Kritika Malik ਤੇ payal Malik ਫੈਲਾ ਰਹੇ ਨੇ ਅੰਧ ਵਿਸ਼ਵਾਸ Sukh johal ਨੇ ਕੀਤਾ ਮੈਨੂੰ ਬਲੋਕ

Поділитися
Вставка

КОМЕНТАРІ • 2,7 тис.

  • @ManpreetMalwai
    @ManpreetMalwai Рік тому +284

    ਲੋੜ ਤੋਂ ਜਿਆਦਾ ਮੁੰਡਾ ਸੱਚ ਬੋਲਦਾ ❤

  • @amritpalsingh2737
    @amritpalsingh2737 Рік тому +127

    ਲੋੜ ਨਾਲੋਂ ਜਿਯਦਾ ਮੁੰਡਾ ਸੱਚ ਬੋਲਦਾ❤❤❤❤

  • @MahinderSingh-yh2ro
    @MahinderSingh-yh2ro 8 місяців тому +18

    ਵੀਰ 1 ਅੱਧੀ ਲਾਹਨਤ ਹੁਦੀ ਏ ਤੂੰ ਤਾ ਪੁੱਲ ਹੀ ਬਨ ਦੇਦਾ।ਵੀਰ ਤੇਰੀ ਵੀਡਿਓ ਬਹੁਤ ਵਧੀਆ ਲੱਗੀ। ਤੇਰੇ ਤੇ ਰੱਬ ਦੀ ਮੇਹਰ ਹਮੇਸ਼ਾ ਰਹੇ

  • @laddusingh2830
    @laddusingh2830 Рік тому +32

    ਜਿਉਦਾ ਰਹੇ ਬਈ ਭੇਡਾਂ ਮੁੰਨ ਕੇ ਰੱਖ

  • @bhullar1779
    @bhullar1779 Рік тому +132

    ਜ਼ਿੰਦਾ ਵੱਸਦਾ ਰਹਿ ਮੇਰਾ ਭਰਾ। ਵਾਹਿਗੁਰੂ ਮੇਹਰ ਕਰੇ ਤੇਰੇ ਤੇ।

  • @happysabharwal1147
    @happysabharwal1147 Рік тому +178

    ਇਟਲੀ ਵਾਲੇ ਵੀਰਿਆ ਸੁੱਖ ਜੌਹਲ ਦਾ ਏਨਾ ਕੂ ਸਤਿਕਾਰ ਬਣਦਾ ਸੀ ਵੀਰੇ । ਖਿੱਚ ਕੇ ਰੱਖ ਵੀਰੇ full support veere ❤️❤️

    • @blacklisted6979
      @blacklisted6979 Рік тому +5

      Right bro main v ehde bare e soch reha c k kdo bai bole ga, eh sala pta nhi apne ap nu ki samjhn lag pya nal oho jhi ehdi wife te utto oho jeha ehda sala jehra har time apne jiju de tat. e ਪਾਲਿਸ਼ krda rehnda sala

    • @happysabharwal1147
      @happysabharwal1147 Рік тому +2

      @@AmanDeep-wr3tg ਜੇ ਤੁਸੀਂ ਵੀਡੀਓ ਦੇਖੀ ਪੂਰੀ ਤਾਂ ਤੁਹਾਨੂੰ ਵੀ ਲੱਗ ਜਾਊਗਾ ਸਮਝ ਕਿਊ ਫੜਦੇ ਹਾਂ ਹਰ ਕਿਸੇ ਨੂੰ। ਜੇ ਨਹੀਂ 11:24 ਤੋਂ ਜੁੱਤੀਆਂ ਦਾ ਸਤਿਕਾਰ ਮਿਲਣਾ ਵੀਡੀਓ ਚ ਸੁੱਖ ਤੇ ਉਹਦੀ ਘਰਵਾਲੀ ਨੂੰ ਹੀ ਮਿਲਣਾ ਸ਼ੁਰੂ ਹੁੰਦਾ ਦੇਖ ਲਓ ਲੱਗ ਜਾਊਗਾ ਸਭ ਪਤਾ।

