ਦੇਖੋ ਨੈਟ ਤੇ ਮਸ਼ਹੂਰ ਹੋਏ ਸਤਬੀਰ ਬਿੱਲੇ ਦੀ ਪੂਰੀ ਇੰਟਰਵਿਊ । ਕਿਵੇ ਲਾਉਂਦਾ ਬਹਾਨੇ ।

Поділитися
Вставка
  • Опубліковано 6 січ 2024
  • ਦੇਖੋ ਨੈਟ ਤੇ ਮਸ਼ਹੂਰ ਹੋਏ ਸਤਬੀਰ ਬਿੱਲੇ ਦੀ ਪੂਰੀ ਇੰਟਰਵਿਊ । ਕਿਵੇ ਲਾਉਂਦਾ ਬਹਾਨੇ । ਸ਼ੇਅਰ ਜ਼ਰੂਰ ਕਰੋ ਜੀ। #youtube #comedy #punjabicomedy #bhaanasidhu #chachawow #funnyvideo #funny

КОМЕНТАРІ • 674

  • @Preetsekhon2829

    ਬਹੁਤ ਸੋਹਣੀ ਇੰਟਰਵਿਊ ,ਇਹ ਬੇਟਾ ਬਹੁਤ ਹੀ ਪਿਆਰੀਆਂ ਗੱਲਾਂ ਸੁਣਾਉਂਦਾ ਹੈ, ਪਰਮਾਤਮਾ ਇਸ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ਣ ਜੀ❤❤❤❤❤🎉🎉🎉🎉🎉

  • @guraboparai3126

    ਬਿੱਲਾ ਤਾਂ ਬਿੱਲਾ ਹੈ ਵਾਈ

  • @kulwantkaur1044

    ਇਸ ਬੱਚੇ ਦੀਆ ਗੱਲਾਂ ਬਹੁਤ ਪਿਆਰੀਆਂ ਲਗਦੀਆਂ ਵਾਹਿਗੁਰੂ ਜੀ ਇਹ ਬਹੁਤ ਤਰੱਕੀ ਕਰੇ!

  • @santoshkaur1453

    So cute putt.ਰੱਬ ਦੇ ਰੂਪ ਵਿੱਚ ਇਸ ਮਾਸੂਮ ਬੱਚੇ ਦੀਆਂ ਪਿਆਰੀਆਂ ਗੱਲਾਂ ਮਨ ਨੂੰ ਬਹੁਤ ਸਕੂਨ ਦਿੰਦੀਆਂ ਹਨ ।❤❤❤ ਖ਼ੁਸ਼ ਰਹੋ ਪੁੱਤਰ।

  • @manjitdhillon9973

    ਮੰਜਾ ਬਹੁਤਾ ਹੀ ਚੰਗਾ ਲੱਗਦਾ ਵੇਖ ਕੇ ਆਪਣਾ ਪਿੰਡ ਯਾਦ ਆ ਜਾਂਦਾ ਹੈ, ਚਾਲੀ ਸਾਲ ਹੋ ਗਏ ਕੈਨੇਡਾ ਆਇਆਂ ਨੂੰ ਪਰ ਜਿਹੜੀ ਖੁਸ਼ੀ ਪੰਜਾਬ ਦਾ ਵਿਹੜਾ ਵੇਖ ਕੀ ਹੁੰਦੀ ਓਹ ਕਿਤੇ ਨਹੀਂ ਲੱਭਦੀ🌹🌹

