Bilkul sach keha ji tusi sadde sikh dhrm vich uchi awastha hundi bhot jada jo ohna d Ander chlda pr darsha nii skde tusi mehsoos kr skde mann d tal te but can't explain it 🙏🙏
Young Munde ne Bahut vdia kam kita , Agge aa k kuch dasan da honsla & Purity Nazar aari aa , otherwise es age vich lok kuria te nasheya to agge soch hi nai paunde
Eh wahe guru de bht nede aa Veer bht mehnat dhyan lga k krna painda asi v simran abhiyas suru kita wahe Guru mnter suru kita bht sohna podcast aa ji wahe guru mehar bnai rakhn
zero kar lyo apne aap nu te rabb di bandagi ch jurr jayo , Eh veer sach aakh reha aa ji . Tusi apni zindagi badaldi dekhoge kuz hi sme ch , o shi bol rhe ne ji.
@@NirmalSingh-fs3usveer duniya da ant hona aa hamesha ni rehni tuci nashe sahdon di gall krde koi tuhanu rabb bare dass rha rabb de raste te laga reha je tuhadi isha shkti majboot aa ta naam jappn lag pvo ta holi holi nasha appe shut jaoga te taaran rabb nall jud jangiya but sari duniya nu ni sudhar sakde .ehi bahut badda uprala a k koi rabb wale raste te laga reha lokan nu . Baki tuc aap samjdar ho.
10 -15 movies like interstellar, vigyan tv india, illuminati da concept osho de discourse mila ke story bna ti te psychology pleasing bna ta gll nu hor kush ni ,in general is age vich low self-esteem esteem de bache jehde under achieved reh jande oh ida de hi mansik bharam da shikar ho jande baki rhi gll saboot di te sade face te do tarah de expression hunde micro te macro analyse krn ta bad saff pata lagda pya ki pra story cook krr rea baki jehde loka ne greek te norse mythology padhi a ohna nu odi pata lgg jana adhia Stories ta otho chukia 🤣
Beta what ever you saying is true most people are not going to be against don’t worry you done hard work god bless you thanks for explaining carry on with your life thanks again ❤
Waheguru ji phla v bhot interview dkhia pr ess veer dia glla bhot zyda dil nu shoon vlia ny ik alg hi level di feeling mili ik energy mili positive thank you veer ji 🙏🙏
