ਦਸ਼ਮੇਸ਼ ਪਿਤਾ ਜੀ ਦੀ ਅਸਲ ਫੋਟੋ ਦੀ ਹੋਈ ਖੋਜ! Guru Gobind Singh Ji ਦੇ ਪੁਰਾਤਨ ਗ੍ਰੰਥਾਂ ਦੇ ਦਰਸ਼ਨ || ਸ਼ਬਦ Shabad

Поділитися
Вставка
  • Опубліковано 1 сер 2021
  • ਦਸ਼ਮੇਸ਼ ਪਿਤਾ ਜੀ ਦੀ ਅਸਲ ਫੋਟੋ ਦੀ ਹੋਈ ਖੋਜ
    ਦਸ਼ਮੇਸ਼ ਪਿਤਾ ਜੀ ਦੇ ਪੁਰਾਤਨ ਗ੍ਰੰਥਾਂ ਦੇ ਦਰਸ਼ਨ
    ਗੁਰੂ ਸਾਹਿਬ ਜੀ ਦੇ ਜੀਵਨੀ ਬਾਰੇ ਖੋਜ
    **********
    #gurugobindsingh
    #gurudwara
    March 2021
    **********
    Subscribe our channel
    Like Us on Facebook
    **********
    #channel_shabad #shabad_channel #shabad
    #ਸ਼ਬਦ #ਚੈਨਲ_ਸ਼ਬਦ #newstory
    #todaynews #dharmik
    Managed by: Badaljeet Singh Maan 9888723507

КОМЕНТАРІ • 756

  • @official_ShabadChannel
    @official_ShabadChannel  3 роки тому +65

    ਸਰੋਵਰ 'ਚ ਇਸ਼ਨਾਨ ਪੁਰਾਣੇ ਤੋਂ ਪੁਰਾਣਾ ਚਮੜੀ ਦਾ ਰੋਗ ਹੋ ਜਾਣਾ ਦੂਰ ua-cam.com/video/YBN0eCjiXyo/v-deo.html

    • @gurwindersingh2079
      @gurwindersingh2079 3 роки тому +4

      🙏🙏🙏🙏🙏🙏🙏🙏🙏🙏

    • @kulwantsingh71
      @kulwantsingh71 2 роки тому +1

      @@gurwindersingh2079 u no boo

    • @jashan-ed7fm
      @jashan-ed7fm 2 роки тому +1

      7

    • @godiseverywheregodblessyou3622
      @godiseverywheregodblessyou3622 2 роки тому

      🙏🙏

    • @gurbachankindrathetruth7365
      @gurbachankindrathetruth7365 2 роки тому

      Dhan Sri Bhagauti Sahib Ji, Sache Patshah Ji, Sri Guru Granth Sahib Mahraj Ji, Sri Akal Purakh Ji, Sri Akal Prem Shakti Ji.💛 💛 Dhan Sadh Sangat Ji.💛 ⚘⚘🌻
      Dhan Sri Guru Tegh Bahadur Sahib Ji, Sache Shaheed Ji thai Sache Pita Ji.💛 🌻🌼🌷⚘⚘⚘

  • @GursewakSingh-qy4yi
    @GursewakSingh-qy4yi 3 роки тому +208

    Kon kon Guru Gobind singh ji nu apna father smj da🥰🥰🥰🌹⚘🥰🥰🙏😘

    • @spgp2887
      @spgp2887 3 роки тому +5

      I am

    • @jasbirvirk9769
      @jasbirvirk9769 2 роки тому +2

      me

    • @SukhdeepSingh-tr5bh
      @SukhdeepSingh-tr5bh 2 роки тому +6

      ਗੁਰਸੇਵਕ ਸਿੰਘ ਜੀ' ਮਾਫ਼ ਕਰਨਾ ਤੁਹਾਨੂੰ ਇੱਥੇ ਧਰਮ ਦੇ ਪਿਤਾ ਲਿਖਣਾ ਚਾਹੀਦਾ ਸੀ ਬਾਕੀ ਤੁਹਾਡੀ ਸ਼ਰਧਾ ਅਤੇ ਮੰਸ਼ਾ ਤੇ ਕੋਈ ਵੀ ਸ਼ੱਕ ਨਹੀਂ 👏

    • @GursewakSingh-qy4yi
      @GursewakSingh-qy4yi 2 роки тому +1

      Love you Guru Gobind singh ji maharaj ji nu ohna da parupkar hai sade te

    • @harinderpreet3151
      @harinderpreet3151 2 роки тому

      Main ji

  • @shinderkour97
    @shinderkour97 2 роки тому +4

    ਇਸ ਪਰਿਵਾਰ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜਿਨ੍ਹਾਂ ਨੇ ਪੁਰਾਤਨ ਸਮੇਂ ਦੀਆਂ ਤਸਵੀਰਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏🙏🙏

