MASTER SALEEM on Stage Incident, Trolls, Contro*versies, Music journey | The Aman Aujla Show

Поділитися
Вставка

КОМЕНТАРІ • 862

  • @tejaspreetsingh6090
    @tejaspreetsingh6090 10 місяців тому +77

    ਸਲੀਮ ਵੀਰ ਬਹੁੱਤ ਹੀ ਵਧਿਆ ਸਿੰਗਰ ਦੇ ਨਾਲ ਨਾਲ ਇਕ ਬਹੁਤ ਵਧੀਆ ਇਨਸਾਨ ਵੀ ਹੈ। ਮੈਂ ਤੇ ਮੇਰਾ ਬੇਟਾ ਸਲੀਮ ਜੀ ਦੇ ਫੈਨ ਹਾਂ ਅਤੇ ਆਪਾਂ ਦੋਨੋਂ ਜਲੰਧਰ ਸਲੀਮ ਜੀ ਨੂੰ ਮਿਲਣ ਓਹਨਾਂ ਦੇ ਘਰ ਗਏ ਤੇ ਗਏ ਵੀ ਓਦੋਂ ਜੱਦ ਕਰੋਨਾ ਤੋਂ ਬਾਅਦ ਲਾਕ DOWN' ਖੁੱਲਿਆ ਹੀ ਸੀ, ਪਰ ਸਲੀਮ ਜੀ ਸਾਨੂੰ ਬੜੀ ਚੰਗੀ ਤਰ੍ਹਾਂ ਮਿਲੇ। ਜੇਕਰ ਨਾਂ ਮਿਲਣਾ ਹੁੰਦਾ ਤਾਂ ਕਰੋਨਾ ਦਾ ਬਹਾਨਾ ਲਗਾ ਕੇ ਸਾਨੂੰ ਵਾਪਿਸ ਵੀ ਭੇਜ ਸਕਦੇ ਸੀ ਤੇ ਆਪਾਂ ਗੁੱਸਾ ਵੀ ਨਹੀਂ ਕਰਨਾ ਸੀ। ਪਰ ਸਲੀਮ ਜੀ ਸਾਨੂੰ ਬੜੀ ਚੰਗੀ ਤਰਾਂ ਮਿਲੇ ਇੱਸ ਲਈ ਓਹਨਾਂ ਦਾ ਧੰਨਵਾਦ। ਬੱਸ ਹੁੱਣ ਇਕ ਹੋਰ ਇੱਛਾ ਹੈ ਉਸਤਾਦ ਜਨਾਬ ਪੂਰਨ ਸ਼ਾਹ ਕੋਟੀ ਜੀ ਨੂੰ ਮਿਲ ਕੇ ਓਹਨਾਂ ਦੇ ਪੈਰਾਂ ਵਿੱਚ ਮੱਥਾ ਟੇਕਣ ਦੀ। ਕਿਉੰਕਿ ਓਹਨਾਂ ਵਰਗੀ ਸੇਵਾ ਪੰਜਾਬੀ ਸੰਗੀਤ ਦੀ ਨਾਂ ਤੇ ਕਿਸੇ ਨੇ ਕੀਤੀ ਹੈ ਤੇ ਨਾਂ ਹੀ ਕਿਸੇ ਤੋਂ ਹੋਣੀ ਹੈ।

    • @vishalverma78888
      @vishalverma78888 10 місяців тому +1

      Kya baat guru g dil bhut hi pyare insaan ne mh 15 sala to fan hm mah do vari ohna de ghr bdy te gya lgya nai ki apa ik voice of king nu milya down to earth

    • @vishalverma78888
      @vishalverma78888 10 місяців тому +1

      Kya baat guru g dil bhut hi pyare insaan ne mh 15 sala to fan hm mah do vari ohna de ghr bdy te gya lgya nai ki apa ik voice of king nu milya down to earth

    • @SagarGharu-lh7dk
      @SagarGharu-lh7dk 8 місяців тому +2

      Kyyaa bat hai jii master ji

  • @deepudeepu6336
    @deepudeepu6336 Місяць тому +1

    ਕਿਸੇ ਦੇ ਕਰੀਬ ਹੋਣਾ
    ਪਰ ਨਸੀਬ ਚ’ ਨਾ ਹੋਣਾ
    ਇੱਕ ਅਲੱਗ ਹੀ ਦੁੱਖ ਦਿੰਦਾ ਹੈ..love you master Saleem ji Sachi bhot sara😊😊😊😊😊😊😊

  • @deepveer2950
    @deepveer2950 10 місяців тому +37

    ਮਾਸਟਰ ਸਲੀਮ ਜੀ ਇੱਕ ਚੰਗੇ ਇਨਸਾਨ ਅਤੇ ਇਕ ਬਹੁਤ ਬਧਿਆ ਸਿੰਗਰ ਹਨ । ਸਲਾਮ ਆ ਭਾਜੀ

  • @HappyPunjab1
    @HappyPunjab1 10 місяців тому +12

    ਕੱਚੀ ਘਰਾਂ ਵਾਲੀ ਗੱਲ ਸੁਣ ਕੇ ਮੈ ਤਾ ਰੋਣ ਹੀ ਲੱਗ ਪਿਆ ਸੀ, ਉਸਤਾਦ ਜੀ ਨੇ ਸਹੀ ਬੋਲਿਆ ਏ,ਉਹ ਸਮਾਂ ਸੱਚੀ ਬਹੁਤ ਵਧੀਆ ਹੁੰਦਾ ਸੀ ❤

  • @NavpreetChhina-jr2pn
    @NavpreetChhina-jr2pn 10 місяців тому +34

    ਬਹੁਤ ਸੋਹਣਾ ਤੇ ਸਿੱਖਣ ਵਾਲਾ ਪੌਡਕਾਸਟ
    ਮਾਸਟਰ ਸਲੀਮ ਬਹੁਤ ਕਾਈਂਡ ਹਾਰਟ ਐਂਡ ਡਾਊਨ ਟੂ ਅਰਥ ਇਨਸਾਨ. Give Respect take respect 🫡👍🏻

