Bahut he vadiya, jive jive umar diya poriya char rahe ha, lagda, hai k menu ta kuch v nhi pta, enna gyan, inni uchi awastha kive aundi hai. mere to ta 2 min to vad akhan bnd karke japya v nahi janda, koi mere varge lai v Ardass kro k kise tan pattan lagg java.
Khalsa Ji Mai ek oh kudi Haa jo life bahut kuj krna chaundi aa Tey Meri age 30 ho gi aa but mere ghrde mere Tey paise nyi lgona chade Tey Mainu lottery milde Tey hun mere man Ch lottery thought aunde aa Tey Mai chahundi Ki Mai pehla kise kabil bnna Tey Fer marriage kra khalsa Ji hun eh Meri kundali khlona chahunde Mainu yakeen apne Waheguru te hai kundali Tey Nyi but Mai ehna di khushi lyi kundali❤khloni hai Tuhi ds skde o Ki Mai es year last two month tk Ki kra Ki meri issha v poori ho je Tey eh jo rishtey aa rhe eh tal jaan
@@harmmetsingh2218Beta, marriage v time te kroni jruri ha… je rishte aa rhe hn… then boy and family bare pta krva lvo … je sahi hon then after marriage v apni ichha mutabiq koi work and progress kr sakde ho. Lottery te bahuta yakeen nahin krna chahida
Veer ji ਜਦੋਂ ਬੰਦੇ ਤੇ ਪੂਰੀ family te ਦੁੱਖਾਂ ਦਾ ਕਹਿਰ ਵਰਤ ਰਿਹਾ ਹੋਵੇ o khtm hi na hon ch ਆਵੇ ਓਦੋਂ ਹਲਾਤ v Ida de hunde a k ਇੰਨੇ ਪੈਸੇ ਦੇਣ ਯੋਗ ਨਹੀਂ ਹੁੰਦੇ ਪਰ ਫੇਰ v hr problem da ਹਲ ਕਰਾਉਣ ਲਈ ਪੈਸਾ ਹੋਣਾ ਜਰੂਰੀ ਹੈ🙄🙏🏻🙏🏻 ਮੇਰੀ ਪੂਰੀ family ch eyes sight nu le k problem rehi hai Ago dusri ਪੀੜ੍ਹੀ ਪੂਰੀ ਤਰਾ ਸਵਸਥ ਹੋਣ ਤੇ v shikar ਹੋ ਗਈ ਸਾਨੂੰ v ni smjh ਆਉਂਦਾ ਕਿਹਦੇ ਰਸਤੇ ਜਾਈਏ ਇਸਦਾ ਕਾਰਣ ਪਤਾ ਕਰਨ 🙏🏻🙏🏻
Kuch nhi haiga paaji sab gallan nu chaddo kehde chakra ch paa rhe o tusi loka nu is cheej di koi jrurat nhi a bas tanu eh samjan di lod a k jo tade kol life a eh koi madi moti cheej nhi ede ch tusi ki prapat karna chande o sab prapat hoya pea rabb tanu oh dita jo murdya kol nhi a saah chalde aa rabb da shukkar mnao ide to vaddi koi cheej nhi a ohda dhanvad kro hmesha har haal ch tusi jinu v mande o sache dilo ohna naam lvo man ch har vele ohde lyi dil ch jgah bnao jida kise kudi nal pyar ho jave oh khyala cho nhi nikldi ohda tusi apne guru nu man ch vsaa lvo ehi kam auga
ਕਮਾਲ ਹੀ ਕਰਤੀ ਵੀਰੇ ਬਹੁਤ ਵਧੀਆ ਬਹੁਤ ਜਾਣਕਾਰੀ ਮਿਲੀ।
ਬਹੁਤ ਵਧੀਆ ਪ੍ਰੋਗਰਾਮ..... Salute to patrkar ਅਤੇ ਇਸ ਬੱਚੇ ਨੂੰ ਜਿਸ ਤੇ ਪਰਮਾਤਮਾ ਦੀ ਇਤਨੀ ਜਾਇਦਾ ਕ੍ਰਿਪਾ ਹੈ..