  • @riverday5580
    @riverday5580 3 роки тому +23

    ਵਾਹਿਗੁਰੂ ਜੀ
    ਜੋ ਗੁਰੂ ਸਾਹਿਬ ਜੀ ਨੇ ਲਿਖ ਦਿੱਤਾ ਉਹ ਕਿਸੇਨੂੰ ਵੀ ਬਦਲਣ ਦੀ ਜਾਂ ਛੇੜ ਛਾੜ ਕਰਨ ਦੀ ਹਿੰਮਤ ਨਹੀਂ ਹੋਣੀ ਚਾਹੀਦੀ ਜੀ
    ਫੋਟਿਆਂ ਨੂੰ ਸਿੱਖ ਨਹੀਂ ਮੰਨਦੇ
    ਪਰ ਫੋਟਿਆਂ ਦੇਖਕੇ ਗੁਰੂ ਸਾਹਿਬ ਯਾਦ ਆ ਜਾਂਦੀ ਹੈ ਜੀ
    🌷🌹🙏🙏🙏🙏🙏🌹🌷

    • @amanoberai9011
      @amanoberai9011 2 роки тому

      Guru granth sahib ji di baani padiye jagdi jyot

  • @ranjodhsingj9588
    @ranjodhsingj9588 3 роки тому +43

    ਬੜੀ ਖੁਸ਼ੀ ਹੋਈ ਵੀਰ ਜੀ, ਇਤਿਹਾਸ ਨੂੰ ਸਾਮਰਤੱਕ ਦੇਖ ਕੇ।

  • @karnailsingh5838
    @karnailsingh5838 3 роки тому +32

    ਵੀਰ ਜੀ ਸਾਡੇ ਸਿੱਖ ਵੀਰ ਬਹੁਤ ਛੇਤੀ ਇਤਿਹਾਸ ਭੁਲ ਜਾਦੇ ਹਨ
    ਸ਼੍ਰੀ ਅਨੰਦਪੁਰ ਸਾਹਿਬ ਛੱਡਣ ਵਕਤ ਸਾਰਾ ਸਾਹਿਤ ਸਮੇਤ ਪੌਥੀਆ ਰੁੜ ਗਏ ਸਨ
    ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਤਲਵੰਡੀ ਸਾਬੋ ਵਿਖੇ ਲਿਖਵਾਏ ਸਨ
    ਸਾਡਾ ਧਰਮ ਸ਼ਬਦ ਗੁਰੂ ਨੂੰ ਮੰਨਣ ਵਾਲਾ ਧਰਮ ਹੈ

    • @karamjeetsingh2087
      @karamjeetsingh2087 2 роки тому +2

      Bilkul theek..isto baad kayi saal sikh jangla vich rahe..ise time duration vich bahute literature vich milawat kitti gayi..

    • @Ryder41
      @Ryder41 2 роки тому

      Gyan sagar naam wale granth sahib rud gye c ....9 mun weight c os granth sahib da ...

    • @tanveerkaur9455
      @tanveerkaur9455 2 роки тому +1

      @Ramandeep Singh very true waheguru jii

    • @tanveerkaur9455
      @tanveerkaur9455 2 роки тому

      @@karamjeetsingh2087 bilkul sahi keha jii

  • @ranjitbrar2449
    @ranjitbrar2449 3 роки тому +57

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਵਾਦ ਖੋਜ ਕਰਨ ਵਾਲਿਆਂ ਨੂੰ ਚੜਦੀ ਕਲਾ ਬਖਸ਼ੇ ਸਾਰਿਆਂ ਨੂੰ ਏਕਤਾ ਬਖਸ਼ੇ ਧੰਨਵਾਦ ਵਾਹਿਗੁਰੂ

  • @kanwarjeetsingh1086
    @kanwarjeetsingh1086 3 роки тому +36

    ਪਟਨਾ ਸਾਹਿਬ ਅਤੇ ਹਜੂਰ ਸਾਹਿਬ ਵਿੱਚ ਜਿਹੜੀਆਂ ਤਸਵੀਰਾਂ ਹਨ ਇਹ ਮਾਤਾ ਸੁੰਦਰੀ ਜੀ ਨੇ ਬਣਵਾਈਆਂ ਸਨ ।

    • @GursewakSingh-qy4yi
      @GursewakSingh-qy4yi 2 роки тому +1

      Sachi

    • @GursewakSingh-qy4yi
      @GursewakSingh-qy4yi 2 роки тому +1

      Waheguru ji dhanwad ap ji da

    • @gurvindersinghbawasran3336
      @gurvindersinghbawasran3336 2 роки тому

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    • @karamjeetsingh2087
      @karamjeetsingh2087 2 роки тому +3

