End Sirra sachi bhut vdia lga Eda lgayea jive apne ghr di gall chaldi hove ajj Canada baithe nu menu 3 saal ho gye sachi mere father shab mother ne bhut struggle kiti mera big bro handicap aw but nika bro Eda he krda jive Gulab bro ne dsyea bhena nu veer maa peo nu putt bhut chnge lgde ena bin es dunia te kuj ne sachi ❤
Gulab bai sidhu bai nu hemsha jiunda rekhna jo tusi kerde v ho bebe bapu nu v milde reha kero ❤ love you bro ❤ waheguru ji chardikela vich rekh pra nu 🙏
Wah ji wah...swaad aa gya vr...gulab 22 dian gllan sun k mza bda aunda sidhian te saaf... Sidhu 22 vaanghr...Dil d ni maada Tera sidhu moose aala miss u 5911 jtta
Pehli vaari koi Artist dekhya apne 3 dostan naal podcast te .. te o dost jina nu duniya ni jaandi par bai de dil de bade nede te saari gallan jaande bai di .. ❤
@@sehajgamer5433 veere gulab y hamesha khadda sidhu di family nal ..... Kal sidhu de father nal anmol kwatra da podcast aya ohna ne v keha gulab hamesha saade nal khadda 🤗
Sidhu moosewala always in our hearts sidhu moosewala legend Legends live in our hearts Legends never dies We want #justiceforsidhumoosewala Always on top Never fold never backdown A golden person In the world Down to earth banda Aam bande vgu jindgi jinda c 😢😢
Aman veere gulab veere nu fans da suneha devo ki Sidhu moose wala veere da clothes Brand SMW LAUNCH KItta jaave edda veera 1000 saal ni jaanda kitte❤❤❤
Veere main kise di video post te cmnt ni krda cheti may v kde krda hi nhi par subscribe v kr lya nd bhuat vdiya lagga sunn ke total. Baaki sidhu veere layi hmeshaa ardas v jithe v hai vir khushh rahe hmeshaa dil ch rahe veere nd gulaab vir li v lv u saareya nu❣️
1:22:36 Pura dekhiya big brother ❤ Bahut badhiya lagiya Love you all. ❤. ❤ best Sidhu moos awala ❤❤so miss 😢 Baki gulab Sidhu bhai nu love you ❤❤❤❤❤❤❤❤❤❤❤ ❤❤❤❤❤❤❤❤❤❤
Sidhu bai...tere toh sidhu moose wale bai baare jaan k bhut Dil khush hunda hmesha e....Bhai bneya kuj na kuj dsda reha kr bai baare motivational ja....main ta bhut inspire hunna bai ehna cheezan toh....bakki thank you yrr bai tu bnda sade arga hi aa bhut saaf Dil aa... waheguru ji mehar krn....
Bhai eho jehe bandea di jrur podcast krrea kr bhai inna motivate inaa kuj sikhan nu milda...dilon salute aa gulab sidhu nu sidhu de hardwork nu…dilon respect aa yrr 🥲❤️❤️
bai eve de struggler bnde nal podcast krea kro... boht mza aya all-time fav podcast❤ reha ajtk da #justiceforsidhumoosewala lots of love for you nd for your family for you team ❤❤
Siraa gallbaat gulab y ❤ bht Knt subha y da yr mera supna c v bai nl song kra mtlb song ch awa y nu yaad ni hona kamyi gane ch baba g di mhr nl main take lgeaa thx gulab bai g dill respect aa ❤❤❤❤
Bai ji. .gulab sidhu Bai ..gallan bot vadiaa karda ..menu ana diyan gallan bot vadiaa lag diyan kyo ..sidhu ustaad nu bot karib to jande si ta kar k .baaki love ..gulab Bai ..and Sidhu mosse wala ustaad ❤❤misss u
22g gulab 22 nu tuhade channel te tuhade naal Minimum 9 times dekh lya hona main Te ehde picche da reason BHT zyada wadda 22ji But Jo v aa BHT dil lagda video dekh k BHT tenshions bhull janda main
1.27 hoye paye aa bai raat de pr dil krda saara kuj sunn lama jo video vich aa...bhut khushi hoyi gulab veere sidhu veere di gl sunn k tere muh cho...love u yaara ..hamesa khush reh te bapu bebe da kheyaal hamesa rakheyo ...sachhi dil ton respact aa veere ..sachhi bhut pyar krde aa tainu..sidhu veere lyi bhi hamesa pyar dil vich rehna ...❤❤
Ghaint Aa Gulab bai Vadia Bolia Rehndi Dunia Te Naam Rahuga Jatt Moose Wala Kehnda Jattye ❤❤ Legend Never Die $ Miss U Jhotya ❤ #JusticeForSidhuMooseWala ❤❤
ਦਿਲ ਕਰਦਾ ਸਿੱਧੂ ਬਾਈ ਦੀਆਂ ਗੱਲਾਂ ਦਿਨ ਰਾਤ ਸੁਣੀ ਜਾਈਏ🥹🥹🥹🙏
Ghaint gl baat veere. Puri video dekhi bai mai.