Source of Knowledge lies in experience Rest all is multiverse information. Lots of people can possess same information and individual experience reffering that differs minutely in multiple forms.
Har Har Mahadav 🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️
Waheguru ji..very lucky soul to get birth in such a family who initated him for meditation at early age which is very rare in kalyug.. hope this podcast vl reach n heard by today youth n generation..
ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੈ।।
ਇਹ ਭਰਾ ਬਹੁਤ ਵਧੀਆ ਤਰੀਕੇ ਨਾਲ ਹਰ ਗੱਲ ਸਮਝਾ ਰਿਹਾ ।
ਸਤਯੁੱਗ ਲੱਗਣ ਦੀਆਂ ਇਹੀ ਨਿਸ਼ਾਨੀਆਂ ਨੇ ਕਿ ਲੋਕ ਬੰਦਗੀ ਵਾਲੇ ਰਸਤੇ ਕਾਫੀ ਤੁਰੇ ਨੇ ਅਤੇ ਰੱਬ ਦੀ ਖੋਜ ਦੀਆਂ ਗੱਲਾਂ ਜਵਾਨੀ ਕਰਨ ਲੱਗ ਪਈ।
ਕਲਯੁੱਗ ਵਿੱਚ ਪ੍ਰਪਾਤੀ ਛੇਤੀ ਹੋ ਜਾਂਦੀ ਏ ਹੁਣ ਸਮਾਂ ਪਾਲੋ ਰੱਬ ਨੂੰ ਨਹੀਂ ਸਤਯੁੱਗ ਵਿੱਚ ਬਹੁਤ ਕੁਝ ਕਰਨ ਪੈਣਾ।
👍💖
ਆਪਣੀ ਵੀਡੀਓ ਵੀ ਬਣਾਉ।
ਕਹਾਵਤ ਹੈ ਇੱਕ ਵੀ ਸੋਅ ਚੋ ਇੱਕ ਸੁਣਦਾ ਬਾਕੀ ਦੇ 99 ਸਿਰ ਉੱਤੋਂ ਦੀ ਲੰਘ ਜਾਂਦੀਆਂ ਨੇ ਪਰ ਇਹ ਗੱਲ ਹਜ਼ਾਰ ਬੰਦੇ ਮਗਰ ਕਿਸੇ ਇੱਕ ਅੱਧੇ ਨੂੰ ਸਮਝ ਆਉਣਗੀਆਂ ਨਹੀਂ ਸਿਰ ਉੱਤੋਂ ਦੀ ਲੰਘ ਜਾਣਗੀਆਂ ! ਅੱਜ ਪਹਿਲੀ ਵਾਰ ਹੋਈਆਂ ਵੀ ਡੇਢ ਘੰਟੇ ਦੀ ਕੋਈ ਪੂਰੀ ਇਟਰਵਿਊ ਸੁਣੀ ਹੋਵੇ ! ਬਹੁਤ ਸੋਹਣੇ ਤਰੀਕੇ ਨਾਲ ਸਮਝਾਇਆ
ਇਹ ਬਾਈ ਉਹ ਗੱਲਾਂ ਨੇ ਜੋ ਤੁਸੀਂ ਸਮਝ ਲਈਆਂ but ਸਮਝਾ ਨੀ ਸਕਦੇ
ਇਹ ਓਹੀ ਯਕੀਨ ਕਰਨਗੇ ਜੋ ਧਿਆਨ ਵਾਲੀ ਅਵਸਥਾ ਦਾ ਅਭਿਆਸ ਕਰਦੇ ਨੇ
👍 ਸੱਚ ਕਿਹਾ।
ਪਰ ਕਲਯੁਗ ਦੀ ਨਿਸ਼ਾਨੀ ਹੈ ਕਈ ਭੋਗੀ ਕਿਸਮ ਦੇ ਲੋਕ ਵੀ ਅਵਸਥਾ ਸ਼ਬਦ ਦਾ ਪ੍ਰਯੋਗ ਕਰਕੇ ਮਜ਼ਾਕ ਉਡਾਉਂਦੇ ਨੇ।
Bilkul sach keha ji tusi sadde sikh dhrm vich uchi awastha hundi bhot jada jo ohna d Ander chlda pr darsha nii skde tusi mehsoos kr skde mann d tal te but can't explain it 🙏🙏
@Kaur-u2w yes of course
ਵਧੀਆ ਗੱਲ ਇਹ ਹੈ ਇਸ ਸਮੇਂ ਨੂੰ ਵੱਧ ਤੋਂ ਵੱਧ ਨਾਮ ਸਿਮਰਨ, ਬਾਣੀ ਪੜਨ ਤੇ ਭਲੇ ਕੰਮ ਵਿੱਚ ਲਾਇਆ ਜਾਵੇ ।ਇਹ ਬਹੁਤ ਕੀਮਤੀ ਜੀਵਨ ਹੈ ।ਨਾਮ ਜਪਣਗੇ ਭਾਗਾਂ ਵਾਲੇ ,ਮਨ ਨੂੰ ਨੀਵਾਂ ਕਰਕੇ ।ਫਲ ਨੀਵਿਆਂ ਰੁੱਖਾਂ ਨੂੰ ਲਗਦੇ ਸਿੰਬਲਾ ਗੁਮਾਨ ਨਾ ਕਰੀਂ ।ਬਹੁਤ ਵਧੀਆ ਗਿਆਨ ਵਿਚਾਰ ਕੀਤਾ ਹੈ ।ਵਾਹਿਗੁਰੂ ਜੀ ਮਿਹਰ ਕਰਨ।
God bless ਬੇਟਾ.. ਤੁਹਾਡੀ ਗਿਆਨ ਦੇਣ ਨਾਲ ਬਹੁਤ ਸਾਰੇ ਲੋਕ ਪਰਮਾਤਮਾ ਨਾਲ ਜੁੜਨ ਗੇ..... ਤੁਹਾਨੂੰ ਬਹੁਤ ਪੂਨ ਲੱਗੇਗਾ. 🙏
ਪੂਨ ਨ੍ਹੀ ਜੀ ਪੁੰਨ ਲਾਗੂ ਗ਼ਲਤ ਲਿਖਣਾ ਪਾਪ ਹੈ ਜੀ
Kuldeep bassi, jyada ਸਿਆਂਣਾਪ ਨ ਘੋਟ, likhian ਵਿਚ ਕੁਝ ਇਧਰ ਉਧਰ ਹੋ ਜਾਂਦਾ ਹੈ l
