Це відео не доступне.
Перепрошуємо.

ਆਹ ਜਵਾਕ ਬੜੇ ਬਹਾਨੇ ਲਾਉਂਦਾ , ਦੂਰ ਦੂਰ ਤੱਕ ਕਰਵਾ ਦਿੱਤੇ ਚਰਚੇ ।

Поділитися
Вставка
  • Опубліковано 4 лют 2024
  • ਆਹ ਜਵਾਕ ਬੜੇ ਬਹਾਨੇ ਲਾਉਂਦਾ , ਦੂਰ ਦੂਰ ਤੱਕ ਕਰਵਾ ਦਿੱਤੇ ਚਰਚੇ ।

КОМЕНТАРІ • 217

  • @protejasinghdhandra8025
    @protejasinghdhandra8025 6 місяців тому +52

    ਪੁੱਤਰ ਮਿੱਠੜੇ ਮੇਵੇ...ਰੱਬ ਸਭ ਨੂੰ ਦੇਵੇ। Love you putt.❤

  • @surindersahota8410
    @surindersahota8410 5 місяців тому +7

    ਵੀਰ ਜੀ ਬੱਚਾ ਬਹੁਤ ਪਿਆਰਾ ਲੱਗਦਾ ਬਹੁਤ ਸੋਹਣੀਆਂ ਤੇ ਪਿਆਰੀਆਂ ਗੱਲਾਂ ਕਰਦਾ ਤੇ ਇਸ ਦਾ ਮਲੂਮ ਚੇਹਰਾ ਕਿੰਨਾ ਪਿਆਰਾ ਲੱਗਦਾ ਇਸ ਟਾਇਮ ਇਹ ਬੱਚਾ ਸੱਭ ਬਾਦਸ਼ਾਹ ਹੈ ਇਸ ਨੂੰ ਕੋਈ ਫ਼ਿਕਰ ਨਹੀ ਜੋ ਮਰਜ਼ੀ ਬੋਲੇ ਜੋ ਮਰਜ਼ੀ ਕਹੇ ਜੋ ਮਰਜ਼ੀ ਮੰਗੇ ਇਹ ਸ਼ਹਿਨਸ਼ਾਹ ਹੈ ਜੀਬਹੁਤ ਪਿਆਰਾ ਲੱਗਦਾ ਗੱਲਾਂ ਸੋਹਣਿਆਂ ਕਰਦਾ ਵਾਹਿਗੁਰੂ ਵੱਡੀ ਉਮਰ ਕਰੇ ਇਸ ਜੀ ਬਹੁਤ ਉਚਾਈ ਤੱਕ ਜਾਵੇ❤❤❤❤❤🎉🎉🎉🎉🎉

  • @Veerpalbrar0
    @Veerpalbrar0 5 місяців тому +6

    ❤❤❤❤ ਬਹੁਤ ਪਿਆਰਾ ਬੱਚਾ ❤

  • @SanjeevSharma-iw1nb
    @SanjeevSharma-iw1nb 5 місяців тому +7

    ਸਤਿ ਸ਼੍ਰੀ ਆਕਾਲ ਧਾਲੀਵਾਲ ਸਾਹਿਬ 🙏

  • @Preetsekhon2829
    @Preetsekhon2829 6 місяців тому +75

    ਬਹੁਤ ਹੀ ਪਿਆਰਾ ਜਿਹਾ ਬੱਚਾ ਹੈ, ਜਿੰਨੀ ਮਾਸੂਮੀਅਤ ਚਿਹਰੇ ਤੇ ਹੈ , ਉਨੀਆ ਹੀ ਮਾਸੂਮ ਅਤੇ ਭੋਲੀਆਂ ਜਿਹੀਆਂ ਗੱਲਾਂ ਕਰਦਾ ਹੈ, ਬਹੁਤ ਸੋਹਣਾ ਪੁੱਤ ਹੈ, ਪਰਮਾਤਮਾ ਇਸਨੂੰ ਸਦਾ ਹੀ ਚੜ੍ਹਦੀ ਕਲਾ ਵਿੱਚ ਅਤੇ ਖੁਸ਼ ਰੱਖਣ ਜੀ❤❤❤❤🎉🎉🎉🎉🎉🙏🏻🙏🏻🙏🏻

