ਬੀਬੀ ਭਿੱਖਾ ਦੀ ਬਹਾਦਰੀ । ਸਰਸਾ ਕਿਨਾਰੇ ਪਰਿਵਾਰ ਵਿੱਛੜਿਆ । Guru Gobind Singh Marg - 03 | Parivaar Vichora

Поділитися
Вставка
  • Опубліковано 11 жов 2021
  • Shahi Tibbi To Parivaar Vichora Sahib
    Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

КОМЕНТАРІ • 240

  • @NishanSinghAustralia
    @NishanSinghAustralia  2 роки тому +11

    * ਨਵੀਆਂ ਵੀਡੀਓ ਹੁਣ ਸਿਰਫ UA-cam ਚੈਂਨਲ Nishan Singh Australia ਤੇ * ਆਪ subscribe ਕਰੋ ਤੇ ਹੋਰਨਾਂ ਨੂੰ ਵੀ ਕਰਾਓ 🙏 Click below to subscribe:👇👇👇👇👇 ua-cam.com/users/NishanSinghAustralia
    🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏
    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

    • @kuljitkaur7866
      @kuljitkaur7866 2 роки тому

      ਸ਼ੁਕਰੀਆਂ ਵੀਰ ਜੀ ਤੁਸੀਂ ਬਹੁਤ ਲੱਕੀ ਓ ਜੋ ਵਾਹਿਗੁਰੂ ਜੀ ਨਾਮ ਬਾਣੇ ਬਾਣੀ ਨਾਲ ਜੁੜੇ ਓ ਅਸੀਂ ਪਾਪੀ ਘਰ ਗ੍ਰਹਿਸਤੀ ਵਿਚ ਪੈ ਕੇ ਗੁਰੂਵਾਂ ਦੇ ਇਤਿਹਾਸ ਤੋਂ ਤੋਂ ਬਹੁਤ ਦੂਰ ਹੈ😰ਬਹੁਤ ਧੰਨਵਾਦ ਵੀਰ ਜੀ🙏🏻

    • @sunitamadan1748
      @sunitamadan1748 2 роки тому

      🙏🙏🙏🙏🙏🙏🙏

    • @sunitamadan1748
      @sunitamadan1748 2 роки тому

      Nice child

    • @satwantkaur5124
      @satwantkaur5124 2 роки тому

      ਵਾਹਿਗੁਰੂ ਵਾਹਿਗੁਰੂ ਜੀ

  • @aaravaarav9099
    @aaravaarav9099 2 роки тому +21

    ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਇਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ

  • @gurmindersingh3198
    @gurmindersingh3198 2 роки тому +21

    ਇਤਿਹਾਸ ਅਤੇ ਗੁਰਬਾਣੀ ਹੀ ਸਾਡੇ ਦੋ ਖੰਬ ਹਨ ਜਿਨਾਂ ਦੇ ਆਸਰੇ ਸਾਨੇ ਉੱਡਣਾਂ ਹੈ
    🙏🙏🙏🙏

  • @DavinderSingh-eb1qp
    @DavinderSingh-eb1qp 2 роки тому +9

    ਚੜਦੀਕਲਾ ਵੀਰ ਜੀ ਬਹੁਤ ਭਾਗਾਂ ਵਾਲੇ ਜੇ ਤੁਸੀ ਜਿਨ੍ਹਾ ਨੂੰ ਗੁਰੂ ਦੁਆਰਿਆ ਦੇ ਦਰਸ਼ਨ ਨਸੀਬ ਹੋ ਰਹੇ ਨੇ

  • @aaravaarav9099
    @aaravaarav9099 2 роки тому +5

    ਧੰਨ ਧੰਨ ਬਾਬਾ ਫਤਿਹ ਸਿੰਘ ਜੀ
    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ
    ਧੰਨ ਧੰਨ ਬਾਬਾ ਅਜੀਤ ਸਿੰਘ ਜੀ‌
    ਧੰਨ ਧੰਨ ਬਾਬਾ ਜੁਝਾਰ ਸਿੰਘ ਜੀ

