ਮਿਰਜ਼ੇ ਦੀ ਬੱਕੀ ਨਾਲੋਂ ਤੇਜ਼ ਦੋੜਦੀਆਂ ਨੇ ਇਸ ਗੱਬਰੂ ਦੀਆਂ ਤੂੰਬੀ ਤੇ ਉਂਗਲਾਂ | ਸੁਣਕੇ ਜ਼ਰਾ | Hamdard Tv

Поділитися
Вставка
  • Опубліковано 28 лип 2020
  • ਮਿਰਜ਼ੇ ਦੀ ਬੱਕੀ ਨਾਲੋਂ ਤੇਜ਼ ਦੋੜਦੀਆਂ ਨੇ ਇਸ ਗੱਬਰੂ ਦੀਆਂ ਤੂੰਬੀ ਤੇ ਉਂਗਲਾਂ
    Subscribe Kro Sada UA-cam Channel bit.ly/2PCU2rH
    Follow us:
    Official Website: dailyhamdard.com/
    hamdardtv.com/
    Twitter: / hamdarddaily
    Facebook Page: / newshamdard

КОМЕНТАРІ • 301

  • @jagjitsandhu1676
    @jagjitsandhu1676 3 роки тому +12

    ਬੁਹਤ ਹੀ ਵਧੀਆ ਲਗਾ ਜੋ ਇਹ ਨੋਜਵਾਨ ਲੋਕ ਸਾਜਾਂ ਨੂੰ ਵਜਾਉਣ ਦੀ ਮੁਹਾਰਥ ਰੱਖਦਾ ਹੈ

  • @harminderbal3496
    @harminderbal3496 3 роки тому +37

    ਇਹ ਵੀਰ ਕਿੰਨੀ ਸੋਹਣੀ ਪੰਜਾਬੀ ਬੋਲ ਰਿਹਾ। ਕਿਤੇ ਕਮਿੰਟ ਕਰਨ ਵਾਲੇ ਸੱਜਣ ਵੀ ਪਿਆਰੀ ਜਿਹੀ ਪੰਜਾਬੀ ਵਿੱਚ ਕਮਿੰਟ ਕਰਿਆ ਕਰਨ ਤਾਂ ਹੋਰ ਵੀ ਚੰਗਾ ਲੱਗੇ। ਵਾਹਿਗੁਰੂ ਜੀ ਮਿਹਰ ਕਰਨ ਵੀਰ ਨੂੰ ਤਰੱਕੀ ਬਖਸ਼ਣ ।

  • @jeetsurjeet1209
    @jeetsurjeet1209 3 роки тому +31

    ਕਲਾਕਾਰ ਹੋਣਾ ਵੱਡੀ ਗੱਲ ਨਹੀਂ. ਵਧੀਆ ਇਨਸਾਨ ਹੋਣਾ ਵੱਡੀ ਗੱਲ ਤੇ ਨਵਨੀਤ ਪਹਿਲਾਂ ਇਨਸਾਨ ਆ ਵਧੀਆ.. ਜੀਓਂ ਵੀਰੇ..👍👍👍♥️ ਜੀਤ ਭੁੰਗਾ

    • @tusultan
      @tusultan 3 роки тому +1

      ਸਹੀ ਗੱਲ ਹੈ ਵੀਰ

    • @bishankumar422
      @bishankumar422 3 роки тому

      Continue practice and active goal according Your Own mind. God will help you. God bless you. Bishan
      Kumar.

    • @surinderbhullar9709
      @surinderbhullar9709 3 роки тому

      @@bishankumar422 very good

  • @pawanmangatvlogs6829
    @pawanmangatvlogs6829 3 роки тому +7

    ਬਹੁਤ ਹੀ ਸੁੰਦਰ ਧੁਨਾਂ ਪੇਸ਼ ਕੀਤੀਆਂ ਵੀਰ ਜੀ ਨੇ ਜੋ ਅੱਜ ਤੱਕ ਨਹੀਂ ਸੁਣੀਆਂ ਜੀ
    ਵਾਹਿਗੁਰੂ ਜੀ ਹੋਰ ਤਰੱਕੀਆਂ ਬਖ਼ਸ਼ਣ ਤੇ ਹਮੇਸ਼ਾ ਚੜਦ੍ਹੀਕਲਾ ਵਿੱਚ ਰੱਖਣ ਜੀ ਵੀਰ ਜੀ ਨੂੰ।