  • @manjeetkaur4326
    @manjeetkaur4326 6 місяців тому +59

    ਵਾਹਿਗੁਰੂ ਜੀ ਮੇਹਰ ਭਰੀਆਂ ਹੱਥ ਰੱਖਣ ਸੌਣਾ ਪੁੱਤਰ

  • @JatinderSingh-um7lm
    @JatinderSingh-um7lm 6 місяців тому +31

    😛🤠🤪
    ਬਚਪਣ ਦੀ ਮਸਤੀ
    ਨਟ-ਖਟ ਨਜ਼ਾਰੇ,
    ਵੇਹੜੇ ਵਿੱਚ ਲੱਗੀ ਰੌਣਕ
    ਜੱਦ ਚੰਨ ਚੜਿਆ ਚੌਬਾਰੇ,
    ਕੰਧਾਂ ਕੌਲੇ ਹਿਲਾਉ ਸਾਰੇ
    ਬਡਾ ਹੋਕੇ ਪਾਉ ਖਿਲਾਰੇ,।
    ਰੱਬ ਰੱਖੇ ਚੜ੍ਹਦੀ ਕਲ੍ਹਾ ਵਿੱਚ, ਇਹ ਦੁਆ ਕਰਿਓ ਸਾਰੇ।

  • @kulwindersinghsaini3686
    @kulwindersinghsaini3686 6 місяців тому +12

    ਵੀਰ ਤਹਾਨੂੰ ਬਹੁਤ ਦੇਖਦੇ ਜੋ ਪੰਜਾਬ ਵਿੱਚ ਹੋ ਰਿਹਾ ਉਸ ਵਾਰੇ ਜਗਾਉ ਬਹੁਤ ਮੇਹਰਬਾਨੀ

  • @sarabjeetkaur8971
    @sarabjeetkaur8971 6 місяців тому +21

    😂😂😂ਹਵਾ ਨੀ ਕਰ ਦੇ ਸੋਹਣਾ ਪੁੱਤ 🧿❤

  • @HarpreetKaur-ek6qc
    @HarpreetKaur-ek6qc 6 місяців тому +19

    ਕੁਦਰਤ ਮੇਹਰਬਾਨ ਰਹੇ ਪੁੱਤ ta

  • @harpreetkaur8063
    @harpreetkaur8063 5 місяців тому +5

    ਬੇਟੇ ਅੱਗੇ ਵੀ ਬੇਨਤੀ ਕੀਤੀ ਸੀ ਬੇਟੇ ਨੂੰ ਹਾਂ ਜੀ ਕਹਿਣ ਦੀ ਆਦਤ ਪਾਉ ਬੇਟੇ🙏👍👍👍👍👍🙏😀

  • @DeeepmaanMaan
    @DeeepmaanMaan 6 місяців тому +7

    ਪੁੱਤਰ ਮਿਠੜੇ ਮੇਵੇ ਰੱਬ ਸਬ ਨੂੰ ਦੇਵੇ ਵਾਹਿਗੁਰੂ ਜੀ ਮਿਹਰ ਕਰਨ ਮੇਰੇ ਸੋਹਣੇ ਪੁੱਤ ਤੇ 🙏🙏🙏🙏🙏

  • @user-hi9xs7hl9m
    @user-hi9xs7hl9m 6 місяців тому +16

    ਇਹ ਤਾ ਬਹੁਤ ਕਿੳਟ ਬੱਚਾ ਹੈ ਪਿਆਰਾ ਬਹੁਤ ਹੈ

  • @shivanisharma5562
    @shivanisharma5562 4 місяці тому +1

    ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ,😢😢😢 ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਆਮ ਆਦਮੀ ਪਾਰਟੀ ਦੇ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼,😢

  • @user-oy6rw1bp1t
    @user-oy6rw1bp1t 4 місяці тому +1

    ਵਾਹਿਗੁਰੂ ਜੀ ਮੇਹਰ ਰੱਖਣਾਂ ਬੱਚੇ ਤੇ ❤❤❤❤

  • @SurinderKhehra-ix5ie
    @SurinderKhehra-ix5ie 5 місяців тому +6

    ਇਹਦੀ ਪੇਂਡੂ ਪੰਜਾਬੀ ਸੁਣ ਕੇ ਬਹੁਤ ਮਜਾ ਆਉਂਦਾ ਆ👌👌

  • @balwinderkaur730
    @balwinderkaur730 6 місяців тому +20

    ਸੋਹਣਾ ਪੁੱਤ ❤❤❤❤

  • @indugosain1021
    @indugosain1021 4 місяці тому +1

    Iske parents bhut Sundar honge or yeah bacha kitna piyara bolda h or isko itna pta h k kidi cheej p flaunt nhi krna bagwaan iski Umar lambi Umar kre

