Exclusive Interview: पत्रकार के सवालों पर भड़के Hans Raj Hans

Поділитися
Вставка
  • Опубліковано 3 гру 2024

КОМЕНТАРІ • 2,9 тис.

  • @gurpreetsandhu1184
    @gurpreetsandhu1184 5 років тому +452

    ਹੰਕਾਰ ਬਹੁਤ ਆ ਗਿਆ ਇਸ ਬੰਦੇ ਵਿੱਚ ਹੁਣ

    • @jasvirgharu1803
      @jasvirgharu1803 5 років тому +3

      sahi gall a ji

    • @vikramchahal9571
      @vikramchahal9571 5 років тому +15

      ... ਹੰਕਾਰ ਨਾਲ ਨੱਕੋ ਨੱਕ ਭਰਿਅਾ ਪਿਅਾ ਹੈ । ਹਾਲੇ ਕਹਿੰਦੈ ਮੈਂ ਅਪਣੇ ਹੰਕਾਰ ਨਾਲ ਲੜਦਾ ਰਹਿਨਾਂ !

    • @Gurpreet920
      @Gurpreet920 5 років тому +5

      Jnta de sawal a tu jawab de bndia vangu

    • @Mrinder
      @Mrinder 5 років тому +2

      Eh sale nu sunda kon Aa pagal banda

    • @7veer22
      @7veer22 5 років тому +1

      @@Mrinder kaka bahut bethe wa,sunna wale,,oh gal wakhri he ki es de kam ton hun mevi khush nhi

  • @tirathsingh8736
    @tirathsingh8736 5 років тому +226

    ਜਲਿਆ ਪਿਆ ਅੰਦਰੋ ਹੰਸ ..ਦਿਖਾਵੇ ਲਈ ਦੰਦ ਕਢ ਰਿਹਾ ਜਵਾਬ ਕੋਈ ਸਿਧਾ ਆਇਆ ਨੀ ਇਹਨੂੰ ..ਪਤਰਕਾਰ 👌👌👌👌👌

    • @garmalsingh4181
      @garmalsingh4181 4 роки тому +2

      Ehu JE KOHTE NU MP BNA KE A LAE LOW EHE KONTA TARKAE KARTI DESH NU EHE GDA TA KESE JGA JA KE GADE LA LAWE POOSA KADEA KARE ES KOHTE NU MP BNA DEETA OUR NA HE ES NE KOE PARTY SADE HAE TALWE CHATEN WALO SADEYA NE KOE KAHA KEHA KRO HANS NA KEHA KARO

  • @kingvalley22
    @kingvalley22 5 років тому +128

    Reporter did a fair job . Hans raj hans showed his literacy level and manners which is less than a zero. Good on your MR REPORTER

  • @vedioaada4230
    @vedioaada4230 4 роки тому +108

    ਜਦੋ ਲੋਕਾਂ ਨੇ ਗੁਡਿਆਂ ਹੇਠ ਲੈ ਲਿਆ ਫਿਰ ਕਹੀ ਮੌਜ ਆ ਫਕੀਰਾਂ ਦੀ ਸਾਲਾਂ ਪਗਲ

  • @aashiq-e-nusratsahab1248
    @aashiq-e-nusratsahab1248 4 роки тому +45

    Journalists bai love you 😍
    Par ਆ ਜੁੰਡਲ ਜਿਹਾ ਤਾਂ ਜਮਾਂ ਈ ਕਲੰਨ ਆ।
    ਫਕੀਰ,,,,,,, ਮੇਰਾ ਸੰਦ 😠

  • @gurpartapsinghrai3292
    @gurpartapsinghrai3292 5 років тому +220

    ਇਹ ਕਲਣ ਬੰਦਾ ਪੈਸੇ ਤੇ ਚੌਧਰ ਦਾ ਭੁੱਖਾ...

  • @arshdeepsingh5494
    @arshdeepsingh5494 5 років тому +718

    ਪੱਤਰਕਾਰ ਸਾਹਿਬ ਸਵਾਦ ਆ ਗਿਆ ,,,, ਇਨ੍ਹਾਂ ਨੂੰ ਕਰੜੇ ਹੱਥੀਂ ਲਿਆ

    • @darshansidhu4128
      @darshansidhu4128 4 роки тому +1

      Sirra la ta bro 👌👌👍👍

    • @baljitsingh-yf8iy
      @baljitsingh-yf8iy 4 роки тому +1

      Swad li jana vota vi ina payian janyian Punjabi ne ida de banda nu

    • @ajayverma3708
      @ajayverma3708 3 роки тому

      @@darshansidhu4128 ..22 ji. Hans Raj. A chora hill gaya.. Sansad bhawan ch. TA...a. Tonda suta rehnda. Sardara De ghare janam le k . Naam rakhea. Hans Raj.. Fir. Pakistan ja K.. Muhamad yusaf ban gaya.. Es .belde.. Da koi stand nehi

  • @JaswantSingh-tb6hn
    @JaswantSingh-tb6hn 5 років тому +203

    ਇਹ ਹੁੰਦੀ ਹੈ ਰਿਪੋਰਟਿੰਗ bid salute ਵੀਰੇ

  • @itzme_jp
    @itzme_jp 3 роки тому +32

    ਹੈਂਕੜ ਜਿਹੀ ਤਾਂ ਟੁੱਟ ਗਈ ਕਿਸਾਨ ਅੰਦੋਲਨ ਤੋਂ ਬਾਦ ਹੰਸ ਦੀ ਹੁਣ ਹੁਲੇ ਹੁਲਾਰੇ ਜੁਲਫਾਂ ਖਿਲਰ ਗੀਆਂ ਨੇ😂😂