ਪੰਜਾਬੀਉ ਸਪੋਟ ਕਰੋ ਮੇਰਾ ਚੈਨਲ ਸਬਸਕਰਈਬ ਕਰੋ ਪਲੀਜ। ਮੈ ਮਲੇਸ਼ੀਆ ਦੀਆ ਸੋਹਣਈਆ ਥਾਵਾਂ ਦੇ ਵੀਡੀਓ ਬਨਉਣਾ ਆ। ਏਹ ਨਾ ਹੋਵੇ ਅੱਕ ਕੇ ਮੈ ਹਿੰਦੀ ਚ ਬਨਾਵਾ ਪਲੀਜ ਕਰੋ ਸੁਪੋਟ #JusticeForSidhuMooseWala
Sayi gl aa veere
@@satgursinghkhattra988 ਤੈਨੂੰ ਕਿਹੜਾ ਫਿਰ ਇੱਥੇ ਸੱਦਾ ਪੱਤਰ ਪਾਕੇ ਸੱਦਿਆ ਵੀ ਆਕੇ ਕੁਮੈਟ ਕਰ ਤੂੰ ਇੱਥੇ
Shi gll aw veer❤
ਦੁਨੀਆ ਦੇ ਮਨ ਅੱਗੇ ਲੀਡਰਾਂ ਦੇ ਧੰਨ ਅੱਗੇ
ਸ਼ੂਟਰਾਂ ਦੀ ਗੰਨ ਅੱਗੇ ਝੁੱਕੀਆ ਨਹੀਂ
ਅਸਲੇ ਦਾ ਖੋਫ ਦੇਖ ਅੱਖਾਂ ਮੁਰੇ ਮੋਤ ਦੇਖ
ਹੁੰਦੀ ਗੰਨ Load ਦੇਖ ਲੁੱਕਿਆ ਨਹੀਂ 5911 👑❤️#justiceforsidhumoosewala
ਪੰਜਾਬੀਉ ਸਪੋਟ ਕਰੋ ਮੇਰਾ ਚੈਨਲ ਸਬਸਕਰਈਬ ਕਰੋ ਪਲੀਜ। ਮੈ ਮਲੇਸ਼ੀਆ ਦੀਆ ਸੋਹਣਈਆ ਥਾਵਾਂ ਦੇ ਵੀਡੀਓ ਬਨਉਣਾ ਆ। ਏਹ ਨਾ ਹੋਵੇ ਅੱਕ ਕੇ ਮੈ ਹਿੰਦੀ ਚ ਬਨਾਵਾ ਪਲੀਜ ਕਰੋ ਸੁਪੋਟ #JusticeForSidhuMooseWala
Kya baat hai
@@Pardeep_sandhu306hi you have any other person use a lot karna dita hoba koba pabo ki karde o you have any other questions
ਸਿੱਧੂ ਮਰਿਆ ਨਹੀਂ ਬਸ ਚੁੱਪ ਹੋਇਆ ਜਿਊਦਾਂ ਸਾਡੇ ਦਿਲਾਂ ਵਿੱਚ ਅੱਜ ਵੀ ਆ ਤੇ ਹਮੇਸ਼ਾ ਰਹੇਗਾ ਹਾਲੇ ਮੁੱਕਿਆ ਨਈ❤❤
🙏🙏🙏🥺🥺🥺 ਜਸਟਿਸ ਫਾਰ ਸਿੱਧੂ ਮੂਸੇਵਾਲਾ
ਪੰਜਾਬੀਉ ਸਪੋਟ ਕਰੋ ਮੇਰਾ ਚੈਨਲ ਸਬਸਕਰਈਬ ਕਰੋ ਪਲੀਜ। ਮੈ ਮਲੇਸ਼ੀਆ ਦੀਆ ਸੋਹਣਈਆ ਥਾਵਾਂ ਦੇ ਵੀਡੀਓ ਬਨਉਣਾ ਆ। ਏਹ ਨਾ ਹੋਵੇ ਅੱਕ ਕੇ ਮੈ ਹਿੰਦੀ ਚ ਬਨਾਵਾ ਪਲੀਜ ਕਰੋ ਸੁਪੋਟ #JusticeForSidhuMooseWala
ਹਾਂਜੀ ਤੁਸੀਂ ਇੱਕ ਗੱਲ ਕੈਨੀ ਪੁਲ ਗੇ ਕਿ ਸਿੱਧੂ ਦੇ ਗੀਤ ਅੱਜ ਵੀ ਆਉਂਦੇ ਨੇ❤ ਮ੍ਰਿਤਕਾ ਦੇ ਨੀ ਆਉਂਦੇ ਸਾਡਾ ਮੁਸੇਆਲਾ ਤਾਂ ਜਿਉਂਦਾ ਹੀ ਅਮਰ ਹੈ ਉਨੇ ਗੀਤਾਂ ਵਿੱਚ ਵੀ ਕਿਹਾ ਜੀ 🙏