  • @kuljitkaur7866
    @kuljitkaur7866 2 роки тому +19

    ਵਾਹਿਗੁਰੂ ਜੀ ਬਹੁਤ ਵਧੀਆ ਵੀਰ ਜੀ ਬਹੁਤ ਧੰਨਵਾਦ ਜੀ ਬਹੁਤ ਦਿਲ ਨੂੰ ਸਕੂਨ ਮਿਲਦਾ😰ਦਿਲ ਕਰਦਾ ਜਿਵੇ ਸਬ ਕੁੱਜ ਸੱਚ ਹੋ ਰਿਹਾ ਹੁੰਦਾ ਜੋ ਵੀਰ ਤੁਸੀਂ ਇਤਿਹਾਸ ਦੱਸ ਰਹੇ ❤️🙏🏻

  • @karamsinghkharoud8626
    @karamsinghkharoud8626 2 роки тому +15

    ਬਾਬਾ ਜੀ ਬਹੁਤ ਵਧੀਆ ਸੇਵਾ ਕਰ ਰਹੇ ਹੋ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀਕਲਾ ਵਿੱਚ ਰੱਖਣ 🙏🏻🙏🏻🙏🏻

  • @singhprabhpatialapunjab.7410
    @singhprabhpatialapunjab.7410 2 роки тому +4

    ਮੈ ਭੀ ਮਿਲਣਾ ਵਾਹਿਗੁਰੂ ਜੀ ਤੁਹਾਨੂੰ 🙏

  • @gurmindersingh3198
    @gurmindersingh3198 2 роки тому +11

    ਤੁਸੀਂ ਬਹੁਤ ਹੀ ਬਰੀਕੀ ਨਾਲ ਇਤਿਹਾਸ ਸੁਣਾਇਆ
    ਧੰਨਵਾਦ ਜੀ

  • @BaljinderSingh-ri9gw
    @BaljinderSingh-ri9gw 2 роки тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @HarpreetKaur-uv8bo
    @HarpreetKaur-uv8bo 2 роки тому +3

    ਆਪ ਜੀ ਧੰਨ ਹੋ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪ ਜੀ ਨੂੰ ਇਸ ਮਹਾਨ ਸੇਵਾ ਲਈ ਚੁਣਿਆ ਹੈ ਵਾਹਿਗੁਰੂ ਚੜਦੀ ਕਲਾ ਅਤੇ ਤਨਦਰੁਸਤੀ ਬਕਸ਼ਨ ਆਪ ਜੀ ਨੂੰ 🙏🌹🌷ਧੰਨ ਗੁਰੂ ਧੰਨ ਗੁਰੂ ਗੁਰੂ ਪਿਆਰੇ 🙏🙏🌹🌹ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🙏🌹🌹❤

  • @HardeepSingh-dr3qi
    @HardeepSingh-dr3qi 2 роки тому +8

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ

  • @apindersingh72
    @apindersingh72 2 роки тому +9

    ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ। ਬਹੁਤ ਹੀ ਵਧੀਆ ਉਪਰਾਲਾ ਭਾਈ ਸਾਹਿਬ ਜੀ।

  • @lakshturbannator2587
    @lakshturbannator2587 2 роки тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jspawaar675
    @jspawaar675 2 роки тому +2

    ਬਾਬਾ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਬਾਬਾ ਜੀ
    ਪਾਤਡ਼ਾਂ ਵਿਚ ਵੀ ਰਹੇ ਹੋ ਕਦੀ
    ਨਰਵਾਣਾ ਰੋਡ ਪਾਤਡ਼ਾਂ ਨਾਲ ਕੋਈ ਯਾਦ ਜੁਡ਼ੀ ਹੋਵੇ

