T 20 World Cup Final ਮੈਚ ਵਿੱਚ India ਦੀ ਜਿੱਤ ਉੱਤੇ Pakistan ਦੇ ਸਾਬਕਾ ਕ੍ਰਿਕਟਰਾਂ ਨੇ ਕੀ-ਕੀ ਕਿਹਾ

Поділитися
Вставка
  • Опубліковано 28 чер 2024
  • ਬਾਰਬੇਡੋਸ ਵਿੱਚ ਖੇਡੇ ਗਏ ਟੀ20 ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਨੂੰ ਸੱਤ ਦੌੜਾਂ ਨਾਲ ਹਰਾ ਦਿੱਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਤੈਅ 20 ਓਵਰਾਂ ਵਿੱਚ ਸੱਤ ਵਿਕਟਾਂ ਦੇ ਨੁਕਸਾਨ ਉੱਤੇ 176 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਦੀ ਟੀਮ ਨੂੰ ਜਿੱਤ ਲਈ 177 ਰਨ ਲੋੜੀਂਦੇ ਸਨ, ਪਰ ਟੀਮ 20 ਓਵਰਾਂ ਵਿੱਚ 8 ਵਿਕਟਾਂ ਗੁਆ ਕੇ 169 ਰਨ ਬੀ ਬਣਾ ਸਕੀ।
    ਇਸ ਮੈਚ ਦੇ ਆਖਰੀ ਪੰਜ ਓਵਰ ਮਹੱਤਵਪੂਰਨ ਸਨ। ਦੱਖਣੀ ਅਫਰੀਕਾ ਦੀ ਟੀਮ ਨੂੰ ਜਿੱਤ ਲਈ ਆਖਰੀ 30 ਗੇਂਦਾਂ ਵਿੱਚ 30 ਰਨ ਚਾਹੀਦੇ ਸਨ। ਦੱਖਣੀ ਅਫਰੀਕਾ ਦੀ ਟੀਮ ਕੋਰ ਛੇ ਬੱਲੇਬਾਜ਼ ਮੌਜੂਦ ਸਨ। 16ਵੇਂ ਓਵਰ ਵਿੱਚ ਹੈਨਰਿਕ ਕਲਾਸੇਨ ਅਤੇ ਡੇਵਿਡ ਮਿਲਰ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਸਨ।
    ਕਲਾਸੇਨ 22 ਗੇਂਦਾਂ ਵਿੱਚ 49 ਦੌੜਾਂ ਅਤੇ ਮਿਲਰ 7 ਗੇਂਦਾਂ ਵਿੱਚ 14 ਰਨ ਬਣਾ ਕੇ ਮੈਦਾਨ ਵਿੱਚ ਖੜ੍ਹੇ ਸਨ।
    15 ਓਵਰ ਤੱਕ ਦੱਖਣੀ ਅਫਰੀਕਾ ਦੀ ਟੀਮ ਨੇ ਮੈਚ ਉੱਤੇ ਆਪਣੀ ਪਕੜ ਕਾਇਮ ਰੱਖੀ ਹੋਈ ਸੀ। ਲੇਕਿਨ ਆਖਰੀਓ ਵਰ ਦੇ ਪੰਜ ਓਵਰਾਂ ਵਿੱਚ ਭਾਰਤੀ ਗੇਂਦਬਾਜ਼ਾਂ ਅਤੇ ਫੀਲਡਰਾਂ ਨੇ ਜੋ ਕੀਤਾ, ਉਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

КОМЕНТАРІ • 29

  • @Shayar775
    @Shayar775 2 дні тому +25

    ਅਰਸ਼ਦੀਪ ਨੇ ਬਹੁਤ ਸੋਹਣੀ ਬੋਲਿੰਗ ਕੀਤੀ ਵਰਲਡ ਕੱਪ ਚ ਤੇ ਸਭ ਤੋਂ ਵੱਧ ਵਿਕਟ ਲਈ ਆ❤ ਸਾਰੀ ਟੀਮ ਵਧੀਆ ਖੇਡੀ🎉

