Canada 'ਚ ਆਪਣਿਆਂ ਦੇ ਲੁੱਟੇ ਹੋਏ ਦੁਖੀ ਲੋਕਾਂ ਦੀ ਦਾਸਤਾਨ | ਮੁੱਲ ਦੇ Work Permit ਲੈ ਕੇ ਕਰਦੇ ਗੁਜ਼ਾਰਾ

Поділитися
Вставка
  • Опубліковано 8 вер 2024
  • Canada Immigration Problems | Harjit Singh Gill | Simar Dhillon | Punjabi News | Sher E Punjab
    #immigrationnews #workpermit #PR #canada #immigrationupdate #immigration #immigrationconsultant #surrey #harjitsinghgill

КОМЕНТАРІ • 937

  • @rajinderaustria7819
    @rajinderaustria7819 Рік тому +60

    ਇਹ ਕਨੇਡਾ ਗਵਰਨਮੈਂਟ ਜਾਂ ਗੋਰਿਆਂ ਦੀ ਕੋਈ ਗਲਤੀ ਨਹੀਂ ਹੈ ਇਹੋ-ਜਿਹੇ ਸਾਰੇ ਰਸਤੇ ਆਪਣੇ ਲੋਕ ਹੀ ਦੱਸਦੇ ਹਨ ਦੁਬੱਈ ਵਿੱਚ ਵੀ ਵੀਜੇ ਫਰੀ ਹੁੰਦੇ ਸੀ ਹੁਣ ਉੱਥੇ ਵੀਜੇ ਬਹੁਤ ਜਿਆਦਾ ਪੈਸੇ ਦੇ ਕੇ ਵੀ ਬਹੁਤ ਮੁਸ਼ਕਲ ਮਿਲਦੇ ਹਨ। ਇਹ ਰਾਹ ਸਭ ਗੋਰਿਆਂ ਨੂੰ ਅਤੇ ਅਰਬ ਕੰਟਰੀ ਦੇ ਅਰਬੀਆਂ ਨੂੰ ਸਭ ਕੁੱਝ ਸਾਡੇ ਲੋਕ ਹੀ ਦੱਸਦੇ ਹਨ। ਇਹਨਾਂ ਨੂੰ ਨੱਥ ਪਾਓ।
    RAJINDER SINGH AUSTRIA
    (VIENNA)

  • @GS-vs7zf
    @GS-vs7zf Рік тому +60

    ਮਾਫ਼ ਕਰਨਾ ਸਾਡੇ ਲੋਕਾ ਦੇ ਕਿਰਦਾਰ ਕਨੈਡਾ ਚ ਬਹੁਤ ਗਿਰਾਵਟ ਵਾਲਾ ਹੈ । ਪੈਸੇ ਦੀ ਭੁੱਖ ਨੇ ਰਿਸ਼ਤੇ ਤੱਕ ਨਿੱਘਰ ਲਏ ਹਨ।

  • @iqbalsinghmann1411
    @iqbalsinghmann1411 Рік тому +121

    ਧਰਾਤਲ ਬਦਲ ਜਾਣ ਨਾਲ ਬੰਦੇ ਦਾ ਸੁਭਾਅ ਜਾਂ ਆਦਤਾਂ ਨਹੀਂ ਬਦਲਦੀਆਂ। ਸਾਡੇ ਲੋਕ ਹੀ ਸਾਡੇ ਲੋਕਾਂ ਨੂੰ ਲੁੱਟ ਰਹੇ ਹਨ।

  • @parveenveenu9796
    @parveenveenu9796 Рік тому +23

    ਜੇ ਸਵਰਗ ਨੂੰ ਛੱਡ ਕੇ ਸਵਰਗ ਲੱਭਣ ਜਾਈਏ ਤਾਂ, ਸਵਰਗ ਨਹੀਂ ਮਿਲਦਾ । ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏 ਆਪਣੇ ਗੁਰੂਆਂ ਦੀ ਧਰਤੀ ਨੂੰ ਵੇਚ ਕੇ ਜਾਂਦੇ ਓ,ਮਾਂ ਨੂੰ ਵੇਚ ਕੌਣ ਸੁਖੀ ਵੱਸ ਸਕਦਾ

    • @jangsingh9119
      @jangsingh9119 Рік тому +1

      Right bro 👍 Mere Desh Punjab 🙏

  • @kamaljeetsinghhunjan6892
    @kamaljeetsinghhunjan6892 Рік тому +155

    ਪੰਜਾਬ ਨੂੰ ਸੁਧਾਰੋ ਅਤੇ ਪੰਜਾਬ ਵਿੱਚ ਹੀ ਰਹੋ, ਬਾਹਰ ਜਾਣਾ ਬੰਦ ਕਰੋ।

  • @AmritpalSingh-ti7bf
    @AmritpalSingh-ti7bf Рік тому +53

    ਬਹੁਤ ਦੁਖੀ ਕਰਤੇ ਕਨੇਡਾ ਸਰਕਾਰ ਨੇ ਮੇਰੇ ਪ੍ਰਵਾਸੀ ਭੈਣ ਭਰਾ 🙏🥺

  • @sukhrajgill1623
    @sukhrajgill1623 Рік тому +53

    ਵਾਹਿਗੁਰੂ ਜੀ ਦੀ ਕਿਰਪਾ ਨਾਲ ਪੰਜਾਬ ਚ ਮੌਜ ਕਰ ਰਹੇ ਆ ਸਾਨੂੰ ਸੱਚੇ ਪਾਤਸ਼ਾਹ ਨੇ ਰਾਜੇ ਬਣਾਇਆ ਪਰ ਸਾਡੇ ਲੋਕਾਂ ਦੀ ਬਦਕਿਸਮਤੀ ਜਾਣ ਬੁੱਝ ਕੇ ਗੋਰਿਆਂ ਦੀ ਗੁਲਾਮੀ ਕਰਨ ਦੀ ਦੌੜ ਚ ਲੱਗੇ ਹੋਏ ਆ

    • @shubpreetsingh5326
      @shubpreetsingh5326 Рік тому +1

      Bilkul bai g tuhadi sahi gal a sade punjabi janbujh ke angrezan de gulami 20-20 lakh la ke karn nu tiyar br tiyar bathe ne

    • @JaswinderSingh-vw1bu
      @JaswinderSingh-vw1bu Рік тому

      ​@@shubpreetsingh5326 😮😊😅😂

    • @tttggg2306
      @tttggg2306 Рік тому

      Ovi 40 lakh la k bi bund mran jhnde aa gorea di tatti saf krde aa 😁😁😁😀😀

    • @stevenson68478
      @stevenson68478 Рік тому +1

      Bilkul, main khud Canada aake baithan, Mada haal aa ithe, mainu aj Mauka mile main Punjab mud avan

    • @bsingh4881
      @bsingh4881 6 місяців тому

      Old talk.

  • @parwindersinghmander6475
    @parwindersinghmander6475 Рік тому +124

    Bahut dukhi o yr tuci Canada 🇨🇦 wale ta
    ਅਸੀ ਤਾ ਬਹੁਤ ਸੁਖੀ ਆ ਏਦਾ ਮਤਲਬ ਪੰਜਾਬ ਵਾਲੇ ਤਾ ਮੌਜਾ ਕਰਦੇ ਆ ਬੱਚਿਆ ਅਤੇ ਮਾਤਾ ਪਿਤਾ ਚ ਕੰਮ ਚਾਹੇ ਘੱਟ ਕਰੀਏ ਚਾਹੇ ਵੱਧ ਕਦੇ ਮੁਸ਼ਕਲ ਨੀ ਆਈ

    • @user-ij3js8qw6d
      @user-ij3js8qw6d Рік тому +14

      ਵੀਰ ਜੀ ਮਿੱਠੀ ਜੇਲ ਏ ਕਨੈਡਾ ਨਾਲੇ ਘਰ ਪਟੋ ਨਾਲ ਲੇਟਰੀਂ ਲੀਨ ਸਾਫ਼ ਕਰੋ

    • @GURPREETSINGH-ct8gk
      @GURPREETSINGH-ct8gk Рік тому +10

      Punjab naal di easy te smooth life kitee nahi Haigi.