  • @jaggirampura555
    @jaggirampura555 3 роки тому +10

    ਪੰਜਾਬੀ ਵਿਰਸੇ ਦਾ ਅਸਲੀ ਵਾਰਿਸ, ਛੋਟੀ ਉਮਰ ਵੱਡੀ ਸੋਚ , ਜਿਉਂਦਾ ਰਹਿ ਪੰਜਾਬੀ ਸ਼ੇਰਾ

  • @Jasvir-Singh8360
    @Jasvir-Singh8360 3 роки тому +6

    ਵਾਹ ਜੀ ਵਾਹ ਵਾਕਈ ਸਾਂਭ ਕੇ ਰੱਖਣ ਵਾਲਾ ਹੀਰਾ ਹੈ ਜੀ ਨਵਨੀਤ ਵਾਹਿਗੁਰੂ ਕ੍ਰਿਪਾ ਕਰਨ ਇਸ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ ਜੀ

  • @satnamjassar8705
    @satnamjassar8705 3 роки тому +3

    ਬਹੁਤ ਹੀ ਵਧੀਆ ਸੁਭਾਅ ਆ ਬਾਈ ਦਾ, ਮੈਂ ਵੀ ਖਾਲਸਾ ਕਾਲਜ ਗੜ੍ਹਦੀਵਾਲਾ ਵਿੱਚ ਹੀ ਆਪਣੀ ਭੜਾਈ ਪੁਰੀ ਕੀਤੀ ਆ,ਬਹੁਤ ਹੀ ਮਾਣ ਵਾਲੀ ਗੱਲ ਹੈ ਸਾਡੇ ਇਲਾਕੇ ਦਾ ਆ ਬਾਈ ।।👌🏼👍🏻

  • @onlyviral4601
    @onlyviral4601 3 роки тому +12

    ਜਿਉਦਾ ਰਹਿ ੳੁ ਬਾੲੀ
    ਰੱਬ ਤੁਹਾਡੀ ੳਮਰ ਵਧਾਵੇ

  • @GurdeepSingh-cm2os
    @GurdeepSingh-cm2os 3 роки тому +4

    ਸਚਮੁੱਚ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ , ਪਰ ਵੀਰੇ ਤੇਰੀ ਹਿੰਮਤ ਨੂੰ ਸਲਾਮ ਹੈ ।ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਵੀਰ ਜੀ।

  • @rajwindersingh4962
    @rajwindersingh4962 3 роки тому +48

    ਮੁੰਡਾ ਸਿਆਣਾ ਵੀ ਆ ਤੇ ਗੁਣੀ ਵੀ ਆ ਅੱਜ ਦੇ ਆਪ ਹੁਦਰੇ ਮੁੰਡਿਆਂ ਨੂੰ ਇਸ ਹੀਰੇ ਤੋਂ ਸੇਧ ਲੈਣੀ ਚਾਹੀਦੀ ਆ

  • @AmritpalSingh-ti7bf
    @AmritpalSingh-ti7bf 3 роки тому +12

    ਵਾਹ ਬਈ ਜੀ ਤੁਸੀਂ ਆਪਣਾ ਪੰਜਾਬੀ ਵਿਰਸਾ ਸਾਬੀ ਬੈਠੇ ਆ ਅੱਜ ਦੇ ਨਵੇਂ ਜਮਾਨੇ ਵਿੱਚ ਪੰਜਾਬੀ ਵਿਰਸਾ ਅਲੋਪ ਹੋ ਰਿਹਾ

  • @kuldeepsingh9132
    @kuldeepsingh9132 3 роки тому +8

    ਵਾਹ ਜੀ ਵਾਹ ਕਿਆ ਬਾਤ ਹੈ ਹੁਣ ਸਾਡੇ ਕਲਾਕਾਰ ਘੱਟ ਤੇ ਕਲੰਕ ਕਾਰ ਬੰਦੂਕਾਂ ਤੇ ਗਡਾਸਿਆਂ ਫੜਨ ਦਾ ਪਤਾ ਕਿਸੇ ਸਾਜ ਬਾਰੇ ਨਹੀ

