GULAB SIDHU | Jus+tice for Sidhu Moose Wala | PODCAST-2 | The Aman Aujla Show

Поділитися
Вставка
  • Опубліковано 24 кві 2024
  • #gulabsidhu #sidhumoosewala #amanaujla #podcast #theamanaujlashow
    Welcome to 61st Episode of THE AMAN AUJLA SHOW with Gulab Sidhu & Jonty Dhillon ( justice for Sidhu moose wala)
    DISCLAIMER : Welcome to The Aman Aujla Show Before we dive into our conversation today, we would like to provide a brief disclaimer to ensure clarity and transparency for our listeners. Please note that the information shared in this podcast is for general entertainment and informational purposes only. The views and opinions expressed by our guests and hosts are their own and do not necessarily reflect the official stance of TAAS or its production team.
    Guests and hosts may discuss a wide range of topics, including current events, personal experiences, and professional expertise. While we strive to provide accurate and up-to-date information, we cannot guarantee the complete accuracy, reliability, or validity of all statements made during the show.
    Thank you for tuning in to The Aman Aujla Show. Now, let's get started with today's episode!
    #punjabipodcast #podcast #podcasting #podcastshow #theamanaujlashow
    You can Listen to the Uncut version of this episode on Spotify :
    will update soon
    Aman Aujla : / iamanaujla
    ------------------------------------------------------------------------------------------------------------------------------------------------
    THE AMAN AUJLA SHOW
    Host : Aman Aujla
    Guest : Gulab Sidhu & Jonty Dhillon
    Cinematographer : Jim Singh
    Video edited by - HANS
    Sound : M Singh
    Thumbnail- MANS
    Produced by - Amandeep Singh (Aman Aujla)
    Mail me at :
    workforamanaujla@gmail.com
    Timestamps below:
    * Copyright Disclaimer Under Section 107 of the Copyright Act 1976, allowance is made for "fair use" for purposes such as criticism, commenting, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.
    LIKE COMMENT SHARE SUBSCRIBE
    #sidhumoosewalanewsong #sidhumoosewalanews #sidhumoosewala #sidhumoosewalastatus Sidhu latest news , Sidhu moose wala rebirth , Sidhu moose wala news , sidhu mother news #podcast #podcasting #interviews #newpodcast #punjabipodcast #theamanaujlashow #podcastshow #latestepisode #sidhunewsong #410 #eid #eidmubarak #islam #astrology
  • Розваги

КОМЕНТАРІ • 1,6 тис.

  • @raghvirsingh6866
    @raghvirsingh6866 Місяць тому +197

    GULAB VEER ਤੂੰ ਬੰਦਾ ਹੀ ਸਿਰਾ ਆ ਪਰ ਸਾਡੇ ਵੀਰ ਨੂੰ ਕਦੇ ਨਾ ਭੁੱਲੀ LOVE U 5911

    • @GurvinderSingh-zn3sf
      @GurvinderSingh-zn3sf Місяць тому +5

      Shi gall a y , miss u sidhu moose ala 😭😭😭😭😭💔

  • @Inder0615
    @Inder0615 Місяць тому +137

    ਗੁਲਾਬ ਸਿੱਧੂ ਹੀਰਾ ਬੰਦਾ ❤

  • @Lovejeetsingh-zf1nd
    @Lovejeetsingh-zf1nd Місяць тому +38

    Gulab bai ਬਹੁਤ ਰੋਣਕੀ ਬੰਦਾ ਆ ਯਾਰ

  • @user-yd8zo4lz3y
    @user-yd8zo4lz3y Місяць тому +161

    Kon kon ਚਾਹੁੰਦਾ ਐ k arjan dhillon da podcast aman 22 kre ❤❤💯

  • @jattsaab00
    @jattsaab00 Місяць тому +242

    Sidhumoosewala x gulab Sidhu like button ✅

  • @JATTBEODO
    @JATTBEODO Місяць тому +332

    Vote for part 3❤

    • @gvbhag9449
      @gvbhag9449 Місяць тому +2

      🙌🙌

    • @sandeep2582
      @sandeep2582 Місяць тому

      🙌

    • @SonyThind7
      @SonyThind7 Місяць тому

      ❤️

    • @Sarbjeet.kaur1
      @Sarbjeet.kaur1 Місяць тому

      🙌🙌

    • @user-bb8sq6mz6x
      @user-bb8sq6mz6x 27 днів тому

      ਨਾ ਹੁਣ ਅਰਜਣ ਢਿੱਲੋਂ ਬਾਈ ਨਾਲ ਕੀਤਾ ਜਾਵੇ ਪੋਡਕਾਸਟ

  • @gagandhaliwal6158
    @gagandhaliwal6158 Місяць тому +14

    Heera bnda gulab bai jdo sidhu bai diyan gallan krda yr odo eda lgda bai sada hje vi oda hi kheta ch firda Miss you sidhu veer ❤❤ justice for Sidhu moose wala