    • @sukhwantkaursandhu532
      @sukhwantkaursandhu532 Рік тому +11

      Punjab wargi moj kite ni hagi assi ta apne Punjab ch reh ke bahut kush aa

    • @SatnamSingh-pn1rt
      @SatnamSingh-pn1rt Рік тому

      Ithink Italy vich limian kenda na canda ch limian

    • @user-ko7lv2sr2r
      @user-ko7lv2sr2r Рік тому

      Jis kol haiga sb ohnu jaan di ki lod aa kise da pkka dekh k kacha ni dhahida

  • @mandeepgill5876
    @mandeepgill5876 Рік тому +28

    ਕਨੇਡਾ ਸਰਕਾਰ ਨੂੰ ਕੋਈ ਪ੍ਰਵਾਹ ਨਹੀਂ, ਉਨ੍ਹਾਂ ਨੂੰ ਟੈਕਸ ਚਾਹਿਦਾ ਲੋਕ ਭਾਵੇਂ ਜਿਥੇ ਮਰਜੀ ਧੱਕੇ ਖਾਣ, ਇਥੇ ਸਕੂਲਾਂ ਦਾ ਬਹੁਤ ਬੁਰਾ ਹਾਲ ਹੈ, ਹਸਪਤਾਲ ਦਾ ਬੁਰਾ ਹਾਲ ਹੈ ਡਾਕਟਰ ਨਹੀਂ ਮਿਲ ਰਹੇ,ਇਹ ਕਨੇਡਾ ਦਾ ਹਾਲ ਹੈ,

  • @dilbagsingh3575
    @dilbagsingh3575 Рік тому +25

    ਭੈਣ ਦੀਆ ਗੱਲਾ ਬਿਲਕੁਲ ਸੱਚੀਆ ਕਨੇਡਾ ਸਰਕਾਰ ਨੂੰ ਸਾਰੇ ਲੋਕਾਂ ਨੂੰ ਪੱਕੇ ਕਰਨਾ ਚਾਹੀਦਾ ਹੈ ਜੀ

  • @Rajkumar-vj8ub
    @Rajkumar-vj8ub Рік тому +20

    ਬਿਲਕੁਲ ਸਹੀ ਹੈ ਭੈਣ ਜੀ ਬੱਚੇ ਦਾ ਵਿਆਹ ਵੀ ਸਹੀ ਉਮਰ ਵਿੱਚ ਕਰਨਾ ਚਾਹੀਦਾ ਹੈ ਵੇਲੇ ਦਾ ਕੰਮ ਕਵੇਲੇ ਦੀਆਂ ਟੱਕਰਾ ਇਹ ਬਹੁਤ ਗਮੀਰ ਮਸਲਾ ਹੈ ਪੀ ਆਰ ਦੇ ਚੱਕਰ ਵਿੱਚ ਆਪਣੀਆਂ ਉਮਰਾਂ ਗਾਲ ਰਹੇ ਹਨ ਘਰ ਦੇ ਨਾ ਘਾਟ ਦੇ ਰਹੇ

  • @DiscoverwithKulmohan
    @DiscoverwithKulmohan Рік тому +40

    ਜਿਸ ਨਾਲ ਬਤੀਤ ਹੁੰਦੀ ਹੈ ਉਸ ਨੂੰ ਹੀ ਪੱਤਾ ਹੁੰਦਾ ਹੈ ਜੋ ਪੱਕੇ ਹੋਵੇ ਹਨ ਉਨ੍ਹਾਂ ਨੂੰ ਗਲਾਂ ਆਉਂਦੀਆਂ ਹਨ।

    • @Rajkumar-vj8ub
      @Rajkumar-vj8ub Рік тому

      ਬਿਲਕੁਲ ਸਹੀ ਹੈ ਜੀ ਨੋਜਵਾਨ ਨੂੰ ਜਾਨਵਰਾਂ ਦੀ ਤਰ੍ਹਾਂ ਬੰਨ ਕੇ ਰੱਖਣਾਂ ਚਾਹੀਦੀ ਹੈ ਸਰਕਾਰਾ

  • @bains6218
    @bains6218 Рік тому +114

    ਜਿੰਨੀ ਮਿਹਨਤ ਇੱਥੇ ਕਰਦੇ ਆ ਤੇ ਉੱਪਰ ਢੇਡ ਤੋਂ ਦੋ ਲੱਖ ਡਾਲਰ ਖਰਚ ਕਰਦੇ ਆ ਇੰਨੇ ਪੈਸੇ ਦਾ ਪੰਜਾਬ ਵਿੱਚ ਕਾਰੋਬਾਰ ਕਰ ਸਕਦੇ ਆ ਇੱਥੇ ਇਸ ਤਰਾਂ ਰਹਿਣਾ ਤਾਂ ਸਿਰੇ ਦੀ ਬੇਵਕੂਫੀ ਆ ਅਸਲ ਵਿੱਚ ਸਾਡੇ ਲੋਕ psychological ਤੋਰ ਤੇ ਬੀਮਾਰ ਹੋ ਗਏ ਆ । ਕਈ ਲੋਕ ਜਿਹੜੇ ਆਰਾਮ ਦੀ ਚੰਗੀ ਭਲੀ ਜਿੰਦਗੀ ਵਧੀਆਂ ਤਰੀਕੇ ਨਾਲ ਹੰਢਾਉਂਦੇ ਸੀ ਛੱਡ ਇੱਥੇ ਦਿਹਾੜੀਆਂ ਲਾ ਰਹੇ ਆ ਕਈ ਤਾਂ ਅੱਡੇ ਵੱਡੇ ਬੇਵਕੂਫ ਆ ਸਰਕਾਰੀ ਨੌਕਰੀਆਂ ਛੱਡ ਇੱਥੇ ਆ ਗਏ ਆ। ਚੰਗੀਆਂ ਵਧੀਆਂ ਤੇ ਖੁੱਲੀਆਂ ਜ਼ਮੀਨ ਜਾਇਦਾਦ ਛੱਡ ਏਥੇ ਗਏ ਆ।ਚਲਦੇ ਵਪਾਰ ਬੰਦ ਕਰ ਏਥੇ ਆ ਗਏ ਆ ਕੀ ਉੱਥੇ ਜਾ ਦਿਹਾੜੀਆਂ ਲਾਵਾਂਗੇ ।ਕਿਸੇ ਨੂੰ ਵੀ ਪੁੱਛ ਲਵੋਂ ਕਹਿਣਗੇ ਜੀ ਬੱਚਿਆ ਦੇ ਭਵਿੱਖ ਖਾਤਰ ਦਿਹਾੜੀਆਂ ਲਾ ਰਹੇ ਆ।
    ਅਸਲ ਕਾਰਨ ਸਿਰਫ ਤਾਂ ਸਿਰਫ ਪੈਸੇ ਦੀ ਅੰਨੀ ਭੁੱਖ ਆ ਹੋਰ ਕੁਝ ਨਹੀ ਪੜਾਈ ਦਾ ਸਿਸਟਮ ਇੱਥੇ ਕੋਈ ਵਧੀਆਂ ਨਹੀ ਪੰਜਾਬ ਦੇ ਸਕੂਲ ਦਾ ਪੰਜਵੀਂ ਜਮਾਤ ਵਿੱਚ ਪੜਦਾ ਬੱਚਾ ਤੇ ਇੱਥੇ ਦਸਵੀਂ ਪਾਸ ਬਰਾਬਰ ਆ ਬਸ ਇਸੇ ਕਰਕੇ ਹੀ ਉੱਡੇ ਫਿਰਦੇ ਆ ਕੀ ਬੱਚਾ ਅੰਗਰੇਜੀ ਬੋਲਦਾ ਜਿਸ ਭਾਸ਼ਾ ਬੋਲਣ ਵਾਲੇ ਖਿੱਤੇ ਵਿੱਚ ਰਹੇਗਾ ਉਹੀ ਭਾਸਾ ਬੋਲੇਗਾ ਜਪਾਨੀ ਭਾਸਾ ਥੋੜੀ ਬੋਲੇਗਾ ।ਹੈਲਥ ਕੇਅਰ ਸਿਸਟਮ ਇੱਥੇ ਕੋਈ ਵਧੀਆ ਨਹੀ ਦੰਦਾਂ ਦਾ ਵੀ ਇਲਾਜ ਕਰਵਾਉਣਾ ਤਾਂ ਪੰਜਾਬ ਜਾਂਦੇ ਆ ਹੋਰ ਕੋਈ ਬੀਮਾਰੀ ਲੱਗ ਗਈ ਤਾਂ ਰੱਬ ਆਸਰੇ ਜਦੋਂ ਤੱਕ ਇਲਾਜ਼ ਕਰਵਾਉਣ ਦੀ ਵਾਰੀ ਆਉਣੀ ਆ ਉਸ ਸਮੇ ਤੱਕ ਭਾਂਵੇ ਬੰਦਾ ਅੱਲਾ ਨੂੰ ਪਿਆਰਾ ਹੋ ਜਾਵੇ ਕੋਈ ਉਪਰੇਸ਼ਨ ਕਰਵਾਉਣਾ ਉਸ ਦੀ ਤਾਰੀਖ ਅਗਲੇ ਸਾਲ ਦੀ ਉਸ ਸਮੇ ਤੱਕ ਬੰਦਾਂ ਆਪ ਹੀ ਠੀਕ ਹੋ ਜਾਂਦਾ ਜਾਂ ਮਰ ਜਾਦਾ । ਅਸਲ ਕਾਰਨ ਇਹ ਆ ਕੀ ਸਾਡੇ ਲੋਕ psychological ਬੀਮਾਰ ਹੋ ਗਏ ਆ ਆਪਣਾ ਇਲਾਜ ਨਹੀ ਕਰਵਾਉਣਾ ਚਾਹੁੰਦੇ ਤੇ ਬਾਕੀ ਸਾਰੀ ਦੁਨੀਆ ਦੇ ਸਿਸਟਮ ਨੂੰ ਬੀਮਾਰ ਸਮਝਦੇ ਆ ਇਹ ਇਸੇ ਤਰਾਂ ਹੀ ਚੱਲਣਾ ਇਸ ਨੂੰ ਕੋਈ ਬਦਲ ਨਹੀ ਸਕਦਾ ਕਿਉਕਿ ਬੀਮਾਰ ਬੰਦਾਂ ਇਲਾਜ ਨਹੀ ਕਰਵਾਉਣਾ ਚਾਹੁੰਦਾ ਤੇ ਉੱਪਰ ਤੋਂ ਬਦਕਿਸਮਤੀ ਨਾਲ ਅਨਪੜਤਾ। ਸਿਸਟਮ ਨੂੰ ਸਮਝਣ ਤੋਂ ਪਹਿਲਾ ਹੀ ਛਾਲ ਮਾਰ ਦਿੰਦੇ ਆ ਇਹ ਨਹੀ ਸਮਝਦੇ ਕੀ ਉਸ ਤੋਂ ਬਾਹਰ ਕਿਸ ਤਰਾਂ ਨਿਕਲਣਾ