  • @darshansingh5543
    @darshansingh5543 2 роки тому +4

    👏👏👏👏ਵਾਹਿਗੁਰੂ ਜੀ

  • @Shamsher0000
    @Shamsher0000 2 роки тому +4

    ਵਾਹਿਗੁਰੂ ਜੀ ਅਸੀ ਗੁਰਦੁਆਰਾ ਪਰਿਵਾਰ ਵਿਛੋੜਾ ਜੀ ਦੇ ਦਰਸ਼ਨ ਕੀਤੇ ਹੋਏ ਨੇ ਜੀ

  • @SurinderSingh-uq1wx
    @SurinderSingh-uq1wx 2 роки тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ,ਖਾਲਸਾ ਜੀ ਵੀਡਿਓ ਵਿੱਚ ਜੋ ਇਤਿਹਾਸ ਦੀ ਸਾਂਝ ਸੰਗਤਾਂ ਨਾਲ ਪਾਈ ਉਹ ਬਹੁਤ ਹੀ ਪਸੰਦ ਆਈ ਆਪਜੀ ਦਾ ਬਹੁਤ ਹੀ ਧੰਨਵਾਦ।

  • @garrysingh3183
    @garrysingh3183 2 роки тому +1

    ਖ਼ਾਲਸਾ ਜੀ ਬਹੁਤ ਵਧੀਆ ਉਪਰਾਲਾ ਆਪ ਦਰਸ਼ਨ ਕਰ ਰਹੇ ਓ ਨਾਲ ਸੰਗਤਾਂ ਨੂੰ ਵੀ ਕਰਵਾ ਰਹੇ ਹੋ ਬਹੁਤ ਲੰਮਾ ਸਫ਼ਰ ਹੈ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @balkourdhillon5402
    @balkourdhillon5402 2 роки тому +1

    ਭਾਈ ਨਿਸ਼ਾਨ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗਰੂ ਜੀ ਕੀ ਫਤਹਿ ਨੋਜਵਾਨ ਏਕਤਾ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਵਾਹਿਗੁਰੂ ਜੀ ਭਾਈ ਸਾਹਿਬ ਜੀ ਤੁਸੀਂ ਇਤਨੇ ਗੁਰੂ ਅਸਥਾਨਾਂ ਦੇ ਦਰਸ਼ਨ ਕਰਵਾਉਂਦੇ ਹੋ ਤੇ ਆਪ ਕਰਦੇ ਗੁਰੂ ਮਹਾਰਾਜ ਜੀ ਅੱਗੇ ਕਿਸਾਨ ਅੰਦੋਲਨ ਦੀ ਅਰਦਾਸ ਕਰੋ ਜੀ ਵੀ ਅੰਦੋਲਨ ਦੀ ਜਿੱਤ ਹੋਵੇ ਮੋਦੀ ਦੁਸ਼ਟਪਾਪੀਨੂੰਵਾਹਿਗੁਰੂਜੀ ਸਮੱਤ ਬੁੱਧੀ ਦੇ ਕੇ ਕਿਸਾਨ ਮਜ਼ਦੂਰ ਤੇ ਆਮ ਜਨਤਾ ਸੁੱਖੀ ਵਸੇ ਜੀ ਮਹਾਰਾਜ

  • @deepdeep2139
    @deepdeep2139 2 роки тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @amrindersingh9685
    @amrindersingh9685 2 роки тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @hardipsingh8823
    @hardipsingh8823 2 роки тому +5

    Bahut khoob ji, waheguru ji chardikala bakshe 🙏

  • @balkourdhillon5402
    @balkourdhillon5402 2 роки тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗਰੂ ਜੀ ਕੀ ਫਤਹਿ ਸਿੰਘ ਸਾਹਿਬ ਜੀ ਧੰਨ ਹੈ ਤੁਹਾਡਾ ਜੀਵਨ ਤੁਹਾਡੀ ਗੁਰੂ ਘਰ ਵਿੱਚ ਭਾਵਨਾ ਵੇਖ ਕੇ ਮਨ ਗਦ ਗਦ ਹੋ ਜਾਂਦਾ ਹੈ।ਤੁਸੀਂ ਤਾਂ ਸਿੰਘ ਜੀ ਦਰਸ਼ਨ ਕਰਦੇ ਕਲਗੀਧਰ ਪਿਤਾ ਜੀਦਾ ਸੰਗ ਸਾਥ ਮਾਨ ਰਹੇ ਮਹਿਸੂਸ ਹੁੰਦੇ ਹੋ।