Beautiful podcast waheguru ji
ਪਰਮ ਵੀਰ ਜੀ ਬਹੁਤ ਆਨੰਦ ਆਇਆ ਆਪ ਜੀ ਨੂੰ ਦੰਡਵਤ ਨਮਨ। ਆਪ ਜੀ ਇਸੇ ਜਨਮ ਨਹੀਂ ਪਿਛਲੇ ਜਨਮ ਦੇ ਵਿੱਚ ਵੀ ਬਹੁਤ ਸਾਧਨਾ ਕੀਤੀ ਹੋਣੀ ਹੈ ਜਿਸਦਾ ਅਸਰ ਅੱਜ ਦਿੱਖ ਰਿਹਾ।
ਬਹੁਤ ਹੀ ਵਧੀਆ ਪ੍ਰੋਗਰਾਮ ਲੱਗਿਆ ਜੀ ਤੁਹਾਡਾ ਥੈਕਯੂ ਤੁਸੀਂ ਫਿਰ ਇੱਕ ਵਾਰੀ ਪਰਮ ਪਾਜੀ ਨਾਲ ਮਿਲਵਾਇਆ ❤❤
Bilkul bilkul parmatma da koi bhet nhi pa sakda Waheguru g sb Nl alg alg hi hunda hai g
Bahut ਵਧੀਆ ਪ੍ਰੋਗਰਾਮ ਵੀਰ ਬਹੁਤ ਵਧੀਆ ਗਿਆਨ ਮਿਲਦਾ.ਹੋਰ ਵੀ ਪੋਡਕਾਸਟ ਬਣਾਇਉ ਲੋਕਾਂ ਨੂੰ ਗਿਆਨ ਮਿਲੂ ਤੇ ਭਗਤੀ ਦਾ ਸ਼ੌਕ ਮਿਲੂ
Very good bro❤❤❤
Thnku verr ji boht he vadea video es jga de tlash vich eh dass v rehnda Sade v Ardas kareo asi v es jnam nu ehi raste jaea
Eh banda sahi gaal kar reha hai eh cheja mere naal v ho sukia ne
dost jo Guru nanak ji nay japuji sahib vich das dita hai oh sab sach hai waheguru ji...
te bhraa ji oh ohna nu he guru sahib man k chlyaa or gyan litta poori video dekhoo pehlaa
Very nice.very well explained thank you.god bless you.
Bohot deep informantion c vry vry thanks🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
Bahut he vadiya, jive jive umar diya poriya char rahe ha, lagda, hai k menu ta kuch v nhi pta, enna gyan, inni uchi awastha kive aundi hai. mere to ta 2 min to vad akhan bnd karke japya v nahi janda, koi mere varge lai v Ardass kro k kise tan pattan lagg java.
Japna kise lyi sokha nhi ja ta malak aap kirpa krda te tusi benti kar skdey ho
Puran satguru de Dhyanesh nal sab kuch mila he Angad Nad saaf sunda
17:47 ਟਾਇਮ ਤੇ 20:27 ਤੇ ਸੱਚ ਹੀ ਆ , ਇਹ ਚਮਤਕਾਰ ਹੀ ਆ ,ਦੂਜੇ ਦੇਸ ਬਿਨਾ ਜਾਣ ਪਹਿਚਾਣ ਤੋ ਇੱਕ ਪਤੇ ਤੇ ਚਲੀ ਗਈ , ਪਿਛਲੇ ਜਨਮ ਦਾ ਵਾਅਦਾ ਨਿਭਾਉਣ ਇੱਕ ਔਰਤ ਮਿਲਣ ਚਲੇ ਗਈ ਅਤੇ ਮਿਲਕੇ ਵਾਪਸ। ਆਗੀ
Bhouth vdia topic eh chej bare jdo m amm loka ch gal karda c teh oh majak smjhde c 😊
My favorite chennal.