  • @ManjinderKaur-qp4gx
    @ManjinderKaur-qp4gx 10 днів тому +1

    ਬਹੁਤ ਵਧੀਆ ਲੱਗਿਆ ਜੀ ਵਾਹਿਗੁਰੂ ਜੀ ਬਹੁਤ ਤਰੱਕੀ ਬਖਸ਼ਣ ਹਮੇਸ਼ਾ ਖੁਸ਼ ਰੱਖੇ ਗੁਲਾਬ ਵੀਰੇ 🤗🤗

  • @manjotsamrao8674
    @manjotsamrao8674 Місяць тому +45

    ਬਾਈ ਗੁਲਾਬ ਸਿੱਧੂ ਅਤੇ ਅਮਨ ਔਜਲੇ ਦਾ ਇਹ ਐਪੀਸੋਡ ਦੇਖਕੇ ਬੋਹਤ ਨਜ਼ਾਰਾ ਆਇਆ ਅਤੇ ਬਾਈ ਮੈਂ ਥੋਡੇ ਤੋ ਇੰਸਪਾਇਰ ਹੋਕੇ ਜਪਜੀ ਸਾਹਿਬ ਦਾ ਪਾਠ ਕਰਨਾ ਸੁਰੂ ਕਰਿਆ ਕੱਲ ਤੋ ❤️ਬਾਕੀ ਲਵ ਯੂ veere 👍

  • @johntydhillon
    @johntydhillon Місяць тому +278

    ਮਿੱਤਰੋ ਹਮੇਸ਼ਾ ਪਿਆਰ ਬਣਾ ਕੇ ਰਖਿਓ ❤ ਪੌਡਕਾਸਟ ਸੁਣਕੇ ਦੱਸਿਓ ਕਿਵੇਂ ਲੱਗਿਆ ? ਕਮੈਂਟ ਜਰੂਰ ਕਰਿਓ ਜਾਨ 🙏🏾🌸

    • @amritvirks1735
      @amritvirks1735 Місяць тому +8

      Gulab bai da nature bhot ghant a mast banda a ji parmatma bai nu trrakeya bakshe

    • @amritvirks1735
      @amritvirks1735 Місяць тому +3

      Dil da saf banda a gulab bai ronki banda a

    • @ramanladharraman2124
      @ramanladharraman2124 Місяць тому +2

      Johnty 22 tuhada podcast dekh k bhyt wAdea lga

    • @Inder0615
      @Inder0615 Місяць тому +1

      ਦਿਲ ਦੇ ਕਰੀਬ ❤

    • @ramanladharraman2124
      @ramanladharraman2124 Місяць тому +2

      Johnty 22 tuhada podcast dekh k bhyt wAdea lga

  • @pawankaur703
    @pawankaur703 Місяць тому +6

    ਧੰਨਵਾਦ ਤੁਹਾਡਾ ਜੋ ਬਾਹਰ ਮੁਲਖ ਚ ਬੈਠਿਆਂ ਨੂੰ ਹੌਂਸਲਾ ਤੇ ਆਸ਼ੀਸ਼ ਦਿਨੇ ਓਹ,,ਤੇ ਸਭ ਸਮਝਦੇ ਏਥੇ ਦੇ ਹਾਲਾਤਾਂ ਨੂੰ ,,ਸਭ ਗੱਲ ਸੱਚ ਕਹੀ ਤੁਸੀ ਵੀਰੇ ਜਦੋਂ ਮੈਂ ਸ਼ਿਫਟ ਤੇ ਜਾਨੀ ਮੇਰੇ husband ਘਰ ਆਉਂਦੇ ,,ਜਦੋਂ ਓਹ ਜਾਂਦੇ ਤਾਂ ਮੇਰਾ ਘਰ ਆਉਣ ਦਾ ਟਾਈਮ ਹੁੰਦਾ ਓਦੋ ,,ਜਮਾ ਸੱਚ ਕਿਹਾ ਸਭ ਬਹੁਤ ਔਖਾ ਬਾਹਰ ਦੀ life 😊❤

  • @CHAHALOOO1
    @CHAHALOOO1 Місяць тому +5

    ਪੰਜਾਬੀਆ ਦੇ ਹੱਥ ਨਹੀਂ ਟਿਕ ਨਹੀਂ ਸਕਦੇ ਇਹ ਸਾਰੇ ਪੰਜਬੀਆਂ ਦੀ ਪੱਕੀ ਅਦਤਾ ਹੈ, ਗੁਲਾਬ ਵੀਰੇ ਨੂੰ ਵੇਖ ਕੇ ਨਹੀਂ ਲਗਦਾ ਕਿ ਉਹ ਇਹਨੇ ਵੱਡੇ ਸਿੰਗਰ ਹੈ। ਓਹਨਾ ਦੀਆਂ ਸਰੀਆ ਗੱਲ ਪਿੰਡਾ ਬਾਰੇ ਕੀਤੀਆਂ ਬਿਲਕੁਲ ਸੱਚਾ ਹੈ🌼🌼

