ਨਿਹੰਗ ਖਾਂਨ ਕੋਟਲਾ ਦੀ ਕਬਰ ਦੀ ਹਾਲਤ । Lakhmipur | Brahman Majra | Boor Majra | Guru Gobind Singh Marg 06

Поділитися
Вставка
  • Опубліковано 20 гру 2024

КОМЕНТАРІ •

  • @ParminderSingh-wd8cp
    @ParminderSingh-wd8cp 2 роки тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @aaravaarav9099
    @aaravaarav9099 3 роки тому +3

    ਬਾਬਾ ਜੀ ਪਹਿਲਾਂ ਵੀ ਮੈਂਬਰ ਆਪ ਜੀ ਨੂੰ ਬੇਨਤੀ ਕੀਤੀ ਸੀ ਕੇ ਮੇਰੇ ਦਿਲ ਦੀ ਇਹ ਤਮੰਨਾ ਹੈ ਕਿ ਮੈਂ ਆਪ ਜੀ ਨੂੰ ਘਰ ਬੁਲਾ ਕੇ ਆਪ ਜੀ ਨੂੰ ਭੋਜਨ ਕਰਾਮਾ ਹੁਣ ਆਪ ਜੀ ਦਾ ਸਤਕਾਰ ਕਰਾਂ

    • @NishanSinghAustralia
      @NishanSinghAustralia  3 роки тому +1

      ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏
      ਕਿਥੇ ਦੇ ਰਹਿਣ ਵਾਲੇ ਹੋ ?

    • @aaravaarav9099
      @aaravaarav9099 3 роки тому

      ਮਾਫ ਕਰਨਾ ਬਾਬਾ ਜੀ ਕੱਲ ਦਾ ਰਿਪਲਾਈ ਨਹੀਂ ਕਰ ਸਕੇ ਪਿੰਡ ਭੜੀ ਡਿਸਟ੍ਰਿਕਟ ਫ਼ਤਿਹਗੜ੍ਹ ਸਾਹਿਬ ਹੈ ਜੀ

  • @pb65-mohali86
    @pb65-mohali86 2 роки тому

    ਵੀਰ ਜੀ ਇਸ ਅਸਥਾਨ ਦੀ ਜਾਣਕਾਰੀ ਆਪ ਜੀ ਤੋਂ ਮਿਲੀ,,
    ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤੀ ਚੜ੍ਹਦੀ ਕਲਾ ਬਖਸ਼ੇ ਜੀ,, ਵਾਹਿਗੁਰੂ ਜੀ ਆਪ ਤੋਂ ਇਹ ਸੇਵਾ ਏਦਾਂ ਹੀ ਲੈਂਦੇ ਰਹਿਣ 🙏🙏🙏🙏🙏

  • @Jasvir-Singh8360
    @Jasvir-Singh8360 3 роки тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵੀਰ ਨਿਸ਼ਾਨ ਸਿੰਘ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਉਮਰ ਬਖਸ਼ਣ ਜੀ ਤੁਸੀਂ ਹਮੇਸ਼ਾ ਗੁਰੂ ਦੀਆਂ ਯਾਦਾਂ ਤਾਜ਼ਾ ਅਤੇ ਗੁਰੂ ਘਰਾਂ ਨਾਲ ਸਾਂਝਾਂ ਪਵਾਉੰਦੇ ਰਹੋ ਜੀ

  • @gurwantsandhu2699
    @gurwantsandhu2699 3 роки тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @HarjinderSingh-ie4tu
    @HarjinderSingh-ie4tu 3 роки тому +3

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ

  • @maninderkaler6164
    @maninderkaler6164 3 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭਨਾ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰਨਾ ਜੀਓ

  • @nirbhaisingh8894
    @nirbhaisingh8894 3 роки тому +2

    Dhan Dhan Shri Guru Gobind Singh Sahib ji🙏🌺🌹🥀⚘ Waheguru ji 🙏🌺🌹🥀⚘Waheguru ji 🙏🌺🌹🥀⚘Waheguru ji🙏🌺🌹🥀⚘ Waheguru ji 🙏🌺🌹🥀⚘Waheguru ji🙏🌺🌹🥀⚘ Waheguru ji🙏🌺🌹🥀⚘ Waheguru ji 🙏🌺🌹🥀⚘Waheguru ji 🙏🌺🌹⚘🥀Waheguru ji🙏🌺🌹🥀⚘ Waheguru ji 🙏🌺🌹🥀⚘Waheguru ji🙏🌺🌹🥀⚘ Waheguru ji 🙏🌺🌹🥀🥀