  • @pawandipsingh3315
    @pawandipsingh3315 3 роки тому

    ਇਹੋ ਜਹੇ ਹੀਰਿਆਂ ਨੂੰ ਜਰੂਰ ਵੇਖਾਈਆ ਕਰੋ ਸਾਡੇ ਭੁੱਲ ਚੁੱਕੇ ਲੋਕਾਂ ਨੂੰ ਵੇਖਿਓ ਇਕ ਦਿਨ ਏਹ ਵੀਰ ਦੀ ਮੇਹਨਤ ਜਰੂਰ ਰੰਗ ਲਿਆਉ ਸਾਡੇ ਲੋਕ ਇਹਨਾਂ ਸਾਜ਼ਾਂ ਨੂੰ ਜਰੂਰ ਸੁਨਣਗੇ

  • @MangatSingh-dp2to
    @MangatSingh-dp2to 3 роки тому +3

    ਸ਼ੋਟੇ ਭਾਈ ਅਲਗੋਜੇ ਬਜਾਊਣਾ ਇਹ ਸਾਜ ਇੰਨਾ ਅੌਖਾ ਨਹੀਂ ਪਰ ਇਸ ਵਿੱਚ ਸਾਹ ਉਲਟਾਣ ਆ ਜਾਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਕੋਈ ਪੁਰਾਣਾ ਉਸਤਾਦ ਮਿਲ ਜਾਵੇ ਤਾਂ ਸਾਹ ਉੁਲਟਾਣਾ ਜਰੂਰ ਸਿੱਖੋ ਇਹ ਅੌਖਾ ਨਹੀਂ ਛੇਤੀ ਹੀ ਸਮਕ ਆਜਾਂਦਾ ਹੈ। ਬਾਕੀ ਛੋਟੇ ਵੀਰ ਰੱਬ ਤੈਨੂੰ ਬਹੁਤ ਤਰੱਕੀ ਵਖਸ਼ੇ ਬਹੁਤ ਵਧੀਆ ਮਿਊਜਿਕ ਹੈ ਤੇਰਾ ਔਰ ਰੱਬ ਕਰੇ ਤੂੰ ਉਹ ਬੁਲੰਦੀਆਂ ਨੂੰ ਛੂਹੇਂ ਤੇਰੇ ਤੋਂ ਪਹਿਲਾਂ ਓਥੇ ਤੱਕ ਕਿਸੇ ਦਾ ਵੀ ਹੱਥ ਪਹੁੰਚਿਆ ਨਾ ਹੋਵੇ।

  • @RAMSINGH-ph6sm
    @RAMSINGH-ph6sm Рік тому +1

    Bahut hi vadhia dhuna Punjabi toombi te suna man chho liya putter

  • @tusultan
    @tusultan 3 роки тому +12

    ਸੁੰਦਰ ਵਿਚਾਰ, ਜਿਉਂਦੇ ਰਹੋ

  • @bhupinder1966
    @bhupinder1966 3 роки тому +8

    ਮਿਹਨਤ ਜਾਰੀ ਰੱਖੀ ਨਵਨੀਤ ਜੌੜੇ, ਵਾਹਿਗੁਰੂ ਜੀ ਬਹੁਤ ਜਲਦੀ ਬੁਲੰਦੀਆਂ ਤੇ ਲੈ ਜਾਣਗੇ, ਅਥਾਹ ਪਿਆਰ ਲੋਕਾਂ ਦਾ ਤੈਨੂੰ ਸਿਰ ਤੋਂ ਵੀ ਉੱਚਾ ਲੈ ਜਾਏਗਾ

  • @user-nx8ve6cz6f
    @user-nx8ve6cz6f 3 роки тому +7

    ਬਹੁਤ ਵਧੀਆ ਕਲਾਕਾਰ ਅਗੇ ਦਰਸਾਇਆ ਗਿਆ ਹੈ

  • @sukhbeersingh7938
    @sukhbeersingh7938 3 роки тому +5

    ਵਾਹਿਗੁਰੂ ਤੁਹਾਨੂੰ ਲੰਮੀ ੳੁਮਰ ਬਖ਼ਸ਼ੇ !
    ਹੋਰਨਾਂ ਅੰਦਰ ਵੀ ੲਿਹ ਕਲਾ ਭਰੋ ਤਾਂ ਕਿ ਸਾਡੇ ਲੋਕ ਸਾਜਾਂ ਦਾ ਪਸਾਰਾ ਹੋ ਸਕੇ ! ! !

