ਖਨੌਰੀ ਬਾਡਰ ਤੇ ਕਿਸਾਨਾਂ ਤੇ ਗੋਲੀਆਂ ਚਲਾਉਂਣ ਵਾਲੇ ਭਾਰਤੀ ਫੌਜ ਨਹੀਂ RSS ਦੇ ਗੁੰਡੇ ਸਨ | Preet Singh Saini

Поділитися
Вставка
  • Опубліковано 8 вер 2024
  • #Preetsinghsaini #Sikh #sikhism #sgpc #bhagwantmaan #bhaiamritpalsinghkhalsa #jagtarsinghhawara
    Join this channel to get access to perks:
    / @preetsinghsaini
    www.facebook.c...

КОМЕНТАРІ • 157

  • @jorasingh1903
    @jorasingh1903 6 місяців тому +27

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਵਾਹਿਗੁਰੂ ਸਿੱਖ ਕੌਮ ਤੇ ਮੇਹਰ ਭਰਿਆ ਹਥ ਰੱਖੇ ਤੇ ਚੜ੍ਹਦੀ ਕਲਾ ਵਿੱਚ ਰੱਖਣ।

  • @GurmeetSingh-vu4fv
    @GurmeetSingh-vu4fv 6 місяців тому +11

    ਚੂ ਕਾਰ ਅਜ਼ ਹਮਾਂ ਹੀਲਤੇ ਦਰ ਗੁਜਸਤ
    ਹਲਾਲ ਅਸਤ ਬੁਰਦਨ ਬ ਸ਼ਮਸੀਰ ਦਸਤ
    ਧੰਨ ਗੂਰੁ ਗੋਬਿੰਦ ਸਿੰਘ ਸਾਹਿਬ ਜੀ 🙏🙏

  • @MehakpreetKaur-dr9kp
    @MehakpreetKaur-dr9kp 6 місяців тому +12

    ਵਾਹਿਗੁਰੂ ਜੀ,ਵਧ,ਤੋ,ਵਧ,ਗੁਰਬਾਣੀ,ਪੜੋਜੀ,ਗੁਰੂ,ਵਾਲੇ,ਬਣੋ,ਸਮਾਂ,ਬਹੁਤ,ਭਿਆਨਕ,ਆ,ਰਿਹਾ,ਹੈ,ਜੀ

  • @shangarasingh2018
    @shangarasingh2018 6 місяців тому +26

    ਸੈਣੀ ਵੀਰ ਜੀ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ

  • @Rajvir.S.Dhillon
    @Rajvir.S.Dhillon 6 місяців тому +20

    ਪੰਜਾਬੀ ਖ਼ਾਸ ਕਰਕੇ ਸਿੱਖ ਕੌਮ ਗੁਰੂ ਸਾਹਿਬਾਨਾਂ ਦੇ ਸਿਧਾਂਤਾਂ ਤੋਂ ਟੁੱਟ ਚੁੱਕੀ ਹੈ। ਦੂਰ ਅੰਦੇਸ਼ੀ ਬਿਲਕੁਲ ਵੀ ਨਹੀੰ ਵਰਤਦੇ ਬੱਸ ਆਪਣੇ ਆਪਣੇ ਨਿੱਜੀ ਮੁਫ਼ਾਦਾਂ ਖਾਤਰ ਪੰਜਾਬ ਅਤੇ ਸਿੱਖ ਕੌਮ ਦੀਆਂ ਜੜਾਂ ਵੱਢ ਰਹੇ ਨੇ।

  • @raghbirsingh8373
    @raghbirsingh8373 6 місяців тому +4

    ਪਰੀਤ ਸੈਣੀ ਜਿੰਦਾ ਬਾਦ ਕਿਸਾਨ ਮੋਰਚਾ ਜਿੰਦਾਬਾਦ ਜਿੰਦਾਬਾਦ

  • @vajindersingh88268
    @vajindersingh88268 6 місяців тому +5

    ਸੱਤਾ ਦੇ ਨਸ਼ੇ ਵਿਚ ਕੇਂਦਰ ਦੀ ਕਠਪੁਤਲੀ ਖੱਟੜ ਸਰਕਾਰ ਨੇ ਕਿਸਾਨਾਂ ਤੇ ਮਜ਼ਦੂਰਾਂ ਤੇ ਤਸ਼ੱਦਦ ਕਰਕੇ ਨਾਂ ਬਖਸ਼ਣ ਯੋਗ ਅਪਰਾਧ ਕੀਤਾ ਹੈ । ਲਗਦਾ ਹਾਕਮ ਨੇ ਇਤਿਹਾਸ ਨਹੀਂ ਪੜ੍ਹਿਆ। ਸੈਣੀ ਸਾਹਿਬ ਤੁਹਾਡੀ ਮਿਹਨਤ ਰੰਗ ਲਿਆਵੇਗੀ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਜ਼ਰੂਰ ਮਿਲੇਗੀ ਵਾਹਿਗੁਰੂ ਪੰਥ ਦੀ ਚੜ੍ਹਦੀ ਕਲ੍ਹਾ ਕਰਨਗੇ।

  • @gurus1213
    @gurus1213 6 місяців тому +4

    Waheguru ji mehar krre to Preet Singh Saini voice of Hakk Sach.

  • @barindersinghmander6375
    @barindersinghmander6375 6 місяців тому +2

    Bapu ji ਨੇ ਜੋ ਬੰਦੀ ਸਿੰਘਾਂ ਦਾ ਮੋਰਚਾ ਲੱਗ ਉਸ ਕਿਸੇ ਸਾਥ ਨਹੀਂ ਦਿੱਤਾ ਪਰ ਜਥੇਦਾਰ ਹਵਾਰਾ ਸਿੰਘ ਜੀ ਬਾਪੂ ਜੀ ਹਰ ਮੋਰਚੇ ਚ ਸ਼ਾਮਲ ਹੁੰਦੇ ਨੇ ਤੁਸੀਂ ਵੀ ਬਾਪੂ ਜੀ ਨਾਲ ਜੁਬਾਨ ਕਰੋ ਕੇ ਉਥੇ ਬੰਦੀ ਸਿੰਘਾਂ ਮੋਰਚੇ ਚ ਸ਼ਾਮਲ ਹੋਵੋ ਗੇ 🙏🙏🙏🙏🙏🙏

  • @user-bf9qf9wj8m
    @user-bf9qf9wj8m 6 місяців тому +4

    bilkul sehi keh rehe _saini sahib g.. Sach kora hunda. Par sach sach hi hunda hai.!