@harshdev2771 ਲਿਖਿਆ ਇਸ ਕਰਕੇ ਸਿਆਣਪ ਗਲਤ ਸੀ ਕੇ ਓਸ ਨੂੰ ਸਮਜ ਆ ਜਾਵੇ ਕਿ ਲਿਖਣ ਵਿਚ ਇਧਰ ਉਧਰ ਹੋ ਜਾਂਦਾ ਹੈ 😁
@@kuldeepbassi4642👍
@harshdev2771👍
ਮਨ ਕਰਦਾ ਹੈ ਕੀ ਇਹਨਾਂ ਦੀਆਂ ਗੱਲਾਂ ਸੁਣੀ ਜਾਈਏ
❤
ਵੀਰ ਦੀ ਕਮਾਈ ਬਹੁਤ ਜਿਆਦਾ ਹੈ ਇਨ੍ਹਾਂ ਨੂੰ ਸੁਣ ਕੇ ਬਹੁਤ ਵਧੀਆ ਲੱਗਾ ਦਿਲ ਕਰਦਾ ਇਨ੍ਹਾਂ ਦੀਆਂ ਗੱਲਾਂ ਸੁਣਦੇ ਜਾਈਏ, ਇਨ੍ਹਾਂ ਨਾਲ ਦੁਬਾਰਾ ਪੋਡਕਾਸਟ ਕਰੋ
Pse Phone numbers
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
😂😂😂
app ਨਾ ਕੁਸ਼ krio
@@kuldeepbassi4642ਸਾਰੇ ਤਮਾਸ਼ਬੀਨ ਨਹੀਂ ਹਨ। ਕਈ ਸੱਚੇ ਖੋਜੀ ਵੀ ਹੁੰਦੇ ਹਨ।
😂😂
ਬਾਕੀ ਤਾਂ ਸਭ ਗਿਆਨ ਦੀਆਂ ਗੱਲਾਂ ਆਪਣੀ ਜਗ੍ਹਾ but youth ਨੂੰ motivate ਕਰਨ ਦਾਂ ਉਪਰਾਲਾ ਬਹੁਤ ਹੀ ਸਲਾਹਨਯੋਗ ਹੈ ਧੰਨਵਾਦ
❤ ਬਹੁਤ ਵਧੀਆ ਜੀ
ਜਿਸ ਵੀ ਕਿਸੇ ਨੂੰ ਜਕੀਨ ਨਹੀਂ
ਕਰਕੇ ਵੇਖਣਾ ਚਾਹੀਦਾ ਹੈ
ਅਵੱਸ਼ ਪਤਾ ਲਗ ਜਾਊਗਾ
ਸਭ ਕੁਝ ਕੀ ਹੈ
ਬੇਅੰਤ ਦੀਆਂ ਬੇਅੰਤ ਹੀ ਜਾਣੇ ਵਾਹਿਗੁਰੂ ਜੀ ਬਹੁਤ ਕੁੱਝ ਤਜ਼ੁਰਬਾ ਹੋਇਆ ਆਪਣੇ ਨਾਲ ਵੀ ਅਜੇ ਹੌਲ਼ੀ ਹੋਲ਼ੀ ਵੱਧ ਰਹੇ ਆ
🙏🙏🙏🙏
ਤੇਜੀ ਨਾਲ ਕਿਉਂ ਨ੍ਹੀ wadde ਬਹੁਤ ਵੱਡੀ ਮਾਰਕਿਟ aa ਜੀ ਜਰੂਰੀ ਆ ਅਪਣੇ ਬੰਦਾ ਵੀ ਆਵਾ
@@kuldeepbassi4642 ਵੀਰ ਜੀ ਜੋ ਸਿਖਿਆ ਉਹ ਅਪਣਾਇਆ ਨੀ ਤਾਂ ਤੇਜੀ ਨਾਲ ਅੱਗੇ ਜਾਣ ਦਾ ਕੋਈ ਫ਼ਾਇਦਾ ਨੀ
Thonu as marg te ਚਲਨ ਨਾਲ ਆਨੰਦ ਆ ਰਿਆ k nahi
Loka waang Pakahnd nai kita veer ne sidi gal dssi jo bhi hundi aa Originality saaf disdi aa waheguru mehar karan
Hor episode karo veer naal, karan veer tuhada dhanwaad veer jo v bol riha Sach bol riha ❤
ਬਹੁਤ ਛੋਟੀ ਉਮਰ ਵਿਚ ਬਹੁਤ ਵੱਡਾ ਗਿਆਨ...
ਤੇ ਇਸ gian ਦਾ ਲੋਕਾਈ ਨੂੰ ਕੀ ਫਾਇਦਾ ਦੱਸੋ awai hari ਸਾਰੀ aa ਕੇ lugg ਜਾਂਦਾ ਤੇ ਲੋਕ ਪਿੱਛੇ ਲੱਗ ਜਾਂਦੇ aa
@@kuldeepbassi4642tusi fayda ya nuksan n dekho tusi aap hi oh raste te chlo tuhanu aap pta lg juga don't argue do it for urself
ਓ ਤੁਹਾਡਾ ਭਲਾ ਹੋਵੇ,,wow,, ਇਹ ਤਾਂ ਬਹੁਤ ਅੱਗੇ ਤੱਕ ਪਹੁੰਚਿਆ ਹੈ।। ਅਸੀਂ ਮੀਟਰੀਲਿਸਟਿਕ ਚ ਹੀ ਫਸੇ ਹੋਏ ਆ
ਬਕਵਾਸਬਾਜੀ ਜਿੰਨੀ ਮਰਜੀ ਕਰਾ ਲਓ ਵਿਹਲੜਾਂ ਕੋਲੋਂ।
welldone .......i am 101% agreed with him .
ਗੁਰਮੁਖ ਨੂੰ ਕਿਸੇ ਵੀ ਲੋਕ ਦੇ ਵਿੱਚ ਜਾਣ ਦੀ ਲੋੜ ਨਹੀਂ ਪੈਂਦੀ ਜਿਹੜਾ ਸ਼ਬਦ ਗੁਰੂ ਤੇ ਭਰੋਸਾ ਰੱਖਦਾ ਹੈ ਸਿੱਧਾ ਬੈਕੁੰਠ ਜਾਂਦਾ ਭਾਈ ਗੁਰਦਾਸ ਜੀ ਨੇ ਵਾਰਾਂ ਵਿੱਚ ਬਹੁਤ ਅੱਛੀ ਤਰੀਕੇ ਨਾਲ ਸਮਝਾਇਆ ਹੈ ਜਿਸ ਪ੍ਰਕਾਰ ਕੀੜੀ ਨੂੰ ਫਲ ਖਾਣਾ ਹੈ ਤੇ ਉਹਨੂੰ ਪੇੜ ਦੇ ਫੁਲ ਤੱਕ ਜਾਣ ਲੱਗੇ ਬੜਾ ਸਮੇਂ ਲੱਗਦਾ ਹੈ ਲੇਕਿਨ ਤੋਤਾ ਉੱਡ ਕੇ ਸਿੱਧਾ ਹੀ ਪਹੁੰਚ ਜਾਂਦਾ ਹੈ
Baikunth nai jana veer sachkhand jana Asli Nishana Hona chahida..