Kottan kot surkana beta ji sda sda sukhi raho app ji
❤
Very nice thanks both of you you explained very nicely and clearly god bless you
ਵੀਰ ਬਹੁਤ ਬਹੁਤ ਵਧੀਆ ਪਾਗਲ ਉਸ ਨੂੰ ਹੀ ਕਿਹਾ ਜਾਦਾ ਜਿਸ ਨੇ ਗੱਲ ਨੁੰ ਸਮਝ ਲਿਆ ਹੋਵੇ ਬਤਲਵ ਪਾ +ਗੱਲ
ਏਹ ਸਾਰਾ ਬਾਹਰੀ ਗਿਆਨ ਆ ਬਾਈ ਕੋਲ ਵੀਡੀਓ ਦੇਖ ਦੇਖ ਕੇ ਇਕਠਾ ਕੀਤਾ ਹੋਇਆ ਹੋਰ ਕੋਈ ਗਿਆਨ ਨੀ ਏਸ ਨੂੰ
ਵੀਰੇ ਤੇਰੇ ਕੋਲ ਬਹੁਤ ਕੁਝ ਹੈ ❤❤❤ਪਰ ਇਹ ਪਤਰਕਾਰ ਵੀਰ ਨੂੰਬਰ ਲੈਕੇ ਭਾਈ ਲਖਵੀਰ ਸਿੰਘ ਨੂੰ ਮਿਲੋੳਉਹਨਾ ਦੀ ਬਹੁਤ ੳਉਚੀ ਅਵਸਥਾ ਹੈ ❤❤❤❤❤❤❤❤❤❤❤❤ਪਲੀਜ ਦੀ❤❤❤❤❤❤
Lakhveer singh kon aa ?
Thanks putt ji waheguru ji tere ta hamesha kirpa banai rekhe bhut vadia lagade hai aatma ta parmatma deya gla sun ka ❤🎉😊
Thanks brothers eh gala bot high properties hai is level di knowledge bot gat sunan nu mildi hai
Ek devta eh mere nl hmhsa hn .. pr mnu nhi pta o ki chahnde hn .. pr mnu bhut kuj dekha dita 🙏🏻
Lakh patala patal sach ehi a veer ji❤
Bahut hi vadiya lga g......dhanvad
Bohot wadiya waheguru ji❤
ਗੁਰੂ ਮੰਤ੍ਰ ਸੁਆਸ ਅੰਦਰ ਲੈਣ ਵੇਲੇ ਤੇ ਸੁਆਸ ਬਾਹਰ ਆਉਣ ਵੇਲੇ ਬੈਠਕੇ ਕੇ ਚੌਂਕੜੀ ਮਾਰਕੇ ਜ਼ਰੂਰ ਕਰੋ ਰੰਗਾਂ ਦੇ ਭੇਦ ਪਾਉਣ ਲਈ
Khalsa Ji Mai ek oh kudi Haa jo life bahut kuj krna chaundi aa Tey Meri age 30 ho gi aa but mere ghrde mere Tey paise nyi lgona chade Tey Mainu lottery milde Tey hun mere man Ch lottery thought aunde aa Tey Mai chahundi Ki Mai pehla kise kabil bnna Tey Fer marriage kra khalsa Ji hun eh Meri kundali khlona chahunde Mainu yakeen apne Waheguru te hai kundali Tey Nyi but Mai ehna di khushi lyi kundali❤khloni hai Tuhi ds skde o Ki Mai es year last two month tk Ki kra Ki meri issha v poori ho je Tey eh jo rishtey aa rhe eh tal jaan
@@harmmetsingh2218Beta, marriage v time te kroni jruri ha… je rishte aa rhe hn… then boy and family bare pta krva lvo … je sahi hon then after marriage v apni ichha mutabiq koi work and progress kr sakde ho. Lottery te bahuta yakeen nahin krna chahida
