ਕੱਟੂ ਤੇ ਭੱਠਲਾ ਪਿੰਡ ਦੇ ਖੇਤਾਂ ਵਿੱਚ ਆਏ ਸੇਰ ਦੇ ਅਸਲ ਸਚਾਈ ਆ ਵੀਰ ਨੇ ਦੱਸੀ

Поділитися
Вставка
  • Опубліковано 10 лип 2024
  • Plz subscribe my channel
    ਕੱਟੂ ਤੇ ਭੱਠਲਾ ਪਿੰਡ ਦੇ ਖੇਤਾਂ ਵਿੱਚ ਆਏ ਸੇਰ ਦੇ ਅਸਲ ਸਚਾਈ ਆ ਵੀਰ ਨੇ ਦੱਸੀ
    #virl #reel #newvideo #lion #punjabi
  • Розваги

КОМЕНТАРІ • 35

  • @balvantsingh5257
    @balvantsingh5257 19 днів тому +2

    ਸਰਕਾਰ ਪਤਾ ਕਰੇ ਕੇ ਇਹ ਸੇਰ ਕਿੱਥੇ ਆਇਆ

  • @canada7230
    @canada7230 19 днів тому +3

    ਅੱਜ ਤੋ 30 ਸਾਲ ਪਹਿਲਾ ਜਦੋ ਕਾਲੇ ਕੱਛਿਆ ਵਾਲੇ ਆਉਦੇ ਸੀ ! ਉਸ ਟਾਈਮ ਜੇ ਇਹ ਵਿਕਾਉ ਚੈਨਲ ਹੁੰਦੇ ਤਾ ਕਮਾਈ ਬਹੁਤ ਕਰਦੇ

  • @user-shama88
    @user-shama88 17 днів тому +1

    ਬਾਈ ਜੀ ਸਮਜ ਨਾਲ ਚੈੱਕ ਕਰੋਂ ਕੋਈ ਨੁਕਸਾਨ ਹੋ ਜਾਵੇ ਬਾਕੀ ਫ਼ੇਰ ਕਡ ਕਿ ਦੇਖੋ

  • @RashdeepBhainiwala
    @RashdeepBhainiwala 15 днів тому

    ਤੇਦੂਆ ਵੀਰ

  • @punjabiweatherchannel
    @punjabiweatherchannel 17 днів тому +1

    💧💧💧🌧️🌧️🌧️💧💧💧

  • @user-gs7zp1ql8l
    @user-gs7zp1ql8l 19 днів тому +1

    10 ਦਿਨ ਦਾ ਸ਼ੇਰ ਨੇ ਵਰਤ ਰੱਖਿਆ... ਕੁਜ ਨੀ ਖਾਦਾਂ 😂😂😂😂

  • @Sanghera-pe1wu
    @Sanghera-pe1wu 19 днів тому +2

    ਕੀ ਸ਼ੇਰ ਐਨੇ ਦਿਨ ਮਾਸ ਖਾਧੇ ਬਿਨਾਂ ਰਹਿ ਸਕਦੈ।ਐਵੇਂ ਡੇਰਿਆਂ ਹੋਇਆਂ ਨੂੰ ਭੂਤ ਦਿਸੀ ਜਾਂਦੇ ਹੈ

    • @Streetrai194
      @Streetrai194 19 днів тому

      ਇਨਾਂ ਨੇ ਦੱਸਿਆ ਤਾਂ ਹੈ ਕਿ ਸ਼ੁਰੂ ਚ ਇੱਥੇ ਪੰਦਰਾਂ ਤੋਂ ਵੀਹ ਰੋਜ਼ੜੇ ਜਾਂ ਨੀਲਗਾਵਾਂ ਆਉਂਦੀਆਂ ਸਨ ਪਰ ਹੁਣ ਉਹਨਾਂ ਦੀ ਗਿਣਤੀ ਵੀ ਘੱਟ ਚੁੱਕੀ ਐ ਤੇ ਉਹ ਮੱਕੀ ਤੋਂ ਬਾਹਰ ਡਰੇ ਡਰੇ ਵੇਖੇ ਗਏ ਹਨ ਦੋ ਜਾਂ ਤਿੰਨ ਤਿੰਨ ਦੀ ਗਿਣਤੀ ਵਿੱਚ।
      ਤੁਸੀਂ ਸ਼ੁਰੂਆਤ ਤੋਂ ਇਹ ਸਭ ਨਹੀਂ ਦੇਖਿਆ ਹੋਣਾ?
      ਬਾਕੀ ਗੱਲ ਰਹੀ ਮਾਸ ਖਾਣ ਦੀ, ਜੰਗਲ ਵਿੱਚ ਚੌਥੇ ਦਿਨ ਸ਼ਿਕਾਰ ਕਰਦਾ ਤੇਂਦੂਆ ਤੇ ਬਾਘ ਤੇ ਆਮ ਜੰਗਲ ਦੇ ਨੇੜਲੇ ਸ਼ਹਿਰਾਂ ਜਾਂ ਹੋਰ ਇਲਾਕਿਆਂ ਚ ਇਹ ਇਕ ਹਫਤੇ ਤੱਕ ਵੀ ਕੱਢ ਲੈਂਦੇ ਹਨ ਇਹ ਜੀਵ ਜਾਨਵਰ