  • @jaswindersinghtoor4048
    @jaswindersinghtoor4048 2 роки тому +1

    ਲੜੀਵਾਰ ਇਤਿਹਾਸ । ਗੁਰੂ ਬਖਸ਼ਿਸ਼ ਨਿਸ਼ਾਨ ਸਿੰਘ ਨੂੰ ਦਸਮੇਸ਼ ਪਿਤਾ ਜੀ ਦੇ ਰਹੇ ਹਨ।🙏

  • @deepdeep2139
    @deepdeep2139 2 роки тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurwantsandhu2699
    @gurwantsandhu2699 2 роки тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @HansRaj-zg7hb
    @HansRaj-zg7hb 2 роки тому

    ਧੰਨਵਾਦ ਸਹਿਤ ਨਮਸਕਾਰ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @harpritsingh8296
    @harpritsingh8296 2 роки тому +3

    🙏🙏 WAHEGURU JI 🙏🙏

  • @singhharwinder3690
    @singhharwinder3690 2 роки тому +3

    Waheguru ji🙏

  • @user-kq7xn5iw6t
    @user-kq7xn5iw6t 2 роки тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @narinderkaur3868
    @narinderkaur3868 2 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🌹🙏

  • @SukhwinderSingh-pn6ec
    @SukhwinderSingh-pn6ec 2 роки тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ II ....ਸਿੰਘ ਜੀ

  • @simrat_singh8118
    @simrat_singh8118 2 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ

  • @kamalT001
    @kamalT001 2 роки тому +6

    There is so much I dont know about our Guru Saheb and history..neither many of us must hv visited any such remote place...gurudwara committee should make such bus tours for sangat...🙏

  • @ramndeepkaur8910
    @ramndeepkaur8910 2 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @baljitsinghkhalsa2830
    @baljitsinghkhalsa2830 2 роки тому +3

    "Waheguru ji"

  • @officialmaan2279
    @officialmaan2279 3 місяці тому

    ੴWaheguru Ji 🌹🙏❤ ਗੁਰੂ ਘਰ 🏘 ਦੇ ਦਰਸਨ ਕਰਕੇ ਮੱਨ ਨੂੰ ਸਾਂਨਤੀ ਮਿਲਦੀ ਹੈ 😇🙏 ੴਵਾਹਿਗੁਰੂ ਜੀ 🙏ਤੁਹਾਨੂੰ ਹਮੇਸ਼ਾ ਚੱੜਦੀਕਲਾਂ ਚ, ਰੱਖੇ ਜੀ🙏

  • @sarabjeetsingh4209
    @sarabjeetsingh4209 2 роки тому

    ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਮਹਾਰਾਜ ਚੜਦੀ ਕਲਾ ਚ ਰੱਖਣ

  • @mixedbydrdaw
    @mixedbydrdaw 2 роки тому +5

    Waheguru ji 🙏🏻🙇‍♂️❤️

  • @JagdeepSingh-by5cr
    @JagdeepSingh-by5cr 2 роки тому +2

    Waheguru ji ka khalsa waheguru ji ki fateh 🙏

  • @bhupinderkaur1215
    @bhupinderkaur1215 Рік тому

    ਵੀਰ ਜੀ ਤੁਸੀਂ ਸਾਨੂੰ ਬਹੁਤ ਵਧੀਆ ਇਤਿਹਾਸ ਦਿਖੋਦੇ ਹੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @GurpreetChhina-tx4lv
    @GurpreetChhina-tx4lv 6 місяців тому