End Sirra sachi bhut vdia lga Eda lgayea jive apne ghr di gall chaldi hove ajj Canada baithe nu menu 3 saal ho gye sachi mere father shab mother ne bhut struggle kiti mera big bro handicap aw but nika bro Eda he krda jive Gulab bro ne dsyea bhena nu veer maa peo nu putt bhut chnge lgde ena bin es dunia te kuj ne sachi ❤
ਗੁਲਾਬ ਵੀਰ ਜਾਰੀ ਦੋਸਤੀ ਰੂਪੇ ਦੇ ਕੇ ਭੁੱਲ ਜਾਵੇ ਕਈ ਵਾਰ ਜਾਰ ਨੂੰ ਉਮੀਦ ਹੁੰਦੀ ਆਪਣੇ ਜਾਰ ਤੇ ਬਾਕੀ ਜਾਰੀ ਦੱਸਦੀ ਅ ਜਾਰੀ ਕਿੱਦਾ ਦੀ
Excellent Gulab Sidhu
Gulab bai sidhu bai nu hemsha jiunda rekhna jo tusi kerde v ho bebe bapu nu v milde reha kero ❤ love you bro ❤ waheguru ji chardikela vich rekh pra nu 🙏
1:20:34
Goosebumps 🔥🔥🔥🔥🔥🔥🙏🏻🙏🏻❤️❤️
ਸਾਰੇ ਗਾਇਕ ਵਿਚੋਂ ਸੱਚਾ ਸੁੱਚਾ ਦਿਲ ਦਾ ਹੀਰਾ ਬੰਦਾ ਬਾਈ ਗੁਲਾਬ ਸਿੱਧੂ ਜਿਉਂਦਾ ਵੱਸਦਾ ਰਹਿ ਵੀਰੇ ਪ੍ਹਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤਦਰੁੰਸਤੀ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ ਸਦਾ ਖੁਸ਼ ਰੱਖੇ ਦਿਲ ਦੀ ਹਰ ਇੱਕ ਰੀਝ ਪੂਰੀ ਕਰੇ ਲਵ ਯੂ ਵੀਰੇ
Great 👍
Gulab Sidhu ਬਹੁਤ ਸਿਰਾ ਬੰਦਾ ਬਈ, ਤੁਸੀ ਵੀ ਅਮਨ ਬਈ ਬਹੁਤ ਵਧੀਆ ਬੰਦੇ ਹੋ ਤੇ ਤੁਸੀ ਬਹੁਤ ਵਧੀਆ ਸਿਖਮਤ ਵਾਲੀਆ ਗੱਲਾਂ ਵੀ ਦਸਿਆ, ਸਿਰਾ ਭਰਾ, ਲਵ ਯੂ ਸਾਰਿਆ ਨੂੰ ਵੀਰੋ❤❤❤
Wah ji wah...swaad aa gya vr...gulab 22 dian gllan sun k mza bda aunda sidhian te saaf... Sidhu 22 vaanghr...Dil d ni maada Tera sidhu moose aala miss u 5911 jtta
Legend Never Die 🎯
Gulab x Sidhu ❤️
Sach as a great person Gulab Bai.. Legend never die . Justice for Sidhu.