  • @rajadhaliwal6169
    @rajadhaliwal6169 Місяць тому +30

    ਬੁਹਤ ਘੈਂਟ ਗੱਲਾਂ ਕੀਤੀਆਂ ਬਾਈ ਮਜਾ ਆ ਗਿਆ ਸੁਣਕੇ ਸੱਚੀਆਂ ਗੱਲਾਂ ਅੱਜਕਲ ਦੇ ਟਾਈਮ ਚ 💯💯

  • @LakhveerSinghSehaj
    @LakhveerSinghSehaj Місяць тому +24

    #justic for sidhu ❤ ਅਮਨ ਵੀਰੇ ਇਕ ਗੱਲ ਪੁੱਛਣੀ ਆ ਗੁਲਾਬ ਵੀਰਾ ਕੱਪੜੇ ਕਿੱਥੋਂ ਲਿਆਂਦਾ ਗਾ ਬੁਹਤ knt ਲਗਦੇ ਨੇ yyy ਦੇ ਸਾਰੇ ਕੱਪੜੇ ਇਕ ਵਾਰ ਪੁੱਛ ਕੇ ਦਸ ਦੋ ਗੇ ਵੀਰੇ

  • @gagandeepsingh6549
    @gagandeepsingh6549 Місяць тому +10

    ਸਾਰਾ ਦੇਖਿਆ ਪੋਡਕਾਸਟ ਨਜ਼ਾਰਾ ਆ ਗਿਆ ❤❤❤❤ ਬਾਕੀ ਗੁਲਾਬ ਬਾਈ ਹੀਰਾ ਬੰਦਾ .....
    Love u @amanaujla bai
    Tera ohi SONU SITO WALA 😊😊

  • @JaskaranKhehra-ls3co
    @JaskaranKhehra-ls3co Місяць тому +6

    Gulab sidhu wala podcast 10 second da vi skip nhi kita love you pra gulab sidhu aman aujla pra nu ❤❤❤❤

  • @KAHLON_YT
    @KAHLON_YT Місяць тому +81

    Gulab sidhu like button ✅

  • @RavinderSingh-oj1bn
    @RavinderSingh-oj1bn Місяць тому +72

    ਗੁਲਾਬ ਬਾਈ ਤੁਸੀਂ ਬਹੁਤ ਘੈਂਟ ਬੰਦੇ ਹੋ,ਅਸੀਂ ਤੇਰੇ ਚੋਂ ਮੂਸੇਵਾਲੇ ਨੂੰ ਵੇਖਦੇ ਹਾਂ ਬੱਸ ਓਸ ਪਰੀਵਾਰ ਦੀ ਹਮੇਸ਼ਾ ਬਾਂਹ ਬਣ ਕੇ ਰਿਹੋ ਜੇ ਕਿਤੇ ਸਿੱਧੂ ਤੋਂ ਮੁੱਖ ਮੋੜ ਲਿਆ ਤਾਂ ਸਾਥੋਂ ਝੱਲ ਨੀ ਹੋਣਾ ਬਾਕੀ ਸਾਨੂੰ ਤੁਹਾਡੇ ਤੇ ਮਾਣ ਹੈ

  • @AnmolGill-rf3lm
    @AnmolGill-rf3lm 11 днів тому

    Waaah gulaab ਬਾਈ ਮਜਾ ਆਗਿਆ ਰੱਬ ਚੜਦੀ ਕਲ੍ਹਾ ਚੋ ਰੱਖੇ ਤੈਨੂੰ 🙏🙏 ਬਹੁਤ ਬਹੁਤ ਪਿਆਰ ਮੇਰੇ ਅੱਲੋ ❤️❤️❤️🙏🙏