    ਭਾਈ ਸਾਹਿਬ ਨਿਸ਼ਾਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏

  • @rajanrajput187
    @rajanrajput187 2 роки тому +4

    Waheguru ji❤🙏

  • @modifiedtractors.738
    @modifiedtractors.738 2 роки тому +7

    ਸਤਿ ਸ੍ਰੀ ਆਕਾਲ ਜੀ ਵੀਰ ਜੀ 🙏

  • @savinderanand4935
    @savinderanand4935 Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🌹🌷👳🌹🌷👳🌹🌷👳🌹🌷👳🌹🌷

  • @Jasvir-Singh8360
    @Jasvir-Singh8360 2 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @lavisharma4716
    @lavisharma4716 2 роки тому +3

    Dhan Dhan Guru GOBIND Singh sahib ji

  • @parmjitkaur1967
    @parmjitkaur1967 2 роки тому

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @jagirsingh7369
    @jagirsingh7369 2 роки тому

    ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ
    ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ ।।
    ਧੰਨ ਗੁਰੂ ਨਾਨਾਕ ਗੋਬਿੰਦ ਸਿੰਘ ਸਾਹਿਬ

  • @simranjeetkaur3918
    @simranjeetkaur3918 2 роки тому +1

    🙏🌹 *☬ਵਾਹਿਗੁਰੂ ਜੀ ਕਾ ਖਾਲਸਾ☬*
    *☬ਵਾਹਿਗੁਰੂ ਜੀ ਕੀ ਫਤਹਿ☬*🙏🌹

  • @prabhjotkaur5123
    @prabhjotkaur5123 2 роки тому +1

    Singh sahib ji 🙏danbad ithas nal janu karva rehe ho waheguru ji di kirpa karan

  • @Doabmate
    @Doabmate 2 роки тому +2

    ਧੰਨਵਾਦ ਜੀ 🙏🙏

  • @kunwarkulwindersinghrathore
    @kunwarkulwindersinghrathore 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।kunwarani sri bikha devi ji rathore,later shaheed bibi bikha devi ji chauhan (wife of shaheed baba Alam singh chauhan ji nihang singh(nachna) She's was my ancestor and daughter of Rao sardar sri bajjar singh sahib Rathore nihang singh ji shaheed; was my 9×great grand father, and he was grand father of Shaheed Maharaja sardar sri gulab singh sahib rathore ji Mahakal of Dallewalia misl. thanks a lot for introducing my family's history, thanks to dasam pita ji ,may sri akal purakh waheguru g bless u and keep you always in chardikla.
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ।

  • @hsbl
    @hsbl 2 роки тому +1

    ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏

  • @geetajoshi6759
    @geetajoshi6759 2 роки тому +2

    Waheguru ji ka Khalsa Waheguru ji ki Fateh 🙏🙏🙏❤️❤️❤️

  • @garrysingh4486
    @garrysingh4486 2 роки тому +1

    Waheguru ji 🌹🌹🌹🌹🌹

  • @amrindersingh9685
    @amrindersingh9685 2 роки тому

    ਧੰਨ ਧੰਨ ਬੀਬੀ ਭਿੱਖੀ ਜੀ

  • @gscchahal9339
    @gscchahal9339 2 роки тому +1

    chardikla veer ji Guru Sahib Kirpa Karn ji.

  • @manjeetkaur2647
    @manjeetkaur2647 2 роки тому

    Aap ji te Guru Govind Singh di charan cho pai h Dan tusi te Dan aap ji de Mata pita nimashkar h ji es fakir ni di parwaan hove ji 🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @manjeetlubana965
    @manjeetlubana965 2 роки тому +2