      ਜਿਹੜਾ ਗੁਰੂ ਤਸਵੀਰਾਂ ਪੂਜਣ ਨੂੰ ਮਨਾ ਕਰਦਾ ਕੀ ਓਹ ਆਪਣੀ ਤਸਵੀਰਾਂ ਇੰਝ ਪੋਜ਼ ਲੈ ਕੇ ਬਣਵਾਏਗਾ। ਗੁਰੂ ਗ੍ਰੰਥ ਸਹਿਬ ਜੀ ਵਿੱਚ ਮੁੰਦਾਵਣੀ ਤੱਕ ਸਮਾਪਤੀ ਹੈ। ਫਿਰ ਰਾਗਮਾਲਾ ਕਿੱਥੋਂ ਆ ਗਈ?ਜੋ ਗੁਰੂ ਸਾਹਿਬ ਦੇ ੩੦੦ ਸਰੂਪ ਲਾਪਤਾ ਕੀਤੇ ਗਏ ਹਨ,ਓਹ ਵੀ 50-100 ਸਾਲ ਬਾਅਦ ਲਿਆਂਦੇ ਜਾਣਗੇ ਮਿਲਾਵਟ ਕਰ। ਭੋਲਿਓ ਸਿੱਖੋ ਸੰਬਲ ਜਾਓ ਹਜੇ ਵੀ।

    • @chamkaurdhaliwal588
      @chamkaurdhaliwal588 2 роки тому

      @@karamjeetsingh2087 ਭਾਈ ਇਹ ਲੋਕ ਸਮਝਣਾ ਈ ਨੀ ਚਾਹੁਂਦੇ ਅਸੀਂ ਤੁਸੀਂ ਕੀ ਕਰ ਸਕਦੇ ਆਂ ???

  • @sarbjitsingh3113
    @sarbjitsingh3113 3 роки тому +78

    ਪੁਰਾਤਨ ਸਰੂਪ ਸਾਂਭਣ ਲਈ ਬਹੁਤ ਹੀ ਵਧੀਆ ਉਪਰਾਲਾ ਹੈ ਖਾਲਸਾ ਜੀ। ਆਰ ਐੱਸ ਐੱਸ ਵਾਲਿਆਂ ਦੇ ਦਲਾਲਾਂ ਤੋਂ ਬਚਣ ਦੀ ਲੋੜ ਹੈ ਖਾਲਸਾ ਜੀ। SGPC ਵਾਲੇ ਵੀ ਢਾਹ ਲਾਉਣ ਲਈ ਤਿਆਰ ਬੈਠੇ ਰਹਿੰਦੇ ਹਨ ਸਿੱਖ ਪੰਥ ਨੂੰ।

    • @Laddi_Singh994
      @Laddi_Singh994 3 роки тому +5

      ਸ਼ਹੀ ਕਿਹਾ ਜੀ ਧਿਅਾਨ ਰੱਖਿਓ ਜੀ ਮਹਾਰਾਜ ਦਾ

    • @ajaibkaur6361
      @ajaibkaur6361 2 роки тому +1

      Baba ji greeb dey parnam savikar karo ji

    • @rajinderjitsingh506
      @rajinderjitsingh506 2 роки тому +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @5493dev
      @5493dev 2 роки тому

      RSS wale hraam de kutte sa

  • @gurvindersinghbawasran3336
    @gurvindersinghbawasran3336 2 роки тому +13

    ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਚੜਦੀਕਲਾ ਬਖਸ਼ਣ,, ਜਿਹੜੇ ਸਿੱਖ ਸੰਗਤਾਂ ਤੱਕ ਐਸਾ ਇਤਹਾਸ ਲੈਕੇ ਦਰਸ਼ਨ ਦੀਦਾਰੇ ਕਰਵਾਉਂਦੇ ਹਨ,,🙏🏻🙏🏻

  • @ParamjitSingh-ts1kx
    @ParamjitSingh-ts1kx 7 місяців тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਸਤਿਨਾਮੁ ਵਾਹਿਗੁਰੂ ਜੀ।

  • @NarinderSingh-qu9gy
    @NarinderSingh-qu9gy 3 роки тому +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ, ਬਾਣੀ ਉਚਾਰਨ ਦਾ ਬਹੁਤ ਅਭਿਆਸ ਹੈ ਬਾਬਾ ਜੀ, ਬਹੁਤ ਕਿਰਪਾ ਅਕਾਲ ਪੁਰਖ ਵਾਹਿਗੁਰੂ ਜੀ ਦੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ

  • @jagjitsinghsingh119
    @jagjitsinghsingh119 2 роки тому +12

    🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏

  • @user-wg7mo9nv5z
    @user-wg7mo9nv5z 2 роки тому

    ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਣਾ ਵਿੱਚ ਕੋਟ ਕੋਟ ਵਾਰ ਮੇਰਾ ਨਮਸਕਾਰ