    • @deepkaur3
      @deepkaur3 Рік тому +4

      Asal ch problem eha hai ki log etho daay loga di soch nu pasand nai krday,jive life ch interfare krni,kon ki kr kyu kr reha matlab soodi soch too log bhajj rehay hai

    • @harpreetsingh6819
      @harpreetsingh6819 Рік тому +3

      Bilkul sahi keha...bains saab

    • @indrrgill2742
      @indrrgill2742 Рік тому +3

      bai eh kida kah sakda tu yr kuhjni bekar gal a teri ghato ghat canada banda safe ta haga ethe ki pata kadho maar deen bande nuh sidhu warge bande nuh maar sakde a tu tan sarkar laye kidi vini haga esli jande a punjabi canada we love peace

    • @sukhwantkaursandhu532
      @sukhwantkaursandhu532 Рік тому +1

      Bilkul sahi kha

    • @simranbains8466
      @simranbains8466 Рік тому +3

      USA and Canada are the countires with highest crime rate in west.
      Switzerland is safest country in the world and finland is happiest country in the world...
      Pehla US crime de vich top te anda c...but now canada is overlaping US

  • @tejaspreetsingh6090
    @tejaspreetsingh6090 Рік тому +24

    ਇਹਨਾਂ ਨੇ ਨਵੇਂ ਲੋਕ ਬੁਲਾ ਕੇ ਉਹਨਾਂ ਨਾਲ ਵੀ ਤੁਹਾਡੇ ਵਰਗੀ ਲੁੱਟ ਕਰਕੇ ਹੀ ਅਪਣੀ ECONOMY UP ਕਰਨੀ ਆ। ਜੇਕਰ ਤੁਹਾਨੂੰ P.R ਦੇ ਦਿੱਤੀ ਫੇਰ ਲੁੱਟਣਗੇ ਕਿਸ ਨੂੰ।

  • @sahitaksanjh4071
    @sahitaksanjh4071 Рік тому +17

    ਬਹੁਤ ਹੀ ਦਰਦਨਾ ਕਹਾਣੀ ।
    ਜਿਸ ਨੂੰ ਸੁਣਕੇ ਭਾਵਕ ਹੋ ਕੇ ਅੱਖਾਂ ਭਰ ਆਈਆਂ।

    • @jugni0019
      @jugni0019 Рік тому

      Nhi veer please rona nhi, honsla rakho.

  • @gurpreetsaini31
    @gurpreetsaini31 Рік тому +20

    ਦੇਖੋ ਚੰਗੇ ਭਵਿੱਖ ਨੂੰ ਹਰ ਕੋਈ ਭੱਜਦਾ , ਪ੍ਰ italy Europe ਦੀਆਂ ਏਨੀਆਂ ਸਹੂਲਤਾਂ ਛੱਡ ਇਹ ਕੈਨੇਡਾ ਨੂੰ ਦੌੜੇ ਓਥੇ ਜਾਕੇ ਹੁਣ ਧੱਕੇ ਖਾ ਰਹੇ ਨੇ , italy ਵਿੱਚ ਮੈਡੀਕਲ free ਬੱਚਿਆਂ ਨੂੰ ਫੈਮਿਲੀ ਨੂੰ ਅਲੱਗ ਪੈਸੇ ਫਿਰ ਘਰ ਦਾ ਕਿਰਾਇਆ ਵੀ ਵਾਪਿਸ ਆ ਜਾਂਦਾ ਸਰਕਾਰ ਵੱਲੋਂ , ਬਿਜਲੀ ਦਾ ਬਿੱਲ ਵੀ ਸਰਕਾਰ ਵੱਲੋਂ ਬੋਨਸ ਮਿਲ ਜਾਂਦਾ , ਘਰ 80, ਹਾਜ਼ਰ ਯੂਰੋ ਤੱਕ ਮਿਲ ਜਾਂਦਾ ਨਾਗਰਿਕ ਹੋ ਤਾ ਸਰਕਾਰ ਵੱਲੋਂ ਕਾਫੀ ਸਸਤਾ ਵੀ ਮਿਲ ਜਾਂਦਾ , 🥰

    • @gurmailsinghlakhan7809
      @gurmailsinghlakhan7809 Рік тому

      HELLO GURPREET JI TUSI KETHAI REHNDE HO JI

    • @sukhwindersingh3617
      @sukhwindersingh3617 Рік тому +3

      Bhaji e lok chaunde a asi a gye a nave lok na aun bs eho gl a asi ikale set ho jande kehde india Tu koi hr na awe

    • @gurpreetsaini31
      @gurpreetsaini31 Рік тому +1

      @@sukhwindersingh3617 ਏਦਾਂ ਹੀ ਲੱਗਦਾ ਪਰ ਸੱਚਾਈ ਹੈ ਕਾਫੀ ਇਹਨਾਂ ਦੀਆਂ ਗੱਲਾਂ ਚ ਧੱਕੇ ਬਹੁਤ ਨੇ ਕੈਨੇਡਾ ਪੰਜਾਬ ਨਾਲੋ ਵੀ ਬੂਰਾ ਹਾਲ ਹੈ ਲੁੱਟ ਖੋਹ ਕਰਨ ਚ ਆਪਣੇ ਹੀ ਲੋਕਾਂ ਦੀ ਖੱਲ ਲਾਹੀ ਜਾ ਰਹੀ ਹੈ ਜਿੰਨਾ ਹੋ ਰਿਹਾ

    • @jatt-22
      @jatt-22 Рік тому

      Canada Nallo Europe bahut wadhiya ah

  • @sukhwantsinghsandhu2525
    @sukhwantsinghsandhu2525 Рік тому +19

    Italy nay sab to saukhi citizenship diti,pr lok citizen lai k aglay din hi canada,us ja uk nu fly kr janday aa.Aur vaddi gal eh aa k hun italy sarkar v Ehna tay visvash nhi krdi j eh vapis aongay.