  • @kuldeepsabharwal4417
    @kuldeepsabharwal4417 10 місяців тому +21

    ਇਹ ਬੰਦਾ ਵੀ ਗਰੀਬੀ ਨੂੰ ਨੱਥ ਪਾ ਕੇ ਉੱਠਿਆ🔥🔥Master of Music,Saleem

  • @UeeekSingh
    @UeeekSingh 8 місяців тому +1

    ਭਾਜੀ ਬਹੁਤ ਖੂਬ,,, ਬੇਅੰਤ ਕੁੱਝ ਸਿੱਖਣ ਨੂੰ ਮਿਲਿਆ ਮਹਾਂਰਾਜ ਸਲੀਮ ਭਾਜੀ ਹੋਣਾ ਦੇ ਅੰਗ ਸੰਗ ਰਹਿਣ,,, ਭਾਜੀ ਹੋਣਾਂ ਨੂੰ ਸੁਣ ਕੇ ਰੂਹ ਦੀ ਖ਼ੁਰਾਕ ਪੂਰੀ ਹੋ ਜਾਂਦੀ ਹੈ,, ਦਿੱਲੋ ਦੁਆਵਾਂ ਭਾਜੀ,,,, ਅਮਨ ਭਾਜੀ ਤੁਹਾਡਾ ਬਹੁਤ ਸ਼ੁਕਰਾਨਾਂ ਜੋ ਤੁਸੀਂ ਇਹ ਉਪਰਾਲਾ ਕਰਦੇ ਓ,, ਉਸਤਾਦ ਲੋਗਾਂ ਦੇ ਰੂਬਰੂ ਕਰਵੋਂਦੇ ਹੋ,,, ਜਿਉਂਦੇ ਰਹੋ ❤❤❤❤❤❤

  • @KamalGagan-q5k
    @KamalGagan-q5k 10 місяців тому +5

    Master Saleem❤ Ji Da Ma Childhood Faan Han 1 Time Doraha Dana Mandi Vich Mata Da Jagran Vich Sunaya C 2004,Ya 2005 Vich Bass Uh Dind Ton Baad Bhajan Sirf Saleem Ji Da ❤Love u Saleem Ji Maha Dev Ji Sada Hasda Vasda Rakhan🙏

  • @jassjinddhami4689
    @jassjinddhami4689 10 місяців тому +5

    ਅਮਨ ਵੀਰੇ ਦਿਲੋਂ kenda ਸਬ ਤੋਂ ਜਾਦਾ ਮੈਨੂੰ ਸਲੀਮ sir ਵਾਲਾ podcast ਸਬ ਤੋ ਬੈਸਟ ਲਗਾ ❤❤❤❤❤❤❤❤❤❤❤❤❤❤❤❤❤❤❤❤❤❤❤❤❤❤LOVE YOU AMAN BHAJI

  • @officialbangavijay2099
    @officialbangavijay2099 10 місяців тому +5

    Wah wah wah kya baat aa . Podcast sun k swad aa gia skip krn nu v Dil ni kita Bai . Love u Aman veere . God bless you . ❤❤❤❤

  • @sameergill9082
    @sameergill9082 10 місяців тому +11

    1:32:20 ਧੋਖਾ ਦੇਣੀਏ ਅੱਜ ਵੀ ਤੈਨੂੰ ਚਾਹੁੰਦੇ ਆ😢2006-2009 ਵਿੱਚ ਸਲੀਮ ਸਾਬ ❤ਦੇ sad song mp3 headfone ਲਾ ਕੇ ਨੀਂਦ ਆਉਂਦੀ ਹੁੰਦੀ ਸੀ,ਕਲੇਰ ਕੰਠ❤ ਸਾਬਰ ਕੋਟੀ❤😢

  • @onkarsingh8282
    @onkarsingh8282 4 місяці тому +1

    Bai ahh ghaint podcast aw mainu UA-cam te show hoya te jini chr khtm m Hoya menu nind n ayi khtm e swere 4 vje Hoya Bai boht vdia km kita ah podcast karke TUC love uh Aman bai te sir master Saleem ji nu dilo respect🙏❤️

  • @KiranKour-ou4xg
    @KiranKour-ou4xg Місяць тому +1

    ਬਾਈ ਜੀ ਮੈ ਚੰਡੀਗੜ੍ਹ ਚੋਂ Zomato ਕਰਦਾ ਆ ਤੁਹਾਡੇ ਸਾਰੇ ਐਪੀਸੋਡ headphone ਲਾਕੇ vacend youtube te ਸੁਣਦਾ ਆ ਬਾਈ ਜੀ love you

  • @HarkamalSingh-gm4dw
    @HarkamalSingh-gm4dw 10 місяців тому +10

    Boht sohni prodcaste skoon mileya mann nu boht jyada prodcaste sun k master saleem saab legend of music industry 🙏

  • @ss-up2ze
    @ss-up2ze 9 місяців тому +1

    Mai Veere Haryana Sonipat te belonge krda... Love you Mere Ustad Jii nu Rabb Ehna nu hmesha tandrusti deve... 🙇‍♂

  • @KulwinderSingh-hi6ud
    @KulwinderSingh-hi6ud 10 місяців тому +3

    Bahji jindgi nu ......dubara kushhali Wale mod te mod ditta tusi ....love you guru ji..... #master Saleem

  • @KuldeepSingh-jf7ll
    @KuldeepSingh-jf7ll 10 місяців тому +5

    ਮਸਕੀਨ ਜੀ ਕਹਿੰਦੇ ਨੇ question ਪੁੱਛਣ ਵਾਲੇ ਤੋਂ ਪਤਾ ਲੱਗ ਜਾਂਦਾ ਕਿ ਬੰਦਾ ਕਿੰਨਾ ਕ ਡੂੰਘਾ ਸੋਚਦਾ ਤਾਂ ਇੱਕ Clap Aman 22 ਲਈ, ❤