    • @KaurSandy951
      @KaurSandy951 Рік тому +4

      Shi gal aa, sukh johal tan hai hi ghoosa, ohda tan hor satikar hona chahida c

    • @blacklisted6979
      @blacklisted6979 Рік тому +1

      @@KaurSandy951 🤣🤣🤣👍🏻

    • @Sikhs_will_rule
      @Sikhs_will_rule Рік тому

      Fuddu banda sukh johal siree da

  • @LyricsprincePrince-mf5dj
    @LyricsprincePrince-mf5dj 7 місяців тому +4

    ਬਿਲਕੁੱਲ ਸਹੀ ਯਾਰਾ ਐਵੇਂ ਦੀ ਸਿੱਖਿਆ ਦਿੰਦੇ ਆ ਸੀਨ ਕੱਟਣਾ ਚਾਹੀਦਾ ਫ਼ੇਕ ਪਰਚਾਰ ਆ

    • @LyricsprincePrince-mf5dj
      @LyricsprincePrince-mf5dj 7 місяців тому +1

      ਇਹ ਵੀ ਵਲੋਗਾ ਚ ਪੈਗੇ ਪੈਸੇ ਦਾ ਭੋਸ ਪਿਆ ਆ

  • @harsimransingh5605
    @harsimransingh5605 Рік тому +279

    ਆ ਗਿਆ ਇਟਲੀ ਆਲਾ ਛਾ ਗਿਆ ਇਟਲੀ ਆਲਾ ❤

    • @Deep-singhl3vj
      @Deep-singhl3vj Рік тому +5

      ਵੱਲੋਂਗਰਾ ਦੇ ਪਾ 🥒ਗਿਆ ਇਕੱਲੀ ਵਾਲਾ😂😂😂😂

    • @Punjabiroast169
      @Punjabiroast169 Рік тому +4

      Thoda jeha cheti aya kar y asi ta wait kar kar k thak gye😂

    • @Jhajj858
      @Jhajj858 Рік тому +1

      Heera paneer wala

    • @gurvinderdhatt
      @gurvinderdhatt Рік тому

      ua-cam.com/video/yXWsKE0c8WM/v-deo.html

    • @kulwinderkaurgill1070
      @kulwinderkaurgill1070 Рік тому +2

      Dhindrea vali chawal ki kari jan dai a?

  • @sandeepkaur-yn3lj
    @sandeepkaur-yn3lj Рік тому +390

    ਜਿਹੜਾ ਅੱਜ ਢੱਡਰੀ ਨੂੰ ਸ਼ਗਨ ਪਾਇਆ ,,,ਉਹ ਬਹੁਤ ਵਦੀਆ ਲਗਿਆ👍😂

    • @baazvlogs5390
      @baazvlogs5390 Рік тому +15

      Jes din kese ne tenu Sagan paa k tere nal suhagrat manai. Tenu us din v bohut vadiya lagna

    • @deepsingh-fn2yb
      @deepsingh-fn2yb Рік тому +11

      ​@@baazvlogs5390 sharm kr saleya tere ghar v maa bhen huni aa awai kise bhen nu galt ni bolida

    • @jattwaad9550
      @jattwaad9550 Рік тому +5

      ​@@baazvlogs5390 o ta. teri maa na v manayi honi aa teri behan na v manoni aa os wich jina majja teri mom dad nu teri behan nu aaya ona hi anu ona sharam krya kro

    • @sukhpreetkaur2436
      @sukhpreetkaur2436 Рік тому +4

      @@jattwaad9550 right 👍

    • @lovepreetsingh0764
      @lovepreetsingh0764 Рік тому +2

      Eho jehiya videos na dekhya kro tuc kinna glt bolda aa eh🙏tuhanu v pta aa

  • @lalikhangura
    @lalikhangura 2 дні тому +1

    ਵੀਰ ਜੀ ਖਾਜ਼ਾਲੇ ਵੀਰ ਦੇ ਗਾਣੇ ਸੁਣਿਓ ਬਾਬਾ ਜੀ ਬਹੁਤ ਸਿਫ਼ਤ ਕਿਤੀ ਓਨੇ

  • @gursidhu895
    @gursidhu895 2 місяці тому +3

    ਬਹੁਤ ਵਧੀਆ ਬਾਈ ਇਟਲੀ ਵਾਲਿਆ ਬਾਬਾ ਨਾਨਕ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੈਨੂੰ ਖਿੱਚ ਕੇ ਰੱਖ ਇਨ੍ਹਾਂ ਨੂੰ ਇਨ੍ਹਾਂ ਕੁ ਤਾਂ ਮਾਣ ਤਾਣ ਬਣਦਾ ਇਹਨਾ ਦਾ, ਬਲਕਿ ਥੋੜ੍ਹਾ ਹੋਰ ਚਾਹੀਦਾ ਸੀ