  • @ajmerdhillon3013
    @ajmerdhillon3013 Рік тому +13

    ਸਾਡੇ ਸਾਡਿਆਂ ਨੂੰ ਲੁੱਟ ਰਹੇ ਹਨ

  • @baldevsingh-bi7wz
    @baldevsingh-bi7wz Рік тому +50

    ਕਨੇਡਾ ਵਿਚ ਪੰਜਾਬ ਨਾਲੋ ਵੀ ਮਾੜੇ ਹਾਲਾਤ॥

    • @pp-jz4er
      @pp-jz4er Рік тому +1

      Kyo yr fool banona Punjab which lok raka nhi Raji Canada America thik lagda hun ta Punjab which har roj murder hunda ha ajj kal approximately

    • @jeetdhillon3721
      @jeetdhillon3721 Рік тому +1

      @@pp-jz4er murder per 100k population in US is far more than india. See statistics please

    • @ravsharma7214
      @ravsharma7214 Рік тому +1

      Right

    • @sukhwantkaursandhu532
      @sukhwantkaursandhu532 Рік тому

      Ryt

  • @Khushal_farm
    @Khushal_farm Рік тому +68

    Ehna di problems sunke taan india hi theek lagda....

    • @blackeagle9432
      @blackeagle9432 Рік тому +3

      Sahi gal hai veer

    • @balgeetsing9534
      @balgeetsing9534 Рік тому +10

      ਮੈ ਇਟਲੀ ਵਿਚ ਰੈਹ ਕੇ ਆਪਣਾ ਪਰਿਵਾਰ ਬਹੁਤ ਵਦੀਆਂ ਪਾਲ ਰੇਹਾ ਬਲ ਕੀ ਪੈ ਸੇ ਵਿ ਬਚਾ ਰੇਹਾ ਰੇਹਾ ਇਟਲੀ ਦਾ ਮੌਸਮ ਬਹੁਤ ਵਧਿਆ ਆ ਬਹੁਤ ਵਧਿਆ ਕੰਟਰੀ ਆ ਕਨੇਡਾ ਵਿਚ ਬਹੁਤ ਗੰਦਾ ਮੌਸਮ ਆ ਬੱਚੇ ਆਪਣੇ ਮਾ ਪਿਓ ਦੇ ਕੈਹਨੇ ਵਿਚ ਨਹੀਂ ਮੈਂ ਕਦੀ ਵਿ ਇਟਲੀ ਨਹੀਂ ਸ਼ਡ ਕੇ ਜਾਉ ਪਰ ਕਸੂਰ ਸਾਡੇ ਲੋਕਾਂ ਸਾਨੂ ਸਬਰ ਨਹੀਂ ਜੇ ਸਾਡੇ ਪੰਜਾਬੀਆਂ ਨੂੰ ਪਤਾ ਲਗ ਜੇ ਕਨੇਡਾ ਤੋਂ ਅਗੇ ਕੋਈ ਕੰਟਰੀ ਹੈ ਤਾ ਜਾਕੇ ਸੁਮੰਦਰ ਵਿਚ ਡੀ ਗਨ ਗੇ

    • @jagdevsingh4838
      @jagdevsingh4838 Рік тому +2

      @@balgeetsing9534 vere italy de mundeya nu koi kudi nai de rha is zmane ch sab toh jayda divorce europe hoye ne ,,, na english chldi na kuj tuhde v casture ch khajal khuvari main italy to vapis aagya lavoro subordinato c mere kol bakbas country ,, gandi country aa

    • @GagandeepSingh-co7di
      @GagandeepSingh-co7di Рік тому

      ki kre phir

    • @BalwinderSingh-fs6sy
      @BalwinderSingh-fs6sy Рік тому +1

      Veere teri gal thik Italy vich munde taxi chlonde ne 3 , 4 hajar euros camande ne

  • @mann-kg4pg
    @mann-kg4pg Рік тому +25

    ਕਾਫ਼ੀ ਲੋਕ ਪੰਜਾਬ ਤੋਂ ਗਏ ਕਨੇਡਾ,, ਪਰ ਪੁਰਾਣੇ ਲੋਕ ਨਵੇਂ ਲੋਕਾਂ ਦੇ ਪੈਰ ਨਹੀਂ ਲੱਗਣ ਦਿੰਦੇ,,।ਦੱਸਦਿਆਂ ਵੀ ਸ਼ਰਮ ਆਉਦੀਂ ਪੁਰਾਣੇ ਕਈ ਭੈਣਾਂ ਨਾਲ ਵਿਆਹ ਕਰਵਾ ਕਰਵਾ ਕੇ ਗੇ,, ਹੁਣ ਨਵੇਂ ਮੁੰਡੇ ਕੁੜੀਆਂ ਆਈਲੈਟ ਕਰਕੇ ਜਾਦੇਂ ਜਰੇ ਨਹੀਂ ਜਾਦੇਂ।।

    • @bschahal9453
      @bschahal9453 Рік тому +1

      YES SALE 2NUMBRI JIADA NE PURANE.SALIAN NE THUGI DA RECORD UP

    • @sukhwantkaur2962
      @sukhwantkaur2962 Рік тому

      Right💯

    • @gurwinderbrar189
      @gurwinderbrar189 Рік тому +1

      Jma sahi g pehla ta rent hi hado vad le rahe aa😢

    • @mann-kg4pg
      @mann-kg4pg Рік тому

      @@gurwinderbrar189 ਬਿਲਕੁਲ ਠੀਕ 💯💯💯%

  • @NirmalSingh-ys7wz
    @NirmalSingh-ys7wz Рік тому +14

    ਬਹੁਤ ਵਧੀਅਾ ਸਿਮਰ ਭੈਣ ਜੀ । ਤੁਹਾਡੇ ਸਿਦਕ ਸਿਰੜ ਦੀ ਦਾਦ ਦੇਣੀ ਬਣਦੀ ਹੈ। ਵਾਹਿਗੁਰੂ ਅਾਪ ਜੀ ਤੇ ਮਿਹਰ ਕਰਨ।

  • @user-vv3kv5jj7o
    @user-vv3kv5jj7o Рік тому +46

    ਆਪਣੀ ਮਿੱਟੀ ਆਪਣੀ ਹੀ ਹੁੰਦੀ ❤️ ਪੰਜਾਬ

  • @SukhdevSingh-ih5qg
    @SukhdevSingh-ih5qg Рік тому +8

    ਪੰਜਾਬ ਵਿਚ ਦਿਨ ਰਾਤ ਮਿਹਨਤ ਕਰੋ ਕੀਤੇ ਜਾਣ ਦੀ ਲੋੜ ਨਹੀਂ ਹੈ

  • @punjabiludhiana332
    @punjabiludhiana332 Рік тому +7

    12 ਪੜੇ ਤਾਂ ਲੇਵਰ ਵਿੱਚ ਆਉਂਦੇ ਆ । ਪੜੇ ਲਿਖੇ ਤਾਂ ਕੈਨੇਡਾ ਵਿੱਚ ਆਏ ਨੀ । ਡਿਗਰੀਆਂ ਵਾਲੇ ਉਹ ਤਾਂ ਸਾਰੇ USA ਸੱਦ ਰਿਹਾ ਕੈਨੇਡਾ ਤਾਂ ਪਲੱਸ ਟੂ ਚੱਲਦਾ ਅਗਲੇ ਸਾਲ ਤੋਂ 10 ਪੜੇ ਕਰ ਦੇਣੇ ਆ ਇਹਨਾਂ ਨੇ