  • @hskullar803
    @hskullar803 3 роки тому +4

    ਵਾਹਿਗੁਰੂ ਜੀ ਦੀ ਮਿਹਰ ਆ ਵੀਰ ਜੀ ਤੇ
    ਜੁਗ ਜੁਗ ਜੀ ਆ ਗੁਣ ਹੋਰ ਵੀ ਬੰਡੋ ਵੀਰ ਜੀ

  • @harpalkaur3615
    @harpalkaur3615 3 роки тому +5

    ਇਸ ਬੱਚੇ ਤੇ ਵਾਹਿਗੁਰੂ ਜੀ ਦੀ ਕਿਰਪਾ ਹੈ

  • @bhupinder1966
    @bhupinder1966 3 роки тому

    ਬਹੁਤ ਵੱਡਾ ਹਿੱਸਾ ਸਾਡੀ ਜ਼ਿੰਦਗੀ ਵਿੱਚ ਤੂੰਬੀ ਦਾ ਏ, ਇਸ ਬਿਨਾਂ ਪੰਜਾਬੀ ਸੱਭਿਆਚਾਰ ਨਹੀਂ ਬੋਲ ਸਕਦਾ

  • @paramjitsinghsaini2214
    @paramjitsinghsaini2214 3 роки тому +5

    ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਐ,
    ਨੀਝਾਂ ਲਾ ਲਾ ਵੇਂਹਦੀ ਦੁਨੀਆਂ ਸਾਰੀ ਐ,,,,
    ਸੋ ਵੀਰੋ ਨੀਝਾਂ ਹੈ ਰੀਝਾਂ ਨਹੀਂ,,,,
    ਜਿਓੰਦੇ ਰਹੋ ਜੁਆਨੋਂ ਵਾਹਿਗੁਰੂ ਮਿਹਰ ਕਰੇ

  • @jeetsurjeet1209
    @jeetsurjeet1209 3 роки тому +3

    2011 ਵਿੱਚ ਪਹਿਲੀ ਵਾਰ ਦੇਖਿਆ ਨਵਨੀਤ ਨੂੰ ਅੱਜ ਤੱਕ ਦੋਸਤੀ ਕਾਇਮ ਆ.. ਜਿੰਨਾਂ ਸਾਜ਼ਾਂ ਪ੍ਰਤੀ ਗੰਭੀਰ ਉਂਨਾਂ ਹੀ ਮਿਲਣਸਾਰ ਨਿੱਘਾ.. ਨਾ ਫੁਕਰਪੁਣਾ ਨਾ ਫੋਕਾ ਦਿਖਾਵਾ.. ਨਵਨੀਤ ਦਿਲ ਤੋਂ ਖ਼ੂਬਸੂਰਤ.. LIKE FOR NAVNEET AND THANX Hamdard media for bringing this one💐💐💐👌👌👍👍👍

  • @kedarnath3661
    @kedarnath3661 3 роки тому +3

    ਵਧੀਆ ਸੰਗੀਤਕਾਰ ਬਣੇਗਾ ਸਾਡਾ
    ਵੀਰ, ਸਾਡੇ ਲਾਗਲੇ ਪਿੰਡ ਜੋੜਾ ਦਾ ਰਹਿਣ ਵਾਲਾ ਹੈ

  • @JarnailSingh-bb9hp
    @JarnailSingh-bb9hp 3 роки тому

    ਧੰਨਵਾਦ ਰਵਨੀਤ ਛੋਟੇ ਵੀਰ ਦਾ ਕਿ ਜਿਸਨੇ ਬਾਈ ਚਮਕੀਲਾ ਜਿ ਨੂ ਉਸਤਾਦ ਕਹਿ ਕੇ ਮਾਣ ਵਧਾਇਆ ਜਦੋਂ ਕਿ ਇਹ ਮੁੰਡਾ ਬਹੁਤ ਵਧੀਆ ਸਾਜੀ ਆ ਪਰਮਾਤਮਾ ਇਸਨੂ ਹੋਰ ਤਰੱਕੀ ਬਕਸ਼ੇ 🙏🙏