ਜਦੋਂ ਕਿਸੇ ਦੀ ਜਮੀਰ ਨਾ ਮਾਰੀ ਜਾ ਸਕੇ। ਉਦੋਂ ਅਕਸਰ ਸਰੀਰ ਮਾਰ ਦਿੱਤੇ ਜਾਂਦੇ ਨੇ। 5911 ❤️ #justiceforsidhumoosewala
ਬਹੁਤ ਵਧੀਆ ਸਿਰਾ ਗੱਲ ਬਾਤ ਗੁਲਾਬ ਸਿੱਧੀ ਬਾਈ ਬਹੁਤ Motivation ਕਿਤਾ ਬਾਈ ਨੇ🙏🙏👌🏻👌🏻
Sari interview siraaaa, Bauhat ghaint te dil ton bolea Gulaab veer, Waheguru Ji Tuhanu Hamesha Khush Rakhe te Hamesha Chardi kala ch rakhe
Legend never die..sidhu moosewala 22 ghaint insaan..us warga na kde ho skda a naa hoyaa ..miss u always jattaa..
Pehli vaari koi Artist dekhya apne 3 dostan naal podcast te .. te o dost jina nu duniya ni jaandi par bai de dil de bade nede te saari gallan jaande bai di .. ❤
ਬਹੁਤ ਵਧੀਆ ਇਨਸਾਨ ਗੁਲਾਬ ਸਿੱਧੂ ਬਾਈ ❤
ਜਿਹੜੇ ਸਮਿਆਂ ਚ ਕੀਤੀ ਸੀ ਤੂੰ ਦੱਸ ਨੀਂ ਮੈਂ ਸੁਣਿਆ ਤੂੰ kare ਬੜੇ ਕਰਵਾਏ ਸੀ ਕੁੱਝ ਫੋਨ ਅਤੇ ਸਿੰਮ ਤੇਰੇ ਬਾਪੂ ਨੂੰ ਕਿਤਾਬਾਂ ਵਾਲੇ ਬੈਂਕ ਚੋਂ ਥੇਆਏ ਸੀ 😆😆😆😆
Bki sare dogle si shd gye bas 2-4 hi khre aa
Ki wdia insan dekh lne oh tusi ine jaldi interview ch wdia glyan hi kro a koi ni khadea sidhu family nl sab a iko hi n
@@sehajgamer5433 veere gulab y hamesha khadda sidhu di family nal ..... Kal sidhu de father nal anmol kwatra da podcast aya ohna ne v keha gulab hamesha saade nal khadda 🤗
V good 👍 amen aoughla ਸਵਾਦ ਆ ਗਿਆ ਪਰੋਡਕਾਸਟ ਦੇਖਣ ਦਾ🎉
ਬਹੁਤ ਵਧੀਆ ਲਗਾ ਪੋਡਕਾਸਟ ਬਾਈ ਹਾਸਾ ਮਜਾਕ ਤੇ ਬਹੁਤ ਕੁਝ ਵਧੀਆ ਸੁਣਣ ਨੂੰ ਮਿਲੀਆ ਸਿੱਧੂ ਬਾਈ ਬਾਰੇ ਗੱਲਾਂ ਕੀਤੀਆ ਬਹੁਤ ਚੰਗਾ ਲੱਗੀਆਂ , ਬਾਬਾ ਚੱੜਦੀ ਕਲਾਂ ਚ' ਰੱਖੇ ਸਾਰੇ ਭਰਾਵਾਂ ਨੂੰ ਲਵ ਯੂ ਸਾਰੀਆਂ ਨੂੰ❤❤😊
Gulab sidhu bai is so genuine,so natural and so humble,respect aa bai nu 💝
Sidhu moosewala always in our hearts
sidhu moosewala legend
Legends live in our hearts
Legends never dies
We want #justiceforsidhumoosewala
Always on top
Never fold never backdown
A golden person In the world
Down to earth banda
Aam bande vgu jindgi jinda c
😢😢