  • @kamaluppal1550
    @kamaluppal1550 8 днів тому

    ਇੱਕ ਗੱਲ ਪੱਕੀ ਹੈ ਬਾਈ ਗੁਲਾਬ ਸਿੱਧੂ ਫੱਕਰ ਸੁਭਾਅ ਦਾ ਬੰਦਾ ਦਿਲ ਦਾ ਹੀਰਾ ਜੋ ਦਿਲ ਵਿੱਚ ਉਹ ਹੀ ਮੂੰਹ ਤੇ ਪੂਰਾ ਸਟਾਰ ਹੋਵੇ ਪਰ ਫੁਕਰਾ ਜਮਾਂ ਨਹੀ ਕੋਈ ਮਾਣ ਨਹੀਂ ਗੁਲਾਬ ਵੀਰੇ ਪ੍ਹਮਾਤਮਾ ਤਹਾਨੂੰ ਤੁਹਾਡੇ ਮੰਮੀ ਡੈਡੀ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਤੰਦਰੁਸਤੀ ਬਖ਼ਸ਼ੇ ਲੰਮੀਆਂ ਉਮਰਾਂ ਬਖ਼ਸ਼ੇ ਰੱਬ ਤੁਹਾਡੇ ਪਰਿਵਾਰ ਨੂੰ ਸਦਾ ਖੁਸ਼ ਰੱਖੇ ਪ੍ਹਮਾਤਮਾ ਤਹਾਨੂੰ ਜਲਦੀ ਜਲਦੀ ਮੈਨੂੰ ਵੀ ਜ਼ਰੂਰ ਮਿਲਾ ਦੇਵੇ ਮੈ ਇਹ ਵੀ ਅਰਦਾਸ ਕਰਦਾ

  • @HappyBabyKittens-dz8ok
    @HappyBabyKittens-dz8ok Місяць тому +41

    ਗੁਲਾਬ ਬਾਈ ਬੋਲਦਾ bht sweet ❤

  • @MohitSharma-hr1ib
    @MohitSharma-hr1ib Місяць тому +14

    Gulag sidhu yaara da yaar dil da heera banda pura fakkar subah ❤

  • @manpreet4018
    @manpreet4018 Місяць тому +4

    Ruhh nu skoon milda veer de awaj sun k song bht gahint jina time procdcast chlya face to smile ni jan diti❤❤❤❤

  • @kuljitkanda1276
    @kuljitkanda1276 Місяць тому +2

    ਬਾਈ ਗੁਲਾਬ ਯਾਰ ਡਰਾਈਵਰ ਤਾਂ ਪੰਜਾਬ ਵਾਲੇ ਵੀ ਝੋਟੇ ਆਂ ਬਾਈ ਕਨੇਡਾਂ ਵਿੱਚ ਤਨਖਾਹ ਬੋਹਤ ਇਥੇ ਤਾਂ ਪੱਤਾਂ ਨਹੀ ਮੇਰੇ ਬਰਗਾਂ ਦੋ ਸਾਲਾ ਦੀ ਕੱਠੀ ਕਰ ਲੈਦਾ ਕੁਛ ਬਣਾਮਾਗੇ ਉਹੀ ਮਿਲਦੀ ਨਹੀ ਨਿੱਕਾ ਜਿਹਾ ਨੁਕਸਾਨ ਬਹਾਨਾਂ ਬਣ ਜਾਦਾ ਗਰੀਬ ਦੀ ਤਨਖ਼ਾਹ ਕੱਠੀ ਵਾਲਾ ਸੁਪਨਾ ਵਿੱਚ ਹੀ ਰਿਹ ਜਾਦਾ

  • @Fouji_1313
    @Fouji_1313 Місяць тому +3

    Waheguru mehar kre y sabb te gulaab sidhu veer bhut vdia nature aw tera y tere sarre posdcaste sunne mai v bhut saaf dil bnda mossewale da yaar #sidhumoosewala

  • @HarjotGrewal-wx2jm
    @HarjotGrewal-wx2jm Місяць тому +13

    Kaint justice for sidhu moosewala
    Moosewala jaaan tnu duniya da dailo lb u ❤❤❤❤❤❤❤

  • @mohitbawa8940
    @mohitbawa8940 Місяць тому

    Waheguru ji twanu sab nu tarraki dewe dil Khush ho jnda enj de episode dekh k 😊❤

  • @lovepreetlove8317
    @lovepreetlove8317 Місяць тому +5

    Navaan sandhu veer ji❤❤❤

  • @Fouji_1313
    @Fouji_1313 Місяць тому +5

    Lub u y sidhu di gall hr ikk tha te krn walla sacha insan gulaab sidhu ❤️lub u praaa

  • @HarjinderSingh-co1nq
    @HarjinderSingh-co1nq Місяць тому +11

    ਫੌਜੀ ਵੀਰ ਅਤੇ ਟਰੱਕ ਡਰਾਈਵਰ ਦੀ ਵਾਲਿਆ ਦੀ ਸੇਮ ਜਿੰਦਗੀ ਆ❤

  • @SukhSran-ex5el
    @SukhSran-ex5el Місяць тому +1

    Dil da bhut saf aa gulab sindhu da love you from Australia

  • @kamaluppal1550
    @kamaluppal1550 8 днів тому

    ਅਮਨ ਵੀਰੇ ਬਹੁਤ ਸੋਹਣਾ ਪ੍ਰੋਗਰਾਮ ਹੁੰਦਾ ਤੁਹਾਡਾ ਪ੍ਹਮਾਤਮਾ ਤਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਤੰਦਰੁਸਤੀ ਬਖ਼ਸ਼ੇ ਲੰਮੀਆਂ ਉਮਰਾਂ ਬਖ਼ਸ਼ੇ