Waheguru ji waheguru ji waheguru ji waheguru ji waheguru ji
Bahut vadia vichar kiti Thanku g
You both are lookalike God bless you both beta . Very interesting conversation. 🙏🏾
Very good
Thanks veer ji podcast fr to upload kran lyi
Rabb da naam japo, Baaki Sab vyarth hai
Most perfect host for spiritual podcast..very positive approach..very nice
Bahut vadya , knowledge share karan waste thank you , thank you veer
Veer g nice podcast 👌 Eh v rb de rng hi hn Jo holi pta ch rahe hn g .satnam waheguru g🙏🙏
Waheguru ji🙏🙏🙏💕💕
Thankyou so much for these types of podcasts veerji
Osummm personality Param….Thanks to Mitti channel
Very interesting and informative podcast
Param veer tusi parupkaar kar rahe ho saade te❤ karan veer bahut bahut dhanwad really ❤unlimited episode karo veer naal ❤
Waheguru g ❤ mehar kro g ❤
ਗੁਰਬਾਣੀ
ਗਰਭ ਕੁੰਡਲ ਮਹਿ ਉਰਧ ਧਿਆਨੀ l l
ਗਰਭ ਅਵਸਥਾ ਵਿਚ mooladhar ਚਕ੍ਰ ਤੋ ਦਸਮ ਦੁਆਰ ਤੱਕ ਦਾ ਸੁਖਮਨਾ ਨਾੜੀ ਵਿਚ ਹਰ ਵਕਤ ਨਾਮ, ਸ਼ਬਦ, ਅਨਹਦ ਨਾਦ ਚਲਦੇ, ਸੁਣਦੇ ਰਹਿੰਦੇ ਹਨ, ਪਰ ਜਦੋਂ ਜਨਮ ਹੋ ਜਾਂਦਾ ਤਾਂ ਮਾਇਆ ਦਾ ਅਸਰ ਸ਼ੁਰੂ ਹੋ ਜਾਂਦਾ ਹੈ ਤੇ ਇਹ ਰਸਤਾ mooladhar ਚਕ੍ਰ ਤੋ ਦਸਮ ਦੁਆਰ ਵਾਲਾ close ho ਜਾਂਦਾ ਹੈ
ਹੁਣ ਦੋਬਾਰਾ ਫਿਰ ਤੋਂ ਧਿਆਨ ਸਿਮਰਨ ਰਾਹੀਂ ਇਹ ਰਸਤਾ ਖੋਲਣਾ ਹੁੰਦਾ ਗੁਰ ਸ਼ਬਦ ਦੀ ਕਮਾਈ ਨਾਲ l
ਗੁਰੂ ਅਰਜਨ ਸਾਹਿਬ ਜੀ ਅੰਗ 377
ਦੂਖ ਭੂਖ ਮਿਟੈ ਤੇਰੋ ਸੇਹਸਾ ਸੁਖ ਪਾਵਹਿ ਤੂੰ ਸੁਖਮਨ ਨਾਰੀ l l
Body vich param sukh den ਵਾਲਾ ਰਸਤਾ ਸੁਖਮਨ ਨਾੜੀ ਹੀ ਹੈ l ਇਸੀ ਰਸਤੇ ਰਾਹੀਂ ਮਨ ਨੂੰ ਪਰਮ ਸੁਖ ਮਿਲਦਾ ਹੈ l
43 to bd exctly
❤
Nice........
VERY NICE!
Radha swamibahi ji
I love this pod cast congratulations
🙏🙏keep it up ☀️
Good Job
Thank dova bro da
Very good information
Good
Bahut achha
Very good
Wah kea baat a ji
Thanks ji 🙏
Paaji numerology barey jaaror information deyo pls
Waheguru ji
Waheguru 🙏
Mostly like podcast ❤❤🎉🎉
Please make video on angel numbers.