  • @HarpreetKaur-uv8bo
    @HarpreetKaur-uv8bo 3 роки тому +5

    ਕੋਟਾਨ ਕੋਟ ਪ੍ਰਨਾਮ ਇਨਾ ਰਾਵਾਂ ਨੂੰ ਜਿਥੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਤੇ ਉਨ੍ਹਾਂ ਪਰਿਵਾਰ ਤੇ ਪਿਆਰੇ ਸਿੰਘ ਨੇ ਧਰਮ ਲਈ ਅਪਣਾ ਆਪਾ ਵਾਰ ਕੇ ਧਰਮ ਨੂੰ ਬਚਾਉਣ ਵਾਸਤੇ ਧਰਮ ਯੁਧ ਕਰਦਿਆ ਪੰਥ ਲਈ ਕੁਰਬਾਨ ਹੋ ਗਏ 🙏🙏🌹🌹ਧੰਨ ਗੁਰੂ ਗੋਬਿੰਦ ਸਿੰਘ ਸਾਹਿਬ 🙏🙏ਧੰਨ ਗੁਰੂ ਧੰਨ ਗੁਰੂ ਪਿਆਰੇ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🙏🌷🌷🌹🌹💐

    • @chahalchahal937
      @chahalchahal937 3 роки тому

      ਰਾਹਵਾਂ ਨਾ ਕਿ ਰਾਵਾਂ

  • @simrat_singh8118
    @simrat_singh8118 3 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ

  • @Doabmate
    @Doabmate 3 роки тому +1

    ਧੰਨਵਾਦ ਜੀ 🙏🙏

  • @BaljinderSingh-ri9gw
    @BaljinderSingh-ri9gw 3 роки тому +2

    ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @narinderkaur3868
    @narinderkaur3868 3 роки тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🌹🙏 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @jspawaar675
    @jspawaar675 3 роки тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਜੀ
    ਬਾਬਾ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਲਿਖਿਆ ਹੈ ਕਿ ਪਾਤਡ਼ਾਂ ਨਾਲ ਕੋਈ ਸੰਬੰਧ ਹੈ। ਨਰਵਾਣਾ ਰੋਡ ਪਾਤਡ਼ਾਂ ਨਾਲ ਕੋਈ ਯਾਦ ਜੁਡ਼ੀ ਹੋਵੇ

  • @bindersingh1452
    @bindersingh1452 3 роки тому

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @HardeepSingh-dr3qi
    @HardeepSingh-dr3qi 3 роки тому +5

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ

  • @jogindersingh4350
    @jogindersingh4350 2 роки тому +1

    Waheguru ji kahlsa waeguru ji ki fahte ji 🌹🌹🌹🌹🙏🏽🙏🏽

  • @ਛੜਾਨ
    @ਛੜਾਨ 3 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @satyadevg
    @satyadevg 2 роки тому +1

    🙏SatnaamSreeWaheguruji🙏

  • @jaspalsingh1326
    @jaspalsingh1326 3 роки тому +1

    ਮਹਾਂ ਮਹਾਨ ਸੇਵਾ ਵੀਰ ਜੀ ਤੁਹਾਡੀ ਧੰਨਵਾਦ

  • @GurmeetKaur-xi5bk
    @GurmeetKaur-xi5bk 3 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ 🙏🙏ਧੰਨ ਧੰਨ ਹੋ ਗਏ ਭਾਈ ਸਾਹਿਬ ਜੀ ਤੁਸੀਂ ਦਰਸ਼ਨ ਦੀਦਾਰੇ ਕਰਵਾ ਦਿੱਤੇ ਬਹੁਤ ਧੰਨਵਾਦ 🙏🙏

  • @amrindersingh9685
    @amrindersingh9685 3 роки тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @gurmindersingh3198
    @gurmindersingh3198 3 роки тому +3