    Waheguru ji sukar hai 🙏👍

  • @amrindersingh9685
    @amrindersingh9685 2 роки тому

    ਧੰਨ ਧੰਨ ਬੀਬੀ ਭਿੱਖਾ ਜੀ

  • @RanjitKaur-me8hi
    @RanjitKaur-me8hi 2 роки тому

    ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ

  • @rhinosingh3235
    @rhinosingh3235 2 роки тому +2

    WAHEGURU JI KIRPA KAREN 🙏🙏🙏🙏🙏🙏🙏🙏🙏🙏🙏🙏🙏

  • @lovesohi8208
    @lovesohi8208 2 роки тому +1

    Waheguru jiii mehar krn tuhade ty sanu paapi Lokan nu tusi guru ji naal jodan da jariya bn gye ooooo khalsa jiiii

  • @harmindersingh9418
    @harmindersingh9418 2 роки тому +2

    I wish I keep watching your videos again and again. Waheguru ji bless you

  • @rajkaur8045
    @rajkaur8045 2 роки тому

    🙏waheguru ji ka khalsa waheguru ji ki fateh. veerji thanks waheguru ji kirpa Karen app ji te 🙏

  • @mandmand9107
    @mandmand9107 2 роки тому

    Satnam waheguru ji bahut khubsurat video hai bhai saheb ji

  • @joginderkhalsa3394
    @joginderkhalsa3394 2 роки тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @nirbhaisingh8894
    @nirbhaisingh8894 2 роки тому

    Dhan Dhan Shri Guru Gobind Singh Sahib ji🙏🌹🥀⚘🌺 Waheguru ji🙏🌹🥀⚘🌺 Waheguru ji 🙏🌹🥀⚘🌺Waheguru ji🙏🌹🥀⚘🌺 Waheguru ji🙏🌹🥀⚘🌺 Waheguru ji🙏🌹🥀⚘🌺 Waheguru ji🙏🌹🥀⚘🌺 Waheguru ji 🙏🌹🥀⚘🌺Waheguru ji 🙏🌹🥀⚘🌺Waheguru ji🙏🌹🥀⚘🌺 Waheguru ji 🙏🌹🥀⚘🌺Waheguru ji🙏🌹🥀⚘🌺 Waheguru ji 🙏🌹🥀⚘🌺

  • @chahalchahal937
    @chahalchahal937 2 роки тому +1

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਵੀਡੀਓ ਵੇਖਦਾ ਵੇਖਦਾ ਮੈ ਸੋਚ ਰਿਹਾ ਸੀ ਕਿ ਵੀਰ ਜੀ ਅੈਡ ਵੈਂਚਰ ਕਰਦੇ ਕਰਦੇ ਕਿਤੇ ਜਿਅਾਦਾ ਚਿਕੜ ਚ ਨਾ ਚਲੇ ਜਾਣ ਪਰ ਠੀਕ ਈ ਰਿਹਾ😁😁

  • @gurbachansingh7116
    @gurbachansingh7116 2 роки тому +1

    GURU ĢURU.GOBIND.SINGH JI.CHARHDI KALAA KARN JI BHAI SAHIB NISSAN SINGH JI.UTE.WEARY.GUD WORK JI

  • @rajranjitsingh9054
    @rajranjitsingh9054 2 роки тому +2

    Dhan guru gobind singh ji

  • @jagminderbura221
    @jagminderbura221 2 роки тому +1

    wahiguru ji ka khalsaWehagurujikefatahji dhan shri guru gurath sehib jI whaguru ji whaguru ji whaguru ji whaguru ji whaguru ji whaguru ji whaguru ji whaguru ji whaguru ji whaguru ji whaguru ji whaguru ji whaguru ji

  • @avatarwithuae1428
    @avatarwithuae1428 2 роки тому +2

    Whayguru ji ka khalsa waheguru ji ki Fateh ji I miss you every time 🙏

  • @balwindersinghkallowal9033
    @balwindersinghkallowal9033 Рік тому

    Nishan Singh Australia: Excellent Sikh history being showered by you, Sir. Congratulations: for your brave efforts for being visited, many Gurudwaraa. physically . Thanks