🎉👍
🙏🙏
Veer ji ਜਦੋਂ ਬੰਦੇ ਤੇ ਪੂਰੀ family te ਦੁੱਖਾਂ ਦਾ ਕਹਿਰ ਵਰਤ ਰਿਹਾ ਹੋਵੇ o khtm hi na hon ch ਆਵੇ ਓਦੋਂ ਹਲਾਤ v Ida de hunde a k ਇੰਨੇ ਪੈਸੇ ਦੇਣ ਯੋਗ ਨਹੀਂ ਹੁੰਦੇ ਪਰ ਫੇਰ v hr problem da ਹਲ ਕਰਾਉਣ ਲਈ ਪੈਸਾ ਹੋਣਾ ਜਰੂਰੀ ਹੈ🙄🙏🏻🙏🏻
ਮੇਰੀ ਪੂਰੀ family ch eyes sight nu le k problem rehi hai
Ago dusri ਪੀੜ੍ਹੀ ਪੂਰੀ ਤਰਾ ਸਵਸਥ ਹੋਣ ਤੇ v shikar ਹੋ ਗਈ ਸਾਨੂੰ v ni smjh ਆਉਂਦਾ ਕਿਹਦੇ ਰਸਤੇ ਜਾਈਏ ਇਸਦਾ ਕਾਰਣ ਪਤਾ ਕਰਨ 🙏🏻🙏🏻
ਤੁਸੀਂ ਵਾਹਿਗੁਰੂ ਸਿਮਰਨ ਕੀਤਾ??? ਕੋਈ ਕੋਸ਼ਿਸ਼ ਕੀਤੀ ਹੈ ਇਸ ਵਿਚੋਂ ਬਾਹਰ ਆਉਣ ਦੀ ਜਿਵੇਂ ਕਿ ਰੱਬ ਨੂੰ ਧਿਆਉਣਾ??
ਪਰਮਾਤਮਾ ਦੀ ਬੰਦਗੀ ਕਰੋ ਇੱਕ ਮਨ ਚਿੱਤ ਹੋਕੇ।ਉਸਤੋ ਵੱਡਾ ਕੋਈ ਨਹੀਂ।ਇਹ ਲੋਕ ਸਿਰਫ ਆਪਣੀ ਮਸ਼ਹੂਰੀ ਕਰਨ ਲਈ ਆਪਣੀ ਦੁਕਾਨਦਾਰੀ ਚਲਾਉਣ ਲਈ ਅੱਗੇ ਆਉਂਦੇ ਆ। ਮੈ ਇਸੇ ਤਰ੍ਹਾਂ ਇੱਕ ਬੀਬੀ ਜੋ ਹਰ ਹਫਤੇ ਇੱਕ ਚੈਨਲ ਤੇ ਰੱਬ ਨੂੰ ਮਿਲਾਣ ਦੀਆਂ ਗੱਲਾਂ ਕਰਦੀ ਸੀ। ਉਸਨੂੰ ਫੋਨ ਲਾਇਆ ਉਹ ਕਹਿੰਦੀ ਤੁਸੀ 37000 ਰੁਪਏ ਮੇਰੇ ਅਕਾਉਂਟ ਚ ਪਾ ਦਿਓ ਫਿਰ ਮੈ ਧਿਆਨ ਚ ਬੈਠ ਕੇ ਦੇਖਾਂਗੀ। ਅਤੇ ਉਪਾਅ ਕਰਨ ਦੇ ਅਲੱਗ ਲੱਗਣੇ ਹਨ। ਹਾਲਾਂਕਿ ਮੈਨੂੰ ਕੁੱਝ ਨਹੀਂ ਹੈ।ਮੈ ਸਿਰਫ ਉਸਦੇ ਕਹਿਣ ਤੇ ਕਿ ਮੈ ਗਰੀਬਾਂ ਦਾ ਭਲਾ ਕਰਦੀ ਹਾਂ।ਮੈ ਲੋਕਾਂ ਲਈ ਨੌਕਰੀ ਵੀ ਛੱਡ ਦਿੱਤੀ।
Nhi ji@@kaurbrar4101
Behne simran kro
Ho ske tan guru banao te mantre jaap kro g
👍🙏
ਏਦਾ ਦੇ ਪ੍ਰੋਗਰਾਮ ਆਉਣੇ ਚਾਹੀਦੇ ਅਤੇ ਨੋਜਵਾਨ ਚੰਗੇ ਪਾਸੇ ਲੱਗਣਗੇ ਅਤੇ ਓਹਨਾ ਨੂੰ ਪਤਾ ਲੱਗੂ ਕਿ ਪੁੰਨ ਕਰਨ ਦਾ ਫਾਇਦਾ ਕੀ ਆ