  • @punjabmade
    @punjabmade Місяць тому +15

    Kyaa baata ❤❤

  • @DiljaanPreet-vu7or
    @DiljaanPreet-vu7or Місяць тому +5

    Gulab sidhu di soch nu salam aa har artis di soch eda di honi chaide aa ❤

  • @HarmanPannu-bw9tt
    @HarmanPannu-bw9tt Місяць тому +1

    Always favt.. Gulab Sidhu and Aman veera❤❤❤

  • @JassiChani-bt3pl
    @JassiChani-bt3pl Місяць тому +3

    ਜਿਵੇਂ ਗੁਲਾਬ ਬਾਈ ਗੀਤਾ ਚ ਆ ਉਸਤੋ ਕਿਤੇ ਭੋਲੇ ਜਾ ਬਹੁਤ vadiya ਨੇਚਰ ਦੇ ਆ

  • @AmrikSingh-sl3rz
    @AmrikSingh-sl3rz Місяць тому +3

    Baii yr really Mai ajj tk thode saare podcast dekhe aa pr jehda gulab veere nal kitaa ohde ch eda feel hunda vaa jiwe Mai kol bethke gallan sunn rehaa Huna vaa really baii 🙏🏻 bhut jaada siraa vaa 🌸💪🏻🧬

  • @HarjotGrewal-wx2jm
    @HarjotGrewal-wx2jm Місяць тому +8

    Gulab sidhu sidhu bai nu jeonda rkhi dkhi kde v ni flop hon dinda janne ❤❤❤

  • @kahnuwaniamanpreet2213
    @kahnuwaniamanpreet2213 Місяць тому

    Boht ghaint gallan ❤❤ gulab sidhu veere diya

  • @kamaluppal1550
    @kamaluppal1550 8 днів тому

    ਬਾਈ ਜੀ ਬਹੁਤ ਸੋਹਣਾ ਪ੍ਰੋਗਰਾਮ ਸੀ ਪੂਰਾ ਘੈਂਟ ਬੰਦਾ ਬਾਈ ਗੁਲਾਬ ਸਿੱਧੂ ਸਟਾਰ ਹੋ ਕੇ ਵੀ ਬਾਈ ਗੁਲਾਬ ਸਿੱਧੂ ਵੀਰੇ ਨੂੰ ਭੌਰਾ ਵੀ ਹੰਕਾਰ ਨੀ ਬਾਈ ਦੀਆਂ ਗੱਲਾਂ ਸੁਣ ਕੇ ਦਿਲ ਨੂੰ ਬਹੁਤ ਖੁਸ਼ੀ ਹੋਈ ਸਾਡੇ ਜ਼ਿਲੇ ਬਰਨਾਲੇ ਦੀ ਸਾਨ ਹੈ ਬਾਈ ਗੁਲਾਬ ਸਿੱਧੂ ਮੇਰਾ ਪਿੰਡ ਹਰਦਾਸਪੁਰਾ ਪ੍ਹਮਾਤਮਾ ਬਾਈ ਜੀ ਨੂੰ ਜਲਦੀ ਜਲਦੀ ਮਿਲਾਂ ਦੇਵੇ ਮੇਰੇ ਲਈ ਉਹ ਦਿਨ ਭਾਗਾਂ ਵਾਲਾ ਹੋਵੇਗਾ ਜਿਸ ਦਿਨ ਬਾਈ ਗੁਲਾਬ ਸਿੱਧੂ ਦੇ ਕੋਲ ਬੈਠਾ ਹੋਵੇਗਾ ਮੈ ਤਾਂ ਪ੍ਹਮਾਤਮਾ ਅੱਗੇ ਇਹ ਹੀ ਅਰਦਾਸ ਕਰਦਾ ਕੇ ਪ੍ਹਮਾਤਮਾ ਬਾਈ ਜੀ ਤਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਤੰਦਰੁਸਤੀ ਬਖ਼ਸ਼ੇ ਲੰਮੀਆਂ ਉਮਰਾਂ ਬਖ਼ਸ਼ੇ ਵਾਹਿਗੁਰੂ ਹੋਰ ਵੀ ਤਰੱਕੀਆਂ ਦੇਵੇ

  • @deeparora4596
    @deeparora4596 Місяць тому +7

    👍 ਭਾਜੀ ਚਾਹ ☕️ ਵਾਲੀ ਗੱਲ ਬਿਲਕੁਲ ਸਹੀ ❤️Right

  • @factkiduniya4882
    @factkiduniya4882 Місяць тому +5

    ਦਿਲ ਖੁਸ਼ ਕਰਤਾ ਗੁਲਾਬ ਵੀਰੇ love you jatta❤

  • @vinodsainiii
    @vinodsainiii Місяць тому

    Love Uh Gulab Veere Dillo Pyaar Tohade Nal ❤ Sidhu 22 Nu Bhut Yaad Krda Veere 💔🥺
    #sidhumoosewala
    #justiceforsidhumoosewala