  • @DelightfulRoadCar-vp8zc
    @DelightfulRoadCar-vp8zc 6 місяців тому +4

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਆਪਣੇ ਸਿੱਖ ਪੰਥ ਤੇ ਅਤੇ ਕਿਰਤੀ ਕਿਸਾਨ ਮਜ਼ਦੂਰਾਂ ਤੇ ਆਪਣਾ ਮੇਹਰ ਭਰਿਆ ਹੱਥ ਰੱਖਣਾ ਜੀ
    ਵਾਹਿਗੁਰੂ ਜੀ 🙏

  • @JagdevSinghPannu-zx9dm
    @JagdevSinghPannu-zx9dm 6 місяців тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @BalwinderKaur-mu9zb
    @BalwinderKaur-mu9zb 6 місяців тому +1

    ਵਾਹਿਗੁਰੂ ਜੀ ਕਿਸਾਨ , ਮਜ਼ਦੂਰ ਵੀਰਾਂ ਦੇ ਅੰਗ ਸੰਗ ਰਹੋ 🙏🙏🙏

  • @mrskaur539
    @mrskaur539 6 місяців тому +9

    1001 ਪਰਸੈਟ ਸਹੀ ਹੈ 🙏🏽🙏🏽

  • @user-zr1lt1qo7w
    @user-zr1lt1qo7w 6 місяців тому +3

    Waheguru ji 🙏 waheguru ji 🙏

  • @darbaraSingh-ry4qk
    @darbaraSingh-ry4qk 6 місяців тому +3

    Vary good ji

  • @trsaini1386
    @trsaini1386 6 місяців тому +7

    ਗਦਾਰਾਂ ਤੋਂ ਬਚੋ । ਰਾਵਣ ਕਦੇ ਨਾ ਮਰਦਾ ਜੇ ਉਸ ਦਾ ਭਰਾ ਬਭੀਸ਼ਨ ਗਦਾਰ ਨਾ ਨਿਕਲਦਾ ਖਾਲਸਾ ਰਾਜ ਸਥਾਪਤ ਕਰਨ ਲਈ ਸਭ ਨੂੰ ਪਾਰਟੀਬਾਜੀ ਛੱਡ ਕੇ ਇਕ ਨਿਸ਼ਾਨ ਸਾਹਿਬ ਥੱਲੇ ਆਉਣਾ ਪੈਣਾ ਗਦਾਰਾਂ ਨੂੰ ਕਿਨਾਰੇ ਕਰਨਾ ਪੈਣਾ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @jasleenkaurpannu9259
    @jasleenkaurpannu9259 6 місяців тому +4

    Waheguru ji

  • @user-dt3vl9pj6s
    @user-dt3vl9pj6s 6 місяців тому +1

    ਵਾਹਿਗੁਰੂ ਭਲਾ ਕਰੇ ਪੰਜਾਬ ਦੇ ਲੀਡਰਾਂ ਨੇ ਬਰਬਾਦ ਕਰਕੇ ਰੱਖ ਦਿੱਤਾ ਹੈ

  • @gaming_channel98
    @gaming_channel98 6 місяців тому +1

    ਸੈਣੀ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਕਿਸਾਨਾਂ ਮਜ਼ਦੂਰਾਂ ਏਕਤਾ ਜਿੰਦਾਬਾਦ

  • @rajwinderkaur8905
    @rajwinderkaur8905 6 місяців тому +8

    ਵਾਹਿਗੁਰੂ ਜੀ

  • @user-br9xr3xf5f
    @user-br9xr3xf5f 6 місяців тому +4

    Very good ❤❤❤❤

  • @kuldipdhak7972
    @kuldipdhak7972 6 місяців тому +1

    Very good saini sahib u are the man for future of justice please take care from dushman

  • @kiranjitsidhu7938
    @kiranjitsidhu7938 6 місяців тому +1

    ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਜੀ ਕਿਸਾਨਾ ਤੇ

  • @santasingh204
    @santasingh204 6 місяців тому

    ਵੀਰ ਪ੍ਰੀਤ ਸੈਨੀ ਨੂੰ ਚੜਦੀਕਲਾ ਬਖਸ਼ੇ ਸਚੇ ਪਾਤਸ਼ਾਹ ਜੀ

  • @darbaraSingh-ry4qk
    @darbaraSingh-ry4qk 6 місяців тому +2

    Vaery good ji sani sahib ji

  • @darshinsidhu6718
    @darshinsidhu6718 6 місяців тому +1

    Very good job Shani sab waheguru ji Maher Rakhni welden

  • @darbaraSingh-ry4qk
    @darbaraSingh-ry4qk 6 місяців тому +2

    Vaery good sani sahib ji

  • @LOVEPREETSINGH-vt3vy
    @LOVEPREETSINGH-vt3vy 6 місяців тому +1

    ਵਾਹਿਗੁਰੂ ਜੀ ਕਿਸਾਨ ਵੀਰਾਂ ਤੇ ਮਿਹਰ ਕਰਨੀ

  • @sukhwantsingh6001
    @sukhwantsingh6001 6 місяців тому +1

    🙏ਵਾਹਿਗੁਰੂ ਜੀ ਕਾ ਖਾਲਸਾ🙏
    🙏ਵਾਹਿਗੁਰੂ ਜੀ ਕੀ ਫਤਿਹ 🙏

  • @selectionjob7805
    @selectionjob7805 6 місяців тому +2

    Preet Singh Sani is great and honest ❤

  • @paramjeetkaur4230
    @paramjeetkaur4230 6 місяців тому

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਕਿਸਾਨ ਵੀਰੋ ਜਦੋਂ ਇਨ੍ਹਾਂ ਨੇ ਪੰਜਾਬ ਨੂੰ ਸਰਕਾਰ ਨੇ ਵੱਖ ਕਰ ਦਿੱਤਾ ਤੇ ਹੁਣ ਨਾਲ ਹੀ ਆਪਣੇ ਵਖਰੇ ਪੰਜਾਬ ਤੇ ਖ਼ਾਲਿਸਤਾਨ ਦੀ ਮੰਗ ਰਖਣ ਦਿਓ ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋ ਕੇ ਸਭ ਦੇ ਸਿਰ ਤੇ ਮੇਹਰ ਭਰਿਆ ਹੱਥ ਰਖਣਗੇ ਪ੍ਰੀਤ ਸਿੰਘ ਸੈਨੀ ਬੇਟਾ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ❤❤

  • @BahadurSingh-bt4pr
    @BahadurSingh-bt4pr 6 місяців тому +1

    Thanks my dear friend g Thanks prass

  • @chananrayat7267
    @chananrayat7267 6 місяців тому +2

    Sikhs believes in others. But the OTHERS are not believe able. That's the only and real problems of today's Sikh community. Waheguru ji.