  • @malwabelt128
    @malwabelt128 6 місяців тому +1

    ਸਾਡੇ ਸਤਿਕਾਰਯੋਗ ਹੰਸ ਰਾਜ ਹੰਸ ਜੀ ਤੁਹਾਡਾ ਸਤਿਕਾਰ ਤਾ ਕਰਕੇ ਕਰਦੇ ਹਾ ਕਿ ਤੁਸੀ ਉਸ ਸਮੇਂ ਸਿੰਘਾ ਦੇ ਹੱਕ ਚ ਨਾਹਰਾ ਮਾਰਿਆ ਸੀ ਜਦ ਕੋਈ ਵੀ ਗਾਇਕ ਸਿੰਘਾ ਦਾ ਨਾਮ ਲੈਣ ਤੋਂ ਵੀ ਡਰਦੇ ਸਨ
    ਇਸ ਸਮੇਂ ਚ ਤਾ ਜਿੱਤ ਕੇ ਤੁਸੀ ਪੂਰੇ ਹੰਕਾਰ ਵਿੱਚ ਬੋਲ ਰਹੇ ਸੀ ਕਿਉਂਕਿ ਦਿੱਲੀ ਵਾਲੀ ਸੀਟ ਤੇ ਕੋਈ ਬਰਾਬਰ ਦੀ ਟੱਕਰ ਦੇਣ ਵਾਲਾ ਉਮੀਦਵਾਰ ਨੀ ਤਾ ਜਿੱਤ ਗਏ ਸੀ ਅਤੇ ਪੈਰ ਵੀ ਉਦੋ ਹੀ ਛੱਡ ਗਏ ਸੀ।
    ਪਰ ਹੁਣ ਅਸਲ ਜਗਾਹ ਤੇ ਆਏ ਉ,
    ਹੁਣ ਪੰਜਾਬ ਚ ਫ਼ਰੀਦਕੋਟ ਤੋਂ ਪਤਾ ਲੱਗਣਾ ਕਿਉਕਿ ਹੁਣ ਕਿਸਾਨਾਂ ਨੇ ਜਦ ਪ੍ਰਚਾਰ ਦੋਰਾਨ ਸਵਾਲ ਖੜੇ ਕਰੇ ਤਾ ਰੋਣ ਤੇ ਆਇਆ ਹੋਇਆ ਜੋ ਮਰਜ਼ੀ ਕਰ ਲਵਿਉ ਇਸ ਵਾਰ ਜਿੱਤਣਾ ਮੁਸਕਿਲ ਐ ਜੀ
    ਗੇਮ ਤਾ ਪਾ ਰਹੇ ਸੀ ਤੁਸੀ ਹੁਣ ਵੀ ਕਿ ਮੈ ਗਰੀਬ ਆ ਮੈ ਛੋਟੀ ਜਾਤ ਨਾਲ ਸੰਬੰਧ ਰੱਖਦਾ ਵੀ ਤਾ ਮੇਰੇ ਨਾਲ ਧੱਕਾ ਕਰ ਰਹੇ ਆ ਇਹ ਸੀ ਕਿ ਜਾਤ ਪਤਾ ਵਾਲਾ ਰੋਲਾ ਪਾ ਕੇ ਮੈ ਵੋਟਾਂ ਦਾ ਫ਼ਾਇਦਾ ਉਠਾ ਲਵਾਂਗਾ
    ਪਰ ਸਾਡੇ ਪਿੰਡਾਂ ਵਿੱਚ ਸਾਰੇ ਜਾਤ ਦੇ ਲੋਕ ਰਹਿੰਦੇ ਨੇ ਤਾ ਸਭ ਨੂੰ ਪਤਾ ਕਿ ਪਿੰਡਾਂ ਚ ਕੋਣ ਕਿੰਨਾ ਕੁ ਧੱਕਾ ਕਰਦਾ ਜਾਤ ਦਾ ਫਰਕ ਕਰਦੇ ਆ
    ਕਿਉਂ ਕਿ ਸਾਡੇ ਪਿੰਡਾਂ ਚ ਤਾ ਸਾਰੇ ਬਿਨਾ ਭੇਦ-ਭਾਵ ਤੋਂ ਰਲਮਿਲ ਕੇ ਰਹਿੰਦੇ ਆ ਤੁਸੀ ਪਤਾ ਨੀ ਕਿੰਨੇ ਸਮੇਂ ਬਾਦ ਆ ਕੇ ਜਾਣ ਬੁੱਝ ਕੇ ਆਪਸੀ ਫੁੱਟ ਪਾ ਕੇ ਫ਼ਾਇਦਾ ਲੈਣ ਲਈ ਗੇਮ ਪਾ ਰਹੇ ਉ ਪਰ ਬਾਬਾ ਜੀ ਹੁਣ ਲੋਕ ਸਿਆਣੇ ਹੋ ਗਏ ਨੇ,,,,,
    ਜੇਕਰ ਤੁਸੀ ਹਰਿਆਣੇ ਦੇ ਬਾਰਡਰ ਤੇ ਆਪ ਜਾ ਕੇ ਅੱਗੇ ਲੱਗ ਕੇ ਕਿਸਾਨਾਂ ਨਾਲ ਤੁਰੇ ਹੁੰਦੇ ਮੋਦੀ ਦੇ ਛਿੱਟੇ ਮਾਰਨੋਂ ਹਟ ਕੇ ਇੱਧਰ ਧਿਆਨ ਦਿੱਤਾ ਹੁੰਦਾ ਤਾ ਅੱਜ ਲੋਕਾਂ ਨੇ ਪਿੰਡਾਂ ਚੋਂ ਧੱਕੇ ਨਹੀਂ ਸੀ ਮਾਰਨੇ ਤੁਹਾਨੂੰ ,,
    ਤੁਸੀ ਸਾਡੇ ਸਤਿਕਾਰ ਯੋਗ ਹੋ ਇਸ ਕਰਕੇ ਮੈ ਗਲਤ ਸ਼ਬਦ ਤਾ ਨਹੀਂ ਬੋਲਿਆ ਪਰ ਜੇਕਰ ਤੁਹਾਡੇ ਸਪੋਟਰ ਨੂੰ ਗਲਤ ਲੱਗੇ ਤਾ ਮੁਆਫ਼ ਕਰ ਦਿਉ ਜੀ ਅਸੀ ਕਿਸਾਨ ਹੋਣ ਕਰਕੇ ਸਾਡਾ ਦਰਦ ਇੰਨਾਂ ਨੇ ਨਹੀਂ ਸਮਝਿਆ ਤਾ ਹੀ ਬੋਲਦੇ ਆ🙏🏻🙏🏻🙏🏻