    • @kamalsingh-dc1vs
      @kamalsingh-dc1vs 2 дні тому +1

      ਅਫਗਾਨਿਸਤਾਨ ਦੇ ਖਿਡਾਰੀ ਦੇ ਵੀ ਅਰਸ਼ਦੀਪ ਬਰਾਬਰ ਵਿਕਟ ਸੀ ਗੱਲ ਰਨ ਘੱਟ ਪੈਣ ਦੀ ਹੁੰਦੀ ਹੈ ਜਸਪ੍ਰੀਤ ਸਿੰਘ ਬੁਮਰਾਹ ਦੇ ਸਾਰੇ ਟੂਰਨਾਮੈਂਟ ਵਿਚ ਸਿਰਫ਼ ਸੱਤ ਚੌਕੇ ਹੀ ਲੱਗੇ ਹਨ ਅਰਸ਼ਦੀਪ ਦੇ ਇਕ ਮੈਚ ਵਿਚ ਹੀ ਸੱਤ ਅੱਠ ਚੌਕੇ ਲੱਗ ਜਾਂਦੇ ਹਨ

    • @Dhillonjatt13
      @Dhillonjatt13 2 дні тому +1

      @@kamalsingh-dc1vs Tnu Kyu Eni Takleef Hoi Arshdeep Singh De Naam Toh

    • @kamalsingh-dc1vs
      @kamalsingh-dc1vs 2 дні тому

      @@Dhillonjatt13 ਜੋ ਤੁਹਾਨੂੰ ਜਸਪ੍ਰੀਤ ਸਿੰਘ ਬੁਮਰਾਹ ਮੌਂਟੀ ਪਨੇਸਰ ਹਰਭਜਨ ਸਿੰਘ ਬਿਸ਼ਨ ਸਿੰਘ ਬੇਦੀ ਵਰਗੇ ਮਹਾਨ ਸਿੱਖ ਖਿਡਾਰੀਆਂ ਤੋਂ ਹੈ ਉਹੀ ਤਕਲੀਫ ਸਾਨੂੰ ਸਾਰਿਆਂ ਨੂੰ ਹੈ

    • @kamalsingh-dc1vs
      @kamalsingh-dc1vs 2 дні тому

      @@Shayar775 ਸਾਡੇ ਹੀਰੋ ਜਸਪ੍ਰੀਤ ਸਿੰਘ ਬੁਮਰਾਹ ਮੌਂਟੀ ਪਨੇਸਰ ਹਰਭਜਨ ਸਿੰਘ ਮਿਲਖਾ ਸਿੰਘ ਸੈਣੀ ਬਿਸ਼ਨ ਸਿੰਘ ਬੇਦੀ ਨੇ

    • @Shayar775
      @Shayar775 День тому

      @@Dhillonjatt13 😂

  • @kamalsingh-dc1vs
    @kamalsingh-dc1vs 2 дні тому +5

    1983 ਕਪਿਲ ਦੇਵ ਪੰਜਾਬੀ
    2007 ਹਰਭਜਨ ਸਿੰਘ ਪੰਜਾਬੀ
    2011 ਵਿਚ ਹਰਭਜਨ ਸਿੰਘ ਪੰਜਾਬੀ
    2024 ਵਿਚ ਜਸਪ੍ਰੀਤ ਸਿੰਘ ਬੁਮਰਾਹ ਰਾਮਗੜ੍ਹੀਆ ਸਿਖ ਪੰਜਾਬੀ ❤❤❤❤❤

    • @avisingh4796
      @avisingh4796 2 дні тому +2

      ਇਕ ਹੋਰ ਹੈ ਕੋਹਲੀ ਵ ਪੰਜਾਬੀ ਹੈ ਜੀਨੇ 76 ਰਨ ਬਣਾਏ

    • @avisingh4796
      @avisingh4796 2 дні тому +1

      2011 ਯੁਵਰਾਜ ਸਿੰਘ ਮੈਨ ਆਫ ਦੀ ਸੀਰੀਜ ਪੰਜਾਬੀ

    • @duttinster
      @duttinster День тому

      Saare jane apniyan states te dharam de players de naam likhan lagg pen . What nonsense!!!

    • @kamalsingh-dc1vs
      @kamalsingh-dc1vs День тому

      @@duttinster ਕੰਗਨਾ ਰਣੌਤ ਸਰਬੋਤਮ ਗਸਤੀ ਦੀ ਨਜ਼ੈਜ਼ ਔਲਾਦ ਮੱਚ ਗਈ 🤣🤣

  • @Dhillonjatt13
    @Dhillonjatt13 2 дні тому +7

    ਅਰਸ਼ਦੀਪ ਸਿੰਘ ਦਾ ਮਜਾਕ ਉਡਾਣ ਵਾਲਿਆਂ ਨੂੰ 19ਵੇ ਉਵਰ ਵਿਚ 4run ਦੇਕੇ ਮੂੰ ਤੋੜ ਜਵਾਬ ਦਿੱਤਾ ਅਰਸ਼ਦੀਪ ਸਿੰਘ ਤੇ ਪੂਰੀ ਇੰਡੀਆ ਦੀ ਟੀਮ ਜ਼ਿੰਦਾਬਾਦ