    ਇਸ ਵੀਡੀਓ ਵਿੱਚ ਤੁਸੀਂ ਡਾਇਰੈਕਸਨਜ਼ ਬਹੁਤ ਵਧੀਆ ਦੱਸੀਆਂ ਹਨ

  • @jaswindersinghtoor4048
    @jaswindersinghtoor4048 3 роки тому +1

    ਵਾਹਿਗੁਰੂ ਤੇਰਾ ਸ਼ੁਕਰ ਹੈ ਜੀ।

  • @preetgrewal3177
    @preetgrewal3177 2 роки тому

    ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏

  • @konkon2665
    @konkon2665 3 роки тому +2

    Waheguru

  • @RanjitKaur-me8hi
    @RanjitKaur-me8hi 3 роки тому

    ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ

  • @bittitalwandisabo5343
    @bittitalwandisabo5343 3 роки тому +2

    ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ

  • @kuldipdhak7972
    @kuldipdhak7972 3 роки тому +1

    Dhan dhan kalgidhar patshah darshan deedare

  • @DAVINDERSINGH-uq9bt
    @DAVINDERSINGH-uq9bt 2 роки тому +1

    ਵਾਹਿਗੁਰੂ ਵਾਹਿਗੁਰੂ ਜੀੳ🙏🏼🙏🏼

  • @singhsaan8735
    @singhsaan8735 3 роки тому +1

    🙏ਵਾਹਿਗੁਰੂ ਜੀ 🙏

  • @gurpreetsaini6883
    @gurpreetsaini6883 3 роки тому +1

    Waheguru g bot ਧਨਵਾਦ

  • @SukhdevSingh-fb7pc
    @SukhdevSingh-fb7pc 3 роки тому +2

    Waheguru waheguru gg

  • @atarsingh5653
    @atarsingh5653 2 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਖਾਲਸਾ ਜੀ 👋👋

  • @SurinderSingh-uq1wx
    @SurinderSingh-uq1wx 3 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ, ਖਾਲਸਾ ਜੀ ਵੀਡਿਓ ਬਹੁਤ ਹੀ ਪਸੰਦ ਆਈ ਆਪਜੀ ਦਾ ਬਹੁਤ ਹੀ ਧੰਨਵਾਦ।

  • @amandeepsingh2818
    @amandeepsingh2818 3 роки тому +1

    ਵਾਹਿਗੁਰੂ 🙏

  • @khatraofarmhouse2051
    @khatraofarmhouse2051 3 роки тому

    ਬਹੁਤ ਵਧੀਆ ਕੰਮ ਕਰਦੇ ਹੋ ਵੀਰ ਜੀ ਵਾਹਿਗੁਰੂ ਜੀ ਮਿਹਰ ਕਰਨ

  • @manmetkaur4012
    @manmetkaur4012 3 роки тому +1

    Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @luckysidhu4760
    @luckysidhu4760 3 роки тому +1

    WAHEGURU JI CHARDIKLA TANDRUSTI TE TRAKIA BAKSHAN APP JI NU TE PARWAR NU

  • @balvindersinghgilljrcs7105
    @balvindersinghgilljrcs7105 3 роки тому +2

    Dhan Dhan Dashmesh Pita ji....

  • @luckysidhu4760
    @luckysidhu4760 3 роки тому +2

    BHOAT HI WADIA LAG DA JO TUSI GUR ITHAS SHARE KARDE HO SINGH SAHIB JI

  • @sarabjeetsingh4209
    @sarabjeetsingh4209 3 роки тому

    ਵਾਹਿਗੁਰੂ ਜੀ ਜਿਹਨਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਲਈ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਉਹਨਾ ਦੀਆਂ ਯਾਦਗਰਾਂ ਕਬਰਾਂ ਦੀ ਹਾਲਤ ਵੇਖ ਰੋਣ ਆਉਦਾ ਹੈ ਮਹਾਰਾਜ ਸਾਨੂੰ ਕਿਸ ਤਰਾਂ ਬਖਸ਼ਣ ਗੇ ਅਜ ਉਹਨਾਂ ਦਾ ਪਰਵਾਰ ਇਥੇ ਹੁੰਦਾ ਸ਼ਾਇਦ ਇਹ ਹਾਲਤ ਨਾ ਹੁੰਦੀ ਸੇਵਾ ਜਰੂਰ ਹੋਣੀ ਚਾਹੀਦੀ ਹੈ ਗੁਰੂ ਸਾਹਿਬ ਖੁਸ਼ੀਆਂ ਬਖਸ਼ਣ ਗੇ ਜੀ ਭਾਈ ਸਾਹਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਹਾਰਾਜ ਚੜਦੀ ਕਲਾ ਵਿਚ ਰਖਣ ਜੀ