ਇਹ ਗਿਆਨ ਸੁਣ ਕੇ ਤੇ ਕਿਤਾਬਾਂ ਤੋਂ ਪੜ੍ਹ ਕੇ ਇਕਠਾ ਕੀਤਾ ਹੋਇਆ ਜਿਸ ਨੂੰ ਪਰਮਾਤਮਾ ਦਾ ਮਿਲਾਪ ਹੁੰਦਾ ਉਹ ਸੁਨ ਅਵਸਥਾ ਵਿੱਚ ਚਲਾ ਜਾਂਦਾ ਉਹ ਕੁੱਝ ਵੀ ਦੱਸ ਨੀ ਸਕਦਾ ਉਹ ਏਹੀ ਬੋਲੂਗਾ ਕੇ ਮੈਨੂੰ ਕੁੱਝ ਵੀ ਨੀ ਪਤਾ ਉਹ ਸਿਰਫ ਆਨੰਦ ਮਾਣ ਸਕਦਾ ਪਰ ਕੁਝ ਦਸੁਗਾ ਨੀ ਸਬ ਸ਼ਲਾਵੇ ਨੇ ਇਹ ਗਿਆਨ ਕਰੋੜਾਂ ਚੋ ਇੱਕ ਕੋਲ ਹੀ ਹੁੰਦਾ
Jeh dsuga fer ki hunda g
@romisingh6453 ਅਕਥ ਹੈ... ਦੱਸ ਹੋਣਾ ਹੀ ਨਹੀਂ ਜੀ 🙏🏻
Sir tuhade nal gal kiven kiti ja sakdi hai pls rply
Kive pta lgda ki chkr open e ya ni
ਜੋ ਪਿਡੇ ਸੋ ਬਰੈਮਿਡੇ
ਇਹ ਇੰਟਰਵਿਊ ਲੈਣ ਵਾਲੇ ਵੀਰ ਨੇ ਕਿੰਨੀਆਂ ਇੰਟਰਵਿਊ ਲੈ ਲਈਆਂ ਪਰ ਵੀਰ ਯਕੀਨ ਕਰ ਕੇ ਖੁਦ ਵੀ ਪ੍ਰੈਕਟਿਕਲ ਕਰ ਕੇ ਵੇਖ ਲਾ ਕੀ ਹੈਗਾ ਕੀ ਨਹੀਂ ਹੈਗਾ ਹਰ interview ਚ ਓਹੀ ਸਵਾਲ ਵਾਰ ਵਾਰ ਕਰੀ ਜਾਣੇ ਇਹਦਾ ਕੀ ਮਤਲਬ,ਥੋਨੂੰ ਪਹਿਲਾਂ ਕਈਆਂ ਨੇ ਇਹੀ ਗੱਲਾਂ ਦੱਸੀਆਂ ਨੇ ਸੂਖਮ ਸ਼ਰੀਰ ਵਾਰੇ ਕਿਸੇ ਤੇ ਤਾਂ ਯਕੀਨ ਕਰਲਾ,ਤੈਨੂੰ ਖੁਦ ਪਤਾ ਲਗ ਜਾਊ ਕੇ ਸੂਖਮ ਸ਼ਰੀਰ ਨਾਲ ਕੀ ਕੁਝ ਦੇਖਿਆ ਜਾ ਸਕਦਾ
100%
Mara pind sihan daud
ਇਹ ਜੋ ਤੁਸੀਂ ਦੱਸ ਰਹੇ ਹੋ Greek mythology ਬਾਰੇ ਤੇ ਉਸਦੇ symbol ਬਾਰੇ, ਇਹੀ symbol ਮੈਡੀਕਲ ਫੀਲਡ ਵਿੱਚ ਲੋਗੋ ਵਜੋਂ ਵਰਤਿਆ ਜਾਂਦਾ ਹੈ। ਜਿਵੇਂ ਕਿ WHO ਦਾ ਲੋਗੋ ਹੈ।
ਵੀਰ ਜੀ ਇਹਨਾਂ ਨਾਲ ਗੱਲ ਕਰਨਾ ਚਾਹੁੰਦੇ ਹਾਂ ਪਰ ਸਾਡੇ ਕੋਲ ਪਤਾ ਨਹੀਂ ਹੈ ਕਿਰਪਾ ਕਰਕੇ ਦੱਸਣਾ
Veer ji yug palt dita ma
O my god o my god dream mere v s ch ne
Pls share your details I need help as well thanks
please tusi menu es music da link das sakde ho.. this music ki so beautiful...