  • @avtarbal5384
    @avtarbal5384 6 місяців тому +1

    ਪ੍ਰਮਾਤਮਾ ਭਲੀ ਕਰੇ।

  • @rachpalsingh6181
    @rachpalsingh6181 6 місяців тому

    Very good very nice ji thanks ap ji da waheguru ji kirpa krna ji khalsa panth te chardi kalan bakshan ji ❤❤❤❤❤❤❤❤❤❤❤😂😂😂😂😂😂😂

  • @mukhtarsingh4091
    @mukhtarsingh4091 6 місяців тому +3

    Salute Sir for daring SGPC and Sukkah Amali to support the farmers at the border. Let's see if these Khusra's have Tate to do so or they are just good at stealing and swallowing Guru ke Golak.

    • @user-zo5vy8rk4g
      @user-zo5vy8rk4g 6 місяців тому

      ena de kan te ju ni sarkani-SGPC te Sukha Amli

    • @mukhtarsingh4091
      @mukhtarsingh4091 6 місяців тому

      @@user-zo5vy8rk4g 🤣🤣🤣

  • @satvirkaur164
    @satvirkaur164 6 місяців тому +1

    Saini sahib ,god blessyou

  • @sarabjeetgill4556
    @sarabjeetgill4556 6 місяців тому +1

    Good job putter

  • @amriksinghamriksinghmandau5423
    @amriksinghamriksinghmandau5423 6 місяців тому +3

    ❤❤❤❤❤❤

  • @amarjitmaan3687
    @amarjitmaan3687 6 місяців тому +2

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤

  • @karamjitkaut2073
    @karamjitkaut2073 6 місяців тому

    Waheguru ji mehar karo ji 🙏🙏

  • @simranrandhawa9037
    @simranrandhawa9037 6 місяців тому

    Wah bapu niang singh jo kuj bolia sbh sahi.

  • @user-er1qj4ot6b
    @user-er1qj4ot6b 6 місяців тому

    You are right Saini sahib.

  • @inderjitsingh3304
    @inderjitsingh3304 6 місяців тому

    Wahe guru ji🙏🙏

  • @baldevsidhu7719
    @baldevsidhu7719 6 місяців тому +2

    ਸਾਰੇ ਮੋਰਚਿਆ ਚ ਹੀੲਸ ਤਰਾ ਸੀ 27 ਜਨਵਰੀ ਨੂ ਗਾਜੀਪੁਰ border ਤੇ ਰਾਕੇਸ ਟਿਕੈਤ ਨਾਲ ਸਿਖਾ ਨੂ ਮਾਰਨ ਆਏ ਗੁੰਡਿਆ ਨੂ ਅਧੀ ਰਾਤਨੂ police ਆਵਦੇ ਨਾਲ ਲੈਕੇ ਗਈ ਕੋਈ action ਨਹੀ ਹੋਇਆ . ਦਿਲੀ ਚ ਵੀ 26 ਜਨਵਰੀ ਕੁਝ police ਵਰਦੀ ਚ ਵੇਖੇ ਗਏ ਮਨੀਪੁਰ ਚ ਤੇ ਹਰਿਅਨਾ ਦੇ ਨੂਹ ਚ ਵੀ

  • @jaipauljaipaul6329
    @jaipauljaipaul6329 6 місяців тому +1

    Jai Jawan Jai kissan Jai majdor ah sach ha jiwan n galt hark nhi kia

  • @mukhtarsingh4091
    @mukhtarsingh4091 6 місяців тому +1

    To keep the youth busy and occupied while waiting for decisions to be made by leaders. We should get some X army training officers to do some form of exercise in hand combat, handling sticks in combat ect. It's not to fight against the authorities but for discipline and self-defence. Which is everyone's right.

  • @Rajbir-nh7zn
    @Rajbir-nh7zn 6 місяців тому

    Good,sr

  • @GurnamSingh-hc6hx
    @GurnamSingh-hc6hx 6 місяців тому +1

    Shi.gal.bro

  • @luckygrewal4421
    @luckygrewal4421 6 місяців тому

    Bapu ji Waheguru ji ka khalsa Waheguru ji ki fateh

  • @kuldipdhak7972
    @kuldipdhak7972 6 місяців тому +1

    🙏

  • @Gurmeetkaurarhi-jq2pm
    @Gurmeetkaurarhi-jq2pm 6 місяців тому +1

    Ena sarkara ne sadi akha khol ditia ki punjab nu eh sarkara kuch den vaste tear nai hai eh sarkara sade te juram hi kardi rahi hai

  • @user-br9xr3xf5f
    @user-br9xr3xf5f 6 місяців тому +4

    Badal BJP RSS ek he hn je veer je ❤❤❤❤❤

  • @hardeepkaur9495
    @hardeepkaur9495 6 місяців тому +1

    ਇਹ ਬਾਪੂ ਜੀ ਬਾਹਲ਼ਾ ਦੋਗਲਾ ਆ , ਇਹਨੂੰ ਆਪਾਂ ਜਦੋ ਮੁਹਾਲੀ ਮਿਲੇ ਸੀ ਤਾਂ ਇਹ ਭਾਈ ਸਾਹਿਬ ਭਾਈ ਅਮ੍ਰਿੰਤਪਾਲ ਸਿੰਘ ਜੀ ਦੇ ਵੀ ਬਹੁਤ ਖਿਲਾਫ ਬੋਲਦੇ ਸੀ। ਤੇ ਹੁਣ ਵੀ ਇਹ ਗੁੱਝੇ ਲਫ਼ਜ਼ਾਂ ਚ ਨੌਜਵਾਨਾਂ ਨੂੰ ਗਲਤ ਠਹਿਰਾ ਰਿਹਾ ਹੈ ਤੇ ਦੋਗਲੇ ਕਿਸਾਨ ਲੀਡਰਾਂ ਦੀ ਪਿੱਠ ਥਪਥਪਾ ਰਿਹਾ ਹੈ।