  • @ManpreetKaur-tw8qq
    @ManpreetKaur-tw8qq 3 роки тому +2

    Waheguru ji ka khalsa waheguru ji ki fateh veer ji 🙏🙏

  • @gurendersingh8125
    @gurendersingh8125 3 роки тому +1

    Waheguru ji ka khalsa Waheguru ji ki fateh bhai sahib ji
    Dhanwad bhai sahib ji 🙏

  • @KuldeepKaur-zz7mm
    @KuldeepKaur-zz7mm 3 роки тому +1

    Waheguru 🙏🌹 ji 🙏🙏🙏🌻🌻🌻💐💐💐🌷🌷🌷♥️♥️♥️🌹🙏🌷🌷🌷

  • @arvindersingh6712
    @arvindersingh6712 3 роки тому +1

    Waheguru Ji Ka khalsa Waheguru Ji ki Fateh

  • @Manvindergrewal2107
    @Manvindergrewal2107 3 роки тому

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ🙏🙏

  • @sukpalsingh1022
    @sukpalsingh1022 3 роки тому +1

    Bahut,,2 danwad veer ji
    Malik Chad Di kla rakhe ji

  • @Bikramjit-wd6xg
    @Bikramjit-wd6xg 3 роки тому +2

    Waheguru Waheguru Waheguru Waheguru Waheguru Waheguru ji 🙏

  • @SukhdeepSingh-zo7vg
    @SukhdeepSingh-zo7vg 3 роки тому

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

  • @msmavi7595
    @msmavi7595 3 роки тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🏻🙏🏻

  • @graniteworld9116
    @graniteworld9116 3 роки тому +1

    W
    Waheguru jee

  • @kulwindersingh-ll1pc
    @kulwindersingh-ll1pc 3 роки тому +2

    Waheguru ji 🙏🙏🙏🙏🙏🌹🌹🌹

  • @gopygill2210
    @gopygill2210 3 роки тому +1

    Wahe.guru.ji

  • @gurmukhsingh6126
    @gurmukhsingh6126 3 роки тому

    ਵਾਹਿਗੁਰੂ ਜੀ

  • @jaskiratsingh4453
    @jaskiratsingh4453 3 роки тому +1

    Dhan dhan guru Gobind Singh sahib ji

  • @harjitkaur674
    @harjitkaur674 3 роки тому +1

    Wahehuruji

  • @lakhbirsingh3209
    @lakhbirsingh3209 3 роки тому +1

    ਨਿਸ਼ਾਨ ਸਿੰਘ ਜੀ ਤੁਸੀਂ ਸਾਡੇ ਪਿੰਡ ਬੂਰ ਮਾਜਰਾ ਚਰਨ ਪਾਏ ਤੁਹਾਡਾ ਬਹੁਤ ਬਹੁਤ ਧੰਨਵਾਦ ਪਰ ਅਫਸੋਸ ਹੈ ਜੀ ਅਸੀਂ ਦੇਖ ਵੀ ਲਿਆ ਪਰ ਬਾਈਕ ਕਰਕੇ ਪਛਾਣ ਨਹੀਂ ਸਕੇ

    • @lakhbirsingh3209
      @lakhbirsingh3209 3 роки тому

      ਬਹੁਤ ਬਹੁਤ ਧੰਨਵਾਦ ਨਿਸ਼ਾਨ ਸਿੰਘ ਜੀ

  • @jassjhajj2031
    @jassjhajj2031 3 роки тому +2

    Weaghguru🌹🌹🌹🌹🌹

  • @bittukhurana1139
    @bittukhurana1139 3 роки тому +1

    Sat Shri Akal veer ji !!! Dil karda tahanu suni suni jaiyee!!!!