  • @mehtabdhillon9384
    @mehtabdhillon9384 3 роки тому

    ਮੁੰਡਾ ਸਿਆਣਾ ਵੀ ਆ ਤੇ ਗੁਣੀ ਵੀ ਆ ਅੱਜ ਦੇ ਆਪ ਹੁਦਰੇ ਮੁੰਡਿਆਂ ਨੂੰ ਇਸ ਹੀਰੇ ਤੋਂ ਸੇਧ ਲੈਣੀ ਚਾਹੀਦੀ ਆ Waheguru chardikla wich rakhy es youngman nu

  • @jajbirsingh3271
    @jajbirsingh3271 3 роки тому +20

    ਬਹੁਤ ਵਧੀਆ ਵੀਰ ਦੱਬ ਕੇ ਰੱਖ ਕੰਮ ਨੂੰ।ਰੱਬ ਮੇਹਰ ਕਰੇ ।

  • @jastinderpalsingh4436
    @jastinderpalsingh4436 3 роки тому +12

    ਪ੍ਰਮਾਤਮਾ ਕਰੇ ਇਸ ਨੌਜਵਾਨ ਦੇ ਸਿਰ ਤੇ ਅਪਣਾ ਮੇਹਰ ਭਰਿਆ ਹੱਥ ਰੱਖਣ

  • @madanmohan3267
    @madanmohan3267 3 роки тому +5

    My salute to great musicians god bless him to achieve the destination

  • @baldevverynicejohal6869
    @baldevverynicejohal6869 3 роки тому +3

    ਬਹੁਤ ਸੋਹਣਾਂ ਵੀਰ ਜੀ

  • @tanejavlog121
    @tanejavlog121 3 роки тому

    🙏 ਵੀਰ ਜੀ ਬਹੁਤ ਵਧੀਆ ਸਾਜ ਵਜਾਉਂਦੇ ਨੇ ਵਾਹਿਗੁਰੂ ਜੀ ਹਮੇਸ਼ਾ ਕਿ੍ਪਾ ਬਣਾਈ ਰੱਖਣ ਜੀ 🙏❤️💐

  • @RupDaburji
    @RupDaburji 3 роки тому +3

    ਵਾਹ ਜੀਓ । ਨਵਨੀਤ ਜੌੜਾ ਜੀ ਸਾਡੇ ਅਮੀਰ ਵਿਰਸੇ ਨੂੰ ਸੰਭਾਲ ਰਹੇ ਅਤੇ ਨਵੀਂ ਪੀੜ੍ਹੀ ਨੂੰ ਵਿਰਸੇ ਨਾਲ ਜੋੜ ਰਹੇ ਨੇ । ਮੁਬਾਰਕਾਂ ਜੀ

  • @swransingh9862
    @swransingh9862 3 роки тому +3

    Wonderfull !

  • @dhannasinghdeol1122
    @dhannasinghdeol1122 3 роки тому +1

    ਜਿਉਂਦਾ ਰਹਿ ਓਏ ਪੁੱਤਰਾ ਰੱਬ ਤੈਨੂੰ ਲੰਮੀਆਂ ਉਮਰਾਂ ਬਖਸ਼ੇ ਬਹੁਤ ਤਰੱਕੀਆਂ ਕਰੇਂ

  • @kesarsinghghumaan1793
    @kesarsinghghumaan1793 3 роки тому

    ਬਹੁਪੱਖੀ ਸ਼ਖ਼ਸੀਅਤ ਦਾ ਮਾਲਕ ਐ ਨਵਨੀਤ ,ਪਰਮਾਤਮਾ ਤਰੱਕੀਆਂ ਬਖਸ਼ੇ I ਸਤਿ ਸ੍ਰੀ ਅਕਾਲ ਜੀ I

  • @Butagappy
    @Butagappy 3 роки тому +5

    ਸਤਿ ਸ਼੍ਰੀ ਅਕਾਲ ਗੁਰੂ ਜੀ, ਮੇਰਾ ਵੀ ਸ਼ੋਂਕ ਆ ਤੂੰਬੀ ਬਜਾਉਣ ਦਾ, ਅਗਰ ਵਾਹਿਗੁਰੂ ਮੌਕਾ ਦਿੱਤਾ ਤਾਂ ਤੁਹਾਡੇ ਚਰਨਾਂ, ਜਰੂਰ ਹਾਜ਼ਰੀ ਭਰੂਗਾ,🙏🙏🙏