  • @user-xt1es2tl7z
    @user-xt1es2tl7z 19 днів тому +4

    ਵੀਰੇ ਸੁਲੇਡਾ ਵੀ ਹੋ ਸੱਕਦਾ ਹੋ ਸੱਕੇ ਉਹ ਸ਼ੇਰ ਦਾ ਰੂਪ ਧਾਰ ਸੱਕਦਾ ਉਹ ਜਿਹੜਾ ਮੱਰਜੀ ਰੂਪ ਧਾਰ ਸੱਕਦਾ ਹੈ ਵਾਹਿਗੁਰੂ ਮੇਹਰ ਕਰੇ ਇੰਨਾ ਪਿੰਡਾਂ ਵਿੱਚ 🙏🙏🙏🙏🙏

    • @Streetrai194
      @Streetrai194 19 днів тому +2

      ਬਸ ਕਰ ਤੂੰ ਬਾਈ!
      ਕੀ ਉਘ ਪਤਾਲ ਦੀਆਂ ਛੱਡੀ ਜਾਂਨਾ?
      ਤੂੰ ਤਾਂ ਹੁਣ ਐਂ ਚਹੁੰਨਾਂ ਕਿ ਵੀਜ਼ਾ ਲਵਾਉਣ ਆਲੇ ਬਾਬਿਆਂ ਨੂੰ ਸੱਦ ਕੇ ਏਸਦਾ ਪੰਜਾਬ ਤੋਂ ਬਾਹਰਲਾ ਵੀਜ਼ਾ ਲਵਾ ਦਈਏ 😂😂😂

  • @sukhpalsinghsingh1343
    @sukhpalsinghsingh1343 19 днів тому +1

    ਮੱਕੀ ਦੇ ਉਪਰ ਡਰੋਨ ਛੱਡ ਕੇ ਚੈੱਕ ਕਰ ਲਓ ਨਾ

  • @RajinderKumar-ne3gi
    @RajinderKumar-ne3gi 19 днів тому +1

    Bai dron bhej ke sara dikh juga

  • @sukhdevsingh3475
    @sukhdevsingh3475 17 днів тому

    Makki de nere drakhta te cctv camera la devo

  • @jasbir10333
    @jasbir10333 19 днів тому +1

    ਕਈਆਂ ਔਰਤਾਂ ਵਿੱਚ ਸ਼ੇਰਾਂ ਵਾਲੀ ਮਾਤਾ ਦਾ ਪਹਿਰਾ ਹੁੰਦਾ ਉਹਨਾਂ ਤੋਂ ਮਦਦ ਲੈ ਲਵੋ

  • @jaschahal7100
    @jaschahal7100 19 днів тому +2

    ਵੀਡੀਓ ਪਾਉ ਦੇ ਰਹੋ ਬਾਈ

  • @shonki6049
    @shonki6049 19 днів тому +2

    ਬਾਈ ਸੂਰ ਵੀ ਬਹੁਤ ਆ ਮੱਕੀ ਚ ਸਾਡੇ

    • @Streetrai194
      @Streetrai194 19 днів тому

      ਉਹ ਤਾਂ ਹਰੇਕ ਨੂੰ ਪਤਾ ਐ ਤੇ ਹਰੇਕ ਇਲਾਕੇ ਵਿੱਚ ਹਨ 😂😂😂 ਇਹ ਕੋਈ ਨਵੀਂ ਗੱਲ ਨਹੀਂ ਵੀਰੇ

  • @GurpreetSidhu-g5v
    @GurpreetSidhu-g5v 19 днів тому +1

    Y soda no send kro khede pind ch aa

    • @Streetrai194
      @Streetrai194 19 днів тому

      ਭੱਠਲ਼ਾਂ,ਕੱਟੂ

  • @Sanghera-pe1wu
    @Sanghera-pe1wu 19 днів тому +1

    ਇਹਨੇ ਕੀ ਸੱਚਾਈ ਦੱਸ ਦਿੱਤੀ ? ਲੋਕਾਂ ਦਾ ਮਨੋਰੰਜਨ ਵਧੀਆ ਹੋ ਰਿਹੈ ਯਾਰ ਲੱਗੇ ਰਹੇ

  • @balvantsingh5257
    @balvantsingh5257 19 днів тому

    ਬਾਈ ਆਪਣੇ ਖੇਤਾਂ ਵਿੱਚ ਕੋਈ ਪਸੂ ਮੱਝ ਗਾਂ ਸੱਡ ਕੇ ਵੇਖ ਲਓ

    • @Streetrai194
      @Streetrai194 19 днів тому +1

      ਬਾਈ ਰੱਬ ਨੇ ਛੱਡੇ ਸੀ ਰੋਜ਼ੜੇ ਉਹ ਪਹਿਲੀ ਗਿਣਤੀ ਨਾਲੋਂ ਦਸਵਾਂ ਹਿੱਸਾ ਈ ਰਹਿਗੇ।
      ਰੋਜ਼ ਮਤਲਬ ਨੀਲ ਗਾਂ