  • @karanbrarbajakhana6171
    @karanbrarbajakhana6171 6 місяців тому +14

    ਵੀਰੇ ਬਹੁਤ ਹੀ ਸੋਹਣੀਆਂ ਗੱਲਾਂ ਕਰਦਾ ਪੁੱਤ ਪਰ ਤੂ ਗੱਡੀ ਗੱਡੀ ਕਰ ਕੇ ਡਰਾਇਆ ਨਾ ਕਰ ਹੋਰ ਸਵਾਲ ਪੁੱਛਿਆ ਕਰ ਬਹੁਤ ਸੋਹਣਾ ਜਵਾਬ ਦਇਆ ਕਰੂ

  • @kamaljitkaur-ri1lx
    @kamaljitkaur-ri1lx 6 місяців тому +35

    ਸੋਹਣਾ ਪੁੱਤਰ ❤❤

  • @rajveerkalyan3444
    @rajveerkalyan3444 6 місяців тому +7

    ਵਾਹਿਗੁਰੂ ਥੋਨੂੰ ਤਰੱਕੀ ਆ ਬਖ਼ਸ਼ੇ ❤❤❤❤❤❤

  • @SukhwinderSingh-wq5ip
    @SukhwinderSingh-wq5ip 6 місяців тому +23

    ਸੋਹਣੀ ਵੀਡੀਓ ਸੋਹਣਾ ਜਵਾਕ 😂😂❤❤❤

  • @PrabhjotSingh-hk2on
    @PrabhjotSingh-hk2on 5 місяців тому +1

    ਬਹੁਤ ਪਿਆਰਾ ਬੱਚਾ ਹੈ, ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ❤❤

  • @PreetGillGill-wi5uj
    @PreetGillGill-wi5uj 4 місяці тому

    😂😂😂😂😂😂kina sohna bolda putt cute ja❤god bless you putt❤❤❤

  • @malkitkaur9429
    @malkitkaur9429 5 місяців тому +1

    ਬੱਚਾ ਘਰ ਦੀ ਰੌਣਕ, ਬਹੁਤ ਪਿਆਰਾ ਬੱਚਾ ਮਾਸੂਮ ਜਿਹਾ ਚਿਹਰਾ ਸੋਹਣੇ ਪੁੱਤ ਦਾ ❤❤🎉🎉😂😂

  • @Kawaljitkawal8085
    @Kawaljitkawal8085 6 місяців тому +6

    ਸੋਹਣਾ ਪੁੱਤ ❤️❤️

  • @user-gg8qx4dz2s
    @user-gg8qx4dz2s 6 місяців тому +4

    Sada bacha v ede vang bolda jma❤

  • @user-ub4yg3fc8e
    @user-ub4yg3fc8e 6 місяців тому +5

    hva ni Karni Sirra yaar ❤🎉

  • @ManjeetKaur-gs2wm
    @ManjeetKaur-gs2wm 6 місяців тому +4

    ਸਤਿ ਸ੍ਰੀ ਅਕਾਲ ਪੁਤ ਜੀ ਬਹੁਤ ਪਿਆਰੇ ਲਗਦੇ ਉ

  • @BaljitKaur-gg6os
    @BaljitKaur-gg6os 6 місяців тому +6

    ਮੇਰਾ ਬੁੱਗੂ ਬਹੁਤ ਪਿਆਰਾ 🥰🎈🎈🎈🎈🎈🍼🍼🍼🍼🍼🎂

  • @alishakaur1341
    @alishakaur1341 6 місяців тому +5

    Hahahahahhaaaaaha😂😂😂 hawa ni krni ..omg yr😂😂😂😂

  • @kiranbala3382
    @kiranbala3382 6 місяців тому +5

    God bless you❤ putter ji

  • @user-fz7ky6mt5p
    @user-fz7ky6mt5p 6 місяців тому +3

    Bahut cute bacha ❤❤❤❤❤

  • @bablihunjan3737
    @bablihunjan3737 6 місяців тому +2

    Very beautiful putt cute love you deer putt ❤❤❤❤❤❤😂😂😂😂🏠💁👍👍👍❤

  • @gurdeepsohal1758
    @gurdeepsohal1758 6 місяців тому +7

    Very cut God bless you 💓💓💓💓💓💓🎉🎉🎉🎉🎉

  • @gurvinderkaur7876
    @gurvinderkaur7876 4 місяці тому

    God bless you bete

  • @Karan_edit188
    @Karan_edit188 6 місяців тому +4

    Mera ladu jeya putt❤❤❤

  • @sarabjeetkaur8971
    @sarabjeetkaur8971 6 місяців тому +4

    ਹਾਏ ਗਿਫ਼੍ਟ ਯਾਦ ਆ 😂😂

  • @wazirsingh3573
    @wazirsingh3573 5 місяців тому +1

    😂😂😂😂😂Bhut sona putt a
    Vv nice voice

  • @ruksanachauhan9809
    @ruksanachauhan9809 6 місяців тому +3

    Nice ji bhut piyyra baby h ji

  • @AmritpalSingh-vt9sy
    @AmritpalSingh-vt9sy 6 місяців тому +3

    Very nice video puttu 💞❤

  • @Rajpalkaur9354
    @Rajpalkaur9354 6 місяців тому +13

    So cute ❤

  • @romeogill3599
    @romeogill3599 5 місяців тому