  • @pindaale7499
    @pindaale7499 3 роки тому

    ਬਹੁਤ ਵਧੀਆ ਵਿਚਾਰ ਤੇ ਵਿਰਸਾ ਸਾਂਭਣ.
    ਵਾਲੇ ਵੀਰ ਨੂੰ ਸਲਾਮ

  • @singhavtarkhatra5696
    @singhavtarkhatra5696 3 роки тому

    ਬਹੁਤ ਸੋਹਣਾ ਲਗਿਅਾ ਜਦੋ ਦੇਖਿਅਾ ਸਿੰਘ ਨੂੰ ਹਰ ਤਰ੍ਹਾ ਦੇ ਸਾਜ ਵਜਾਂਦੇ ਰਬ ੲਿਸ ਨੂੰ ਚੜਦੀ ਕਲਾ ਵਿਚ ਰਖੇ

  • @majorsidhu4610
    @majorsidhu4610 3 роки тому +1

    ਬਹੁਤ ਵਧੀਆ ਤਰੀਕੇ ਨਾਲ ਯੋਗਦਾਨ ਪਾ ਰਹੇ ਹਨ

  • @AmitpalSingh-Bizly
    @AmitpalSingh-Bizly 3 роки тому +6

    ਕਿਆ ਬਾਤ 👌👌

  • @parminderalbela2260
    @parminderalbela2260 3 роки тому

    ਬਹੁਤ ਕਮਾਲ ਵੀਰ ਬਹੁਤ ਵਧੀਆ ਜਿਉਂਦੇ ਰਹੋ ਵੀਰ

  • @rajs6745
    @rajs6745 3 роки тому +4

    ਅਸੀਂ ਤੇ ਰੀ ਕਲਾ ਤੋ ਬਲਿਹਾਰੇ ਜਾਂਦੇ ਹਾਂ

  • @deshpardesh2394
    @deshpardesh2394 3 роки тому +6

    God bless u Bai. Ji
    Jaswant Singh USA love u ❤

  • @jaspaldahirpuri521
    @jaspaldahirpuri521 3 роки тому +2

    ਬਹੁਤ ਵਧੀਆ ਵੀਰ,,,,,, 22ਜੀ ਇਕ ਤੂੰਬੀ ਮਿਲ ਸਕਦੀ ਹੈ,,,

    • @jaspaldahirpuri521
      @jaspaldahirpuri521 3 роки тому

      ੨੨ਜੀ ਮੈਨੂੰ ਲਾਇਕ ਨਹੀਂ ਸੀ ਚਾਹੀਦਾ ਮੈਨੂੰ ਜਵਾਬ ਚਾਹੀਦਾ ਹੈ ਤੂੰਬੀ ਮਿਲ ਸਕਦੀ ਹੈ ਕਿ ਨਹੀਂ

  • @baldevverynicejohal6869
    @baldevverynicejohal6869 3 роки тому +1

    ਬਹੁਤ ਵਧੀਅਾ ਸੋਚ ਵੀਰ ਜੀ

  • @singarnathjandjandwala9837
    @singarnathjandjandwala9837 3 роки тому

    ਬਹੁਤ ਵਧੀਆ ਜੀ ਕਿਆ ਬਾਤਾਂ ਉਸਤਾਦ ਜੀ

  • @jagjitsethi9221
    @jagjitsethi9221 3 роки тому

    Navneet beta sache rabb Dian state khairaan.waheguru hot bulandiaan bakshey ....jio

  • @beantsinghsidhurameana8992
    @beantsinghsidhurameana8992 3 роки тому +1

    ਬਹੁਤ ਵਧੀਆ ਜੀ

  • @JaswinderSingh-vd4lz
    @JaswinderSingh-vd4lz 3 роки тому

    ਸਲੂਟ ਹੈ ਵੀਰ ਨਵਦੀਪ ਦੇ ਜਜਬੇ ਨੂੰ,ਜਿਸਨੇ ਏਨੇ ਪੁਰਾਣੇ ਸਾਜਾ ਲਈ ਅੱਗੇ ਆਏ, ਸੁਣ ਕੇ ਵੀਰ ਦੀਆ ਗੱਲਾ ਅਤੇ ਸੁਣ ਕੇ ਸਾਜ,ਤੁਬੀ,ਿਬਗਿਚੁ,ਹਰਮੋਨੀਅਮ ਵਜਲੀ,ਬਸਰੀ,ਦਿਲ ਨੂੰ ਬਹੁਤ ਸਕੂਨ ਮਿਲਿਆ,ਖਾਸ ਕਰਕੇ ਬੀਨ,