  • @tarsemwalia9599
    @tarsemwalia9599 5 років тому +124

    ਰਿਪੋਟਰ ਨੇ ਪੂੰਛ ਤੇ ਪੈਰ ਧਰ ਦਿਤਾ ਤਾਹੀਂ ਦੰਦੀਆ ਵਡ
    ਰਿਹਿ

    • @kuldeepfdk7
      @kuldeepfdk7 5 років тому

      tarsem walia amli lagda saala hansa

    • @JaswinderSingh-id3kj
      @JaswinderSingh-id3kj 5 років тому +1

      Kyu hansraaj kutta aa jidi pooch tey pair dhreya

    • @s.p5055
      @s.p5055 7 місяців тому

      ਸ਼ਰਮਿੰਦਾ ਦੰਦ ਕੱਢ ਰਿਹਾ ਆਪਣੀ ਜਾਤ ਦੇ ਲੋਕਾ ਲਾਈ ਕਿ ਕਿਤਾ ਇਹ ਦਸ?

  • @rajbir852
    @rajbir852 5 років тому +308

    ਕੁਝ ਨੀ ਪਤਾ ਐਨੂ ਧੂੜ ਚ ਟੱਟੂ ਉਡਾਈ ਜਾਦਾ ਆ। ਐਨੂ ਤਾਂ ਬੱਸ ਕੁਕੜ ਵਾਗ ਧੋਣ ਹੀ ਹਿਲਾਉਣੀ ਆਉਂਦੀ ਆ।

  • @rayanshaw7466
    @rayanshaw7466 5 років тому +81

    ਜਰ ਜੇ ਹੰਸ ਨੂੰ ਗ਼ੁੱਸਾ ਦਵਾ ਤਾਂ ਮੰਨ ਗੇ ਰਿਪੋਰਟ ਸਾਬ
    ਹੁਣ ਨੀ ਦਿੰਦਾ ਤੈਨੂੰ ਇਨਟਰਵਿਓ

  • @ਬੁੱਕਣਜੱਟ-ਪ2ਡ
    @ਬੁੱਕਣਜੱਟ-ਪ2ਡ 4 роки тому +61

    ਮਰਾਸੀਆ ਨੂੰ ਘਿਉ ਨੀ ਪਚਦਾ ਅੱਜ ਪਤਾ ਲੱਗਾ 😂

  • @ROOH_E_MASIH
    @ROOH_E_MASIH 4 роки тому +10

    He answered like student studied a night before exam but when wakes up all mixed..

  • @toffiffeechannel5981
    @toffiffeechannel5981 5 років тому +105

    Reporter......Good job Man👍🏻

  • @MurgikhanaTv
    @MurgikhanaTv 5 років тому +82

    ਇਹ ਪਹਿਲਾਂ ਤੋਂ ਹੀ ਹੰਕਾਰੀ ਸੀ। ਪਤਾ ਨੀ ਰਾਜ ਗਾਇਕ ਕੀਨੇ ਬਣਾ ਦਿੱਤਾ।
    Respect for brave journalism

    • @manjeetbedi26
      @manjeetbedi26 5 років тому +1

      A sala rahat fathe agge dher ho giya isnu aive keh re NE lok Raj gayak

  • @hardeepsingh5734
    @hardeepsingh5734 5 років тому +174

    ਫਕੀਰ ਨਹੀ ਦਸਦਾ ਮੈ ਫਕੀਰ ਹਾਂ ਏਤਾਂ ਐਂ ਲੱਗਦਾ ਜਿਵੇ ਬਨਾਰਸ ਦਾ ਠੱਗ ਹੋਵੇ

    • @worldwidejass
      @worldwidejass 5 років тому +3

      Sahi gal aa bro. Bol bani to pta lag janda. Fakeer aa k lakeer da fakeer.

    • @jattsaab14341
      @jattsaab14341 5 років тому

      hardeep singh hahahaha

    • @waheguru5456
      @waheguru5456 5 років тому +1

      hardeep singh Sahi veere faqeer jehra hunda oh kehnda nhi sab nu pta hunda par....bolan nal faqeer nhi bande 😏

    • @Singh12bor
      @Singh12bor 5 років тому

      gale vich sone di chain hai piche fawara chal reha a te mooh ch gaal hai te munde da viah mashoor singer di kudi nal hoya a te mai fakeer haa ji