  • @harkaransingh686
    @harkaransingh686 6 місяців тому

    ਸਾਡਾ ਹਵਾਰਾ ਜਥੇਦਾਰ ਜਿੰਦਾਬਾਦ।

  • @Reckless5115Mohie
    @Reckless5115Mohie 6 місяців тому +1

    ਪੰਜਾਬ ਹੱਲ ਖਾਲਿਸਤਾਨ ⚔️🚩💯

  • @SinghBh-mu8wv
    @SinghBh-mu8wv 6 місяців тому +5

    ਇਹ ਕਿਉ ਪੰਜਾਬੀਆਂ ਨੂੰ ਰਿਸ਼ਤੇ ਦਿੰਦੇ ਨੇ ਆਪ ਨਮਰਦ ਹੋ ਗਏ ਨੇ ਮੋਦੀ ਖੱਟੜ

  • @user-br9xr3xf5f
    @user-br9xr3xf5f 6 місяців тому +2

    Avee sukhbir dadal Agee ho ke fater hove jisabi jawani vaste

  • @RajKumar-ds1ex
    @RajKumar-ds1ex 6 місяців тому

    जागो पंजाब जागो🙏🙏 जी पंजाब

  • @BaljeetSingh-fr3by
    @BaljeetSingh-fr3by 6 місяців тому

    🙏🙏🙏🙏🙏

  • @user-zw8og9bw2p
    @user-zw8og9bw2p 6 місяців тому

    ਲਿਖਤੀ ਕਾਰਵਾਈਆਂ ਵਿੱਚ ਨਾ ਪਵੋ ਪੱਰਚਾ ਦੱਰਜ ਕਰਾਉ ਜਦੋਂ ਤੱਕ ਪੱਰਚਾ ਦੱਰਜ ਨਹੀ ਹੁੰਦਾ ਸੱਸਕਾਰ ਨਾ ਕੀਤਾ ਜਾਵੇ ਸੁਭਜੀਤ ਸਰਕਾਰਾਂ ਨੇ ਲਿਖਤੀ ਸੱਮਝੋਤੇ ਤੋ ਵੀ ਮੁੱਕਰ ਜਾਣਾ ਕੋਈ ਭਰੋਸਾ ਨਹੀ ਇਸ ਸਰਕਾਰ ਤੇ ਡੱਟੇ ਰਹੋ

  • @ManjitKaur-bf2jw
    @ManjitKaur-bf2jw 6 місяців тому +1

    Preet veer ji ssa ji buhat time ton tuhada program sehat thik na hon karn nhi dekh saki buhat h ghat mehsoos hoi programme na dekhan karke

  • @rajkaregakhalsa3030
    @rajkaregakhalsa3030 6 місяців тому

    Recognise The Barricades as Borders of Khalistan and India, Later Delhi will also become part of Khalistan

  • @gurmitkaur1165
    @gurmitkaur1165 6 місяців тому

    Sukhbir badal
    A
    C
    Room wich shupke bolan jogey ne khattar te bahut khushh

    • @harbhajansingh4281
      @harbhajansingh4281 6 місяців тому

      BJP jo ki.saade kissana nu bahut tang kar rahi hai te zulam kar rahi hai Sukha beiman ohna nal fir gathhjod karn nu firda hai. Dub ke mar jaan eh gadaar. Loko ehna nu juttian maaro.

  • @BalwinderKaur-nx4kv
    @BalwinderKaur-nx4kv 6 місяців тому

    ਸੈਣੀ ਸਾਹਿਬ ਆਗੁਆਂ ਨੇਂ ਵਿਚਾਰ ਲਿਆ ਸੀ ਕਿ ਅਗੇ ਵਧਣ ਨਾਲ ਸਾਡੇ ਨੋਜਵਾਨਾ ਦਾ ਜਾਨੀ ਨੁਕਸਾਨ ਬਹੁਤ ਜ਼ਿਆਦਾ ਹੋਣਾ ਸੀ ..ਹਾਂ ਪਰ ਮਾੜੇ ਬੋਲ ਨਹੀਂ ਬੋਲਣੇ ਚਾਹੀਦੇ ਸੀ ਅਪਣੀ ਗਲਤੀ ਮਨੁ ਲੈਣੀ ਚਾਹੀਦੀ ਆ ।

    • @onkarsahota1677
      @onkarsahota1677 6 місяців тому

      ਤੂੰ ਮੋਰਚਾ ਫੇਲ੍ਹ ਕਰਵਾਉਣਾ ਦੁਸ਼ਮਣ ਦੀ ਗਲਤੀ ਆਪਣੇ ਸਿਰ ਲੈਕੇ

  • @baldevsidhu7719
    @baldevsidhu7719 6 місяців тому +1

    ਤੁਹਾਨੂ ਯਾਦ ਹੋਵੇਗ ਥੋੜੇ ਸਾਲ ਪਹਿਲਾ ਮੋਹਨ ਭਗਵਤ ਦਾ ਬਿਆਨ ਆਇਆ ਸੀ ਅਸੀ 2 - 3 ਦਿਨਾ ਚ ਆਵਦੀ ਆਰਮੀ ਖੜੀ ਕਰ ਸਕਦੇ ਹਾ ..ਫਿਰ ਰੋਲਾ ਪੈਣ ਤੇ ਕਹਿਦਾ ਆਰਮੀ ਦੀਮਦਦ ਵਾਸਤੇ ੲਸ ਤੋ ਪੁਛਨ ਾਲਾ ਹੋਵੇ govt ਦੀਆਫੋਰਸ ਕਿਸ ਵਾਸਤੇ ਹਨ ਜੋ ਇਨਾ ਨੇ private ਗੁਂਡਾ ਆਰਮੀ ਖੜੀ ਕਰ ਲਈ Putin ਦੀ ਤਰਾ

  • @SukhwinderSingh-dq2xt
    @SukhwinderSingh-dq2xt 6 місяців тому

    ਸਰਕਾਰ ਨੇ ਬਹੁਤ ਹੀ ਮਾੜਾ ਕੀਤਾ।

  • @user-go4bu8vc2i
    @user-go4bu8vc2i 6 місяців тому

    free punjab from cruel government of india

  • @onkarsahota1677
    @onkarsahota1677 6 місяців тому

    ਇਕ ਬਾਰੀ ਬਾਰਡਰ ਤੇ ਖਾਲਸਤਾਨ ਦੇ ਨਾਅਰੇ ਲਾ ਦਿਉ ਸਭ ਕੁੱਝ ਠੀਕ ਹੋ ਜਾਵੇਗਾ

  • @satvirkaur164
    @satvirkaur164 6 місяців тому

    You always right

  • @gurmailsaini
    @gurmailsaini 6 місяців тому

    ❤❤❤❤🎉🎉🎉🎉🎉🎉😊😊😊😊

  • @harbhajansingh4281
    @harbhajansingh4281 6 місяців тому

    Veer Malkeet Singh ji apna geet Morche ch jaan paa gaye athroo Tikait de dubara upload karo please. Eh geet shayad tusi 28 Jan 2020 nu gaya c.