    So cute putt ji god bless you always ❤❤❤

  • @user-fh9wg3ii4s
    @user-fh9wg3ii4s 5 місяців тому

    Mara peayra putt 😂❤❤❤❤❤

  • @TARAEM_SINGH_288
    @TARAEM_SINGH_288 5 місяців тому

    BAHUT SOHANA BACHA. GALAN VI BAHUT VADHYA KARDA. WAHE GURU JI CHARDI KALA VICH RAKHAN

  • @Kaurcraterspt_1
    @Kaurcraterspt_1 5 місяців тому +4

    😂😂😂ਕਿੰਨਾ ਵਧੀਆ ਬੋਲਦਾ 🌹🌹❤️

  • @manjitkaurfaridkot2888
    @manjitkaurfaridkot2888 5 місяців тому

    So sweet putt god bless you ❤❤❤

  • @amarjeetkaur2034
    @amarjeetkaur2034 5 місяців тому

    So nice bahut e sohna bacha ❤❤❤❤❤

  • @sksandhu4377
    @sksandhu4377 6 місяців тому +3

    🎉🎉 love ❤️😘 bata mithai mithai bol Da rhya kar

  • @indugosain1021
    @indugosain1021 5 місяців тому

    Love' u my baby ❤❤❤❤❤❤

  • @ManjeetKaur-gs2wm
    @ManjeetKaur-gs2wm 6 місяців тому +3

    😂😂😂😂😂😂❤ਸਿਆਣਾ ਬੱਚਾ

  • @kamaljit4669
    @kamaljit4669 6 місяців тому +2

    God bless uu putter ❤️

  • @jaswinderjosan7344
    @jaswinderjosan7344 5 місяців тому

    So cute may son

  • @indugosain1021
    @indugosain1021 5 місяців тому

    Sohna vi bda or bolda te bda hi Sohna h love u ❤❤❤❤❤❤❤

  • @harbindersingh4692
    @harbindersingh4692 6 місяців тому +2

    Mari jann sona putar g😘😘😘😘😘

  • @HarpreetKaur-sd8ub
    @HarpreetKaur-sd8ub 6 місяців тому +3

    So cute putt

  • @manibrar9490
    @manibrar9490 6 місяців тому +3

    Verry good baby ❤❤

  • @user-sk4co3mw5y
    @user-sk4co3mw5y 6 місяців тому +3

    Beautiful baby xx❤

  • @NirbhaySingh-zh8wz
    @NirbhaySingh-zh8wz 5 місяців тому

    ❤❤❤❤🎉😂😂ਵਾਹ ਬੇਟਾ

  • @narvadasharma1783
    @narvadasharma1783 5 місяців тому

    So cute 🌹😍😍😍🤗💯💯💯💯💯💯

  • @user-dz2jr5cy5u
    @user-dz2jr5cy5u 5 місяців тому

    Bahut vadiay lagdiyan ne mainu edi viedos😅

  • @angrejsinghsingh7753
    @angrejsinghsingh7753 5 місяців тому

    Very good👍 👦❤jee

  • @user-cv2eq3nj6z
    @user-cv2eq3nj6z 5 місяців тому

    So cute Mera putt ji

  • @mastansinghshant4691
    @mastansinghshant4691 6 місяців тому +2

    Waheuru ji 🇮🇳🙏

  • @Vicky_mahi_0112
    @Vicky_mahi_0112 5 місяців тому

    Sohna putt

  • @usmixtv8018
    @usmixtv8018 5 місяців тому

    Cute little boy

  • @rajkaur7310
    @rajkaur7310 6 місяців тому +8

    Beautiful vlog ❤️

    • @jassalkaur3548
      @jassalkaur3548 6 місяців тому

      ❤❤❤❤❤❤🤲🤲🙏🙏

  • @GurinderKuru
    @GurinderKuru 6 місяців тому +3

    So cute put

  • @randhirbal9502
    @randhirbal9502 6 місяців тому +1

    Waheguru ji mehar krn g

  • @jagtarsinghboparai2776
    @jagtarsinghboparai2776 6 місяців тому +3

    Dono cute❤

  • @GurinderKuru