    • @SarbjitkaurMaan-j2y
      @SarbjitkaurMaan-j2y 8 місяців тому

      Drama

  • @SherSingh-ht7me
    @SherSingh-ht7me 4 роки тому +48

    ਜੇ ਪੜਿਆ ਹੋਵੇ ਚਾਰ ਅੱਖਰ ਤਾ ਇੰਟਰਵਿਊ ਦੇਣੀ ਆਓਦੀ

    • @windersingh2887
      @windersingh2887 4 роки тому +1

      ਬਾਈ ਜੀ ਹੈ ਈ ਕੁੱਤੇ ਦਾ ਪੁੱਤ ਸਾਲਾ ਦੱਲਾ ਮੋਦੀ ਲੀਵਰ ਤੇ ਲੀਰ ਮਾਰਦੇ ਆ ਸਾਲੇ ਇਹ ਸਾਰੇ

  • @PreetSaroyeOfficial
    @PreetSaroyeOfficial 4 роки тому +13

    ਮੋਦੀ ਕਾਹਦਾ ਮਹਾਂਪੁਰਸ਼ ਸਾਹਿਬ ?
    ਮੰਨਿਆ ਕੁਰਸੀ ਦੇ ਲਾਲਚੀ ਓ ਤੁਸੀ
    ਪਰ ਮਹਾਂਪੁਰਸ਼ ਤੇ ਚੋਰ ਚ ਫਰਕ ਪਤਾ ਕਰੋ ਪਹਿਲਾਂ

  • @ravan2121
    @ravan2121 5 років тому +111

    ਏ ਬੰਦਾ ਆਪਣੇ ਆਪ ਨੂੰ Valmeki ਬੋਲਦਾ ਐਨੂੰ ਏ ਨੀ ਪਤਾ ਕਿ Valmeki ਕਿ ਹੁੰਦੇ ਉਹਨਾਂ ਕਿ ਕੀਤਾ ਏ ਨੂੰ ਕੁਝ ਬੋਲਣਾ ਵੀ ਨੀ ਆਉਂਦਾ. Valmikeiaa ਦਾ ਨਾਮ ਖ਼ਰਾਬ ਕਰਦਾ ਏ ਬੰਦਾ

  • @bhupesh0111
    @bhupesh0111 5 років тому +119

    I have lost all the respect for this man.
    Now he has become so arrogant.

    • @dkaur2786
      @dkaur2786 4 роки тому

      Tu v deprshn Ch lg reha fade tu

  • @pinddiyagallan7610
    @pinddiyagallan7610 5 років тому +124

    ਇਹਨੂੰ 1971 ਦੀ ਲੜਾਈ ਦਾ ਨਈ ਪਤਾ ਸਾਲਾ ਵੱਡਾ MP

    • @avtarsingh4522
      @avtarsingh4522 5 років тому +8

      ਇਹਨੂੰ ਕੀ ਪਤਾ ਵਿਚਾਰੇ ਨੂੰ ਇਹ ਤਾਂ ਉਦੋਂ ਛੋਟਾ ਸੀ

    • @adeshsingh8139
      @adeshsingh8139 5 років тому +2

      Avtar Singh us hisab naal Te fer ethnu 1947 da vi ni pata hauna

    • @avtarsingh4522
      @avtarsingh4522 5 років тому +3

      @@adeshsingh8139 ਜਦੋਂ ਅਜ਼ਾਦੀ ਤੋਂ ਬਾਅਦ ਦਾ ਇਤਿਹਾਸ ਨਹੀਂ ਪਤਾ ਤਾਂ ਅਜ਼ਾਦੀ ਤੋਂ ਪਹਿਲਾਂ ਦਾ ਕੀ ਪਤਾ ਹੋਊ

  • @jasmailsingh7717
    @jasmailsingh7717 4 роки тому +12

    ਪੁੱਤ ਮੋਦੀ ਨੂੰ ਛੱਡ ਕੇ ਪਾਸੇ ਹੋ ਜਾ ਨਹੀ ਅਗਲੀ ਵਾਰ ਵੋਟਾ ਨਹੀ ਛਿੱਤਰ ਪੈਣੇ ਈ ਕਿਉ ਕੀ ਛਿੱਤਰ ਨੀ ਹੁੰਦੇ ਕਿਸੇ ਦੇ ਮਿੱਤਰ ਕਹਿੰਦਾ ਮੋਜ ਆ ਫਕੀਰਾ ਦੀ ਇਕ ਮੋਤੀ ਵੀ ਕਹਿਦਾ ਮੇ ਵੀ ਫਕੀਰ ਆ

  • @gsbawa4904
    @gsbawa4904 3 роки тому +5

    ਹੰਸ ਰਾਜ ਜੀ ਤਹਾਡੀ ਸਾਰੀ ਗੱਲਬਾਤ ਸੁਣਨ ਤੋ ਬਾਦ ਤਹਾਡੇ ਤੇ ਲੱਖ ਦੀ ਲਾਹਣਤ ਜੇ ਕੁੱਤਾ ਹੀ ਬਣਨਾ ਤਾ ਇੱਕ ਦਾ ਬਣ ਹੁਣ ਰੰਗ ਨਾ ਬਦਲ ਕਿਸਾਨ ਏਕਤਾਂ ਜ਼ਿਦਾਬਾਦ🍃🍀🍀🍀🌾🌾🌾🌾🌾💐💐🌿☘️☘️🌿☘️☘️☘️🤝🤝🤝🤝✊✊🔥🔥

  • @SLAVEOFAKAAL-PURAKH
    @SLAVEOFAKAAL-PURAKH 5 років тому +64

    ਜਿਹੜੀਆਂ ਕੌਮਾਂ ਗੁਲਾਮ ਹੁੰਦੀਆਂ ਓਹ ਹੰਸ ਰਾਜ ਦੱਲੇ ਵਰਗੇ ਕਰਕੇ

  • @kanwalsandhu8610
    @kanwalsandhu8610 5 років тому +180

    ਇਹੋ ਜਿਹਾ ਘੁਸੇ ਨੂੰ ਘਰੇ ਕੋਈ ਦਾਲ ਪੁੱਛ ਕੇ ਨਈ ਧਰਦਾ, ਦਿੱਲੀ ਆਲੇ ਝੁਢੁਆ ਨੇ ਪਾਰਲਮੈਂਟ ਚ ਭੇਜਤਾ।

