ਲੱਕੜ ਮਿਸਤਰੀ 🤣 (Full Comedy Video) Kaku Mehnian Funny Video | New Punjabi Funny Video 2024
Вставка
- Опубліковано 25 бер 2024
- Kaku Mehnian Presenting "Lakkad Mistri" Full Comedy Video.
For Promotion : kakumehnian.official@gmail.com
Whatsapp Only ➤ 6239327046
Enjoy & connect with us :
Thumbnail / Poster design ➤ / blinkart.official
𝗙𝗼𝗹𝗹𝗼𝘄 On Social Media 🌐
/ kaku.mehnian
/ kaku.mehnian.7
/ @kaku.mehnian
#punjabifunnyvideos #punjabicomedy #kakumehnian - Розваги
ਖੁਸ਼ੀ ਹੁੰਦੀ ਜਦੋ ਸ਼ੁੱਧ ਪੰਜਾਬੀ ਬੋਲਦੇ ਵੀਰ।
#padda35official
ਆਹ ਨਿੱਕੂ ਜਿਹਾ ਤਾਂ ਬਾਹਲਾ ਹੀ ਤੇਜ਼ ਆ 😂😂😂😂😂😂
ਖੁੱਸ਼ ਕਰਤਾ ਵੀਰ🤣🤣 ਜਿਉਂਦੇ ਵੱਸਦੇ ਰਹੋ 🙏❤️
Sahi gal
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤
❤nic video bro
ਤੂੰ ਨਾ ਕੋਈ ਕੰਮ ਛੱਡੀ😄😄🤘
Rana Saab te Goga standup comedy video to vaad Punjab vch saaf suthari comedy video tusi suru kiti aa...bhutt vadiya video ❤👌👌👌
बहुत वादीया वीडियो हुंदेय ने काकू जी बहुत हास औंधा है ❤😂😂😂
ਅੱਤ ਆ ਵੀਰ ਸੁੱਧ ਪਂਜਾਬੀ ਬੋਲਣ ਲਈ ਸੁਣਦੀ ਆ ਜਾਣੂ ਸ਼ੁਦ ਪੰਜਾਬੀ ਵਧੀਆ ਲੱਗਦੀ ਆ ਲਾਈਕ ਕਰੋ ਸਾਰੇ ਜੀ ❤❤❤❤❤
ਪਤੀਸਾ ਲੈਣ ਆਇਆ 😂😂
ਵੰਸ਼ ❤❤❤❤
Fattuwal Nirjanpur Nanaka pind ❤
ਵੀਰ ਅਲਵੇਲਾ ਟੀਵੀ ਵਾਂਗੂ ਵੱਡੀ ਵੀਡੀਓ ਬਣਾਇਆ ਕਰੋ ਜਿਵੇਂ ਪਾਕਿਸਤਾਨੀ ਬਣਾਉਂਦੀ ਆ ਵੀਡੀਓ❤❤
Sada baserke gillan sada pind lagda saade laage paase pind di team aa tuhadi
ਕੈਮ ਆ ਫੁੱਲ ਬਾਈ
ਮੁੰਡੇ ਨੂੰ ਸਪੋਟ ਕਰੋ ਯਾਰ TV ਦੇ ਐਕਟਰਾ ਤੋਂ ਚੰਗੀ ਐਕਟਿੰਗ ਕਰਦਾ ,
ਬਹੁਤ ਵਧੀਆ ਬੰਸ ਪੁੱਤ ਤੇਰੀਆਂ ਵੀਡੀਓ ਦੇਖਦੇ ਆ ਬਹੁਤ ਹੱਸਦੇ ਹਾਂ ਰੱਬ ਤੈਨੂੰ ਚੜ੍ਹਦੀ ਚ ਰੱਖੇ ❤️🩵💜💛💚💗🧡💝💕
Kaku last acting kamaldi
Love from canada bahut vadia lagda tuhadian video dekh ka . True majhail boli ❤❤
ਵਧੀਆ ਪ੍ਰਦਰਸ਼ਨ ਕਰਨ ਲਈ ਸਲੂਟ ਇਸੇ ਤਰਾਂ ਲਗੇ ਰਹੋ
Bahut vdiya
ਬੱਸ ਖਿਚ ਕੇ ਰੱਖੋ ਕੰਮ ਬਾਪੂ ਦੇ ਗੋਡੇ 5 ਲੱਖ ਵਾਲ਼ੇ card ਤੇ ਨਵੇਂ ਪਵਾ ਦਿਓ ਬਹੁਤ ਵਧੀਆ ਵੀਡਿਓ ਬਾਈ ਜੀ
Bhra o baapu nhi a young age da hi a, acting old age vali kr reha
ਮੋਦੀ ਦੈ ਪੰਜ ਲੱਖ ਸਭ ਨੂ ਨਹੀ ਮਿਲਦੈ ਜੀਦੀ ਮਹੀਨੈ ਦੀ ਪੰਜ ਹਜਾਰ ਤੋ ਥੱਲੈ ਕਮਾਈ ਆ ਓਦੈ ਵਾਸਤੈ ਓਵੀ ਕਿਸੈ ਦਾ ਕਾਡ ਚੱਲਦਾ ਕਿਸੈ ਦਾ ਕੰਮ ਨਹੀ ਕੱਰਦਾ
vekh lo je baag haiga tuada...otho vadh lwange... great punchline. 😂😂🤣🤣
ਬਹੁਤ ਵਧੀਆ ਕੰਮ ਵੀਰਾ ਦਾ❤🎉
Motersaikal othe chad aya 😂😂
I live in Bombay . I'm continue watching your the video😍😍😍😍😍😍
Bombay tusi kithe rehnde veere.