  • @sandhusingh9311
    @sandhusingh9311 Рік тому +16

    ਸ਼ਾਨਦਾਰ ਸ਼ਾਨਦਾਰ ਢਡਰੀ ਦੀ ਚੰਗੀ ਰੇਲ ਬਣਾਈ

  • @Panjolapb12
    @Panjolapb12 Рік тому +23

    ਵਧੀਆ ਛਿਤਰ ਪਰੇਡ, ਸਿਰਾ ਗੱਲਬਾਤ

  • @baljitsingh-fs2ju
    @baljitsingh-fs2ju 4 місяці тому +3

    ਕਊ ਬੁਤਾਨ ਕੋ ਪੂਜਤ ਹੈ ਪਸੁ ਕੋਊ ਮਿੑਤਾਨ ਕੋ ਪੂਜਨ ਧਾਇਉ।। ਕੂਰ ਕਿਰਿਆ ਉਰਝਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦੁ ਨਾ ਪਾਇਓ।। (ਗੁਰੂ ਗੋਬਿੰਦ ਸਿੰਘ ਜੀ) ।

  • @tajinderkaur2231
    @tajinderkaur2231 2 дні тому

    ਢੱਡਰੀਆਂ ਵਾਲੇ ਨੇ ਤਾਂ ਸਿੱਖੀ ਨੂੰ ਦਾਗ਼ ਲਾਇਆ ਆ

  • @petersokhi137
    @petersokhi137 Рік тому

    Yaar bro sirraaaa edit krda yaar
    England toh video dekh da teriyaa sariyaa bro 👍

  • @sad_boy742
    @sad_boy742 Рік тому +7

    ਵੀਰੇ ਮੇਰੇ ਨਾਲ 6 ਲੱਖ ਦਾ ਧੋਖਾ ਹੋਇਆ ਇਸੇ ਮਸ਼ਹੂਰੀ ਨਾਲ। ਮੈਂ ਤਹਾਨੂੰ ਪਹਿਲਾ ਵੀ ਇਸ ਬਾਰੇ ਕਮੈਟ ਕੀਤਾ ਸੀ ਪਹਿਲੀਆਂ ਵੀਡੀਓ ਵਿਚ। ਮੈਂ ਸਬੂਤ ਵੀ ਭੇਜ ਸਕਦਾ। ਵੀਰੇ ਸਾਡੇ ਘਰ 15 ਦਿਨ ਰੋਟੀ ਨਹੀਂ ਪੱਕੀ😢

  • @KaurSandy951
    @KaurSandy951 Рік тому +79

    ਬਾਬਾ ਵੀ ਕਿਹੜੇ ਚੱਕਰਾਂ ਚ ਪੈ ਗਿਆ 😳😳 ਰਾਮ ਰਹੀਮ ਦੇ ਨਕਸ਼ੇ ਕਦਮਾਂ ਤੇ ਜਾਂਦਾ ਲਗਦਾ ਹੌਲੀ ਹੌਲੀ

    • @shubhamralia6894
      @shubhamralia6894 Рік тому

      Agla zindgi jeen aya zindgi nu aish nall jeonda ehna varge sadd sadd ke marr jndeee Aglaaa nzarre lendaaaaa purreeee zindgi deee

    • @dhillon11
      @dhillon11 Рік тому +5

      @@shubhamralia6894tuhade warge loka karke Ehna pakhandiya nu Sheeh Mildi v lok fuddu ne khichi jao Loka nu gumrah krke Aish krda keh skde & 2 number di india da paisa canada America invest krke Aish ho rahi din door nai jado ehdi v ਗੱਦੀ chalni Radha Swamiya wang

