਣਾਓ ਜੀ ਲਵ ਯੂੂ ਬਾਈ ❤❤❤❤❤❤❤❤❤

  • @jaswindersingh-il1sq
    @jaswindersingh-il1sq 4 роки тому +6

    Nice👌👌

  • @jatttv63
    @jatttv63 4 роки тому

    Kaint video dharant Jatta

  • @karamjitsingh2802
    @karamjitsingh2802 4 роки тому +5

    Dharnaat virre tusi great o please ਮੈਨੂੰ car dawa do

  • @rajuraikot955raju2
    @rajuraikot955raju2 4 роки тому +11

    ਬਾੲੀ ਧਰਨਾਟ ਵੀਡੀੳੁ ਤਾਂ ਚਿੱਬ ਕੱਢ ਹੈ, ਭਰਾ ਬਣਕੇ ਦਿਨ- ਰਾਤ ੲਿੱਕ ਕਰਕੇ 2-3 ਦਿਨਾ ਚ ਅਗਲਾ ਭਾਗ ਵੀ ਰਿਲੀਜ ਕਰਦੇ love u ਕੌਲੀ ਭਰਕੇ

    • @mandeepbhullar3796
      @mandeepbhullar3796 4 роки тому

      ਜਾਦੇ ਨੀ ਹੋਗਿਆ 😂😂 ਕੌਲੀ ਭਰ ਕੇ

  • @innocent7775
    @innocent7775 4 роки тому

    Vdo bahut vadhia hundi a veero

  • @baljinderkumar7023
    @baljinderkumar7023 4 роки тому +3

    😙😙😙👌👌👌👌👌👌👌💛

  • @mithusingh4401
    @mithusingh4401 4 роки тому

    Siraaaaaaaaaaaa video Vir Ji very very nice

  • @technicalstrawberry3646
    @technicalstrawberry3646 4 роки тому +10

    Bahut badhiya mama ji