  • @GURMEETSINGH-sb4wx
    @GURMEETSINGH-sb4wx 8 місяців тому +1

    ਮਾਸਟਰ ਸਲੀਮ ਇੱਕ ਬਹੁਤ ਸੁਰੀਲੇ ਗਾਇਕ ਨੇ ਰੱਬ ਸਭ ਨੂੰ ਤਰੱਕੀ ਬਖਸ਼ੇ ਵੀਰ ਜੀ ਮੈ ਇਹ Podcast ਪੁਰਤਗਾਲ ਤੋ ਦੇਖ ਰਿਹਾ ਸੀ

  • @AmanHeer-v6j
    @AmanHeer-v6j 10 місяців тому +9

    ਮੈਂ ਬਾਈ ਜੀ ਸਾਰਾ ਪੋਡਕਾਸਟ ਦੇਖਿਆ ਬਹੁਤ ਹੀ ਵਧੀਆ ਬਹੁਤ ਹੀ ਸੁੱਚਾ ਸੀ ❤ ਪਰਮਾਤਮਾ ਹਮੇਸ਼ਾ ਖੁਸ਼ ਰੱਖੇ ਤੇ ਤਰੱਕੀ ਬਖਸੇ love you paje ❤❤

  • @Kanwarnoor
    @Kanwarnoor 10 місяців тому +8

    Bhout kush sikhn nu miliya master saleem ji toh ♥️ my all time fav ♥️

  • @lavilavi6445
    @lavilavi6445 10 місяців тому +10

    Mazaa aa gya baai. Full interview hi full kaint a 🔥 Saleem Ustaad ji bade ronaki ne

  • @GoraTibbi
    @GoraTibbi 2 місяці тому +1

    ਦਿਲ ਦੇ ਨੇੜੇ ਹੋਵਣ ਜਿਹੜੇ ਦੁੱਖ ਹਜਾਰ ਦਿੰਦੇ ਨੇ ਕਦੇ ਕਦੇ ਕਦੇ ਜਾਨ ਤੋ ਪਿਆਰੇ ਮਾਰ ਦਿੰਦੇ ਨੇ ਮਿਉਜਕ ਦਾ ਮਾਸਟਰ ਸਲੀਮ ਦਾ ਇਹ ਮੈ ਅੱਠਵੀ ਤੋ ਸੁਣਦਾ ਆ ਰਿਹਾ 30 ਸਾਲ ਦਾ ਹੋ ਗਿਆ ਮੇ ਅੱਜ ਵੀ ਇਹ ਗਾਣਾ ਸੁਣਦਾ ਮੈ

  • @jobandeepsingh1753
    @jobandeepsingh1753 7 місяців тому +1

    Aman phaji bhut ਸਾਰਾ ਪਿਆਰ dil ਨੂੰ bhut ਚੰਗਾ ਲੱਗਦਾ ਤੁਹਾਨੂੰ ਸੁਣ ਕੇ ਬਹੁਤ ਵਧੀਆ ਕੰਮ ਕਰ ਰਹੇ ਹੋ!ਵਾਰਿਸ ਭਰਾਵਾਂ ਨੂੰ ਬੁਲਾਓ

  • @canadianpunjabi907
    @canadianpunjabi907 10 місяців тому +8

    bhot vdia podcast aman bai.. bhot motivation mildi a podcasts ton❤ kam krn vele sun lyida . and please thore jda upload krea kro😅time vdia spend ho jnda. love from canada🇨🇦

  • @yogeshchoudhary4171
    @yogeshchoudhary4171 10 місяців тому +44

    Autotune ਤਾਂ ਖੂੰਜੇ ਵੜ ਕੇ ਰੋਂਦਾ ਮਾਸਟਰ ਸਲੀਮ ਸਾਬ ਦੇ ਅੱਗੇ😌

  • @Viratkohli18-j1n
    @Viratkohli18-j1n 5 місяців тому +1

    ਦੇਖਦਾ ਤਾਂ ਹਰ ਪੋਡਕਾਸਟ ਹਾਂ ਪਰ ਕਦੇ ਕਦੇ ਸਕੀਪ ਕਰ ਦਿੰਦਾ ਪਰ ਅਜ ਤਾਂ ਮਜ਼ਬੂਰੀ ਸੀ ਕਿ ਮਿਸ ਨਹੀਂ ਕਰ ਸਕਦੇ ਸੀ ਇਹ ਹੁੰਦੇ ਆ ਕਲਾਕਾਰ ਤੇ ਇਹ ਹੁੰਦਾ ਸੰਗੀਤ ਮੇਰਾ ਫੇਵਰੇਟ ਔਲ ਟਾਈਮ ਰਹਿ ਗਿਆ ਇਕ ਲਾਈਨ ... ਲੁਟ ਪੁੱਟ ਹੋ ਕੇ ਅਜ ਬੈਠਾ ਮੰਗੀ ਮਾਹਲ ਨੀ ਗਾਨੀ ਛਲਾ ਮੋੜੇ ਤੇਰਾ ਮੋੜ ਰੁਮਾਲ ਨੀ... ਏਨੇ ਸਾਲਾਂ ਬਾਅਦ ਵੀ ਦਿਲ ਨੂੰ ਸਕੂਨ ਦਿੰਦਾ ❤❤❤❤

  • @jassmultani1578
    @jassmultani1578 2 місяці тому +2

    ਮਾਸਟਰ ਸਲੀਮ ਬਹੁਤ ਚੰਗੇ ਇਨਸਾਨ ਹਨ ।

  • @KuldeepSingh-jf7ll
    @KuldeepSingh-jf7ll 10 місяців тому +2

    Bahr barish ho rhi aa...edr thoda podcast rooh diya gllan......Boht vdia podcast ......❤ .........🎉❤
    Rbb chrdi kala bkse........such a pure soul ....Aman y swaad layata....without skip vdo ....Anand aa gya...❤❤