  • @rohitkalra3532
    @rohitkalra3532 3 роки тому +5

    Wahhh baiiiii ki ki keh dita dil jitt lya bai❤💕

  • @deepdehriwal595
    @deepdehriwal595 3 роки тому +1

    ਇਹ ਮੇਰਾ ਦੋਸਤ ਹੈ ਬੁਹਤ ਸਮਝਦਾਰ ਹੈ ਬਾਈ ਰੱਬ ਮੇਹਰ ਕਰੇ

  • @satvirsingh2142
    @satvirsingh2142 3 роки тому

    ਜੀ ਓਏ ਸੱਜਣਾਂ ❤️❤️🌹

  • @swindersingh2878
    @swindersingh2878 3 роки тому +1

    ਪੁਤਰਾ ਦੁਨੀਆ ਦਾ ਹੀਰਾ ਹੌਲੀ ਤੇ ਵਾਓਲੀ ਵਉਡ ਤਕ ਜਾਏ ਗਾ। ਐਨੇ ਮਿਊਜ਼ਿਕ ਵਜਾ ਲੈਂਦਾ। ਚੱਕ ਦੇ ।

  • @pawandipsingh3315
    @pawandipsingh3315 3 роки тому

    ਜਿਓੰਦਾ ਰਹਿ ਵੀਰੇ

  • @balbirsinghusajapmansadasa1168
    @balbirsinghusajapmansadasa1168 3 роки тому +3

    God bless you. I play tumbi for only my self too from 45 years. I learnt my self when I was in eightth class.

  • @Amritpalsingh-oj2eq
    @Amritpalsingh-oj2eq 3 роки тому

    वाह वीर जी, तुम्बी, बंसरी, वुंगचु, अलगोजे, नज़ारे याद दिला दित्ते ।

  • @jarmanjit563
    @jarmanjit563 3 роки тому +1

    Vaah g vaah,toombi is my favorite instrument

  • @parmeshwarkaanand4227
    @parmeshwarkaanand4227 3 роки тому

    Excellent Artist Navneet...Anchor is too good very knowledgeable person

  • @JasbirSingh-dj5cp
    @JasbirSingh-dj5cp 3 роки тому +1

    Love you boy, Thanks, God Bless you dear. Really like it. Love you from USA Singh.

  • @bantsingh814
    @bantsingh814 3 роки тому

    Outstanding ji. Bahut khoob...

  • @RanjitSingh-wr4rm
    @RanjitSingh-wr4rm 3 роки тому

    Super hit duper hit music

  • @ranbirkaur1317
    @ranbirkaur1317 3 роки тому

    Kla God gift hai God kise te v kirpa Kar sakta hai God bless you

  • @balwantsingh6713
    @balwantsingh6713 3 роки тому +1

    Very nice very ji

  • @sarwansinghbhatia364
    @sarwansinghbhatia364 3 роки тому

    Very good keep it up. God bless you abundantly 🤗

  • @Preetharp15
    @Preetharp15 3 роки тому +2

    Kmaal de insan jaura bhaji waheguru chardikala ch rakhe ..... Maturity level high🙏

  • @davindersekhon8996
    @davindersekhon8996 3 роки тому

    Waheguru ji veer nu chardikla ch rakhn

  • @bantsingh814
    @bantsingh814 3 роки тому

    Very true and without prejudice comments.
    .

  • @singersatpalkingra
    @singersatpalkingra 3 роки тому

    ਬਹੁਤ ਵਧੀਆ ਜੀ ਜਿਉਂਦਾ ਰਹਿ ਪਰਮਾਤਮਾ ਉਮਰ ਲੰਮੀ ਕਰੇ ਜੀ

  • @shainaparmar
    @shainaparmar 3 роки тому

    God bless you always..

  • @entertainmentbaby4902
    @entertainmentbaby4902 3 роки тому

    Shoti umar ch beta kmal kar ditta vddi umar hove teri beta 🙏🏻🙏🏻

  • @gurpreetsidhugroupmalwaigi1320
    @gurpreetsidhugroupmalwaigi1320 3 роки тому

    Kyaa Baat Bai Ji.....