  • @ishatpreetsinghmaan8766
    @ishatpreetsinghmaan8766 5 років тому +112

    Kudos to this journalist..We need more journalists like you bro 👍🏻

  • @7pathania
    @7pathania 6 місяців тому +1

    Ohhhh yaar manjeet singh..tu bnda boht dangerous hai bhai 😂😂😂

  • @pappugrewal9019
    @pappugrewal9019 6 місяців тому +1

    ਹੁਣ ਫਰੀਦਕੋਟ ਕਿਸਾਨ ਮੌਜ ਈ ਕਰਾ ਰਹੇਆ ਦੇਖੋ ਕਿੰਨਾਂ ਹੰਕਾਰੀ ਬੰਦਾ ਇਹ

  • @seedoflight3453
    @seedoflight3453 5 років тому +206

    ਸਾਰੀਆਂ ਵਰੈਟੀਆਂ ਈ ਕੱਠੀਆਂ ਕੀਤੀਆਂ ਪੱਟੂ ਮੋਦੀ ਨੇ 😂🤣

    • @vickygill8402
      @vickygill8402 5 років тому

      😁😁😁😁😁

    • @amandeepsingh6915
      @amandeepsingh6915 5 років тому +1

      ਸਾਲਾ ਹੰਸ ਕੇ ਕਾਲਾ ਕਾ ਮੈੰਨੂ ਤਾ ਸਾਲਾ ਕਾਲਾ ਕਾ ਹੀ ਲਗਦਾ ਏ

    • @GurpreetSingh-ce3pq
      @GurpreetSingh-ce3pq 5 років тому

      Sahi gl hai 😂😂

  • @bennysingh1885
    @bennysingh1885 5 років тому +44

    Attitude is very bad for Hans Raj Hans I feel first time reporter is right..🙏

    • @user-wi4vk3qv9l
      @user-wi4vk3qv9l 5 років тому +1

      Because he is fakir not fukr........eeer

  • @golugalib7459
    @golugalib7459 5 років тому +230

    ਹੁਣ ਪਤਾ ਲੱਗਾ ਕਿ ਇਹ ਪੰਜਾਬ ਕਿਉਂ ਨੀ ਜਿੱਤਿਆ 🤣🤣

  • @ਜਗਰਾਜਬੱਧਣ
    @ਜਗਰਾਜਬੱਧਣ 4 роки тому +15

    Patrkar munde nu salute a ❤❤❤🙏

  • @pirtpalsingh994
    @pirtpalsingh994 3 роки тому +3

    ਬਹੁਤ ਵਧੀਆ ਸਵਾਲ ਕੀਤੇ ਵੀਰ ਨੇ.

  • @dildarbande5359
    @dildarbande5359 5 років тому +207

    Bht vdiya reporting krda bnda muh bnd krta

  • @sukhkamboj7323
    @sukhkamboj7323 5 років тому +87

    ਗ਼ਲਤੀ ਇਹਨਾਂ ਦੀ ਨਹੀਂ ਗ਼ਲਤੀ ਲੋਕਾਂ ਦੀ ਆ ਜੋ ਏਦਾਂ ਦੇਇ ਨੂੰ ਵੋਟਾਂ ਪੌਂਦੇ ਆ

    • @harwindersian4635
      @harwindersian4635 3 роки тому

      ਬਾਈ ਜੀ ਪੰਜਾਬ ਚ ਤਾਂ ਭਜਾਇਆ ਲੋਕਾਂ ਨੇ ਏਨੂੰ ਕਦੇ ਨੀ ਜਿੱਤਣ ਦਿੱਤਾ

  • @ashwinpaul6414
    @ashwinpaul6414 5 років тому +116

    ਪਹਿਲਾ ਕਹਿੰਦਾ ਮੈਂ ਓਦੋ ਨਿਆਣਾ ਸੀ ਅੱਜ ਕਹੀ ਜਾਂਦਾ ਮੇਰੀ ਉਮਰ ਬਹੋਤ ਆ

  • @pawandipsinghsonusingh7993
    @pawandipsinghsonusingh7993 4 роки тому +9

    ਛਿੱਤਰ ਹੋਵੈ 12ਨੰਬਰ ਦਾ ਲੰਮੈ ਪਾਇਆ ਹੈਵੈ

  • @s.p5055
    @s.p5055 7 місяців тому +1

    ਲਖ ਲਾਨਤ ਏਕ ਸ਼ਰੀਫ ਪਾਤਰਕਾਰ ਨਾਲ ਹੰਕਾਰ ਵਿਚ ਗਲ ਕਰ ਰੇਹਿ

  • @RK1984
    @RK1984 5 років тому +39

    He lost all his respect just for a MP pension. Shame on this so called Hans Raj

  • @manpinder28
    @manpinder28 5 років тому +37

    Hats off to this journalist. You handled him with ease. Boht agge jayenga veer. Keep it up the great work!! Love from the US 🇺🇸 & Canada 🇨🇦

  • @gazgaz6737
    @gazgaz6737 5 років тому +40

    ਨਰਿੰਦਰ ਬਾਈ ਮੋਦੀ ਸਾਹੀਬ 😂🤣😂
    ਜੁੱਤੀ ਚੱਟ ਕਾਂ ਰਾਜ ਕਾਂ ਕਾਂ ।

  • @GurjinderSingh-ec9ps
    @GurjinderSingh-ec9ps 6 місяців тому +1

    Hahahahaaj swad aa gya

  • @SurinderSingh-wd4ni
    @SurinderSingh-wd4ni 3 роки тому +1

    ਬਜੁਰਗ ਗਾਉਣ ਵਾਲਿਆਂ ਨੂੰ ਕੰਜ਼ਰ ਕਹਿੰਦੇ ਹੁੰਦੇ ਸੀ ਪਰ ਇਹ ਬਾਦ ਵਿੱਚ ਬਣਿਆ ਕੰਜ਼ਰ mp ਬਣਨ ਤੋਂ ਬਾਅਦ

  • @ManpreetSingh-wk7sw
    @ManpreetSingh-wk7sw 5 років тому +39

    Foolish person,he cannot answer even one question.moorakh

  • @751sandeepsingh
    @751sandeepsingh 5 років тому +47

    Reports is well educated but i was fan of hans raj hans but today I lost all respect...