Bai mea call kiti si tuci chak ni rhe kuch doubt si
Ki eh bacha darbar sahib kirtanian de pishe baitha honda amrit wele?
ਵੀਰ ਜੀ ਸਹੀ ਕੇਹ ਰਹੇ ਹੋ ਤੁਸੀ ਮੈ ਵੀ kundalini sadhna ਕਰ ਰਿਹਾ ਪਿਛਲੇ ਸਾਲ ਤੋਂ। ਮੇਰੇ ਨਾਲ ਵੀ ਇਸੇ ਤਰਾਂ ਹੁੰਦਾ ਹੈ ਕਿ ਲਈ ਵਾਰ ਗਰਾਊਂਡ ਵਿੱਚ 2 ਕਿਲੋਮੀਟਰ ਤਕ ਭੱਜ ਕੇ ਵੀ ਏਸੇ ਤਰਾਂ ਲਗਦਾ ਹੈ ਕਿ ਥਕਾਵਟ ਨਹੀਂ ਹੋ ਰਹੀ ਤੇ ਹੋਰ ਭੱਜਣ ਦਾ ਦਿਲ ਕਰਦਾ।
ਮੈਨੂੰ ਇਹ ਵੀਰ ਦਾ ਨੰਬਰ ਚਾਹੀਦਾ ਮੈ ਆਪਣੀ ਸਾਧਨਾ ਦੇ ਸਬੰਧ ਵਿੱਚ ਗੱਲ ਕਰਨੀ ਹੈ।ਕਿਰਪਾ ਕਰਕੇ ਇਸ ਵੀਰ ਦਾ ਨੰਬਰ ਦਿਓ
webinar link
Video shuru hon to pehla screen upr number likhea te hoyea chngi trh check kro
No.v jroor mention kreya kro .ta k ohna takk poch kiti ja ske.plz
Already mention a g
Ase lai Guru Granth Sahib kehnde hm maaf krna sikho, sewa kro te nimirta sikho eh sab kake sab theek hunda past life de pap v cut jande te age de v
❤
Kuch nhi haiga paaji sab gallan nu chaddo kehde chakra ch paa rhe o tusi loka nu is cheej di koi jrurat nhi a bas tanu eh samjan di lod a k jo tade kol life a eh koi madi moti cheej nhi ede ch tusi ki prapat karna chande o sab prapat hoya pea rabb tanu oh dita jo murdya kol nhi a saah chalde aa rabb da shukkar mnao ide to vaddi koi cheej nhi a ohda dhanvad kro hmesha har haal ch tusi jinu v mande o sache dilo ohna naam lvo man ch har vele ohde lyi dil ch jgah bnao jida kise kudi nal pyar ho jave oh khyala cho nhi nikldi ohda tusi apne guru nu man ch vsaa lvo ehi kam auga
ਪਰਮ ਵੀਰ ਜੀ ਦੀਪ ਸਿੱਧੂ ਵਾਰੇ ਦਸੋ ਉਹ ਜਨਮ ਲੈ ਚੁਕੇ ਨੇ ਜਾ ਨਹੀ
ਸਿੱਧੂ ਮੂਸੇ ਵਾਲੇ ਨੇ lai ਲਿਆ ਜਨਮ.ਧਿਆਨ ਕਰਨ ਨਾਲ ਇੰਟਿਊਸ਼ਨ ਸਵਾਲਾਂ ਦੇ ਜਵਾਬ ਦੇਣ ਲਗ ਜਾਂਦੀ ਹੈ ।
ਸਿੱਧੂ ਮੂਸੇ ਵਾਲੇ ਨੇ ਲੈ ਲਿਆ ਜਨਮ
Hanji jarrur DasoMussewale da v daso??