ਬੈਕੁੰਠ and sachkhand iko ਜਗਾ ਹੈ l
@@satpalsingh-p1j ਗੁਰਬਾਣੀ ਦੇ ਵਿੱਚ ਬੈਕੁੰਠ ਸੱਚਖੰਡ ਨਿਜਘਰ ਇੱਕੋ ਹੀ ਗੱਲ ਹੈ
@@GurdevSingh-xd2jq ਬੈਕੁੰਠ ਸਵਰਗ ਦਾ ਸਮਾਨਾਰਥਕ ਨਹੀਂ ਹੈ?
@@GurdevSingh-xd2jq ਦੇਵਤੇ ਕਿਥੇ ਰਹਿੰਦੇ ਨੇ?
ਉਹ ਜਿੱਥੇ ਵੀ ਰਹਿੰਦੇ ਨੇ ਆਪਣੇ ਚੰਗੇ ਕਰਮਾਂ ਦੇ ਹਿਸਾਬ ਨਾਲ ਸੁਖ ਭੋਗ ਕੇ ਫਿਰ ਤੋਂ ਮਨੁੱਖ ਜਨਮ ਲੈ ਕੇ ਮੁਕਤੀ ਲਈ
ਫਿਰ ਤੋਂ ਕਮਾਈ ( ਨਾਮ ਸਿਮਰਨ) ਕਰਨਾ ਪੈਂਦਾ।
❤1comment ੧ੳ ਸੱਭ ਦਾ ਸੀ੍ ਗੁਰੂ ਗੰ੍ਥ ਸਾਿਹਬ ਜੀ ਵਾਹਿਗੁਰੂ ਧੰਨਵਾਦ ਸਭ ਸੱਚਾਈ ਵਾਹਿਗੁਰੂ
Eni shoti age vich eni baghti , waheguru ji
Young Munde ne Bahut vdia kam kita , Agge aa k kuch dasan da honsla & Purity Nazar aari aa , otherwise es age vich lok kuria te nasheya to agge soch hi nai paunde
Guru Nanak sahib ji hi nirankar akal purkh Waheguru da sargun roop aa
❤ਸੁਣਨੂੰ ਬੇਸੱਕ ਇਸ ਮੁੰਡੇ ਦੀਆਂ ਗੱਲਾਂ ਐਂਵੀ ਮਜਾਕ ਜਾਂ ਸੁਪਨੇ ਟਾਇਪ ਲੱਗਣ ਪਰ ਇਹ ਹੈ ਬਿਲਕੁਲ ਸੱਚ, ਕਿਉਕਿ ਜਦੋ ਤੁਸੀ ਕਿਸੇ ਪਹੁੰਚੇ ਹੋਏ ਸੰਤ ਦੀ ਸੰਗਤ ਕੀਤੀ ਹੋਵੇ ਜਾਂ ਧਰਮਿਕ ਗ੍ਰੰਥਾਂ ਨੂੰ ਵਾਚਿਆ ਹੋਵੇ ਤਾਂ ਇਹ ਗੱਲ ਨਿਕਲਕੇ ਆਉਦੀ ਹੈ, ਕਿ ਜੋ ਤੁਸੀ ਅਸਲ ਵਿੱਚ ਜਿੰਦਗੀ ਜੀ ਰਹੇ ਹੋ ਉਹ ਨਹੀ ਹੈ ਮਤਲਬ ਇਹ ਕਿ ਜੋ ( ਦਿਖਦਾ ਹੈ ਉਹ ਨਹੀ ਹੈ, ਜੋ ਨਹੀ ਦਿਖਦਾ ਉਹ ਹੈ। ਸੰਸਾਰ ਝੂਠ ਹੈ ਤੇ ਰੱਬ ਸੱਚ ਹੈ।) ਸੁਖਮ ਅਵਸਥਾ ਮਤਲਬ ਆਤਮਾ ਸੱਚ ਹੈ, ਇਹ ਨਹੀ ਮਰਦੀ ਅਮਰ ਹੈ। ਸਰੀਰ ਝੂਠ ਹੈ ਮਤਲਬ ਮਰਦਾ ਹੈ। ਅਸਲ ਖੇਲ ਸੁਖਮ ਅਵਸਥਾ ਵਿੱਚ ਹੀ ਹੈ ਅਤੇ ਜੋ ਭੂਤ ਪਰੇਤ ਜਿੰਨ ਆਦਿ ਨੈਗੇਟਿਵ ਹਨ ਇਹ ਵੀ ਸੁਖਮ ਹੀ ਹਨ। ਅਪਦੀ ਇੱਛਾ ਅਨਸਾਰ ਬੰਦੇ ਰੂਪੀ ਅਕਾਰ ਵੀ ਬਣਾ ਲੈਦੇ ਹਨ ਕੁੱਝ ਸਮੇ ਲਈ ਤੇ ਮੁੜਕੇ ਸੁਖਮ ਹੋ ਜਾਂਦੇ ਹਨ ਹਵਾ ਰੂਪੀ। ਗੁਰੂ ਸਾਬ ਦਸਮ ਦੁਆਰ ਰਾਂਹੀ ਕਈ ਦਿਨ ਚਲੇ ਜਾਂਦੇ ਸਨ ਸੱਚਖੰਡ। ਜਿਵੇ ਕਿ ਡੇਹਰਾਦੂਨ ਵਿੱਚ ਰਾਮਰਾਏ ਦਸਮ ਦੁਆਰ ਗਏ ਹੋਏ ਸੀ ਤੇ ਮਗਰੋ ਮਸੰਦਾਂ ਨੇ ਉਨਾਂ ਦਾ ਸਰੀਰ ਅਗਨ ਭੇਟ ਕਰ ਦਿੱਤਾ ਸੀ ਜਾਣਬੁੱਝਕੇ। ਜਗਤ ਖੇਲ ਤਮਾਸਾ ਹੈ ਇਸਦਾ ਭੇਦ ਕੋਈ ਨਹੀ ਜਾਣ ਸਕਦਾ ਤੇ ਨਾ ਹੀ ਰੱਬ ਨੇ ਦਿੱਤਾ ਤੇ ਨਾ ਹੀ ਦੇਣਾ ਹੈ।