    • @kulwantsingh5558
      @kulwantsingh5558 Рік тому +1

      @@shubhamralia6894 ਓਹ ਚਵਲ ਆ ਸਿਰੇ ਦਾ ਢੱਡਰੀ

    • @GurpreetSingh-ie2hx
      @GurpreetSingh-ie2hx Рік тому

      Shi gl hai

    • @gagandeepsingh5760
      @gagandeepsingh5760 Рік тому

      Dhandri Gay Bitu NU Dey ki Ohi jo dhandri dinda 😂😂

  • @BalwinderSingh-mv2xn
    @BalwinderSingh-mv2xn 14 днів тому

    16:23 bahut badhiya

  • @awalpreetkaur8412
    @awalpreetkaur8412 Рік тому +2

    Its good u have info about guru Gobind singh ji de ghode
    ... sometimes it seems like you have more knowledge and info then these people

  • @creativenurses464
    @creativenurses464 Рік тому +24

    It’s very important to educate our youngsters

  • @jassramgharia4288
    @jassramgharia4288 Рік тому +32

    Bai teri energy level alag hi level te aa 🔥🔥🔥🔥🔥

  • @vicky-3240
    @vicky-3240 10 місяців тому +2

    Delivery pandit ji push ke ਜਦੋ ਨੀਹ ਪੱਥਰ ਰੱਖਿਆ ਉਦੋ ਤਾਂ ਪੱਡਿਤ ਜੀ ਨੂੰ miss ਵੀ ਨਈ ਕੀਤਾ ਹੋਣਾ

  • @KirandeepAnuji-cr3ov
    @KirandeepAnuji-cr3ov 8 місяців тому +2

    Good bai ਬਾਈ ਮੈਂ ਕਦੇ ਇਸ ਤਰਾਂ ਦੀਆਂ ਵੀਡੀਓ ਨਹੀਂ ਦੇਖੀਆ ਕਿਉਂਕਿ ਕੰਮ ਚ ਟਾਈਮ ਹੀ ਨਹੀਂ ਲਗਦਾ ਪਰ ਅੱਜ ਤੇਰੀ ਵੀਡੀਓ ਪਤਾ ਨਹੀਂ ਕਿਦਾ ਆ ਗਈ ਸਕ੍ਰੀਨ ਤੇ ਪਰ ਦੇਖਿਆ ਜਾਵੇ ਸਿੱਖਣ ਬਹੁਤ ਕੁਸ਼ ਮਿਲਿਆ ਪਿਸੇ ਸਾਡੇ hero ਲਿਖਿਆ ਵਾ ਆ ਜੋ ਢਡਰੀਆ ਵਾਲੇ ਵਾਰੇ sirra ਕਰਾ ਤਾ 😅😅😅

  • @NIRMALSINGH-yb8hn
    @NIRMALSINGH-yb8hn Рік тому +28

    ਬੱਲੇ ਉਏ ਇੱਟਲੀ ਵਾਲਿਆਂ ਅੱਜ ਤੇ ਰੂਹ ਰਾਜੀ ਕਰਤੀ ਜੱਟਾਂ

  • @maniderpreet-zg9gn
    @maniderpreet-zg9gn Рік тому +7

    ਭਰਾ ਤੇਰੀ ਵੀਡੀਓ ਪਹਿਲੀ ਵਾਰ ਦੇਖੀ ਚੰਗੀ ਲੱਗੀ ਭਰਾ ❤❤❤

  • @thapersaabpb08519
    @thapersaabpb08519 3 місяці тому +1

    Ver me v Kita ci sukh johal Di Instagram Di video te comment AJ to ik sall phila menu v block kar geya ci sach a bro you right 👍👍👍

  • @VickySingh-kg6tk
    @VickySingh-kg6tk 8 місяців тому

    Lol😅😅😅😅😂 Bai 14:51 te jehri pure gusse vich gaal kadi mera te ikale da ho hasaa nikli gya keep it up bro

  • @babbumaan960
    @babbumaan960 Рік тому +42

    😂😂😂😂😂😂 ਬਾਬਾ ਕਹਿੰਦਾ ਗੋਲੀ ਖਾ ਲਓ 😂😂😂ਤੇ ਸੋਜੋ ,,ਨਾ ਅਸੀ ਤੇ ਨੀਂ ਅਵੇ ਏਨੀ ਜਲਦੀ ਸੌਂਦੇ 😂😂 ਚਲੋ ਹਾਸੇ ਨਾਲ ਹਾਸਾ ਰਿਹਾ ਵੀਰ ਦੀ ਗਲ ਸੋ ਪਰਸੈਂਟ ਸਹੀ ਆ k🙏🙏 ਨਾਮ ਸਿਮਰਨ ਕਰਨ ਨਾਲ ਸਫ਼ਰ ਦਾ ਪਤਾ ਨਹੀਂ ਲੱਗਣਾ ਸੀ 🙏🙏🙏