  • @TheHindri
    @TheHindri Рік тому +7

    ਮੈਡਮ ਜੀ ਤੁਹਾਡੇ ਕੋਲ ਇਟਲੀ ਦੇ ਪੇਪਰ ਹਨ ਤੁਸੀਂ ਜਰਮਨੀ ਜਾ ਸਕਦੇ ਕਿਉਂ ਕੈਨੇਡਾ ਵਿੱਚ ਬੈਠੇ ਹੋ ਯੂਰਪ ਬਹੁਤ ਵਧੀਆ ਹੈ

  • @SukhdevSingh-ih5qg
    @SukhdevSingh-ih5qg Рік тому +8

    ਸਭ ਆਪਣੇ ਮਤਲਬ ਲਈ ਗਏ ਸਨ ਪਰ ਹੁਣ ਰੋਂਦੇ ਹਨ

  • @jatt8867
    @jatt8867 Рік тому +12

    ਪੰਜਾਬ ਵਿੱਚ ਮੈਂ 15000 ਕਮਾਉਦਾ ਸੀ। ਸੁਪਨੇ ਪੂਰੇ ਨਹੀਂ ਹੁੰਦੇ 15000 ਵਿੱਚ ਸਿਰਫ ਰੋਟੀ ਪਾਣੀ ਚਲਦਾ ਹੈ ਹੁਣ ਮੈ canada 250000 ਕਮਾ ਲੈਨਾ ਨਾਲੇ saving ਵੀ ਵਧੀਆ ਹੋਗੀ। ਪੰਜਾਬ ਵਿੱਚ 1000 ਰੁਪਏ ਵੀ Save ਨੀ ਕੀਤੇ ਕਦੀ।ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ।

    • @NavdeepSingh-wp3st
      @NavdeepSingh-wp3st Рік тому

      Gappan na maar oye canada vich kuj nhi hega lok dhake kha rhe ne and mere classmates and cousins ne dsya eh sab

  • @PalwinderSingh-rn6ch
    @PalwinderSingh-rn6ch Рік тому +11

    ਜੇਹੜੇ ਬੱਚੇ ਪਹਿਲਾਂ ਆਈਏ ਹੋਏ ਨੇ ਉਹਨਾਂ ਨੂੰ ਪੱਕੇ ਕਰੋ

  • @harmeetkaur6791
    @harmeetkaur6791 Рік тому +8

    An Eye opener for those who are applying for CAN Tourist/Else visas

  • @navdeepstars
    @navdeepstars Рік тому +13

    Waheguru sab di chardi kala kare.. i can completely understand their situation i was one of them🙏🏼

    • @SukhjinderSingh-yl8sl
      @SukhjinderSingh-yl8sl Рік тому +1

      Why go to Canada and stay as second class citizens friends we are all born Indians,staying here and contributing our might to the nation is the will of GOD trust yourself appreciate this and reverse brain drain and promote brain gain in the larger interest of the human population world wide by honouring and humbly accepting GOD's will

    • @SukhjinderSingh-yl8sl
      @SukhjinderSingh-yl8sl Рік тому +1

      Why subject yourself to humiliation eat less stay here remember contentment is bliss

  • @jagrajgill6918
    @jagrajgill6918 Рік тому +6

    i have no words to explain it but salute you mam , and this is called RADIO SHOW ,, great show sir did it so nicely and mam u should raise voice with other ppl and protest in front of this immigration minister,,

  • @balwantnandpur3169
    @balwantnandpur3169 Рік тому +6

    ਆਪਣਾ ਦੇਸ਼ ਆਪਣਾ ਹੀ ਹੁੰਦਾ ਹੈ।

  • @ish-hargunlife5435
    @ish-hargunlife5435 Рік тому +6

    ਮੈਡਮ ਜੀ ਤੁਸੀਂ ਅੱਗੇ ਲੱਗ ਕੇ ਗੌਰਮਿੰਟ ਦੇ ਨਾਲ ਗੱਲ ਕਰੋ ਜੀ ਤੁਸੀਂ ਚੰਗੀ ਨੌਲਜ ਹੈ

  • @redoaks4453
    @redoaks4453 Рік тому +40

    THERE SHOULD BE A CLASS ACTION LAWSUIT AGAINST THOSE IMMIGRATION CONSULTANTS REGARDING THEIR WEALTH PROPORTION TO THEIR WORK.

  • @devkamal7705
    @devkamal7705 Рік тому +38

    ਘਰ ਸੁੱਖ ਵਸਿਆ ਬਾਹਰ ਸੁਖ ਪਾਇਆ । ਜੋ ਘਰ ਰੋਂਦਾ ਬਾਹਰ ਵੀ ਰੋਂਦਾ ।। ਮਿੱਟੀ ਵਾਜਾਂ ਮਾਰਦੀ।। ਆ ਜਾਓ ਵੀਰੋ

  • @sunshine1100_
    @sunshine1100_ Рік тому +14

    Punjab hi vdia fer ta Canada nalo

  • @anmolbrar3391
    @anmolbrar3391 Рік тому +3

    ਬੀਬਾ ਜੀ ਗੁਸਾ ਨਾ ਕਰਿਉ ਪਰ ਆਪ ਵੀ ਜਦੋਂ ਕਿ ਪੰਜਾਬ ਦੇ ਵਿਚ ਆ ਕਿ ਪਰ ਫਿਰ ਵੀ ਇਹ ਜੋ ਹਰ ਗੱਲ ਕਰਨ ਵੇਲੇ ਵਿਚ ਆਹ ਅੰਗਰੇਜੀ ਜਿਹੀ ਜਿਆਦਾ ਹੀ ਘੋਟਦੇ ਹੋਏ ਬੋਲਦੇ ਹੋ ।ਫਿਰ ਇਹ ਇਕੋ-ਇਕ ਹੀ ਗੱਲ ਜਾਂ ਫਿਰ ਗਲਤੀ ਕਹੀਏ।ਪਰ ਇਹ ਗੱਲ ਬਹੁਤੇ ਪੰਜਾਬੀ ਵੀਰਾਂ ਨੂੰ ਜਮੀਨਾਂ ਤੱਕ ਵੇਚ ਕਿ ਵੀ ਬੱਸ ਛੇਤੀਂ ਨਾਲ ਵਿਦੇਸ਼ਾਂ ਵਿਚ ਭਜ ਜਾਣ ਲਈ ਪੱਟਦੀ ਹੈ।ਪੰਜਾਬੀ ਵੀਰ ਇਹ ਸੋਚ ਲੈਂਦੇ ਹਨ ਕਿ ਚੱਲੋ ਔਖੇ ਸੌਖੇ ਹੋ ਕਿ ਜਲਦੀ ਨਾਲ ਆਪਣੇ ਜਵਾਕਾਂ ਨੂੰ ਤਾਂ ਅਗਾਂਹ ਲਈ ਜਰੂਰ ਹੀ ਅੰਗਰੇਜ ਬਣਾ ਲਈਏ।ਪਰ ਹੁਣ ਵੀ ਡੂੰਘਾਈ ਨਾਲ ਜਰੂਰ ਸੋਚੀਏ ਕਿ ਇਸੇ ਕਾਰਨ ਹੁਣ ਪੰਜਾਬੀ ਲੋਕਾਂ ਦੇ ਬਗੈਰ ਪੰਜਾਬ ਖਾਲੀ ਹੋ ਰਿਹਾ ਹੈ।ਪਰ ਹੋਰ ਕਈ ਸੂਬਿਆਂ ਦੇ ਲੋਕੀਂ ਤਾਂ ਪੰਜਾਬ ਵਿਚ ਆ ਕਿ ਵਧੀਆ ਪੀ ਆ ਬਣ ਰਹੇ ਹਨ।
    ਧੰਨਵਾਦ ਜੀਉ।

  • @JagdevSingh-gq5el
    @JagdevSingh-gq5el Рік тому +23

    ਮੁੱਨਖੀ ਹਕਾਂ ਦਾ ਘਾਣ very bad

  • @iqbalsinghmann1411
    @iqbalsinghmann1411 Рік тому +9

    ਜੇ ਧਨੁਸ਼ ਬਾਣ ਚੁੱਕਿਆ ਹੈ ਤਾਂ ਪਟੀਸ਼ਨ ਪਾਉ।

  • @amanaman3177
    @amanaman3177 Рік тому +2

    Salute to Brave Lady Simar.