ਪਿਛਲੇ ਜਨਮ ਦੀ ਭਗਤੀ aid ਹੁੰਦੀ ।।
ਅਪਣਾਂ ਸੂਖਮ ਸਰੀਰ ਕਿਤੇ ਵੀ ਜਾ ਸਕਦਾ ਹੈ ।। ਫਿਰ ਏਸ ਵਿੱਚ ਆ ਸਕਦੇ ਆ ।।
ਬਾਈ ਜੀ ਇਹ ਗੱਲਾਂ ਹਰ ਕਿਸੇ ਨੂੰ ਸੱਚ ਨੀ ਲੱਗਦੀਆਂ ਨਾ ਮੇਰਾ ਵੀਰ ਕਿਸੇ ਨੂੰ ਕਹੀ ਵੀ ਇਹ ਗੱਲ ਸੱਚ ਮੈਨੋ ਤੁਸੀ ਕਿਉਂ ਕੇ ਜਿਸਨਾਲ ਬੀਤੀ ਹੁੰਦੀ ਸਿਰਫ ਓਹੀ ਸਮਜ ਸਕਦਾ ਜੋ ਵੀ ਵੀਰ ਦੱਸ ਰਿਹਾ ਇਹ ਬਿਲਕੁਲ ਸੱਚ ਹੀਂ ਹੈ ਕਿਉਂ ਕੇ ਜੇ ਤੁਸੀਂ ਰੱਬ ਨੂੰ ਮੰਨਦੇ ਹੋ ਫਿਰ ਵੀਰ ਦੀ ਗੱਲ ਵੀ ਮਨ ਲੈਣੀ ਚਾਹੀਦੀ ਹੈ
Wow he have so much knowledge thank you so much parm I listen your whole podcast 🙏🙏
ਬਹੁਤ ਵਧੀਆ ਲੱਗਿਆ ਵੀਰ ਜੀ ਬਹੁਤ ਛੇਤੀ ਫੇਰ ਤੋਂ ਇੱਕ ਹੋਰ ਮੁਲਾਕਾਤ ਕਰੋਂ ਜੀ
ਵੀਰ ਜੀ ਮੁਬਾਰਕ ਹੋਵੇ.ਬਹੁਤ ਵਧੀਅਾ ਲॅਗਾ
100 ਪਰਸੈਟ ਸਹੀ ਲॅਗਾ 🙏🙏🙏🙏🙏🙏🙏
Vismadmayi avastha vich pohnch gye es veer de vichaar sunke, ded ghante da pta hi nhi lagga vichara sunke,boht sariyan gujjian gallan da bhet khol dita veere ne,boht wadiya practical veere da,parmatma hor v chardikala bhakshe.
interview ਲੈਣ ਵਾਲਾ ਬੰਦਾ ਗੱਲ ਨੂੰ ਵਿੱਚ ਹੀ ਕੱਟ ਕੇ ਦੂਜਾ ਸਵਾਲ ਪੁੱਛ ਲੈਂਦਾ ਹੈ ਤੇ ਬਹੁਤ ਹੀ roudly ਤੇ ਮਜ਼ਾਕੀਆ ਤਰੀਕੇ ਨਾਲ ਸਵਾਲ ਕਰਦਾ ਹੈ।
ਮੈਨੂੰ ਬਹੁਤ ਗੁੱਸਾ ਚੜ ਰਿਹਾ ਸੀ ਐਤੇ
mia agge v dekhea gal cuttan di adat aa veer nu
@@amangill3516nhi koi gal nhi cut rhe. Questions ta ask krne hi aa ji
mai wi note kita hai eh
@@navneetkaurnਸਹੀ ਕਿਹਾ
ਸਨਾਤਨ ਧਰਮ ਹੀ ਸੱਚ ਹੈ ਜੈ ਸ੍ਰੀ ਰਾਮ ਚੰਦਰ ਕੀ ਜੈ ਜੈ ਜੈ ਜੈ ਜੈ ਸ਼ਿਵ ਬਿਨਾ ਇਨਸਾਨ ਸ਼ਵ ਹੀ ਆ ਹਰ ਹਰ ਮਹਾਦੇਵ
Sanatan Dharm hi sach hai Jai shree Ram Har Har Mahadav 🕉️ 🕉️ 🕉️ 🕉️ 🕉️ 🕉️ 🕉️ 🕉️
I do agree with him , jai hanuman. Jai mahakaal ,
ਬੜੇ ਤੇਜ ਆ ਅਜ ਕਲ ਦੇ ਜਵਾਕ,
ਵੀਰ ਰੂਹ ਖੁਸ਼ ਹੋ ਗਈ
Thankuu so much''''come again sir please '''we want to learn more ......