  • @user-gh6uu5jf8s
    @user-gh6uu5jf8s 6 місяців тому

    preet.singh.seni.jinda.bad

  • @sewasingh5369
    @sewasingh5369 6 місяців тому +1

    Khalsa Raj len Lai Punjab wich Ek Pind wich Ek Gurudwara Sahib howe. Amrit Chhakan wele Ek Khanda Wata Kar ditta jawe.Ek Pind wich Ek Samshan howe. Shikhi da Parchar karwaya jawe. Punjab wich Punjabiya nu85%Sarkari aur Paraivet nokriya ditti jawe. Punjab wich Ek Subject Punjabi Parai Jawe. Punjab de Gharam Chaudhry Punjab wich Pind wich Gurudwara Sahib wich majduri den waste matta Pas nahi hon devo.

  • @GurcharanSingh-ic1ff
    @GurcharanSingh-ic1ff 6 місяців тому +3

    ਡਰਪੋਕ ਨਿਕੰਮੀ ਪੰਜਾਬ ਸਰਕਾਰ 😭😭
    ਹੋਰ ਕਰੋ ਝਾੜੂ ਝਾੜੂ

  • @dataramch0udhary506Gurjjar
    @dataramch0udhary506Gurjjar 6 місяців тому +2

    Saini.eh.Tera.punjab.ha.😢

  • @Amritsingh-jt9nc
    @Amritsingh-jt9nc 6 місяців тому

    Preet veere aa tan hor v jange koi jumewari chakuga kithe aa jathedaar Jaan bhane te sidhane warge

  • @sukhdhillon6392
    @sukhdhillon6392 6 місяців тому

    Bharti faouj dar ke aam lokkan da sahara lain lagg pavegi sochyaa nhi ਸੀ.

  • @DelightfulRoadCar-vp8zc
    @DelightfulRoadCar-vp8zc 6 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
    ਸੈਣੀ ਵੀਰ

  • @DaljitSingh-ph4kd
    @DaljitSingh-ph4kd 6 місяців тому +3

    ਸੈਣੀ ਸਾਹਿਬ ਮਾਨ ਨਾਲ ਕੀ ਪੰਗਾ ਹੈ ਜੋ ਜਥੇਦਾਰ ਕਹਿ ਰਿਹਾ ਹੈ

    • @onkarsahota1677
      @onkarsahota1677 6 місяців тому

      ਮਾਨ FIR ਦਾਖਲ ਨਹੀਂ ਹੋਣ ਦਿੰਦਾ ਦੁਸ਼ਮਣ ਦੇ ਗੁਡੀਆਂ ਤੇ ਆਪਣਾਂ ਫਰਜ਼ ਨਹੀਂ ਨਿਭਾਉਂਦਾ ਉਨ੍ਹਾਂ ਨਾਲ ਮਿਲੀਆ ਹੋਇਆ ਤੇ ਪੰਜਾਬ ਤੇ ਰਾਜ ਕਰ ਰਿਹਾ।

    • @onkarsahota1677
      @onkarsahota1677 6 місяців тому

      ਮਾਂਨ ਉਨ੍ਹਾਂ ਤੇ FIR ਨਹੀਂ ਹੋਣ ਦੇ ਰਿਹਾ ਦੁਸ਼ਮਣ ਨਾਲ਼ ਮਿਲਕੇ ਪੰਜਾਬ ਨਾਲ ਗ਼ੱਦਾਰੀ ਕਰ ਰਿਹਾ ਹੈ

  • @user-go4bu8vc2i
    @user-go4bu8vc2i 6 місяців тому

    Haryana police shooting on farmers protest killed a young man injured more many farmers its not acceptable

  • @chananrayat7267
    @chananrayat7267 6 місяців тому +1

    Sukhbir Kaali Daal nu votan kion pande ho ji? Waheguru ji.