    @GurinderKuru 6 місяців тому +3

    Kiho de a pind and jila

  • @GurdeepKaur-ok7ts
    @GurdeepKaur-ok7ts 5 місяців тому

    Very cute ❤❤❤❤

  • @indugosain1021
    @indugosain1021 5 місяців тому

    Mera beta same h cute

  • @deepdeep2435
    @deepdeep2435 5 місяців тому

    ❤❤❤❤❤so cute 🥰🥰🥰🥰 love u baby 🐥🐥🐥🐥

  • @SahilKhan-xb6zd
    @SahilKhan-xb6zd 6 місяців тому +1

    Sat shri akal beta ji

  • @jagsirsingh8173
    @jagsirsingh8173 6 місяців тому +3

    Very nice baby

  • @daljitkaur6319
    @daljitkaur6319 5 місяців тому +1

  • @kamalsandhu9754
    @kamalsandhu9754 6 місяців тому +3

    Very nice g

  • @balbirkaur4961
    @balbirkaur4961 6 місяців тому +4

    Very nice

  • @dakashmeelu9929
    @dakashmeelu9929 5 місяців тому

    So cute 💕💕

  • @arshdeepsingh6449
    @arshdeepsingh6449 4 місяці тому

    ❤🎉 ਵਧੀਆ

  • @Kamaljit270
    @Kamaljit270 5 місяців тому

    Sohnna put love you put ❤❤❤❤❤❤❤❤

  • @harmanpreetsingh3964
    @harmanpreetsingh3964 6 місяців тому +2

    Soooooo cute child 😂😂

  • @MA.Durga_mander_
    @MA.Durga_mander_ 6 місяців тому +3

    Veer g satveer bhot sona bacha pla main is nai ph te gal karna chondi aa pls apna send kareo❤❤❤

  • @Kukie.sahota
    @Kukie.sahota 6 місяців тому +3

    Meri bili,❤

  • @JaimalSingh-km2ey
    @JaimalSingh-km2ey 6 місяців тому +2

    Waheguru ji ❤❤😂😂

  • @HarmanSingh-jr7et
    @HarmanSingh-jr7et 6 місяців тому +3

    Cute baby

  • @heenaranirani2966
    @heenaranirani2966 5 місяців тому

    Varry
    Varry
    Nasi
    Hea
    Chaldern
    Your
    Live
    Long
    God
    Bless

  • @ParmjitKaur-dv4ll
    @ParmjitKaur-dv4ll 6 місяців тому +3

    So cute

  • @obito_ucchiha
    @obito_ucchiha 6 місяців тому +4

    Sona put

  • @RajverSingh007
    @RajverSingh007 5 місяців тому

    Beautiful putt🎉🎉

  • @tarangill9798
    @tarangill9798 5 місяців тому

    Veer ji thudi voice bahut sohni h and bache vi bhutt cute 🥰🥰🥰🥰 h

  • @simarjeetsimar5245
    @simarjeetsimar5245 6 місяців тому +3

    👌👌👌♥️♥️♥️♥️

  • @Sikhi_itihaas_11
    @Sikhi_itihaas_11 6 місяців тому +2

    Very cute baby

  • @user-yf5ze5mu7u
    @user-yf5ze5mu7u 6 місяців тому +3

    Very good ❤❤❤❤❤❤

  • @Jasminesrhythm
    @Jasminesrhythm 6 місяців тому +3

    Cute cute

  • @KalaSingh-tm4wt
    @KalaSingh-tm4wt 5 місяців тому

    Cute put ❤❤❤

  • @karmjitkaur5422
    @karmjitkaur5422 6 місяців тому +2

    Everyday taking more both very nice

  • @bhttisaab829
    @bhttisaab829 5 місяців тому

    Nice putt cute putt❤❤❤❤🎉🎉😂😂😂😂

  • @Pbx_13_sidhu
    @Pbx_13_sidhu Місяць тому

    Vahane waj ਲੋਹਾ khera