  • @manjitsingh-xc4tv
    @manjitsingh-xc4tv 2 роки тому +1

    ਠੀਕ ਹੈ ਇਹ ਪੁਰਾਤਨ ਫੋਟੋ ਹੈ ਜਰੂਰ ਸੰਭਾਲੋ ,,
    ਪਰ ਕਿਸੇ ਵੀ ਗੁਰੂ ਦੀ ਕੋਈ ਅਸਲੀ ਫੋਟੋ ਮੌਜੂਦ ਨਹੀਂ ਹੈ ,, ਇਕ ਵਾਰ ਮਹਾਰਾਜਾ ਰਣਜੀਤ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਰੂਪ ਵਾਰੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਸਮੇ ਵੀ ਅਜਿਹਾ ਕੋਈ ਨਹੀਂ ਸੀ ਜਿਸਨੇ ਆਪਣੀਆਂ ਅੱਖਾਂ ਨਾਲ ਗੁਰੂ ਗੋਬਿੰਦ ਸਾਹਿਬ ਨੂੰ ਦੇਖਿਆ ਹੋਏ ,,,

  • @yourlifemoments1729
    @yourlifemoments1729 2 роки тому +10

    ਧੰਨ ਧੰਨ ਸਿਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @jasvirjassi735
    @jasvirjassi735 2 роки тому +1

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਭ ਤੇ ਕੇਰਪਾ ਕਰੋ ਜੀ 🙏❤️❤️❤️❤️❤️🙏🙏❤️🙏🙏❤️🙏🙏

  • @avtarsinghsidhu2245
    @avtarsinghsidhu2245 3 місяці тому

    ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਪੁਰਾਤਨ ਤਸਵੀਰਾਂ ਇਹੋ ਜਿਹੀਆਂ ਹੀ ਸਨ ।

  • @antieuntie8724
    @antieuntie8724 2 роки тому +3

    ਬਾਪੂ ਜੀ ਵਾਹਿਗੁਰੂ ਜੀ ਤੁਹਾਡੀ ਲੰਬੀ ਉਮਰ ਕਰਨ ਆਪਜੀ. ਬਹੁਤ ਵੱਡੀ ਸੇਵਾ ਕਰ ਰਹੇ ਹੌ 🙏🙏

  • @RavinderSingh-jx4le
    @RavinderSingh-jx4le 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @raviayurveda536
    @raviayurveda536 2 роки тому +2

    सबसे पहले उस चित्रकार को नमन नम 🙏🚩जो गुरु जी का इतनी देर तक दर्शन किये। 🙏 और भाग्य खुला लिया उन्होंने ने जो गुरु जी वहा रहे और अपनी तशवीर बनाई। 🙏🙏🙏🙏🚩🇮🇳

  • @tarsemsingh8977
    @tarsemsingh8977 3 роки тому +12

    ਸਿੰਘ ਸਾਹਿਬ ਜੀ, ਆਪਦਾ ਬਹੁਤ ਵਧੀਆ ਉਪਰਾਲਾ ਹੈ ਜੀ, ਸਿੱਖ ਇਤਿਹਾਸ ਨੂੰ ਸੰਭਾਲਣ ਵਿੱਚ ਰੁਚੀ ਲੈਣ ਵਾਸਤੇ ਅਸੀਂ ਤੇ ਸਿੱਖ ਜਗਤ ਆਪਜੀ ਦਾ ਬਹੁਤ ਧੰਨਵਾਦੀ ਹੈ ਜੀ,
    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ,
    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @AmrikSingh-lo7on
    @AmrikSingh-lo7on 2 роки тому +4

    ਧਨ, ਗੁਰੂ, ਗੋਬਿੰਦ ਸਿੰਘ ਸਾਹਿਬ ਜੀ, ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,ਧਨ,ਭਾਗ,

  • @jaysingh-ho7eb
    @jaysingh-ho7eb 2 роки тому

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @daljitkaur5824
    @daljitkaur5824 3 роки тому +26

    ਧੰਨ ਹੈ ਬਾਬਾ ਜੀ ਗੁਰੂ ਗੋਬਿੰਦ ਸਿੰਘ ਜੀ

    • @iqbalsingh7975
      @iqbalsingh7975 3 роки тому

      Look like a maharajah ranjit singh.

    • @KulwantSingh-rk2gr
      @KulwantSingh-rk2gr 3 роки тому +1

      DHAN DHAN SHRI GURU Gobind Singh Ji. Not A baba Gobind Singh Ji

  • @simerjit99
    @simerjit99 2 роки тому

    🙏🙏🙏🙏🌹 Dhan Dhan Dhan Satguru Sri Guru Gobind Singh Sahib Maharaj jio 🙏🙏🙏🙏🙏🙏🙏🙏🙏🙏🙏🙏🙏🙏🙏🌹