ਦੁਬਾਰਾ ਆਈ ਬਾਈ ਗੱਲਾਂ ਬਹੁਤ ਵਧੀਆ
Veer di 1 , 1 gal sach hai. Dhan Guru Nanak.
ਸਨਾਤਨ ਹੀ ਸੱਚ ਹੈ ਸਨਾਤਨ ਹੀ ਸੱਚ ਹੈ ਸਨਾਤਨ ਹੀ ਸੱਚ ਹੈ
ਜੈ ਸ੍ਰੀ ਰਾਮ ਚੰਦਰ ਕੀ ਜੈ ਜੈ ਸ੍ਰੀ ਰਾਮ ਚੰਦਰ ਕੀ ਜੈ ਜੈ ਜੈ ਜੈ ਜੈ
Appreciated Shera , Khich ke rakh kam mera puttr , sach nu sabit karan di lor nai paindi
Wonderful…. I would love to meet and follow your teachings
ਬਹੁਤ ਪਿਆਰਾ ਬੱਚਾ ਬਹੁਤ ਵਧੀਆ ਸਿੱਖਿਆ ਦਿੱਤੀ 2 ਵਾਰੀ ਵੀਡਿਓ ਦੇਖੀ ਬੱਚੇ
ਬਕਵਾਸਬਾਜੀ ਜਿੰਨੀ ਮਰਜੀ ਕਰਾ ਲਓ ਵਿਹਲੜਾਂ ਕੋਲੋਂ
ਬਹੁਤ ਵਧੀਆ ਸਮਝਿਆ ਵੀਰ ਜੀ ਪਰਮਾਤਮਾ ਮੇਹਰ ਕਰੇ ਇਹ ਹਰ ਕੋਈ ਸਮਝ ਨਹੀਂ ਸਕਦਾ।❤❤❤❤❤
ਪਰਮਾਤਮਾ ਜੀ ਦੇ ਨੇੜੇ ਰਹਿਣ ਵਾਲੀਆਂ ਰੂਹਾਂ 🙏🙏🙏🙏🙏🙏🙏🙏🙏
Eh wahe guru de bht nede aa Veer bht mehnat dhyan lga k krna painda asi v simran abhiyas suru kita wahe Guru mnter suru kita bht sohna podcast aa ji wahe guru mehar bnai rakhn
Sahi gal shukkarana rasta dassan da v baaki sab kuch ussdi mehar 🙏
ਮਿੱਟੀ ਦੇ ਨਾਲ ਜੂੜ ਕੇ ਆਨੰਦ ਪ੍ਰਾਪਤ ਕਰ ਰਹੇ ਹਾ ਆਹ ਤੁਹਾਡਾ ਅਪਰਾਲਾ ਸਭ ਤੋਂ ਅਲੱਗ ਹੀ ਹੈ ਬਹੁਤ ਵਧੀਆ ਲੱਗਦਾ ਹੈ
Dil karda beta bolda rvay nd asi sunde rehiye
Bless you beta ji 💞
zero kar lyo apne aap nu te rabb di bandagi ch jurr jayo , Eh veer sach aakh reha aa ji . Tusi apni zindagi badaldi dekhoge kuz hi sme ch , o shi bol rhe ne ji.
Es raah ch khatre kinne te gyaan ho ch kinna time lagda
@@gurmanbrar8945dukh he dukh Pagal v ho skde ho je charo ved pde fer guru dhar ke mantar jap kroge fer koi khatra ni
@arvinder ji please write your email or no please i want share of sipirtual please
@@soniasonia-pc4mo my ਈ ਮੇਲ ਆਈ ਡੀ= vaheguru Singh ਚਾਰ ਤਿੰਨ ਪੰਜ att the ਰੇਟ g ਮੇਲ ਦੋਟ ਕੌਮ ਹੈ, pls share ਅਪਨਾ experience
It's real bro,, etho tak jan lyi bahut mehnal lagdi hai 🙏
ਬਹੁਤ ਜਿਆਦਾ ਲੋਕ ਅੱਜ ਕੱਲ ਰੱਬ ਨੂੰ ਮਿਲਣ ਦਾ ਦਾਅਵਾ ਕਰਦੇ ਹਨ। ਇਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਪੰਜਾਬ ਵਿੱਚੋਂ ਨਸ਼ੇ ਬੰਦ ਕਰਵਾਓ, ਕਿਓਂਕਿ ਰੱਬ ਸਭ ਕੁੱਝ ਕਰ ਸਕਦਾ ਹੈ।
ਜੇ ਤੁਸੀਂ ਨਾਸਤਿਕ ਹੋ ਤਾਂ ਤੁਹਾਨੂੰ ਕੁਝ ਕਿਹਾ ਨੀ ਜਾ ਸਕਦਾ।
ਪਰ ਇਸ ਤਰਾਂ ਤਾਂ ਭਗਵਾਨ ਰਾਮ, ਬੁੱਧ, 10 ਗੁਰੂ ਜਿਆਦਾ ਅਸਾਨੀ ਨਾਲ ਕਰ ਸਕਦੇ ਸੀ।
ਜਾਂ ਸਰਵਸ਼ਕਤੀਵਾਨ ਰੱਬ ਤਾਂ ਹਮੇਸ਼ਾ ਤੋਂ ਹੀ ਹੈ ਉਹ ਆਪ ਵੀ ਇਸ ਸੰਸਾਰ ਨੂੰ ਸਵਰਗ ਬਣਾ ਸਕਦਾ।
ਕਿਉਂ ਨੀ ਬਣਾਉਂਦਾ?