    • @palwindersingh0555
      @palwindersingh0555 5 років тому

      Sahi aa bai singer bohat vadiya si but kiti katri khoo ch paa ti.

  • @harryharry699
    @harryharry699 5 років тому +99

    Tu fakir nahi please not use fakir words

  • @usharma5051
    @usharma5051 7 місяців тому +1

    Good patrakar

  • @InderThe
    @InderThe Рік тому +1

    You Either Die a Hero or Live Long Enough to See Yourself Become the Villain

  • @pashwindersingh6709
    @pashwindersingh6709 5 років тому +71

    Salute to The reporter. 👍

  • @amanpreet980
    @amanpreet980 5 років тому +184

    Good job mandip bs ehna nu eda e ena past yaad krona ....tahi ehna da asli chehra bhr ayu🙌🙌👌👍👍

    • @amanpreet980
      @amanpreet980 5 років тому +10

      @@inderjeet-3597 hlooo jini v okatt hai asli a fake nai aa asi ....tenu kyo mircha lgdia pyia ...thade jihe ghtia lok hunde aa jhde eda de ledra da sath dinde aa bakwas krda ....nale phla na kudi nl gll krn di akal sekh

    • @abhaydishayerischepyardida1191
      @abhaydishayerischepyardida1191 5 років тому +2

      @@amanpreet980 bilkul shi

    • @gurdevmatharoo7595
      @gurdevmatharoo7595 5 років тому +1

      Maha pursh aakh reya va....hun fer hans bau tu fer aaj toh baad Guru granth sahib ji te Allaha di jagah modi nu hi raab maan lita fer.....fuddu bnda

    • @gurdevmatharoo7595
      @gurdevmatharoo7595 5 років тому +1

      Ek din tera ve waqt maada aau.....odhan vekh de aa ki tenu tera Raab modi kive bchanda va

    • @gurdevmatharoo7595
      @gurdevmatharoo7595 5 років тому

      Be aqal

  • @nicedeol2294
    @nicedeol2294 5 років тому +68

    Hai sala ishq di umar da
    Salya mr gya ehne saal shukr kr kite tukka lg gya mama faqeeri da

    • @gilgilsab4536
      @gilgilsab4536 5 років тому

      Jija m9hre aa gya jr nhi hunde aa na

    • @lakhvirsinghbughipura1285
      @lakhvirsinghbughipura1285 5 років тому +1

      ਆਪਣੀ ਕੌਮ ਲਈ ਕਿ ਕੀਤਾ ਪੰਜਾਬ ਵਿੱਚ

  • @luckychawla8786
    @luckychawla8786 4 роки тому

    ਚੰਗੀ ਧੱਕ ਪਾੲੀ ਰਿਪੋਰਟਰ ਨੇ! ਅਾਹ ਫਰਕ ਹੁੰਦੈ ਪੜੇ ਲਿਖੇ ਤੇ ਅਨਪੜ ਦਾ।ੲਿਹੀ ਜੇ ੲਿੱਥੇ ਬੈਂਸ,ਮਾਨ ਖਹਿਰਾ,ਸਿੱਧੂ ਵਰਗਾ ਪੜਿਅਾ ਲਿਖਿਅਾ ਅਾਗੂ ਹੁੰਦਾ ਤਾਂ ਕਿੰਨੇ ਅਦਬ ਨਾਲ ਜਵਾਬ ਦਿੰਦਾ।

  • @BaljinderSingh-gr9ck
    @BaljinderSingh-gr9ck 3 роки тому +1

    ਦੂਜੀ ਵਾਰ ਫਿਰ ਦੋਰਾ ਪੈ ਗਿਆ, ਪਹਿਲਾ ਤਾ ਬਾਦਲਾ ਨੇ ਵਾਜਾ ਮਾਰਨ ਲਾ ਤਾ ਸੀ।

  • @nssingh19
    @nssingh19 5 років тому +32

    Good job Mandeep, Hans totaly illiterate man

  • @singhripanrandhawa2943
    @singhripanrandhawa2943 5 років тому +24

    Good questioning by Reporter I really Appreciate to brave Reporter 👍👍

  • @cloudnineepic
    @cloudnineepic 5 років тому +19

    That's called a reporter 💪
    Fearless n brave 👏👏
    Well done mandeep Singh 💃👌👌👌

  • @raazsiidhu3587
    @raazsiidhu3587 2 роки тому +1

    ਛੋਟਾ ਭਾਂਡਾ ਛੇਤੀ ਭਰ ਗਿਆ !

  • @garrysingh6740
    @garrysingh6740 3 роки тому +3

    ਕਹਿੰਦਾ ਦੱਸਾਂਗੇ ਤੈਨੂੰ , ਹੁਣ ਸਾਲਿਆਂ ਬਿੱਲੀ ਛਿੱਕਗੀ , ਹੁਣੇ ਦੱਸ ਦੇ ਜੋ ਦੱਸਣਾ

  • @canadianpunjabi9186
    @canadianpunjabi9186 5 років тому +35

    Bro well done
    Hansraj has nothing to say people's .
    He is a foolish person.

  • @Sandhu-199
    @Sandhu-199 5 років тому +21

    True journalist respect ...keep going bro

  • @puneetjoshi7757
    @puneetjoshi7757 5 років тому +34

    These leaders are not elected by public but by EVM.