  • @ManjitKaur-bf2jw
    @ManjitKaur-bf2jw 19 днів тому +2

    ਬਾਈ ਐਵੇ ਮਖੌਲ ਨਾ ਕਰੋ ਜਿੰਨਾ ਦੇ ਖੇਤਾ ਵਿੱਚ ਆ ਉਨ੍ਹਾਂ ਦੇ ਦਿਲ ਨੂੰ ਪੁਛਕੇ ਦੇਖੋ ਕਿਵੇ ਨੀਦ ਹਰਾਮ ਹੋਈ ਪਈ ਆ ਨੁਕਸਾਨ ਵੀ ਹੋ ਰਿਹਾ ਖੇਤਾਂ ਵਾਲਿਆਂ ਦਾ ਸਮੇ ਦੀ ਨਿਆਕਤ ਨੂੰ ਦੇਖਕੇ ਮਖੌਲ ਕਰੀਦਾ ਉਨ੍ਹਾ ਨੂੰ ਜਾਨ ਦੀ ਪਈ ਆ

  • @sonuhathur8960
    @sonuhathur8960 19 днів тому +1

    ainay dina tak tan bhukha e mar jana sher nay

  • @user-yv2qh4mp7n
    @user-yv2qh4mp7n 19 днів тому

    Kul mila ka aukha ho gya y j murga kuta kha gya sher kis nu kaho hun daklo tuci

  • @pb31gamer307
    @pb31gamer307 19 днів тому

    Gap

  • @BalbirSingh-re5ej
    @BalbirSingh-re5ej 19 днів тому +2

    ਮੱਕੀ ਤੇ ਮੱਕੀ ਦਿਅ ਛਲੀਅ ਨੂ ਲੋਕਾ ਕੋਲੋ ਬਚਾਨ ਦਾ ਹੀ ਸਬ ਚਕਰ ਹੇ ਪਾਈ

  • @RanjitRai-ps5zq
    @RanjitRai-ps5zq 19 днів тому

    Veer ji maki vich kala soor hunda , oh vatta v putda te letda v jani oh apna enjoy karda, loka nu fudu na bnao

  • @nasibsingh5115
    @nasibsingh5115 19 днів тому

    ਲਗਦਾ ਲੋਕਾਂ ਨੂੰ ਬੇਵਕੂਫ਼ ਬਣਾਇਆ ਜਾ ਰਿਹਾ ਹੈ।

  • @jasmindersingh1573
    @jasmindersingh1573 19 днів тому

    Janli sur hona. Sher kithon aagia

  • @RarmandeepSingh-px6wd
    @RarmandeepSingh-px6wd 19 днів тому

    ਜੰਗਲੀ ਸੂਰ ਨਾ ਹੋਵੇ ਬਈ

  • @NirmalSingh-bz3si
    @NirmalSingh-bz3si 20 днів тому

    ਇਨਾ ਪਿੰਡਾਂ ਦੇ ਲੋਕ ਕਮਲੇ ਪਾਗਲ ਨੇ ਭੲੲਈਆ ਨੇ ਦੇਖਿਆ ਸ਼ੇਰ ਕੋਈ ਜੰਗਲੀ ਬਿੱਲਾ ??😂😂

    • @Streetrai194
      @Streetrai194 19 днів тому +1

      ਭਈਏ ਕੋਈ ਵਿਹਲੇ ਥੋੜੀ ਰਹਿੰਦੇ ਨੇ ਜਿਹੜੇ ਮੱਕੀ ਕੋਲ ਬੈਠੇ ਰਹਿਣਗੇ ਉਹ ਵੀ ਉੱਥੇ ਜਿੱਥੇ ਸੌ ਡੇਢ ਸੌ ਕਿੱਲਾ ਮੱਕੀ ਦਾ ਈ ਹੋਵੇ?
      ਹੈਅ ਕਮਲ਼ਾ 😂

  • @AvtarSingh-bv5eq
    @AvtarSingh-bv5eq 19 днів тому +1

    ਝੂੱਠ ਬੋਲੀ ਜਾਂਦੇ ਹਨ ਸੇਰ ਕਿਥੋਂ ਆ ਗਿਆ ਇਥੇ