Param veer hor podcast kero please
We want more parts of param
Aangal no kya hota hai
Video start 3:45
😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂 eh kam bs India ch hi possible aw
ਦੁਨੀਆ ਤੇ ਬੇਰੁਜਗਾਰੀ ਹੋਣ ਕਰਕੇ ਕੁਝ ਪੜੇ ਲਿਖੇ ਬੇਰੁਜਗਾਰ ਹਨ ਤੇ ਕੁਝ ਪੜੇ ਲਿਖੇ ਇਸ ਤਰ੍ਹਾਂ ਦੇ ਸਿਆਣੇ ਬਣ ਕੇ ਆਪਣੇ ਕੰਮ ਚਲਾ ਕੇ ਅੱਗੇ ਪਿੱਛੇ ਦੁਨੀਆ ਨੂੰ ਲਾਈ ਫਿਰਦੇ ਆ ਚਲੋ ਵੇਖੀ ਚਲੋ ਦੁਨੀਆ ਦਾ ਰੰਗ ਤਮਾਸ਼ੇ ਨਾਮ ਸਿਮਰਨ ਦੀ ਗੱਲ ਤਾਂ ਜਰੂਰ ਕੀਤੀ ਗਈ ਆ ਪਰ ਆਹ ਨਵਾਂ ਹੀ ਕੁਝ ਚੱਲਿਆ ਹੋਇਆ ਪਤਾ ਨਹੀਂ ਕੀ ਕੀ ਹ ਯਾਰ😊😊😊😅😅😅
11:11, 111, 101, 10:10, 222, 202, 333, 555, 606, 717, 808, 818 , 909, 919 seeing…. Couldn’t understand 🙏🙏🙏
ਕਈ ਅੰਤਰਯਾਮਤਾ ਦੀਆਂ ਗੱਲਾਂ ਕਰਦੇ ਨੇ ਅੱਜਕਲ, ਡਰਾਉਂਦੇ ਵੀ ਨੇ,ਭੂਤਾਂ ਪ੍ਰੇਤਾਂ ਦੀਆਂ ਵੀ ਗੱਲਾਂ ਕਰਦੇ ਨੇ।
ਅੱਜ ਦਾ ਪ੍ਰਰੋਗਰਾਮ ਬਕਬਾਸ ਏ
😂😂😂
App nu repeat na kar
ਰੋਜ਼ ਰੋਜ਼ ਦਬਾਅ ਅਾੳੁਣਾ ੲਿਹਦਾ ਕਿੳੁ ਹੁੰਦਾ ਹੁਣ ਤਾ ਮੈਨੂੰ ਵੀ ਮਜ਼ਾ ਅਾੳੁਦਾ ਪਰ ਡਰ ਬਹੁਤ ਲੱਗਦਾ ੲਿਹ ਕੀ ਚੱਕਰ ਅਾ
ਬ੍ਰਹਮ ਕਵਚ ਦਾ ਪਾਠ ਕਰਨ ਨਾਲ ਠੀਕ ਹੋਜੂ