@@twkls ਇੱਥੇ ਆਸਤਿਕ ਅਤੇ ਨਾਸਤਿਕ ਦੀ ਗੱਲ ਨਹੀ ਹੋ ਰਹੀ। ਮੈਂ ਸਿਰਫ ਛੋਟੀ ਜੀ ਬੇਨਤੀ ਕੀਤੀ ਹੈ, ਨਹੀ ਤਾਂ ਇਹ ਲੋਕ ਸਿਰਫ ਦਿਖਾਵਾ ਹੀ ਕਰਦੇ ਹਨ।
@@NirmalSingh-fs3us ਥੋੜਾ ਸਮਾਂ ਕੱਢੋ 1-3 ਘੰਟਾ ਹਰ ਰੋਜ + ਇਹ ਵੀਡੀਓ ਵੀ ਪੂਰੀ ਵੇਖਿਓ ਮਿਹਨਤ ਤਾਂ ਹੈ ਪਰ ਤੁਹਾਨੂੰ ਤੁਹਾਡਾ ਰਾਸਤਾ ਜਰੂਰ ਮਿਲ ਜਾਵੇਗਾ। 🙏 💐
@@twkls ਜੇਕਰ ਭਗਤੀ ਕਰਨ ਨਾਲ ਕਿਸੇ ਦਾ ਭਲਾ ਨਹੀ ਹੋ ਸਕਦਾ, ਜਾਂ ਕਿਸੇ ਬੁਰਾਈ ਦੀ ਰੋਕਥਾਮ ਨਹੀ ਹੋ ਸਕਦੀ ਤਾਂ ਕੀ ਫਾਇਦਾ।
@@NirmalSingh-fs3usveer duniya da ant hona aa hamesha ni rehni tuci nashe sahdon di gall krde koi tuhanu rabb bare dass rha rabb de raste te laga reha je tuhadi isha shkti majboot aa ta naam jappn lag pvo ta holi holi nasha appe shut jaoga te taaran rabb nall jud jangiya but sari duniya nu ni sudhar sakde .ehi bahut badda uprala a k koi rabb wale raste te laga reha lokan nu . Baki tuc aap samjdar ho.
ਰਬ ਕਦੀ ਵੀ ਜੂਨ ਵਿਚ ਨਹੀ ਆਓਦਾ ਵਾਹਿਗੁਰੂ ਜੀ ਓਹ ਤਾ ਨਿਰੰਕਾਰ ਪ੍ਕਾਸ਼ ਰੂਪ ਹੈ ਜਿਸ ਨੰੂ ਦੇਖ ਸਕਦੇ ਆ
Bilkul true aa , Par jo ajj kintu prantu karde aa ona nu patta hi nahi rabi giyan baare, A veer diya sab sachiya galan ne ❤
Now opinions have changed. Most will agree with this youth. Whatever he says is correct. Bahut changa lga. Waiting for next talk
ਸੌਖਾ ਰਾਹ ਹਰ ਇਕ ਨੂੰ ਹੀ ਵਧੀਆ ਲੱਗਦਾ ਤੁਸੀਂ kho ਬਾਬੇ ਨਾਨਕ ਨੇ ਖੇਤੀਬਾੜੀ krdia rubb ਨੂੰ ਪਾਇਆ ਕੋਈ ਨ੍ਹੀ mnu
10 -15 movies like interstellar, vigyan tv india, illuminati da concept osho de discourse mila ke story bna ti te psychology pleasing bna ta gll nu hor kush ni ,in general is age vich low self-esteem esteem de bache jehde under achieved reh jande oh ida de hi mansik bharam da shikar ho jande baki rhi gll saboot di te sade face te do tarah de expression hunde micro te macro analyse krn ta bad saff pata lagda pya ki pra story cook krr rea baki jehde loka ne greek te norse mythology padhi a ohna nu odi pata lgg jana adhia Stories ta otho chukia 🤣
ਇਹ ਵਿਹਲੜ, ਵਹਿਮੀ ਤੇ ਡਰੇ ਹੋਏ ਮੁੰਡੇ ਦੀ ਮਨਘੜਤ ਕਹਾਣੀ ਹੈ।ਹੋਰ ਕੁਝ ਵੀ ਨਹੀਂ। ਕੰਮਕਾਜ ਕਰ ਲੈ ਕੁਝ ਭਰਾਵਾ।
Kismat da dhani hai veer. Rab di Mehar a bai te. Nanak ji.