  • @simranrandhawa9037
    @simranrandhawa9037 6 місяців тому

    Karwaie jroor honi chaidi aa

  • @mikapawa6513
    @mikapawa6513 6 місяців тому +1

    KISHAN VEERO JEKAR KHALSA RAJ DI MANG HAI TOH YAT PAHT DA VITKRA NA KARNA 1 JUTT HO JAIO

  • @Amritsingh-jt9nc
    @Amritsingh-jt9nc 6 місяців тому

    Shubhkaran bare tusi Jo keha veere tere sadke veer

  • @karansidhusidhu-ez6go
    @karansidhusidhu-ez6go 6 місяців тому

    Pji ਜੋ ਤੁਸੀ msp ਮੰਗਦੇ ਹੋ।ryt ਹ।
    75 ਸਲਾ ਵਿਚ ਕਿ ਮਿਲਿਆ ਪੰਜਾਬ ਨੂੰ
    ਗਾਲਾ ਜੁਟਿਆ ਸਾਡੀ ਇਜੱਤ 84 ਵਿਛੜਨ ਨੂੰ ਪਤਾ
    ਦਿੱਤਾ ਗਿਆ nsa ਟਾਟਾ ਜੇਲ 35 45 ਸਾਲ ਤੋਂ
    ਨਿਊ ਬੰਦੀ ਸਿੰਘ ਰਿਹਾਈ ਲਈ ਕੋਈ ਵੀ ਅਜਿਹਾ dso ਇਨਸਾਫ਼ ਮਿਲਿਆ ਨਹੀ
    700 ਸ਼ਹੀਦੀ ਪਹਿਲੇ ਦੀ
    ਇਕ ਦੀ ਕਿਸੇ ਵੀ ਸਜ਼ਾ ਸੁਣਾਈ ਮੁਆਫਾ ਪੈਸਾ ਮਿਲਿਆ।ਨਹੀਂ।
    ਫੇਰ ਮੇ Delhi ਵਾਲੇ ਦੇ ਟਟੇ ਮੂੰਹ ਵਿਚ
    ਯਾਦ ਸ਼ਹੀਦ ਹੋਏ ਸਿੰਘਾਂ ਨੂੰ ਕਰਕੇ Delhi ja ਓਨਾ ਦਾ ਮੇ ਲਨ ਵੱਡਾ ਬੰਦ ਚੇ ਮੇ ਨਹੀਂ ਹਟਿਆ ਨਾ ਕੋਈ ਕਮਟੀ ਨਾ ਕੋਈ ਜੱਥੇਦਾਰ ਨਾ ਹੀ ਓਹ ਸਿੰਘ ਜਾ ਸਿੱਖ ਕੌਮ ਵਿਚੋਂ ਜੇਨਾ ਦੀ ਜਮੀਰ ਮਰ ਗਈ ਪਹਿਲਾ ਜਾ ਜੋ ਵ ਕਿਸੇ ਵੀ ਧਰਮ ਦਾ ਕੋਈ ਵੀ ਵਿਅਕਤੀ ਅਜਿਹਾ ਹੈ ਜੋ 1 ਜਾਣਾ ਦਸੇ ਕਿ ਰਹਿਦੇ ਖਦੇ ਪੰਜਾਬ ਦਾ
    ਬਦਲੇ ਵਿੱਚ ਮੇ ਤੇ ਬਾਕੀ ਕਮੇਟੀਆ ਜੱਥੇ all ਮਾਫ਼ੀ ਪਹਿਲਾ ਫੇਰ ਮੇ ਜੁੱਤੀ ਨਾਲ ਗਲਾ 8ਨਾਲ ਮਾ ਦੀ ਇਜਤ ਸੱਭ ਕੁੱਝ ਦੇਖ਼ ਰਹਾ ਹੈ ਮਜਾ ਆਵੇਗਾ 75 ਸਾਲ਼ ਹੋ ਗਏ ਮਨੂ ਮੇ ਨਹੀਂ ਹਟਿਆ ਚੋਪੇ ਲੋਲ ਤੋਂ delhi ਦੇ ਕੇ ਹੋਰ ਕੋਈ ਕਮੇਟੀ all ਪੰਜਾਬ ਸੱਚੀਆ ਚੰਗੀਆ ਆਚਾਰੀ ਰੂਹਾਂ ਤੋਂ ਇਲਾਵਾ ਜੋ ਜਮੀਰ ਵਾਲੇ ਇਨਸਾਨੀ ਮੇਰੀ ਮਾਵਾ ਪੂਰੇ ਵਿਸ਼ਵ ਵਿੱਚ ਓਨਾ5ਤੋਂ ਮਾਫ਼ੀ ਮੰਗ ਕੇ ਅੱਖਾਂ ਵਿੱਚ ਹੰਜੂ ਨਹੀਂ mmu ਲਹੂ ਦਿੱਸਦਾ ਹੋਣਾ ਚਾਹੀਦਾ ਸੀ
    ਰੋਵੇ ਮੇ ਕੁੱਤੇ
    ਪੋਕਦਾ ਰੌਲਾ ਪਾਇਆ ਕਿਸੇ ਨੇ ਨਹੀਂ ਸੁਣਿਆ ਨਹੀ ਬੰਦਾ ਸਿੰਘ ਸ਼ਹਾਦਤ ਦੀਆ ਗਲਾ ਸਾਫ ਹੋਣੀਆਂ ਚਾਹੀਦੀਆਂ। ਹੋਇਆ ਕੁੱਝ ਕੀਤਾ ਸਰਕਾਰ ਨੇ ਕੁੱਝ
    ਫੇਰ ਤੂੰ ਮੇ ਤੇ ਪੰਜਾਬ ਨੇ all ਪੰਜਾਬੀ ਕੋਈ ਵ ਹੋਵੇ ਬਾਹਰ ਜਾ ਅੰਦਰ ਕਿ ਮੇਰਿਆ ਏਨਾ ਗੱਲ%ਦਾ
    Reply de ਸਕਦਾ। ਸੱਚੀ5ਸੂਚੀ5ਰਿਹਾ6 ਤੋਂ ਇਲਾਵਾ ਦਸੋ ਮਨੂ ਪਹਿਲਾ ਮੇ ਕੁੱਤਾ ਪੰਜਾਬ ਦਾ ਬਾਅਦ ਵਿੱਚ ਤੁਸੀਂ ਆਪਣੇ ਆਪ ਵਿੱਚ ਸੋਚ ਕੇ ਦੇਖਣਾ।