  • @AvtarSingh007-c1c
    @AvtarSingh007-c1c 10 місяців тому +4

    ਸੰਗੀਤ ਮਨ ਨੂੰ ਸਕੂਨ ਤੇ ਠਹਿਰਾ ਦਾ ਮਧਿਆਮ ਹੈ ਸੰਗੀਤ ਦਿਲ ਦੀ ਗੱਲ ਕਹਿਣ ਮਨਾਉਣ ਦਾ ਢੰਗ ਹੈ ਸੰਗੀਤ ਰੱਬ ਨੂੰ ਯਾਦ ਕਰਨ ਤੇ ਪਉਣ ਦਾ ਢੰਗ ਹੈ
    ਜ਼ਿੰਦਗੀ ਦੀ ਖੁਸ਼ੀ ਗ਼ਮੀ ਨੂੰ ਪ੍ਰਟਾਉਣ ਦਾ ਤਰੀਕਾ ਹੈ

  • @Arjunkhalra
    @Arjunkhalra 4 місяці тому +1

    ਬਾਈ ਮੈ ਰਾਤੀ ਛੁਰੂ ਕੀਤਾ ਸੀ ਸ਼ੋਅ ਦੇਖਣਾ ਤੇ ਲਗਪਗ 1ਘੰਟੇ ਦਾ ਹੀ ਦੇਖਿਆ ਹੋਣਾ ਤੇ ਮੇਰਾ ਨਾ ਨੈਟ ਮੁਕ ਗਿਆ,,,,,ਬੜੀ ਮੁਸ਼ਕਿਲ ਨਾਲ ਰਾਤ ਕੱਡੀ,,, ਤੇ ਹੁਣ ਮੈ ਸਵੇਰੇ ਉਠਿਆ ਟਾਈਮ 4:5 ਦਾ ਹੋਇਆ ਮੈ ਦੁਬਾਰਾ ਤੋ ਛੁਰੂ ਕੀਤਾ ਤੇ ਸਾਰਾ ਪੌਡਕਾਸਟ ਦੇਖਿਆ ਵੀਰੇ ਬੜਾ ਮਜਾ ਔਦਾਂ
    ਵੀਰ ਰੱਬ ਤੇਰੀਆ ਉਮਰਾਂ ਮੈਨੂੰ ਲਾਵੇ
    ਤਾਂ ਜੋ ਮੈ ਤੇਰੇ ਸਾਰੇ ਪੌਡਕਾਸਟ ਵੇਖ ਸਕਾ
    ਗੌਡਬਲੈਸ ਯੂ ❤❤❤❤❤

  • @Never-Forget-1984
    @Never-Forget-1984 5 місяців тому +1

    ਮੈਂ ਸਲੀਮ ਭਾਜੀ ਦੀ ਰੀਲ ਦੇਖੀ ਜਿਸ ਵਿਚ ਭਾਜੀ ਨੇ ਮਾਂ ਦੀ ਗੱਲ ਕੀਤੀ ਉਹ ਰੀਲ ਦੇਖ ਕੇ ਮੈਂ ਫਿਰ ਪੋਡਕਾਸਟ ਦੇਖਿਆ। ਬਹੁਤ ਵਧੀਆ ਭਾਜੀ 🙏🏻🎖️

  • @fashionsolution116
    @fashionsolution116 10 місяців тому +1

    ਪਾਜੀ ਮੈਂ ਤੁਹਾਡੀ ਇਹ ਵੀਡਿਉ ਥੋੜ੍ਹੀ ਲੇਟ ਵੇਖੀ ਕਿਉਂਕਿ ਮੈਂ ਹਰਮੰਦਿਰ ਸਾਹਿਬ ਗਿਆ ਸੀ ਹੁਣ ਮੇ ਆਪਣੇ ਘਰ ਆ ਕੇ ਪੋਡਕਾਸਟ ਸੁਣਿਆ ਬੋਹੁਤ ਹੀ ਸੋਹਣਾ ਪੋਡਕਾਸਟ ਲੱਗਿਆ ਤੇ ਮੈਂ ਇਸ ਮਹੀਨੇ ਅਮਰੀਕਾ ਚਲੇ ਜਾਣਾ ਵੇ ਤੇ ਉੱਥੇ ਜਾ ਕੇ ਵੀ ਮੈਂ ਤੁਹਾਡੇ ਪੋਡਕਾਸਟ ਸੁਣਨੇ ਆ ਅਮਨ ਵੀਰੇ ਮੇ ਹਰਿਆਣਾ ਕਰਨਾਲ ਤੋਂ ਆ ਜੀ ਪੰਜਾਬੀ ਪਹਲੀ ਵਾਰੀ ਲਿਖੀ ਹੈ ਗਲਤੀ ਹੋਜੇ ਤੇ ਮਾਫ਼ ਕਰਦਿਓ।

  • @Sourabh_sharma_music2208
    @Sourabh_sharma_music2208 8 місяців тому +2

    Thanks aman paji tusi ennanu bulaya and proper podcast hoyi and asi bhut sochde sige te icha sigi meri ki enada hove podcast❤❤🙏🙏🙏💗salute always saleem paji nu 💕💕

  • @SHIBA_28
    @SHIBA_28 10 місяців тому +1

    Aj Master Saleem ji nu sun k jee krda like 👍 ty like kri jaiye , ruh de malik a . Great artist, great singer , great human being luv from Canada 🇨🇦