  • @Kang6126
    @Kang6126 Рік тому +15

    ਹਿੱਲੀ ਫਿਰਦੀ ਜਨਤਾ ਸੱਚੀ ਯਾਰ ਅਪਣੇ ਵਾਲਿਆਂ ਦਾ ਤਾਂ ਬਹੁਤਾ ਅੋਖਾ

  • @happyrandhawa1761
    @happyrandhawa1761 9 днів тому

    Gallan taa veer jii good ae

  • @malkitsingh5925
    @malkitsingh5925 10 місяців тому

    Malkit Singh 👍👍🙏👏❤️🤲🤲❤️👏🙏👍👍

  • @satwindersatwinder5955
    @satwindersatwinder5955 Рік тому +22

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਿੰਘ ਓ

  • @navneetkaur8572
    @navneetkaur8572 Рік тому +12

    1:54 i love ur work more and more, ur analysing skills and the proof and reasoning u give to avoid bad thingd for people is amazing 3:04 👏🏻👏🏻

  • @Satali47
    @Satali47 4 місяці тому +1

    #wmk ❤️❤️ #panjab❤️ #khalsaraj❤️❤️ 👍👍👍👍👍👍👍👍

  • @bakhshishoshan
    @bakhshishoshan Рік тому +4

    Veere inna kaint work aa twada ❤❤❤ ,kalli kalli clip ch dam aa , god bless you bro

  • @pinderkaur9437
    @pinderkaur9437 Рік тому +8

    ਕੀਰਤ ਨੂੰ-ਆਪਣੇ ਸਹੁਰੇ ਨੂੰ ਦੇਦੇ ਡਾਊਨਲੋਡ ਕਰਕੇ- 😅😅😅it was epic. Main paani pee rhi c, mere nakk ch aa gya😖😤🤧

  • @BatthPartap-ot6re
    @BatthPartap-ot6re 7 місяців тому +4

    ਜ਼ਿੰਦਗੀ ਤੇ ਮੌਤ ਪਰਮਾਤਮਾ ਦੇ ਹੱਥ ਹੈ

  • @pabjinderkaur9531
    @pabjinderkaur9531 Місяць тому

    Excellent👍💯 job veer g, keep it up

  • @harpreetkaurharpreetkaur6200
    @harpreetkaurharpreetkaur6200 Рік тому +17

    Vere tohade videos Te podcast di Boht wait rehndi a bai jldi videos upload krya kro ❤

  • @lovepreetkaur770
    @lovepreetkaur770 Рік тому +4

    Sat Shri akal vire waheguru tohanu hmesha chadhdikala vich rkhe

  • @FnameS-wl3we
    @FnameS-wl3we 10 місяців тому +1

    Yaar Bhau Swaad aa gia e Baba Ji Preeti and Sidhu da comment 😂😂😂😂 sirra La ta e Kitne Tejaswi Log Hai hmaare😂😂😂😂

  • @pardeepjagde
    @pardeepjagde 8 місяців тому

    ❤❤❤❤❤ bhut soni video a babe di ta asli sitar pret kri chidi a

  • @sarbjeetsingh5551
    @sarbjeetsingh5551 Рік тому +13

    Respect Brother 🙏❤️
    Love you Veere

  • @jagjitsingh-rm4lm
    @jagjitsingh-rm4lm Рік тому +4

    ਆਵਾ ਹੀ ਊਤਿਆ ਪਿਆ,ਵਾਲੀ ਗੱਲ ਹੈ, ਬਾਈ ਜੀ ਇਹਨਾਂ ਸਭ ਦੀ ਏਦਾ ਹੀ ਰੇਲ ਬਣਾਇਆ ਕਰੋ।

  • @Jasvirbawa-ct5wy
    @Jasvirbawa-ct5wy 7 днів тому

    22 sira gal bat a bro

  • @sukhjeetsingh924
    @sukhjeetsingh924 23 дні тому

    ਬਾਈ ਜੀ ਸਾਡੀ ਪੋਡਕਾਸਟ ਕਰੋ ਜੀ ਪੰਜਾਬ ਤੋਂ ਟਰੱਕ ਡਰਾਈਵਰ

  • @KaurSandy951
    @KaurSandy951 Рік тому +6

    ਫੱਕਾ ਮਾਰ ਦਾਲ ਦਾ ਤੇ ਪਾਣੀ ਪੀ 🤣🤣🤣🤣

  • @jaswinder6739
    @jaswinder6739 Рік тому +5

    Best roast ever. Getting better.
    Wish you best of luck for future.