  • @pardeepsharma-jv9gd
    @pardeepsharma-jv9gd 3 роки тому

    GREAT work Cary on God Blessed bro 🌷🇵🇪

  • @kuldeepkhalsa1458
    @kuldeepkhalsa1458 3 роки тому

    Very good thinking about you god bless you waheguru ji Mehar Karn

  • @ajaibsingh6486
    @ajaibsingh6486 3 роки тому

    Vah bhai vah nazara aa giya ji

  • @parmhans2517
    @parmhans2517 3 роки тому

    ਬਹੁਤ ਵਧੀਆ ਵੀਰ

  • @Fitness_goal201
    @Fitness_goal201 3 роки тому +3

    Kmaaal 💕

  • @SunilKumar-cb2ic
    @SunilKumar-cb2ic 3 роки тому +2

    Super veer ji 🙏 🙏 ❤

  • @KulwinderKaur-on9rr
    @KulwinderKaur-on9rr 3 роки тому

    Very nice 👌.god bless you.

  • @navjotsingh2229
    @navjotsingh2229 3 роки тому +1

    Veera siraaaa siraaaa dil khush kr dita

  • @satnamjassar8705
    @satnamjassar8705 3 роки тому

    Boht hii wadia praa ji

  • @yogeshjaura7187
    @yogeshjaura7187 3 роки тому +2

    Bahut vadea veere 👌👌👌♥️

  • @anmol2262
    @anmol2262 3 роки тому

    Good vir buhat badiya,

  • @JasbirSIngh-me1dz
    @JasbirSIngh-me1dz 3 роки тому

    Love you so much.
    Really great 👍
    We like it. Kang Mai vala Jasbir
    From USA keep it up 👍

  • @narinderpalsinghtablaplaye9847
    @narinderpalsinghtablaplaye9847 3 роки тому +3

    wah wah

  • @bhawanrajanlifter2879
    @bhawanrajanlifter2879 3 роки тому

    ਜਿਉਂਦਾ ਰੈ ੳ ਬਾੲੀ ਆਪਣਾ ਪਜਾਬੀ ਵਿਰਸਾ ਸਾਬੀ ਬੈਠਾ ਰੂਹ ਖੂਸ ਕਰਤੀ ਬਾਪੂ ਜਮਲਾ ਯਾਦ ਕਰਾਤਾਂ ਗੁਰਮੀਤ ੲਿਟਲੀ ਤੋ

  • @NirmalSingh-ek3me
    @NirmalSingh-ek3me 3 роки тому +1

    Vary fine brother

  • @SouLfulMUsicalVibes
    @SouLfulMUsicalVibes 3 роки тому +4

    Gunni veer..and maturity v Gallan vich kya baat💕

  • @santokhsingh3550
    @santokhsingh3550 3 роки тому +8

    ਵੀਰ ਜੀ ਤੁਹਾਡੀ ਜੋੜੀ ਪੁਰਾਣੇ ਜ਼ਮਾਨੇ ਵਾਗ ਬਣਾਓ ਤੁਰਲੇ ਵਾਲੀ ਪੱਗ ਤੇ ਤੂਬੀ

  • @Love-ip1yx
    @Love-ip1yx 3 роки тому +5

    Sirra 🙌🏻

  • @gurdipsingh2843
    @gurdipsingh2843 3 роки тому +1

    👍👍👍😊😊😊👌Good hor k kahie kuj reha hi nahi jiunda reh

  • @rajiv6687
    @rajiv6687 3 роки тому

    Awesome

  • @SahibSingh-wf2po
    @SahibSingh-wf2po 3 роки тому

    Bai Kamal karti. God bless you.

  • @JoginderSingh-fb4cs
    @JoginderSingh-fb4cs 3 роки тому

    Bahut badhiya

  • @jassidhaliwal5050
    @jassidhaliwal5050 3 роки тому

    Great 👍👍👍👍👍🙏

  • @ranakashmirsingh1693
    @ranakashmirsingh1693 3 роки тому +1

    Waheguru ji

  • @gbelectronics9706
    @gbelectronics9706 3 роки тому

    Boht boht jyaada vadia ne ji

  • @bhagwansinghraggi6142
    @bhagwansinghraggi6142 3 роки тому

    Wah kmal ji kmal

  • @nishansingh4937
    @nishansingh4937 Рік тому

    God bless you

  • @sonifirozpuria7776
    @sonifirozpuria7776 3 роки тому

    Very good music traders