  • @malkitsingh3476
    @malkitsingh3476 5 місяців тому +2

    ਬਾਬਾ ਨਾਨਕ ਦੇਵ ਜੀ ਤੁਹਾਡੀਆਂ ਲੰਮੀਆਂ ਉਮਰਾਂ ਕਰਨ ਉਸਤਾਦ ਜੀ 🎉🎉🎉❤❤❤

  • @JassiSingh-cr5gv
    @JassiSingh-cr5gv 3 місяці тому +1

    Paji sachi aj di raat da menu v nahi pata chaliye kado me 250 km safar kad ley me v truck driver aa bahut bahut dhanyvad tuhada Aman veer bahut badhiya video aa Rab tenu hamesha khush rakhe God bless you ❤❤❤❤❤

  • @rishavnijjar4730
    @rishavnijjar4730 10 місяців тому +2

    Bohat hee vdiya podcast c Aman veere mzaa aa gya. Te master saleem ji tuade lyi ta pehla hee bohat respect c te hun hor v vadh gyi. Love you both ❤❤❤❤

  • @Gurtej.Singh22
    @Gurtej.Singh22 4 місяці тому +1

    ਖਾਨ ਸਾਹਿਬ ਰਿਸਪੈਕਟ 🙏🙏 ਪਰ ਤੁਸੀਂ ਤੂੰ ਤੂੰ ਨਹੀਂ ਕਹਿਣਾ ਚਾਹੀਦਾ ਜੀ 🙏🙏ਸਾਰੇ ਬਹੁਤ ਸੋਹਣਾ ਕਮ ਕਰਦੇ ਹੋ 🙏🙏

  • @varinderkumar7380
    @varinderkumar7380 9 місяців тому +1

    ਭਾਜੀ ਬਹੁਤ ਸੋਹਣਾ ਪ੍ਰੋਗਰਾਮ ਸੀ ਸਲੀਮ ਭਾਜੀ ਸਾਡੇ ਦੁਆਬੇ ਏਰੀਏ ਦੀ ਸ਼ਾਨ ਨੇ❤🙏🏼🙏🏼

  • @ThakurVinayDadwal
    @ThakurVinayDadwal 3 місяці тому +1

    Sleem saab di awaaj rooh khush kr dindi aa sir da main TU BADLI song bahot sunya even hun k 2 din pehla sun reha c , bahot maza anda paji de song sun k ,bholey di barat , peer song v bahot sohna , mata rani dia bhetaa wale sarey hi bhajan bahot sohne lgde aa ❤ asi chotey hunde c ta sadey ghar kol hoshiarpur andey c bhetaan gaandey c sab to last ch ande c sir , asi bahot enjoy krde c last tak beth.dey c sir nu sun.n lyi❤

    • @ThakurVinayDadwal
      @ThakurVinayDadwal 3 місяці тому

      Sab to last andey c means k sab to famous te wadia artist last vich andey hunde ta k sab ohna di wait last tak krde aa

  • @samrathpreetkaur6885
    @samrathpreetkaur6885 6 місяців тому +1

    Mere life da pehla podcast aa Jo mai pura sunya…nhi tah ena patience hi reh gya kisa vich vi, really liked it ❤❤❤❤

  • @ThakurVinayDadwal
    @ThakurVinayDadwal 3 місяці тому +1

    Eh pehla podcast jehda mai mormal speed te sunya bas saleem sir ji de krke ❤❤

  • @VirkGill
    @VirkGill 10 місяців тому +1

    🙏🌹ਬਾਈ ਜੀ ਕਿ ਹਾਲ ਨੇ ਬਹੁਤ ਵਧੀਆ ਲੱਗਾ ਪੋਡਕਾਸਟ ਮਾਸਟਰ ਸਲੀਮ ਜੀ ਮੈ ਵੀ ਬਹੁਤ ਪਿਆਰ ਕਰਦਾ ਸਲੀਮ ਜੀ ਨੂੰ ਅਤੇ ਬਾਈ ਜੀ ਤੁਹਾਡੇ ਸਾਰੇ ਪੋਡਕਾਸਟ ਦੇਖਦੇ ਅਤੇ ਸੁਣਦੇ ਵੀ ਆ ਰੁਹ ਖੁਸ਼ ਹੋ ਜਾਦੇ ਏ ਟਰਾਲਾ ਚਲਾਉਣ ਦਾ ਬਹੁਤ ਸੁਆਦ ਆਉਂਦਾ .......Love you a bro

  • @bhimchand966
    @bhimchand966 10 місяців тому +4

    Saleem sahib nu bhut suneya te sunde v ha bhut pyari Awaj de malik hai.. Nicee Aman bro..

  • @Yash_saini_91
    @Yash_saini_91 10 місяців тому +1

    Connection complete hogya 🥹✅️tere bin song tak unde aunde sayad podcast sad tha ni per ma rogya sir thank god ki ase log ha 🫠❤️luv u both yaar 🥹🥺🥺😭🥺

  • @Aman.as4711
    @Aman.as4711 10 місяців тому +1

    Chlo saleem paji da mjak beshk bna lende social media te kyi lok...but bnde di life bhot inspiring aa yr..bhot vdia cheeja sikhn nu milia ❤️🫶

  • @SaulNahar-k2o
    @SaulNahar-k2o 10 місяців тому +1

    ਬਾਈ ਮੈਂ ਮਾਸਟਰ ਸਲੀਮ ਜੀ ਨੂੰ ਨਿੱਕੇ ਹੁੰਦੇ ਤੋਂ ਸੁਣਦਾ ਆ ਰਿਆ ਤੇਰਾ ਪੋਡਕਾਸਟ ਮੈਂ ਪੂਰਾ ਦੇਖਿਆ ਮਾਸਟਰ ਸਲੀਮ ਜੀ ਕਰਕੇ ਮੇਨੂ ਬਹੁਤ ਵਦੀਆ ਲੱਗਿਆ 10 seconds ਸਕਿਪ ਕੀ ਕੀਤਾ ਨਾ 1:25x te lv u ❤