ਬਹੁਤ ghaint ਆ ਜੀ
22 ਦਾ ਮੋਟਰਸਾਈਕਲ ਪਹਿਲਾ ਹੀ ਪਹੁੰਚ ਗਿਆ PB CW 4158
Bacha bahut funny a 😂😂😂😂
ਬਹੁਤ ਵਧੀਆ ਬਾਈਂ 👌👌👌👌👌
Very talented ladka
jida Pakistan da albela tv aa tusi ona ton b siraa glbaat krande.. great job paji❤
Vadiya ji video ❤
Bhaiye di acting end aa 😂😂😂
ਲੱਕੜ ਮਿਸਤਰੀ❌ ਤਰਖਾਣ✅
Baserke Gillan Mere nanke😅😅
Yaar ah Bande hamseha hi Sira karwunde.....jeo veeryo love from England ❤
Parmanand Pathankot America wale driver Sahab 🙏👌 ठीक-ठाक video
ਜਿਸਨੇ subscribe ਨਹੀਂ ਕੀਤਾ ਓਹ ਪੱਕਾ ਪੇਪਰ ਵਿਚੋਂ ਫੈਲ ਹੋਊਗਾ।।।।😮😅
Veer g apa ta school vicho hatte aw 😜🤣
@@GaggiSandhu-wl7sg ਓਕੇ ਵੀਰ ਜੀ
@@splendor_zone706😂😂❤
ਸਕੂਲ ਛੱਡੇ ਨੂੰ 10ਸਾਲ ਹੋਗੇ ਵੀਰ 😂😂
Gen Z
😂😂 ਸਿਰਾ
❤❤❤
🇨🇦🪔JAI SAB DEVI DEVTAYA JI DI🪔🇨🇦
ਬਹੁਤ ਵਧੀਆ
🕉️🪔🇨🇦JAI MAAA LAKSHMI NARAYAN VISHNU JI MAHARAJ JAI GANESH JI JAI SARASWATI MATA JI🇨🇦🪔🕉️
Bhai wait Karn deya C bade chir da video tahdia sirra❤❤❤
🪔🇨🇦SATNAM SHREE WAHEGURU JI🇨🇦🪔
Very funny videos. Really liked them.
Sade mistri g kainttt aaa
ਕੋਈ ਕਮ ਰਹਿ ਤਾਂ ਨਹੀਂ ਗਿਆ
Wah shote bir kamaal kar ditta ❤
Very nice😂😂😂😂😂
😁
Jo cheez like karn wali osnu like hi milna nice vdo
❤❤
ਘੈਂਟ ਵੀਡੀਓ ਖਿੱਚ ਕੇ ਰੱਖੋ❤
😂😂😂
Bande ghaint aa yr 😂
ਸੁਪਰ ਤੋ ਵੀ ਉਪਰ❤😂👍👍
ਪੂਰੀ ਗੱਲ ਬਾਤ ਹੁੰਦੀ ਹੈ ਐਕਟਿੰਗ ਵਿੱਚ
Vans. Di. Aawaj. Super. Dupar. hai. Ji. Best. Ji. Jio. Ji
Sirrra yrrr 😂😂
🎉🎉🎉🎉 ਵਧਾਈਆਂ ਜੀ 🎉🎉🎉🎉🎉
ਅੱਤ
Bahut badhiya ❤
Sirra gl bai❤❤😅😅
Endddd😂😂😂😂
Garry sandhu love you ❤❤🎉🎉
ਅਖਬਾਰ ਪੁੱਠੀ ਫੜੀ😂😂😂😂😂😂😂😂
Kainttt bhai g
Good Munda
ਬਹੁਤ ਵਧੀਆ ਵੀਡਿਓ ਬਣਾਈ ਹੈ
ਬਹੁਤ ਸਿਰਾਂ ਕਰਵਾਈਆਂ ❤😅
Sira veere
Siraaa
Sira. Bai❤
Bache bhut vadiya bolde oo tuci mashaallah so funny and cute.....
Keep it up 😂😂😂😂😂😂😂
bahut vadia veer
Proud of on all team members
Great
Bahot ghaint aa
Ghaint a vire sirra
👌👌👌👌
V nice😂😂😂😂😂
❤❤❤❤❤
😂end krati 22g
ਬਾਪੂ ਦਾ ਬਾਹਰ L ਬਣਿਆ😂😂😂😂😂
❤️❤️👌👌
ਕਾਲੂ ਬਹੁਤ ਤੇਜ😂😂😂😂😂😂😂😂
Att
I Love it ❤
Veere hor video banao jama hi sira karaya peya Sri nanak Matta sahib
Majhe wala 😂😂😂❤
Bohat vdia ♥️♥️♥️ best of luck 🤞
Kye Baat g 😂😂😂😂
Aatt😂😂😂
ਬਹੁਤ vadya ਜੀ ਆਪਣੀ ਪੰਜਾਬੀ ਨੂੰ ਸ਼ੁੱਧ ਬੋਲਣ ਲਈ
😅😅😅😅😅
👌🏻👌🏻😂😂❤️
Nice comedy 😂😂😂😂😂😂❤
ਸਿਰਾ 😂😂😂😂😂😂😂👌🏻👌🏻👌🏻
😂😂😂😂Nice
Very nice 😂😂
Best comedy