  • @suchasingh5202
    @suchasingh5202 3 роки тому +1

    Lakh lakh parnam dashmesh pita jee nu

  • @sawansingh1673
    @sawansingh1673 Рік тому

    Bhot bhot dhanvaad veerjio sangta nu ithaas naal jaanu kraan li ❤❤

  • @experimentman8131
    @experimentman8131 3 роки тому +2

    Waheguru ji ka khalsa waheguru ji ki fateh
    Waheguru ji sade pind v darshan diyo ji
    Sade pind vich v 9 ve te 10 ve patsaha ji da Itihasak gurudwara sahib hai ji
    Near Gurudwara Shri Panjokhra Sahib

  • @unlimitedpower2364
    @unlimitedpower2364 3 роки тому +2

    🙏 WAHEGURU JI KA KHALSA WAHEGURU JI KI FATEH🙏

  • @ss.27
    @ss.27 3 роки тому +4

    Love watching all your videos. I haven't been to many of the gurdwaras shown. Dhan Guru Nanak Sahib g Maharaj.

  • @gskalyan4829
    @gskalyan4829 3 роки тому

    Waheguru ji tuhanu cahrdikalan vic rahkn vr ji

  • @santokhsinghbhatia3843
    @santokhsinghbhatia3843 3 роки тому

    Wahaguhu ji ki Fateh 🙏👍🌴🌷🌲🌹🌻🌿❤️🌲👍

  • @SunnySingh-xe3mr
    @SunnySingh-xe3mr 3 роки тому +2

    Waheguru ji🌹

  • @jashanpreetsingh1728
    @jashanpreetsingh1728 2 роки тому +1

    wheguru ji

  • @suchasingh5202
    @suchasingh5202 3 роки тому

    Bahut vadhia jee

  • @hardeepsingh9393
    @hardeepsingh9393 3 роки тому +1

    Waheguru ji

  • @sardartaranjitsinghdhanoal7238

    Shukrea ji bhrman majra darshan pau lyi ji

  • @tarasingh8745
    @tarasingh8745 3 роки тому

    Bhai sahib 🙏🙏🙏

  • @gurneetsingh7730
    @gurneetsingh7730 2 роки тому

    Very good video Veer Ji thanks God bless you always

  • @charansingh6833
    @charansingh6833 3 роки тому

    Satnamweheguruweheguruweheguruweheguruweheguruweheguruweheguruweheguru Ji

  • @mavimcrobert7131
    @mavimcrobert7131 3 роки тому +2

    Wahiguru 🙏🏼

  • @rhinosingh3235
    @rhinosingh3235 3 роки тому

    WAHEGURU JI KIRPA KAREN 🙏🙏🙏🙏🙏🙏🙏🙏🙏🙏🙏🙏🙏🙏

  • @geetajoshi6759
    @geetajoshi6759 3 роки тому +1

    Waheguru ji ka Khalsa waheguru ji ki Fateh 🙏🙏🙏❤️❤️❤️

  • @suchasingh5202
    @suchasingh5202 3 роки тому

    Satnam Shri waheguru jee

  • @chahalchahal937
    @chahalchahal937 3 роки тому +3

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਵੀਰ ਜੀ (ਚੀਤਾ ਭਜਾੳੁਣ) ਵਾਲੀ ਗੱਲ ਕਈਅਾ ਨੂੰ ਸਮਝ ਨਈਂ ਲਗੀ ਹੋਣੀ😀😀😀😀😀😀

  • @ajitpalkharoud7608
    @ajitpalkharoud7608 Рік тому

    Wahaguru g

  • @gurpejsingh3866
    @gurpejsingh3866 3 роки тому

    Wahe guru g nice ❤

  • @superchef2254
    @superchef2254 3 роки тому +1

    🙏🙏

  • @mangamehra1364
    @mangamehra1364 3 роки тому +1

    Waheguru ji bike kehra

  • @BalwinderSingh-gs1vx
    @BalwinderSingh-gs1vx 3 роки тому

    Satnam waheguru ji

  • @SandhuArmPower
    @SandhuArmPower 3 роки тому +1

    🙏

  • @balvindersinghgilljrcs7105
    @balvindersinghgilljrcs7105 3 роки тому

    Waheguru ji... Kalgidhar Pita ji...