ਮੇ delhi ਦਾ ਲਨ ਘਣੋ ਮੋਨਾ ਨਹੀਂ ਹਟਿਆ ਫੜਨੋ ਕਿ ਤੁਹਾਡੇ ਸਾਰੇ ਲੋਕਾਂ ਵਿੱਚੋਂ ਮੇਰੇ ਨਾਲ ਹੈ ਕੋਈ ਵਿਰਲਾ ਮਨੁੱਖ ਮੇਰੇ ਕੁੱਤੇ 5ਹਰਮਦੇ ਕਿਹੜੀ ਉਹ ਗਾਲ ਤੁਸੀ ਸੁਣੀ ਜਾ ਸੁਣਾਈ ਕਿਸੇ ਨੂੰ ਉਹ ਕੁੱਤੇ ਹਰਮਦਾ ਪਹਿਲਾ ਮੇ ਫੇਰ ਤੁਸੀਂ ਸਾਰੇ ਹੀ ਮੇਰੇ ਨਾਲ ਸਹਿਮਤ ਹੋ ਜਾ ਨਹੀ ਪਰ ਮਨੁ ਲੱਗਾ ਮੇ ਕੁੱਤਾ ਪਰ ਨਹੀਂ ਤੁਹਾਡੇ ਵਿੱਚ ਮੇਰੇ ਤੋ ਉਪਰ ਤੁਸੀਂ ਕੁੱਤੇ 5ਕੁੱਤੇ ਕੁੱਤੇ ਮਨੁ ਦਿਸ ਰਹੇ ਹੋ ਕੇ ਨਹੀਂ ਤੇ ਏਸ ਤੋ ਬਾਅਦ ਮੇਰੇ ਨਾਲੋ ਹਰਮਦੇ ਤੁਸੀ ਸਾਰੇ ਮੇਰੇ ਤੋ ਉਪਰ ਵੀ ਹੋ ਹਰ ਕੰਮ ਵਿੱਚ ਪੋਕਦੇ ਵੀਂ ਹੋ ਕੋਈ ਇੱਕ ਪੰਜਾਬੀ ਕੋਲੋਂ ਵਿਚੇ ਏਹ ਪਤਰਕਾਰ ਨੂੰ ਵੀ ਕਰੇ ਦੁਬੇਟ ਤੂੰ ਮੇਰੇ ਤੋਂ ਬਾਅਦ ਪਹਿਲਾ ਮੇ ਫੜ੍ਹ ਲਿਆ ਹੁਣ ਤੂੰ ਮੇਰੇ ਤੋਂ ਬਾਅਦ ਤੂੰ ਬਾਦਲ ਦਾ ਲਨ ਵੱਡਾ ਦੇਖਿਆ ਲਗਦਾ ਹੈ। Sory ਪਹਿਲਾ ਮੇ ਕੋਈ ਵੀ ਵਿਅਕਤੀ ਗਾਲ ਕੱਢਣ ਲਈ ਹਿੰਮਤ ਰੱਖਦਾ। ਨਹੀਂ ਹੈਗਾ ਤੁਹਾਡੇ ਸਾਰੇ ਲੋਕਾਂ ਵਿੱਚ ਕੋਈ ਵੀ
    ਜੋ ਮੇਰੀ ਗੱਲ ਸੁਣ ਕੇ reply ਕਰੇ ਤਾਂ ਪੁਸੇ ਮਨੁ
    ਕੌਣ ਹੁੰਦਾ all nu ਗਾਲਾ ਕੱਢਣ ਵਾਲਾ।
    ਫੇਰ ਦਸੋ ਗਾ।
    All ਦਸੇ
    ਤੁਸੀ ਵੀ delhi ਵਾਲੇ ਦੇ ਟਾਟੇ ਫੜ੍ਹਣੇ 😅 ਜਾਂ ਮੂੰਹ ਵਿੱਚ ਪਾਣੀ ਆਉਂਦਾ ਜੇਦੇ ਪਹਿਲਾ ਮੇਰੇ ਅੰਦਰ ਹੁਣ ਤੁਹਾਡੇ ਸਰੇ ਦੇ ਆਉਂਦਾ 75 ਸਾਲਾਂ ਤੋਂ 😅 ਤੁਹਾਡੇ ਸਾਰੇ ਲੋਕਾਂ ਮੇਰੇ ਤੋਂ ਵੱਧ ਤੁਹਾਡੇ ਸਾਰੇ ਲੋਕਾਂ ਦੇ ਸਾਹਮਣੇ ਆਇਆ ਸਭ ਕੁੱਝ ryt ਜੀ।
    ਕਰੋ ਗੱਲ ਤੁਸੀਂ ਕਦੋਂ delhi ਦਾ ਨਾਂ ਲੈਣੋਂ ਬੰਦ ਹੋ ਜਾਵੇਂ ਗੇ।ਨਹੀਂ ਹੋਣਾ ਤੁਸੀ ਵੀ 75 ਸਾਲ ਤੇ ਮੇਰੇ ਤੋਂ ਪਹਿਲਾ ਬ ਕਈ ਨਹੀਂ ਹਟੇ ਮੂੰਹ ਵਿੱਚ delhi ਲਨ ਬੁੰਦ ਵਿੱਚ ਦਿਮਗ ਹਰ ਇਕ ਓਸ ਜਗ੍ਹਾ ਵਿੱਚ ਫਸਾ ਕੇ ਮੂੰਹ delhi ਨੂੰ ਕਰ ਸਕਦੇ ਬੱਸ। ਹੋਰ ਕੁਝ ਨੀ ਕਰਨਾ । ਨਹੀਂ ਤੇ dse ਮਨੁ ਕੇਨੇ dehli ਵਾਲੇ ਦਾ ਲਾਨ ਮੇਰੇ ਤੋ ਦੇਖ ਕੇ delhi ਤੋਂ ਬਿਨਾਂ ਰਹਿ ਨਹੀਂ ਹੋ ਰਿਹਾ ਪੰਜਾਬੀ ਕੋਈ ਵੀ ਵਿਅਕਤੀ ਅਜਿਹਾ ਹੀ ਉਹ ਪਹਿਲਾ ਮਨ reply back me
    ਕੁੱਤੇ ਜਥੇਦਾਰੋ ਕੌਮ ਦੀ ਸੇਵਾ ਵਿਚ ਹਾਜਰ ਹੋਏ ਨਹੀਂ ਤੁਸੀ ਗੁਰੂ ਦੇ ਸ਼ਬਦ ਦੁਆਰਾ ਕਿਸੇ ਇਕ ਵਿਅਕਤੀ ਨੂੰ ਗੁਰੂ ਮੰਨਣ ਗੁਰੂ ਸਾਹਿਬ ਦੀ ਬਾਣੀ ਨੂੰ ਗੁਰੂ ਕ੍ਰਿਤ ਨੂੰ ਯਾਦ ਕਰਦੇ ਹੋਇ ਕੇਨਿਆ ਨੂੰ ਇਹ ਸਮਜਯਾ।ਜੇ ਨਹੀ। ਵਿਚੇ ਤੁਸੀ ਹਾਜਮਾ ਦਰੁਸਤ ਕਰਨ ਲਈ ਗੱਲ ਦੀ ਸਮਝ ਵਿਚ ਆਉਣ ਆ।
    ਇਹ ਗੱਲ ਸਪੱਸ਼ਟ ਹੁੰਦੀ ਹੈ
    ਤੁਸੀ ਵੀ ਸਾਲ਼ੇ ਕੁੱਤੇ ਹਰਮਦੇ ਹੀ ਹੋ ਪਹਿਲਾ ਮੇ ਫੇਰ ਤੁਸੀਂ ਆਪਣੇ ਆਪ ਹੀ ਦਸੋ
    Delhi ਦਾ ਲਨ ਵੱਡਾ ਦਿਸਦਾ ਤੁਹਾਨੂੰ ਵੀ ਜੇਦਾ 75 ਸਾਲ ਪਹਿਲਾ ਮਨੁ।
    ਜਾਣਾ ਕਿ ਲੈਣ ਲਈ ਕਿਸਾਨ ਦੇ ਹੱਕ
    ਦੋ ਸਾਲ ਪਹਿਲਾਂ ਕੀ ਮੇਰਾ ਜਾ ਹੋਰ ਕਿਸੇ ਦਾ ਲੇ ਗੇ।
    ਇਨਸਾਫ਼ ਨਹੀਂ ਮਿਲਿਆ 700 ਲਾਸਾ ਦਾ ਪਰਚਾ ਦਰਜ਼ ਨਹੀਂ ਮੁਹਫਜਾ ਤੇ ਮਿਲਿਆ ਮੇਰਾ ਲਨ ਤੁਹਾਨੂੰ ਵੀ ਪਹਿਲਾ ਮਨੂ।
    ਹੋਣ ਕਿ ਲੱਗਾ ਸਮਜ ਨਹੀਂ ਲਗੀ ਤੁਹਾਡੇ ਸਾਰੇ ਲੋਕਾਂ ਦੇ delhi delhi ਮੇਰੇ ਬਗੂ ਨਹੀਂ ਰਹਿ ਜਾਂਦਾ। 75 ਸਾਲ ਤੋਂ ਉੱਪਰ ਹੋ ਗਏ ਕੋਈ ਦਸੇ ਕਿ ਮਿਲਿਆ ਕੁੱਤੇ ਹਰੇਮਦੇ ਗੰਦੇ ਬੰਦਿਓ ਮੇਰੇ ਤੋ ਬਾਅਦ ਤੁਸੀ ਸਾਰੇ ਵੀ ਕੁੱਤੇ ਕੁੱਤੇ ਕੁੱਤੇ ਹਰਮਦੇ ਹੋ ।
    ਕਿਸ ਗੱਲ ਕਰਕੇ ਕਿ ਰਿਹਾ ਮੇ
    ਸਾਡੇ ਬਡੇ ਨੂੰ ਨਹੀਂ ਪਤਾ ਲੱਗਾ ਤੇ ਮਨੁ ਤੇ ਹੀ ਤੁਹਾਨੂੰ ਸਾਡੇ ਮੂੰਹ ਵਿਚ ਪਾਣੀ ਦੀ ਘਾਟ delhi ਤੱਤੇ ਦੀ anytime 24 hours
    5308135246 ਸਿੱਧੂ pbo8 ਤੋਂ usa 47:50 47:50