Aman veere gulab veere nu fans da suneha devo ki Sidhu moose wala veere da clothes Brand SMW LAUNCH KItta jaave edda veera 1000 saal ni jaanda kitte❤❤❤
@@H.S.P.Hanumangarhiya HJE TIME NI HOYA BRO SHETI KRNGY
ਵਾਹਿਗੁਰੂ ਵਾਹਿਗੁਰੂ ਜੀ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ 🙏🙏🙏🙏
ਬਹੁਤ ਵਧੀਆ ਇਨਸਾਨ ਗੁਲਾਬ ਸਿੱਧੂ ਬਾਈ
Sachi dil khush ho gyaa..ehh podcast sunn ke...edaa aapne ghr diyaa galla koi ni dsdaa..jidaa gulaab 22 ne dseyaa..🥰🥰
Respect veere gulab sidhu aman aujla bai ❤
💯
ਬੈਸੇ ਤਾਂ ਸਾਰੀਆਂ podcast ghintt ਹੁੰਦੀਆਂ ਨੇ ਪਰ ਆ podcast sirraaa ❤❤❤ love you Aman aujla y❤❤❤
Dillo respect Gulab bai ❤ JUSTICE FOR SIDHU MOOSEWALA
#JusticeForSidhuMoosewala
Veere main kise di video post te cmnt ni krda cheti may v kde krda hi nhi par subscribe v kr lya nd bhuat vdiya lagga sunn ke total. Baaki sidhu veere layi hmeshaa ardas v jithe v hai vir khushh rahe hmeshaa dil ch rahe veere nd gulaab vir li v lv u saareya nu❣️
1:22:36
Pura dekhiya big brother ❤
Bahut badhiya lagiya
Love you all. ❤. ❤ best
Sidhu moos awala ❤❤so miss 😢
Baki gulab Sidhu bhai nu love you ❤❤❤❤❤❤❤❤❤❤❤
❤❤❤❤❤❤❤❤❤❤
ਕਾਲਜ਼ ਵਿੱਚ ਸਹੀ ਰਾਹ ਤੇ ਰਹਿਣਾ ਵੀ ਬਹੁਤ ਵਧੀਆ ਵੱਡੀ ਗੱਲ । ਮੇਰੇ ਦੋਸਤ ਵੀ ਕਰਦੇ ਸੀ ਪਰ ਘਰ ਦੇ ਹਾਲਾਤ ਨੇ ਜ਼ਿੰਦਾ ਦਾ ਮੈਨੂੰ ਬਣਾ ਦਿੱਤਾ ਵਾਹਿਗੁਰੂ ਜੀ ਦਾ ਸ਼ੁਕਰ ਕਰਦਾ ਹਾਂ 🙏
LEGEND NEVER DIE 💔
😂
19 to 20 mint vich ਅੱਖਾਂ ਭਰ ਆਈਆਂ 🥺 #sidhumoosewala
ਪ੍ਰਮਾਤਮਾ lamya ਉਮਰਾਂ ਬਕਸੇ sb ਵੀਰਾਂ nu ❤ bottttttttt vdia
Sidhu bai...tere toh sidhu moose wale bai baare jaan k bhut Dil khush hunda hmesha e....Bhai bneya kuj na kuj dsda reha kr bai baare motivational ja....main ta bhut inspire hunna bai ehna cheezan toh....bakki thank you yrr bai tu bnda sade arga hi aa bhut saaf Dil aa... waheguru ji mehar krn....