  • @sitalmasih7056
    @sitalmasih7056 10 місяців тому +1

    Bhai ਮੈ ਟਰੱਕ ਡਰਾਈਵਰ ਆ ਅਰਬ ਚੇ ਮੈ ਤੁਹਾਡੇ ਪੋਰਡ ਕਾਸਟ ਦੇਖਦਾ ਇਹ ਵੀ ਪੂਰਾ ਦੇਖਿਆ ਬੋਹਤ ਵਧੀਆ ਲੱਗਾ ਵੀਰ ਜੀ pord ਕਾਸਟ ਦੇਖਦੇ ਦੇਖਦੇ ਪਤਾ ਹੀ ਨਹੀਂ ਲਗਦਾ ਸਫ਼ਰ ਦਾ ਤੁਸੀ ਬੁਹਤ ਵਧੀਆ ਕੰਮ ਕਰ ਰਹੇ ਹੋ brother god bless you ❤❤

  • @MandeepSingh-li3zd
    @MandeepSingh-li3zd 20 днів тому +1

    Ajj sunia y sirraaa Sarnia to Toronto da geda see thanks

  • @MoviesVerse199
    @MoviesVerse199 10 місяців тому +5

    Veere suchi literally ro Pye aa gane sunke te hassi aa vi buht te maza aa love it's ❤❤❤

  • @Dreamless_xyz
    @Dreamless_xyz 10 місяців тому +7

    ਤਬਾਹੀ MOVIE ਵਿਚ ਸੁਣਿਆ ਸੀ ਮੈਂ ਪਹਿਲਾ ਗਾਣਾ ਸਲੀਮ ਜੀ ਦਾ ...2 ਬੜੀਆਂ ਕੀਮਤੀ ਜਿੰਦਾਂ ਨੀਹਾਂ ਵਿੱਚ ਆਣ ਖਲੋ ਗਈਆਂ

  • @kiddiepaulmua7590
    @kiddiepaulmua7590 6 місяців тому +1

    I'm form Karachi Pakistan, Master saleem shab beautiful soul with soulful voice ❤ , Aman Aujla u & ur team did great job stay blessed with lots of love from Pakistan, full show I watched,........❤❤❤❤

  • @Prince_khippal
    @Prince_khippal 10 місяців тому +2

    Bahut vdiya ik Second v skip nhi kita veere bahut sohni podcast c ❤❤

  • @EditsKing01
    @EditsKing01 9 місяців тому +4

    Dil Khush kita bai ji ❤
    Legend Of Musical Vocals 👑
    Thankyou So Much Aman Paji ♥️ Keep Doing Podcast Making Best Postive Vibes Video 💘

  • @gaganshersinghbabbar8411
    @gaganshersinghbabbar8411 4 місяці тому +1

    Hnji veere drive krde hoe pura anand onda tuhada podcast sunan da kafi kush sikhn nu milda ❤

  • @luckiesingh21
    @luckiesingh21 10 місяців тому +1

    ਬਹੁਤ ਘੈਂਟ ਸੀ ਬਾਈ ਨਜਾਰਾ ਆ ਗਿਆ ਮਾਸਟਰ ਸਲੀਮ ਜੀ ਬਹੁਤ ਸੋਹਣੀ ਰੂਹ ਨੇ.

  • @Dhillon-jass84
    @Dhillon-jass84 10 місяців тому +3

    Masterpiece❤❤ ਇਕ ਅਲੱਗ ਹੀ ਸ਼ਕਤੀ ਆ ਏਸ podcast ਵਿੱਚ

  • @gurchaten5372
    @gurchaten5372 10 місяців тому +1

    ਮਾਸਟਰ ਸਲੀਮ ਨੇ ਬਾਈ ਨੇ ਜਿੰਨੇ v ਆਪਣੇ song ਸੁਣਾਏ ਸਾਰੇ song ਨਾਲ ਦੀ ਨਾਲ ਡਾਊਨਲੋਡ ਕਰੀ ਗਿਆ ਮੈਂ ❤️

  • @promilaverma7062
    @promilaverma7062 10 місяців тому +1

    Bohttttttt sohna c ji vadde veer ji ji nu sunan nu mileya great c show 🥰😍👌👍

  • @sameergill9082
    @sameergill9082 10 місяців тому +6

    46:18 ਗੱਲ ਕੀ ਐ😂😂😂😂😂😂😂😂😂😂😂❤respect SALEEM BHAJI

  • @RAJATKUMAR011
    @RAJATKUMAR011 10 місяців тому +1

    Bhai dubai toh puraa episode dekhda teh paaji nxt hun hun na nxt episode da wait ni hunda jldi jldi paya kro sada kaam teh baith k sunan da boht mjaa aunda❤❤❤❤❤❤

  • @noormahiwal9893
    @noormahiwal9893 10 місяців тому +1

    ਮਾਸਟਰ ਸਲੀਮ ਗਾਇਕ ਬੁਹਤ ਵਧੀਆ ਨੇਂ ਇਨਸਾਨ ਵੀ ਬਹੁਤ ਵਧੀਆ ਨੇਂ ਅਮਨ ਵੀਰੇ ਸੱਚ ਦੱਸ ਤੇ ਮੈਂ ਤੁਹਾਡਾ ਪੋਡਕਾਸਟ ਪਹਲੀ ਵਾਰੀ ਦੇਖਿਆ ਬਹੁਤ ਹੀ ਵਧੀਆ ਲੱਗਿਆ ਵੀਰੇ ਸਰਤਾਜ ਪਾਜੀ ਨੂੰ ਵੀ ਬੁਲਾਅਣਾ ,🙏

  • @gurpreetsingh-tc4dq
    @gurpreetsingh-tc4dq 10 місяців тому +3

    Pura suneya bai on youtube truck te tuhade naal hi time niklda harr podcast dekhi da ❤