ਇੰਨਾ ਗਿਆਨ ਯਰ,, ਇਹਦਾ ਪਿਛਲੇ ਜਨਮਾ ਦਾ ਯਾਦ ਹੈ ਏਹਨੂੰ,, ਓਹ ਵੀ ਨਾਲ਼ ਰਲ ਗਿਆ,, 90% ਗੇਮ ਤਾਂ ਸਮਜ਼ ਚੁੱਕਾ ਹੈ ਇਹ ❤
Altimate knowledge 🎉...... 🙏🏻🙏🏻ਰੱਬੀ ਰੂਹ 🙏🏻🙏🏻
ਅਨਪੜਤਾ ਸਿਖਰ ਦੀ।
bout dhanwad thuhada Aida diya rooha NL milwaya .jehrai waheguru Dai naam NL Jordai.waheguru g thuhada dhanwad.dubara wait rahegi video di❤❤
Bhut whadia veer ji 🙏 Danwand tusi Rab di gal sahji kite
❤ love you Bai ਮੈ ਵੀ ਕੋਸ਼ਿਸ਼ ਕਰਦਾ ਪਰ ਅਜੇ ਡਰ ਲਗਦਾ
ਵਾਹਿਗੁਰੂ ਜੀ...
Rabb ❤🎉
Beta what ever you saying is true most people are not going to be against don’t worry you done hard work god bless you thanks for explaining carry on with your life thanks again ❤
Eh ussdi kirpa jiste kirpa ho jaye❤🙏🙏
Agree with your thoughts
I love his clarity
He is blessed
Vaheguru di meher hai ji bachhe te 🙏
Very Very Knowlegeble and Inspirational for enlightenment to achive the ultimate goal of human life. Satnam Shri Waheguru.
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Kottan kot daount bandan dhan dhan beta ji app ji da sat chran kamla vich always ji sda sda sukhi raho app ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦਾ ਵੀਰ ਅਨੰਦ ਆਗਿਆ
Thanks bhaji 🙏🙏🙏🙏🙏
Waheguru ji phla v bhot interview dkhia pr ess veer dia glla bhot zyda dil nu shoon vlia ny ik alg hi level di feeling mili ik energy mili positive thank you veer ji 🙏🙏
ਵਦਿਆ ਲੰਗਿਆ ਬਹੁਤ ਡੁੰਗਿਆ ਗਲਾ ਧੰਨਵਾਦ ਜੀ
ਵਾਹਿਗੁਰੂ ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Bht achha veere
Bahut vdia lgga bhai ji dea glla sun ke kafi glla bahut shi ah kamai ah bhai de🙏
He has very deep knowledge. Instead of asking experience talk more about knowledge ❤
Source of Knowledge lies in experience
Rest all is multiverse information.
Lots of people can possess same information and individual experience reffering that differs minutely in multiple forms.
ਧਰਤੀ,ਹੋਰ,ਪਰੇ, ਹੋਰ,ਤਿੳਹਾਰ,ਦੇ,ਭਾਰ,ਤਲੇ,ਕਵਣ,ਜੋਰ,,ਧਨ,ਗੁਰੂ,ਨਾਨਕ, ਦੇਵ,ਜੀ,
Very nice first example of s14
Bilkul shi veer ji bahut wadia veer ji
Bhut vadiya dseya bai ne 🙏🏻❤️
Sda Sda dandaut bandana satnaam ji sda sda Sukhi raho ji
Har Har Mahadav 🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️🕉️
Veera da another podcast jldi release krna plz🙏
Waheguru ji..very lucky soul to get birth in such a family who initated him for meditation at early age which is very rare in kalyug.. hope this podcast vl reach n heard by today youth n generation..
Waiting for next podcast with him...
Very much motivational , n way is very simple to understand by simple people ..
He is telling truth, I agree with 37 him.
@Kaur-u2w
There are not many people want to hear this stuffs. That’s useless to share
Game aa sahi
Really great great knowledge Dhan Guru Ramdas ji
Bahot uchia galla veer di purani bhagti v rahi hoegi
Waheguru ji bahut knowledge hai veer nu...kirpa hai rabb dii
ਇਸ ਪਵਿੱਤਰ ਰੂਹ ਨੂੰ ਸਜਦਾ🙏❤️
❤
Waheguru ji
I have also experienced a lot since childhood like my brother is saying.
True hai ji
Bahut wadiya veer bdi mehnat veer di.
Wahaguru ji that was dream
ਸਨਾਤਨ ਪ੍ਰਮੋਟਰ
ਬਹੁਤ khatarnak game ਬਣਾਈ ਰੱਬ ne😢
Hnji
Speechless veere,koi words nai aa,es age vich tusi bht upper tak diyan galan dssian, thank u so much,Guru Maharaj bless u always
ਬਹੁਤ ਵਧੀਆ
Theek hai tussi appana experience share kitta is nal new jagasu nu sayd millage
ੴਸਤਿਨਾਮ ਜੀ ਵਾਹਿਗੁਰੂ ਜੀ☬ੴੴ
Bohat vdiya
He is Right. I am follow from last 15 year but my mediation practice some less.
Bilkul har paase Makhlook aa galiyan ch,drakhtan te,khetan ch
Pichle janam Da ਸਾਧੂ ਹੈ। Waheguru ji