#justiceforsidhumoosewala❤
Sidhu will be alive always in our hearts
ਬਹੁਤ ਵਧੀਆ ਬਾਈ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ 🙏🙏
Kaint podcast bai luv u aman bai ❤❤❤❤
ਬਾਈ ਬਹੁਤ ਵਧੀਆ ਤੁਹਾਡੇ ਅਹਾ ਸ਼ੋ broadcast hunde ਹੁੰਦੇ ਆ ਮੈਂ ਸਾਰੇ ਦੇਖਦਾ ਲਗਪਗ ਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਕਿ ਆਪ ਵੀ ਗਰੀਬ ਨਹੀਂ ਮਾਰਨਾ ਕੁਝ ਕਰਨਾ ਸੱਚੀ deprees ਸੀ। ਤੇ ਤੁਸੀਂ ਹੱਥ ਫੜ ਕੇ ਕੱਢ ਤਾ ਬਾਰ ਕਿ ਕਾਕਾ ਹੁਣ ਨਹੀਂ ਸਹਿਨ ਪੈਣਾ ਤੈਨੂੰ ਟਾਈਮ ਤੇਰਾ ਖਤਮ ਦੁੱਖਾਂ ਦਾ ਬਸ ਬਾਈ love you tenu te jo vi bai ਥੋੜੇ ਨਾਲ ਜਾ ਜੌ ਵਿ ਆਪਣੇ ਸਟਾਰ ਬਾਈ ਸਾਰੇ ❤❤❤❤😊😊😊😊😊😊😊😊😊😊😊😊😊😊😊😊😊😊😊😊😊ਤੇ ਸਪੈਸ਼ਲ ਸਿੱਧੂ ਬਾਈ ਵਾਸਤੇ love you ਹਮੇਸ਼ਾ ਹੀ ਦਿਲ ਚੋ ਆ ਤੇ ਰਹੁ ❤❤❤❤❤❤❤😊😊😊😊😊😊🎉
ਬਾਈ ਜੋ 1.17.30 ਗੁਲਾਬ ਵੀਰ ਨੇ ਗੱਲ ਕੀਤੀ ਸੀ ਬਿਲਕੁੱਲ ਸਹੀ ਆ।ਬਾਈ ਜੋਂ ਬੰਦਾ ਇਸ ਕੰਮ ਆਦੀ ਹੈ ਉਹ ਕਦੇ ਨਹੀ ਚਾਹੁੰਦਾ ਕੀ ਕੋਈ ਹੋਰ ਕਿਸੇ ਦਾ ਬੱਚਾ ਏਸ ਰਾਹ ਪਏ। ਬਾਕੀ ਬੁਹਤ ਵਧੀਆ ਪੋਡਕਾਸਟ ਸੀ ਵੀਰ ❤❤❤❤
Bhai eho jehe bandea di jrur podcast krrea kr bhai inna motivate inaa kuj sikhan nu milda...dilon salute aa gulab sidhu nu sidhu de hardwork nu…dilon respect aa yrr 🥲❤️❤️
bai eve de struggler bnde nal podcast krea kro... boht mza aya all-time fav podcast❤ reha ajtk da
#justiceforsidhumoosewala
lots of love for you nd for your family for you team ❤❤
Right broo❤
ਦਿਲ ਖੁਸ਼ ਕਰਤਾ gulab sidhu bai ਨੇ ਸਿੱਧੂ ਬਾਈ ਦੀ ਗੱਲਾਂ ਨੇ emotional krta sachi yarr love u a❤️❤️❤️
Bhot vadia veere bhot vdia sanu ki mada lgna balki sanu ta sikhna nu milda da thude bol sun kai love u aa bai thinu te sidu bai nu
Bhut nice gulab Sidhu bhut kuj sikhn nu mila ❤️🙏🏻
Love From Gurdaspur 🚀❤️
Hate from UA-cam
kaint podcast veere... maza aa gea.. eda lagya i ni aini der ho gai dekhde nu, dubara bulao gulab 22 nu
#Justiceforsidhumoosewala thank you for doing this. He will always be in our hearts. He was the most pure, genuine and kind hearted soul ever
last ch poora josh naal gaya Gulab Sidhu ne swaad agya
ਗੁਲਾਬ ਬਾਈ ਦੀਆ ਗੱਲਾ ਘੈਂਟ ਏ❤❤❤
ਉੱਚੀ ਸੋਚ ਦਾ ਮਾਲਕ ਗੁਲਾਬ ਸਿੱਧੂ ❤️
ਪੰਜਾਬੀਉ ਸਪੋਟ ਕਰੋ ਮੇਰਾ ਚੈਨਲ ਸਬਸਕਰਈਬ ਕਰੋ ਪਲੀਜ। ਮੈ ਮਲੇਸ਼ੀਆ ਦੀਆ ਸੋਹਣਈਆ ਥਾਵਾਂ ਦੇ ਵੀਡੀਓ ਬਨਉਣਾ ਆ। ਏਹ ਨਾ ਹੋਵੇ ਅੱਕ ਕੇ ਮੈ ਹਿੰਦੀ ਚ ਬਨਾਵਾ ਪਲੀਜ ਕਰੋ ਸੁਪੋਟ #JusticeForSidhuMooseWala