  • @mehra6889

    ਵੀਡੀਓ ਬਨਾਤੀ ਬੱਚੇ ਨੂੰ ਵੀ ਹਿੱਸਾ ਦਿਆ ਕਿਰੋ ਕਮਾਈ ਦਾ 😊

  • @tejinderkaur5820

    ਇਸ ਤਰਾ ਬਾਹਰ ਵਾਲੇ ਲੋਕਾਂ ਵਾਸਤੇ ਕਿਸੇ parents ਕੋਲ time ਨਹੀਂ ਹੂਦਾ

  • @DavinderKaur-zl6dn

    ਬੜਾ ਪਿਆਰਾ ਬੱਚਾ ਐ ਜਿਉਂਦਾ ਰਹਿ ਪੁੱਤ❤❤❤🎉🎉

  • @jasjitkaur3925

    😂😂😂 ਪੜਣ ਦੇ ਨਾਂ ਤੇ ਵੀਡੀਓ ਖਰਾਬ ਹੋਜੂ

  • @user-qz1sf7xj3t

    ❤❤❤❤ ਵਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਇਸ ਬੱਚੇ ਨੂੰ

  • @surjitgill662

    ਬਹੁਤ ਪਿਆਰਾ ਬਚਾ ਜੀ ਇਸਦੀਆਂ ਗਲਾਂ ਬਹੁਤ ਪਿਆਰੀਆਂ ਸਤਿਗੁਰੂ ਇਸਦੀ ਲੰਬੀ ਉਮਰ ਕਰੇ

  • @user-fh1ff2kl7o

    ਬੁਹਤ ਹੀ ਪਿਆਰਾ ਬੱਚਾ ਵਾਹਿਗੁਰੂ ਇਸ ਨੂੰ ਹਮੇਸ਼ਾ ਤੁਰੱਕੀ ਦੇ ਵੇ❤❤❤❤

  • @lyricsdeepkuldeepwalia4477

    ਬਹੁਤ ਸਕੂਨ ਮਿਲਿਆ ਵੀਡੀਓ ਵੇਖ ਕੇ,, ਦਿਲ ਖੁਸ਼ ਹੋ ਗਿਆ,,, ਬਹੁਤ ਪਿਆਰਾ ਬੱਚਾ,, ਗੱਲਾਂ ਵੀ ਬਹੁਤ ਪਿਆਰੀਆਂ ਕਰਦਾ,, ਵਾਹੇਗੁਰੂ ਜੀ ਚੜਦੀ ਕਲਾ ਚ ਰੱਖਣ ❤❤❤❤

  • @SKaur_multani

    ਬਹੁਤ ਵਧੀਆ ਜੀ ਇਸ ਬਚੇ ਨੂੰ ਵਾਹਿਗੁਰੂ ਚੜਦੀ ਕਲਾ ਵਿਚ ਰਖਣ ਜੀ

  • @ramlubhaya9519

    ਇਹ ਬਹੁਤ ਤਰੱਕੀ ਕਰੇਗਾ

  • @shivanisharma5562

    ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ 😢😢 ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼, ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਖਰੜ ਵਿਖੇ,

  • @SukhvinderSingh12345

    ਵਾਹਿਗੁਰੂ ਜੀ ਇਹ ਬੱਚਾ ਆਉਣ ਵਾਲੇ ਸਮੇਂ ਦਾ ਮੁੱਖ ਮੰਤਰੀ ਬਣੂਗਾ

  • @harpreetkaur8063

    ਘੈਟ ਪੁੱਤ ਚੜਦੀਕਲਾਂਵਿਚ ਰਹਿਣਾ ਸਰਦਾਰੀ ਹੈ ਪੁੱਤ ਇਹੋ ਜਹੀਆ ਵੀਡੀਉ ਦਬਕੇ ਸ਼ੇਅਰ ਕਰਿਆ ਕਰੋ 🙏👍👍👍🙏😀😀😀😀😀

  • @punjabivirsabynirmalkaurni7601

    ਪਿਆਰਾ ਬੱਚਾ ਐ🎉🎉🎉😂😂😂❤❤❤

  • @balwinderkaursembhi803

    ਬਹੁਤ ਵਧੀਆ ਇਟਰਬੂ ਦਿੱਤੀ ਹਾ ਵਾਹਿਗੁਰੂ ਤਰੱਕੀ ਵਖਸੇ ਲੱਮੀ ਉਮ ਹੋਵੇ ਚੜਦੀ ਕੱਲਾ ਰਾਖੇ ਟੀਮ ਨੂੰ 👌👍🤣🤣🤣⭐️❤️🙏🙏🙏