  • @yuvrajmander
    @yuvrajmander 4 роки тому +10

    Mauj aa fakira di...Mauj aa😂😂😂😂
    Sara kuch samjhva ge tainu specially....hai sala pagal insan😂😂😂

  • @sukhsingh1354
    @sukhsingh1354 4 роки тому +3

    Es ਦੇ ਚਿਹਰੇ ਤੋਂ ਪਤਾ ਲੱਗਦਾ ਕਿ ਇਸ ਨੇ ਸੀਟ ਪੈਸੇ ਦੇ ਕੇ ਲਈ ਹੈ. ਹੁਣ ਸੋਚਦਾ ਹੈ ਕਿ ਪੈਸੇ ਕਮਾਉਣ ਲਈ ਕਿੰਨੇ ਘਪਲੇ ਕਰਨੇ ਨੇ

  • @vijaykumarmdk6431
    @vijaykumarmdk6431 5 років тому +5

    ਅਸਲੀ ਰੂਪ ਦੇ ਦਰਸ਼ਨ ਕਰਵਾ ਦਿੱਤੇ ਵੀਰ ਜੀ ਤੁਸੀਂ , ਅਸੀਂ ਪੰਜਾਬੀ ਲੋਕ ਇਸ ਸਿਆਸਤਦਾਨ ਨੂੰ ਐਵੇਂ ਫਕੀਰ ਸਮਝਦੇ ਰਹੇ ।

  • @SatnamSingh-nx8gy
    @SatnamSingh-nx8gy 5 років тому +54

    ਪਤਰਕਾਰ ਨਿਰਾ ਸੋਨਾ ਦੈਨਿਕ ਸਵੇਰਾ ਦੀ ਕਿਸਮਤ ਵਦੀਅਾ ਜਿਨਾ ਨੂੰ ਇਹੋ ਜਿਹਾ ਪਤਰਕਾਰ ਮਿਲਿਅਾ

  • @saraosarao1429
    @saraosarao1429 5 років тому +78

    ਬਹੁਤ ਵਧਿਆ ਮੰਜੀ ਠੋਕੀ ਆ

  • @PrinceKumar-cf7ek
    @PrinceKumar-cf7ek 7 місяців тому +1

    🙏🏻💐💐💐💐💐💐🙏🏻😊

  • @Bahadurshergil1965
    @Bahadurshergil1965 3 роки тому +1

    ਜਿਹੜੇ ਕੁੱਤੇ ਨੂੰ ਹੱਡੀ ਦਾ ਸਵਾਦ ਪੈ ਗਿਆ ਛੱਡ ਸਕਦੈ ਕਿਤੇ

  • @ramandeep-iu7tc
    @ramandeep-iu7tc 5 років тому +69

    ਨਜ਼ਾਰਾ ਬੜਾ ਆ ਕਮੈਂਟ ਪੜੵਨ ਤੋਂ ਪਹਿਲਾਂ video dekh lo
    Fer comments di att laggi aa oh v parho
    Salute for this Reporter baai
    End kraa ti

    • @jotjandu1327
      @jotjandu1327 5 років тому

      😅😅😅👌

    • @garmalsingh4181
      @garmalsingh4181 4 роки тому

      Es KOHTE NU MP BNA KE KE SOCHEYA PUBLIC NE ES KOHTE NE KALE DAND KADE JANE HAN PESE CAHE KOE BUND MARLE NALE KAHE JANDA SAB KHUB SAMJ GEA NALE KAHE JANDA SAMJH TO PEHLA HE KE DSSDEA EHE SAREAAM PARTYEA DE TALWE CHATDA FERDA REHA HUN TAK

  • @parveshkumar6641
    @parveshkumar6641 5 років тому +26

    Reporter nu 💯 no Good job brother

  • @officialsurinder4418
    @officialsurinder4418 5 років тому +62

    ਇਹ ਟੱਟੂ ਜਿੱਤ ਕਿਵੇ ਗਿਆ ਯਾਰ ਗੱਲ ਦਾ ਜਵਾਬ ਤਾਂ ਦਿਓ

    • @namisidhu3598
      @namisidhu3598 5 років тому

      M v ehi soch reha😂😂😂

    • @sabbisandhu1541
      @sabbisandhu1541 5 років тому

      Lun garda da c mera do time es kark Jit giya 22

    • @jasbir10333
      @jasbir10333 4 роки тому +1

      EVM ਦੀ ਮਿਹਰ ਬਾਨੀ ਸਾਰੀ

  • @amita8841
    @amita8841 4 роки тому +2

    Fearless Reporter. Swaad aa gya Reporter veer. Proud of u bai..

  • @rajdeepsingh9125
    @rajdeepsingh9125 4 роки тому +1

    ਪੰਜਾਬ ਵਿੱਚ ਕਿਸੇ ਨੇ ਪੁੱਛਿਆ ਨੀ 😁😁😁

  • @rockyrai7314
    @rockyrai7314 5 років тому +36

    He is a CROW not HANS.

    • @MrSingh-rx5pg
      @MrSingh-rx5pg 5 років тому

      🤣🤣🤣🤣🤣🤣🤣🤣🤣

    • @angrejmomi791
      @angrejmomi791 5 років тому

      😂😂😂😂😂😂😂😂

  • @ramandhiman9593
    @ramandhiman9593 5 років тому +11

    Real sprit of a reporter.i appreciate this for not geting anoying.
    Rest regarding hans raj hans ....time will tell 🙂

  • @gurmindersingh5433
    @gurmindersingh5433 5 років тому +39

    ਸਹਿਣ ਸ਼ਕਤੀ ਦੀ ਕਮੀ 😂😂😂😂😂

  • @dalbirvirk2524
    @dalbirvirk2524 4 роки тому +2

    ਪਵਨ ਕਨਿਜ਼ੀਆ ਿਨਦੜਕ ਪਤਰਕਾਰ ਮਜਾ ਆ ਗਿਆ ਇੰਟਰਵਿਊ ਦਾ। ਸਲੂਟ ਹੈ ਵੀਰ ਪਤਰਕਾਰ ਨੂੰ

  • @a_kaur4547
    @a_kaur4547 4 роки тому +5

    Well done to reporter 👍🏻👍🏻

  • @amarjitsingh1344
    @amarjitsingh1344 5 років тому +35

    ਇਨੂੰ ਮੁਦਿਆ ਦਾ ਨਹੀ ਪਤਾ ਇਹ ਕੀ ਮੁਦੈ ਦਸੋ

  • @worldwidejass
    @worldwidejass 5 років тому +20

    I like that journalist 😂 good job bro.