  • @rebel8727
    @rebel8727 16 днів тому

    Sirra krta bro end kra chadi aa

  • @manjitpurewal200
    @manjitpurewal200 Рік тому +1

    Best of the best performance, brother. Janta da kug nee ho sakda.

  • @sauravvlogs1993
    @sauravvlogs1993 Рік тому +6

    Sachi yaar eni tension vich v Teri video dekh ke Hassa nhi rukya Waheguru tandrusti bakhshan 👍

  • @pardeepkaurpardeepkaur9131
    @pardeepkaurpardeepkaur9131 Рік тому +4

    Super super video brother aap jaldi video bnaya kro hum wait karte hai rab aap ko khush rakhe bro

  • @Punjab7324
    @Punjab7324 10 місяців тому +15

    ਸ਼ੁਕਰ ਭਰਾਵਾ ਆ ਗਿਆ ਤੂੰ ਆਹੀ ਕੁਜ ਮੇਰੇ ਦਿਮਾਗ ਚ ਚੱਲੀ ਜਾਂਦਾ ਸੀ ,,ਵੀਡੀਓ ਵੀ ਬਣਾ ਲਈ ਮੁੜਕੇ ਐਡਿਟ ਨੀ ਕਰ ਸਕਿਆ ਬੜਾ ਜ਼ੋਰ ਲਾਇਆ ,,,ਕਦੇ ਏਧਰ ਕਦੇ ਓਦਰ ਮੇਰਾ ਦਿਮਾਗ ਈ ਬੰਦ ਹੋ ਗਿਆ ,,,ਪੰਜਾਬ ਦਾ ਦਰਦ ਤਾ ਹੈ ਪਰ ਓਹਨੂੰ ਵੰਡਾਉਣ ਦਾ ਫਰਜ਼ ਨੀ ਪੂਰਾ ਕਰ ਸਕਿਆ
    ਹੱਥ ਜੋੜਕੇ ਮਾਫੀ ਚਾਹੁੰਦਾ ਜਿਓੰਦੇ ਜਮੀਰ ਵਾਲੇ ਭੈਣ ਭਰਾਵਾ ਤੋਂ

  • @JdRatainda
    @JdRatainda Місяць тому

    Siraaa 22

  • @KaurSandy951
    @KaurSandy951 Рік тому +10

    Oye hoye ene tym bad darshan ditte tsi bro😍

  • @ilfordwines
    @ilfordwines Рік тому +6

    U done the best job to expose these fake people well done brov

  • @preetmomi3477
    @preetmomi3477 Рік тому

    Kya bat ha bae sir video end hass hass ka ron nikal gay Pakki Veera message be Sahi see sir bae a he lga rha rabb Tanu khus rhak

  • @Jay_99_ant
    @Jay_99_ant 24 дні тому

    3:51 waah bai

  • @harshkour2968
    @harshkour2968 Рік тому +12

    Shukar a paji tanu yaad aya ki tada youtube channel v hega🥺🤣 jehra marji roaster aje minu te sirf tuhi pasand o, logical gal krde o faltu ni bolde.
    You r the best paaji😘❤

  • @winrealcash4539
    @winrealcash4539 Рік тому +5

    Jai nakodar wale saiyan peeran di

  • @user-sq9gd5fj3q
    @user-sq9gd5fj3q 7 місяців тому +3

    ਨਾਂਹ-ਨਾਂਹ ਵੀਰੇ ਇਹ ਭਾਈ ਸਾਹਿਬ ਨੀ ਇਹ ਹੁਣ ਭਰਜਾਈ ਸਾਬ ਜੀ ਨੇ😂 ਪਰਜਾਈ ਸਾਬ ਜੀ ਤਹਾਡੀ ਬਿੱਟੂ ਜੀ ਕਿੱਥੇ😂😅