  • @sandeepsingh-qr8bb
    @sandeepsingh-qr8bb 2 дні тому +1

    Thanks pakistani crickters

  • @IndiaPunjabBharat
    @IndiaPunjabBharat 2 дні тому +2

    Koi canada waleya nu vi puchh lo
    #JustinTrudau #JagmeetSingh #HardeepSinghNijjar

  • @sukhdevraj8089
    @sukhdevraj8089 2 дні тому

    Thanks to Pak.Cricketers

  • @harjindersingh1709
    @harjindersingh1709 2 дні тому +2

    Singh is king arshdeep singh

  • @amanohri7742
    @amanohri7742 2 дні тому +4

    Jende rho eda hi bharat da nam roshan krde rho

  • @rinku9novkamboj
    @rinku9novkamboj 2 дні тому +1

    Singh is king

  • @rahulbhardwaj5669
    @rahulbhardwaj5669 2 дні тому +1

    😭😭😭😭😭😭😭😭🇵🇰🇵🇰🇵🇰🇮🇳💪

  • @pawanjeet8576
    @pawanjeet8576 2 дні тому

    Kam akal g zada na bola
    Abhi galat batee nikal jaige

  • @rahulbhardwaj5669
    @rahulbhardwaj5669 2 дні тому +1

    🤣🤣🤣🤣🤣🤣🤣🤣🇮🇳🇮🇳🇮🇳🇮🇳🇮🇳🇮🇳🇮🇳🇮🇳💪

  • @kamalsingh-dc1vs
    @kamalsingh-dc1vs 2 дні тому +3

    ਹਰਭਜਨ ਸਿੰਘ ਜਸਪ੍ਰੀਤ ਸਿੰਘ ਬੁਮਰਾਹ ਰਾਮਗੜ੍ਹੀਆ ਸਿਖ ਹਨ ਤਾ ਜੱਟ ਏਹਨਾਂ ਨੂੰ ਟੋਪੀ ਲੈਣ ਕਰਕੇ ਸਿੱਖ ਨਹੀਂ ਮੰਨਦੇ ਕਹਿੰਦੇ ਹਨ ਤੇ ਹੁਣ ਮੈਂ ਸਵਾਲ ਕਰਦਾ ਹਾਂ ਕਿ ਜੱਟਾਂ ਦੇ ਕਾਂ ਮੂੰਹ ਵਾਲੇ ਅਰਸ਼ਦੀਪ ਦੀ ਟੋਪੀ ਨਹੀ ਦਿਸਦੀ ਪੱਟਕਾ ਨਹੀਂ ਦਿੱਸਦਾ। ? ਜੱਟ ਦੋਖਲੀ ਜਾਤ ਹੈ ਨਕਲੀ ਸਿੱਖ ਹਨ ਜੱਟ ਜਾਤਪਾਤ ਨਹੀਂ ਸੱਡ ਸਕੇ

    • @Shubham-lt8gg
      @Shubham-lt8gg День тому +1

      ✅😳Bot Shocking wali gall aa ki kade khatri , rajput ne jatpat nh kitti.
      But JATT Jatpat kr rhe ne jadki ehna nu koi apne koi apne kol khadan nh dinda c phir guru saheban ne ehna nu apne nal bathaya c.

    • @kamalsingh-dc1vs
      @kamalsingh-dc1vs День тому +1

      @@Shubham-lt8gg ਜੱਟ ਇਕੱਲੇ ਪੰਜਾਬ ਨੂੰ ਹੀ ਨਹੀਂ ਗੈਰ ਜੱਟ ਸਿੱਖਾਂ ਨੂੰ ਵੀ ਬਹੁਤ ਜ਼ਿਆਦਾ ਤੰਗ ਪ੍ਰੇਸਾਨ ਕਰ ਰਹੇ ਹਨ ਮੋਦੀ ਸਰਕਾਰ ਨੂੰ ਕੁਝ ਹੱਲ ਕਰਨਾ ਚਾਹੀਦਾ ਹੈ ਏਹਨਾਂ ਦਾ

  • @SkyGstar
    @SkyGstar 17 годин тому

    83 look alike team one sardar