  • @Jasvir-Singh8360
    @Jasvir-Singh8360 3 роки тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਵਾਹਿਗੁਰੂ ਕ੍ਰਿਪਾ ਕਰਨ ਇਤਿਹਾਸ ਨੂੰ ਸੰਭਾਲ ਕੇ ਰੱਖਣ ਵਾਲੇ ਅਤੇ ਕੌਮ ਦੇ ਦਰਦੀਆਂ, ਜੁਝਾਰੂ ਸਿੰਘਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰਾਂ ਬਖਸ਼ਣ ਜੀ। ਪੱਤਰਕਾਰ ਵੀਰ ਨੇ ਬਹੁਤ ਸ਼ਲਾਘਾਯੋਗ ਕੰਮ ਕੀਤਾ ਜੀ।

  • @balbirsakhon6729
    @balbirsakhon6729 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਖੁਸ਼ੀ ਦੀ ਗੱਲ ਹੈ

  • @user-nd2cx8uu9k
    @user-nd2cx8uu9k 2 роки тому +4

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਿਸ਼ਾਹ ਮਹਾਰਾਜ ਜੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏❤️❤️🌹🌹🌹🌹

  • @ranjitbrar2449
    @ranjitbrar2449 2 роки тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਇਹੀ ਸਰੂਪ ਹਜੂਰ ਸਾਹਿਬ ਹਨ ਸੀਸਗਜ ਸਾਹਿਬ ਜੀ ਗੁਰੂ ਤੇਗ ਬਹਾਦਰ ਜੀ ਦੇ ਸਰੂਪ ਵੀ ਇਸ ਤਰ੍ਹਾਂ ਹੀਂ ਦਰਸ਼ਨ ਹਨ

  • @kisan..13
    @kisan..13 2 роки тому

    ਧੰਨ ਧੰਨ ਗੁਰੂ ਗੋिਬੰਦ िਸੰਘ ਸिਹਬ ਜੀ ਮਾਹਾ ਰਾਜ ਜੀ🌷🌷🌷🌷🙏🙏🙏🙏

  • @himmatsingh5095
    @himmatsingh5095 2 роки тому

    ਭਾਈ ਸਾਹਿਬ ਜੀ ਆਪ ਜੀ ਨੂ ਬਹੁਤ ਵਧਾਈਆ ਹੌਣ ਜੀ ਸਾਡੀ ਤਾ ਜਿੰਦਗੀ ਵਿਚ ਸੁਧਾਰ ਆ ਗਿਆ ਆਪ ਜੀ ਨੂ ਬਹੁਤ ਵਧਾਈਆ ਵਧਾਈਆ ਜੀ

  • @jdharjeetsinghjeetwraich1010
    @jdharjeetsinghjeetwraich1010 3 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Bajrang13131
    @Bajrang13131 2 роки тому

    पहले मुझे लगा नहीं था की पंजाबी बोलने वाले लोगों की बातें मेरे कुछ समझ में आएगी लेकिन इनकी बातें काफी कुछ समझ में आ गई।
    संत गुरु गोविंद सिंह जी महाराज को इस हिंदू का नमन

  • @BAJWASINGH
    @BAJWASINGH 2 роки тому

    ਸਾਢੇ ਸੱਤ ਫੁੱਟ ਕੱਦ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ।

  • @dhillonls9180
    @dhillonls9180 2 роки тому +3

    Waheguru ਬਹੁਤ ਵਧੀਆ ਜੀ

  • @user-kt4om7zf4y
    @user-kt4om7zf4y 2 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ🙏

  • @mrsingh1835
    @mrsingh1835 3 роки тому +8

    Dhan satguru seri guru Gobind Singh ji maharaj ji,

  • @amrindersinghbrar8804
    @amrindersinghbrar8804 2 роки тому

    ਧੰਨ ਧੰਨ ਸੀ੍ ਗੁਰੂ ਗੰਰਥ ਸਾਹਿਬ ਜੀ ਮਹਾਰਾਜ

  • @mandeepsingh1675
    @mandeepsingh1675 2 роки тому

    Dhan dhan dhan dhan dhan dhan dhan dhan Shri Guru Gobind Singh Sahib Ji Maharaj Ji kripa Karo Ji ❤️🌹🙏🌹🙏🌹🙏🌹🙏🌹🙏🌹

  • @gndgenterprises5152
    @gndgenterprises5152 2 роки тому

    ਵਾਹਿਗੁਰੂ ਜੀ ਵੀਰ ਜੀ ਬਹੁਤ ਵਧੀਆ ਜੀ ਆਪ ਜੀ ਨੇ ਵਧੀਆ ਜਾਣਕਾਰੀ ਦਿੱਤੀ

  • @sonubhullar7591
    @sonubhullar7591 2 роки тому

    ਧੰਨ ਧੰਨ ਬਾਬਾ ਗੁਰੂ ਗੋਬਿੰਦ ਸਿੰਘ ਜੀ ਸਾਹਿਬ

  • @jagdevsinghkhalsakhalsajew9850
    @jagdevsinghkhalsakhalsajew9850 2 роки тому