ਤੇਰੇ ਜੱਟ ਦੀ ਏ ਜਿਹੜੀ ਥਾਂ ਮਿੱਠੀਏ ❣️
ਇੰਨਾਂ ਨੂੰ ਕਈ ਸਾਲ ਲੱਗ ਜਾਣਗੇ ਬਣਾਉਣ ਵਾਸਤੇ 🖕
ਇਹ ਡਰ ਵਹਿ ਜਾਂਦੇ ਘਰ ਮੌਤ ਤੋਂ
ਅੱਗੇ ਤੁਰ ਜੱਟ ਤੇਰਾ ਖੋਲੇ ਰਾਸਤੇ🌪⛳
ਜਿਹਦੀ ਮਰ ਜਾਂਦੀ ਏ ਜਮੀਰ ਮੈਂ ਕਿਆ ਮਿੱਠੀਏ
ਉਹ ਹੋ ਜਾਂਦੇ ਜਿਉਂਦੇ ਜੀਅ ਲਾਸ ਨੀ 🖕💯
ਕੁਝ ਵੱਖਰੇ ਸਟੈੱਪ ਚੱਕੇ ਜੱਗ ਤੋਂ 😇
ਤਾਹੀਓਂ ਮੂਸੇਆਲਾ ਜੱਟ ਤੇਰਾ ਖਾਸ ਨੀ⛳⛳💯
#justiceforsidhumoosewala
waheguru ji khush rakhe sabh nu❤️💯
Bhot vdiya❤❤❤ dill khush hogya veere sachi❤🥹🥹
Bhut vadea bhut kuj sekhan nu Melea thanks a lot brothers ❤️❤️missss u a lot sidhu vr 👉🏻🫀💞
Bai jehri end te live gayeya eh line starting te launi c full goosebumps ❤
Moosewale 22 karke saara podcast sunya ajj.
Legend never die
ਦਿਲ ਦਾ ਨੀ ਮਾੜਾ ❤️
Justice for moosewala
Mai v vir
Mai v
Same veer❤
Rest in power Legend Sidhu moose wala 🙏❤️♥️❤️❤️
ਗੁਲਾਬ ਸਿੱਧੂ ਵੀਰ ਬਹੁਤ ਵਧੀਆ ਇਨਸਾਨ ਹੋ ਤੁਸੀਂ ਤੁਹਾਡੀ ਗੱਲਾਂ ਬਹੁਤ ਵਧੀਆ ਹੋਂਸਲੇ ਵਾਲੀਆਂ
Siraa gallbaat gulab y ❤ bht Knt subha y da yr mera supna c v bai nl song kra mtlb song ch awa y nu yaad ni hona kamyi gane ch baba g di mhr nl main take lgeaa thx gulab bai g dill respect aa ❤❤❤❤
#JUSTICEFORSIDHUMOOSEWALA
Legend never die 😢
1:20:53 ਆ ਚੀਜ਼ ਨੇ ਹੋਰ ਸਵਾਦ ਲਿਆਤਾ ❤❤#justiceforsidhumoosewala
Best podcast.. bai jma saaf dil banda gulab sidhu..thanks aman veere much love and respect bhra thonu sarea nu😇🙏🏻
Waheguru chardi klaa bakshe
Khush raho Sidhu Moosewala de dosto
Best broadcast....with a great personality and amazing singer....miss u Sidhu 22😢 #justiceforsidhumoosewala
LEGEND NEVER DIE❤ #justiceforsidhumoosewala
Legend never die 🥰and gulab sidhu bai g may God bless you 🙌💞waheguru tuhnu trakian bakshn ❤😇
Gulab Bhai ਮੈਂ ਤੁਹਾਨੂੰ recently ਸੁਣਨ ਲੱਗਾ ਆ।ਤੁਹਾਡੀ ਆਵਾਜ਼ ਬਹੁਤ ਬਹੁਤ ਪਿਆਰੀ ਹੈ।i listen you whole day🎉🎉 blessings from Melbourne
Bahut Bahut sohna veere Rabb chardikala ch Rakhe.
Ustaad Sidhumoosewala Bai Legend❤️💥❤️
Emotional prodecast sidhu bai❤️
Respect for Gulab the only singer taking this time to do interview for Sidhu and getting justice for him.