  • @jaswantkaur7768
    @jaswantkaur7768 Рік тому +20

    ਯੋਰਪ ਮਾੜਾ ਨਹੀਂ ਹੇਗਾ ਪਰ ਅਸੀਂ ਵੀ ਇਹੀ ਸੋਚਦੇ ਸੀ ਕਿ ਕਨੇਡਾ ਜਾ ਕੇ ਅਸੀਂ ਵੀ ਆਪਣੀ ਕਮਉਨਟੀ ਵਿਚ ਬੱਚਿਆਂ ਨੂੰ ਲੈ ਕਿ ਜਾਈਏ ਪਰ ਕੀ ਸੁਣਦੇ ਆ ਦੋ ਚਿੱਤੀ ਵਿੱਚ ਫਸ ਗਏ ਆ

  • @La5funnybone
    @La5funnybone Рік тому +2

    First time I'm seeing someone speak truth about Canadian immigration.

  • @gurdevsidhu8164
    @gurdevsidhu8164 Рік тому +8

    Very good effort Gill sahib. Needed first come first serve. She is right if applicants get PR then Government will get more revenue.

  • @babbu230
    @babbu230 Рік тому +8

    ਪੰਜਾਬ ਵਿੱਚ ਸਾਡੇ ਲੋਕ ਕੰਮ ਕਰਕੇ ਰਾਜ਼ੀ ਨਹੀਂ , ਇਥੇ UP, Bihar ਤੋਂ ਭਈਏ ਆ ਕੇ ਮਹੀਨੇ ਦਾ ਲੱਖ-ਲੱਖ ਰੁਪਇਆ ਕਮਾ ਕੇ ਪੰਜਾਬ ਵਿਚ ਜਾਇਦਾਤਾਂ ਬਣਾ ਰਹੇ ਹਨ ਤੇ ਸਾਡੇ ਲੋਕ ਬਾਹਰ ਜਾ ਕੇ ਧੱਕੇ ਖਾ ਰਹੇ ਨੇ, ਮੈਂ ਖੁਦ ਪੰਜਾਬ ਵਿਚ ਰਹਿ ਕੇ ਆਪਣਾ ਵਧੀਆ ਕਾਰੋਬਾਰ ਸੈੱਟ ਕੀਤਾ ਹੈ, ਵਧੀਆ ਰੋਟੀ ਖਾ ਰਹੇ ਹਾਂ, ਪਰ ਸਾਡੇ ਇਥੋਂ ਪਿੰਡਾਂ ਦੇ ਪਿੰਡ ਵਿਦੇਸ਼ਾਂ ਵੱਲ ਕੂਚ ਕਰ ਰਹੇ ਨੇ, ਜੇ ਕਿਸੇ 10-12ਵੀਂ ਵਿਚ ਪੜਦੇ ਬੱਚੇ ਨੂੰ ਪੁਛੀਏ ਕੀ ਕਰਦਾ ਤਾਂ ਕਹਿ ਦਿੰਦਾ IELTS, ਜੇ ਇਹ ਕਹੀਏ ਕੇ ਪੰਜਾਬ ਵਿਚ ਕੋਈ ਕੰਮ ਕਾਜ ਕਰ ਲੈ ਤਾਂ ਉਹਨਾਂ ਦਾ ਜਵਾਬ ਹੁੰਦਾ ਇਥੇ ਕੀ ਰੱਖਿਆ, ਇਥੋਂ 20-20 ਕਿੱਲੇ ਜਮੀਨਾਂ ਵਾਲੇ ਵੀ ਕੈਨੇਡਾ ਲਈ ਸ਼ੌਦਾਈ ਹੋਏ ਪਏ ਨੇ,

    • @user-se2hy8bp5d
      @user-se2hy8bp5d Рік тому

      ਬਾਈ ਜੀ ਸਹੀ ਕਿਹਾ ਜੀ

  • @atul2982
    @atul2982 Рік тому +6

    Yaar je bahar jaake vi Nakhush hi rehna, fir Punjab ch hi reh lo. System nu maada kehnay AAP kihda asi Sahi aa.

  • @rajvirkaurgill9030
    @rajvirkaurgill9030 Рік тому +6

    ਸਿਮਰ ਜੀ ਸਾਡੇ ਸਾਰੀਆਂ ਲਈ ਲੜਦੇ ਜੀ ਆ ਮੈਨੂੰ ਚਾਰ ਸਾਲ ਹੋ ਗਏ ਕਨੇਡਾ ਵਿੱਚ ਮੇਰੇ ਬੱਚੇ India First collar
    ਨੂੰ message ਪਤਾ ਨਹੀਂ ਕਿਥੋਂ ਉਠ ਕੇ ਬੋਲ ਪੈਂਦੇ ਆ

  • @balgeetsing9534
    @balgeetsing9534 Рік тому +36

    ਹੁਣ ਜੋ ਮਰਜੀ ਕੈ ਹ ਬੀਬਾ ਪਰ ਇਟਲੀ ਤੋਂ 100ਪ੍ਰਸੰਟ ਬੀਬੀਆਂ ਹੀ ਪਟ ਕੇ ਖੜ ਦੀਆਂ ਬੰਦੇ ਆਂ ਨੂੰ

  • @mandhillon267
    @mandhillon267 Рік тому +7

    Eh sabh sunke te lagda ke Punjab ch hi thik aa

  • @KirandeepKaur-ys2ju
    @KirandeepKaur-ys2ju Рік тому +4

    ਕੈਨੇਡਾ ਵਿਚ ਕਿੰਨੇ ਪ੍ਰੋਗਰਾਮ ਹਨ PR ਵਾਸਤੇ, ਐਕਸਪ੍ਰੈਸ ਐਂਟਰੀ, PNP, ਪਿਛਲੇ ਸਾਲ TR ਤੋਂ PR ਵੀ ਆਇਆ। ਏਹ ਲੋਕ ਕਿਸੇ ਪ੍ਰੋਗਰਾਮ ਵਿਚ ਵੀ PR ਅਪਲਾਈ ਕਰ ਸਕਦੇ ਹਨ। ਸਰਕਾਰ ਕੋਈ ਰੋਕਦੀ ਥੋੜਾ ਹੈ। ਆਪਣੀ ਕਮਜ਼ੋਰੀ ਦਾ ਕੋਈ ਰੋਅਬ ਥੋੜਾ ਸਰਕਾਰ ਤੇ।

    • @sukhwantkaur2962
      @sukhwantkaur2962 Рік тому

      Point purry nahi hundy ena dy kisy ve program ch,,na ta canadian study na ilets dy band aundy ny (4 band tu vadh ne) phir PR kidda millu

  • @sinderpalsingh2302
    @sinderpalsingh2302 Рік тому +28

    ਜਿਹੜੇ ਲੋਕ ਏਥੇ ਦਸ ਪੰਦਰਾਂ ਕਿੱਲਿਆਂ ਦੇ ਮਾਲਕ ਨੇ ੳਹ ਵੀ ਉਥੇ ਦਿਹਾੜੀ ਕਰ ਰਹੇ ਹਨ ਅਸੀਂ 600ਕਮਾ ਕੇ ਬੜਾ ਖੁਸ਼ ਹਾਂ ਤੇ ਨਾ ਕੋਈ ਟੈਕਸ 🤩🤩🤩🤩😂😂😂😂🤣🤣🤣🤣😁😁😁😁