    ਭਾਈ ਸਾਹਿਬ ਇਸ ਨਾਲ ਦਾ ਸਿੱਕਾ ਮੇਰੇ ਕੋਲ ਵੀ ਹੈ

  • @kalapanaich7292
    @kalapanaich7292 2 роки тому +2

    . ਧੰਨ ਧੰਨ
    ਸ੍ਰੀ ਗੁਰੂ ਗੋਬਿੰਦ ਸਿੰਘ ਜੀ
    💚💙❤💚💙🚩🚩☬ੴ ਵਾਹਿਗੁਰੂ ਜੀ ਕਾ ਖਾਲਸਾ ੴ☬🚩🚩
    🚩🚩☬ੴ ਵਾਹਿਗੁਰੂ ਜੀ ਕੀ ਫਤਿਹ ੴ☬🚩🚩

  • @rajindersingh8536
    @rajindersingh8536 2 роки тому

    ਬੜੀ ਖੁ਼ਸੀ ਹੋਈ ਦਰਸ਼ਨ ਕਰਕੇ,💐💐💐💐👏👏👏👏

  • @harpreetsinghdroch8149
    @harpreetsinghdroch8149 2 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🙏🙏🙏🙏🙏

  • @sahabsinghmistawinkalchabr3625
    @sahabsinghmistawinkalchabr3625 2 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @bittusingh7513
    @bittusingh7513 2 роки тому +2

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ

  • @kulwant22raisaab5
    @kulwant22raisaab5 2 роки тому +3

    Dhan dhan satguru Mera shri Gobind Singh maharaj ji 😌😌🙏 🙏

  • @manjitsoni9676
    @manjitsoni9676 3 роки тому +4

    🙏🙏🌹🌹ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🌹🌹🙏🙏ਇਸ ਵੀਡੀਓ ਅਤੇ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ 🙏

  • @mohindertatla9518
    @mohindertatla9518 2 роки тому

    Thank you bhai sahib waheguru ji 🙏🌹🙏♥️🙏🌹🙏♥️🙏♥️🙏🌹🙏

  • @jattlife1504
    @jattlife1504 3 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਵਾਹੈਗੁਰੁ ਜੀ ਮੇਹਰ ਕਰੋ ਜੀ ਅਹੈਗੁਰੁ ਸਾਹਿਬ ਜੀ ਦੀਅੰਨਿਸ਼ਨਿਆਨਿਸਟਰਾਂ ਹੀ ਕੈਮਜਗਾ ਜਗਾ ਤੇ ਕਾਇਮ ਰਹਿਣ ਜੀ

  • @KulwinderSingh-xo6lv
    @KulwinderSingh-xo6lv 2 роки тому

    ਏਹੇ ਗੁਰੂ ਗ੍ਰੰਥ ਸਾਹਿਬ ਜੀ ਦਰਬਾਰ ਸਾਹਿਬ ਵਿੱਚ ਹੋਣੇ ਚਾਹੀਦੇ ਹਨ:🙏🏻🙏🏻🙏🏻🙏🏻🙏🏻

  • @gurmeetmangat279
    @gurmeetmangat279 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @prakashkaurkalsi8351
    @prakashkaurkalsi8351 2 роки тому +3

    🙏🙏Dhan dhan shri guru Gobind singhji Thank u veerji darshan karaan da satguruji aapji nu chardi kala vich rakhan 🙏🥀🙏

  • @kisan..13
    @kisan..13 2 роки тому

    ਜਰੂਰ ਦਰਸਨ ਕਰਨ ਆਮਾਗੇ waheguru 🌷🌷🌷🌷🙏🙏🙏🙏🙏

  • @rampalsingh5046
    @rampalsingh5046 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @baldevsingh2317
    @baldevsingh2317 2 роки тому +1

    ਬਡ਼ੀ ਖੁਸ਼ੀ ਮਿਲੀ ਜੀ ਸ਼ਤਨਾਮ ਵਾਹਿਗੁਰੂ ਜੀ

  • @prabhjotsandhu1545
    @prabhjotsandhu1545 2 роки тому

    ਧੰਨਵਾਦ ਖਾਲਸਾਜੀ ਜਾਣਕਾਰੀ ਦੇਣ ਵਾਸਤੇ

  • @balkarSingh-zd1ll
    @balkarSingh-zd1ll 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪੁਰਾਤਨ ਇਤਿਹਾਸ ਜੋ ਸਿੱਖ ਧਰਮ ਨਾਲ ਸਬੰਧਤ ਹਨ ਫੋਟੋਆਂ ਵਾਲੇ ਸੁਪਨੇ ਬਾਰੇ ਕਿਸੇ ਸਿੱਖ ਆਉਣਾ ਮੈਨੂੰ ਇਹ ਗੱਲ ਗਲਤ ਲੱਗ ਰਹੀ ਫੋਟੋਆਂ ਦੇ ਪੁਜਾਰੀ ਗੁਰੂ ਸਾਹਿਬਾਨਾਂ ਨੇ ਸਿੱਖਾਂ ਨੂੰ ਬਣਾਇਆ ਫੋਟੋਆਂ ਬਾਰੇ ਪ੍ਰਚਾਰ ਨਹੀਂ ਹੋਣਾ ਚਾਹੀਦਾ ਖਾਲਸਾ ਜੀ ਮਾਫ ਕਰਨਾ