  • @sodhimahi9279
    @sodhimahi9279 10 місяців тому +6

    ਅਮਨ ਬਈ ਵਦੀਆ ਵੀਡਿਓ ਸੀ, ਪਰ ਇਕ ਵਾਰ ਫੇਰ ਕਮੈਂਟ ਕਰ ਰਿਹਾ ਆ ਕੇ ਹਰਬੀ ਸੰਘਾ ਜੀ ਨੂੰ ਜਰੂਰ ਬੁਲਾਓ ਜੀ❤️

  • @navrajgill-tj5yu
    @navrajgill-tj5yu 10 місяців тому +1

    ਭਾਜੀ ਸਾਰਾ podcast ਦੇਖਿਆ ਜੀ ਤੇ ਜੀ saleem ਜੀ ਤੇ ਗੁਰੂ ਸਾਹਿਬ ਦੀ ਅਪਾਰ ਕਿਪ੍ਰਾ ਜੀ love you bhaji❤

  • @Sukh_Dhaliwal_777
    @Sukh_Dhaliwal_777 10 місяців тому +3

    Aman Bai Sleem Ji Di Avaaj Sunke Sukoon Mil Gya ❤

  • @gauravji8095
    @gauravji8095 4 місяці тому +1

    Kiyaaa sukoon milta h yar sleem ko live gaate sunte huye swaad hi aaja

  • @HanuveerSingh-ps8jk
    @HanuveerSingh-ps8jk 6 місяців тому +1

    Master saleem ji ta time machine aaa . Sbbb tym yaad karte love u paji

  • @vishalverma78888
    @vishalverma78888 10 місяців тому +1

    guru g dil de bhut hi pyare insaan ne mh 15 sala to fan hm mah do vari ohna de ghr bdy te gya lgya nai ki apa ik voice of king nu milya down to earth ne rabb lmi umar kre ustaad g di sanu chnga music sunnan nu milda rhe

  • @jagjitsingh-wl9bg
    @jagjitsingh-wl9bg 9 місяців тому +1

    ਬਹੁਤ ਵਧੀਆ। ਅਮਨ ਮੈਂ ਤੁਹਾਡੇ ਕਈ ਪੌਡਕਾਸਟ ਦੇਖੇ ਹਨ। ਬਾਕਮਾਲ ਹਨ, ਸਬਾਸ਼ੇ ਪੁੱਤਰਾ।

  • @GuriUpdate
    @GuriUpdate 10 місяців тому +2

    Bhut Changa Lageya Podcast Vekh Ke Great Person Ustaj Master Saleem Ji❤ And Paji GURI Ji Nal V Podcast Kro Pls❤

  • @Karan__RamGarhia
    @Karan__RamGarhia 10 місяців тому +4

    First podcast jehda bina skip kite dekhya bahut vadiaa jii

  • @SukhBlendStudio
    @SukhBlendStudio 5 місяців тому

    Aman yrr best posdcast hai yrr meri life da vi yrr master saleem nu gal krdeya sundeya bott sukooon mileya yrr ... rabb tainu vi khush rakhe chardikala vich rakhe ... baki saleem paji ta fer Master hi ne ... Waheguru ji ohna nu vi tandrust rakhe ji

  • @paramsingh8552
    @paramsingh8552 9 місяців тому +2

    asi te bai tuhanu chefing krde hoye daily suni da job te ghaint bro 😎 keep it up love from newzealand 🇳🇿

  • @Samyankysy
    @Samyankysy 5 місяців тому +1

    Mja aa gya, pr ah jehdi vich nu notification aundi hai switch to 1m5x. Bai ji pehla aap test krke dekho. Enni speed te ta sva nhi kuch samjh aunda.

  • @sahilkhan-tv8fm
    @sahilkhan-tv8fm 4 місяці тому +1

    Hnjii broo mai canada toh drive krdey pyr s t end tK suneya apa … bhuut vadiya aa mnn laga rehnda.

  • @harrypreet3846
    @harrypreet3846 10 місяців тому +2

    shi gal bai akhan hanju aa gaye jdo apne chote ghar si bhut pyar si roti bhut sawaad aunda ,ek aa gal ki jehre garib ghara to ohna te amiri effect nhi kardi aa gal suchi apa ac hon dey bawjood vi mai pichle sala ch pakhe te garmi ch so janda rea

  • @preetkaur-zq9cx
    @preetkaur-zq9cx 10 місяців тому +1

    MY FAV SALEEM SAAB BHT SUNYAA BHT SUNDE TE REHNDI UMAR TKK SUNDE HI RAHAGE..HAYE OHO PURANE SONG SUNN K ROOH KHUSH HOGGI FR TOO...BHT THEHRAAW JIHA E SALEEM SAAB CH..TE AUJLA SAAB TUC TE BSS NAZARE BANNI RAKHDE O PODCAST CH SOHNI JIHI SMILE DE NAAL...♥FROM ITALY

  • @mithumanhas2884
    @mithumanhas2884 10 місяців тому +1

    Bilkul Aman Bai jhri tusi gal boli...sade koll time ni hunda podcast sunya da asi Dubai 🇦🇪 ch Drivery krde Parr asi MP 3 krke Bluetooth laa lane a❤❤❤

  • @sukhbirkhehra1344
    @sukhbirkhehra1344 10 місяців тому +7

    Veere assi ehi chaunde aa k tusi jldi jldi 1M subscribers cross kr lavo ❤❤

  • @honeytakkar
    @honeytakkar 6 місяців тому +1

    Superbbb aman bro & saleem sir god bless you both. Te ek gana tuc chadd hi ditta vigar gayi aa thode dina to