  • @karanSingh-rl5zt
    @karanSingh-rl5zt 5 років тому +6

    Reporter - 👍🏼
    Hans raj hans - 👎🏻

  • @HARMAN_ONE_SOLDIER
    @HARMAN_ONE_SOLDIER 4 роки тому +2

    ਮੇਰੇ ਦੇਸ਼ ਦਾ ਦੁਰਭਾਗਿਆ ਹੈ ਕਿ ਇੱਦਾ ਦੇ ਲੋਕ ਇਸਨੂੰ ਚਲਾ ਰਹੇ ਨੇ 😭

  • @rajindersinghffgghh2021
    @rajindersinghffgghh2021 4 роки тому +2

    ਹੁਣ ਤੂੰ ਮੋਦੀ ਦਾ ਮੁਹਰਲਾ ਬਣ ਗਿਆ

  • @sameersood3010070087
    @sameersood3010070087 5 років тому +19

    Big Thumbs Up to this Dude. All I can say is He got balls, He shook this Raju Hans guy lol

  • @grewal7992
    @grewal7992 5 років тому +28

    Reporter ne vdia interview kiti .
    Hansraj saala fuddu

  • @jaswindersingh7643
    @jaswindersingh7643 5 років тому +18

    ਹਿੱਲ ਗਿਆ 🤣🤣

  • @davindersingh110
    @davindersingh110 2 роки тому

    ਪੱਤਰਕਾਰ ਵੀਰ ਦੇ ਸੰਜਮ ਨੂੰ ਸਲਾਮ।
    ਬਹੁਤ ਵਧੀਆ ਮਨਦੀਪ ਜੀ।

  • @gursewaksingh5157
    @gursewaksingh5157 2 роки тому

    Tu mera test thodi lai sakda .. 🤣🤣🤣🤣🤣

  • @ParminderSingh-sf6zk
    @ParminderSingh-sf6zk 5 років тому +38

    ਇਹਨੂੰ ਅਕਲ ਹੈ ਨੀ।।। ਆਵੇ ਹੀ ਦੰਦ ਕੱਢੀ ਜਾਂਦਾ

  • @maninderbarhampur
    @maninderbarhampur 5 років тому +6

    ਹੰਕਾਰ ਈ ਬਹੁਤ ਆ, ਅਕਲ ਦਾ ਨਮੂਨਾ ਕਿੰਨੀ ਵਾਰ ਦੇ ਤਾ ਰਾਜ ਗਾਇਕ ਨੇ..
    ਬੂਝੜ ਆ ਜਮਾ

  • @jmaan39
    @jmaan39 5 років тому +8

    proud on Reporter...Good Job
    ..Fearless

  • @kuldeepram3562
    @kuldeepram3562 3 роки тому

    ਹੰਸ ਰਾਜ ਹੰਸ ਦਿਲ ਦੇ ਸੱਚੇ ਆਦਮੀ ਹਨ ਇਹ ਕਿਸੇ ਵੀ ਪਾਰਟੀ ਵਿੱਚ ਹੁਣ ਆਪਣਾ ਹੱਕ ਲੈਣਾ ਚਾਹੁੰਦੇ ਹਾਂ ਅਸੀਂ ਹੰਸ ਰਾਜ ਹੰਸ ਦੇ ਨਾਲ ਹਾਂ ਪੰਜਾਬ ਲੁਧਿਆਣਾ

  • @satwantsingh4271
    @satwantsingh4271 4 роки тому +1

    ਇਸ ਤੋਂ ਚੰਗਾ ਤਾਂ ਨੀਟੂ ਸ਼ਟਰਾ ਵਾਲਾ ਜਿਤਾ ਦਿੰਦੇ।

  • @1yearclean173
    @1yearclean173 5 років тому +21

    22 teri journalism 👌🏽 👌🏽

  • @raghavmalhotra6241
    @raghavmalhotra6241 5 років тому +15

    I really feel bad for Indian Politics and the for the people of India. Why would you vote for a person who does not belongs to that area.
    How would he know the basic issues public is facing? How would he even raise his voice for the locals? I use to respect Hans Raj ji but after watching this I can see how greedy a person can be.
    This interview should be a wake up call for all the voters.

    • @karmjeetsingh4842
      @karmjeetsingh4842 5 років тому

      Sab golmaal hai.......

    • @SushilKumar-tj5iy
      @SushilKumar-tj5iy 5 років тому

      What about those area where major elected person are from outside.Sunny or Jhakhar

  • @amanramgarhia5037
    @amanramgarhia5037 5 років тому +15

    Good luck veere Mandeep Singh
    God bless you good job reporter sahib

  • @truthwins005
    @truthwins005 2 роки тому +1

    Eh interview dekh ke haasa in ruk reha🤣🤣🤣🤣🤣🤣🤣🤣🤣🤣🤣

  • @paramjeetkaur2462
    @paramjeetkaur2462 4 роки тому +1

    ਜਿਹੜੇ ਇਨਸਾਨ ਨੂੰ ਗੁੱਸਾ ਆ ਜਾਵੇ ਉਹ ਝੂਠਾ ਇਨਸਾਨ ਹੁੰਦਾ ਹੈ ।