  • @JoginderSingh-nq4ci
    @JoginderSingh-nq4ci 3 роки тому +4

    Satnam Waheguru ji. Dhan Dhan guru Gobind Singh ji. Waheguru ji ka khalsha Waheguru ji ki Fahtte ji.

  • @user-bd7bw6dy5y
    @user-bd7bw6dy5y 2 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @bangtanblink7
    @bangtanblink7 2 роки тому

    🙏🌹🙏🌹🙏🌹🙏🌹🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਰਪਾ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🥀🥀🥀🥀🥀🥀🥀🌹🌹🌹🌹🌹🙏🙏🙏🙏🙏🙏💅💅💅💅✍️✍️✍️✍️✍️💫💫💫💫💞💞💞💗💗💗💗💗

  • @kuldipdhak7972
    @kuldipdhak7972 2 роки тому

    Dhan darshan deedare sri dasmesh pita guru gobind Singh ji

  • @khalsafarmerhelp3469
    @khalsafarmerhelp3469 3 роки тому +10

    ਧੰਨਵਾਦ ਖਾਲਸਾ ਜੀ।

  • @lakhwindersinghkahalwan7113
    @lakhwindersinghkahalwan7113 2 роки тому

    ਬਹੁਤ ਬਹੁਤ ਧੰਨਵਾਦ ਜੀ

  • @navrajdhillon6304
    @navrajdhillon6304 3 роки тому +8

    ਬਹੁਤ ਹੀ ਵਧੀਆ ਉਪਰਾਲਾ ਤੁਹਾਡਾ ਧੰਨਵਾਦ ਜੀ ਤੁਹਾਨੂੰ ਵਾਹਿਗੁਰੂ ਚੜ੍ਹਦੀ ਕਲਾ ਬਕਸੇ

  • @GurvinderSingh-py2nz
    @GurvinderSingh-py2nz 3 роки тому +1

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ

  • @kamljitjoshan5294
    @kamljitjoshan5294 2 роки тому +3

    I love this History u saved this I love this , God bless u .
    Guru Gobind singh ji mehr kro

  • @maansingh1387
    @maansingh1387 3 роки тому +3

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ 🙏🙏

  • @hksarah9181
    @hksarah9181 3 роки тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 👍🙏

  • @amarjitsingh7239
    @amarjitsingh7239 Рік тому

    ਸਤਿਨਾਮ ਵਾਹਿਗੁਰੂ ਜੀ

  • @RR-jl4kt
    @RR-jl4kt 3 роки тому +12

    The artist in the 17th and 18th century were good artists they had the art of paintings the pics as they saw Individuals. Dhan Dhan Guru Gobind Singh ji 🙏🏼🙏🏼 many thanks for Guru Garanth ji d darshan karwayay 🙏🏼🙏🏼

  • @nirmalkaur5570
    @nirmalkaur5570 3 роки тому +12

    ਵਾਹਿਗੁਰੂ ਜੀ 🙏🙏🙏🙏🙏🙏🌹🌹🌷🥀❤❤🌻💐❤⚘🥀⚘❤⚘🥀🥀🌷

  • @jagseersingh8084
    @jagseersingh8084 3 роки тому

    ਜਿਉਦਾ ਰਹਿ ਬਾਪੂ ਰਣਜੀਤ ਸਿੰਹਾ ਤੈਨੂੰ ਮੇਰੀ ਉਮਰ ਵੀ ਲੱਗ ਜਾਵੇ ਜਿਸ ਦੀ ਬਦੌਲਤ ਅਕਾਲ ਪੁਰਖ ਬਾਪੂ ਜੀ ਦੇ ਦਰਸ਼ਨ ਕਰਵਾਏ ਨੇ। ਵਾਹਿਗੁਰੂ ਜੀ

  • @kavitasubhash1779
    @kavitasubhash1779 2 роки тому

    Waheguru dhn sikh te dhn sikhi
    Bot bot sukriya ap g n sache patsah g de drsn krate