    • @Ladroiaconstructioncontractor
      @Ladroiaconstructioncontractor Рік тому

      ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਇਸ ਵਹਿਮ ਭਰਮ ਵਿੱਚ ਨਾ ਰਹੋ ਕਿ ਅਸੀਂ ਟੈਕਸ ਨਹੀਂ ਭਰਦੇ ਬਸ ਫਰਕ ਐਨਾ ਕੁ ਹੈ ਕਿ ਸਾਨੂੰ ਦੱਸਿਆ ਨਹੀਂ ਜਾਂਦਾ ਪਰ ਦੁਨੀਆਂ ਭਰ ਦੇ ਵਿੱਚ ਭਾਰਤ ਸਭ ਤੋਂ ਵੱਧ ਟੈਕਸ ਵਸੂਲਦਾ ਹੈ ਆਪਣੇ ਨਾਗਰਿਕਾਂ ਤੋਂ
      For your kind information
      🙏🙏🙏

    • @ravsharma7214
      @ravsharma7214 Рік тому

      Funny

    • @sukhwantkaursandhu532
      @sukhwantkaursandhu532 Рік тому

      🤣🤣🤣😂😂😂

    • @MrPkmg974
      @MrPkmg974 Рік тому

      O balle-balle👍😂😂😂✌️

    • @MrPkmg974
      @MrPkmg974 Рік тому

      Brother its call brain of Punjabis✌️😂😂

  • @sahilkalra9477
    @sahilkalra9477 Рік тому +1

    Canadian government does not say that if you got work permit or on study based visa, they will give you PR. But we have made this a permanent rule.

  • @gurdevsidhu8164
    @gurdevsidhu8164 Рік тому +9

    This is right Gill sahib these all categories people worked during the COVID period these workers get life risk when every one was scared. These people helped the Canadian people and Government keeping continue all services hopefully respected Government and Immigtation minister sahib think on humanitarian grounds on all categories applicants.

  • @nirbhaidhillon3228
    @nirbhaidhillon3228 Рік тому +3

    ਇਸ ਤਰ੍ਹਾਂ ਦੇ ਪੰਜਾਬੀ ਲੀਡਰ ਨੇ ਜ਼ੋ ਪੰਜਾਬੀਆਂ ਦੀ ਅਗਵਾਈ ਕਰਦੇ ਨੇ, ਸ਼ਰਮ ਆਉਂਣੀ ਚਾਹੀਦੀ।

  • @BalwinderSingh-fs6sy
    @BalwinderSingh-fs6sy Рік тому +4

    ਏਸੀ di ਤੇਸੀ eho jhe future di 4 din di zeendgi lokhi ronde permanent residenci nu

  • @kulwaransingh8587
    @kulwaransingh8587 Рік тому +6

    Simer Kaur ,you are speaking truth transparently.Previously,they were saying new tr to pr will come in the start of November now the same MP is saying above said path may be started in2023!perhaps politics on the path not tr to pr.

  • @gurpreetsaini31
    @gurpreetsaini31 Рік тому +4

    ਵਾਪਿਸ ਆ ਜਾਣ italy ਜੇ ਇਟਲੀ ਦੇ ਨਾਗਰਿਕ ਨੇ ਤਾਂ ਜੇਕਰ ਨਾਗਰਿਕਤਾ ਨਹੀਂ ਸੀ italy ਦੀ ਫਿਰ ਹੁਣ ਨਾ ਘਰ ਦੇ ਰਹੇ ਨਾ ਘਾਟ ਦੇ ,

  • @Vishal270187
    @Vishal270187 Рік тому +4

    This lady is talking lousy ...... ielts is English very basic test .....it's not ias ips......plz improve ur English join mainstream society rather than fighting with POLITICIANS.......🙏🙏🙏wahe guru.......

    • @sunil200111
      @sunil200111 Рік тому +3

      I think you are right, they all could not clear IELTS and are blaming the system

  • @nndh9998
    @nndh9998 Рік тому +2

    She is absolutely right

  • @meetsidhu9882
    @meetsidhu9882 Рік тому +5

    I hope once time needs IETS and one time LMIA not every two year these worker did work in COVID time with her/ his life risk Government needs solve problem immediately as soon as on humanly ground because they work when people were sitting in home due to scared from COVID

    • @apusingh1967
      @apusingh1967 Рік тому

      workingin covid is not a favour. Indian insects work for survival.

  • @dineshmusiclover1230
    @dineshmusiclover1230 Рік тому +1

    I really shocked when I visited canada this November 2022 it was my great journey with family i also visited usa but in canada life is filled with stress

  • @Rahul-uq3jh
    @Rahul-uq3jh Рік тому +13

    Jao hor canada 😂😂😅

  • @tpsultan3969
    @tpsultan3969 Рік тому +2

    My close reletive is waiting for work permit certificate for about 9-months even after receiving aproval email. Very slow processing time of immigration office, so is the postal delivery system

  • @bhupinderkalra5188
    @bhupinderkalra5188 Рік тому +6

    100 agreed

  • @balwinderram7111
    @balwinderram7111 Рік тому +1

    Absolutely correct. Even work permit is not being given to the students after completion of study. If single mistake made by the counselor during uploading document student suffering resulting depression.

  • @gurmailkaur3975
    @gurmailkaur3975 Рік тому +5

    Why these people buy LMIA?

  • @nirmansingh7215
    @nirmansingh7215 Рік тому +1

    Any body wish to come to Canada on work permit they must before coming to this Canada choose Regional area. My relative came to Canada went to Nova Scotia got PR in four year having hotel exp in Italy now in Toronto.

  • @GagandeepSingh-co7di
    @GagandeepSingh-co7di Рік тому +6

    Insaan he insaan ka dushmaan ban gya. Every Life matters

  • @mukhusingh1990
    @mukhusingh1990 Рік тому +1

    ਅਸੀ ਪੰਜਾਬ ਵਿੱਚ ਰਹਿ ਰਿਹੈ ਹਾਂ ਸਾਨੂੰ ਇਥੇ ਕੋਈ ਤਕਲੀਫ ਨਹੀ ਤੁਹਾਨੂੰ ਇਥੇ ਪੰਜਾਬ ਵਿੱਚ ਮਿਹਨਤ ਕਰਨ ਨਾਲ ਪਤਾ ਨੀ ਕੀ ਤਕਲੀਫ ਹੁੰਦੀ

  • @kuldipsingh3547
    @kuldipsingh3547 Рік тому +6

    These people are here just to insult Canada.If you are not satisfied simply leave Canada but don't complaint.

    • @inderpalsinghdhillon5437
      @inderpalsinghdhillon5437 Рік тому +3

      People complain because the system is corrupt ,🥕🐪after every two years the government change immigration laws like a camel can’t eat carrot which is bind with a stick on it’s head , same situation is with the work permit categories

  • @rakeshgrover9310
    @rakeshgrover9310 Рік тому +2

    Gill Sahab salute a tuhanu. Chalo koia ta hai jo awaaz utha riha hai.

  • @inderjeetsingh9609
    @inderjeetsingh9609 Рік тому +3

    Aunty jhi nu choti jahi gaal nahi smajh aa rhi- "That they are not eligible to get PR"
    Phli gaal Canada nu oh population chahidi h jho 30 toh Kat hoye
    Master/Bachelor hoye applicant aghr Canada ch hoye tah hor vi vdiya
    Skillset hoye naale experience Canada ch Nok 0-4
    sariyan toh utte good score IELTS to work in that culture
    Aunty Jhi tusi kahi jaa rhe ho TAX parde han Canada sarkar nhi chohndi ki koi bahar apni jindgi de adhe toh jada kimti waqt kesi hor mulakh ch laa aye, te jhdo 40 toh upr tapp jaye thode saal kam kre te fir Canada sarkar nu ohna di pensiona deniye pai.
    Ithe ohda mull painda jho aa desh nu kuch de skda
    Mere kol bada vdiya example h jho ek engineer ek saal phla ithe free of cost company work permit te aya c 1 saal badh he PR hogya!

  • @tejindersaluja5501
    @tejindersaluja5501 Рік тому +16

    Gill Saab you must lead to all these people and make aware to all the political party members how pathetic this situation is. It's being exploited to very bad extent which can spoil the futures of our boys and girls coming from overseas. This is very serious matter and someone needs to control these rotten consultants.