  • @kamalpreet6111
    @kamalpreet6111 10 місяців тому +4

    ਮੈਂ ਵੀਰ ਜੀ ਜੀ ਸਲੀਮ ਜੀ ਨੂੰ ਬਚਪਨ ਤੋਂ ਸੁਣਦਾ ਆ ਰਿਹਾ,, ਅੱਜ ਏਨੀ ਖੁੱਲੀ ਗੱਲ ਬਾਤ ਸੁਣ ਕੇ ਬਹੁਤ ਵਧੀਆ ਲੱਗਿਆ,, ਮੈਂ ਦੁਬਈ ਵਿੱਚ ਜੌਬ ਕਰਦਾ ਵੀਰੇ,,,

  • @jsukh5445
    @jsukh5445 10 місяців тому +2

    ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਨ ਸਾਹਿਬ ਉਸਤਾਦ ਸਰਦੂਲ ਸਿਕੰਦਰ ਜੀ ਉਸਤਾਦ ਸਾਬਰ ਕੋਟੀ ਜੀ ਉਸਤਾਦ ਮਾਸਟਰ ਸਲੀਮ ਜੀ ❤

  • @Gursewak_pb31
    @Gursewak_pb31 10 місяців тому +17

    ਵੀਰੇ ਅੱਜ ਬਹੁਤ ਵਦੀਆ ਲਗਾ ਮੈਨੂੰ fever 🤒 ਸੀ ਅੱਜ ਸਾਰਾ ਦਿਨ ਥੋੜਾ podcast ਸਾਰਾ ਦੇਖ unskip ਤੇ ਮੈ ਮਜਾਕ ਨਹੀਂ ਕਰਦਾ fever ਕਦੋਂ ਉਤਰ ਗਿਆ ਪਤਾ ਹੀ ਨਹੀਂ ਚਲਾ thank u so Mach veere ❤❤

    • @JagpreetSinghx9
      @JagpreetSinghx9 10 місяців тому +1

      Bai menu v kal da bukhar hoyea c svere uttar geya 🤒

    • @varunsingla4616
      @varunsingla4616 10 місяців тому

      🤐🤫✋️🙂

  • @GoldySalaria-u6i
    @GoldySalaria-u6i 9 місяців тому +1

    Bhut Dina baad mza aaya , aiwe lggya Apni gal ho rhi a.
    Rwa b ditta paji ne te hsaya b bda

  • @RaviKumar-fr5vn
    @RaviKumar-fr5vn 10 місяців тому +5

    Saleem g bahut gaint banda kaint singer a real voice master 😊 Mahadev tahudi umar lambi kare always blessed u❤

  • @_drgopi_
    @_drgopi_ 9 місяців тому +1

    Bhji pura dekhya poadcast mai ਆ v ਹਰਲ ਪੋਪੋ vali gal ਘੈਂਟ 😅😂❤

  • @GURPREETSINGH-kg2rq
    @GURPREETSINGH-kg2rq 10 місяців тому +114

    ਕੱਚੇ ਘਰ ਦੀ ਗੱਲ ਤੇ ਮੇਰੀ ਅੱਖ ਚ ਪਾਣੀ ਆ ਗਏ

  • @jaibihla
    @jaibihla 9 місяців тому +1

    ਬਹੁਤ ਵਧੀਆ ਉਸਤਾਦ ਮਾਸਟਰ ਸਲੀਮ ਜੀ ਵਾਹਿਗੁਰੂ ਖੁਸ ਰੱਖੇ

  • @Music_video123-u6k
    @Music_video123-u6k 10 місяців тому +1

    ਬਹੁਤ ਬਹੁਤ ਪਿਆਰ ਸਲੀਮ ਪਾਜੀ ਲਈ ❤

  • @sourabsourab9363
    @sourabsourab9363 6 місяців тому

    Iam live from Saudi Arabia paji bhot hi badiya lagde thode podcast soh oss badde maharaj di jdo da thode podcast dekhe ma driver krda krda thode podcast dekhda te enjoy v bhot kri da ❤️❤️❤️baba g hor tarakki bakhse bai thonu ❤️❤️❤️🙏🏻🙏🏻🙏🏻🙏🏻🙏🏻🙏🏻

  • @mrsingh4540
    @mrsingh4540 9 місяців тому

    Bahut sohna podcast c 22. Sachi gall e. Truck chlaunde hoye he sunya sara podcast..thanks for 2 hour. Sachi pta ni lgda safar da.

  • @TarunAarav
    @TarunAarav 5 місяців тому +2

    Aman veere di team hmesha ludhiane hi gyi hundi aww

  • @MohitKumar0884
    @MohitKumar0884 4 місяці тому +1

    Hnji verr main sunda truck chlonde time tusi jehri gl kahi bilkul sach aa thousands of miles cover kr layide podcasts alag alag sunke thank you

  • @salatialjoy3674
    @salatialjoy3674 9 місяців тому

    Mid night play kr lia... Fir Sara vekh ke sauna pea.... Bhut sohna episode e....👌👌

  • @Premvaghela
    @Premvaghela 8 місяців тому +2

    गीता से ज्ञान मिल्या !! रामायण से राम !! भाग्य से हिन्दू धर्म मिल्या !! और किस्मत से हिंदुस्तान !! हर हर महादेव

  • @Sunnysingh0898
    @Sunnysingh0898 8 місяців тому +1

    USA truck driver ma paji End Km krde pye tusi Waheguru ji hamsh khush rekhe brother ❤❤❤❤❤

  • @arunpreetbains3286
    @arunpreetbains3286 10 місяців тому +2

    Balle jatta … bahut wadiya episode beautiful love it ❤️❤️ love & respect from Melbourne

  • @ThakurVinayDadwal
    @ThakurVinayDadwal 3 місяці тому +1

    Oye hoye hoye hoye , sachii hooonj k rakh dita c paji , dil cheerwaaan gana

  • @PunjabtoArabtak
    @PunjabtoArabtak 9 місяців тому +1

    22 ma purra podcasts sunya aa ma ,ma ਸਾਊਦੀ ਅਰਬ a excavator operator lunch to baad daily sunda aa