  • @amrindersinghbrar8804
    @amrindersinghbrar8804 2 роки тому

    ਬਾਈ ਜੀ ਅਸੀਂ ਸਾਰੇ ਹੀ ਗੁਰੂ ਕਲਗੀਧਰ ਪਿਤਾ ਜੀ ਦੇ ਧੀਆਂ ਪੁੱਤਰ ਹਾਂ ਜੀ

  • @manjeetlubana965
    @manjeetlubana965 3 роки тому +5

    Dhan pita ji
    Guru Govind Singh 🙏🙏🙏🇺🇸

  • @HardeepSingh-zx2pw
    @HardeepSingh-zx2pw 2 роки тому

    ਸ੍ਰੀ ਵਾਹਿਗੁਰੂ ਜੀ ਸ੍ਰੀ ਵਾਹਿਗੁਰੂ ਜੀ

  • @user-kt4om7zf4y
    @user-kt4om7zf4y 2 місяці тому

    ਵਾਹਿਗੁਰੂ ਜੀ

  • @singhsaabsidhusaab2916
    @singhsaabsidhusaab2916 2 роки тому

    ਵਾਹਿਗੁਰੂ ਜੀ ਵਾਹ ਵੀਰ ਜੀ ਕਿਆ ਬਾਤ ਏ

  • @raovarindersingh7038
    @raovarindersingh7038 3 роки тому +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏

  • @RamSingh-ef5wt
    @RamSingh-ef5wt 2 роки тому +5

    Waheguru ji ka khalsa Waheguru ji ki Fateh 🌹🌹🙏🙏

  • @harrysingh8383
    @harrysingh8383 2 роки тому

    Baba jee darsn karke mnn nu bhut skoon milea parmatma seba karn bale bche nu lami umra bkse

  • @pardumansingh5886
    @pardumansingh5886 2 роки тому

    Dhan 2 shree gurugaranth sahib ji. Satnamwaheguru.

  • @jagjitsingh5223
    @jagjitsingh5223 2 роки тому

    Satnam waheguru Ji ❤️❤️❤️❤️❤️🙏🙏🙏🙏🙏🌹🌹🌹🌹🌹👋👋👋👋👋🌷🌷🌷🌷🌷🌷🌼🌼🌼🌼🌼🌼

  • @kulbirkaur2968
    @kulbirkaur2968 2 роки тому +4

    ਵਾਹਿਗੁਰੂ ਜੀ 🙏💐

  • @JaswinderSingh-wd4mm
    @JaswinderSingh-wd4mm 2 роки тому

    Dhan. Dhan. Sri. Guru. Govind. Singh. Ji. Maharaj ji

  • @amarjitsingh6652
    @amarjitsingh6652 2 роки тому

    Thanks a lot.
    ਬਹੁਤ ਮੇਹਰਬਾਨੀ ਬਾਬਾ ਜੀ।

  • @nishansinghdhillon1034
    @nishansinghdhillon1034 2 роки тому

    ਧਨ ਧਨਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @gavimehmi4756
    @gavimehmi4756 3 роки тому +10

    🙏🙏satnam sri waheguru ji🙏🙏

  • @manjeetsinghpawar1383
    @manjeetsinghpawar1383 3 роки тому +2

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ

  • @jagdishkaursodhi9218
    @jagdishkaursodhi9218 3 роки тому +4

    Waheguru ji ka khalsa Waheguru ji ki fateh ji Waheguru ji Dhan Waheguru mehar karo ji bhala karo waheguru ji 💗🙏❤🙏💗🙏❤❣🙏💕🙏❤🙏❣🙏💕🙏🙏🙏🙏🙏🙏🙏🙏

  • @gsmaan4221
    @gsmaan4221 2 роки тому +2

    Dhan dhan sri guru gobind singh ji maharaj waheguru ji kirpa karan ji 🙏🙏🙏🙏🙏🙏🙏🙏🙏🙏🙏

  • @darshanarani9164
    @darshanarani9164 2 роки тому

    Thankyou bhaji saab

  • @panjabtech751
    @panjabtech751 2 роки тому

    ਵਾਹਿਗੁਰੂਜੀਕਾਖਾਲਸ਼ਾਵਾਹਿਗੁਰੂਜੀਕੀਫਤਿਹ ਜੀ 🙏🙏

  • @Parvinderhanda
    @Parvinderhanda 3 роки тому +3

    🚩☬ੴ ਵਾਹਿਗੁਰੂ ਜੀ ਕਾ ਖਾਲਸਾ ੴ☬🚩
    🚩☬ੴ ਵਾਹਿਗੁਰੂ ਜੀ ਕੀ ਫਤਿਹ ੴ☬🚩

  • @PritamSingh-ry6mo
    @PritamSingh-ry6mo 3 роки тому +2

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @gsbhogal5606
    @gsbhogal5606 3 роки тому +2

    Dhan dhan Guru Gobind Singh ji bless us with Naam Simran 🙏🍒🙏🍒🙏🍒🙏🍒🙏🍒🙏🍒🙏🍒

  • @balwansingh5344
    @balwansingh5344 2 роки тому

    ਵਾਹਿਗੁਰੂ ਜੀ ਦਸਮੇਸ਼ ਪਿਤਾ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 🙏🙏🙏🙏