  • @lovesohi8208
    @lovesohi8208 3 роки тому

    Sade bhag pta nhi kdo khulne hun jdo asi v tuhady naal ytra krage🙏🙏🙏🙏🙏

  • @BaljinderSingh-ml2ie
    @BaljinderSingh-ml2ie 3 роки тому

    Good

  • @amanpreetsingh2018
    @amanpreetsingh2018 3 роки тому

    Bhai sahab machivade de darshn kraun di kirpalata krni ji

  • @Neklank
    @Neklank 3 роки тому +1

    Bhai Sahib ji, please take out a statement on beadbi ghatna at Singu and show public support for the Nihang Singh's and ask others to do the same. Since 2015 there have been over 400 beadbi cases this is a pivotal moment in our history.

    • @SandeepSingh-ls7yq
      @SandeepSingh-ls7yq 3 роки тому

      Guru Gobind singh ne sachkhand jaan to pehla sikha nu sikhya diti see, ke jado vi pehra dhila hovega taan dushman mauka pake attack karega, jivey sadey te kita hai , is tarah guru granth sahib ji te ho reha hai , sant giani mohan singh ji ne 15 saal pehla hi bachan kita see, sikh jekar gurughar which pehra nahi rakhangey taan beadbi hon te , us area dey sikhan te bhar (paap) paveyga. Ja key bhinderkalan baba khajan singh ate sant sunder singh ji dey gurudwarey darshan kar layo kivay pehra lagda hai golak vi bahr payi hai , ate you tube te vi sant giani mohan singh ji nu sun layo, eyes open ho jangiya

  • @pbx1gaming945
    @pbx1gaming945 3 роки тому

    ਬੂਰ ਮਾਜਰੇ ਤੋਂ ਅੱਗਲਾ ਪਿੰਡ ਸਮਰੌਲੀ ਵਿੱਚ ਦਸਮ ਪਾਤਸ਼ਾਹੀ ਦੇ ਸਿੱਖ ਬਾਬਾ ਕੋਹਰ ਸਿੰਘ ਸ਼ਹੀਦ ਦਾ ਸ਼ਹੀਦੀ ਅਸਥਾਨ ਗੁਰਦੁਆਰਾ ਸ਼ਹੀਦ ਗੜ੍ਹ ਹੈ ਉਥੋਂ ਦੇ ਵੀ ਦਰਸ਼ਨ ਕਰਾਉਂਦੇ ਜੀ।

    • @NishanSinghAustralia
      @NishanSinghAustralia  3 роки тому +1

      ਤੁਸੀਂ ਹਮੇਸ਼ਾ ਉਥੋ ਲੰਘਣ ਤੋਂ ਬਾਅਦ ਦਸਦੇ ਓ

  • @Akashdeep_Singh_Kashyap
    @Akashdeep_Singh_Kashyap 3 роки тому

    Please vist Gurudwara Jangsar Sahib Brahman Majra
    The name Brahman majra was given to Village by sixth Guruji!

  • @chhajjasinghprincipal5115
    @chhajjasinghprincipal5115 3 роки тому

    ਲਖਮੀਪੁਰ ਤੋਂਸਿੱਧੇ ਬ੍ਰਾਮਣ ਮਾਜਰਾ ਗਏ ਉਦੋਂ ਨਹਿਰ ਨਹੀਂ ਸੀ ਸੂਹੀਏ ਨੇ ਖ਼ਬਰ ਦਿੱਤੀ ਕਿ ਅੱਗੇ 10ਲੱਖ ਫੌਜ ਆ ਰਹੀ ਹੈ

  • @gmsmandhiala9423
    @gmsmandhiala9423 3 роки тому +1

    😔

  • @KULWINDERSINGH-ys5by
    @KULWINDERSINGH-ys5by Рік тому

    Veer g bhai Dhanna singh g ne jo book likhi hai osda ki naam hai .

  • @mandeepkour9222
    @mandeepkour9222 3 роки тому

    Waaaaaaaaaaaaaaaaaaaaaaaaaaguru

  • @143palwinder
    @143palwinder 2 роки тому

    🙏🙏🙏🙏🙏

  • @noor-bq6kg
    @noor-bq6kg 3 роки тому

    Nice

  • @harmanpreetsinghharman6601
    @harmanpreetsinghharman6601 3 роки тому

    Ji droli Bhai di dikhao