  • @palvindersingh3955
    @palvindersingh3955 2 роки тому +3

    Waheguru ji waheguru ji 🙏🙏

  • @Nishantsibgh
    @Nishantsibgh 4 місяці тому

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ

  • @HarminderSingh-zi5vg
    @HarminderSingh-zi5vg 2 роки тому

    ਨਿਸ਼ਾਨ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ

  • @inderjeetkaurchawla6098
    @inderjeetkaurchawla6098 2 роки тому

    Waheguru ji, guru niwaje ajij jio, bhot bhot shukrana ji, jo tusi gurdwara Sahibs de darshan karwa rahe ho ji, 👃👃 wjkkwjkf

  • @malhisaab6007
    @malhisaab6007 2 роки тому +1

    ❤️ ਵਾਹਿਗੁਰੂ ਵਾਹਿਗੁਰੂ ❤️

  • @gurpreetsinghbrar4717
    @gurpreetsinghbrar4717 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ੍ਹਤਹਿ ਜੀ 🙏

  • @varpreetsingh7728
    @varpreetsingh7728 2 роки тому +2

    Wahegure ji mahar Karan ji sab te 🙏

  • @raviinder80
    @raviinder80 2 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ।

  • @SukhdeepSingh-zo7vg
    @SukhdeepSingh-zo7vg 2 роки тому

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

  • @PRABHJIT_KAUR_
    @PRABHJIT_KAUR_ 2 роки тому +1

    ਵਾਹਿਗੁਰੂ ਜੀ 🙏🙏

  • @sukhdevkaur9697
    @sukhdevkaur9697 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

  • @manjeetkaur2647
    @manjeetkaur2647 2 роки тому

    Guru sahib wale raa te jaan de anokha hi anand oda h Dan ho tusi Nishan Singh ji dilo matha tekdi h ji 💚🌄💚🙏🌹🙏🙏🌹🙏🙏🌹💚🌄💚

  • @GurdeepSingh-hw2zk
    @GurdeepSingh-hw2zk 2 роки тому +1

    Than sikhi🌹🌹🌹🌹🙏🏼🙏🏼🙏🏼

  • @darshansingh5543
    @darshansingh5543 2 роки тому +1

    ਵਾਹਿਗੁਰੂ ਜੀ

  • @jogasingh2450
    @jogasingh2450 2 роки тому

    Waheguru Ji Ka Khalsa Waheguru Ji Ki Fateh Ji
    Bahut Wadhiya Kam kar Rahe Ho Ji

  • @ladditiwana7112
    @ladditiwana7112 2 роки тому +3

    Waheguru g 🙏

  • @amritpreetkaur9539
    @amritpreetkaur9539 2 роки тому

    Bahut bahut dhanwaad veer ji

  • @ekam6924
    @ekam6924 2 роки тому +1

    Waheguru Ji ka khalsa waheguru Ji ki fathe

  • @simranjeetkaur3918
    @simranjeetkaur3918 2 роки тому

    ਗੁਰੂ ਪਿਤਾ ਕਰਨ ਕਦੀ ਅਸੀ ਵੀ ਮਿਲੀਏ ਤੁਹਾਨੂੰ।।

  • @sandhusaab8734
    @sandhusaab8734 2 роки тому

    Waheguru ji ਵਾਹਿਗੁਰੂ ਜੀ ।

  • @shahdevsingh7951
    @shahdevsingh7951 2 роки тому

    Waheguru Waheguru Waheguru ji
    Waheguru Waheguru Waheguru ji
    Waheguru Waheguru Waheguru ji
    Waheguru Waheguru Waheguru ji
    Waheguru Waheguru Waheguru ji
    Waheguru Waheguru Waheguru ji

  • @RajKumar-ub8pt
    @RajKumar-ub8pt 2 роки тому

    Nisan Singh ji tusi dhan hoo

  • @hdmmovies3932
    @hdmmovies3932 2 роки тому +2

    Waheguru ji 🙏 Mehar karo dukh door kardo ji 🙏❤️

  • @jassbeimaan7300
    @jassbeimaan7300 2 роки тому

    ਵਾਹਿਗੁਰੂ ਜੀ,,,