  • @user-wq8ur5dd1r
    @user-wq8ur5dd1r 15 днів тому

    ਬਹੁਤ ਵਧੀਆ ਵੀਰ ਜਿਉਦੇ ਵਸਦੇ ਹਸਦੇ ਖੇਡਦੇ ਰਹੋ ਚੜਦੀਕਲਾ ਚ ਰਹੋ

  • @arshkataria1668
    @arshkataria1668 Місяць тому +5

    ਕੋਈ ਸ਼ਬਦ ਨਹੀਂ ਕਹਿਣ ਨੂੰ love you Sidhu jn❤ singing.100% informatian 100% down to earth love you jatta❤

  • @reetsamreet8607
    @reetsamreet8607 Місяць тому +3

    ਮਾਲਵੇ wale ਦਿਲ ਦੇ dil aw❤😊 bnde

  • @gurpreetspal2372
    @gurpreetspal2372 Місяць тому +1

    😍ਬਹੁਤ ਬਹੁਤ ਸੋਹਣਾ ਪੌਡਕਾਸਟ ਦਿਲੋਂ❤️ਸਲੂਟ ਹੈ ਬਾਈ ਤੈਨੂੰ ਬਾਬਾ ਭਲੀ ਕਰੇ। 🙏🏻 ...

  • @ruhiboutique2522
    @ruhiboutique2522 Місяць тому

    ਗੁਲਾਬ ਵੀਰ ਗੱਲਾ ਬਹੁਤ ਸੋਹਣੀਆ ਕਰਦੇ ਨੇ। ਦਿਲ ਕਰਦਾ ਸੁਣੀ ਜਾਈਏ।

  • @Chandan_Deep
    @Chandan_Deep Місяць тому +3

    Gulab Sidhu Bai ❤

  • @gillambarsariya0786
    @gillambarsariya0786 Місяць тому +2

    Gulab sidhu khule subah da malak aa.love you 22

  • @gujjaralmk
    @gujjaralmk 28 днів тому

    ਗੁਲਾਬ ਵੀਰੇ ਤੁਸੀਂ ਬਹੁਤ ਪਿਆਰ ਵਾਲੇ ਮਾਂ ਪਿਓ ਦੇ ਪੁੱਤ ਓ ਤੇ ਅਮਨ ਜਿਉਂਦਾ ਵੱਸਦਾ ਰਹਿ ਪੁੱਤ ਇਹੋ ਜਿਹੀਆਂ ਸਕਸ਼ੀਅਤਾ ਨੂੰ ਰੂਹ ਬਰੂਹ ਕਰਾਉਣ ਲਈ ਜਿਉਂਦੇ ਵੱਸਦੇ ਤੇ ਹੱਸਦੇ ਰਹੋ ❤

  • @jotuvlogz
    @jotuvlogz Місяць тому

    bhut mzza aayeya bai podcast sirra c veere ❤😇👌......waheguruji mehra bkshnn 😊🙏🏻

  • @abhaynaffery3655
    @abhaynaffery3655 Місяць тому +5

    Sonu sitto wala sirra lya gya gulab Bai Sachi 😅😅

  • @deepNirmanVlogs
    @deepNirmanVlogs Місяць тому +2

    ਗੁਲਾਬ ਸਿੱਧੂ,ਅਮਨ ਔਜਲਾ,ਜੌਟੀ ਬਾਈ ਤੇ ਬਾਕੀ ਸਾਰੀ ਟੀਮ ਜਿਉਂਦੇ ਵਸਦੇ ਰਹੋ ਬਹੁਤ ਵਧੀਆ ਪੋਡਕਾਸਟ ❤❤❤

  • @HarpreetKaur-eo6qp
    @HarpreetKaur-eo6qp 21 день тому

    Gulab veera bhtt nice ne bht saaf dil de or down to earth ne ❤️👍👌🏻#justicesidhumooseaala

  • @jashanmaan0088
    @jashanmaan0088 10 днів тому

    Gulab sidhu bhut vdia nature de malik ne ❤❤❤❤Aman aujla veer v bhut nice ne ❤❤#justiceforsidhumooseala❤

  • @Harsh_Bal
    @Harsh_Bal Місяць тому +4

    Gulab Bai❤

  • @user-bc2uf6ze1y
    @user-bc2uf6ze1y Місяць тому +3

    Thx aman Bro and Gulab veer
    Two bro all world

  • @5ipreet-rq7tl
    @5ipreet-rq7tl Місяць тому

    Sirra ਅਮਨ vere main vere rat nu 12 vje to leke 2 vje tak dekhiya vere ghait c 100% postiviy c vdaiya vere ehda waheguru di kirpa nal ghait ghait episode shadi jayo baki god bless u vere 🔥❤️