  • @davinderheer681
    @davinderheer681 3 місяці тому +1

    Paji 100% rhiyt

  • @gurbhejSinghSeeto007
    @gurbhejSinghSeeto007 Рік тому +9

    💯 ਲੋਜਿਕ ਲੈ ਕੇ ਆਉਂਦਾ ਬੰਦਾ ਘੈਟ ਸਿਰਾਂ 👌

  • @princrkumar8649
    @princrkumar8649 Місяць тому

    😘😘😘😘😘😘😘😘😘😘😘RM

  • @arunmalpotra7010
    @arunmalpotra7010 3 місяці тому

    Bht vdia, khickh k rkh sb d

  • @sharrysingh4069
    @sharrysingh4069 Рік тому +17

    This guy never disappoints us❤❤❤❤🎉🎉 keep it up brother

  • @raveenamotley2028
    @raveenamotley2028 Рік тому +17

    ਲੱਗਾ ਰਹਿ ਵੀਰਾ ਖ਼ੌਰੇ ਆ ਜਾਵੇ ਸ਼ਰਮ ਕੁੱਤਿਆਂ ਨੂੰ

  • @S.T.W.singhambalawala8487
    @S.T.W.singhambalawala8487 Рік тому +6

    💯✅️👍
    Waheguru ji ki banu duniya da Sacche padshah waheguru ji janna 🙏😢🙏

  • @user-sb1md6eg5j
    @user-sb1md6eg5j 2 місяці тому

    ਐਂਡ ਆ ਬਾਈ 😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅

  • @BalwinderSingh-hc6xy
    @BalwinderSingh-hc6xy Рік тому

    Sirra veer khich k rakh eda hi kmm nu...

  • @bantisrxn2961
    @bantisrxn2961 Рік тому +6

    ਬਾਈ ਬਹੁਤ ਸੋਹਣੀਆਂ ਗੱਲਾਂ ਕੀਤੀਆਂ ❤ full support an JATTA 💥

  • @sukhchaindhaliwal2307
    @sukhchaindhaliwal2307 Рік тому +3

    Veere bhut vadia video tuhanu bhut miss kita love u r video 🥰

  • @user-cf9vh6uy7d
    @user-cf9vh6uy7d 3 місяці тому

    Sukh johal te ik hor paa de veer sirraaa lag jao

  • @dharmpal2167
    @dharmpal2167 Місяць тому

    Sari gl vra shi tariya luve you

  • @gopi1387
    @gopi1387 Рік тому +6

    Bai sat Sri akal ji 🙏🙏

  • @JattPB1200
    @JattPB1200 9 місяців тому +5

    Sach bolna lai vi himmat chahidi aa, jo ajj kal koi koi bolda bhara ❤ respect

  • @surjitkaur5516
    @surjitkaur5516 Рік тому

    Y bhut vadia Kam kita eh Galla das ka

  • @balrajdeepsingh615
    @balrajdeepsingh615 4 місяці тому +1

    ਢੰਡਰੀ ਦੀ ਚੰਗੀ ਸੇਵਾ ਕੀਤੀ

  • @manpreetsinghdhaliwal1755
    @manpreetsinghdhaliwal1755 Рік тому +5

    ਭਰਾ ਮੇਰਿਆਂ ਅੱਤ ਕਰਾ ਰੱਖੀ ਆ ਬਾਈ ਤੇਰੀ ਰੋਸਿੰਟਗ ਦੇ ਫੈਨ ਆ

  • @deepdeep2435
    @deepdeep2435 Рік тому +24

    ਸਤਿ ਸ੍ਰੀ ਆਕਾਲ ਵੀਰ ਜੀ ❤❤❤❤❤

  • @dalbirkaur637
    @dalbirkaur637 Рік тому

    Hahahah baba ji nu sohnia juttia Millia vdia bhut vdia ji

  • @kakasrankhalistanzindabad1665
    @kakasrankhalistanzindabad1665 9 місяців тому +1