  • @chananrayat7267
    @chananrayat7267 6 місяців тому +1

    Saini Sahib Sukhbir ne jehar mila dena aa ji langar ch. Ehna di history aa ji eh? BJP ehna nu tan he like kardi aa ji eh jamadroo baiman aa ji. Waheguru ji.

  • @DelightfulRoadCar-vp8zc
    @DelightfulRoadCar-vp8zc 6 місяців тому

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਵਾਹਿਗੁਰੂ ਜੀ ਕਿਰਪਾ ਕਰੋ ਜੀ 🙏
    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਵਾਹਿਗੁਰੂ ਜੀ 🙏

  • @Amritsingh-jt9nc
    @Amritsingh-jt9nc 6 місяців тому

    Preet veer kal phone karunga j ho sakeya salaah karke ghare

  • @hardialsinghkang7807
    @hardialsinghkang7807 6 місяців тому

    Ahi lok punjab vich factoreys vich kum kurde fir v sikha nu gult bolde a gaur kurn wali gull

  • @sarkar3535
    @sarkar3535 6 місяців тому

    2 tarah k medias hain jo biased hain ek Godi Media for Modi second Podi Media for Punjab, no one talks about what is fair what not, these Podi medica never talk about big khalistan baloons, t shirts, killing modi dialogs so how can we trust Godi and Podi Media

  • @user-zw8og9bw2p
    @user-zw8og9bw2p 6 місяців тому +1

    ਕਿਸਾਨ ਜੱਥੇਬੱਦੀਆ ਸਰੋਮਣੀ ਅਕਾਲੀ ਦੱਲ ਨੂ ਅਪੀਲ ਕਰਨ ਕਿ ਅਕਾਲੀ ਦੱਲ ਕਿਸਾਨ ਯੂਨੀਅਨ ਦੀ ਮੱਦਦ ਲਈ ਅੱਗੇ ਆਉਣ ਫਿਰ ਕਿਸਾਨ ਅੱਦੋਲਨ ਦਾ ਪਾਸਾ ਪੱਲਟ ਸਕਦਾ ਹੈ

  • @Amritsingh-jt9nc
    @Amritsingh-jt9nc 6 місяців тому

    Naale bich es bazurg nu kaho Singh rehai morcha alag matter ae Mohali jayo eh alag matter ae

  • @Amritsingh-jt9nc
    @Amritsingh-jt9nc 6 місяців тому

    Je aa gaye tan mint 20 Jaa 30 laune tapan nu hikkan dahdunge goliyan agge kissan Delhi kooch ni paunchuge bus aa daso Sade bache te pariwar eh jathedaar te vloger sabhange das preet veere

  • @darbaraSingh-ry4qk
    @darbaraSingh-ry4qk 6 місяців тому

    Anhe adata nahai hona oho jabana chalgaya hone anpader nahai han

  • @Amritsingh-jt9nc
    @Amritsingh-jt9nc 6 місяців тому

    Par tusi apni pehli video ch keha c jehre Shaheed honge ja hoge sanskar na kita jawe

  • @Amritsingh-jt9nc
    @Amritsingh-jt9nc 6 місяців тому

    Preet ehna nu ki Kahan jehre bore ch pa k laige oh vapas miluge j mile tan tutte hoye ehnu puch rera ghar da member ja Tera bacha hai ise sanghrash ch

  • @gurnamsingh6163
    @gurnamsingh6163 6 місяців тому

    ਇਕ ਮੰਗ ਹੋਰ ਅਐਡ ਕਰੋ ਟਰੈਕਟਰਾ ਦਾ ਨੂਕਸਾਨ ਵੀ

  • @sabi-mansa
    @sabi-mansa 6 місяців тому

    ਲੱਗਦਾ ਭਾਰਤ ਮਾਤਾ ਨੂੰ, ਗ਼ਜ਼ਨੀ ਦੇ ਬਾਜ਼ਾਰ ਭੁਲ ਗਏ
    AAP 🐒🐒 BJP murdabad
    ਕਿਸਾਨ ਜਿੰਦਾਬਾਦ