  • @gurichauhan4946
    @gurichauhan4946 12 днів тому

    Bai mai jyada nahi c sunia tuhanu pr ajj tuhada nature dekh k dil nu bhut vdia lgia simple bnda

  • @gurivlogs-ou8dl
    @gurivlogs-ou8dl Місяць тому +5

    Vote for part 3❤❤

  • @narindersidhu8804
    @narindersidhu8804 Місяць тому +4

    Sidhu moose wala legend ❤❤❤❤❤

  • @navboparai2912
    @navboparai2912 Місяць тому +1

    ❤❤Sabb toh vadia podcast❤️ Gulab Sidhu veera bhot ghaint❤️

  • @SimranjitSingh-wl7lx
    @SimranjitSingh-wl7lx Місяць тому +5

    Just for SIDHU MOOSEWALA ❤❤

  • @unknownk696
    @unknownk696 Місяць тому +24

    Next is navaan sandhu please Veera navaan sandhu like button
    👇

  • @artistboy2
    @artistboy2 Місяць тому

    ਗੁਲਾਬ ਸਿੱਧੂ ❤️ਦੀਆਂ ਗੱਲਾਂ ਬਹੁਤ ਵਧੀਆ ਸੀ ਇਨਸਾਨ ਵੀ ਬਹੁਤ ਵਧੀਆ ਹੈ 💫 gulab Sidhu 🫂❤️ #SidhuMoosewala 🕊️ good episode 3 ☺️👌🏻👌🏻👌🏻👌🏻👌🏻👌🏻💖💖💖💖

  • @kajalthakur7919
    @kajalthakur7919 Місяць тому

    Veere Sidhu bai krke Gulab veere nu pyar karde haa bai hamesha Sidhu bai bare kuch na kuch navi yaad dasda Dono hi sira ne

  • @Channigill05
    @Channigill05 Місяць тому +2

    ਇਹਨੂੰ ਕਹਿੰਦੇ ਸਵਾਦ ਓਹ ਵੀ ਕਹਿੰਦੇ ਨਜ਼ਾਰਾ ਬੰਨ ਤਾਂ ਮੋਹਾਲ 1 ਨੰਬਰ ਆ ਬਾਈ ਪਰ ਬਾਅਦ ਭੁੱਖ ਲੱਗ ਗਈ ਉੱਤੋਂ ਰਾਤ ਸੀ ਦੇਖਕੇ ਸਾਰਾ ਜਿਨੀ ਉਡੀਕ ਸੀ ਓਹਨਾ ਸਵਾਦ ਆ ਬਾਈ ਦੇਖਕੇ ਸਾਰਾ ਘੈਂਟ ਆ ਜਾਨ ♥️🌾🌾🤗

  • @therealking9529
    @therealking9529 Місяць тому +6

    Podcast with Karan aujla please

  • @gurwindermald
    @gurwindermald Місяць тому

    ❤ sira pra gulab sidhu #justice for Sidhu Moosewala

  • @paramsimk1313
    @paramsimk1313 Місяць тому

    Gulab vira sirra bnda waheguru ji tuhanu te gulab 22 nu chardikala ch rakhe

  • @jaswinderg7174
    @jaswinderg7174 Місяць тому +4

    Gulab sidhu x Aman aujla

  • @Sukhchahal55
    @Sukhchahal55 Місяць тому

    Sukoon mil gya veere diaa glla sun ke ❤

  • @ITSLEGEND5911
    @ITSLEGEND5911 Місяць тому

    Y bhot humble a gulab sidhu 22. Te aman y thode sare podcast bhot vdia hunde a vere. Pisle 5 sakan to thodi hr video dekh reha a verre❤❤🎉

  • @Dhillonplayzff
    @Dhillonplayzff Місяць тому +4

    Bai sonu sito ale nu sado 😂❤️

  • @beerirambeeriram7818
    @beerirambeeriram7818 Місяць тому +1

    ❤❤❤

  • @deepmarjana2612
    @deepmarjana2612 9 днів тому

    Love u shb nu

  • @HarpreetSingh-vh8ws
    @HarpreetSingh-vh8ws 7 днів тому

    End veera gulab sidhu

  • @raavikaur0090
    @raavikaur0090 Місяць тому +1

    ਉਹ ਵੀ ਸਟੇਟਸਾਂ ਚ ਅਣਖਾਂ ਦੀ ਗੱਲ ਕਰਦੇ,
    ਮੁੱਕਰ ਜਾਂਦੇ ਜਿਹੜੇ ਆਪਣੀ ਹੀ ਜ਼ੁਬਾਨ ਤੋਂ ਬੱਲਿਆ
    ਨਸਲਾਂ ਤੋਂ ਪਛਾਣੇ ਜਾਂਦੇ ਘੋੜੇ ਸਦਾ,
    ਬੰਦੇ ਅੱਣਖੀ ਪਛਾਣੇ ਜਾਂਦੇ ਗੱਲਬਾਤ ਤੋ ਬੱਲਿਆ।🔥
    #ਰਾਵੀ✍🏻
    #JusticeForSidhumoosewala #GulabSidhu