    Komal baby

  • @rahulgill7342
    @rahulgill7342 Рік тому +7

    ❤ Love from Punjab GURDASPUR ❤️🚀

  • @devchohan4118
    @devchohan4118 Рік тому +14

    ਰਿਮਪਲ+ਫਰੈਂਸੀ+ਇਟਲੀਵਾਲਾ+ਕਰਨਦੱਤਾ+ਰੋਮੀ😅 ਸਿਰਾ ਨੇ ਸਾਰੇ😊❤❤

    • @punjabihistory
      @punjabihistory Рік тому +3

      ਅਸੀਂ ਸਭ ਤੋਂ ਪਹਿਲਾਂ ਇਟਲੀ ਵਾਲਾ ਦੇਖਣ ਲਗੇ ਸੀ ਫਿਰ ਬਾਕੀ ਸਭ ਬਾਅਦ ਵਿਚ ਇਸ ਲਈ ਇਟਲੀ ਵਾਲਾ ਸਭ ਤੋਂ best ਲਗਦਾ❤ ਬਾਕੀ ਸਭ ਵੀ ਠੀਕ ਨੇ ਉਨ੍ਹਾਂ ਨੂੰ ਵੀ ਦੇਖੀ ਦਾ ਆ🎉

    • @devchohan4118
      @devchohan4118 Рік тому +2

      @@punjabihistory 👍

  • @shamshersingh1409
    @shamshersingh1409 Місяць тому

    Dhandri nu rply sahi dita veere mainu eh nhi smj aundi ehdiya kehdiya factory chaldiya

  • @butasingh3369
    @butasingh3369 6 місяців тому

    Y ji bhut vdea 💯💯💯💯

  • @amanpreet980
    @amanpreet980 Рік тому +14

    ਵੀਰੇ ਟਾਈਮ ਨਾਲ ਆਇਆ ਕਰੋ we missed you 😊

  • @bobykherasingh5532
    @bobykherasingh5532 Рік тому +3

    Chal smja nikea jra😂 kmal di editing brother ❤ attt attt krai pai

  • @sultan5756
    @sultan5756 Рік тому

    Sira veere
    Tusi hi sach dikhaune o aj kal jo v chlda pea a
    God bless u veere.

  • @HarpreetSingh-rs3bn
    @HarpreetSingh-rs3bn 8 місяців тому

    Guru granth sahib nu mano na ki kabra nu bil kul sahi kha tusi bai

  • @ramansaini6332
    @ramansaini6332 Рік тому +8

    Amazing bro❤

  • @SandeepSingh-vh4gw
    @SandeepSingh-vh4gw 11 місяців тому +4

    Mein kisa di fan nhi mein waheguru Ji Di fan hai bolo Satnam waheguru ji 🙏🏻🙏🏻🙏🏻🙏🏻

  • @Ynotbehumanfirst
    @Ynotbehumanfirst 10 місяців тому

    Very well explained and perfectly created 😂in most humorously.

  • @pinda.tambard
    @pinda.tambard 22 дні тому

    6.44 epic 😂😂😂

  • @bindubindu6942
    @bindubindu6942 Рік тому +3

    Veer ji kine din to wait kr rahi c video di😅 ajjj wekh k dil khus hogyaaa😂😂😂😂

  • @Sikh307
    @Sikh307 Рік тому +5

    siraa lata bai ਰੈਲ bnake rakh aena di tere te maan aa sanu sare punjabiya nu ❤❤❤❤

  • @jashanchoudhary9693
    @jashanchoudhary9693 2 місяці тому

    Boht vadiya veere ehna lokan nu tanhi pta lagna fake lok lokan diyan bhawnama naal khed de aa

  • @RajveerBajwa-oz4cq
    @RajveerBajwa-oz4cq 4 місяці тому

    Munda sahi bolda jo v bolda sachi galla ❤

  • @HardeepSingh-vj2mn
    @HardeepSingh-vj2mn 9 місяців тому +4

    Waheguru tuhnu hmesha chardikla vich rkhe ❤️ Mera veer🙏wmk

    • @sandeepsingh9083
      @sandeepsingh9083 8 місяців тому

      Oh bhenchood cutiya tu sari duniya da theeka Liya bakbas krda rehnda jida valoger gusiya bhor k vehle paise kamande ude tu lagya tu kmana una nu v kma Len de Teri kion fatt di aa Uda de fudu jehde Tere magar lge ki Sikh de Teri vedio dekh k koi ik gal das de Tere nalo hje indijaswal shi aa koi kam di Vedio panda koi jankari mildi aa