Ajj tk da sbto ghaint podcast ❤️✅ bs km te bethya da v g lgya poora 🥹
Bai ji. .gulab sidhu Bai ..gallan bot vadiaa karda ..menu ana diyan gallan bot vadiaa lag diyan kyo ..sidhu ustaad nu bot karib to jande si ta kar k .baaki love ..gulab Bai ..and Sidhu mosse wala ustaad ❤❤misss u
Moral friend is friend ... true friendship really matters.😊😊😊😊😊
Legend naver die. Sidhu moosewala 22 ji. Nice gulab Sidhu❤❤❤
Gulab Bai ❤🎉 bhut vadia bnda insaan rooh nu choohbjsnde 5 7 podcast hor kro ❤
Sira c podcast pra part 2 v chaida eda bai
Ghaint galbat a y dono podcast dekhe gulab sidhu y de aman te ratan y de love you both of you waheguru mehar kre, 🙏
Ajj da San to ghaint podcast 💥💓 down to earth [ Aman Ajula ] { gulab sidhu }💥💥💥
Miss you Sidhu veere ❤
#justiceforsidhumoosewala😢
Justice for sidhu moose wala ❤
Sidhu to baad je fan a me gulaab sidhu da ... gane mennu ene pasand nei a par..Banda bhuut pyara....deep sidhu sidhu mossewala.gulab siddhu
Bai ji sach aa sira kita Love u sab nu 😍 💝💖💖💖💖💟💟💟💟💟💟💟💟💟💟💟💟💟💟💟💟💟💟💟💟
End baba g bhut shone video sidhu mossewala bai gulab sidhu bai bhut vadiya video c..
Boht vadia podcast c brother❤️
22g gulab 22 nu tuhade channel te tuhade naal
Minimum 9 times dekh lya hona main
Te ehde picche da reason BHT zyada wadda 22ji
But Jo v aa
BHT dil lagda video dekh k
BHT tenshions bhull janda main
Miss You SidhuBai 🥺❤️
#JusticeForSidhuMooseWala ❤
Bai ji sach sira kita sab nu Love you 💝💝💝💝💝💝💝💝💝💝💝💔
1.27 hoye paye aa bai raat de pr dil krda saara kuj sunn lama jo video vich aa...bhut khushi hoyi gulab veere sidhu veere di gl sunn k tere muh cho...love u yaara ..hamesa khush reh te bapu bebe da kheyaal hamesa rakheyo ...sachhi dil ton respact aa veere ..sachhi bhut pyar krde aa tainu..sidhu veere lyi bhi hamesa pyar dil vich rehna ...❤❤
Very great interview❤❤
This person very down ro earth 🌎 gulab 22 bahut osm bndaa ya ❤❤❤ love u brother justice for sidhu Moose Walla 💖💖💖
Ghaint Aa Gulab bai Vadia Bolia
Rehndi Dunia Te Naam Rahuga Jatt Moose Wala Kehnda Jattye ❤❤
Legend Never Die $ Miss U Jhotya ❤
#JusticeForSidhuMooseWala ❤❤
ਗੁਲਾਬ ਬਾਈ ਸਿਰਾ ਬੰਦਾ ਹਮੇਸ਼ਾਂ ਧਰਤੀ ਨਾਲ ਜੁੜਿਆ ਹੋਇਆ
22 ਰਿਆਲਿਟੀ ਆ ਗੱਲ਼ਾ ਚ
ਕਦੇ ਬੰਦੇ ਨੂੰ ਆਪਣਾ ਪਿਛੋਕੜ ਨਹੀਂ ਭੁੱਲਣਾ ਚਾਹੀਦਾ ❤
Justice for Sidhu Mosse wala#
I really loved this podcast❤please come soon with a new podcast with him...✨
Justice for sidhu Moose Wala of Legend
Down to earth nd unflirted gulab sidhu bro❤❤
ਬਾਬਾ ਜੀ ਸਭ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨ ਜੀ❤🙇
ਗ਼ਰੀਬੀ ਤੋਂ ਉਠਿਆ ਹੋਇਆ ਬੰਦਾ ਬਹੁਤ ਵਧੀਆ ਵਿਚਾਰ ਚਰਚਾ ਕੀਤੀ ਗਲਾਬ ਸਿੱਧੂ ❤