  • @thind_kamal2431
    @thind_kamal2431 День тому

    Bahut gllan jo ethe ajj sunian mere nal v hoian vaaprian te main ajj eh dekh k bahut kuj sikhya v......lv u 22 bahut bahut

  • @official_2268
    @official_2268 Місяць тому +1

    Bhut vadiya broadcast bai great job

  • @SunnyMehra-mo4gh
    @SunnyMehra-mo4gh Місяць тому +1

    Watching from Germany Frankfurt

  • @ONENETCYBERCAFE
    @ONENETCYBERCAFE Місяць тому

    Bhut khushi hoye y podcsst dekh ke 💯💯💯❤️❤️

  • @navdeepsingh-nd4sz
    @navdeepsingh-nd4sz Місяць тому

    Yr y kina sira banda gulab y dil khush ho gya yr. jeoo jatt. My jaan

  • @Notorious066
    @Notorious066 Місяць тому +2

    ਅਮਨ ਵੀਰ ਮੈਂ uae🇦🇪 ਚ ਆਂ ਤੇ ਹਰ ਵਾਰ thudye ਪੋਰਕਾਸਟ dhek ਦਾ ਹੁੰਦਾਂ love u ਵੀਰੇ 🇦🇪🇦🇪🥰🥰🥰🌹🌹🌹

  • @Sarbjeet.kaur1
    @Sarbjeet.kaur1 Місяць тому +1

    Yr 2 vri vekhh lya podcast fr v ona hi mja aa reha love you ❤️😘

  • @sonusunam01
    @sonusunam01 Місяць тому

    Bhut hi nige subah da dildar bnda bai ❤ waheguru tenu chardikla ch rakhe hmesha❤

  • @Sukhmanpreet476
    @Sukhmanpreet476 5 днів тому +1

    Vere bhot vadiya lagyia podcast

  • @thind_kamal2431
    @thind_kamal2431 День тому

    22bahut bahut bahuttttttt vdhia lga podcast taada...Mera ta 1st tym c dekhn da Sunan da..baaki gulab 22 bahut sidhi te schi gll krda .... Ghaint sira koka end mind blowing .......ajj to sare dekhne pichhle v jo bnae tusi......koshish kreo Diljit Dosanjh, Garry sandhu, surjit khan,feroz khan,kamal khan,jassi jasbeer, ena nal v ru_b_ru kraeo... Jeonde rho rbb tuade kmm ch din dugni raat chaugni trrkki bkhshe 🙏🙏🙏🙏

  • @sahotaediting6894
    @sahotaediting6894 Місяць тому +1

    Bhot Vdia Bhai yr Pehli Var Kise da Podcast Sunya Or Sunya v Full a Bda Kuj Sikhan nu milya Thade to Waheguru Chardikala Ch Rakhe Hmesha Hasde wasde raho Bhrawo
    I'm deep from Patiala 😍😍🫶🏻🫶🏻❤️❤️

  • @hwys3172
    @hwys3172 Місяць тому +1

    Support for gulab sidhu nd sidhu mossewala legend❤❤🙏

  • @user-gr1xd3qk5j
    @user-gr1xd3qk5j Місяць тому

    End bai ❤ podcast Gulab Sidhu bai ❤yu Baharin tu bai asi

  • @yuvrajgill295
    @yuvrajgill295 Місяць тому +1

  • @mdsatwinder1168
    @mdsatwinder1168 Місяць тому

    Gulab nu vekh key rooh khush ho jndi yer wala kaint banda ❤

  • @Sevenpreet
    @Sevenpreet День тому

    Kaint c 22 … baki jaldi te jaroor milaga 👍

  • @ManjotSingh-pq6sy
    @ManjotSingh-pq6sy 20 днів тому

    Siraa krta gulab veere ne love you veere❤❤

  • @arshaulakh4089
    @arshaulakh4089 Місяць тому +1

    ❤ gulab sidhu 🔥💥

  • @jassajatt077
    @jassajatt077 Місяць тому

    Ruuh khush krti iss br firr gulab bai de podcast nee ❤

  • @Motivational.Shorts006
    @Motivational.Shorts006 Місяць тому +1

    Bai gulab sidhu vi sirra hi kronda jma sadha banda tuc aman veere boht vadia vjonde o

  • @harprabhsingh5786
    @harprabhsingh5786 Місяць тому

    Maza aa gaya podcast vekh ke
    Kya baat hai aman veere and gulab veere