  • @karamjitsingh7790
    @karamjitsingh7790 Рік тому +8

    Bilkul Sahi gal aa ji
    Mera beta v same problem h Mera beta th satus nahi reha
    Simran beta Mera beta 2011
    Vich geya c
    3 vari file rejects hoi h
    Age 31 hi gyi h marriage nahi hoi
    Singl beta h
    Sadi age mother 59
    Father th age 68
    Dado Asi bhaut parshan aa
    Asi kado appne bête nu kadu milagy
    Simran beta m Harpreet th mom ha g
    Adminten Vich beta
    Tosi Kush na kush karo ji Simran beta 😢😢Asi bhaut heart hoy py aa

    • @kpbrar4485
      @kpbrar4485 Рік тому

      Uncle tusi apna visitor visa try kro ji....kise vdia consulant nu jrur contavct kro ji...rabb jrur mehr kru ji....

    • @karamjitsingh7790
      @karamjitsingh7790 Рік тому

      @@kpbrar4485 Thx ji🙏

    • @pp-jz4er
      @pp-jz4er Рік тому

      Come back to India

    • @karamjitsingh7790
      @karamjitsingh7790 Рік тому

      @@pp-jz4er koi na bro thodyi ardas puri ho jave

    • @pp-jz4er
      @pp-jz4er Рік тому

      @@karamjitsingh7790
      Canada public very hungry for money 💰💰💸💸💰💰
      Pasa krka jada ho life IELTS kro PR Lio educated people da kyo bolda ho be government 14lacs 50 thousand lok nio kyo bolda ha Punjab which bhut lok na jana Canada tusi lok hona di life which disturb krda ho

  • @kulwaransingh8587
    @kulwaransingh8587 Рік тому +1

    Simer ji,it appears to me Canada govt is going to hear every work holder(essential workers).so , please be relaxed and use polished language about Mp or PM .This is humble submission to you !!! Thanks!!!

  • @sohanSingh-rg2sm
    @sohanSingh-rg2sm Рік тому +3

    Its true sir

  • @subhcharanjitsinghnehal9495
    @subhcharanjitsinghnehal9495 Рік тому +15

    ਮੈਂ ਆਪਣੇਂ ਬੱਚੇ ਨੂੰ ਹਮੇਸ਼ਾ ਕਹਿੰਦਾਂ ਕੈਨੇਡਾ ਜਾਉ ਪਰ professional degree ਕਰਣ ਤੋਂ ਬਾਅਦ। Driver labourer security guard ਬਣਨ ਲਈ,as unskilled ਨਾਂ ਜਾ degree ਕਰ ਕੇ ਇਥੋਂ PR ਲੈ ਕੇ ਜਾ ਨਹੀਂ ਇਥੇ ਰੋਟੀਆਂ ਪਾੜ ਮਿਹਨਤ ਨਾਲ ਇੱਥੇ ਹੀ ਕੰਮ ਕਰ।

  • @jeetsingh3393
    @jeetsingh3393 Рік тому +19

    This is 100% true. Embassy must focus on those undocumented qualified people, specially those who are having Canadian qualification, PGWP refused and waiting for their application approval. Its not wise to ignore these qualified individuals.

  • @JagtarMadheke-fs8zy
    @JagtarMadheke-fs8zy Рік тому +1

    God bless

  • @artisharma359
    @artisharma359 Рік тому +4

    Canada ko mazdoor hi chahiye.

  • @sanujrajput2659
    @sanujrajput2659 Рік тому +1

    Bilkul genuine gllan . Anpad sarkaran kdi ni sadi struggle smjhdiyan 😢

  • @mgvlogs7575
    @mgvlogs7575 Рік тому +3

    Bhut vadia topics chukde o bai🙏🙏

  • @SatpalSingh-rb9re
    @SatpalSingh-rb9re Рік тому +2

    ਬਹੁਤ ਵਧਿਆ ਹੈ ਗਲ ਹੈ

  • @paramlammay2286
    @paramlammay2286 Рік тому +5

    Visitor means visitor no PR
    Everyone knows it

  • @surinderjitsingh8954
    @surinderjitsingh8954 Рік тому +2

    Same is the case with other rich countries

  • @vansh0927
    @vansh0927 Рік тому +7

    Punjab good Canada to

  • @KashmirSingh-tz5bv
    @KashmirSingh-tz5bv Рік тому +1

    ਭਾਈ ਸਾਹਿਬ ਜੀ ਜੇ ਪੰਜਾਬੀਆਂ ਨਾਲ ਆ ਕੂਝ ਹੁੰਦਾ ਹੈ ਤਾਂ ਇੱਥੇ ਧੱਕੇ ਖਾਣ ਨੂੰ ਆੳਉਦੇਆ ਜੀ

  • @billsingh8188
    @billsingh8188 Рік тому +6

    Canada nu jine margi bande bej dewo , utho di population kade nahi wad sakdi .
    Kyoki uthay insan depression ch hai .

  • @inderjitsingh9878
    @inderjitsingh9878 Рік тому +2

    Why she is soo mad we also are immigrants but got the PR everything throughout process we also did struggle from zero and compete the score we don’t have any problem .

  • @devindersingh3428
    @devindersingh3428 Рік тому +4

    Veero punjab nu hi Canada vrga benalyo

  • @dilwindersingh
    @dilwindersingh Рік тому +1

    I worked 5 years in Canada montreal, and went back to India, I hv done PR from India and it is much faster compare to Canada.

  • @parveenveenu9796
    @parveenveenu9796 Рік тому +10

    we are very happy in Punjab...bhut sukhi a avdi maa di godh ch punjab di dharti te waheguru ji mehar krna punjab te, mere guruya di dharti te sab to vadh sukh ne ...sara punjab da pesa Canada nu dinde ne te fr shoshan v karwaunde ne

  • @RandyJ-cc7wp
    @RandyJ-cc7wp Рік тому +2

    Punjab walio Punjab Vick hi Raho.

  • @gurbuxsingh7397
    @gurbuxsingh7397 Рік тому +4

    I think these people must be missing their EILETS, but as much the time they have spent in Canada, this condition must be abolished.

  • @JyotiDevi-pb5sr
    @JyotiDevi-pb5sr Рік тому +7

    Being living in Australia for last 5 years I have observed that more and more experienced people are needed in here, but look at Canada everyday new story of murder or heart attack is on the news... Don't know in which direction Canada is going.

    • @NavdeepSingh-wp3st
      @NavdeepSingh-wp3st Рік тому

      Mam bcoz Australia is not giving PR and bcoz of gap after graduation study visa is not given to Indian students by Aus

    • @raisarwanath4484
      @raisarwanath4484 Рік тому

      @@NavdeepSingh-wp3st oye prava teinu kiney dasi ta mainu ki Australia pr nahi dinda mei khud 2021 ch hoya.

    • @NavdeepSingh-wp3st
      @NavdeepSingh-wp3st Рік тому

      @@raisarwanath4484 kine years bad milli tenu pr?

    • @NavdeepSingh-wp3st
      @NavdeepSingh-wp3st Рік тому

      @@raisarwanath4484 tenu 10 saal badh milya hona PR

    • @raisarwanath4484
      @raisarwanath4484 Рік тому

      @@NavdeepSingh-wp3st 5 saal

  • @pritpalrandhawa1204
    @pritpalrandhawa1204 Рік тому +4

    ਡਾਂਗ ਤੇ ਡੇਰਾ
    ਅਗਲਾ ਪਿੰਡ ਮੇਰਾ
    🙏🙏🙏

  • @balsingh5965
    @balsingh5965 Рік тому +2

    Well explained mam
    Sab dukhi ne
    Edhar te Odhar vi

  • @Financewithparam
    @Financewithparam Рік тому +4

    Madam… canada is paradise…. Look at immigrants in New Zealand and Australia you will see real struggle.

  • @nirbhaisingh9936
    @nirbhaisingh9936 Рік тому +3

    Bilkul. Right

  • @padamjeetsharma7641
    @padamjeetsharma7641 Рік тому

    We go PR after a long period of one and a half year. Solar is the case with visitor's visa dame time was taken .